ਪੁਰਾਣੀ ਰਜਿਸਟਰੀ ਦਾ ਤਤੀਮਾਂ ਕਿਵੇਂ ਬਣੇਗਾ| Land record punjab question answer session|

Land record punjab question answer session | land record kaise dekhan |
your Query:-
#punjabdeheere1
#landrecordpunjab
#girdaveri
ਤੁਹਾਡੇ ਸਵਾਲਾਂ ਦੇ ਜਵਾਬ ਅਤੇ ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਗਿਰਦਾਵਰੀ , ਗੋਦਨਾਮਾ ਅਪੀਲ ਬਾਰੇ ਪੂਰੀ ਜਾਣਕਾਰੀ ਜਾਣੋ ਅਤੇ ਹੋਰ ਸਵਾਲਾਂ ਲਈ ਕਮੈਂਟ ਕਰੋ|
Punjab de heere channel
Land record Punjab
revenue department Punjab

Пікірлер: 24

  • @PunjabDeHeere1
    @PunjabDeHeere15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kiranbala2807
    @kiranbala28075 күн бұрын

    👌👌

  • @gill-punjab
    @gill-punjab4 күн бұрын

    ਤੁਸੀ ਟੈਕਸਟ ਐਟਰੀ ਬਾਰੇ ਕੁਝ ਨਹੀਂ ਦੱਸਿਆ

  • @user-xl8un8bp1l
    @user-xl8un8bp1l5 күн бұрын

    ਜਦੋਂ ਤਕਸੀਮ ਦੀ ਇੰਤਕਾਲ ਦਾ ਅਮਲ ਨਵੀਂ ਜਮਾਂਬੰਦੀ ਵਿਚ ਨਹੀਂ ਹੁੰਦਾ ਤਾਂ ਕੀ ਕੀਤਾ ਜਾਵੇ

  • @SurjitSingh-zi1lb
    @SurjitSingh-zi1lb5 күн бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @PunjabDeHeere1

    @PunjabDeHeere1

    5 күн бұрын

    ਧੰਨਵਾਦ ਜੀ 🙏

  • @dayasingh1899

    @dayasingh1899

    5 күн бұрын

    good

  • @Gurpreetsingh-yl5fx
    @Gurpreetsingh-yl5fx3 күн бұрын

    ਬਾਈ ਜੀ ਕੀ ਸਾਂਝੀ ਖੇਵਟ ਵਾਲੀ ਜ਼ਮੀਨ ਵਿੱਚ ਆਪਣੇ ਹਿੱਸੇ ਦਾ ਤਬਾਦਲਾ ਕਿਸੇ ਹੋਰ ਵਿਅਕਤੀ ਨਾਲ ਕਰ ਸਕਦੇ ਹਾਂ ਜਾਂ ਨਹੀਂ ਕਿਰਪਾ ਕਰਕੇ ਇਹ ਕਮੈਂਟ ਜ਼ਰੂਰ ਨੋਟ ਕਰਿਓ ਜੀ। ਧੰਨਵਾਦ ਜੀ।

  • @balwantsinghsidhu1650
    @balwantsinghsidhu16505 күн бұрын

    ਧੰਨਵਾਦ ਜੀ , ਵਧੀਆ ਜਾਣਕਾਰੀ ਦੇਣ ਲਈ । ਮੈੰ ਬਠਿੰਡਾ ਤੋਂ ਹਾਂ ਜੀ ।

  • @PunjabDeHeere1

    @PunjabDeHeere1

    5 күн бұрын

    ਧੰਨਵਾਦ ਜੀ 🙏

  • @rajbrar6080
    @rajbrar60805 күн бұрын

    Sir bandobast bare jankari, khatoni paimaish, istemal te naksha hakdarwar, rukhbandi etc bare video Karo ji

  • @harvinder22689
    @harvinder226894 күн бұрын

    Watching Kurukshetra, Haryana

  • @PunjabDeHeere1

    @PunjabDeHeere1

    3 күн бұрын

    Thanks 👍

  • @user-kl7wf7uy1o
    @user-kl7wf7uy1o5 күн бұрын

    Chakbandi officer da 1992 da fasla da Amal mal record vich kimy hovy.jad ky oh gamin agy vik chuki hy.

  • @SukhwinderSingh-rq2nl
    @SukhwinderSingh-rq2nl4 күн бұрын

    ਸਰ,ਗੈਰਮੁਮਕਿਨ ਖਾਲ ਖਰੀਦਿਆ ਸੀ,ਹਿੱਸੇ ਵਿੱਚ ਮੇਰੇ ਨਾਮ ਹੈ ਜਿਹੜੇ ਨੰਬਰ ਤੇ ਮੇਰਾ ਕਬਜਾ ਹੈ ਉਸ ਦੀ ਗਿਰਦਾਵਰੀ ਮੇਰੇ ਨਾਮ ਕਿਵੇਂ ਹੋਵੇਗੀ।

  • @user-rs7vl3cu2q
    @user-rs7vl3cu2q3 күн бұрын

    ਸ਼ਰ ਜੀ ਮੇਰੀ ਬੇਨਤੀ ਹੈ ਕਿ ਜੋ ਖੇਵਟ ਵਿਚ ਮਕਸੂਸ਼ ਨੰਬਰ ਖਰੀਦੇ ਹਨ ਰਾਸ਼ਤੇ ਵਾਲੇ ਸ਼ਵਾਲ ਨੂੰ ਵਿਸ਼ਤਾਰ ਨਾਲ ਦਸ਼ੋ ਜੀ ਧੰਨਵਾਦ ਜੀ

  • @GurlalSingh-og8hn
    @GurlalSingh-og8hn5 күн бұрын

    Bathinda talwandi sabo v.gatwali

  • @harshbirsinghpannu580
    @harshbirsinghpannu5805 күн бұрын

    5 ਖਸਰੇ ਨੰਬਰਾਂ ਵਿੱਚ 4 ਸਾਂਝੇ ਖਾਤਿਆਂ ਚ 8 ਭਰਾਵਾਂ ਦੇ ਨਾਂ ਹਨ ਪੰਜਾਂ ਵਿੱਚੋਂ 1 ਵਿੱਚ 2 ਭਰਾ ਹਨ ਪਰ ਵਾਹ ਸਾਰੇ ਹੀ ਰਹੇ ਹਨ। ਉਹਨਾਂ ਵਿੱਚੋਂ ਬਾਕੀਆਂ ਦਾ ਕਬਜ਼ਾ ਕਿਵੇਂ ਛਡਵਾਇਆ ਜਾਵੇ। ਉਸ ਨੰਬਰ ਵਿੱਚ ਜੀਹਦੇ ਚ 2 ਭਰਾ ਹਨ ਬਾਕੀਆਂ 6 ਜਾਣਿਆਂ ਚੋਂ ਇੱਕ ਨੇ ਟਿਊਬਵੈੱਲ ਕੁਨੈਕਸ਼ਨ ਵੀ ਲਵਾਇਆ ਹੈ ਕਿਵੇਂ ਕਬਜ਼ਾ ਛਡਵਾਕੇ 2 ਜਾਣੇ ਤਕਸੀਮ ਕਰਵਾਉਣ ਜ਼ਰੂਰ ਦੱਸਿਉ ਜੀ

  • @kewalkhangura2616
    @kewalkhangura26164 күн бұрын

    1998 ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਤਾਇਆ ਜੀ ਨੇ ਵਿਰਾਸਤ ਵਿੱਚ ਮੇਰਾ ਨਾਂਮ ਕੇਵਲ ਸਿੰਘ ਦਰਜ ਕਰਵਾ ਦਿੱਤਾ ਪਰ ਅਧਾਰ ਕਾਰਡ ਮੁਖਤਿਆਰ ਸਿੰਘ ਦੇ ਨਾਮ ਹੈ ਉਦੋਂ ਮੈਂ ਛੋਟਾ ਸੀ ਹੁਣ ਕਿਵੇਂ ਚੇਂਜ ਹੋੳ

  • @PritamSingh-ok4jf

    @PritamSingh-ok4jf

    4 күн бұрын

    ਪਟਵਾਰੀ ਕੋਲ ਜਾ ਕੇ, fard badr krao, Name badliya ਜਾਵੇ ਗਾ.

  • @kewalkhangura2616

    @kewalkhangura2616

    4 күн бұрын

    @@PritamSingh-ok4jf Thanks vir

  • @jasbirsingh5199
    @jasbirsingh51995 күн бұрын

    ਬਾਈ ਜੀ ਮੈਂ ਪਹਿਲਾਂ ਵੀ ਕੁਮੈਂਟ ਕੀਤਾ ਸੀ ਕਿ ਮੇਰੇ ਨਾਮ ਵਿੱਚ "ਬ" ਅੱਖਰ ਲਗਦਾ ਹੈ ਪਰ ਰਜਿਸਟਰੀ ਲਿਖਣ ਵੇਲੇ "ਵ" ਅੱਖਰ ਲਿਖਿਆ ਗਿਆ ਤੇ ਹੁਣ ਜਮ੍ਹਾਂਬੰਦੀ ਵਿੱਚ ਵੀ "ਵ" ਅੱਖਰ ਚਲ ਰਿਹਾ ਹੈ ਇਹ ਕਿਵੇਂ ਠੀਕ ਹੋਵੇਗਾ ? ਪਿੰਡ ਕਕਰਾਲਾ

  • @PunjabDeHeere1

    @PunjabDeHeere1

    5 күн бұрын

    ਬਾਈ ਜੀ ਫ਼ਰਦ ਬਦਰ ਦੀ ਬੇਨਤੀ ਪੱਤਰ ਦੇਣਾ ਪਵੇਗਾ ਸਾਰੇ ਪਰੂਫਾ ਨਾਲ ਜਿਸ ਤੇ ਨਾਮ ਸਹੀ ਹੈ

Келесі