ਪੱਥਰ ਕਿੰਨੇ ਫ਼ੁੱਟ ਤੇ ਲੱਗਿਆ ਹੁੰਦਾ ਹੈ ਜਾਣੋ| khasra khatoni number | patwari video |

Jamabandi khasra khatoni number kaise dekhan | land record Punjab | patwari video |​⁠
your Query:-
#punjabdeheere1
#kasrakhtoninumber
#landrecord
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
land record Punjab
jamanbandi online check kare
Punjab jamanbandi
girdawari

Пікірлер: 42

  • @PunjabDeHeere1
    @PunjabDeHeere1Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @meetpaulgill9349
    @meetpaulgill9349Ай бұрын

    ਬਹੁਤ ਵਧੀਆ ਤੇ ਸਟੀਕ ਜਾਣਕਾਰੀ ਦਿੰਦੇ ਹੋ। 🙏 ਧੰਨਵਾਦ।

  • @mamtataneja9855
    @mamtataneja9855Ай бұрын

    ਉਸ ਤੋਂ ਬਾਅਦ ਉਹਨਾਂ ਦਾ ਇੰਤਕਾਲ ਹੋ ਗਿਆ ਮਨਜ਼ੂਰ ਕਰਤਾ ਗਿਆ

  • @gopigill2785
    @gopigill2785Ай бұрын

    ਵੀਰ ਮੈ ਸੰਨਦ ਹੋੲੀ ਤਕਸੀਮ ਚੈਲੇਜ ਕਰੀ ਸੀ Sdm ਕੋਟ ਚ ਤੇ ਦੂਜੀ ਧਿਰਾ ਨੇ ਕਬਜਾ ਬਹਾਲ ਰੱਖ ਕੇ ਤਕਸੀਮ ਕਰਵਾੲੀ ਸੀ ਤੇ ਤਕਸੀਮ ੳੁਸ ਤੋ ਓੁਲਟ ਕੀਤੀੇਗੲੀ ਤੇ sdm ਨੇ ਹੇਠਲਾ ਫੈਸਲਾ ਹੋਅਾ ਰੱਦ ਕਰਤਾ ਤੇ ਕੇਸ ਤਹਿਸੀਲਦਾਰ ਕੋਲ ਰਿਮਾਡ ਕਰਤਾ ਕੀ ਧਿਰਾ ਨੂੰ ਦੁਬਾਰਾ ਸੁਣਿਅਾ ਜਾਵੇ ਤੇ ਮੁਰਾਬੇਬੰਦੀ ਨੂੰ ਮੁੱਖ ਨਹੀ ਰੱਖਿਅਾ ਗਿਅਾ

  • @PunjabDeHeere1

    @PunjabDeHeere1

    23 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @mamtataneja9855
    @mamtataneja9855Ай бұрын

    ਫਿਰਹਿ ਮਾਮਲਾ ਠੀਕ ਹੈ ਜੀ ਹੁਣ ਗਰਦੌਰੀ ਨਾਲ ਕੰਮ ਚਲਦਾ ਰਹੂ ਕਿ ਇੰਤਕਾਲ ਜਰੂਰੀ ਸਮਝਦੇ ਆਂ

  • @SurjitSingh-zi1lb
    @SurjitSingh-zi1lbАй бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਤਰਨ ਤਾਰਨ ਸਾਹਿਬ

  • @mamtataneja9855
    @mamtataneja9855Ай бұрын

    ਉਸ ਤੋਂ ਬਾਅਦ ਕੋਰਟ ਨੇ ਫੈਸਲਾ ਕਰਤਾ ਵੀ ਇਹਨਾਂ ਨੂੰ ਰਸਤਾ ਇਥੋਂ ਦਿੱਤਾ ਜਾਵੇ ਆਪਣੀ ਜੱਦੀ ਹੈ ਉਹਨੇ ਖਰੀਦੀ ਆ

  • @mamtataneja9855
    @mamtataneja9855Ай бұрын

    ਵੀਰ ਜੀ ਆਪਾਂ ਨਾ ਖਰੀਦਦਾਰ ਦਾ ਇੰਤਕਾਲ ਰੋਕਿਆ ਸੀ ਆਪਣਾ ਰਸਤਾ ਸੀ ਉਹਦੇ ਵਿੱਚੋਂ ਦੀ

  • @mamtataneja9855
    @mamtataneja9855Ай бұрын

    ਉਸ ਤੋਂ ਬਾਅਦ ਉਹ ਇਸ ਫੈਸਲੇ ਤੋਂ ਮੁੱਕਰ ਗਏ ਕਿਉਂਕਿ ਖਰੀਦਦਾਰ ਕਹਿੰਦਾ ਵੀ ਮੈਨੂੰ ਰਸਤੇ ਦੀ ਜਗ੍ਹਾ ਮਿਲਣੀ ਚਾਹੀਦੀ ਹੈ

  • @mamtataneja9855
    @mamtataneja9855Ай бұрын

    ਪਟਵਾਰੀ ਸਾਹਿਬ ਨੇ ਉਸ ਰਸਤੇ ਦੀ ਗਿਰਦੌਰੀ ਕਰਤੀ ਵੀ ਇਹ ਰਾਹ ਹੈ ਦੋ ਕੇ ਕਿੱਲਿਆਂ ਨੂੰ

  • @jaskiratsingh3199
    @jaskiratsingh3199Ай бұрын

    Bai g binna Taksim wali khewat de wich khass killa no. Da ki matlab a te eh ik tara Taksim vangu hunde ne ? Je ena killea wich di sadak langdi aa ta ena no. Di payment kalle killa no. Jede naam a aunu millu ja sari khewat de mallka nu

  • @sawna350
    @sawna350Ай бұрын

  • @mamtataneja9855
    @mamtataneja9855Ай бұрын

    ਹੁਣ ਉਸ ਦੀ ਗਿਰਦੌਰੀ ਦੋ ਏਕੜ ਦੀ ਆਲ ਰਹੀ ਹੈ ਰਸਤੇ ਦੀ ਯਾਨੀ ਰਸਤਾ ਲੈ ਕੇ ਆਉਂਦਾ ਅੱਠ-ਅੱਠ ਮਰਲਿਆਂ ਦਾ ਦੋ ਕਿੱਲਿਆਂ ਚੋਂ

  • @user-wp9fv2wr9w
    @user-wp9fv2wr9wАй бұрын

    ਬਾਈ ਜੀ ਮੇਰਾ ਦੋ ਵਿਸਵੇ ਦਾ ਪਲਾਂਟ ਹ ਜਿਹੜਾ ਸਾਈਡਾਂ ਵਾਲੇ ਬੰਦੇ ਨੇ ਉਹ ਧੱਕਾ ਕਰ ਰਹੇ ਨੇ ਮੇਰੇ ਨਾਂ ਤੇ ਫਰਦ ਨਿਕਲਦੀ ਆ ਰਜਿਸਟਰੀ ਮੇਰੇ ਨਾਮ ਪਰ ਹੈ ਮੈਨੂੰ ਮੇਰੇ ਪਲਾਂਟ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਤਹਿਸੀਲ ਧੂਰੀ ਜਿਲਾ ਸੰਗਰੂਰ

  • @jagjitsingh-vc3nz
    @jagjitsingh-vc3nzАй бұрын

    ਜੇ ਚਾਰ ਭਰਾਵਾ ਦਾ ਖੂਹ ਹੈ ਕਿ ਇਕ ਭਰਾ ਖੂਹ ਕਿਸੇ ਤੀਸਰੇ ਬੰਦੇ ਨੂੰ ਵੇਚ ਸਕਦਾ ਹੈ ਕਿ ਖੂਹ ਦੀ ਰਜਿਸਟ੍ਰੀ ਤੇ ਬਾਅਦ ਵਿਚ ਤਕਸੀਮ ਹੋ ਜਾਦੀ ਹੈ।

  • @DeepDatewas
    @DeepDatewasАй бұрын

    ਸਾਡੀ ਘਰ ਵਾਲੀ ਜ਼ਮੀਨ ਦਾ ਨੰਬਰ 1962 ਵੇਲੇ ਹੈ ਕਿਸੇ ਦੇ ਨਾਮ ਤੇ, ਪਰ 1966 ਤੋਂ ਹੁਣ ਤੱਕ ਉਸ ਨੰਬਰ ਦਾ ਆਨਲਾਈਨ ਜਾ ਕਿਤੇ ਵੀ ਕਾਗਜ਼ੀ ਰਿਕਾਰਡ ਨਹੀਂ ਹੈ... ਜੇ ਨੰਬਰ 1962 ਵੇਲੇ ਚੜਵਾਉਣਾ ਪਿਆ ਤਾ ਕੀ ਪ੍ਰੋਸੈਸ ਹੋਵੇਗਾ ਤੇ ਖਰਚਾ? ਜਾ ਇਸਦਾ ਕੋਈ ਹੋਰ ਹੱਲ? ਰਜਿਸਟਰੀ ਕਰਵਾਉਣੀ ਹੈ ਕਾਗਜ ਕੋਈ ਵੀ ਮੌਜੂਦ ਨਹੀਂ

  • @mamtataneja9855
    @mamtataneja9855Ай бұрын

    ਤੇ ਉਹ ਦੋਨਾਂ ਜਮੀਨਾਂ ਤੇ ਲਿਮਿਟ ਹੋਣ ਕਰਕੇ ਉਹਦਾ ਇੰਤਕਾਲ ਨਹੀਂ ਹੋਇਆ ਮਹਿਕਮੇ ਤੋਂ

  • @mamtataneja9855
    @mamtataneja9855Ай бұрын

    ਫੇਰ ਅਸੀਂ ਉਹਨੂੰ ਤਬਾਦਲਾ ਕਰ ਲਿਆ ਉਹਦੇ ਨਾਲ ਪੌਣੇ 16 ਮਰਲਿਆਂ ਦਾ

  • @GurwinderSingh-of6xl
    @GurwinderSingh-of6xlАй бұрын

    ਸਰ ਜੀ ਤਤੀਮਾ ਕਿਵੇ ਕਟਵਾਈਏ ਇੰਤਕਾਲ 2006 ਦਾ

  • @user-kl7wf7uy1o
    @user-kl7wf7uy1oАй бұрын

    Sir chakbandi ofsar ny sady khet nu sarak lai si . IH fesla uni sau banby da hy. Par kisy karn intalkal nhi ho sakia.jamin agy kisy hor nu vik gai. Ki hun intalkal ho sakda hy sir.

  • @karmjeetsingh7618
    @karmjeetsingh7618Ай бұрын

    ਮੰਨ ਲਵੋ ਅਸੀਂ ਚਾਰ ਭਰਾ ਹਾ ਸਹਿਮਤੀ ਨਾਲ 1ਭਰਾਦਾ ਹਿੱਸਾ ਖਤਮ ਕਰ ਸਕਦੇ ਹਾ ਤਕਸੀਮ ਚ

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization2779Ай бұрын

    ਮੈਂ ਇਕ ਏਕੜ ਖਰੀਦਿਆ ਸੀ । ਇੰਤਕਾਲ ਗਿਰਦਾਵਰੀ ਪੂਰੀ ਅੱਠ ਕਨਾਲ ਮੇਰੇ ਨਾਮ ਹੈ ਪਰ ਕਬਜਾ ਸੱਤ ਕਨਾਲ ਦਾ ਹੀ ਹੈ । ਬਾਕੀ ਇਕ ਕਨਾਲ ਰਕਬਾ ਸੜਕ ਵਿੱਚ ਹੈ । ਸੜਕ ਤੋਂ ਛੁਡਵਾ ਸਕਦੇ ਹਾਂ ਜਾਂ ਮੁਆਵਜਾ ਲੈ ਸਕਦੇ ਹਾਂ

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @karmjeetsingh7618
    @karmjeetsingh7618Ай бұрын

    ਮਕਸੂਕੀ ਕੀ ਹੁੰਦਾ ਹੈ ਜੀ

  • @amritnoorsingh9364
    @amritnoorsingh936410 күн бұрын

    44 ਸਾਲ ਤੋ ਇੰਤਕਾਲ ਪਰਵਾਨ ਹੈ ਪਰ ਜਮ੍ਹਾਬੰਦੀ ਇਕ ਵਾਰ ਵੀ ਅਮਲ ਵਿੱਚ ਨਹੀਂ ਹੈ ਕਿ ਜਮ੍ਹਾਬੰਦੀ ਵਿੱਚ ਨਾਮ ਫਰਜ਼ ਹੋ ਸਕਦਾ ਹੈ ਤੇ ਕਿਵੇਂ ?

  • @PunjabDeHeere1

    @PunjabDeHeere1

    9 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kewalkrishan494
    @kewalkrishan494Ай бұрын

    Sir ji mutnaja ki hunda hai please tell me

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @lokadiawaj9828
    @lokadiawaj9828Ай бұрын

    ਸਿਵਲ ਕੋਰਟ ਦੀ ਐਕਸ ਪਾਰਟੀ ਡਿਗਰੀ ਮੁਤਾਬਕ ਸਾਂਝੇ ਖਾਤੇ ਵਾਲੀ ਜਮੀਨ ਵਿੱਚ ਕਬਜਾ ਲੈਣ ਦਾ ਕੀ ਪ੍ਰੋਸੀਸਜਰ ਹੈ

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @PritamSingh-ok4jf
    @PritamSingh-ok4jfАй бұрын

    Phone no,ਦਸੋ ਜੀ. ਜ਼ਰੂਰੀ ਗੱਲ ਕਰਨੀ ਹੈ.

  • @akhtiarsingh4554
    @akhtiarsingh4554Ай бұрын

    D C nu Kanugo nhi sunda. Revenue department dirty hai

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ravisinghgill8337
    @ravisinghgill8337Ай бұрын

    ਅਸੀ6ਭਾਈ ਹੈ 1ਭਾਈ ਮਰ ਗਏ ਹਨ ਇਕ ਭਾਈ ਸਾਰੀ ਜਮੀਨ ਗਿਰਦਾਵਰੀ ਕਰੀ ਫੇਰਦਾ ਕੀ ਕਰੀਐ ਦਸੋ

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @khushwantsingh3241
    @khushwantsingh3241Ай бұрын

    sir mb no hai ta jarure dena ji

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harpreetsingh-mj2ds
    @harpreetsingh-mj2dsАй бұрын

    22 g 2ਸਵਾਲ ਨੇ ਪਿੰਡ ਵਿੱਚ ਢੇਰ ਆਲੇ ਥਾਂ ਜੋ ਦਿੱਤੇ ਗਏ ਸਨ , ਓਹ ਕਿੰਨੇ ਮਰਲੇ ਹੁੰਦਾ ਹੈ ਤੇ ਉਸਦਾ ਰਿਕਾਰਡ ਕਿੱਥੇ ਮਿਲਦਾ,ਵਿਰਾਸਤ ਚ ਕਿਵੇਂ ਚੜ੍ਹਦਾ ਰਜਿਸਟਰੀ ਚ ਜਮੀਨ ਤੇ ਨਕਸ਼ੇ ਦੀਆਂ ਤਰਫਾਂ ਗਲਤ ਲਿਖੀਆਂ ਹੋਣ ਕਿਵੇਂ ਠੀਕ ਹੋ ਸਕਦਾ

  • @GurwinderSingh-of6xl
    @GurwinderSingh-of6xlАй бұрын

    Sir ji phone number daso j

Келесі