ਰਜਿਸਟਰਡ ਬਿਆਨਾਂ ਕਿਓ ਜਰੂਰੀ ਹੁੰਦਾ ਹੈ| Latha land record |Jamabandi | khasra khatoni

ਰਜਿਸਟਰਡ ਬਿਆਨਾਂ ਕਿਓ ਜਰੂਰੀ ਹੁੰਦਾ ਹੈ| Latha land record |Jamabandi | khasra khatoni @PunjabDeHeere1
your Query :-
#punjabdeheere1
#landrecordpunjab
#khasrakhatoninumber
Kursinama ki hunda| bansawali kay hota hai| kursinama | land record | ​⁠Jamabandi punjab| land record revenue department |khasra khatoni number | varasat |​⁠
plrs punjab
how to read frad record in punjab
jamabandi me hissa kaise nikale
Punjab de heere channel
jamin ka jamabandi kaise nikaal
jamin ka jamabandi kaise nikale
Khasra khatauni kaise nikale

Пікірлер: 86

  • @PunjabDeHeere1
    @PunjabDeHeere12 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @avtarsinghsandhu9338
    @avtarsinghsandhu93382 ай бұрын

    ਜਾਣਕਾਰੀ ਬਹੁਤ ਵਧੀਆ ਦਿੱਤੀ ਏ, ਜੋ ਫੀਸ ਦੀ ਗੱਲ ਕੀਤੀ ਹੈ ਕੋਈ ਅੰਤ ਨਹੀ ਆ ਜੀ ।।

  • @Gurjitsingh-mb5ld
    @Gurjitsingh-mb5ldАй бұрын

    ਜਦੋ ਸਾਡਾ ਮੁਸਤਰਕਾ ਖਾਤਾ ਹੈ ਤਾਂ ਸਾਡੀ ਜਮੀਨ ਜਿਹੜੀ ਸਾਡੇ ਕੋਲ ਹੈ ਤਾਂ ਸਾਡੀ ਮਿਣਤੀ ਹੋ ਸਕਦੀ ਹੈ

  • @PunjabDeHeere1

    @PunjabDeHeere1

    Ай бұрын

    ਇਹ ਵੀਡੀਉ playlist wich hai

  • @PunjabDeHeere1
    @PunjabDeHeere12 ай бұрын

    ਤੁਹਾਡੇ ਵਲੋਂ ਕੀਤੇ ਗਏ ਸਾਰੇ ਕਮੈਂਟਾਂ ਦਾ ਜੁਆਬ ਜਲਦੀ ਹੀ ਮਿਲੇਗਾ ਜੀ, ਬਹੁਤ ਬਹੁਤ ਧੰਨਵਾਦ 🙏

  • @gillsaab-cf3du
    @gillsaab-cf3du2 ай бұрын

    Very nice information

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SuperDoaba
    @SuperDoaba2 ай бұрын

    Very Good Work.Kirpa karke video start karn ton pehla ,Sir di introduction vi karwaya kro.Sir da Name ki he te designation ki he.Dhanwaad Ji.

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @sukhmandersingh4937
    @sukhmandersingh493716 күн бұрын

    ਜੇਕਰ 12 ਸਾਲ ਤੋ ਜਮੀਨ ਤੇ ਕਬਜਾ ਹੋਵੇ ਅਤੇ ਗਿਰਦਾਵਰੀ ਤੁਹਾਡੇ ਨਾਮ ਹੋਵੇ ਤਾਂ ਸੁਪਰੀਮ ਕੋਰਟ ਦੀ ਜਜਮੈਟ ਮੁਤਾਬਕ ਜਮੀਨ ਦੀ ਮਾਲਕੀ ਤੁਹਾਡੇ ਨਾਮ ਹੋ ਜਾਦੀ ਹੈ ਸਰਕਾਰੀ ਜਮੀਨ ਤੇ ਕਬਜਾ ਦੀ ਸਰਤ 12 ਦੀ ਬਿਜਾਏ 30 ਸਾਲ ਹੈ ਇਹ ਕਾਨੂੰਨੀ ਸਲਾਹ ਇਕ ਚੈਨਲ ਵਿਚ ਸੁਣਿਆ ਸੀ ਕੀ ਇਹ ਠੀਕ ਹੈ ਜੀ ਕਿਰਪਾ ਕਰਕੇ ਚਾਨਣਾ ਪਾਇਓ

  • @nambardar9676
    @nambardar9676Ай бұрын

    🙏🙏

  • @seerabrar9480
    @seerabrar94802 ай бұрын

    Good

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @BaljeetSingh-xx5gr
    @BaljeetSingh-xx5gr2 ай бұрын

    Good job

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @Charanjitdhanoa-qk4jb
    @Charanjitdhanoa-qk4jb11 күн бұрын

    Bai ghana de Registry gum ho gaya nober fak karvona aa ke karna hovaga

  • @rimpisidhu1759
    @rimpisidhu17592 ай бұрын

    ਅਗਰ ਖੇਵਟ ਇੱਕ ਹੋਵੇ ਪਰ ਦੋਨਾਂ ਦੇ ਨਾਮ ਮਕਸੂਸ ਨੰਬਰਾਂ ਵਾਲ਼ੀ ਜ਼ਮੀਨ ਹੈ, ਤਾਂ ਰਸਤਾ ਕਿਵੇਂ ਲਿਆ ਜਾ ਸਕਦਾ ਹੈ, ਜ਼ਮੀਨ ਵਿਚੋਂ ਦੀ ਓਹ ਰਸਤਾ ਲੰਘਦਾ ਹੈ, ਜਿਹੜਾ ਵੱਡਾ ਰਾਹ ਹੈ ਸਾਰੇ ਪਿੰਡ ਦੇ ਖੇਤਾਂ ਨੂੰ ਜਾਂਦਾ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @meharsingh4910
    @meharsingh49102 ай бұрын

    ⭐⭐⭐⭐⭐⭐⭐🌟

  • @parmeetirex4297
    @parmeetirex42972 ай бұрын

    ਸਾਡਾ ਛੋਟਾ ਜਿਹਾ ਪਿੰਡ ਹੈ, ਮੈਂ ਪਰਸਨਲ ਯੂਜ ਲਈ ਆਪਣੇ ਪਿੰਡ ਦਾ ਲੱਠਾ ਬਣਾ ਲਿਆ , ਕੀ ਐਸ ਨੂੰ ਵੈਰੀਫ਼ਾਈ ਕਰਵਾਉਣਾ ਜ਼ਰੂਰੀ ਹੈ? ਕੀ ਐਸ ਲੱਠੇ ਨੂੰ cro ਸਾਹਿਬ ਮਨਜ਼ੂਰ ਕਰਨਗੇ? ਕੀ ਐਸ ਲੱਠੇ ਨੂ ਓਫੀਸੀਅਲ ਯੂਜ ਲਈ ਵਰਤਿਆ ਜ਼ਾ ਸਕਦਾ ?

  • @KuldeepSingh-ss4cm
    @KuldeepSingh-ss4cm2 ай бұрын

    Bai (GOSSA) eh shabad bare chanan paiyo thoda...?

  • @PunjabDeHeere1

    @PunjabDeHeere1

    2 ай бұрын

    Eh video wich dasya hai

  • @baljindersingh5507
    @baljindersingh55072 ай бұрын

    ਸਰ ਜੀ ਮੈਂ ਪਹਿਲਾਂ ਵੀ ਕਮਿੰਟ ਪਾਇਆ ਸੀ ਪਲਾਟ ਦੀ ਰਜਿਸਟਰੀ ਦੋ ਪਾਰਟਨਰਾਂ ਦੇ ਨਾਮ ਹੈ ਜਾਣੀ ਸਾਡੇ ਦਾਦਾ ਜੀ ਤੇ ਇੱਕ ਹੋਰ ਸਾਥੀ ਨਾਲ ਪਰ ਰਜਿਸਟਰੀ ਦੂਸਰੇ ਵਾਰਸਾਂ ਕੋਲ ਕੀ ਮੈਂ ਰਜਿਸਟਰੀ ਦੀ ਨਕਲ ਕਿਵੇਂ ਕਢਵਾ ਸਕਦੇ ਹਾਂ ਪਲੀਜ ਜ਼ਰੂਰ ਦੱਸਣਾ ਜੀ ਹੈ ਤਾਂ ਤਕਰੀਬਨ 75,80,ਸਾਲ ਪਹਿਲਾਂ ਦੀ ਗੱਲ ਹੈ ਜੀ

  • @mavisingh7433

    @mavisingh7433

    2 ай бұрын

    Apply kr k tahsil office ch . Registey nakal

  • @baljindersingh5507

    @baljindersingh5507

    2 ай бұрын

    @@mavisingh7433 ਓਕੇ ਜੀ❤️❤️

  • @PunjabDeHeere1

    @PunjabDeHeere1

    2 ай бұрын

    Ok ji note kar liya

  • @raaz5701

    @raaz5701

    2 ай бұрын

    Mobile number

  • @user-oi6pj2fd9x
    @user-oi6pj2fd9x2 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ 2/5ਹਿੱਸਾ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਜਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ

  • @harpreetchahal8584
    @harpreetchahal85842 ай бұрын

    ਸਰ ਮੈ ਪਹਿਲਾਂ ਵੀ ਕਮਿੰਟ ਪਾਇਆ ਸੀ ਤਕਸੀਮ ਨੂੰ ਚੈਲੰਜ ਕਰਨ ਲਈ ਇਸ ਤਕਸੀਮ ਵਿੱਚ ਸੱਤ ਹਿੱਸੇਦਾਰ ਨੇ ਜਿੰਨਾ ਵਿੱਚੋ ਛੇ ਨੇ ਤਕਸੀਮ ਕਰਵਾ ਲਈ ਤੇ ਮੇਰੀਆ ਚਾਰ ਕਨਾਲਾਂ ਤਕਸੀਮ ਵਿੱਚ ਪਾਇਆ ਹੀ ਨਹੀਂ ਜਿਹੜਾ ਕਿ ਇਹ ਸਾਝੀ ਖੇਵਟ ਹੈ ਇਸ ਤਕਸੀਮ ਕਰਵਾਈ ਨੂੰ ਪੰਜ ਸਾਲ ਹੋ ਗਏ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਜੀ ਕਿਉਂਕਿ ਸਾਡੀ ਚਾਰ ਕਨਾਲਾਂ ਨੂੰ ਨੁਕਸਾਨ ਹੋ ਰਿਹਾ ਹੈ ਜੀ ਇਸ ਦਾ ਜਵਾਬ ਜਰੂਰ ਦਿਉ ਜੀ ਕੀ ਤਕਸੀਮ ਨੂੰ ਚੈਲੰਜ ਕੀਤਾ ਜਾ ਸਕਦਾ ਜਿਸ ਵਿੱਚ ਪਟਾਵਾਰੀ ਤੇ ਕਾਨੂੰਗੋ ਸਾਬ ਆਪ ਮੰਨ ਰਹੇ ਨੇ ਕਿ ਅਸੀਂ ਤਕਸੀਮ ਕਰਨ ਟਾਇਮ ਮੁੱਕੇ ਤੇ ਜਾਕੇ ਕਬਜਾ ਨੀ ਦੇਖਿਆ ਤੇ ਦਫਤਰ ਵਿੱਚ ਬੈਠਕੇ ਹੀ ਤਕਸੀਮ ਕਰ ਦਿੱਤੀ ਸੀ

  • @BhagwanSingh-bh5yw
    @BhagwanSingh-bh5yw2 ай бұрын

    Discuss About General Power Auttorney

  • @PunjabDeHeere1

    @PunjabDeHeere1

    2 ай бұрын

    Already hai eh list wich

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kewalkrishan494
    @kewalkrishan4942 ай бұрын

    Sir ki lal lakier di fard mildi hai ja kashra number di.J Latha or mashvi di nakal layin howe tan ki adikari kol apply hundi hai

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @HardevSingh-od2cd
    @HardevSingh-od2cd2 ай бұрын

    ਫਕ ਉਲਪਟਾ ਇੰਤਕਾਲ ਕਰਨ ਲਈ ਕਿਹੜੇ ਕਾਗਜਾ ਪਟਵਾਰੀ ਨੂੰ ਦੇਣ ਦੀ ਲੋੜ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gagandeepsinghsidhu5890
    @gagandeepsinghsidhu58902 ай бұрын

    ਕੀ ਬਿਆਨੇ ਦੀ ਤਰੀਕ ਵਧ ਸਕਦੀ ਹੈ ਜੇ ਬਿਆਨੇ ਦੀ ਤਰੀਕ ਨੇੜੇ ਹੋਵੇ ਤੇ 4000 ਦਾ ਅਸ਼ਟਾਮ ਬਿਨਾ ਰਜਿਸਟਰ ਕਰਵਾਏ ਤਹਿਸੀਲ ਵਿੱਚ ਮਨਜ਼ੂਰ ਹੁੰਦਾ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gurmeetsinghgurmeetsingh2599
    @gurmeetsinghgurmeetsingh25992 ай бұрын

    ਜੇ ਇੰਤਕਾਲ ਨਾ ਹੋਇਆ ਹੋਵੇ। ਤਾਂ ਵੇਚਦਾਰ ਕਿਸੇ ਹੋਰ ਨੂੰ ਵੀ ਜਮੀਨ ਵੇਚ ਸਕਦਾ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jagjitsinghsomal754
    @jagjitsinghsomal7542 ай бұрын

    ਮਾਲਕ ਦੀ ਮੌਤ ਤੋਂ ਬਾਅਦ ਪੁੱਤਰ 2ਧੀਆਂ ਪਤਨੀ ਦੇ ਨਾਮ ਚ੍ਹੜ ਜਾਵੇ, ਅੱਗੇ ਵੇਚਣੀ ਹੋਵੇ ਸਾਰੇ ਹਿੱਸੇਦਾਰਾਂ ਨੇ ਇੱਕ ਹਿੱਸੇਦਾਰ ਮਾਂ ਦਾ ਅਧਾਰ ਕਾਰਡ ਬਣਿਆ ਹੀ ਨਾ ਹੋਵੇ ਤਾਂ ਮਾਂ ਆਪਣੇ ਬੱਚਿਆਂ ਨਾਲ ਰਲ ਕੇ ਸਾਝੀਂ ਰਜਿਸਟਰੀ ਕਰਵਾ ਸਕਦੀ ਹੈ ।ਅਧਾਰ ਕਾਰਡ ਦੀ ਜ੍ਹਗਾ ਹੋਰ ਕਿਹੜਾ ਸਬੂਤ ਮੰਨਿਆ ਜਾਵੇਗਾ।

  • @malkitsingh-id5uz

    @malkitsingh-id5uz

    2 ай бұрын

    ਬਣਾ ਲਵੋ ਜਾਂ ਵੋਟਰ ਕਾਰਡ ਵੋਟਰ ਸੂਚੀ ਕੋਈ ਹੋਰ ਸਰਕਾਰੀ ਦਸਤਾਵੇਜ਼ ਜਾ ਲੰਬੜਦਾਰ ਦੀ ਤਸਦੀਕ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @VikramSingh-pl3zb
    @VikramSingh-pl3zb2 ай бұрын

    Sir 2 kanal ton ght di zameen di registery kyu ni hundi ehda ki reason aa?

  • @PunjabDeHeere1

    @PunjabDeHeere1

    2 ай бұрын

    Good question

  • @baljit5030
    @baljit50302 ай бұрын

    ਨੱਕਸਾ ਆਮ ਆਦਮੀ ਵੀ ਖਰੀਦ ਕੇ ਘਰ ਰੱਖ ਸਕਦਾ ਹੈ ਜੀ। ਧਨਵਾਦ ਸਹਿਤ ਜੀ।

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jasvirsingh821
    @jasvirsingh8212 ай бұрын

    Sir jedi jameen te pichle 40 45 saal ton koi hor kasat kar riha howe ohda koi hall hga g?

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @raaz5701

    @raaz5701

    2 ай бұрын

    Mobile number send karo

  • @daljitsingh6401
    @daljitsingh64012 ай бұрын

    ਬਾਈ ਜੀ ਅਸੀਂ ਜਮੀਨ ਦਾ1970 ਵਿੱਚ ਤਬਾਦਲਾ ਕੀਤਾਸੀ ਪਰ ਉਸਨੇ ਪਟਵਾਰੀ ਨਾਲ ਮਿਲਕੇ ਇਤਕਾਲ ਦਰਜ ਨਹੀ ਕੀਤਾ ਪਹਿਲਾਂ ਸਾਡੀ ਜ਼ਮੀਨ ਇਤਕਾਲ ਕਰਾਕੇ ਵੇਚ ਦਿੱਤੀ ਬਾਦ ਵਿੱਚ ਦੂਜੀ ਜ਼ਮੀਨ ਵੀ ਵੇਚ ਦਿਤੀ ਇਸ ਦਾ ਕੁਝ ਬਣ ਸਕਦਾ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @sehajvirjhamat4180
    @sehajvirjhamat41802 ай бұрын

    Eh sari jankari di koi book v gai Ji?

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @baljindermavi17

    @baljindermavi17

    2 ай бұрын

    @@PunjabDeHeere1❤❤❤❤

  • @jasvirsingh821
    @jasvirsingh8212 ай бұрын

    Girdawri kise de nam hai ji kabja v ohna da hai 40 45 saal ton. Ohdi girdawri apne name kiwe karwa sakde aa g

  • @chakeriancrew9189

    @chakeriancrew9189

    2 ай бұрын

    J sanjha khata tan tusi taksim da case payo , j khata soda te kabza kise hor da zis da khwet vich malik nhi tan 40 to 45 saal ho gaye hon tan kanooni tour te case oh jitu ga

  • @jasvirsingh821

    @jasvirsingh821

    2 ай бұрын

    @@chakeriancrew9189 kabja kise hor da te ehda koi hall ho skda?

  • @KuldeepSingh-ss4cm
    @KuldeepSingh-ss4cm2 ай бұрын

    Bai ji (LATHE) di PDF file mil sakdi

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @KamleshKumar-io4xg
    @KamleshKumar-io4xg2 ай бұрын

    Gol khata ki honda hai.tafseel nal batao.

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kewalkrishan494
    @kewalkrishan4942 ай бұрын

    Sir j koi adhikari Latha Jan musavi di nakal nahi dinda tan kis adhikari kol complete kiti ja sakati hai

  • @PunjabDeHeere1

    @PunjabDeHeere1

    2 ай бұрын

    Already video uploaded

  • @malkeetshah
    @malkeetshah2 ай бұрын

    Varasat layi vasiyat diti c patwari nu orginal Jameen kayi jagga te hai dusra patwari v vasiyat magda orginal Ki jheri pela jameen varasat chara layi hove osdi copy copy nal lag k dusri jameen varasat ho sakdi

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @1973vkm
    @1973vkm2 ай бұрын

    My grandfather purchased land from patiala PWD in 1941 and gifted to his 4 sons in 1960 with the approval of competent authority ie chief engineer/PB.PWD B & R CUM SECRETARY. ALL OF them constructed their houses after getting the plan approved from competent authority.Unfortunately there is no intkal and papers of purchase of land. Probably the purchase documents were submitted to competent authority at the time of division. There is no dispute between between the families of 4 sons and the properties are in their possession from last 60 years. How to find out the khasra no.etc.Please guide.Also please share your contact details. I will like to meet you personally. The things are not that simple as it appears. I have met the patwari but he didn't help.

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ManiKalyan-fx2iw
    @ManiKalyan-fx2iw2 ай бұрын

    ਸ੍ਰ ਜੀ ਅਸੀਂ ਜ਼ਮੀਨ ਗਹਿਣੇ ਕਰੀ ਸੀ ਗਹਿਣੇ ਲੈਣ ਵਾਲੇ ਨਾਲ 6 ਸਾਲ ਦੀ ਲਿਖਤ ਕਰ ਦਿੱਤੀ ਸਾਡੇ ਡੈਡੀ ਨੇ ਹੁਣ 4 ਸਾਲ ਹੋ ਗਏ ਅਸੀਂ ਗਹਿਣੇ ਦੇ ਪੈਸੇ ਤਿਆਰ ਕਰ ਲਏ ਜ਼ਮੀਨ ਛੁਡਾਉਣ ਲਈ ਪਰ ਗਹਿਣੇ ਲੈਣ ਵਾਲਾ ਛੱਡ ਨਹੀਂ ਰਿਹਾ ਕੀ ਇਸਦਾ ਕੋਈ ਹੱਲ ਹੋ ਸਕਦਾ ਜੀ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @Gursewak.Singh.Dhaula
    @Gursewak.Singh.Dhaula2 ай бұрын

    ਅਸੀਂ ਆਪਣੇ ਪਰਿਵਾਰ ਦੇ ਕਿਨੇ ਕੁ ਪੁਰਾਣੇ ਕੁਰਸੀਨਾਮੇ ਲੈ ਸਕਦੇ ਹਾਂ ? ਕਿਵੇਂ ਲੈ ਸਕਦੇ ਹਾਂ ?

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @seerabrar9480
    @seerabrar94802 ай бұрын

    ਖੁਦਕਾ‍ਸ਼ਤ ਵਾ‌ ਮਕਬੂਜਾ ਮਾਲਕਾਨ da matlab ki aa ji?

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @rohitkalyan6128
    @rohitkalyan61282 ай бұрын

    ਨਜ਼ੂਲ ਲੈਂਡ ਰਕਬੇ ਤੇ ਬੈਂਕ ਦੀ ਲਿਮਟ ਬਨ ਸਕਦੀ ( ਕਪੂਰਥਲਾ)

  • @rohitkalyan6128

    @rohitkalyan6128

    2 ай бұрын

    2005 ਵਿਚ ਰਜਿਸਟਰੀ ਖੁੱਲਿਆ ਸੀ ਉਸ ਵੇਲੇ ਹੋਈ ਪਈ ਵਾ ਰਜਿਸਟਰੀ ਸਾਰੇ ਰੱਕਬੇ ਦੀ ਪਹਿਲਾ ਲਿਮਟ ਬਣੀ ਸੀ (2 ਲੱਖ ਦੀ ) ਉਹ ਫ਼ਕ ਕਰਵਾ ਦਿੱਤੀ ਹੁਣ ਦੁਬਾਰਾ ਬੰਵਾਨੀ ਚਾਂਹੁੰਦੇ ਹਾ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-rh8ot9mh7m
    @user-rh8ot9mh7m2 ай бұрын

    ਸਰ ਜੀ ਜਮੀਨ ਸਾਡੇ ਨਾਮ 2065 ਤੱਕ ਬੋਲਦੀ ਸੀ ਹੁਣ ਉਸਦਾ ਰਿਕਾਡ ਕਿਥੋ ਮਿਲੇਗਾ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ekampreetsinghdhillon2706
    @ekampreetsinghdhillon27062 ай бұрын

    ਬਿਆਨੇ ਤੋਂ ਬਿਆਨਾ ਕਰਵਾਉਣਾ ਠੀਕ ਹੈ ਜਾਂ ਨਹੀਂ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @charangitsahota7952
    @charangitsahota79522 ай бұрын

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਜੀ . ਤੁਹਾਡਾ contact ਨੰਬਰ ਮਿਲ ਸਕਦਾ ਜੀ?

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-vs5oj6nr3i
    @user-vs5oj6nr3i2 ай бұрын

    Sir ji apna number diyo

Келесі