ਜਦੋਂ ਹੋਈ ਜੱਗੋਂ ਤੇਰਵੀਂ… Punjab Television

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 225

  • @deepbrar.
    @deepbrar.Ай бұрын

    ਇਨਸਾਨ ਨੂੰ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਓਂ ਕੇ ਪਹਾੜ ਤੋਂ ਨਿਕਲੀ ਨਦੀ .*ਕਿਸੇ ਨੂੰ ਰਸਤਾ ਨਹੀਂ ਪੁੱਛਦੀ ਕੇ ਸਮੁੰਦਰ ਕਿਥੇ ਹੈ*

  • @wahegurujiwaheguruji4306
    @wahegurujiwaheguruji4306Ай бұрын

    🙏🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ! 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਰਨਲ ਸ਼ੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਭਾਈ ਠਾਹਰਾ ਸਿੰਘ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਤੇ ਸਮੂਹ ਸਿੰਘ-ਸਿੰਘਣੀਆਂ ਤੇ ਭੁਝੰਗੀਆਂ ਨੂੰ ਕੋਟਾਨ ਕੋਟ ਪ੍ਰਣਾਮ ਜੀ! ਮੁੱਠੀ ਭਰ ਸਿੰਘਾਂ ਨੇ 3 ਮੁਲਖਾ ਦੀਆਂ ਫੌਜਾਂ ਦੀਆਂ ਗੋਡਨੀਆਂ ਲਵਾ ਦਿੱਤੀਆਂ ਜਿਸ ਵਿੱਚ 300 ਦੇ ਲੱਗਭਗ ਮਰਜੀਵੜਿਆ ਨੇ 20000 ਫੌਜ ਮਾਰ ਮੁਕਾਈ ਤੇ ਰੰਡੀ ਇੰਦਰਾ ਤੇ ਓਹਦੇ ਲਾਣੇ ਨੂੰ ਮੂੰਹ ਦੀ ਖਵਾਈ! ਜਿਹੜਾ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਚੜ੍ਹ ਕੇ ਆਇਆ ਓਹਦਾ ਹਸ਼ਰ ਜਿਸ ਤਰਾਂ ਦਾ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ! ਇੱਥੇ ਅਬਦਾਲੀ, ਮੱਸਾ ਰੰਘੜ, ਯਹੀਆ ਖਾਂ ਤੇ ਜਕਰੀਏ ਖ਼ਾਨ ਵਰਗੇ ਵੀਂ ਨਹੀਂ ਬਖਸ਼ੇ ਗਏ ਤੇ ਇੰਦਰਾ ਰੰਡੀ ਕੀ ਚੀਜ ਸੀ! ਜਿਹਨਾਂ ਨੂੰ ਲੱਗਦਾ ਕਿ ਸਿੱਖਾਂ ਨੂੰ ਖਾਲਿਸਤਾਨ ਦੀ ਕੀ ਲੋੜ ਆ ਉਹ ਸ.ਹਮੀਰ ਸਿੰਘ ਜੀ ਨੂੰ ਹੀ ਸੁਣ ਕੇ ਅੱਖਾਂ ਖੋਲ ਲੈਣ ਤੇ 84 ਦਾ ਹੁਣ ਤੱਕ ਇਨਸਾਫ਼ ਨਾਂ ਮਿਲਣ ਦਾ ਕੋਈ ਕਾਰਨ ਦੱਸ ਸਕਦੇ ਹਨ! ਪਰ ਅਫਸੋਸ ਅੱਜ ਪੱਗਾਂ ਵਿੱਚ ਸਿਰ ਫਸਾਏ ਵਾਲੇ ਵੀ DNA ਵਿੱਚ ਫਰਕ ਹੋਣ ਕਰਕੇ ਦੁਸ਼ਟਾ ਦੇ ਹੱਕ ਵਿੱਚ ਭੁਗਤ ਰਹੇ ਹਨ!

  • @baljitsingh6957
    @baljitsingh6957Ай бұрын

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।ਉਹ ਸਮਾਂ ਬਹੁਤ ਹੀ ਡਰਾਵਣਾ ਤੇ ਸੰਵੇਦਨਸ਼ੀਲ ਸੀ ਕਿਉਂਕਿ ਅਸੀਂ ਉਹ ਸਮਾਂ ਅੱਖੀਂ ਦੇਖਿਆ ਹੈ।

  • @jarnailsingh1731
    @jarnailsingh1731Ай бұрын

    ਸਾਰੇ ਗੁਰੂ ਘਰਾਂ ਤੇ ਹਮਲਾ ਕਰਨਾ ਇਕ ਘੜੀ ਮਿਥੀ ਸਾਜਸ਼ ਸੀ। ਹਮੀਰ ਸਿੰਘ ਜੀ ਠੀਕ ਕਿਹਾ ਹੈ ਜੀ।

  • @deepbrar.
    @deepbrar.Ай бұрын

    ਸੱਚ ਤੇ ਸਾਰਿਆ ਦੇ ਕੋਲ ਹੁੰਦਾ ਪਰ *ਸੱਚ ਬੋਲਣ ਦੀ ਹਿੰਮਤ ਕਿਸੇ ਕਿਸੇ ਕੋਲ ਹੁੰਦੀ ਆ*

  • @Gurbhajan13

    @Gurbhajan13

    Ай бұрын

    ਇੱਕ ਸੱਚ ਤਾਂ ਇਸ ਨੇ ਵੀ ਨਈ ਦੱਸਿਆ ਜੀ

  • @deepbrar.

    @deepbrar.

    Ай бұрын

    @@Gurbhajan13 ਅੱਛਾ ਜੀ 😍🙏

  • @daljeetsingh3869

    @daljeetsingh3869

    Ай бұрын

    ❤\😊​@@Gurbhajan13

  • @Gurbhajan13

    @Gurbhajan13

    Ай бұрын

    ਕਿਉਕਿ ਜੀ ਇਸ ਚੈਨਲ ਤੇ ਵੀ ਕਿਹਾ ਗਿਆ ਕੀ ਸੰਤਾਂ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਨਈ ਕੀਤੀ

  • @deepbrar.

    @deepbrar.

    Ай бұрын

    @@Gurbhajan13 ਇਹ ਗੱਲ ਤਾਂ ਬੀਬੀਸੀ ਨੇ ਵੀ ਕੀਤੀ ਹੈ ਜੀ 😍🙏

  • @meghsinghdhindsa3195
    @meghsinghdhindsa3195Ай бұрын

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 01

  • @ginderkaur6274
    @ginderkaur6274Ай бұрын

    84 ਜੂਨ ਦੇ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਅਸਹਿ ਅਤੇ ਅਕਹਿ ਖੂਨੀ ਮੰਜਰ

  • @harpreetsinghthind2816
    @harpreetsinghthind2816Ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🚩

  • @baljitsingh6957
    @baljitsingh6957Ай бұрын

    ਰੰਧਾਵਾ ਸਾਹਿਬ ਇਹ ਪ੍ਰੋਗਰਾਮ ਅੱਠ ਵਜੇ ਸ਼ੁਰੂ ਕਰਿਆ ਕਰੋ ਜੀ। ਸਨਿਮਰਤਾ ਬੇਨਤੀ ਹੈ ਜੀ

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @Kiranpal-Singh
    @Kiranpal-SinghАй бұрын

    *ਗੁਰੂ ਨਾਨਕ ਸਾਹਿਬ ਹਮੇਸ਼ਾ ਗਰੀਬ ਨਾਲ ਖੜ੍ਹੇ* ਜਿਥੇ ਵੀ ਰਹਿ ਰਹੇ ਹਾਂ, ਸੰਕੀਰਣ-ਢਹਿੰਦੀ ਕਲਾ ਵਾਲੀ ਸੋਚ ਵਿੱਚੋਂ ਬਾਹਰ ਨਿਕਲ ਕੇ, *ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਚੜ੍ਹਦੀ ਕਲਾ ਦੀ ਸੋਚ ਨਾਲ, ਕਿਰਤ ਕਰੋ-ਨਾਮ ਜਪੋ-ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇਈਏ* ਸੰਤੋਖ ਨਾਲ ਹੀ ਸਾਰੀਆਂ ਆਸ਼ਾਵਾਂ ਦੀ ਪੂਰਤੀ ਹੋਣੀ ਹੈ, ਰੱਬ ਦੀ ਰਜਾ ਵਿੱਚ ਰਾਜੀ ਰਹੀਏ !

  • @jjnhfdk

    @jjnhfdk

    Ай бұрын

    ਇਹ ਰੱਬ ਦੀ ਰਜਾ ਨਹੀਂ ਸੀ ਇੰਦਰਾ ਗਾਂਧੀ ਦੀ ਜੁਲਮ ਰੂਪੀ ਰਜਾ ਸੀ ਜੋ ਕਬੂਲ ਨਹੀ ਕੀਤੀ ਜਾ ਸਕਦੀ

  • @raovarindersingh7038
    @raovarindersingh7038Ай бұрын

    ਵਾਹਿਗੁਰੂ ਜੀ ਇਹ ਇੰਦਰਾ ਦੀ ਗਿਣੀ ਮਿਥੀ ਸਾਜ਼ਿਸ਼ ਸੀ ਸਿੱਖਾਂ ਦੇ ਬਰੁਦ ਇਹਨਾਂ ਦੇ ਮਨ ਵਿੱਚ ਬਹੁਤ ਵੱਡੀ ਨਫ਼ਰਤ ਹੈ

  • @baljitsingh6957
    @baljitsingh6957Ай бұрын

    ਅਪ੍ਰੇਸ਼ਨ ਬਲੂਸਟਾਰ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਵੱਧ ਜ਼ਿੰਮੇਵਾਰ ਉਸ ਸਮੇਂ ਦੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਰੇ ਹੀ ਰਾਜਨੀਤਕ ਲੀਡਰ ਜ਼ਿੰਮੇਵਾਰ ਸਨ। ਸੰਤ ਜੀ ਪਿਛਲੀ ਸਦੀ ਦੇ ਸਿੱਖ ਕੌਮ ਦੇ ਇੱਕੋ ਇੱਕ ਮਹਾਨ ਸ਼ਹੀਦ ਹੋਏ ਹਨ।ਜੋ ਕਹਿਣੀ ਤੇ ਕਰਨੀ ਦੇ ਵਿੱਚ ਪੂਰੇ ਸਨ।

  • @harjinderkaur3978
    @harjinderkaur3978Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @sumermann5797
    @sumermann5797Ай бұрын

    ਅਤਿਅੰਤ ਮਾਣ ਹੈ ਬਾਬਾ ਏ ਕੌਮ ਸ਼ਹੀਦ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਸ਼ਹੀਦ ਜਨਰਲ ਸੁਬੇਗ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਸ਼ਹੀਦ ਬਾਬਾ ਠਾਹਰਾ ਸਿੰਘ ਜੀ ਤੇ ਉਹਨਾਂ ਮੁੱਠੀ ਭਰ ਸਿੰਘਾ ਸ਼ਹੀਦਾਂ ਉੱਪਰ ਜਿਨ੍ਹਾਂ ਹਰਿਮੰਦਰ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਕੀਤੇ ਵੱਡੇ ਫੌਜੀ ਹਮਲੇ ਦਾ ਸ਼ਾਨਦਾਰ ਮੁਕਾਬਲਾ ਕਰਦਿਆਂ ਅਕਾਲ ਤਖਤ ਦੇ ਦੁਨਿਆਵੀ ਤੇ ਪਰਾਲੌਕਿਕ ਸਰਬਉੱਚਤਾ ਦੀ ਕਾਇਮੀ ਹਿੱਤ ਸ਼ਾਨਦਾਰ ਸ਼ਹਾਦਤਾਂ ਨਾਲ ਕੌਮ ਦੀ ਸ਼ਾਨ ਓ ਸ਼ੌਕਤ ਨੂੰ ਚਾਰ ਚੰਨ ਲਾਏ ਹਨ ।

  • @bsr840
    @bsr840Ай бұрын

    ਹੁਣ ਫਿਰ ਤੋਂ ਉਸੇ ਤਰ੍ਹਾਂ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਨਸੀਹਤ ਦਿਓ ਜੀ।

  • @Kiranpal-Singh
    @Kiranpal-SinghАй бұрын

    *ਸਿੱਖਾਂ ਦੇ ਰੋਹ ਦਾ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @jatindersingh-fj7vl

    @jatindersingh-fj7vl

    Ай бұрын

    101%, ਸਹੀ

  • @Surjeet_singh.

    @Surjeet_singh.

    Ай бұрын

    Kiran pal ji you are great thinker

  • @kulveergagan3761

    @kulveergagan3761

    Ай бұрын

    Bilkul shi, Darbar Sahib te attack ton pehla hor bhut hll c punjab mssle de, but Attack and genocide ton baad ikko r hll bcheya punjab da, sb nu pta, koi bole chahe na bole

  • @Nanakpanthi

    @Nanakpanthi

    Ай бұрын

    Kadi Parkash Badal nu vi puchya Dharam yudh morcha kyu shuru kita si. Jis din eh Kam hoiya oh UP kyun bhaj giya si. Longowal ne jehriya chitthiya likhiya oh vi padho, Google te paiya ne. Sab to pehla, kasoor sada apna hai.

  • @balvindersingh4729
    @balvindersingh4729Ай бұрын

    I also visited Amritsar sahib in July 1984, and saw the condition of every corner of the complex😢😢

  • @jogindersingh-eb2jk
    @jogindersingh-eb2jkАй бұрын

    Randhawa Sab s Hamir Singh and s S Jagtar Singh your face impressions tell pain and sorrow of tragedy of 1984

  • @GurmeetSingh-pp2gl
    @GurmeetSingh-pp2glАй бұрын

    ਉਪਰੇਸ਼ਨ ਬਲੂ ਸਟਾਰ ਵਿਚ ਅਕਾਲੀ ਅਕਾਲੀਆ ਤੇ ਖਾਸ ਕਰਕੇ ਬਾਦਲਾਂ ਦੇ ਰੋਲ ਥਾਰੇ ਕੁਝ ਨਹੀਂ ਬੋਲੇ?

  • @punjabsingh4973
    @punjabsingh4973Ай бұрын

    ਰੰਧਾਵਾ ਸਾਹਿਬ ਜੀ ਸ੍ਰ ਜਗਤਾਰ ਸਿੰਘ ਜੀ ਦੀਆ ਕਿਤਾਬਾ ਜੋ ਸਾਕਾ ਨੀਲਾ ਤਾਰਾ ਨਾਲ ਸਬੰਧਤ ਹਨ ਉਹਨਾ ਬਾਰੇ ਤੇ ਨਾਮ ਦਸੇ ਜਾਣ ਤੂੰਹਾਡਾ ਧੰਨਵਾਦ ਕਰਾਗਾ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @LakhwinderSingh-tp8oy
    @LakhwinderSingh-tp8oyАй бұрын

    ਸਤਿ ਸ੍ਰੀ ਆਕਾਲ ਜੀ। ❤❤❤

  • @bsguram5390
    @bsguram5390Ай бұрын

    A very logical discussion done in proper perspective by S. Jagtar Singh ji and S. Hamir Singh ji. In this context, the two books written by S. Jagtar Singh ji are readable which give a very detailed account of the events leading to the unfortunate but avoidable action called ' The Operation Bluestar'.

  • @Balrajsingh-qi2mb
    @Balrajsingh-qi2mbАй бұрын

    ਕਿਤਾਬ ਦਾ ਨਾਮ

  • @birkhara6420
    @birkhara6420Ай бұрын

    Never forget June & November 1984😢😢😢😢😢

  • @AvtarSingh-vx5pg
    @AvtarSingh-vx5pgАй бұрын

    ਜਿਹੜਾ ਰੋਲ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਿਭਾਇਆ ਉਸ ਤੋਂ ਵੀ ਵੱਧ ਬੇਸ਼ਰਮੀ ਭਰੀ ਭੂਮਿਕਾ ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਈ ।ਭਾਵ ਕੇਦਰ ਨਾਲ ਸਾਜ ਬਾਜ ਕਰਕੇ ਸਿੱਖ ਕੌਮ ਨੂੰ ਲੀਡਰਲੈਸ ਕਰਕੇ ਸਾਰੀ ਸਥਿਤੀ ਨੂੰ ਉਲਟਾ ਕੇ /ਭੰਬਲਭੂਸਾ ਪੈਦਾ ਕਰਕੇ ਸਾਰੀਆਂ ਹੱਕੀ ਮੰਗਾਂ/ਮੁੱਦੇ ਛੱਡ ਕੇ ਸਿਰਫ ਵਿਕਾਸ ਅਤੇ ਪੰਜਾਬੀਅਤ,ਭਾਈਚਾਰਕ ਸਾਂਝ ਦੇ ਛੁਣਛਣੇ ਹੇਠ ਲੋਕਾ ਨੂੰ ਮੁਫਤਖੋਰੇ/ਨਸਈ ਬਣਾ ਕੇ ਆਪਣਾ ਉੱਲੂ ਸਿੱਧਾ ਕੀਤਾ ਅੰਤ ਬਦਨਾਮੀ ਦਾ ਟਿੱਕਾ ਲਵਾ ਕੇ ਏਥੋਂ ਰੁਖਸਤ ਹੋਇਆ ਪਰ ਪੰਜਾਬ ਨੂੰ ਪੰਜਾਹ ਸਾਲ ਪਿਛਾਂਹ ਸੁੱਟ ਦਿੱਤਾ

  • @Surjeet_singh.
    @Surjeet_singh.Ай бұрын

    Gagtar Singh g We are proud of you, you are really truthful and honest person and great guide for Punjabi ❤❤

  • @jaswantsinghsandhu530

    @jaswantsinghsandhu530

    Ай бұрын

    Some clever marjiverhe misguided to sant ji who always speak we will blood shelling in pb.and Indra GAndhi can not do anything .and this happened. .

  • @jaswantsinghsandhu530

    @jaswantsinghsandhu530

    Ай бұрын

    What is your opinion about s.kuldip singh.i think he done Halka bandi wrong it still on people living in jira,makhu in khandoorsahib this right? You should clarify this?

  • @Balrajsingh-qi2mb
    @Balrajsingh-qi2mbАй бұрын

    ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁਲ ਜਾਂਦੀਆ ਹਨ ਉਹ ਖਤਮ ਹੋ ਜਾਂਦੀਆ ਹਨ

  • @SukhrajSingh-in2md

    @SukhrajSingh-in2md

    Ай бұрын

    92, 2002 ,2017 vich sarkar bna diti punjabiyan congress di

  • @Gurinder8458
    @Gurinder8458Ай бұрын

    ਸਤਿਕਾਰ ਯੋਗ ਰੰਧਾਵਾ ਜੀ ,ਜਗਤਾਰ ਸਿੰਘ ਜੀ ਤੇ ਹਮੀਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਦਾ ਸਮਝੌਤਾ ਲਗਭਗ ਸਿਰੇ ਚੜ ਗਿਆ ਸੀ ਦਿੱਲੀ ਪਹੁੰਚ ਦਏ ਸਨ ਸੰਤ ਜੀ ਲੇਕਿਨ ਇੱਕ ਪੱਤਰਕਾਰ ਦਲਬੀਰ ਸਿੰਘ . ਇੱਕ ਅਖਬਾਰ ਵਾਲਾ ਭਰਪੂਰ ਸਿੰਘ ਬਲਵੀਰ ਤੇ ਇਕ ਅਸਤੀਫ਼ਾ ਦੇ ਕੇ ਸੰਤ ਜੀ ਕੋਲ ਡੀ ਸੀ ਨੇ ਸਾਰੀ ਖੇਡ ਵਿਗਾੜ ਦਿੱਤੀ ਸੀ

  • @deepbrar.
    @deepbrar.Ай бұрын

    ਜੋ ਬੋਲਣ ਲੋੜੋਂ ਵੱਧ ਮਿੱਠਾ ਖਬਰਦਾਰ ਰਹੀ ਉਹਨਾਂ ਤੋਂ, *ਐਦਾਂ ਦੇ ਕਿਰਦਾਰ ਅਕਸਰ ਹਾਦਸੇ ਕਰਾ ਜਾਂਦੇ ਨੇ*

  • @user-tx4vb2fi7f

    @user-tx4vb2fi7f

    Ай бұрын

    Bil kul tik kiha veer ji 💥💥💥❤✌️🙏🇪🇸

  • @deepbrar.

    @deepbrar.

    Ай бұрын

    @@user-tx4vb2fi7f ਧੰਨਵਾਦ ਜੀ 😍🙏

  • @DIGGERSDATA
    @DIGGERSDATAАй бұрын

    kis words ch tuhada thanks kra me no words for ur work speciapllly sardar hameer singh ji

  • @HarjinderSingh-zk9gq
    @HarjinderSingh-zk9gqАй бұрын

    ਵਾਹਿਗੁਰੂ ਜੀ

  • @GurdeepSingh-rf9fb
    @GurdeepSingh-rf9fbАй бұрын

    ਸ਼ਾਇਦ ਡੀਆਈ ਜੀ ਅਟਵਾਲ ਦਾ ਮਾਰਡਰ ਹੋਣ ਮਗਰੋਂ ਹੌਲਾਤ ਜ਼ਿਆਦਾ ਚਿਤਰਾ ਜਨਕ ਹੋ ਗਏ ਸਨ

  • @harmelsroa5102
    @harmelsroa5102Ай бұрын

    Sant ji was not reason of blue star.no.2 - Indian govt was trying to avoid blue star but sant longowal and others needed it.Akalieswere keen that sant bhandara wale was moutinated.

  • @KewalKrishan-le5us
    @KewalKrishan-le5usАй бұрын

    SSA Jagtar Singh ji

  • @dharatdeputter
    @dharatdeputterАй бұрын

    ਵਾਹਿਗੁਰੂ ਜੀ ਵਾਹਿਗੁਰੂ ਜੀ।

  • @sukhpalsingh6665
    @sukhpalsingh6665Ай бұрын

    WAHEGURU..G

  • @harbhajanjandiala8724
    @harbhajanjandiala8724Ай бұрын

    4 ਜੂਨ 1984 ਜੋ ਇਤਿਹਾਸ ਦੇ ਕਾਲੇ ਪੰਨੇਆ ਚ ਦਰਜ ਉਹ ਕਾਲਾ ਦਿਨ ਸੀ , ਜਿਸ ਦਿਨ ਕਾਂਗਰਸ ਦੀ ਅਗਵਾਈ ਚ ਤਾਨਾਸਾਹ ਜਾਲਮ ਇੰਦਰਾ ਗਾਂਧੀ ਨੇ ਇੱਕ ਬਜ਼ਰ ਗਲਤੀ ਤੇ ਘੋਰ ਗੁਨਾਹ ਕਰਦੇਆ ਭਰਤੀ ਫੋਜ ਦੀ ਵੱਡੀ ਨਫਰੀ ਸਮੇਤ ਟੈਕਾਂ ,ਤੋਪਾਂ ,ਜਹਾਜਾ ,ਤੇ ਵਿਦੇਸੀ ਮਦਦ ਨਾਲ ਇੱਕ ਵੱਡੇ ਲਾਮ ਲਕਸਰ ਸਮੇਤ ਸੀ੍ ਹਰਮੰਦਿੰਰ ਸਾਹਿਬ ਤੇ ਕਿਸੇ ਦੁੱਸਮਨ ਦੇਸ ਵਾਂਗ ਵੱਡਾ ਹਮਲਾ ਕੀਤਾ , ਭਾਰੀ ਗੋਲਾਬਾਰੀ ਕੀਤੀ ਗਈ ਤੋਪਾ ਨਾਲ ਬੰਬ ਦਾਗੇ ਗਏ ਤੇ ਅਕਾਲ ਤਖਤ ਤੇ ਲਗਾਤਾਰ ਹਵਾਈ ਹਮਲੇ ਕਰਕੇ ਸਾਰੇ ਦਾ ਸਾਰ ਦਰਬਾਰ ਸਾਹਿਬ ਕੰਪਲੈਕਸ ਢਹਿਢੇਰੀ ਤੇ ਤਹਿਤ ਨਹਿਸ ਕਰ ਦਿੱਤਾ ਗਿਆ,ਹਜਾਰਾ ਬੇਗੁਨਾਹ ਮਾਸੂਮ ਨਿਰਦੇਸ ਲੋਕਾ ਤੇ ਅੱਣ ਮਨੁਖੀ ਤਸੀਹੇ ਜਬਰ ਜੁਲਮ ਤਸ਼ਦੱਦ ਕਰਕੇ ਚਿੱਟੇ ਦਿਨ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਜਾ ਇਹ ਕਹਿ ਲਈਏ ਬਿਨਾ ਦੋਸ ਨਿਹੱਥੇ ਲੋਕਾ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕਰ ਦਿੱਤਾ ਗਿਆ ,ਜੇ ਸਿਰਫ ਤੇ ਸਿਰਫ ਝੂਠੀ ਸੋਹਰਤ ਹੰਕਾਰ ਲਾਲਸਾ ਲਈ ਕੀਤਾ ਗਿਆ ਸੀ, ਜੋ ਸੋਚੀ ਸਮਝੀ ਵਿਦੇਸੀ ਤਾਕਤਾ ਦੀ ਸਹਿ ਨਾਲ ਰੱਚੀ ਗਈ ਸਾਜਿਸ ਦਾ ਹਿੱਸਾ ਸੀ , ਜੋ ਕਦੀ ਵੀ ਭੁਲਾਏਆ ਨਹੀ ਜਾ ਸਕਦਾ , ਉਸ ਦਿਨ ਤੋਂ ਹੀ ਕਾਂਗਰਸ ਦਾ ਮੂੰਹ ਕਾਲਾ ਹੋ ਗਿਆ ਸੀ ,ਜੋ 40 ਸਾਲ ਬੀਤ ਜਾਣ ਤੇ ਵੀ ਕਾਂਗਰਸ ਆਪਣੇ ਮੂੰਹ ਤੇ ਲੱਗੀ ਕਾਲਖ ਪੋਚ ਨਹੀ ਸਕੀ , ਨਾਲ ਹੀ ਨਾਲ ਇਸ ਨੂੰ ਸਹਿਣ ਵਾਲੇਆ ਦੇ ਦਿਲਾ ਚ ਲੱਗੇ ਜਖਮਾ ਦੀ ਪੀੜ ਉਹਨਾ ਨੂੰ ਸਦੀਆ ਤੱਕ ਮਹਿਸੂਸ ਹੁੰਦੀ ਰਹੇਗੀ

  • @rakeshkapoor3661
    @rakeshkapoor3661Ай бұрын

    ਪੱਖਪਾਤੀ ਰਵੱਈਆ। ਸਤਿ ਸ੍ਰੀ ਅਕਾਲ।

  • @harpartapsingh561

    @harpartapsingh561

    Ай бұрын

    ਸੱਚ ਤੇ ਸੱਚ ਹੀ ਹੈ,,,

  • @samandeepmundi9818

    @samandeepmundi9818

    Ай бұрын

    Hindu gift Pakistan or Bangladesh or half Kashmair 🎁to muslims

  • @nagindersingh776
    @nagindersingh776Ай бұрын

    ਸਰਦਾਰ ਜਗਤਾਰ ਸਿੰਘ ਜੀ ਨੇ ਸਹੀ ਆਖਿਆ ਕਿ ਜੇ ਇੰਦਰਾ ਤੋਂ ਬਾਅਦ ਦੰਗੇ ਨਾ ਹੁੰਦੇ ਤਾਂ ਸਾਕਾ ਨੀਲਾ ਤਾਰਾ ਠੰਡਾ ਹੋ ਜਾਣਾ ਸੀ ।

  • @SukhjinderSingh-wu6sc

    @SukhjinderSingh-wu6sc

    Ай бұрын

    ਦੰਗੇ ਕਹਿਣਾ ਬਿਲਕੁਲ ਗ਼ਲਤ ਹੈ ਜੀ । ਇਹ ਸਿੱਖਾਂ ਦੀ ਨਸਲਕੁਸ਼ੀ ਸੀ ।

  • @virindersinghvirindersingh4655
    @virindersinghvirindersingh4655Ай бұрын

    ਰੰਧਾਵਾ ਸਾਹਿਬ ਜੀ ਜੋ ਵਿਚਾਰ ਅਬਦਾਲੀ ਨੇ ਸਿੱਖਾ ਵਾਰੇ ਇਹ ਲੋਕ ਭਾਰਤ ਤੇ ਰਾਜ ਕਰਨਗੇ ਉਹ ਵਿਚਾਰ ਹਿੰਦੁਸਤਾਨ ਤੇ ਰਾਜ ਕਰਤਾ ਲੋਕਾ ਦੇ ਮਨਾ ਵਿਚ ਘਰ ਕਰ ਚੁਕਾ ਸੀ ਅਤੇ ਹੈ ਇਹੀ ਕਾਰਨ ਹੈ ਸਿੱਖਾ ਦੀ ਅਣਖ ਖਤਮ ਕਰਨਾ ਚਾਹੁੰਦੇ ਹਨ ਅਜ ਵੀ ਜਾਰੀ ਹੈ ਧੰਨਵਾਦ

  • @jagtarsidhu3758
    @jagtarsidhu3758Ай бұрын

    Waheguru sahib geo destroy the enemies of Sri Guru Granth Sahib je.

  • @KulwantSingh-fl2uy
    @KulwantSingh-fl2uyАй бұрын

    Al what occurred in June 1984 and aftermath has shown Indian State to be Hindu hegemonic State. Constitution and Democracy is just a tool. Salute to thousands who fought and laid their lives 🙏👌🙏

  • @BabuChandigarhiaPunjabFans
    @BabuChandigarhiaPunjabFansАй бұрын

    The team punjab television salute to you sir for the great discussion

  • @BittuSingh-fk2je
    @BittuSingh-fk2jeАй бұрын

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @jatindersingh-fj7vl
    @jatindersingh-fj7vlАй бұрын

    ਹਿਮਾਚਲ ਪ੍ਰਦੇਸ਼ ਦੇ ਚਕਰਾਤਾ ਵਿੱਚ ਪੁਰੀ ਟ੍ਰੇਨਿੰਗ ਚਲੀ ਸੀ

  • @jagmohansingh6656
    @jagmohansingh6656Ай бұрын

    Nice interview thanks 🙏

  • @BittuSingh-fk2je
    @BittuSingh-fk2jeАй бұрын

    Very good discussion

  • @angrejsingh-zk5lj
    @angrejsingh-zk5ljАй бұрын

    🙏🙏👍

  • @BittuSingh-fk2je
    @BittuSingh-fk2jeАй бұрын

    Right information

  • @KewalKrishan-le5us
    @KewalKrishan-le5usАй бұрын

    SSA Hamir Singh ji

  • @SurinderSingh-wd6xw
    @SurinderSingh-wd6xwАй бұрын

    Up vich sausave kine mahine pahla training hundi rahi, Baking de 30-35 guru gharan vich force kio varhi?

  • @surjeetsingh8809
    @surjeetsingh8809Ай бұрын

    👍👍👍👍👌👌

  • @gurmailsingh994
    @gurmailsingh994Ай бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @KewalKrishan-le5us
    @KewalKrishan-le5usАй бұрын

    SSA Randhawa ji

  • @BittuSingh-fk2je
    @BittuSingh-fk2jeАй бұрын

    Very nice program

  • @user-dv9dv9iz4m
    @user-dv9dv9iz4mАй бұрын

    I gulam in indina

  • @kamaldhindsa7528
    @kamaldhindsa7528Ай бұрын

    Sat shri akal ji to all of you🙏 i totally agree with sardar Hamir singh ji’s view . He talk what is logic . His homework always done very well . I understand his views better🙏thanks

  • @amrikathwal2119
    @amrikathwal2119Ай бұрын

    ਸ਼ਹੀਦ ਨਾ ਮੰਨਣਾ ਟਕਸਾਲ ਤੇ ਏਜੰਸੀ ਦਾ ਭਰਵਾਬ ਸੀ ਤੇ ਅੱਜ ਵੀ ਏਜੰਸੀ ਦੇ ਅੰਡਰ ਆ

  • @ajaibsinghpanesarCanada
    @ajaibsinghpanesarCanadaАй бұрын

    S S A 🙏🙏🙏 Randhawa Sahib ji S.Hamir Singh ji S.Jagtar Singh ji

  • @krsingh2924
    @krsingh2924Ай бұрын

    ਇੰਦਰਾਂ ਨੇ ਸਭ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਬੁਲਡੋਜ ਕਰਕੇ ਕਾਰਵਾਈ ਕੀਤੀ।

  • @krsingh2924
    @krsingh2924Ай бұрын

    ਇਨ੍ਹਾਂ ਸਾਰੇ ਪਾਪਾਂ ਦੀ ਜਿੰਮੇਵਾਰ ਕਾਂਗਰਸ ਸੀ।

  • @dharatdeputter
    @dharatdeputterАй бұрын

    1919, 1947,1984.

  • @amrikathwal2119
    @amrikathwal2119Ай бұрын

    ਸੰਤਾਂ ਦਾ ਪਰਿਵਾਰ ਤਾਂ ਭੋਗ ਪਾਉਂਦਾ ਰਿਹਾ ਲਗਾਤਾਰ ਜਲੰਧਰ ਵਡਾਲਾ ਚੌਕ ਉੱਨਾਂ ਦੇ ਘਰ ਟੋਹੜਾ ਸਾਬ ਜਾਂਦੇ ਰਹੇ ਭੁਗਤੇ ਟੱਬਰ ਸੱਦਦਾ ਸੀ

  • @jagjitsingh5212
    @jagjitsingh5212Ай бұрын

    Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯

  • @narindersharma5921
    @narindersharma5921Ай бұрын

    Under gur ghar hathiara di kiti tiari di details ni koe bulara de riha

  • @charanjitsingh2720
    @charanjitsingh2720Ай бұрын

    What is the name of your book?

  • @jagmeetsingh5501
    @jagmeetsingh5501Ай бұрын

    bhindrawala ne mehta gurdware nu morcha qeo nahi banaya akal takhat nu dhal bana ke apne aap nu bachaun di ik akhri koshish vich vekhya gya bilkul sahi ki eh chij roki ja sakdi c je bhindrawala chaunda sarkar walo 2 june nu anausment vee karwai gai ki hathiyar chadd ke baher aa jawo par bhindru ne soh khadi c ki akal takhat te hamla karwana hi hai. is bare channa paeo

  • @ajaibsinghpanesarCanada
    @ajaibsinghpanesarCanadaАй бұрын

    S S A 🙏🙏🙏🙏🙏🙏🙏🙏🙏🙏🙏🙏 to all members present

  • @JagseerSingh-mq2cr
    @JagseerSingh-mq2crАй бұрын

    Sat Sri akal sir ji good night ❤

  • @rajinderhira4670
    @rajinderhira4670Ай бұрын

    Hamir singh ji is absolutely correct that its very very difficult to accept that moderate Akali leadership gave their consent for Operation Bluestar.

  • @nageshvakil1001
    @nageshvakil1001Ай бұрын

    Bhai. Tension kyu hai. Kal ke result ki

  • @vipanmankotia2729
    @vipanmankotia2729Ай бұрын

    It was political failure and the bureaucracy those reported to political bosses were fearful and did not handle the situation with wisdom .

  • @iqbalsingh401
    @iqbalsingh401Ай бұрын

    2june 84 Gen Vaidya & Lt Gen Sunderjee visits patiala early morning & all Sikh AF Personell were immly asked to be away from Airfield for 20days.

  • @realsujansingh
    @realsujansinghАй бұрын

    Bhot hee vdaa ghlugharaa jimewar Badal ...meri age 70 saal hai te menu bhot kujh yaad hai...Badalaa ne hee pb vich vde vde dere bnai hn.is saare laie puri traah Badal jimewar hai. Tusi mno jaa n mno....

  • @user-dq9dp7hq9d
    @user-dq9dp7hq9dАй бұрын

    Shi gal a Hmir bi sch bol rha

  • @GurmukhSingh-mz5it
    @GurmukhSingh-mz5itАй бұрын

    ਜਦੋਂ ਵੀ ਕਦੇ ਇਸ ਤਰ੍ਹਾਂ ਦਾ ਵਰਤਾਰਾ ਵਾਪਰਿਆ ਹੈ ਉਹ ਕਦੇ ਤਣਪੱਤਣ ਨਹੀਂ ਲਗਿਆ

  • @kashmirsingh6991
    @kashmirsingh6991Ай бұрын

    ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੇ

  • @iqbalsingh401
    @iqbalsingh401Ай бұрын

    Abt curfew, the announcement was broadcast early morning on 3rd June 1984. by morning whole was in turmoil!!!!

  • @gurlalsinghkang
    @gurlalsinghkangАй бұрын

    ਹਮੀਰ ਸਿੰਘ ਜੀ 😢😢😢

  • @dividersings2330
    @dividersings2330Ай бұрын

    ਤਾਂ ਹੀ ਮੀਟਿੰਗਨਹੀ ਹੋਈ, ਕਿ ਇਲੈਕਸ਼ਨ ਕਿਵੇ ਜਿੱਤਣੀ ਆ

  • @jarnailsingh9949
    @jarnailsingh9949Ай бұрын

    25869th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @yadwindersingh8894

    @yadwindersingh8894

    Ай бұрын

    ਆਪ ਜੀ ਆਪਣਾ ਪੂਰਾ family tree ਵੀ ਨਾਲ਼ ਦੱਸਿਆ ਕਰੋ ਜੀ !

  • @jogindersingh-eb2jk
    @jogindersingh-eb2jkАй бұрын

    Polarisation of 1984 was against two percent and today it is against twenty five percent

  • @jagjitkhalsa7670
    @jagjitkhalsa7670Ай бұрын

    ਜਗਤਾਰ ਸਿੰਘ ਸਿੱਧੇ ਸ਼ਬਦਾ ਚ ਕਹਿਣਾ ਚਾਹੁੰਦੇ ਨੇ ਕਿ ਜੇਕਰ ਸਿੱਖ ਇੰਦਰਾ ਗਾਂਧੀ ਨੂੰ ਨਾ ਮਾਰਦੇ ਤਾ ਸਿੱਖ ਵਿਰੋਧੀ ਦੰਗੇ ਨਹੀਂ ਹੋਣੇ ਸੀ

  • @brhastir6801
    @brhastir6801Ай бұрын

    Randhawa saab jo charcha ho rahi es vich ek part hor v hai jinnu mere toh bina koi nai dus sakda kadi time hove mainu push lena

  • @KulwinderSingh-lj6nj
    @KulwinderSingh-lj6njАй бұрын

    Sat shree akal to all three intellectual reporters /Historian..All political parties which was existing at that time were responsible for this drastic incident.

  • @kashmirsingh1619
    @kashmirsingh1619Ай бұрын

    This was bllunder mistake of Mrs Indira Gandhi.

  • @balwindercheema5147
    @balwindercheema5147Ай бұрын

    ਸਰ ਜੀ ਲਗਦਾ ਜਿਹੜਾ hint ayea ਦੋ cm ਦਾ ਓਹੀ ਤਾਰਪੀਡੋ ਕਰ ਗਏ ਲਗਦੇ ਹਨ

  • @gurdeepbajwa6988
    @gurdeepbajwa6988Ай бұрын

    Please talk about the role of Giani zail Singh Ji and sardar swara Singh Ji

  • @user-dq9dp7hq9d
    @user-dq9dp7hq9dАй бұрын

    Hmir bi sehk kdo ikte hone ge

  • @joginderlalrai2874
    @joginderlalrai2874Ай бұрын

    ਇਸ ਗੱਲ ਵਿੱਚ ਕੋਈ ਸ਼ਕ ਨਹੀਂ ਕਿ 1947 ਅਤੇ 1984 ਦੇ ਸਾਕੇ ਨਾਂ ਭੁੱਲਣ ਯੋਗ ਹਨ । ਅਗਰ 1947 ਵਿੱਚ ਭਾਰਤ ਨੂੰ ਪਾਕਿਸਤਾਨ/ਹਿੰਦੋਸਤਾਨ ਵਿੱਚ ਨਾ ਵੰਡਿਆ ਜਾਂਦਾ ਤਾਂ ਭਾਰਤ ਵਿੱਚ ਹਿੰਦੂ ਰਾਜ ਨਹੀਂ ਆ ਸਕਦਾ ਸੀ । ਗੈਰ ਬਰਾਬਰਤਾ ਨੂੰ ਮੰਨਣ ਵਾਲੇ ਲੋਕ ਬਰਾਬਰਤਾ ਨੂੰ ਮੰਨਣ ਵਾਲਿਆਂ ਉਪਰ ਰਾਜ ਨਹੀਂ ਕਰ ਸਕਦੇ ਸੀ । ਹੁਣ ਗੱਲ ਇਹ ਆ ਗਈ ਕਿ 1984 ਤੱਕ ਭਾਰਤ ਵਿੱਚ ਰਹਿੰਦੇ ਮੁਸਲਮਾਨਾਂ ਨੂੰ ਆਰਥਿਕ ਅਤੇ ਰਾਜਨੀਤਕ ਤੌਰ ਤੇ ਕਾਬੂ ਕੀਤਾ ਜਾ ਚੁੱਕਾ ਸੀ ਪਰ ਸਿੱਖ ਆਪਣੇ ਰਾਜ ਅਤੇ ਪੰਜਾਬੀ ਸੂਬੇ ਦੀ ਗੱਲ ਨੂੰ ਅੱਗੇ ਵਧਾ ਰਹੇ ਸਨ ਤਾਂ ਫਿਰ ਹਿੰਦੋਸਤਾਨ / ਖਾਲਸਤਾਨ ਦੇ ਨਾਂ ਬਹੁਤ ਬੜਾ ਸ਼ਡਯੰਤਰ ਅਮਲ ਵਿੱਚ ਲਿਆਂਦਾ ਗਿਆ ਤਾਂ ਕਿ ਹਿੰਦੀ , ਹਿੰਦੂ , ਹਿੰਦੋਸਤਾਨ ਦੇ ਫਲਸਫੇ ਨੂੰ ਕਾਮਯਾਬ ਕੀਤਾ ਜਾ ਸਕੇ ❓ਦੁਖਾਂਤ ਇਹ ਹੈ ਕਿ 90% ਬਰਾਬਰਤਾ ਨੂੰ ਮੰਨਣ ਵਾਲੇ ਲੋਕ 3.5% ਗੈਰ ਬਰਾਬਰਤਾ ਨੂੰ ਮੰਨਣ ਵਾਲੇ ਬ੍ਰਾਹਮਣ ਦੇ ਸ਼ਡਯੰਤਰ ਨੂੰ ਨਾਂ ਤਾਂ ਮੰਨਦੇ ਹਨ ਅਤੇ ਨਾਂ ਹੀ ਸਮਝਦੇ ਹਨ । ਗੱਲਾਂ ਦਾ ਵਿਸ਼ਲੇਸ਼ਣ ਤਾਂ ਉਦੋਂ ਹੀ ਕੀਤਾ ਜਾਵੇਗਾ ਜਦੋਂ🕒 ਕੋਈ ਇਸ ਸ਼ਡਯੰਤਰ ਨੂੰ ਸਮਝਣ ਲਗੇਗਾ ❓

  • @user-vr1cd2ol9v

    @user-vr1cd2ol9v

    Ай бұрын

    ਸ਼ਡਯੰਤਰ ਕਿਹੜਾ ਯੰਤਰ ਹੁੰਦਾ ਹੈ? ਅਤੇ ਇਸ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ?

  • @user-gd9pp9hy2r
    @user-gd9pp9hy2rАй бұрын

    Harjinder Singh Randhawa and S.Hmeer Singh and S.Jagtar Singh Jio SSA Jio 🙏🙏💚 From Advocate GS Khaira Ldh 👍👌👌☝️☝️☝️☝️✍️✍️✍️💯

  • @GurmukhSingh-mz5it
    @GurmukhSingh-mz5itАй бұрын

    ਸ ਹਮੀਰ ਸਿੰਘ ਜੀ ਬਾਦਲਕਿਆ ਦਾ ਅਖੀਰ ਆ ਗਿਆ ਹੈ

  • @AvtarSingh-vx5pg
    @AvtarSingh-vx5pgАй бұрын

    ਜਿਹੜੀ ਕਿਤਾਬ ਜਨਰਲ ਬਰਾੜ ਨੇ ਬਾਅਦ ਵਿੱਚ ਲਿਖੀ ਐ ਸਰਕਾਰ ਦੀ ਆਪਣੇ ਨਾਲ ਬੇਰੁਖੀ ਤੋਂ ਨਰਾਜ਼ ਹੋ ਕੇ ਉਸ ਵਿੱਚ ਬਰਾੜ ਨੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਨੁਕਸਾਨ /ਕਤਲੇਆਮ ਕਰਕੇ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣਾ ਸੀ।ਉਸ ਵਿੱਚ ਉਸ ਨੇ ਦੁਖੀ ਹੋ ਸਰਕਾਰ ਦੀ ਬਦਨੀਤੀ ਦਾ ਜ਼ਿਕਰ ਖੁੱਲ੍ਹੇ ਰੂਪ ਵਿੱਚ ਕੀਤਾ ਹੈ । ਅਕਾਲੀਆਂ ਨੂੰ ਜਲੀਲ ਕਰਕੇ ਕਿਸੇ ਵੀ ਸਮਝੌਤੇ ਤੋਂ ਨਾਹ ਕਰਕੇ ਹਮਲਾ ਕੀਤਾ ਗਿਆ

  • @jagdishssaini
    @jagdishssainiАй бұрын

    15 sal kali center te State ਸਰਕਾਰ bna k badla kde v ਧਰਮ ਯੁੱਧ ਮੋਰਚੇ dia mnga bare koi gal nhi ਕੀਤੀ

  • @ksbrar4893
    @ksbrar4893Ай бұрын

    ਸਾਬਤ ਹੈ ਸਪੀਕਰ ਅਕਲ ਦਾ ਼਼਼਼਼਼਼਼਼ਹੈ, ਅੱਖਾਂ ਦਾ ਨਹੀਂ ਼਼਼਼਼਼ਕਿ ਨਹੀਂ

  • @GurmukhSingh-mz5it
    @GurmukhSingh-mz5itАй бұрын

    ਬਲਿਊਸਟਾਰ ਦੇਣ ਹੀ ਅਕਾਲੀ ਦਲ ਦੀ ਹੈ

  • @Jattfarmerr78
    @Jattfarmerr78Ай бұрын

    1984 ਵਿੱਚ ਤਾਂ ਸਿੱਖ ਕੋਮ ਦੇ ਦੁਸਮਨ ਕਹਿੰਦੇ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕਾਰਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਪਰ ਪੰਜਾਬ ਦੇ ਬਾਕੀ ਗੁਰੂ ਘਰਾਂ ਵਿੱਚ ਤਾਂ ਸੰਤ ਜੀ ਨਹੀ ਸੀ ਅਤੇ ਨਾ ਹੀ 1955 ਵਿੱਚ ਸ੍ਰੀ ਦਰਬਾਰ ਸਾਹਿਬ ਹਮਲੇ ਸਮੇ ਅੰਦਰ ਤਾਂ ਸੰਤ ਨਹੀ ਸਨ ਇਹ ਸਭ ਸਿੱਖ ਕੋਮ ਨੂੰ ਗੁਲੁਮੀ ਦਾ ਅਹਿਸਾਸ ਕਰਾਉਣ ਲਈ ਕੀਤਾ ਗਿਆ ਸੀ

  • @KulwantSingh-fl2uy
    @KulwantSingh-fl2uyАй бұрын

    Al what occurred in June 1984 and aftermath has shown Indian State to be Hindu hegemonic State. Constitution and Democracy is just a tool. Salute to thousands who fought and laid their lives 🙏👌🙏 Sikh Youth particularly born after 1984 want to know about actual facts.Please suggest the books In English and Punjabi languages .

  • @KulwantSingh-fl2uy

    @KulwantSingh-fl2uy

    Ай бұрын

    Since 1946 the Sikhs have suffered due to incompetent leadership…Warshah ek Sarkar badgo fauja Jit ke ant nu haria ne.Highest sacrifice rate during freedom movement. May Waheguru help us all🙏

  • @KulwantSingh-fl2uy

    @KulwantSingh-fl2uy

    Ай бұрын

    Sikh leadership failed to get separate State for Sikhs which is root cause for sufferings of Sikhs who have earned fame due to the greatest Sikh Emperor Maharaja Ranjit Singh.

  • @user-vt7hi7nb8g
    @user-vt7hi7nb8gАй бұрын

    Government did not take any lesson from the post any lesson and still day three attitude is the same

Келесі