ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ ਕਿਵੇ ਬਣਵਾੲੀ ਅਤੇ ਲੋਨ ਕਿਵੇ ਲਿਅਾ ਜਾ ਸਕਦਾ ਹੈ? Red area Registri ?

Ғылым және технология

ਸਾਡੇ youtube channel Real Information" Knowledge about Property" ਤੇ ਤੁਹਾਡਾ ਸਵਾਗਤ ਹੈ । ਅਸੀ ਆਪਣੇ ਇਸ ਚੈਨਲ ਦੇ ਮਾਧਿਆਮ ਰਾਹੀ ਲੋਕਾ ਨੂੰ ਜਮੀਨ ਜਾਇਦਾਦ ਦੇ ਜਰੂਰੀ ਨੁਕਤਿਆ ਬਾਰੇ ਜਾਣੂ ਕਰਵਾਓਣ ਦਾ ਉਪਰਾਲਾ ਕਰ ਰਹੇ ਹਾ।ਅਸੀ ਜਮੀਨ ਜਾਇਦਾਦ ਦੇ ਰਿਕਾਰਡ ਬਾਰੇ ਜਿਵੇ ਕਿ ਫਰਦ ਜਮਾਬੰਦੀ ਪੜਣੀ ਅਤੇ ਫਰਦ ਜਮਾਬੰਦੀ ਵਿਚ ਲਿਖੇ ਸਬਦਾ ਦੇ ਅਰਥਾ ਦੀ ਪੰਜਾਬੀ ਵਿਚ ਵਿਆਖਿਆ ਅਤੇ ਇਤਕਾਲ ਕਿਵੇ ਕਰਵਾਉਣਾ ਹੈ। ਇਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹਨ, ਤਕਸੀਮ ਕਿਵੇ ਕਰਵਾਈ ਜਾਦੀ ਹੈ । ਵਸੀਅਤ ਕਰਵਾਉਣੀ ਕਿਉ ਜਰੂਰੀ ਹੈ ਅਤੇ ਕਿਵੇ ਕਰਵਾਈ ਜਾਦੀ ਹੈ। ਫਰਦ ਜਮਾਬੰਦੀ , ਇਤਕਾਲ, ਗਿਰਦਾਵਰੀ ਵਿਚ ਮਾਲਕ ਦੇ ਨਾਮ ਆਦਿ ਬਾਰੇ ਹੋਈ ਗਲਤੀ ਦੀ ਦਰੁਸਤੀ ਕਿਵੇ ਕਰਵਾਈ ਜਾਦੀ ਹੈ। ਜਮੀਨ, ਖੇਤ ਦੀ ਨਿਸਾਨਦੇਹੀ (ਮਿਣਤੀ) ਕਿਵੇ ਕਰਵਾਈ ਜਾਦੀ ਹੈ। ਗਿਰਦਾਵਰੀ ਅਪਣੇ ਨਾਮ ਕਿਵੇਂ ਕਰਵਾਈ ਜਾਦੀ ਹੈ। ਫਰਦ ਜਮਾਬੰਦੀ ਘਰ ਬੈਠੇ ਆਪਣੇ ਆਪ ਆਨਲਾਇਨ ਕਿਵੇ ਦੇਖ ਸਕਦੇ ਹੋ। ਨਕਸਾ (ਅਕਸ ਸੱਜਰਾ ਲੱਠਾ) ਕਿਵੇ ਦੇਖਿਆ ਜਾਦਾ ਹੈ। ਲੋਨ, ਲਿਮਟਾਂ ਕਿਵੇਂ ਫੱਕ, ਮਿਨ ਖਸਰਾ ਨੰਬਰ, ਬੈ, ਰਹਿਣ, ਮੁਸਤਰੀਆਨ,ਤਬਾਦਲਾ ਕਨਿਦਾ ਆਦਿ ਦੇ ਅਰਥ। ਚਾਰ ਸਾਲਾ ਕਦੋ ਤਿਆਰ ਹੁੰਦਾ ਹੈ। ਕੁਰਸੀਨਾਮਾ ਕਿਵੇ ਤਿਆਰ ਹੁੰਦਾ ਹੈ। ਰਪਟ ਰੋਜ ਨਾਮਚਾ, ਵਰੰਟ ਕਬਜਾ ਆਦਿ ਬਾਰੇ ਅਲਗ ਅਲਗ ਵਿਡੀਓਜ ਬਣਾ ਕੇ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਹੈ।
ਸਾਡਾ ਈ-ਮੇਲ ਅਡਰੈਸ ਹੈ :jaspals164@gmail.com
ਇਸ ਵਿਡੀਓ ਵਿਚ " ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ "ਬਾਰੇ ਦੱਸਿਅਾ ਗਿਅਾ ਹੈ ਕਿ ਲਾਲ ਲਕੀਰ ਵਾਲੀ ਜਗਾ ਕਿਹੜੀ ਜਗਾ ਹੁੰਦੀ ਹੈ? ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ ਕਿਵੇ ਬਣਵਾੲੀ ਜਾਦੀ ਹੈ? ਅਤੇ ਲਾਲ ਲਕੀਰ ਵਾਲੀ ਜਗਾ ਤੇ ਲੋਨ ਕਿਵੇ ਲਿਅਾ ਜਾ ਸਕਦਾ ਹੈ?ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰਡ ਵਸ਼ੀਅਤ ਕਿਵੇ ਬਣਵਾੲੀ ਜਾਦੀ ਹੈ? ਅਤੇ ਲਾਲ ਲਕੀਰ ਵਾਲੀ ਜਗਾ ਬਾਰੇ ਹਰ ਤਰਾਂ ਦੀ ਜਾਣਕਾਰੀ ਦਿੱਤੀ ਗੲੀ ਹੈ।
Umeed hai k eh video tuhanu bahut pasand avegi.
Property Matters di ਪੂਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ SUBSCRIBE ਜਰੂਰ ਕਰੋ ਅਤੇ ਵਿਡੀਓ ਨੂੰ ਸੂਰੁ ਤੋ ਅਖਿਰ ਤੱਕ ਜਰੂਰ ਦੇਖੋ।
ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
• ਫਰਦ ਦੇਖਣੀ (ਪੜਣੀ) ਅਤੇ ...
3. ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ?
• How to Read Registry -...
4. ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ।
• How can the registry b...
5. ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama
• What is kursinama ?-- ...
6. ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। • ਸ਼ੱਕੀ ਵਸ਼ੀਅਤ ਕਿਹੜੀ ਵਸ਼...
7. ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ • ਜਾੲਿਦਾਦ ਦਾ ਹਰ ਤਰਾਂ ਦਾ ...
8. ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ। • ਜਮੀਨ ਜਾੲਿਦਾਦ ਦੀ ਪਰੈਕਟੀ...
9. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
• ਫਰਦ ਜਮਾਬੰਦੀ ੲਿੰਤਕਾਲ ਵਗ...
10. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
• ਵਸੀਅਤ ਕਰਵਾੳੁਣੀ ਕਿੳੁ ਜਰ...
11. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
• ਵਸੀਅਤ ਕਿੰਨੇ ਤਰਾਂ ਦੀ ਹੁ...
12. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
• ਵਸੀਅਤ ਕਦੋਂ ਅਤੇ ਕਿਵੇਂ ਕ...
13. ਵਸੀਅਤ ਕੌਣ ਕਰਵਾ ਸਕਦਾ ਹੈ?
• Will kon Karwa Sakta h...
14. ਵਸੀਅਤ ਕੀ ਹੁੰਦੀ ਹੈ ? What is will?
• ਵਸੀਅਤ ਕੀ ਹੁੰਦੀ ਹੈ ? Wh...
15. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
• ੲਿੰਤਕਾਲ ਵਰਾਸ਼ਤ ਕੀ ਹੁੰਦਾ...
16. What is Farad Badar ? How to correction in revenue record ? • ਫਰਦ ਜਮਾਬੰਦੀ ਵਿੱਚ ਮਾਲਕ ...
17. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
• ੲਿੰਤਕਾਲ ਮੁਤਨਾਜਾ ਕੀ ਹੁੰ...
18. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
• ਜਮੀਨ ਦਾ ਤਤੀਮਾ ਕੀ ਹੁੰਦਾ...
19. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
• ਗਿਰਦਾਵਰੀ ਅਾਪਣੇ ਨਾਮ ਕਿਵ...
20. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
• जमीन में बटवारा कैसे क...
21. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
• ਜਮੀਨਾਂ ਦੇ ਝਗੜਿਅਾਂ ਸਬੰਧ...
22. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
• ਫਰਦ ,ਜਮਾਬੰਦੀ , ਚਾਰ ਸਾਲ...
23. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
• ਨਿਸਾਨਦੇਹੀ ਕੀ ਹੁੰਦੀ ਹੈ।...
24. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
• Power of Attorney ਮੁਖ਼...
25 . ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
• ਫਰਦ ਜਮਾਬੰਦੀ ਤੇ ਨਕਸ਼ਾ ਲ...
#punjab_patwar_syllabus #patwaris #patwari_eligibility_criteriaWelcome to our KZread channel Knowledge about Property
#ਲਾਲਲਕੀਰ #ਵਾਲੀਜਗਾ #registry #registry #registri #lallakir #lallakeer #lal #lakeer #wali #registri #red #line #property

Пікірлер: 398

  • @KNOWLEDGEABOUTPROPERTY
    @KNOWLEDGEABOUTPROPERTY5 жыл бұрын

    ਮਿਤੀ 29-6-2019 ਦਿਨ ਸਨੀਵਾਰ ਸਵੇਰੇ 11 ਵਜੇ ਜਮੀਨ ਜਾੲਿਦਾਦ ਨਾਲ ਸਬੰਧਤ ਮਸਲਿਅਾਂ ਬਾਰੇ ਤੁਹਾਡੇ comments ਦੇ ਜਵਾਬ ਲਾੲੀਵ ਹੋ ਕੇ ਪੂਰੀ ਡਿਟੇਲ ਨਾਲ ਦਿੱਤੇ ਜਾਣਗੇ।ੲਿਸ ਲੲੀ LIVE ਪਰੋਗਰਾਮ ਜਰੂਰ ਦੇਖਿਓ ਤਾਂ ਜੋ ਤੁਸੀ ਅਾਪਣੀ ਸਮੱਸ਼ਿਅਾ ਦਾ ਹੱਲ ਸੁਣ ਸਕੋ।ੲਿਸ ਲੲੀ ਅਾਪਣੇ LIVE ਪਰੋਗਰਾਮ ਨੂੰ ਵੱਧ ਤੋਂ ਵੱਧ ਸੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ੲਿਸ ਦਾ ਲਾਭ ੳੁਠਾ ਸਕਣ। ਧੰਨਵਾਦ ਜੀ FROM :- KNOWLEDGE ABOUT PROPETTY

  • @Hardeepmallan

    @Hardeepmallan

    5 жыл бұрын

    Veer ji shamlaat jmin nam hoju gi sade koll a 1 kilaaa plzz helpp kroo gg

  • @upindersingh5441

    @upindersingh5441

    5 жыл бұрын

    9855744996

  • @ekamjot5265

    @ekamjot5265

    5 жыл бұрын

    Y jaldi samjao time kab na kro

  • @Davindersingh-ev7kx

    @Davindersingh-ev7kx

    5 жыл бұрын

    Sir pind di Lal lkeer wali jga municipal comty lai skdi pind too puche bina sir pls dsyo is bare 7888931139

  • @JOY034

    @JOY034

    4 жыл бұрын

    ਜਨਾਬ ਜੀ ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਤੇ ਸਾਡੇ ਚਾਚੇ ਤਾਏ ਸਾਡੀ ਇੱਕ ਜ਼ਮੀਨ ਹੜਪਣ ਨੂੰ ਫਿਰਦੇ । ਇਸ ਜਮੀਨ ਤੇ ਸਾਡਾ ਕਬਜਾ ਚਲਦਾ ਆ ਰਿਹਾ ਆ ਪੱਚੀ ਸਾਲ ਤੋਂ ਉੱਪਰ ਦਾ। ਪਰ ਸਾਡੇ ਕੋਲ ਕੋਈ ਲਿਖਤੀ ਸਬੂਤ ਨਹੀਂ। ਮੈਂ ਕਦੇ ਇਹੋ ਜਿਹੇ ਪਣਗਿਆ ਚ ਪਿਆ ਨਹੀਂ । ਇਸ ਜਗ੍ਹਾ ਤੇ ਅਸੀਂ ਵਾੜ ਕਰਦੇ ਆਏ ਤੇ ਰੁੱਖ ਲਗਾ ਕਿ ਓਹਨਾ ਦੀ ਦੇਖਭਾਲ ਕਰੀ ਜਾਂਦੇ ਹਾਂ। ਇਸ ਦੀ ਕੋਈ ਪਕ਼ੀ ਹਦ ਨਹੀਂ ਤੇ ਜਗ੍ਹਾ ਢਿਗ ਦੇ ਰੂਪ ਵਿਚ ਹੈ ਥੋੜੀ ਬਹੋਤ ਸਮਤਲ ਕਰ ਲਈ ਗਈ ਹੈ ਮੇਰੇ ਪਰਿਵਾਰ ਵਲੋਂ। ਜਗਹ ੨ ਕਨਾਲ ਦੇ ਲਗਭਗ ਬਣ ਜਨੀ ਯਾ ਤਿੰਨ ਵੀ। ਹੁਣ ਤਕ ਕਿਸੇ ਨੂੰ ਪਤਾ ਨਹੀਂ ਪਰ ਲਮੇਂ ਸਮੇਂ ਤੋਂ ਸਾਡੇ ਕਬਜੇ ਹੈ। ਕਿਰਪਾ ਕਰਕੇ ਕੋਈ ਹੱਲ ਦਸੋ। ਕਿਸੇ ਤਰ੍ਹਾਂ ਇਹ ਜਗਹ ਤੇ ਸਾਡਾ ਪਕਾ ਕਬਜਾ ਜਾ ਕਾਨੂੰਨੀ ਕਬਜਾ ਹੋ ਸਕਦਾ? ਸ਼ਰੀਕ ਸਾਡੇ ਕਦੇ ਕੋਈ ਫ਼ਰਦ ਕਦਾ ਲੈਂਦੇ ਕਦੇ ਕੋਈ। ਪਰ ਓਹਨਾ ਦੀ ਵਾਹ ਨੀ ਚਲਦੀ ਕਿਉਂਕਿ ਲਾਹਨਤਾ ਤੋਂ ਡਰਦੇ ਲੋਕਾਂ ਦੀਆ ਤੋਂ। ਅਸੀ ਮੇਹਨਤ ਕਾਫੀ ਕੀਤੀ ਆ ਜੀ। ਕੋਈ ਹੱਲ ਦਸੋ ਕਿਰਪਾ ਕਰਕੇ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਕੇ ਇਹ ਕਬਜਾ ਚਲਦਾ ਆ ਰਿਹਾ ਸਾਡਾ ਪਰ ਬਾਪੂ ਨਾਲ ਮੇਹਨਤ ਬਹੁਤ ਕੀਤੀ ਮੈਂ ਤੇ ਮੇਰੇ ਪਰਿਵਾਰ ਨੇ। ਇਹ ਸ਼ਿਵਾਲਕ ਕੰਢੀ ਇਲਾਕੇ ਵਿੱਚ ਪੈ ਜਾਂਦੀ ਨੌਰਮਲ ਉੱਚਾ ਨੀਵਾਂ ਇਲਾਕਾ ।

  • @jatt8867
    @jatt88675 жыл бұрын

    ਵੀਰ ਜੀ ਮੈਂ ਸੰਨ ੨੦੦੦ ਵਿਚ ੲਿਕ ਨੰਬਰੀ ਜਮੀਂਨ ਖਰੀਦੀ ਸੀ । ਜਦ ਮੈ ਅਾਰਮੀ ਵਿੱਚ ਨੌਕਰੀ ਕਰਦਾ ਸੀ । ੳੁਹ ਜਮੀਨ ਮੈ ਅਾਪਣੇ ਬਾਪੂ ਤੋ ਖਰੀਦੀ ਸੀ । 6 ਬਿੱਸਵੇ ਦੀ ਜਗਾ ਸੀ । ਮੈ ੳੁਸਦੀ ਪੂਰੀ ਰਕਮ ਅਦਾ ਕੀਤੀ ਸੀ ਅਤੇ 5000 ਦੇ ਅਸਟਾਮ ੳੁਤੇ ਤਹਿਸੀਲਦਾਰ ਦੇ ਸਾਹਮਣੇ ਪੈਸੇ ਦਿਤੇ ਸੀ ਜਿਸ ਦੀ ਫੋਟੋ ਵੀ ਲੲੀ ਗੲੀ ਸੀ ਵਿਚ ਦੋ ਗਵਾਹ ਵੀ ਪਾੲੇ ਸੀ । ਜਿਹਨਾ ਵਿਚੋ ੲਿਕ ਦੀ ਮੌਤ ਹੋ ਚੁੱਕੀ ਹੈ । ਜਿਸ ਸਮੇ ਮੈ ੲਿਹ ਜਮੀਨ ਲੲੀ ਸੀ ਜਦ ਰਜਿਸਟਰੀਅਾ ਨਹੀ ਸੀ ਹੁੰਦੀਅਾ ਤਾ ਕਰਕੇ ਮੈ ਰਜਿਸ਼ਟਰੀ ਨਹੀ ਕਰਵਾ ਸਕਿਅਾ । ਅਾਰਮੀ ਦੀ ਨੌਕਰੀ ਕਰਕੇ ਬਾਅਦ ਵਿੱਚ ਜਦੋ ੲਿਹ ਰਜਿਸਟਰੀਅਾ ਖੁੱਲੀਅਾ ਮੈ ਜਦ ਵੀ ਛੁੱਟੀ ਨਾ ਮਿਲਣ ਕਾਰਨ ਰਜਿਸਟਰੀ ਨਹੀ ਕਰਵਾ ਸਕਿਅਾ । ੲਿਕ ਦਿਨ ਅਚਾਨਕ ਮੇਰੇ ਪਿਤਾ ਦੀ ਮੌਤ ਹੋ ਗੲੀ ਜਿਸ ਤੋ ਬਾਅਦ ਜਿਹੜੀ ਜਮੀਂਨ 6 ਬਿੱਸਵੇ ਦੀ ਮੈ ਖਰੀਦੀ ਸੀ ੳੁਹਦੇ ਵਿਚੋ 4 ਬਿੱਸਵੇ ਮੇਰੇ ਦੋ ਭਰਾਂਵਾ ਦੇ ਨਾਮ ਅਤੇ 2 ਬਿੱਸਵੇ ਮੇਰੇ ਨਾਮ ਤੇ ਰਜਿਸਟਰੀ ਹੋ ਗੲੇ । ਜਦਕੀ 6 ਬਿੱਸਵੇ ਤਾ ਮੈ ਪਹਿਲਾ ਹੀ ਖਰੀਂਦ ਚੁੱਕਿਅਾ ਸੀ । ਹੁਣ ਮੇਰੇ ਭਰਾ ਮੇਰੇ ਨਾਮ ਤੇ 4 ਬਿੱਸਵਿਅਾ ਦੀ ਰਜਿਸਟਰੀ ਨਹੀ ਕਰਵਾ ਰਹੇ ਅਤੇ ਮੇਰੇ ਪਿਤਾ ਜਿਸ ਤੋ ਮੈ ਜਮੀਨ ਲੲੀ ਸੀ ੳੁਹਨਾ ਦੀ ਮੌਤ ਹੋ ਚੁੱਕੀ ਹੈ ।19ਸਾਲ ਤੋ ੳੁਸ ਜਮੀਨ ਤੇ ਮੇਰਾ ਕਬਜਾ ਹੈ ੳੁਥੇ ਮੈ ਅਾਪਣਾ ਘਰ ਬਣਾੲਿਅਾ ਹੋੲਿਅਾ ਹੈ ਤੇ ਬਿਜੱਲੲੀ ਦਾ ਮੀਟਰ ਲੱਗੇ ਨੂੰ ਵੀ 15 ਸਾਲ ਹੋ ਚੁੱਕੇ ਹਨ । ਮੈਨੂੰ ਕੋੲੀ ਰਾਸਤਾ ਦੱਸੋ ਜੀ । ਧੰਨਵਾਦ........ਨਾਮ - ਸੂਬੇਦਾਰ ਭੁਪਿੰਦਰ ਸਿੰਘ

  • @MrHitpunjabi
    @MrHitpunjabi3 жыл бұрын

    Very good explained Sir, thanks lot, ਬਹੁਤ ਵਧੀਆ ਸਮਝਾਇਆ ਤੁਸੀਂ, ਧੰਨਵਾਦ ਜੀ

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    thanks

  • @rajwantgillsandhu9594
    @rajwantgillsandhu95945 жыл бұрын

    ਬਹੁਤ ਵਧੀਆ ਵੀਡੀਓ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @gurdeep7388
    @gurdeep73882 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ ਜੀ

  • @harbansmalwa1401
    @harbansmalwa1401 Жыл бұрын

    ਬਹੁਤ ਵਧੀਆ ਦੱਸਿਆ ਜੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ 🙏

  • @allgamevideos7620
    @allgamevideos76205 жыл бұрын

    bahut vadiya paaji, nice video jo impermation manu chahidi c tuci das diti👌👍👍👍

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @jasbains100
    @jasbains1003 жыл бұрын

    Sir thank you for the informative video

  • @bikramjeetsingh7791
    @bikramjeetsingh77915 жыл бұрын

    Very good information veer g dhanvaad

  • @charanjeetkaur9128
    @charanjeetkaur91285 жыл бұрын

    sir asi di bhai ne ragistry alag alag kra li 500 gaj da plat ci lal lakir wali hun vada bhai vand ni pa reha done ragistria ch dida same same bandya de na te ne par rajistria 250 -250 gaj di hogi hun oh manda ni kandh kadan nu ki kariyr plz daso

  • @amrindermodelmaker5580
    @amrindermodelmaker55805 жыл бұрын

    Bahut kimti information diti hai g

  • @majorsinghmajorsingh3301

    @majorsinghmajorsingh3301

    5 жыл бұрын

    ਕੀ ਬੈਂਕ ਇੱਕਲੀ ਰਜਿਸਟਰੀ ਤੇ ਲੋਨ ਦਿੰਦਾ ਹੈ ? ਭਾਵੇਂ ਓਹ ਰਜਿਸਟਰੀ ਬੱਕ ਬੋਰਡ ਦੀ ਹੋਵੇ ਜਾਂ ਦੂਸਰੀ ਖੱਸਰਾ ਨੰ ਜਾ ਇੰਤਕਾਲ ਦੀ ਜਰੂਰਤ ਹੈ ਜਾਂ ਨਹੀਂ pls. ਦੱਸਨਾ

  • @anu1098
    @anu10985 жыл бұрын

    sir sade dade di jagah ha,mere sahura us vicho menu te mere gharde nu kadan lai ture hoye ne,loki kehnde godawri ohna de name ,tuc daso agai bachya nu lal lakeer di jagah vich ki koi kdd skda ha ,pls sir reply me

  • @gurnamsingh5723
    @gurnamsingh57232 жыл бұрын

    Very good explanation thanks sir

  • @bobbyrishi7868
    @bobbyrishi78685 жыл бұрын

    Very good knowledge thanks

  • @ArshadAli-bk6qv
    @ArshadAli-bk6qv4 жыл бұрын

    Very Good Jaspal Singh g

  • @vandemattaram
    @vandemattaram Жыл бұрын

    Salute to you Dil se brother kya girdawari wala house hai city vich osdi vee rijistry ho jawegi

  • @Diljeetdosanj
    @Diljeetdosanj5 жыл бұрын

    Sada ik plat 2 peala nal sanja ha j koi ik hisydar apna hisa vachna chay ta vach sakda ha k nhi

  • @pargatchatha1900
    @pargatchatha19003 жыл бұрын

    ਬੁਹਤ ਵਧੀਆ ਵਿਚਾਰ ਹੈ

  • @rajkalyanraj1214
    @rajkalyanraj12142 жыл бұрын

    ਲਾਲ ਲਕੀਰ ਵਾਲੀ ਥਾ ਤੇ ਜੇ ਕੋਈ ਕਨੂੰਨੀ ਕਰਵਾਈ ਕਰੇ ਕੀ ਮੁਕੱਦਮਾ ਚੱਲ ਸਕਦਾ ਜੀ ਕਬਜਾ ਆਪਣਾ ਹੈ

  • @ManjitSingh-qp6wy
    @ManjitSingh-qp6wy5 жыл бұрын

    Knowledgeable video

  • @sukhwindercheema9441
    @sukhwindercheema94415 жыл бұрын

    Very very nice Thanks

  • @ranvikmehta3604
    @ranvikmehta36043 жыл бұрын

    Very well explained video...

  • @clashwithyou2252
    @clashwithyou22525 жыл бұрын

    Pind de chare pase Vali phirni Lal lakir nhi hundi.lal lakir us phirni to andar hundi he .Lal lakir Vali jga te jis da kbja us di jga.

  • @Behuman0627
    @Behuman06273 жыл бұрын

    Paji Mera ik doubt clear kr skde ho!! Asi do bhra Han badde paji India hi job karde te Mai Mauritius job karda han.. sade pind Wala purana makaan Lal lakeer vich hai jithe ki Mai new Ghar bnauna chaunda han...osde lyi loan senction karwaun waste oss jgha di registry mere naam te karni paini e jida ki mainu SBI de manager Saab ne dasseya.. ki mere India aye wgair mere badde paji oh jgha mere naam Kar sakde ne ya fer Mera India auna jururi hai registry time !!! Paji pls advise !!!

  • @88786786
    @887867865 жыл бұрын

    sir ji asi 50 sala to lal lakir wali jgah te reh rhe ha pr kise bahar de bnde ne is jgah de malik to regustry apne name te krwa lai hai hun uh bnda sade te and 4 hor ghar waliya te case la ditta hai

  • @sachosachparty2379
    @sachosachparty23795 жыл бұрын

    ਪਿੰਡ ਵਿੱਚ ਲਾਲ ਲਕੀਰ ਅੰਦਰ ਜਮੀਨ ਦੀਆਂ ਰਜਿਸਟ੍ਰੇਸ਼ਨ ਹੋਣ ਪਰਬੰਧ ਹੋਣਾ ਚਾਹੀਦਾ ਹੈ ਅਤੇ ਵਿਚ ਜਿਹੜੇ ਮਕਾਨ ਰਜਿਸਟ੍ਰੇਸ਼ਨ ਤੋ ਬਗੈਰ ਖਰੀਦੇ ਤੇ ਵੇਚੇ ਜਾਂਦੇ ਹਨ ਉਹਨਾ ਰਿਕਾਰਡ ਸਰਕਾਰ ਦੇ ਘਰ ਵਿਚ ਦਾਖਲ ਹੋਣਾ ਚਾਹੀਦਾ ਹੈ

  • @tarsemsinghmattu8449

    @tarsemsinghmattu8449

    5 жыл бұрын

    ਅੰਦਰ ਲਾਲ ਲਕੀਰ ਵਾਲੀ ਜਗ੍ਹਾ ਦੇ ਮਾਲਕੀ ਅਧਿਕਾਰ ਜਰੂਰ ਮਿਲਣੇਂ ਚਾਹੀਦੇ ਹਨ ਇਹ ਕੰਮ ਸਥਾਨਕ ਸਰਕਾਰਾਂ ਪੰਚਾਇਤਾਂ ਨਗਰ ਪੰਚਾਇਤਾਂ ਕਰ ਸਕਦੀਆਂ ਹਨ ਅਗਰ ਸਰਕਾਰ ਵੱਲੋਂ ਮੰਨਜੂਰੀ ਹੋਏ ਹਿ

  • @gooddeeds1546

    @gooddeeds1546

    5 жыл бұрын

    Sir laal Lakeer wale ghr di registry kidda hundi..j aashtaam te kise neighbour da name hove k ghr ohde naam te bolda

  • @pankajdhiman3632
    @pankajdhiman36322 жыл бұрын

    Sir agar lal lakir zameen di pakki registry or khasra number hove ta oh fard de upar char sakdi hai pls dasyo zaroor

  • @ashokjalhan2855
    @ashokjalhan28554 жыл бұрын

    Very good information for land.

  • @gurindersinghchannel3487
    @gurindersinghchannel34873 жыл бұрын

    Sir lal lakir wali property hai sadhi te usde document gum gye hai. usda kagj ja koi hor record keve mil sakda hai pls jaroor dasio

  • @Davindersingh-ev7kx
    @Davindersingh-ev7kx5 жыл бұрын

    Sir LAl lkeer wala pinda da area Comety AA skda jaa nhi pls DSO sir is bare

  • @KaranSingh-ew5le
    @KaranSingh-ew5le5 жыл бұрын

    Thanks sir ji

  • @user-oi6pj2fd9x
    @user-oi6pj2fd9x7 ай бұрын

    ਵੀਰ ਜੀ ਮੈਂ ਤੁਹਾਡੇ ਚੈਨਲ ਨੂੰ ਬਹੁਤ ਪਿਆਰ ਕਰਦਾ ਜੀ ਮੈਂ ਸਾਰਿਆਂ ਨਾਲ ਵੀਡੀਓ ਸ਼ੇਅਰ ਕਰਦਾ ਜੀ ਪਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਕਿਰਪਾ ਕਰਕੇ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਇਹਨਾਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਵੀਡੀਓ ਬਣਾ ਕੇ ਜੀ ਜਿਵੇਂ ਕੇ ਇਕ ਬੰਦਾ ੳਸ ਦੇ ਹਇਸਏ1ਬਟਆ1ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਜਾ ਸਾਢੇ10 ਮਰਲੇ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ 17ਦਸੰਬਰ ਨੂੰ ਸੰਡੇ ਜੀ ਉਸ ਦਿਨ ਜੀ ਕਿਰਪਾ ਕਰਕੇ ਗੌਰ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @nirmalsinghkhalsa5341
    @nirmalsinghkhalsa53414 жыл бұрын

    ਬਹੁਤ ਵਧੀਆ ਜਾਣਕਾਰੀ

  • @rajnishdutta5445

    @rajnishdutta5445

    2 ай бұрын

    Vire Nice Sir

  • @vickybhullar9169
    @vickybhullar9169 Жыл бұрын

    Very nice y tusi patvari ho. Kihda pind y da. Video dekh dekh ke bhut kus Sikh Liya. G hor video dekhde rhage te sikhde rhage. Jeo bro 👍

  • @hs-wm5zc
    @hs-wm5zc3 жыл бұрын

    Sir lal lakir vali jgha di rigistary ho sakdi hai j os jmeen dye paper jdo oh kharidi hai c oh sade kol hoon ta pr oh jga bajorga di hai oh mar gye nye ki ohna papers di madad naal kush ho sakda hai?

  • @harmansarao033
    @harmansarao03310 ай бұрын

    Bro me ews da certificate bnvona but ghr lal lakheer de andr hai…tn ki haal ho skda? Area show krna penda ews lyi…

  • @baljeetsingh2509
    @baljeetsingh25095 жыл бұрын

    Thanks sir

  • @kuldeepsingh-ho2nl
    @kuldeepsingh-ho2nl11 ай бұрын

    Very nice information brother

  • @S_kg509
    @S_kg5092 жыл бұрын

    Good awernace ji 🙏

  • @amarjeetkaur7137
    @amarjeetkaur7137 Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    🙏

  • @user-pv5hb8li3r
    @user-pv5hb8li3r4 жыл бұрын

    ਬਹੁਤ ਹੀ ਵਧੀਆ ਜਾਣਕਾਰੀ , ਏਦਾਂ ਹੀ ਜਾਣਕਾਰੀ ਸਾਂਝੀ ਕਰਦੇ ਰਹੋ

  • @puremade8241
    @puremade82412 жыл бұрын

    Thanks bro

  • @parkashchand9213
    @parkashchand92132 жыл бұрын

    Sir ji lal lkir registre te nakshe wale mkan te loan mil sakda ha

  • @JasvirKaur-tp1iy
    @JasvirKaur-tp1iy5 жыл бұрын

    Sir sade jga 300 gaj c oh sade dona brother vich half devide ho gye pr jo astam lgaia oh 100 wala lgaya te sided v nahi likhia koi problem ta nahi avege

  • @jattmalwayi1502

    @jattmalwayi1502

    2 жыл бұрын

    Kuj ni hunda stam paper wali jga ch jehra betha hunda ohi maalak hunda

  • @gurbazmattu6083
    @gurbazmattu60834 жыл бұрын

    Good information

  • @jatindersingh2562
    @jatindersingh2562Ай бұрын

    Registry h .khasra number vi han t Kaka vi h per Indian nahi ho rehe then what vl v do .ok tell us

  • @charanjeetkaur9128
    @charanjeetkaur91285 жыл бұрын

    thnx sir

  • @jagvindersinghmasoun8249
    @jagvindersinghmasoun82495 жыл бұрын

    Bai g tusi dsa video v bne bt dsea ke a dso Bai g his de registry ha nhi bnu kive a dso jis de registry hove o ta dubara registry ho he jo

  • @mandeepbawa9398
    @mandeepbawa93985 жыл бұрын

    Good ver g

  • @msktd2464
    @msktd24645 жыл бұрын

    ਬਾਈ ਜੀ ਲਾਲ ਲਕੀਰ ਤੇ ਲੋਨ ਕੀਵੇ ਮਿਲਦਾ ਹੈ ਟਾਇਟਲ ਦੇ ਵਿਚ ਹੈ ਪਰ ਦਸਿਆ ਨੀ ਧੋਖਾ ਦੇ ਰਹੇ ਹੋ।

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @SunnyKumar-fk9me

    @SunnyKumar-fk9me

    5 жыл бұрын

    sir lal cleer te loan ho skda

  • @merapunjab5082

    @merapunjab5082

    4 жыл бұрын

    hanji red line house teh loan ho janda hai pr red line house di regestre hone chaide hai

  • @sunnysadiura

    @sunnysadiura

    4 жыл бұрын

    @@KNOWLEDGEABOUTPROPERTY 7837119622 laon bare das dao

  • @Funtime-lw2xt

    @Funtime-lw2xt

    4 жыл бұрын

    Yr loan kon dyu menu chahida

  • @sherutinna6545
    @sherutinna65452 жыл бұрын

    ਵੀਰ ਜੀ ਪੁਰਾਤਨ ਵਿਭਾਗ ਦੀ ਲਾਲ ਲਕੀਰ ਵਾਲੀ ਜਗ੍ਹਾ ਦੀ ਸਰਕਾਰ ਵਲੋ ਰਜਿਸਟਰੀ ਕੀਤੀ ਜਾਂਦੀ ਹੈ ਜਾ ਨਹੀਂ

  • @singhuttam5201
    @singhuttam52015 жыл бұрын

    Very well explained. Valuable information.Thanks.

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @harjotbanger4643
    @harjotbanger46432 жыл бұрын

    Sir bhre sade ma peo mar gye ona name jaga hove ta fr v karvni pugi

  • @pardeepkang1519
    @pardeepkang15198 ай бұрын

    Sir pls tell me bank name joo red line wale property tee loan improve karde hai

  • @KNOWLEDGEABOUTPROPERTY

    @KNOWLEDGEABOUTPROPERTY

    8 ай бұрын

    Registry honi chahidi ae

  • @kulbirram8094
    @kulbirram8094Ай бұрын

    SEND MORE VIEDIO LIKE THIS❤❤

  • @gurkiratgill6935
    @gurkiratgill6935 Жыл бұрын

    Read line home ko apne name karna ka kon se dastavej chahiye hoti hai

  • @sandhu31wala
    @sandhu31wala Жыл бұрын

    God bless you 🙏

  • @sahilkatal3230
    @sahilkatal32303 жыл бұрын

    Veer g. Meri jaga lal lalkeer ch se par kse ne apna numbari jaga da sate la liya oh kive hall howe ga jis kolo ma jaga li aa asstam likha ki liya se 2 gwa pa ki or sign kra ki potho vi hoi se pls menu pka reply krio

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    ਇਸ ਮਸਲੇ ਲਈ ਤੁਹਾਨੂੰ appointment ਲੈ ਕੇ ਗੱਲ ਕਰਨੀ ਪਵੇਗੀ ਪਰਸਨਲ ਫੋਨ ਤੇ

  • @LakhwinderSingh-lb9ni
    @LakhwinderSingh-lb9ni5 жыл бұрын

    very good

  • @jatinsingla3860
    @jatinsingla38605 жыл бұрын

    lal. lakeer wale property te loan kive hunda hai ??

  • @jatinsingla3860
    @jatinsingla38605 жыл бұрын

    sir lal lkeer vali registery haggi h par uste bank education loan ni pass kr reha kehnda v eh mortgage ni ho sakdi.. is cheej da koi solution hagga h?

  • @InderjitSingh-mx3cl

    @InderjitSingh-mx3cl

    3 жыл бұрын

    Bai pta lgge ta dsio jrur

  • @kulwindersingh6429
    @kulwindersingh642910 ай бұрын

    Good job 👍 janab

  • @jagdeepdhaliwal825
    @jagdeepdhaliwal8254 жыл бұрын

    Good job

  • @jagseergrewal2794
    @jagseergrewal27944 жыл бұрын

    Good job veer

  • @JasvirKaur-tp1iy
    @JasvirKaur-tp1iy5 жыл бұрын

    Sade jgha v 300 gj c dona brother vich braber divide ho gye pr us vich 100 da he astam lgia te sides v nahi likhia koi problem ta nahi avege in future

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    y g tuhada no. coment ch likho mai call kraga

  • @sukhdeepsinghclass-7broll-442
    @sukhdeepsinghclass-7broll-4422 ай бұрын

    Very nice ji

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Thanks

  • @madanlal-hm2ih
    @madanlal-hm2ih5 жыл бұрын

    Very nice

  • @jaswantaulakhjaswantaulakh3091
    @jaswantaulakhjaswantaulakh30914 жыл бұрын

    Very good

  • @TejindersinghSingh-wc4lw
    @TejindersinghSingh-wc4lw5 ай бұрын

    Very good sir

  • @rockytalibafanbhagatsinghd9112
    @rockytalibafanbhagatsinghd91124 жыл бұрын

    Bai ji meri lal lakhir vich hae mere kol Rigistery 06 Marle di hae par municipal carportion vich 04 Marle da T S one Dita hae hun main municipal Carportion vicho 06 Marle da T S one kive lawa

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    Setting krke

  • @madansingh-uf2ud
    @madansingh-uf2ud Жыл бұрын

    Wah Kya gal kahi hai

  • @randhirbhullar646
    @randhirbhullar646 Жыл бұрын

    tell abou panahi Kadim land whether loan and registery can done

  • @rohitsaroay4773
    @rohitsaroay47735 жыл бұрын

    Sir agge jake laal lakir wali jaga da ki howega.ki sarkar koi kanoon liya ke isdia regestria karwa sakdi hai. Kehnde ne ki 100 saal baad hi isda kuj ho sakda.

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro jis te whats app v chalda hai. Mai app call kraga

  • @parvindersingh7598
    @parvindersingh75983 жыл бұрын

    Thanku sir

  • @Darshansingh-fs4hn
    @Darshansingh-fs4hn25 күн бұрын

    Good. Job

  • @SinghSkills
    @SinghSkills5 жыл бұрын

    ਵੀਰ ਜੀ ਤੁਹਾਡੀ ਵਿਡਿਓਸ ਬਹੁੱਤ ਕੰਮ ਦੀਆਂ ਹੁੰਦੀਆਂ ਨੇ ।ਵੀਰ ਜੀ ਮੇਰਾ ਇੱਕ ਸਵਾਲ ਹੈ ਜੀ ਕਿਰਪਾ ਕਰਕੇ ਜਵਾਬ ਜਰੂਰ ਦੇਣਾ ਜੀ ਵੀਰ ਜੀ ਜੇਕਰ ਮੇਰੇ ਵੱਡ ਵੱਡੇਰਿਆਂ ਨੇ ਕਿਸੇ ਤੋਂ ਜਗ੍ਹਾ ਲਈ ਹੋਵੇ ਪਰ ਕੋਈ ਕਾਗਜੀ ਕਾਰਵਾਹੀ ਨਾ ਕਰਵਾਈ ਹੋਵੇ ਤੇ ਫਿਰ ਮੈਨੂੰ ਕਿਵੇਂ ਉਸ ਜਗ੍ਹਾ ਦੀ ਰਜਿਸਟਰੀ ਕਰਵਾ ਸਕਦੇ ਹਾਂ ਜੀ ???

  • @ushaparmin9766
    @ushaparmin97663 жыл бұрын

    Nice bro

  • @amritpalsinghamritpal5621
    @amritpalsinghamritpal56215 жыл бұрын

    V Good veer 👌👌

  • @gurmailsingh278
    @gurmailsingh2785 жыл бұрын

    Ver ji j lal lakher to bahar jamen di registry Bachen wala na karvava fir ki karna chahida a

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @chamkourkhaira6438
    @chamkourkhaira64385 жыл бұрын

    Nice

  • @jagdevsinghsidhu8689
    @jagdevsinghsidhu86895 жыл бұрын

    sir red lane wale tha di resteri hu sakdi ha

  • @heermlgangaputra
    @heermlgangaputra3 жыл бұрын

    Gud Info

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    thanks

  • @sattabhullar704
    @sattabhullar7045 жыл бұрын

    Stechi wli jmeen bre dso kuj ohdi kive Hou restri

  • @sarbasinghsidhu2410
    @sarbasinghsidhu24102 жыл бұрын

    ਜਿਉਂਦੇ ਰਹੋ ਜੀ

  • @KNOWLEDGEABOUTPROPERTY

    @KNOWLEDGEABOUTPROPERTY

    2 жыл бұрын

    ਬਾਈ ਜੀ ਇਨ੍ਹਾਂ ਕੁਮੈਂਟਾਂ ਤੋਂ ਇਲਾਵਾ ਹੋਰ ਵੀ ਤੁਸੀਂ ਕੋਈ ਕੁਮੈਂਟ ਕੀਤਾ ਹੋਇਆ ਹੈ ?ਪਰ ਮੈਨੂੰ ਕੋਈ ਲੱਭਿਆ ਨਹੀਂ

  • @Hopeoflife0786
    @Hopeoflife07865 жыл бұрын

    Pind de sarpabch hi shamlat te kbja kr lende ne apni power da galat use krde ne

  • @gurmeetsoni2965
    @gurmeetsoni29652 жыл бұрын

    Sir lal lakir property di registered hova par kiva check karya

  • @gurmeetsoni2965

    @gurmeetsoni2965

    2 жыл бұрын

    Phone no send Kar do

  • @gurdipsingh153
    @gurdipsingh1535 жыл бұрын

    Brother,jo jameen aam taur te scnu ( means chamaran ja majhvian nu,ja ohna di society bana ke untransferable jmeena dittian han. Os jameen nu kiven naam ja koi hor likhat kiti ja sakdi e?

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Wait kro y ji pure process di video bnaon di kosis krage

  • @SatnamSingh-lp3cv
    @SatnamSingh-lp3cv4 жыл бұрын

    Lal lakir te loan kis tra milda hai g

  • @rajivsharma1304
    @rajivsharma13043 жыл бұрын

    Agar registry hai to loan lene k badh loan ke entry kha hogi

  • @OldAyurveda
    @OldAyurveda5 жыл бұрын

    Good

  • @HarpreetKaur-ov5vm
    @HarpreetKaur-ov5vm5 жыл бұрын

    veer g sada ghr v lal lakeer se under hai jo k mere father saab de nm te hai ..hun father nd mothr expire ho gye nd wich rehnde mere bhai ne oste vasiyat bna li meri mothr toh ...oh kive chadaoga? ... mtlb faroud nal sara ghr apne nm krva liya mata toh ...mata aap 25 paise di malak c .oh 100 paise kive osde nm krva gyi ...ki oh iss jhuthi vasiyat nal ghr apne nm krva skda...plz rply

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @JaspreetSingh-dv5is
    @JaspreetSingh-dv5is5 жыл бұрын

    Vr assi chapad de nede rhnde ae sannu ghto ghat 30 saal hoge ithe rehndya nu fr isdi registry ho skdi E jrur rply kryo vrr dhnwad

  • @ekamjassjass2691
    @ekamjassjass26914 жыл бұрын

    Ver ji sanu Lone chida c ,Redline

  • @mohitdj5723
    @mohitdj57235 жыл бұрын

    Knowledge about property video send

  • @mohitdj5723
    @mohitdj57235 жыл бұрын

    fard ma kesa ka hissa kitna reh gaya ha

  • @drrammaqueen3409
    @drrammaqueen34092 жыл бұрын

    Private bank bolte hai ki wo non register property par loan kra denge par jada byaaj par ...??

  • @KNOWLEDGEABOUTPROPERTY

    @KNOWLEDGEABOUTPROPERTY

    2 жыл бұрын

    Essay joe loan dete hai vo bank nahi financer hote hai

  • @pardeepmehra7264
    @pardeepmehra7264 Жыл бұрын

    ਸਤਿ ਸ਼੍ਰੀ ਅਕਾਲ ਜੀ ਸਾਡੇ ਮਕਾਨ ਦਾ ਕੁਝ ਵੀ ਨਹੀਂ ਬਣਿਆ ਹੋਏ ਅਸੀਂ ਪੀੜ੍ਹੀ ਦਰ ਪੀੜ੍ਹੀ ਰਹਿੰਦੇ ਆਹ ਰਹੇ ਹਾਂ ਅਸੀਂ ਮਕਾਨ ਦੀ ਬਲੱਡ relation ਵਾਲੀ registry ਬਣਾਉਣੀ ਹੈ ਕਿ ਉਹ ਬਣ ਜਾਵੇਗੀ ਸਾਡੇ ਕੋਲ ਮਕਾਨ ਦਾ ਕੁਝ ਵੀ ਪਰੂਫ ਨਹੀਂ ਹੈਗਾ ਦਸੋ ਮੀਟਰ ਦਾਦਾ ਜੀ ਤੇ ਨਾਮ ਹੈ ਦਸੋ registry ਬਣ ਜਾਵੇਗੀ ਜਾ ਨਹੀਂ ਲਾਲ ਲਕੀਰ ਵਾਲੀ ਜਗਾ ਹੈ ਸਾਡੀ 🙏🏻

  • @rajadhand1013
    @rajadhand10134 жыл бұрын

    ਵੀਰ ਜੀ ਪਹਿਲਾਂ ਰਾਜਿਸਟਰ ਹੈ ਪਰ ਬਾਅਦ ਚੋਂ ਕਰਵਾਇਆ ਨਹੀਂ

  • @creationlove6145
    @creationlove61452 жыл бұрын

    Lal lakeer to baher kivne aaya ja sakda hai

  • @PARDEEPALLANIA
    @PARDEEPALLANIA5 жыл бұрын

    good

Келесі