ਜਦੋਂ ਕੋਈ 12 ਸਾਲ ਤੱਕ ਜ਼ਮੀਨ ਕਬਜ਼ਾ ਕਰ ਲੈਂਦਾ ਹੈ ਤਾਂ ਕਿ ਹੁੰਦਾ ਹੈ ?

Ойын-сауық

section 27 of limitation act
article 64/65/112 ‪@kanoonisalahbyadv.kanwalji6303‬ ‪@khangsresearchcentre1685‬

Пікірлер: 10

  • @kulwantbedi4669
    @kulwantbedi46693 ай бұрын

    ਸਾਡੇ ਕੋਲ ਸਾਡੇ ਤਾਏ ਦੀ ਜਮੀਨ ਸਾਡੇ ਕੋਲ 80 ਸਾਲ ਤੋਂ ਹੈ ਉਸਨੂੰ ਨਾਨਕਿਆਂ ਦੀ ਜਮੀਨ ਮਿਲ ਗਯੀ ਸੀ ਇਸ ਜਮੀਨ ਤੇ ਉਸਦਾ ਹੱਕ ਆਪਣੇ ਦੂਸਰੇ ਭਰਾਵਾਂ ਨੂੰ ਦੇ ਦਿਤਾ ਉਹ ਜਮੀਨ ਸਾਡੇ ਨਾਮ ਕਿਵੇਂ ਹੋ ਸਕਦੀ ਹੈ

  • @gurwindernagra3783
    @gurwindernagra3783 Жыл бұрын

    Sahi gal a

  • @Arshgaming9975
    @Arshgaming99754 ай бұрын

    ਅਸੀ 50 ਸਾਲ ਪੁਰਖਿਆਂ ਦੀ ਕਬਜ਼ਾ ਜਮੀਨ ਤੇ ਪਰ ਫਿਰ ਵੀ ਪੈਸੇ ਦਿੱਤੇ ਜਿਸਦੇ ਨਾਮ ਸੀ ਉਹਨਾਂ ਦੇ ਵਾਰਸਾਂ ਨੂੰ। ਕਬਜਾ ਕਿਸੇ ਦਾ ਹੋਵੇ ਜਮੀਨ ਵੇਚ ਉਹ ਹੀ ਸਕਦਾ ਜਿਸਦੇ ਨਾਮ ਬੋਲਦੀ ਐ ਕਾਸਤਕਾਰ ਕਰਨ ਵਾਲਾ ਨਹੀ ਵੇਚ ਸਕਦਾ

  • @gurwindernagra3783
    @gurwindernagra3783 Жыл бұрын

    Nice bro

  • @advocateprabhjotsingh356

    @advocateprabhjotsingh356

    Жыл бұрын

    Thank you so much

  • @advocateprabhjotsingh356
    @advocateprabhjotsingh35610 ай бұрын

    youtube.com/@sukhpreetsingh4178?si=fhTkFYN7SrQN2uLD Sukhpreet FF subscribe

  • @harrapacivilization2779
    @harrapacivilization27793 ай бұрын

    ਅਸੀ ਦੋ ਕਨਾਲ ਥਾਂ ਖਰੀਦੀ ਸੀ । ਹੁਣ ਪਤਾ ਲੱਗਿਆ ਉਹ ਥਾਂ ਇਕ ਭਰਾ ਨੇ ਦੂਸਰੇ ਦੇ ਹਿਸੇ ਦੀ ਵੇਚ ਦਿਤੀ ਸੀ । ਉਦੋਂ ਮਾਲਕੀ ਦਾ ਹਿਸਾ ਨਹੀ ਵਿਕਦਾ ਸੀ ਖਾਨਾਕਾਸ਼ਤ ਦਾ ਨੰਬਰ ਵਿਕਦਾ ਸੀ । ਅਸੀ ਉਹ ਨੰਬਰ ਬਾਈ ਸਾਲ ਪਹਿਲਾਂ ਖਰੀਦਿਆ ਸੀ । ਦੋਵੇਂ ਭਰਾ ਮਰ ਗਏ । ਕੀ ਦੂਜੇ ਭਰਾ ਦੇ ਵਾਰਸ ਸਾਥੋਂ ਇਹ ਨੰਬਰਾਂ ਚ ਖਰੀਦੀ ਜਮੀਨ ਛੁਡਵਾ ਸਕਦੇ ਹਨ । ਖਾਨਾਕਾਸ਼ਤ ਚ ਮਾਲਕੀ ਤੇ ਕਬਜ਼ਾ ਬਾਈ ਸਾਲ ਤੋਂ ਹੈ ਉਥੇ ਹੀ ਸਾਡੀ ਮੋਟਰ ਹੈ

  • @baljitsingh-ti3zq
    @baljitsingh-ti3zq Жыл бұрын

    Excellent sir ji

  • @sukhwinderkaur-wj1fs
    @sukhwinderkaur-wj1fs4 ай бұрын

    sir tuhada koi contact number mil sakda. please

  • @advocateprabhjotsingh356

    @advocateprabhjotsingh356

    4 ай бұрын

    9041284601

Келесі