ਪਲਾਟ ਦੀ ਨਿਸ਼ਾਨਦੇਹੀ ਕਿਵੇਂ ਹੋਵੇਗੀ ਜਾਣੋ| Jamabandi land record | Question land record

Jamabandi land record Punjab | Question answer session land record | @PunjabDeHeere1
your Query:-
#punjabdeheere1
#landrecordpunjab
#landrecord
#punjabjamabandi
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
Khasra number kaise nikale
land record Punjab

Пікірлер: 38

  • @user-nt4qo5tv9z
    @user-nt4qo5tv9z20 күн бұрын

    ਇੰਤਕਾਲ ਪਟਵਾਰੀ ਨੇ ਕਰਨਾ ਹੁੰਦਾ ਨਾ ਕੇ ਜ਼ਮੀਨ ਦੇ ਮਾਲਕ ਨੇ ਕੰਮ ਪਟਵਾਰੀ ਨਹੀਂ ਕਰਦੇ ਦੋਸ ਜ਼ਮੀਨ ਦੇ ਮਾਲਕ ਨੂੰ ਦੇਈ ਜਾਂਦੇ। ਜਮਾਂ ਬੰਦੀ ਵਿੱਚ ਲਿਖਣ ਦੀ ਗਲਤੀ ਪਟਵਾਰੀ ਕਰਦਾ ਉਸ ਨੂੰ ਦਰੁਸਤ ਕਰਨ ਲਈ ਜ਼ਮੀਨ ਦੇ ਮਾਲਕ ਨੂੰ ਕੇਸ ਕਰਨਾ ਪੈਂਦਾ।

  • @singhgurpreet481
    @singhgurpreet48116 күн бұрын

    Good information sir amritsar

  • @manjindersinghghumaan1466
    @manjindersinghghumaan146612 күн бұрын

    Bhot vdia jankari diti a g tusi

  • @PunjabDeHeere1

    @PunjabDeHeere1

    12 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SurjitSingh-zi1lb
    @SurjitSingh-zi1lb20 күн бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @guriqbalsingh3820
    @guriqbalsingh382020 күн бұрын

    ਖੂਨ ਦੇ ਰਿਸ਼ਤੇ ਵਿਚ ਹੋਈ ਰਜਿਸਟਰੀ ਜਿਸ ਵਿਚ ਲਿਖਿਆ ਹੋਵੇ ਕਿ ਇਹ ਜਮੀਨ ਪੱਕੇ ਤੌਰ ਦੇ ਦਿੱਤੀ ਹੈ ਹੁਣ ਮੇਰਾ ਅਤੇ ਮੇਰੇ ਹੋਰ ਵਾਰਿਸ ਦਾ ਇਸ ਵਿਚ ਕੋਈ ਹੱਕ ਨਹੀਂ ਰਿਹਾ ਕੀ ਉਹ ਰਜਿਸਟਰੀ ਖੂਨ ਦੇ ਰਿਸ਼ਤੇ ਵਿਚ ਤਬਦੀਲ ਮਲਕੀਤ ਕਰਵਾਉਣ ਵਾਲਾ ਤੁੜਵਾ ਸਕਦਾ,ਜਦਕਿ ਉਸਨੇ ਬਦਲੇ ਵਿਚ ਕੀਮਤ ਵੀ ਲਈ ਹੋਵੇ

  • @harrapacivilization2779
    @harrapacivilization277920 күн бұрын

    ਸਾਂਝੀ ਗੈਰ ਮੁਮਕਿਨ ਪਹੀ ਦਾ ਤਮੀਮਾ ਕੱਟਿਆ ਹੋਵੇ ਤਾਂ ਕੋਈ ਇੱਕ ਹਿਸੇਦਾਰ ਆਪਣੇ ਹਿਸੇ ਆਉਂਦੀ ਪਹੀ ਵਾਹ ਸਕਦਾ ਹੈ ?

  • @PunjabDeHeere1

    @PunjabDeHeere1

    19 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gurpreetmalhari00
    @gurpreetmalhari0019 күн бұрын

    ਰਜਿਸਟਰੀ ਵਿਚ ਨਾਮ ਕੁਲਦੀਪ ਸਿੰਘ ਹੈ ਤੇ ਅਸਲ ਵਿਚ ਨਾਮ ਜਗਦੀਪ ਸਿੰਘ ਹੈ ਅਤੇ ਉਸ ਦੀ ਮੋਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਿਸ ਕੀ ਕਰਨ ਤਾਂ ਜ਼ੋ ਜ਼ਮੀਨ ਨਾਮ ਰਜਿਸਟਰੀ ਹੋ ਸਕੇ

  • @malkeetrajput4699
    @malkeetrajput469920 күн бұрын

    Bai ji sadi 10 marle jagah gair mumkin h us jagah te bor hoya h us de 3 hissedar hn, hun ik bhai ne nava bor kra liya hor jagah te, oh hun apna 3rd hissa mang reha h, isda ki solution h, pls sir daso is baare( Area Patiala)

  • @davindermehtalic4466
    @davindermehtalic446620 күн бұрын

    Veer🙏 ji, I am from mohali

  • @PunjabDeHeere1

    @PunjabDeHeere1

    20 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @Ekam994
    @Ekam99420 күн бұрын

    Ek bande ne 1983 which Gmail I see uda intkal nahin Ho aisi 1987 5 jameen leta tha intkal Ho Gya uske bad patwari ne udayant kal bhi chunav

  • @gurmeetbandesha541
    @gurmeetbandesha54120 күн бұрын

    ਸਦਾ ਕੋਲ ਕਾਸਤੋਡੀਅਮ ਵਾਲੀ ਜਮੀਨ ਹੈ ਆਪਣਾ ਨਾਮ ਕਿਸ ਤਰਾਹ ਕਰਵਾ ਸਕਤੇ ਹੈ😢

  • @pargatsngh984

    @pargatsngh984

    20 күн бұрын

    Custodian

  • @PunjabDeHeere1

    @PunjabDeHeere1

    19 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-vs5oj6nr3i
    @user-vs5oj6nr3i20 күн бұрын

    ਕੋਰਟ ਕੇਸ ਪਾ ਕੇ ਕਬਜ਼ਾ ਅਧਾਰ ਤੇ ਜਮੀਨ ਮੇਰੇ ਨਾਮ ਹੌ ਸਕਦੀ ਹੈ

  • @PunjabDeHeere1

    @PunjabDeHeere1

    19 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @HardeepSingh-on8lu
    @HardeepSingh-on8lu20 күн бұрын

    ਜ਼ਮੀਨ ਸੜਕ ਵਿੱਚ ਇੱਕਵਾਇਰ ਹੋ ਗਈ ਹੈ, ਨਵੀਂ ਜ਼ਮੀਨ ਬੈਅ ਲੈਂਣੀ ਹੈ ਉਸ ਉਪਰ ਅਸ਼ਟਾਮ ਮਾਫ਼ ਹੈ ਅਸ਼ਟਾਮ ਕਿਨੇਂ ਵਖ਼ਤ ਤੱਕ ਮਾਫ਼ ਹੁੰਦਾ (ਕਿਨੇਂ ਸਾਲ) ਤੱਕ

  • @PunjabDeHeere1

    @PunjabDeHeere1

    19 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jasbirsingh5199
    @jasbirsingh519919 күн бұрын

    ਮੇਰੇ ਨਾਂ ਵਿੱਚ ਬ ਅੱਖਰ ਲਗਦਾ ਹੈ ਪਰ ਰਜਿਸਟਰੀ ਲਿਖਣ ਵੇਲੇ ਵ ਅੱਖਰ ਲਿਖਿਆ ਗਿਆ ਤੇ ਹੁਣ ਜਮ੍ਹਾਂਬੰਦੀ ਵਿੱਚ ਵੀ ਵ ਅੱਖਰ ਚਲ ਰਿਹਾ ਹੈ ਇਹ ਕਿਵੇਂ ਠੀਕ ਹੋਵੇਗਾ

  • @PunjabDeHeere1

    @PunjabDeHeere1

    16 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gill-punjab
    @gill-punjab20 күн бұрын

    ਮੇਰੀ ਜ਼ਮੀਨ ਦੀ ਸੰਨਦ ਤਕਸੀਮ ਦਾ ਫੈਸਲਾ 2018 ਵਿੱਚ ਹੋ ਗਿਆ ਸੀ ਪਰ ਇੱਤਕਾਲ ਅੱਜ ਤੱਕ ਵੀ ਨਹੀਂ ਹੋਇਆ, ਪਟਵਾਰੀ ਕਹਿੰਦਾ ਕਿ ਤੇਰੀ ਜ਼ਮੀਨ ਦਾ ਇੰਤਕਾਲ ਟੈਕਸਟ ਐਟਰੀ ਵਿੱਚ ਦਰਜ ਹੋਣਾ ਹੈ, ਟੈਕਸਟ ਐਟਰੀ ਕਦੋ ਚਾਲੂ ਹੋਵੇਗੀ

  • @gill-punjab

    @gill-punjab

    20 күн бұрын

    ਧਿਆਨ ਦਿਓ ਜੀ, ਮੇਰਾ ਇਹ ਸਵਾਲ ਸੀ

  • @harrapacivilization2779

    @harrapacivilization2779

    20 күн бұрын

    ਅਗਲੇ ਨਵੇਂ ਚਾਰ ਸਾਲੇ ਚ

  • @talwinderkularan
    @talwinderkularan14 күн бұрын

    ਮੁਸ਼ਤਰੀ ਕਾਸ਼ਤ ਮੁਸ਼ਤਰੀ ਕੀ ਹੁੰਦਾ ?

  • @PunjabDeHeere1

    @PunjabDeHeere1

    12 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-vj3rc7nk9x
    @user-vj3rc7nk9x19 күн бұрын

    ਜਮਾਂਬੰਦੀ ਵਿੱਚ ਮਿਣਾਂ ਦਾ ਕੀ ਮਤਲਬ ਹੁੰਦਾ ਹੈ

  • @PunjabDeHeere1

    @PunjabDeHeere1

    12 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @er.dharampalsaini
    @er.dharampalsaini20 күн бұрын

    ਭਾਜੀ, ਅਸੀਂ ਤਿੰਨ ਖਰੀਦਦਾਰਾਂ ਤੋਂ ਜ਼ਮੀਨ ਖਰੀਦੀ, ਇੱਕ ਤੋਂ ਚਾਰ ਕਨਾਲ, ਹੋਰਾਂ ਤੋਂ ਇੱਕ ਤੋਂ ਚਾਰ ਕਨਾਲ, ਇੱਕ ਕਨਾਲ ਤੋਂ ਅੱਠ ਕਨਾਲ, ਇਹ ਉਨ੍ਹਾਂ ਦੀ ਵਿਰਾਸਤੀ ਜ਼ਮੀਨ ਸੀ, ਇਸ ਲਈ ਉਨ੍ਹਾਂ ਦੀ ਇੱਕ ਧੀ ਵੀ ਇਸ ਵਿੱਚ ਹਿੱਸਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਜੋ ਉਹਨਾਂ ਤਿੰਨਾਂ ਭਰਾਵਾਂ ਦੁਆਰਾ ਜਮੀਨ ਵੇਚੀ ਗਈ ਹੈ ਮੈਂ ਉਸੇ ਵਿੱਚੋਂ ਹੀ ਹਿੱਸਾ ਲੈਣਾ ਹੈ ਕਿਉਂਕਿ ਉਹਨਾਂ ਦੀ ਤਕਸੀਮ ਨਹੀਂ ਹੋਈ ਇਹ ਪਹਿਲਾਂ ਇਸ ਕਰਕੇ ਕੀ ਸਾਨੂੰ ਅਸੀਂ ਇਸ ਬਾਰੇ ਕੀ ਕਾਰਵਾਈ ਕਰ ਸਕਦੇ ਹਾਂ ਅਤੇ ਕੀ ਲੜਕੀ ਇਸ ਤਰ੍ਹਾਂ ਹਿੱਸਾ ਸਾਡੀ ਜਮੀਨ ਵਿੱਚੋਂ ਲੈ ਸਕਦੀ ਹੈ ਜਾਂ ਨਹੀਂ.ਉਹਨਾਂ ਦੇ ਭਰਾਵਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਮੀਨ ਵਿੱਚੋਂ ਉਸ ਨੂੰ ਹੋਰ ਜਗਹਾ ਹੀਸਾ ਦੇ ਦੇਵਾਂਗੇ ਪਰ ਕੁੜੀ ਨਹੀਂ ਮੰਨ ਰਹੀ ਅਸੀਂ ਇਸ ਦਾ ਸੰਵਿਧਾਨ ਕਿਸ ਤਰ੍ਹਾਂ ਕਰ ਸਕਦੇ ਹਾਂ.ਅਤੇ ਉਨਾਂ ਦੇ ਆਪਸ ਵਿੱਚ ਵੀ ਰਿਸ਼ਤੇ ਜਿਆਦਾ ਮਜਬੂਤ ਨਹੀਂ ਹਨ ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ

  • @PunjabDeHeere1

    @PunjabDeHeere1

    20 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @er.dharampalsaini

    @er.dharampalsaini

    19 күн бұрын

    Any update

  • @er.dharampalsaini

    @er.dharampalsaini

    19 күн бұрын

    We ji any updates

  • @RanjitSingh-xj6mc
    @RanjitSingh-xj6mc20 күн бұрын

    Veer ji mere nam te 6 knaal jmeen ha te ik v vaar 2000 ni Aya center Sarkar wala

  • @PunjabDeHeere1

    @PunjabDeHeere1

    19 күн бұрын

    kzread.info/dash/bejne/iIlpmMecf6fXn9Y.html

  • @AjmerGill-bc1tb
    @AjmerGill-bc1tb20 күн бұрын

    Veer ji sir da number de do

Келесі