Punjab De Heere

Punjab De Heere

ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡਾ ਸੁਆਗਤ ਹੈ।

ਜ਼ਮੀਨ ਸੰਬੰਧੀ ਜਾਂ ਇੰਨਾਂ ਵਿਸ਼ਿਆਂ ਤੋਂ ਬਿਨਾਂ ਇਸ Channel ਤੇ ਜੋ ਵੀ ਬੁਲਾਰੇ ਆਪਣੀ ਰਾਏ ਪੇਸ਼ ਕਰਦੇ ਨੇ, ਇਹ ਇੰਨਾਂ ਬੁਲਾਰਿਆਂ ਦੇ ਨਿੱਜੀ ਤਜਰਬੇ ਨੇ , ਇੰਨਾਂ ਬੁਲਾਰਿਆਂ ਦੀ ਸਲਾਹ ਦੇ ਮੁਤਾਬਕ ਅਗਰ ਕੋਈ ਆਪਣੇ ਨਿੱਜੀ ਕੰਮ ਲਈ ਕਾਰਵਾਈ ਕਰਦਾ ਹੈ ਤਾਂ ਪੰਜਾਬ ਦੇ ਹੀਰੇ channel ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।


ਇਸ ਚੈਨਲ ਉੱਤੇ ਪੰਜਾਬ ਦੇ ਪ੍ਰੇਰਨਾ ਸਰੋਤ ਵਿਅਕਤੀਆਂ ਦੀ ਇੰਟਰਵਿਉ ਆਪ ਜੀ ਨੂੰ ਪੇਸ਼ ਕਰਦੇ ਹਾਂ। ਇਹਨਾਂ ਇੰਟਰਵਿਊਆਂ ਨੂੰ ਦੇਖ ਕੇ ਤੁਸੀਂ ਆਪਣੀ ਜਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੇ ਹੋ।

ਜੇਕਰ ਤੁਸੀਂ ਆਪਣੀ ਜਿੰਦਗੀ ਦੀ ਪ੍ਰੇਰਨਾ ਸਰੋਤ ਕਹਾਣੀ ਤੋਂ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇੰਟਰਵਿਊ ਦੇਣ ਲਈ ਸੰਪਰਕ ਕਰ ਸਕਦੇ ਹੋ।

ਮੋਬਾ: 62831-05702

ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਵਿਜਟ ਕੀਤਾ ਹੈ ਤਾਂ Like, Share and Subscribe kro.

Re-uploading my videos may you get copyright Strike

ਜੇਕਰ ਕੋਈ ਵੀ ਸਾਡੇ ਚੈਨਲ ਤੋਂ ਵੀਡਿਓ ਜਾ Short ਆਪਣੇ ਚੈਨਲ ਤੇ ਪਾਵੇਗਾ ਤਾਂ ਸਾਡੇ ਵਲੋਂ ਕਾਪੀ ਰਾਈਟ ਅਤੇ ਸਟਰਾਇਕ ਦਿੱਤੀ ਜਾਵੇਗੀ।

email:- [email protected]

Пікірлер

  • @KaramjitSingh-qt1xx
    @KaramjitSingh-qt1xx3 сағат бұрын

    Very nice❤❤❤❤

  • @user-lr3vm5ln5y
    @user-lr3vm5ln5y5 сағат бұрын

    Very good ji

  • @user-rs7vl3cu2q
    @user-rs7vl3cu2q6 сағат бұрын

    ਸ਼ਰ ਜੀ ਮੇਰੀ ਬੇਨਤੀ ਹੈ ਕਿ ਜੋ ਖੇਵਟ ਵਿਚ ਮਕਸੂਸ਼ ਨੰਬਰ ਖਰੀਦੇ ਹਨ ਰਾਸ਼ਤੇ ਵਾਲੇ ਸ਼ਵਾਲ ਨੂੰ ਵਿਸ਼ਤਾਰ ਨਾਲ ਦਸ਼ੋ ਜੀ ਧੰਨਵਾਦ ਜੀ

  • @ishanishan9726
    @ishanishan972610 сағат бұрын

    Bebe 113 saal di lagdi nai

  • @sukhmandersingh4937
    @sukhmandersingh493710 сағат бұрын

    ਜੇਕਰ 12 ਸਾਲ ਤੋ ਜਮੀਨ ਤੇ ਕਬਜਾ ਹੋਵੇ ਅਤੇ ਗਿਰਦਾਵਰੀ ਤੁਹਾਡੇ ਨਾਮ ਹੋਵੇ ਤਾਂ ਸੁਪਰੀਮ ਕੋਰਟ ਦੀ ਜਜਮੈਟ ਮੁਤਾਬਕ ਜਮੀਨ ਦੀ ਮਾਲਕੀ ਤੁਹਾਡੇ ਨਾਮ ਹੋ ਜਾਦੀ ਹੈ ਸਰਕਾਰੀ ਜਮੀਨ ਤੇ ਕਬਜਾ ਦੀ ਸਰਤ 12 ਦੀ ਬਿਜਾਏ 30 ਸਾਲ ਹੈ ਇਹ ਕਾਨੂੰਨੀ ਸਲਾਹ ਇਕ ਚੈਨਲ ਵਿਚ ਸੁਣਿਆ ਸੀ ਕੀ ਇਹ ਠੀਕ ਹੈ ਜੀ ਕਿਰਪਾ ਕਰਕੇ ਚਾਨਣਾ ਪਾਇਓ

  • @jasbirsingh-wi9mx
    @jasbirsingh-wi9mx12 сағат бұрын

    ਦਰ ਤੇ ਆਏ ਨੂੰ ਦੇਗ ਤੇ ਚੜਕੇ ਆਏ ਨੂੰ ਤੇਗ। ਇਹ ਸਿੱਖੀ ਦਾ ਪੁਰਾਣਾ ਸਿਧਾਂਤ ਹੈ।

  • @Gurpreetsingh-yl5fx
    @Gurpreetsingh-yl5fx13 сағат бұрын

    ਬਾਈ ਜੀ ਕੀ ਸਾਂਝੀ ਖੇਵਟ ਵਾਲੀ ਜ਼ਮੀਨ ਵਿੱਚ ਆਪਣੇ ਹਿੱਸੇ ਦਾ ਤਬਾਦਲਾ ਕਿਸੇ ਹੋਰ ਵਿਅਕਤੀ ਨਾਲ ਕਰ ਸਕਦੇ ਹਾਂ ਜਾਂ ਨਹੀਂ ਕਿਰਪਾ ਕਰਕੇ ਇਹ ਕਮੈਂਟ ਜ਼ਰੂਰ ਨੋਟ ਕਰਿਓ ਜੀ। ਧੰਨਵਾਦ ਜੀ।

  • @darshansinghsidhu1179
    @darshansinghsidhu117915 сағат бұрын

    ਤਬਦੀਅਲ ਮਲਕੀਅਤ ਤੋਂ ਬਾਅਦ ਗਿਰਦਾਵਰੀ ਨਵੇਂ ਮਾਲਕਾਂ ਦੇ ਨਾਮ ਕਿਸ ਤਰ੍ਹਾਂ ਬਦਲੇ ਗੀ ਪਟਵਾਰੀ ਸਾਹਿਬ ਦੁਆਰਾ

  • @rupinderbal1114
    @rupinderbal111418 сағат бұрын

    Sorry 89 de me galti naal 84 likhi jandi ha

  • @rupinderbal1114
    @rupinderbal111418 сағат бұрын

    Bebe ji 47 vele 12 saal de San 84 saal de bande han mata ji nu te ginti aaundi nahi pattarkar ji tusi gin lavo tusi v anpar he bani jande ho mata ji te andaje nal dasta

  • @SukhwinderSingh-rq2nl
    @SukhwinderSingh-rq2nlКүн бұрын

    ਸਰ,ਗੈਰਮੁਮਕਿਨ ਖਾਲ ਖਰੀਦਿਆ ਸੀ,ਹਿੱਸੇ ਵਿੱਚ ਮੇਰੇ ਨਾਮ ਹੈ ਜਿਹੜੇ ਨੰਬਰ ਤੇ ਮੇਰਾ ਕਬਜਾ ਹੈ ਉਸ ਦੀ ਗਿਰਦਾਵਰੀ ਮੇਰੇ ਨਾਮ ਕਿਵੇਂ ਹੋਵੇਗੀ।

  • @harvinder22689
    @harvinder22689Күн бұрын

    Watching Kurukshetra, Haryana

  • @PunjabDeHeere1
    @PunjabDeHeere111 сағат бұрын

    Thanks 👍

  • @dilbaghsingh6589
    @dilbaghsingh6589Күн бұрын

    ਸਰ ਜਮੀਨਖਤੋਨੀਖੇਵਟਨੰ158/411ਵਿਚੌ। ਲੲ।ਚਹੋਦੀਖਤੋਨੀਖੇਵਟਨੰ158/432ਵਿਚੌ। ਲਿਖੇ।ਚੜਦਲਹਿਦਾ।ਕੀਰਜਿਸਟਰੀਸਹੀਹੈ। ਜਾਗਲਤ।

  • @AmarjitSingh-se8yp
    @AmarjitSingh-se8ypКүн бұрын

    ਕਨੂਨ ਬਜੁਰਗ ਨੂੰ ਕਿਨੀ ਉਮਰ ਤਕ ਵਸੀਅਤ‌ਕਰਨੀ ਮੰਨਦਾ ਹੈ ‌

  • @AmarjitSingh-se8yp
    @AmarjitSingh-se8ypКүн бұрын

    ਕਨੁੰਨ‌ਕਿਨੀ ਉਮਰ ਤਕ‌ ਵਸੀਅਤ‌ ਬਜੁਰਗਾ‌ ਵਲੋ‌ ਕੀਤੀ‌ ਮੰਨਦਾ ਹੈ

  • @Neelamkaur-mj2rg
    @Neelamkaur-mj2rgКүн бұрын

    Joint pain and back spine pain solution?

  • @gill-punjab
    @gill-punjabКүн бұрын

    ਤੁਸੀ ਟੈਕਸਟ ਐਟਰੀ ਬਾਰੇ ਕੁਝ ਨਹੀਂ ਦੱਸਿਆ

  • @JourneyJunction-hb7bd
    @JourneyJunction-hb7bdКүн бұрын

    Yr pagl bnaude number ehna busy kar rakhya bs famous hon lyi hundiya eh ngos koi kise da swarn waliya nhi

  • @Jasveersingh-tn3sv
    @Jasveersingh-tn3svКүн бұрын

    ਸਰ ਸਾਡੀ ਜਮੀਨ ਦਾ ਮਾਲਕੀ ਵਾਲਾ ਸਾਲਮ ਕਿੱਲਾ ਕਿਸੇ ਦੂਸਰੀ ਧਿਰ ਦੇ ਕਬਜੇ ਵਿੱਚ ਹੈ 30-35 ਸਾਲਾ ਤੋ ਅਤੇ ਉਹਨਾ ਦਾ ਕਿੱਲਾ ਸਾਡੇ 2 ਕਿੱਲਿਆ ਵਿੱਚ ਹੈ ਜਿਸਦੀ ਤਕਸੀਮ ਨਹੀ ਹੋਈ ਹੈ। ਉਹ ਧਿਰ ਨਾ ਤਾ ਤਕਸੀਮ ਕਰਵਾ ਕੇ ਆਪਦਾ ਕਿੱਲਾ ਲੈਦੀ ਹੈ ਨਾ ਹੀ ਤਾਬਦਲਾ ਕਰਦੀ ਹੈ ਅਤੇ ਨਾ ਹੀ ਸਾਡਾ ਕਿੱਲਾ ਸਾਨੂੰ ਦਿੰਦੀ ਹੈ।ਹੁਣ ਅਸੀ ਮਾਲਕੀ ਦਾ ਕੇਸ ਕਰੀ ਏ ਜਾ ਫਿਰ ਤਕਸੀਮ ਦਾ ਕਿ ਸਾਡਾ ਕੇਸ ਜਲਦੀ ਨਿਪਟ ਜਾਵੇ। ਨਾਲੇ ਕੇਸ SDM Sahib ਕੋਲ ਕਰੀ ਏ ਜਾ ਤਾਹਿਸੀਲਦਾਰ ਸਾਹਿਬ ਕੋਲ

  • @kewalkhangura2616
    @kewalkhangura2616Күн бұрын

    1998 ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਤਾਇਆ ਜੀ ਨੇ ਵਿਰਾਸਤ ਵਿੱਚ ਮੇਰਾ ਨਾਂਮ ਕੇਵਲ ਸਿੰਘ ਦਰਜ ਕਰਵਾ ਦਿੱਤਾ ਪਰ ਅਧਾਰ ਕਾਰਡ ਮੁਖਤਿਆਰ ਸਿੰਘ ਦੇ ਨਾਮ ਹੈ ਉਦੋਂ ਮੈਂ ਛੋਟਾ ਸੀ ਹੁਣ ਕਿਵੇਂ ਚੇਂਜ ਹੋੳ

  • @PritamSingh-ok4jf
    @PritamSingh-ok4jfКүн бұрын

    ਪਟਵਾਰੀ ਕੋਲ ਜਾ ਕੇ, fard badr krao, Name badliya ਜਾਵੇ ਗਾ.

  • @kewalkhangura2616
    @kewalkhangura2616Күн бұрын

    @@PritamSingh-ok4jf Thanks vir

  • @kiranbala2807
    @kiranbala2807Күн бұрын

    👌👌

  • @rssb6735
    @rssb6735Күн бұрын

    Ki nishan dei pakki takseem hundi hai ja nahi

  • @gurmailsinghchahal2086
    @gurmailsinghchahal2086Күн бұрын

    ਜ਼ਮੀਨ ਹਿਸਾ ਵੇਚਿਆ ਨਹੀਂ ਫਿਰ ਵੀ 4ਕਨਾਲਾ ਦੀ ਰਜਿਸਟਰੀ ਹੋ ਗਈ

  • @harshbirsinghpannu580
    @harshbirsinghpannu580Күн бұрын

    5 ਖਸਰੇ ਨੰਬਰਾਂ ਵਿੱਚ 4 ਸਾਂਝੇ ਖਾਤਿਆਂ ਚ 8 ਭਰਾਵਾਂ ਦੇ ਨਾਂ ਹਨ ਪੰਜਾਂ ਵਿੱਚੋਂ 1 ਵਿੱਚ 2 ਭਰਾ ਹਨ ਪਰ ਵਾਹ ਸਾਰੇ ਹੀ ਰਹੇ ਹਨ। ਉਹਨਾਂ ਵਿੱਚੋਂ ਬਾਕੀਆਂ ਦਾ ਕਬਜ਼ਾ ਕਿਵੇਂ ਛਡਵਾਇਆ ਜਾਵੇ। ਉਸ ਨੰਬਰ ਵਿੱਚ ਜੀਹਦੇ ਚ 2 ਭਰਾ ਹਨ ਬਾਕੀਆਂ 6 ਜਾਣਿਆਂ ਚੋਂ ਇੱਕ ਨੇ ਟਿਊਬਵੈੱਲ ਕੁਨੈਕਸ਼ਨ ਵੀ ਲਵਾਇਆ ਹੈ ਕਿਵੇਂ ਕਬਜ਼ਾ ਛਡਵਾਕੇ 2 ਜਾਣੇ ਤਕਸੀਮ ਕਰਵਾਉਣ ਜ਼ਰੂਰ ਦੱਸਿਉ ਜੀ

  • @Korwala
    @Korwala2 күн бұрын

    ❤❤❤❤❤

  • @SurjitSingh-zi1lb
    @SurjitSingh-zi1lb2 күн бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @PunjabDeHeere1
    @PunjabDeHeere12 күн бұрын

    ਧੰਨਵਾਦ ਜੀ 🙏

  • @dayasingh1899
    @dayasingh18992 күн бұрын

    good

  • @rajbrar6080
    @rajbrar60802 күн бұрын

    Sir bandobast bare jankari, khatoni paimaish, istemal te naksha hakdarwar, rukhbandi etc bare video Karo ji

  • @user-xl8un8bp1l
    @user-xl8un8bp1l2 күн бұрын

    ਜਦੋਂ ਤਕਸੀਮ ਦੀ ਇੰਤਕਾਲ ਦਾ ਅਮਲ ਨਵੀਂ ਜਮਾਂਬੰਦੀ ਵਿਚ ਨਹੀਂ ਹੁੰਦਾ ਤਾਂ ਕੀ ਕੀਤਾ ਜਾਵੇ

  • @balwantsinghsidhu1650
    @balwantsinghsidhu16502 күн бұрын

    ਧੰਨਵਾਦ ਜੀ , ਵਧੀਆ ਜਾਣਕਾਰੀ ਦੇਣ ਲਈ । ਮੈੰ ਬਠਿੰਡਾ ਤੋਂ ਹਾਂ ਜੀ ।

  • @PunjabDeHeere1
    @PunjabDeHeere12 күн бұрын

    ਧੰਨਵਾਦ ਜੀ 🙏

  • @jatinderbajwa9600
    @jatinderbajwa96002 күн бұрын

    ਬਹੁਤ ਵਧੀਆ ਬੇਭੇ/ਵਾਹਿਗੁਰੂ ਜੀ ਮੇਹਰ ਕਰਨ ❤❤❤❤👌👌

  • @jasbirsingh5199
    @jasbirsingh51992 күн бұрын

    ਬਾਈ ਜੀ ਮੈਂ ਪਹਿਲਾਂ ਵੀ ਕੁਮੈਂਟ ਕੀਤਾ ਸੀ ਕਿ ਮੇਰੇ ਨਾਮ ਵਿੱਚ "ਬ" ਅੱਖਰ ਲਗਦਾ ਹੈ ਪਰ ਰਜਿਸਟਰੀ ਲਿਖਣ ਵੇਲੇ "ਵ" ਅੱਖਰ ਲਿਖਿਆ ਗਿਆ ਤੇ ਹੁਣ ਜਮ੍ਹਾਂਬੰਦੀ ਵਿੱਚ ਵੀ "ਵ" ਅੱਖਰ ਚਲ ਰਿਹਾ ਹੈ ਇਹ ਕਿਵੇਂ ਠੀਕ ਹੋਵੇਗਾ ? ਪਿੰਡ ਕਕਰਾਲਾ

  • @PunjabDeHeere1
    @PunjabDeHeere12 күн бұрын

    ਬਾਈ ਜੀ ਫ਼ਰਦ ਬਦਰ ਦੀ ਬੇਨਤੀ ਪੱਤਰ ਦੇਣਾ ਪਵੇਗਾ ਸਾਰੇ ਪਰੂਫਾ ਨਾਲ ਜਿਸ ਤੇ ਨਾਮ ਸਹੀ ਹੈ

  • @mr.rajput569
    @mr.rajput5692 күн бұрын

    Jmawandi bitch kacha naam likhya hoyeya kis trah thik krayiye

  • @PunjabDeHeere1
    @PunjabDeHeere12 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @GurlalSingh-og8hn
    @GurlalSingh-og8hn2 күн бұрын

    Bathinda talwandi sabo v.gatwali

  • @user-kl7wf7uy1o
    @user-kl7wf7uy1o2 күн бұрын

    Chakbandi officer da 1992 da fasla da Amal mal record vich kimy hovy.jad ky oh gamin agy vik chuki hy.

  • @Gurpreetsingh-yl5fx
    @Gurpreetsingh-yl5fx2 күн бұрын

    Good 👍

  • @Gurpreetsingh-yl5fx
    @Gurpreetsingh-yl5fx2 күн бұрын

    ਜਿਉਂਦੇ ਰਹੋ ਜੀ S.D.M ਸਾਬ੍ਹ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ। ਧੰਨਵਾਦ ਜੀ।

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ParamjitKaur-fj9zm
    @ParamjitKaur-fj9zm2 күн бұрын

    Very nice bebe

  • @happysharma3255
    @happysharma32552 күн бұрын

    ਮਾਸਟਰ ਜੀ ਦਾ ਬਹੁਤ ਹੀ ਵਡਮੁੱਲਾ ਯੋਗਦਾਨ ਹੈ ਕਵੀਸ਼ਰੀ ਵਿਚ ਭਗਵਾਨ ਇਨ੍ਹਾਂ ਦੀ ਉਮਰ ਲੰਮੇਰੀ ਕਰੇ ਸਿਹਤਮੰਦ ਰੱਖੇ ਸੰਗਰੂਰ ਜ਼ਿਲ੍ਹੇ ਦੀ ਸ਼ਾਨ ਤੇ ਪੰਜਾਬ ਮਾਨ ਹਨ

  • @sandeepsinghgill1296
    @sandeepsinghgill12962 күн бұрын

    Jdo map te click krde aw ta open nhi hunda ..ki krya jawe .

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @AliBaba0087
    @AliBaba00873 күн бұрын

    👍👍

  • @GurdeepDhaliwal-ce2oj
    @GurdeepDhaliwal-ce2oj3 күн бұрын

    ਵੀਰ ਨੰਬਰ

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kulwindersingh2450
    @kulwindersingh24503 күн бұрын

    Computer minti da kharcha mohali district vivh kina ha

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @punjabivirsabynirmalkaurni7601
    @punjabivirsabynirmalkaurni76013 күн бұрын

    ਬੇਬੇ❤

  • @bimlarani5683
    @bimlarani56833 күн бұрын

    ਹਰਟ ਅਟੈਕ ਵੈਕਸੀਨ ਦਾ ਸਾਈਡ ਇਫੈਕਟ ਹੈ ਜੀ।

  • @bhindersinghbhindersingh9927
    @bhindersinghbhindersingh99273 күн бұрын

    ਸਾਡੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਹੁਣ ਅਸੀਂ ਕਿਵੇਂ ਪਤਾ ਕਰੀਏ

  • @bhindersinghbhindersingh9927
    @bhindersinghbhindersingh99273 күн бұрын

    ਸਾਡੇ ਦਾਦੇ ਪੜਦਾਦੇ ਵੇਲ ਦੇ ਜਮੀਨ ਉਥੇ ਪਈ ਹ ਸਾਨੂੰ ਪਤਾ ਨਹੀਂ ਵੀ ਹੋਰ ਪਿੰਡ ਚ ਕਿੱਥੇ ਪਈ ਹ ਪਟਵਾਰੀ ਕੋਲੇ ਰਿਕਾਰਡ ਚ ਕੁਝ ਨਹੀਂ ਪਤਾ ਲੱਗਿਆ

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-te6fc3pv6d
    @user-te6fc3pv6d3 күн бұрын

    Сколько на самом деле женщине лет то????????

  • @amritnoorsingh9364
    @amritnoorsingh93644 күн бұрын

    44 ਸਾਲਾਂ ਤੋਂ ਇੰਤਕਾਲ ਪਰਵਾਨ ਹੈ ਪਰ ਜਮ੍ਹਾਬੰਦੀ ਵਿੱਚ ਇੱਕ ਵਾਰ ਨਾਮ ਅਮਲ ਵਿੱਚ ਨਹੀਂ ਹੈ ਮਾਲਕ ਅਪਣੀ ਸਾਰੀ ਜਮੀਨ ਵੈਂਚ ਗਿਆ ਹੈ ਕੀ ਜਮ੍ਹਾਬੰਦੀ ਵਿਚ ਨਾਮ ਦਰਜ ਹੋ ਸਕਦਾ ਹੈ ਕਿਵੇਂ ਗ਼ਲਤੀ ਪਟਵਾਰੀ ਕਰਦੇ ਰਹਿੰਦੇ ਹਨ ਤੇ ਪਰੇਸ਼ਾਨ ਜਨਤਾ ਰਹਿੰਦੀ ਹੈ

  • @PunjabDeHeere1
    @PunjabDeHeere1Күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @loveroz9766
    @loveroz97664 күн бұрын

    Ganthiya bare dasso hathan te swelling ho jandi garmi te sardi vich

  • @PunjabDeHeere1
    @PunjabDeHeere14 күн бұрын

    87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: kzread.info/head/PLB_p17VNXntAPNlTMXQrWiGepcbSPd30i

  • @loveroz9766
    @loveroz97664 күн бұрын

    @@PunjabDeHeere1 thnx