ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Missing Person virasat intkal
ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Virasat Intkal | Jamabandi |
your Query :-
#punjabdeheere1
#missingpersonintkal
#landrecordpunjab
ਜ਼ਮੀਨ ਸੰਬੰਧੀ ਆਪ ਜੀ ਨੂੰ ਇਸ ਚੈਨਲ ਤੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਰਹੇ ਹਾਂ, ਜੇਕਰ ਕੋਈ ਸਵਾਲ ਹੈ ਤਾਂ ਕਮੈਂਟ ਕਰੋ ਜੀ
Punjab de heere channel
missing Person report kaise karte hai dekho
Land record Punjab jankari
Пікірлер: 14
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U
ਜਾਣਕਾਰੀ ਲਈ ਧੰਨਵਾਦ ਬਾਈ ਜੀ।
ਸਾਂਝੇ ਖਾਤੇ ਦੀ ਕੇਸ ਕਰਕੇ ਪੱਕੀ ਵੰਡ ਹੋ ਜਾਂਦੀ ਹੈ ji ਜੇਕਰ khevt ਲੰਬੀ ਹੋਵੇ ਜਿਆਦਾ ਪਾਰਟਨਰ ਹੋਣ
ਇਹ ਇੰਤਕਾਲ ਵਿਰਾਸਤ ਨਹੀ ਅਖਰਾਜਨਾਮ ਇੰਤਕਾਲ ਹੁੰਦਾ ਹੈ ਜੀ
ਜੇਕਰ ਗੁਆਚਾ ਬੰਦਾ 25 ਸਾਲ ਬਾਅਦ ਆਵੇ ਉਹ ਕਿਸ ਤਰ੍ਹਾਂ ਸਿੱਧ ਕਰੂ ਕਿ ਮੈਂ ਉਹੀ ਹਾਂ ਪਿੰਡ ਵਾਲੇ ਆਮ ਤੌਰ ਤੇ ਉਸ ਦਾ ਸਾਥ ਨਹੀਂ ਦਿੰਦੇ ਤਾਂ ਕੀ ਕੀਤਾ ਜਾਵੇ
Very good knowledge
❤
ਜੇ ਗੁਮ ਆਦਮੀ ਇਕੱਲਾ ਹੀ ਹੋਵੈ ਤਾ ਚਾਚੇ ਦਾ ਮੁਡਾ ਵਾਰਸ ਹੋ ਸਕਦਾ
@gugnu500
13 күн бұрын
Yes
ਏਰੀਆ ਸੁਨਾਮ ਜਿਲਾ ਸੰਗਰੂਰ ਮੇਰਾ ਸਵਾਲ ਹੈ ਕਿ ਸਾਝੀਂ ਖੇਵਟ ਵਿੱਚ ਕੁੱਝ ਨੰਬਰ ਮਕਸੂਸ਼ 27-28 ਸਾਲ ਪਹਿਲਾ ਖਰੀਦੇ ਸਨ ਫਰਦ ਵਿੱਚ 4 ਕਾਲਮ ਵਿੱਚ ਆਉਂਦੇ ਹਨ ਪਾਰਟੀ ਦੇ ਆਪਦੀ ਖੇਵਟ ਨਾਲ ਲਗਦੇ ਹਨ ਪਰ ਹੁਣ ਚਾਰ ਕਿਲੇ ਵਾਹੀ ਦਾ ਰਾਸਤਾ ਮੰਗ ਰਿਹੇ ਹਨ ਤਕਸੀਮ ਵਿਚ ਰਾਸਤੇ ਦੇ ਹੱਕਦਾਰ ਹਨ ਜਾ ਨਹੀ ਕਿਰਪਾ ਕਰਕੇ ਸ਼ਵਾਲ ਦਾ ਜਵਾਬ ਵਿਸਤਾਰ ਨਾਲ ਸਮਝਾਇਆ ਜਾਵੇ ਧੰਨਵਾਦ ਜੀ
@user-rs7vl3cu2q
9 күн бұрын
ਸਰ ਜੀ ਮਾਨ ਜੋਗ ਏਸ਼ੀਡੀਮ ਸਾਹਿਬ ਨਾਲ ਸਵਾਲ ਨਾਲ ਸ਼ਾਝਾ ਕਿਤਾ ਜਾਵੇ ਜੀ ਤੁਹਾਡਾ ਬਹੁਤ ਯੰਨਵਾਦ ਜੀ
@user-rs7vl3cu2q
4 күн бұрын
Sir coment answer please 🙏
ਮੌਤ ਤੋਂ ਬਾਅਦ ਵਿਰਾਸਤ ਦਾ ਇੱਤਕਾਲ ਕਿੰਨੇ ਸਮੇ ਵਿੱਚ ਕਰਵਾਉਣਾ ਜ਼ਰੂਰੀ ਹੁੰਦਾ ਹੈ
@PunjabDeHeere1
9 күн бұрын
Note kar liya ji