A Punjabi victim of extortion came on camera

#primeasiatv #extorsion #extorsión #crime #victim #extorsioncall #jograjsinghkahlon
Subscribe To Prime Asia TV Canada :- goo.gl/TYnf9u
ਕਨੇਡਾ ‘ਚ ਪਹਿਲੀ ਵਾਰ ਕੈਮਰੇ ਤੇ ਖ਼ੁਲਾਸਾ ਫਿਰੌਤੀ ਤੋਂ ਪੀੜਤ ਪੰਜਾਬੀ ਆਇਆ ਸਾਹਮਣੇ
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 166

  • @ManpreetSingh-rt2cz
    @ManpreetSingh-rt2cz17 күн бұрын

    Don't make interview dramatic by adding sad background music. This is not a movie.

  • @tamashbeen6610

    @tamashbeen6610

    16 күн бұрын

    Are you speaking for the gangsters?

  • @ManpreetSingh-rt2cz

    @ManpreetSingh-rt2cz

    16 күн бұрын

    @@tamashbeen6610your name says it all. Lmao

  • @romeoandjuliet6522

    @romeoandjuliet6522

    9 күн бұрын

    Haha 😂

  • @najjardhiman5805
    @najjardhiman580512 күн бұрын

    ਜਿਹਨਾਂ ਨੂੰ interview ਦੇ ਰਿਹਾ ,ਇਹਨਾਂ ਦੇ ਹੀ ਯਾਰ ਨੇ

  • @harjitmehlanchowk4820
    @harjitmehlanchowk482016 күн бұрын

    Background music ਲਾਉਣ ਦੀ ਕੀ ਲੋੜ c

  • @jattworld1984

    @jattworld1984

    13 күн бұрын

    Drama v ta bnauna c ehna

  • @Itiswhatitis77785

    @Itiswhatitis77785

    12 күн бұрын

    SaaS bhi kabhi bahu thi wangu...music laya...

  • @REHNEET

    @REHNEET

    12 күн бұрын

    True

  • @Laahpaah

    @Laahpaah

    11 күн бұрын

    Sensational

  • @romeoandjuliet6522

    @romeoandjuliet6522

    9 күн бұрын

    ​@@Itiswhatitis77785😅😂

  • @tarsemmannp5499
    @tarsemmannp54999 күн бұрын

    ਡਰ ਨਾ ਞੀਰ ਞਾਹਿਗਰੂ ਜੀ ਰਖਿਆ ਕਰਨ ਗਏ ਤੇਰੀ ਡਰ ਡਰ ਕੇ ਤਾ ਮਾਨਿੰਟ ਞੀ ਕਡਨੇ ਅਔਖੇ ਆ ਞੀਰ ਹੌਸਲਾ ਰਖ ❤❤❤❤❤❤❤❤❤❤❤❤

  • @cloud9rkd
    @cloud9rkd4 күн бұрын

    Shame on you prime asia tv for adding background music on such a serious issue.

  • @jaskaransohi2959
    @jaskaransohi295913 күн бұрын

    ਵਧ ਤੋ ਵਧ ਰੁਖ ਲਗਾਉ ਪੰਜਾਬ ਬਚਾਉ ❤️

  • @Karmjitkaur-gk1xq
    @Karmjitkaur-gk1xq17 күн бұрын

    ਅੱਜ ਕੱਲ੍ਹ ਕਮਾਈ ਕਰਕੇ ਖਾਣਾ ਵੀ ਗੁਨਾਹ ਹੋ ਗਿਆ ਇਹੋ ਜਿਹੇ ਵਿਹਲੜ ਲੋਕਾਂ ਨੂੰ ਸਰਕਾਰਾਂ ਨੂੰ ਸਖਤ ਕਾਰਵਾਈ ਕਰਨੀਂ ਚਾਹੀਦੀ ਐ ਅੰਦਰ ਦੇਣੇ ਚਾਹੀਦੇ ਆ

  • @NavjotJosan-rm9uz

    @NavjotJosan-rm9uz

    16 күн бұрын

    Hji bulkul ryt g Sachi gal g

  • @rachhpaldhaliwal8140

    @rachhpaldhaliwal8140

    16 күн бұрын

    Gg right

  • @Karmjitkaur-gk1xq

    @Karmjitkaur-gk1xq

    16 күн бұрын

    @@rachhpaldhaliwal8140 🙏🏼🙏🏼

  • @pek1240

    @pek1240

    11 күн бұрын

    sahi gal aa g jiona aukha kitta pia lokan da agge panjab jan toh vi darr lagan lag pia si par hun eh ethe vi aa gaye, panjabian di kaum mehnatan nal kama ke khan wali hundi si par hun ah nave e jam paye kadi ni sunia dekhia si mainu vi 30 sal ho gaye sade ta sale dhuhe tutte paye ne mehnatan kardian de eh vehlad sale iko dum ameer hon nu firde ne par narkan ch thha ni milni hun daso kitho jao banda na vapis jan joga othe vi ohi hal aa

  • @Karmjitkaur-gk1xq

    @Karmjitkaur-gk1xq

    10 күн бұрын

    @@pek1240 ਇਹਨਾਂ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਬਁਸ ਪੈਸਾ ਮੁੱਖ ਐ ਪੰਜਾਬ ਜਾਵੇ ਢਁਠੇ ਖੂਹ ਵਿੱਚ 😢

  • @user-qh1yo3yu2f
    @user-qh1yo3yu2f15 күн бұрын

    ਗੈਗਸਟਰ ਨੂੰ ਡਿਬਰੂਗੜ ਕਿਉ ਨ੍ਹੀ ਭੇਜਦੇ

  • @jasha9sandhu

    @jasha9sandhu

    9 күн бұрын

    ਓਹ ਕੈਨੇਡਾ ਦਾ ਕੇਸ ਆ ਭਰਾ 😅

  • @randyparmar3322
    @randyparmar33227 күн бұрын

    Bhukhe Nange lok aa chuke ne Canada ch . Third world country loka lai third world country de rule chahide ne

  • @Jass4412
    @Jass441213 күн бұрын

    Music nu saleo koi film chaldi c , it’s serious not movie why put music. Unprofessional

  • @ParminderSingh-re4xp
    @ParminderSingh-re4xp14 күн бұрын

    So proud of you sir for going to the police. There are a lot of people who still don’t goto the police. It is very tough to go through something like this but you have to stand your ground. Take safety precautions, send kids to safe place, arm yourself heavily, start doing Simran, continue to recite Waheguru. 🙏

  • @harjitmehlanchowk4820
    @harjitmehlanchowk482016 күн бұрын

    ਆਉਣ ਆਲੇ ਸਮੇਂ ਚ ਇਹੋ ਜਿਹੇ ਕੰਮ boht increase ਹੋਣ ਆਲੇ ਨੇ Canada ਚ, ਆਉਣ ਆਲੇ 2 ਸਾਲਾਂ ਚ 2 ਲੱਖ ਬੰਦਾ oit of status ਹੋਣਾ, crime boht vadh ਜਾਣਾ future ਚ,

  • @mooslmoosl8389
    @mooslmoosl838910 күн бұрын

    ਬਾਈ ਡਰ ਨਾ ਯਾਰ ਖੁਦ weapn ਰਖ,

  • @harjitmehlanchowk4820
    @harjitmehlanchowk482016 күн бұрын

    ਗ਼ਲਤ ਗੱਲ ਐ ਕਿਸੇ ਨੂੰ ਇਸ ਤਰਾਂ preshan ਕਰਨਾ, BUT ਕਰਨੀਆਂ ਭਰਨੀਆਂ ਇਥੇ e ਨੇ, ਪਿਛਲੇ 10 ਕੁ ਸਾਲਾਂ ਚ truck companies ਨੇ lmia ਵੇਚ ਕੇ ਤੇ lmia ਆਲੇ drivers ਨੂੰ ਗੁਲਾਮਾਾਂ ਦੀ ਤਰਾਾਂ ਰੱਖਣਾ 2-3 ਸਾਲ ਇਹਨਾਂ ਲਈ normal ਗੱਲ ਆ. ਬੰਦੇ ਨੂੰ ਬੰਦਾ ਨ੍ਹੀ ਸਮਝਦੇ ਇਹ ਲੋਕ,ਜਦੋ ਆਵਦੇ ਤੇ paindi ਆ ਉਦੋ ਪਤਾ ਲਗਦਾ.

  • @scythian404

    @scythian404

    15 күн бұрын

    Police nu America wali power den the tayari start ho chukki aa athe eh te labhne ni athe jithe vmilge othe sidhi goli saale Indian criminals thy

  • @pardeepjhutty6433

    @pardeepjhutty6433

    7 күн бұрын

    Sari jankari tohade vichon hi dende a

  • @Kaursidhu7

    @Kaursidhu7

    Күн бұрын

    Pehlan LMIA leke pakke hoke fer dushman ban jande ne .

  • @kulvirsingh1286
    @kulvirsingh12865 күн бұрын

    ਗੁਰੂ ਸਾਹਬ ਦਾ ਹੁਕਮ ਹੈ ਸ਼ਾਸਤਰ ਰੱਖਣ ਲਈ।

  • @gurdevsidhu5414
    @gurdevsidhu541411 күн бұрын

    ,,,, ਇਸ ਨਾਲੋਂ ਤਾਂ ਪੰਜਾਬ ਪੁਲਿਸ ਚੰਗੀ ਆ,,,,ਜਿਹੜਾ ਲੁਟੇਰਾ ਗਰੋਹ ਗੈਂਗ ਸਾਡੇ ਪੰਜਾਬ ਪੁਲਿਸ ਦੇ ਅੜਿੱਕੇ ਆ ਜਾਵੇ ਬੁੰਡ ਪਾੜ ਦਿੰਦੇ ਆ ਸਾਡੇ ਆਲੇ,,,,, ਸਾਲ਼ੇ ਕਨੈਡਾ ਦੇ ਅਖੇ ਜੀ ਕਨੂੰਨ ਬਹੁਤ ਵਧੀਆ ਕਨੈਡਾ ਦੇ ,,,,ਬੱਚਿਆਂ ਦੀ Life ਬਣ ਜਾਏਗੀ ,,,,,,ਮੂੰਹ ਚੱਕ ਕੇ ਕਨੈਡਾ,,,,

  • @sultansingh9719
    @sultansingh97199 күн бұрын

    😂😂 ਹੋ ਪਠਾਣਾਂ ਨੂੰ ਸਲਵਾਰਾਂ ਪਵਾਉਣ ਵਾਲਿਆਂ ਦੇ ਪੋਤੜੇ ਦੋਹਤਰੇ ਘੱਗਰੀਆਂ ਪਾ ਕੇ ਰੋਂਦੇ ਪਿੱਟਦੇ ਹਨ ਗੈਂਗਸਟਰਾਂ ਅੱਗੇ ਤੁਸੀਂ ਕਨੇਡੀਅਨ ਅਮਰੀਕਨ ਇੰਗਲੈਂਡ ਇੰਡੀਆ ਵਾਲੇ ਰੋਵੋ ਨਾਂ ਤੁਸੀਂ ਏਦਾਂ ਕਰੋ ਘੱਗਰੀਆਂ ਪਾ ਕੇ ਸੁਰਖ਼ੀ ਬਿੰਦੀਆਂ ਲਾ ਕੇ ਗੈਂਗਸਟਰ ਨੂੰ ਕੋਲੇ ਬੁਲਾ ਕੇ ਕੋਡੇ ਹੋ ਜਾਉ ਕਿਉਂਕਿ ਥੋਡੇ ਅੰਦਰ ਥੋਡਿਆਂ ਵਡੇਰਿਆਂ ਦਾ ਖੂਨ ਨਹੀਂ ਰਿਹਾ ਤੁਸੀਂ ਪੰਜਾਬੀ ਨਪੂੰਸਕ ਹੋ ਗਏ ਹੋ ਪੂਰੀ ਦੁਨੀਆ ਵਿਚ ਥੋਡੇ ਵਡੇਰਿਆਂ ਨੇ ਵਰਲਡ ਵਾਰਾਂ ਵਿੱਚ ਜੋਹਰ ਵਿਖਾਏ ਸਨ ਤੁਸੀਂ ਉਨ੍ਹਾਂ ਦੇ ਘਰਾਂ ਵਿੱਚ ਨਪੁੰਸਕ ਕਿਵੇਂ ਜੰਮ ਗੇ ਗੈਂਗਸਟਰ ਸਾਰੀ ਦੁਨੀਆਂ ਦੇ ਮੇਰਾ ਥਣ ਪਟ ਲੈਣ ਜਿੰਨੇ ਵੀ ਦੁਨੀਆਂ ਵਿੱਚ ਹੇਗੇ ਆ ਮੇਰਾ ਘੰਟਾ ਫੜ ਲੈਣ ਦਿਨ ਰਾਤ ਚੋਰਾਂ ਵਿੱਚ ਸਾਰੀ ਉਮਰ ਕੱਢ ਤੀ ਇਫਾਂਲ ਤੋਂ ਪੰਜਾਬ ਤਾਮਿਲਨਾਡੂ ਦੇ ਲਿਟਿਆਂ ਤੌਂ ਕਸ਼ਮੀਰ ਦੇ ਅੱਤਵਾਦੀ ਤੱਕ ਮਿਲੇ ਆ ਹੁਣ ਬੁੱਢਾ ਹੋ ਗਿਆ ਹੁਣ ਵੀ ਪੰਜਾਬ ਦੇ ਨਸ਼ੇੜੀਆਂ ਨੂੰ ਘੰਟੇ ਤੇ ਨਹੀਂ ਜਾਣਦਾ ਦੋ ਬੱਚੇ ਅਆ ਮੇਰੇ ਕਿਸੇ ਨੇ ਸੋਚਿਆ ਵੀ ਨਾ ਸਾਹਮਣੇ ਆਵੇ ਸਿਧਾ ਬੁੰਦ ਬੰਦ ਨਾ ਕੀਤੀ ਤਾਂ ਫਿੱਟੇ ਮੂੰਹ ਮੇਰੇ ਇਸ ਧਰਤੀ ਤੇ ਜੰਮਿਆਂ ਤੇ

  • @surindersinghsidhamerimathohri
    @surindersinghsidhamerimathohri10 күн бұрын

    ਇਹ ਵੀਰਾ ਤੇ ਬਹੁਤ ਹੀ ਦਿਲ ਛੱਡ ਗਿਆ? ਵੀਰੇ ਰੱਬ ਤੇ ਯਕੀਨ ਰੱਖੋ। ਡਰ ਕੇ ਗੁਜਾਰਾ ਨ੍ਹੀ ਜਦੋ ਸਮਾ ਆ ਗਿਆ ਕੋਈ ਨ੍ਹੀ ਬਚਾ ਸਕਦਾ। ਜੋ ਹੋਣਾ ਉਹ ਹੋਣਾ ਹੇ? ਉਸ ਨੂੰ ਕੋਈ ਨ੍ਹੀ ਰੋਕ ਸਕਦਾ? ਜਿੱਨਾ ਸਮਾ ਉਸ ਨੂੰ ਜੀਉ ਸਗੋ ਹੋਰ ਨਿਡਰ ਹੋ ਕੇ ਜੀਉ। ਜਿਸ ਤਰਾ ਇਹ ਵੀਰ ਰੋ ਰੋ ਕੇ ਕਰ ਰਿਹਾਅ ਹੇ ਕੀ ਕਰਨਾ ਪੈਸਾ ਤੇ ਇਹ ਜ਼ਿੰਦਗੀ?

  • @jsranajsrana5263

    @jsranajsrana5263

    3 күн бұрын

    ਠੀਕ ਹੈ ਭਾਜੀ ਇੱਕ ਸਲਾਹਆ ਤੁਸੀਂ ਵਿਕਟਿਮ ਨੂੰ ਦੇ ਦਿੱਤੀ, ਹੁਣ ਇੱਕ ਸਲਾਹਉਨ੍ਹਾਂ ਭੈਣ ਚੋਦਾ(ਗੈਂਗਸਟਰਾਂ) ਨੂੰ ਵੀ ਦਿਓ

  • @surindersinghsidhamerimathohri

    @surindersinghsidhamerimathohri

    3 күн бұрын

    @@jsranajsrana5263 ਵੀਰ ਮੇ ਤੇ ਕਿਸੇ ਗੈਗਸਟਰ ਦੀ ਤਰਫ ਦੀ ਗੱਲ ਨ੍ਹੀ ਕਰ ਰਿਹਾਅ? ਮੇ ਤੇ ਉਸ ਵੀਰ ਦੀ ਦਰਦ ਤੇ ਦੁੱਖ ਪ੍ਰਗਟ ਕੀਤਾ? ਕੀ ਕਰਨਾ ਇਸ ਤਰਾ ਜੀ ਕੇ? ਆਪਣੇ-ਆਪ ਦੀ ਜਿੰਦਗੀ ਨੂੰ ਇੰਨਾ ਵੀ ਪਿਆਰ ਨਾਲ ਕਰੋ ਕਿ ਤਹੁਡਾ ਜੀਵਨ ਨਰਕ ਬਣ ਜਾਏ? ਇਸ ਨਾਲੋ ਮੋਤ ਚੰਗੀ ਆ? ਰੱਬ ਤੇ ਯਕੀਨ ਕਰਨਾ ਚਾਹੀਦਾ ਹੇ ਜਿਸ ਨੇ ਸਾਨੂੰ ਪੈਦਾ ਕੀਤਾ ਜੇ ਉਸ ਨੇ ਸਾਨੂੰ ਮਾਰਨਾ ਹੇ ਤੇ ਉਸ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਹੇ। ਵੀਰ ਗੈਗਸਟਰ ਤੇ ਗੰਦਗੀ ਦੇ ਕੀੜੇ ਆ? ਗੈਗਸਟਰਾ ਦਾ DNA ਸਲਾਹ ਦੇਣ ਵਾਲਾ ਨ੍ਹੀ ਹੁੰਦਾ। ਜਿਹੜਾ ਬੰਦਾ ਹਰਾਮ ਦੀ ਕਮਾਈ ਖਾਦਾ ਹੇ ਤੇ ਅਗਰ ਉਸ ਦਾ ਪਰਿਵਾਰ ਉਸ ਨਾਲ ਮਿਲਣ ਵਰਣਨ ਵੀ ਕਰਦਾ ਹੈ ਤੇ ਫਿਰ ਹਰਾਮ ਹੀ ਹਰਾਮ ਇਕੱਠਾ ਹੋ ਜਾਦਾ ਹੇ। ਉਸ ਤਰਾ ਦਿਆ ਲੋਕਾ ਦਾ ਕੋਈ ਦੀਨ ਧਰਮ ਨ੍ਹੀ ਹੁੰਦਾ? ਇਸ ਤਰਾ ਦੇ ਲੋਕ ਹਰ ਕੰਮ ਹਰਾਮ ਦਾ ਹੀ ਕਰਦੇ ਆ ਇਹਨਾ ਦੇ ਯਾਰ ਤੇ ਇੰਨਾ ਨਾਲ ਸੰਬੰਧ ਰੱਖਣ ਵਾਲੇ ਤੇ ਇੰਨਾ ਦਾ ਹਰ ਕੰਮ ਹੀ ਹਰਾਮ ਹੇ ਇੰਨਾ ਦੇ ਖੂਨ ਚ ਵੀ ਹਰਾਮ ਵਸ ਜਾਦਾ ਹੇ ਤੇ ਇੰਨਾ ਦੀ ਜਿੰਦਗੀ ਵੀ ਥੋੜੀ ਹੁੰਦੀ ਹੇ।

  • @GurpreetSingh-nl9eg
    @GurpreetSingh-nl9eg16 күн бұрын

    ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ । ।

  • @sukhdipsinghkalsi5857
    @sukhdipsinghkalsi585714 күн бұрын

    A reporter swad lainde hunde aa,tan hi background music layea sirf TRP

  • @jattworld1984
    @jattworld198413 күн бұрын

    Jehra editor aa es video da ohdi thappad parade kro saleya ehe film aa 🤡

  • @romeoandjuliet6522

    @romeoandjuliet6522

    9 күн бұрын

    😂

  • @dajitpama-qi8yj

    @dajitpama-qi8yj

    6 күн бұрын

    Vichar Mera v eho jya Ban reha c

  • @ajmersingh5991
    @ajmersingh59916 күн бұрын

    You must not advise him to give in to extremists or blackmailer’s.

  • @Dr.Purangat
    @Dr.Purangat7 күн бұрын

    Prime Asia pls help the Punjabi community and bring out the story of everyone.thank you for supporting the community

  • @Dr.Purangat
    @Dr.Purangat7 күн бұрын

    Sanu ve ayai se dhamke even attack ve hoyea . Police not taken any step in starting but we not give up and still fighting with these problems .FINAL POLICE REGISTERED FIR BUT POLICE ITSELF FORCING FOR COMPROMISE. Business man of Punjabi community is working under stress .

  • @rbrar3859
    @rbrar38597 күн бұрын

    ਵਾਹਿਗੁਰੂ ਜੀ ਦੁਨੀਆ ਕਿਥਰ ਨੂੰ ਜਾ ਰਹੀ ਹੈ।

  • @Singhkamal53
    @Singhkamal5315 күн бұрын

    B praak he lga lo background ch

  • @worldlifestyle3837
    @worldlifestyle383710 күн бұрын

    Veer ji dil rakho, rab da naam lvo , marna jamna rab de hath hunda... koi kisy nu nahi maar sakda bas rab tuhade wal hove

  • @pek1240
    @pek124010 күн бұрын

    bai g ethe kise ne kuj ni karna chup chap bina kise nu dase kise hor tha move ho jao mainu pata vi kehna sokha par par hor hal vi koi ni jhedi lokan toh help di aas karde o oh vi ki kar lainge kheda pata lagda ke kon aa so kise hor province ch move ho jao kise rishtedar nu vi dasan di lod ni

  • @SonuSingh-mx2dy
    @SonuSingh-mx2dy10 күн бұрын

    ਪਤਾ ਨਹੀਂ ਕਿੱਥੇ ਸਾਲੇ ਰੱਬ ਨੂੰ ਲੇਖਾ ਦੇਣਗੇ ਭੁੱਖੇ ਦੱਲੇ ਸਾਲੇ ਮੇਰੇ ਕੰਮ ਨਾ ਕਾਰ ਮੰਗਣ ਤੇ ਹੋਏ ਆ ਚੜਾਵਾਂ ਦੇ ਦੱਲੇ ਇਹਨਾਂ ਦਾ ਹਾਲ ਬਹੁਤ ਮੰਦਾ ਹੋਣਾ ਕੋਈ ਸਮਾਂ ਹੁੰਦਾ ਆ ਬੜੇ ਬੜੇ ਅੱਤਿਆਚਾਰੀ ਰਾਜੇ ਹੋਏ ਆ ਉਹਨਾਂ ਦਾ ਸਮਾਂ ਆ ਇਹ ਕਿਹੜੀ ਬਾਗ ਦੀ ਮੂਲੀ ਟਾਈਮ ਹੁੰਦਾ ਪਰਮਾਤਮਾ ਹਰ ਬੰਦੇ ਨੂੰ ਦਿੰਦਾ ਆ ਥੋੜਾ ਜਿਹਾ ਇਹਨਾਂ ਨੇ ਸਮਾਂ ਜਿੱਦਣ ਇਹਨਾਂ ਦਾ ਸਮਾਂ ਨਿਕਲ ਗਿਆ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆ

  • @preetsandy4495
    @preetsandy449514 күн бұрын

    Omg Godbles you veer

  • @netumehta5000
    @netumehta50004 күн бұрын

    Logon Ko aisa lag raha hai ki yah ghatna Punjab Mein Hui Hai

  • @ManpreetSingh-vv1zi
    @ManpreetSingh-vv1zi6 күн бұрын

    Waheguru ji 🙏

  • @jstage4731
    @jstage47314 күн бұрын

    Bhaji Darro na please tusi WaheGuru ji te vishvaas rakho Malak de hukam toh bina kuj Galat nahi hunda Veer please no worries

  • @romeoandjuliet6522
    @romeoandjuliet65229 күн бұрын

    Panjabi innay criminal mind kio hegay aa ? Sad stories 😢

  • @007Thakurz
    @007Thakurz16 күн бұрын

    ਯਾਰ ਮੈਨੂੰ ਇੱਕ ਗੱਲ ਨੀ ਸਮਝ ਲੱਗੀ ਕਿ ਉੱਥੇ ਕੈਨੇਡਾ ਵਿੱਚ ਗੋਰਿਆਂ ਕੋਲੋਂ ਫਿਰੌਤੀ ਮੰਗਣ ਦੀ ਕੋਈ ਖ਼ਬਰ ਨੀ ਸੁਣੀ ਅੱਜ ਤਕ।

  • @indiangrocery8812

    @indiangrocery8812

    14 күн бұрын

    Darde aa ke gore to mangi tan police karwayi jaldi karu

  • @jatindervirk2824

    @jatindervirk2824

    14 күн бұрын

    ਆਉਂਦੀ ਆ ਪਰ ਖ਼ਬਰ ਬਾਹਰ ਨੀਂ ਆਉਂਦੀ

  • @romeoandjuliet6522

    @romeoandjuliet6522

    9 күн бұрын

    ​@@jatindervirk2824oh really

  • @SherSingh.382
    @SherSingh.38212 күн бұрын

    Prime asia waley kamredo eh koi movie shoot nahi kar rahe jehda background vich music laga rakehya. Tus bande da dukh dass rahe ho ja paisa kamaan da sadhan bana rahe ho? Sharam hai thodi bohat? Je hai te rabb da vasta. Bande da Dard beyan karo naaki ohnu social media upar vecho.

  • @foxparrish
    @foxparrish13 күн бұрын

    to the producer … stop that aaaaaaaa background music .

  • @amanahil6333
    @amanahil633317 күн бұрын

    Safety, healthcare,eduction ☺️

  • @netumehta5000
    @netumehta50004 күн бұрын

    Canada ka naam batane se patrakaar dar rahe hain

  • @ranjit900
    @ranjit9007 күн бұрын

    Fiker naa Karo police ho gaie idher nu Ehh taa sahh gin lainde aa

  • @jasbeersingh8981
    @jasbeersingh898113 күн бұрын

    Pubjabi kom jithy v jayegi ehi hoyega Sab gangster canada ch punjabi

  • @harpreetshahi8054

    @harpreetshahi8054

    12 күн бұрын

    Sharam kar choreya , tu vi Punjabi hi aa

  • @jasbeersingh8981

    @jasbeersingh8981

    12 күн бұрын

    @@harpreetshahi8054 ese lyi dukh hunda ha jaaada, ki ho gya kuch saaala ch

  • @jasha9sandhu

    @jasha9sandhu

    9 күн бұрын

    ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।

  • @OlllOHD
    @OlllOHD12 күн бұрын

    Bhaji Daro na….carry on with your life.

  • @GurjantSingh-vt7eb
    @GurjantSingh-vt7eb16 күн бұрын

    ਹੌਲੀ ਹੌਲੀ ਮਨੀਲਾ ਆਲ਼ਾ ਕੰਮ ਹੋ ਜਾਣਾ ਉਥੇ ਵੀ ਪੰਜਾਬੀ ਪੰਜਾਬੀ ਨੂੰ ਮਾਰ ਰਹੇ ਨੇ

  • @cloud9rkd

    @cloud9rkd

    4 күн бұрын

    Bilkul sahi. Manila wala hi kam hona Canada ch.

  • @MrGillravinder
    @MrGillravinder10 күн бұрын

    Background music laun wali ta gal e ni c

  • @babalpreet3414
    @babalpreet341417 күн бұрын

    Bro leave canada move to country like Germany .. very strict intelligence in germany and not easily reachable for these goons as unknown geographic

  • @HoneySingh-vl9sn
    @HoneySingh-vl9sn14 күн бұрын

    Bevkoof channels walio background music kyo laya thonu apnie view de payi hai

  • @KamalSingh-tc7wh
    @KamalSingh-tc7wh14 күн бұрын

    Beer ji tusi police nu daso

  • @user-ec6ve1qx9p
    @user-ec6ve1qx9p5 күн бұрын

    Chota back ground music de salah kina diti..sirra de nakli salah haaa.ta aaaaaaaaaa oooo aaaaaa tension Parvar de aa hor kadi honi a..naklik

  • @Jass4412
    @Jass441213 күн бұрын

    Canada not safe know

  • @Singhkamal53
    @Singhkamal5315 күн бұрын

    Though feeling bad for paaji

  • @ravigrewal9369
    @ravigrewal936913 күн бұрын

    Music is so annoying.👹

  • @jaswinderdhaliwal5893
    @jaswinderdhaliwal589316 күн бұрын

    Real estate is responsible for this condition

  • @malwabelt128
    @malwabelt1286 күн бұрын

    Bai koina tuc kyu awe darri jaa rahe o Koi kuj ni kr skda agr bht jada tang kr rahe ne mainu kro msg canada vch hi rehnda mai v Eh saley fudu bnde hi mngde aa Mainu kro msg apa sab nu sidhe kr skde aa

  • @narinderchhina3009
    @narinderchhina30098 күн бұрын

    😢😢😢😢 oh my God

  • @DESIJEHASHAYAR
    @DESIJEHASHAYAR12 күн бұрын

    Veer family jda jaroori aa tuhade kol paisa aa ta vech vat ke dubai shift hojao, jaan te family toh jda jaroori kujh nahi

  • @_.dhallvlogs
    @_.dhallvlogs6 күн бұрын

    Government da kasoor aaaa ik chotte je bande nu kidda bana dindi aaaaaa

  • @simarbahia4566
    @simarbahia45665 күн бұрын

    Asla rakho legal kalle dollars na kathe kro goli nal vadde vadde deean nikkran gillian ho jandian 😊😊😊😊😊😊😊😊😊

  • @dilpreetkaur6068
    @dilpreetkaur606813 күн бұрын

    Sorry i understand so very sad

  • @udennyn
    @udennyn10 сағат бұрын

    Keep wespon and use them for your own protection.

  • @47punjab472
    @47punjab47216 күн бұрын

    Eh channel walea da v sarr e gya Movie wangoo present kr rahe ne agla dukhi aa serious ho k km kro tuc apna.

  • @harkiratsingh847
    @harkiratsingh84712 күн бұрын

    Punjabi set ho rehe ne

  • @lovebhullar5724
    @lovebhullar572410 күн бұрын

    Tuc Khabar dso ..music laake ki pkhand fde a

  • @punjabiweatherchannel
    @punjabiweatherchannel10 күн бұрын

    💧💧💧💧💧💧💧

  • @subagsingh5057
    @subagsingh505717 күн бұрын

    Punjabi te Canada de soba v bhri kard na

  • @VastKn
    @VastKn4 күн бұрын

    ਹੋਰ ਜਾਉ Khalistan referendum ਵਿਚ ਉਦੋ ਤਾਂ ਮੂਰੇ ਹੋ ਹੋ ਕੇ vote ਪਾਉਣ ਜਾਂਦੇ ਸੀ ਹੁਣ Pannu ਨੂੰ ਬਲਾਉ .. ਇਹੇ ਫਰੌਤੀਆ ਮੰਗਨ ਵਾਲੇ Khalistania ਦੀ B-team ਹਨ . Canadian Sikhs ... don't come to Punjab. We don't want to spoil our Punjab. We are very happy in Punjab.....🤓😎

  • @harindervryamsingh604
    @harindervryamsingh6042 күн бұрын

    Ena nay aapnay smay vich Driver bhaeyo ko Dolar wich bhut hi LIMA Vacheya . Bhut Doller kmaya h . Hun aapnay thay aae hun patta lgaya. Dher h haner ni.

  • @Kaursidhu7

    @Kaursidhu7

    2 күн бұрын

    Jado bhik mangan vale LMIA leke beh jande aa , fer apni aukat dikhaunde aa 😮

  • @amarparmar9561
    @amarparmar95619 күн бұрын

    Editor nu 10 jutiyan di salami

  • @tanvirsingh6911
    @tanvirsingh69115 күн бұрын

    Khuseyo music bhen den laya gall te sundi nhi khuse channel wale

  • @gurpreetdhillon4826
    @gurpreetdhillon482616 күн бұрын

    sir please move to europe u will never get any crime call really its safe Poland,luxemberg norwat ,you will never forever get any call

  • @tamashbeen6610

    @tamashbeen6610

    16 күн бұрын

    Visa dwa de. Give practical suggestions.

  • @paramjeetsingh5544

    @paramjeetsingh5544

    16 күн бұрын

    ​@@tamashbeen6610tu te Panjab betha chvliya mari janda lagda Lena 1 na Dena 2 😅

  • @harman640

    @harman640

    12 күн бұрын

    Dubai best hai safet

  • @user-bw9ik3cy7s
    @user-bw9ik3cy7s14 күн бұрын

    Ethe kai paise le k lmi sale karde fir check v ni dinde dhamki dinde case khrab karan de oh people v business karde ohna da ki kariye?

  • @Kaursidhu7

    @Kaursidhu7

    Күн бұрын

    Complaint kerni cc mang khan valiyan vale kam taan ohade to bhi vaddha crime aa . Nothing can be justified for extortion 😮

  • @user-sl1cw1hk7u
    @user-sl1cw1hk7u2 күн бұрын

    Go to your mp & mpp

  • @kirtandhillon4691
    @kirtandhillon469112 күн бұрын

    Kidhar nu tur pai hai dunia.

  • @nkkhattra
    @nkkhattra12 күн бұрын

    Background music very bad 🔇🔇🔇🔇🔇🔇🔇🔇🔇🔇🔇🔇🔇🔇🔇🔇

  • @sukhmitsingh1325
    @sukhmitsingh132512 күн бұрын

    Firoti nai... Eh saddey sikh khalsey... Shhhhant daangaranwale khottasthan waley de babbar sher ne😂😂😂 Nihang fauja kitthey ne nyay karo😂😂

  • @user-of4me3cv1t

    @user-of4me3cv1t

    12 күн бұрын

    Chup KR oye hijadye...TU APNI rotia sekn lag pya

  • @KulwinderSingh-rw2ee
    @KulwinderSingh-rw2ee16 күн бұрын

    Extortion jyaada tar businessmen nu aunde hai. Business man pay marde hai workers te students di. Jad gangster de hath aande hai fer soot aunde hai😂😂😂😂😂😂😂😂😂😂😂😂

  • @RUPINDER_SINGH

    @RUPINDER_SINGH

    16 күн бұрын

    Teri maa di GANDI FUDI pehncoda, jidan teri jammi kudi di fudi ch revolver ditta odan vekh'de teri dndian. Maa teri di marre bund

  • @paramjeetsingh5544

    @paramjeetsingh5544

    16 күн бұрын

    Kuch v😢

  • @KulwinderSingh-rw2ee

    @KulwinderSingh-rw2ee

    16 күн бұрын

    @@paramjeetsingh5544 kuch v ki truth taste bitter & truth is truth

  • @paramjeetsingh5544

    @paramjeetsingh5544

    16 күн бұрын

    @@KulwinderSingh-rw2ee gadha ghoda sab ak karta bai student sab sau ni te business man v sab ak jehe nahi har tarah da Banda duniya ch

  • @Kaursidhu7

    @Kaursidhu7

    Күн бұрын

    @@paramjeetsingh5544jado mang khania nu vise mil jaan fer ehi kush hunda veere.

  • @vikramchopra24
    @vikramchopra2411 күн бұрын

    I feel like they create a content to entertsin people might not be a real story

  • @darshankang6310
    @darshankang631015 күн бұрын

    Dar na maut Rab de hath hai g

  • @KamalSingh-tc7wh
    @KamalSingh-tc7wh14 күн бұрын

    Mla mp nu Milo daro na

  • @KuldeepKaur-oc8cn
    @KuldeepKaur-oc8cn13 күн бұрын

    is Munday Nu Canada Government Vlo. Scurty Dani Chahidi Ha

  • @pappugrewal9019
    @pappugrewal901912 күн бұрын

    ਇਸ ਭਾਈ ਸਾਬ੍ਹ ਬਾਰੇ ਇਹ ਵੀ ਦੱਸਦੋ ਇਹਨਾਂ ਨੇਂ ਕਿੰਨੀਆਂ LMIAਵੇਚੀਆਂ ਕਿੰਨੇਂ ਡਰਾਇਵਰਾਂਨੂੰ ਮਿੱਸ ਜੂਜ਼ ਕੀਤਾ ਬੱਸ ਉਹਨਾਂ ਵਿੱਚੋਂ ਈ ਹੋਣਗੇ ਜਿੰਨਾਂ ਨੂੰ ਇਹਨਾਂ ਨੇਂ LMIAਵੇਚੀਆਂ ਜੈਸੀ ਕਰਨੀਂ ਵੈਸੀ ਭਰਨੀਂ ਪਰ ਇਹ ਰੁਜਾਂਨ ਬਹੁਤ ਮਾੜਾ ਚੱਲ ਪਿਆ !!

  • @RanjeetSingh-nu5dz
    @RanjeetSingh-nu5dz10 күн бұрын

    ਜਾਣਕੇ ਪੈਸੇ ਦੇਕੇ ਸੈਡ ਮਿਊਜਿਕ ਲਾਕੇ ਵੀਡੀਉ ਬਣਵਾਈ ਆ ਧਮਕੀਆਈ ਹੋਊ ਪਰ ਅੱਧਿਉ ਜਿਆਦਾ ਝੂਠ ਆ ਪਹਿਲਾ ਕਹਿੰਦਾ ਏਥੇ ਆਉਣਾ ਗਲਤੀ ਸੀ ਫੇਰ ਕਿਹੰਦਾ ਇਡੀਆ ਵੀ ਏਹਹੀ ਹਾਲ ਸੀ ਨਿਕੇ ਨਿਕੇ ਹੁੰਦੇ ਸੀ ਉਦੋ ਵੀ ਚਿੱਠੀਆ ਆਉਦੀਆ ਸੀ ਸਾਲਿਆ ਤੈਨੂ ਹੀ ਧਮਕੀਆ ਆਉਦੀਆ ਨਾਲੇ ਉਦੋ ਕਹਿੜਾ ਇੰਡੀਆ ਚ ਗੈਗ ਹੁੰਦਾ ਸੀ ਪੈਸੇ ਮੰਗਣ ਵਾਲਾ ਨਾਲੇ ਇਹ ਨਬਾਲਿਗ ਆ ਕੇ ਏਦੀ ਪਹਿਚਾਣ ਜਾ ਸਕਲ ਲਕਾਉਣੀ ਆ ਅਗਲਾ ਕੋਠੇ ਚੜ ਰੌਲਾ ਪਾਉਦਾ ਏਦੂ ਮਾੜਾ ਕੀ ਹੋਜੂ ਕੇ ਚਿਹਰਾ ਵਿਖਾਉਦੇ ਨੀ ਮੈਨੂ ਤਾ ਸਕਰਿਪਟ ਵੀਡੀਉ ਲਗਦੀ ਆ ਕੇ ਸਾਰਿਆ ਨੇ ਕਿਹਾ ਹੋਣਾ ਕਿਸੇ ਨੂ ਇਕ ਦੋਹਾ ਨੂ ਧਮਕੀ ਆਗੀ ਹੋਣੀ ਸਾਰਿਆ ਨੇ ਸਕੀਮ ਨਾ ਵੀਿਡੀਉ ਬਣਵਾਈ ਤਾ ਕੇ ਪੁਲਿਸ ਚਜਕੱਨੀ ਹੋਜੇ ਤੇ ਆਉਣ ਵਾਲੇ ਸਮੇ ਚ ਕਿਸੇ ਹੋਰ ਨੂ ਧਮਕੀ ਨਾ ਆਵੇ ਤੇ ਗੈਗਸਟਰ ਡਰ ਜਾਣ ਸਕਰਿਪਟ ਵੀਡੀਉ 101 ਪਰਸਿੰਟ

  • @daveywaraich7033
    @daveywaraich703311 күн бұрын

    Tattu de gangster aa jehde Aam bande toa paise mangi jande aa, salyo bond patti aa kam karke kamma k dekho lagju patta.. Naale veere Roake kinne ku din chalega Marna te ik din sab ne .. Bhai Amritpal tahi taa Samjande aa k shastara nu Payar karo , kedda te kal kise hoar nu ghair lainge.. veere naale tera apna he aa koi jo eh kam karwa reha kyoki ohna nu patta hai k tusi million dollar dai sakde aa .. sher ban mittra Mout sachayi aa

  • @GSMann-xp2nv
    @GSMann-xp2nv8 күн бұрын

    Mard ban

  • @kp6653
    @kp665317 күн бұрын

    Camere te aaya??? Prime Asia unsubscribe karta , eh v cunning thumbnails use karan lag paye. Over and out Prime Asia!!

  • @brarsony8239
    @brarsony823915 күн бұрын

    I thing Aa jooth bolda hai

  • @KamalSingh-tc7wh
    @KamalSingh-tc7wh14 күн бұрын

    Tusi trudo tak ponch karo

  • @amansandhu775
    @amansandhu7755 күн бұрын

    Eh sara kujh rak mill ke hunda aa eh bahut vadi game aa ..

  • @jagdeepsohalvlogs
    @jagdeepsohalvlogs16 күн бұрын

    🇨🇦Family of 4 Living in Canada🇨🇦 Edmonton Monthly Income: Dad: $4,000 Mom: $2,500 Child Canada Benefits: $500 Total Income: $7,000 Monthly Expenses: Mortgage: $2,100 Electricity: $120 Gas: $80 Groceries: $1,000 Car Loan: $800 Car Insurance: $525 Phone: $160 Internet/Cable: $120 Child Care: $400 Credit Card Min Payments: $250 Eating Out: $500 Life Insurance: $250 RESP: $100 Property Tax: $300 HOA Fee: $20 Fuel: $600 Home Insurance: $100 Total Expenses: $7,425 Money Left: -$425

  • @asingh680

    @asingh680

    16 күн бұрын

    Car loan $800 😮 😂! Fuel $600 ??!! Do not make sense, based on your income

  • @jasn9900

    @jasn9900

    15 күн бұрын

    Why music looks so supid

  • @gursewak_dhillon

    @gursewak_dhillon

    5 күн бұрын

    😂😂😂😂😂😂😂😂😂😂

  • @gauravkhatri6073
    @gauravkhatri60734 күн бұрын

    Veer ji jo waheguru ne likhi a oh hi ani a kyo darde please

  • @TheAmritsarsingh
    @TheAmritsarsingh6 күн бұрын

    Eh sub jehri pukh nang Canada ayi eh oh salya calla Kai jandhay

  • @TheAmritsarsingh
    @TheAmritsarsingh6 күн бұрын

    Eh music peni joan nu pichay lawya

  • @amangrewal2235
    @amangrewal223511 күн бұрын

    eh sab justin trudeau di bhen di vadiay har janay khanay nu Canada da visa de de ke hun Canada ch be gandh katha ho giya jado da eh students visay shuru hoye osay he din tou Canada barbadi wal jaa reha hun tey sanu Canada vargi country vich reh ke be apne bachiya da fikar khanda rehnda etho de born bachay saaf dil polay bachay ah .pata nahi kinay he fake ielts courses karkay Canada ah vaday tey hun sadi zindagi narak bani payi ah hun sanu saray Canadian Punjabiya nu milkay es problem da hal labna chaheda tey eh visa system tey rokk lagni chahidi ah...koi gal nahi Veer Ji Waheguru ji tey parosa rakho sab theek ho javay ga..dil udass karta veer yaar tu.

  • @lovejitdhaliwal812
    @lovejitdhaliwal81212 күн бұрын

    Kehnde es highway king de malik ne bahut drivera de paise mare ne hun ekko vari wich nikal jane a

  • @jattworld1984

    @jattworld1984

    12 күн бұрын

    @@lovejitdhaliwal812 ke ehe ohi aa banda ??

Келесі