Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Channel di membership join ਕਰਕੇ ਤੁਸੀ 📞 89683-80099 ਕਰ ਸਕਦੇ ਹੇ!ਇਸ ਚੈਨਲ ਦੇ ਮਾਧਿਆਮ ਰਾਹੀ ਲੋਕਾ ਨੂੰ ਜਮੀਨ ਜਾਇਦਾਦ ਬਾਰੇ ਜਾਣੂ ਕਰਵਾਓਣ ਦਾ ਉਪਰਾਲਾ ਕਰ ਰਹੇ ਹਾ।ਅਸੀ ਜਮੀਨ ਜਾਇਦਾਦ ਦੇ ਰਿਕਾਰਡ ਬਾਰੇ ਜਿਵੇ ਕਿ ਫਰਦ ਜਮਾਬੰਦੀ ਪੜਣੀ ਅਤੇ ਫਰਦ ਜਮਾਬੰਦੀ ਵਿਚ ਲਿਖੇ ਸਬਦਾ ਦੇ ਅਰਥਾ ਦੀ ਪੰਜਾਬੀ ਵਿਚ ਵਿਆਖਿਆ ਅਤੇ ਇਤਕਾਲ ਕਿਵੇ ਕਰਵਾਉਣਾ ਹੈ। ਇਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹਨ, ਤਕਸੀਮ ਕਿਵੇ ਕਰਵਾਈ ਜਾਦੀ ਹੈ । ਵਸੀਅਤ ਕਰਵਾਉਣੀ ਕਿਉ ਜਰੂਰੀ ਹੈ ਅਤੇ ਕਿਵੇ ਕਰਵਾਈ ਜਾਦੀ ਹੈ। ਫਰਦ ਜਮਾਬੰਦੀ , ਇਤਕਾਲ, ਗਿਰਦਾਵਰੀ ਵਿਚ ਮਾਲਕ ਦੇ ਨਾਮ ਆਦਿ ਬਾਰੇ ਹੋਈ ਗਲਤੀ ਦੀ ਦਰੁਸਤੀ ਕਿਵੇ ਕਰਵਾਈ ਜਾਦੀ ਹੈ। ਜਮੀਨ, ਖੇਤ ਦੀ ਨਿਸਾਨਦੇਹੀ (ਮਿਣਤੀ) ਕਿਵੇ ਕਰਵਾਈ ਜਾਦੀ ਹੈ। ਗਿਰਦਾਵਰੀ ਅਪਣੇ ਨਾਮ ਕਿਵੇਂ ਕਰਵਾਈ ਜਾਦੀ ਹੈ। ਫਰਦ ਜਮਾਬੰਦੀ ਘਰ ਬੈਠੇ ਆਪਣੇ ਆਪ ਆਨਲਾਇਨ ਕਿਵੇ ਦੇਖ ਸਕਦੇ ਹੋ। ਨਕਸਾ (ਅਕਸ ਸੱਜਰਾ ਲੱਠਾ) ਕਿਵੇ ਦੇਖਿਆ ਜਾਦਾ ਹੈ। ਲੋਨ, ਲਿਮਟਾਂ ਕਿਵੇਂ ਫੱਕ, ਮਿਨ ਖਸਰਾ ਨੰਬਰ, ਬੈ, ਰਹਿਣ ਆਦਿ ਦੇ ਅਰਥ। ਚਾਰ ਸਾਲਾ ਅਤੇ ਕੁਰਸੀਨਾਮਾ ਕਿਵੇ ਤਿਆਰ ਹੁੰਦਾ ਹੈ। ਰਪਟ ਰੋਜ ਨਾਮਚਾ, ਵਰੰਟ ਕਬਜਾ ਆਦਿ ਬਾਰੇ ਵਿਡੀਓਜ ਬਣਾ ਕੇ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਹੈ। ਇਸ ਲਈ ਚੈਨਲ ਸਪੋਰਟ ਕਰੋ ਜੀ ਤਾਂ ਜੋ ਅਸੀਂ ਹੋਰ ਜਾਣਕਾਰੀ ਭਰਪੂਰ ਵੀਡੀਓਜ ਪਾਉਣ ਲਈ ਉਤਸਾਹਿਤ ਹੋਈਏ। ਈ-ਮੇਲ ਅਡਰੈਸ ਹੈ :[email protected]

Пікірлер

  • @GurjotSingh-lu1rd
    @GurjotSingh-lu1rd10 сағат бұрын

    Sir ਰਾਹਿਨ da ki meaning a ji

  • @satpalsingh7607
    @satpalsingh760714 сағат бұрын

    Patwari Saab feet de marle kave bande ne pls dso

  • @MrBudh
    @MrBudhКүн бұрын

    ਬਹੁਤ ਵਧੀਆ ਜਾਣਕਾਰੀ

  • @ramneeksingh1118
    @ramneeksingh11182 күн бұрын

    Good information sir

  • @onbabadg
    @onbabadg2 күн бұрын

    Sir fard vich likhya huve ki intkaal padtaal lai pesh hai Esda mtlb ki huya ki intqaal ho gya ki nhi

  • @bahadarsingh1547
    @bahadarsingh15472 күн бұрын

    Bi

  • @sanjeevkumar3005
    @sanjeevkumar30053 күн бұрын

    Veer ji m govt.employee aa ..sadi sari jamin sanji h..mere father de 5 pra ne..ona jamin vand lyi a pr sanu achi jamin ni diti achi achi jamin ona ne aap rkh lyi ..sade nal ldai v bhut krde ne..asi a chahne aa k jmin di shi vand howe..achi jamin de v 5 hisse hon te bekar jamin de v 5 hisse hon...koi v shi trika dso veer ji jeda jaldi ton jaldi taksim howe

  • @harpalsinghcheema5136
    @harpalsinghcheema51367 күн бұрын

    ਬਹੁਤ ਹੀ ਵਧੀਆਢੰਗ ਨਾਲ ਦਸਿਆ

  • @bestforyou23
    @bestforyou239 күн бұрын

    Sir ਗੈਰ ਮੁਮਕਿਨ ਤੇ ਘਰ ਬਣਾ ਸਕਦੇ ਆ ਰਹਿਣ ਨੂੰ

  • @singhnishan-it9et
    @singhnishan-it9et10 күн бұрын

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ🙏

  • @amannarr5348
    @amannarr534810 күн бұрын

    ਦਸਤਾਵੇਜ਼ ਜਮ੍ਹਾ ਕਰਵਾਂ ਤੋ ਬਾਅਦ ਕਿਨੇ ਦਿਨ ਵਿਚ ਇੰਤਕਾਲ ਮਨਜ਼ੂਰ ਹੋ ਜਾਦਾ ਹੈ

  • @user-so3zu9ux2p
    @user-so3zu9ux2p11 күн бұрын

    Number send karo

  • @HarpreetKaur-ms7rd
    @HarpreetKaur-ms7rd12 күн бұрын

    Sir mainu es bare koi knowledge nhi c te mainu ghr lya dedh saal ho chuka hai te patwari hun mere kolo 11000/- mang rea hai, pls koi solution dso🙏🏻

  • @user-qf7dg6vf5p
    @user-qf7dg6vf5p12 күн бұрын

    ਬਹੁਤਵਦੀਆਜੀ

  • @HarjinderSingh-eo3tz
    @HarjinderSingh-eo3tz12 күн бұрын

    Laal lkeer vaale di regestri karni govt ne

  • @ShinderSingh-xm1vm
    @ShinderSingh-xm1vm14 күн бұрын

    ਜਮਾਂਬੰਦੀ ਦੀ ਪੜਤਾਲ ਕਰਨ ਬਾਰੇ ਵੀ ਦੱਸੋ ਵੀਰ ਜੀ

  • @guri4956
    @guri495617 күн бұрын

    Hisse kdne v sikha do sir

  • @JaspreetSingh-bj7qs
    @JaspreetSingh-bj7qs17 күн бұрын

    Stay bre kiwe pta kriye??

  • @narinderkaur1130
    @narinderkaur113018 күн бұрын

    Sir jamabandi asi kiwe dekh skde haan ?? J kise malak de do nam chlde houn , te naam nu thik krwa k ik nam krwaya howe , fr jamabandi asi phone te kiwe dekh skde han ....k malak da nam patwari ne thik kita hai ja nhi?

  • @narinderkaur1130
    @narinderkaur113018 күн бұрын

    Sir plz help krio , sade tan paise khrb hoyi ja rhe hai ...sanu kuj dsde v ni

  • @dilpreet2113
    @dilpreet211322 күн бұрын

    ਰਾਹਿਨਾਨ da matlab ki hunda..?

  • @Digitalguru88
    @Digitalguru8823 күн бұрын

    Veer shajre de ik nishan baare puchna sigaa

  • @dilpreet2113
    @dilpreet211324 күн бұрын

    ਮੁਰਤਹਿਨ , ਰਾਹਿਨਾਨ shabda da ki matlab hai? Eh shabad ਖ਼ਾਨਾ ਮਾਲਕ vich likya hoyia

  • @gillx1_
    @gillx1_25 күн бұрын

    ਕੀ ਇਹ ਲਠਾ ਅਸੀਂ ਆਪਣਾ ਖੁਦ ਦਾ ਬਣਵਾ ਸਕਦੇ ਹਾਂ ? ਪਟਵਾਰੀ ਕੋਲੋ ?? ਦਸਿਊ ਜ਼ਰੂਰ ਬਾਈ

  • @Darshansingh-fs4hn
    @Darshansingh-fs4hn25 күн бұрын

    Good. Job

  • @KulbirSingh-es5bx
    @KulbirSingh-es5bx27 күн бұрын

    ਗੁਰਦਾਸਪੁਰ ਸ਼ਹਿਰ ਦੀ ਸਾਰੀ ਜਮੀਨ ਦਾ ਰਿਕਾਰਡ ਆਨਲਾਈਨ ਨਹੀਂ ਹੋਇਆ ਏ। ਕੁਝ ਕ ਇਲਾਕੇ ਦੀ ਈ ਆ। ਕੀ ਇਸ ਨਾਲ ਕੋਈ ਫਰਕ ਤੇ ਪੈਦਾ ਸਰ ਜੀ

  • @Palvi-fh2bk
    @Palvi-fh2bk27 күн бұрын

    Ts1 wali shop Lani h furd ta nh hinda

  • @Korwala
    @KorwalaАй бұрын

    ❤❤❤❤

  • @GurwinderSingh-qm2be
    @GurwinderSingh-qm2beАй бұрын

    Karma ki hundi

  • @bhupindersinghwaheguru2524
    @bhupindersinghwaheguru2524Ай бұрын

    Je jamin 1/4hisa keve kadna

  • @harpreetdhillon7518
    @harpreetdhillon7518Ай бұрын

    Thank you sir

  • @punjabilife1701
    @punjabilife1701Ай бұрын

    ਤਬਦੀਲ ਮਲਕੀਤ ਕਰਵਾਈ ਆ ਜੀ ਪਿਓ ਪੁੱਤ ਵਾਲੀ ....ਇੰਤਕਾਲ ਅਪਣੇ ਆਪ ਹੋ ਜਾਓ ਕਿ ਨਹੀ ????

  • @punjabilife1701
    @punjabilife1701Ай бұрын

    sir ji intkal fees ta rigestry same bhra lai jandi aw fer intkal kio ne karde ????

  • @jaivishavkashinath1235
    @jaivishavkashinath1235Ай бұрын

    ਬਕਦਰ ਦਾ ਮਤਬਲ ਦੱਸੋ ਜੀ . ਤੇ ਇਸਨੂੰ ਇਗਲਿਸ਼ ਵਿੱਚ ਕੀ ਕਹਿੰਦੇ ਹਨ

  • @harinderpalsingh985
    @harinderpalsingh985Ай бұрын

    ਗੋਸ਼ੇ ਦਾ ਕੀ ਮਤਲਬ ਹੰੁਦਾ ਜੀ?*?

  • @balvirdhaliwal-nh5hd
    @balvirdhaliwal-nh5hdАй бұрын

    Vir g menu te mere putt nu mere in law family ne gharo kadd ditta c November 2023 ch,os to baad asi case karta c g jmeen te and naal e stey da case v challi janda hai g,,,but hun may 2024 ch mere husband ne aapni jmeen aapni maa de naa lva ditti te hun divorce da case kar ditta g, pls dasso g ih intkal tutt jaave ga ja nhi, kyunki me sdm de intkaal tuuttan da case kar ditta aa g,,ple koi raah dasso g

  • @hssodhi9708
    @hssodhi9708Ай бұрын

    ਚਾਹ ਦਾ ਮਤਲਬ ਖੂਹ ਹੈ ਜੀ

  • @bikramjitrandhawa3313
    @bikramjitrandhawa3313Ай бұрын

    Veer 270ਦਾ ਕਿਹੜਾ ਸਾਬ੍ਹ ਹੋਇਆ ਮਰਲਾ ਬਣਾਉਣਾ ਤਾ 272.25ਨਾਲ ਹੁੰਦਾ ਤੁਸੀ 270ਕਹਿ ਰਹੇ ਓ

  • @amarjitsingh515
    @amarjitsingh515Ай бұрын

    ਮਾਲਕੀ ਅਤੇ ਕਾਬਜ਼ੀ ਵਿਁਚ ਅਗਰ ਫਰਕ ਅਾਓਦਾ ਹੈ ਤਾਂ ਜਮੀਨ ਦੀ ਰਜਿਸਟਰੀ ਕਿੰਨੀ ਹੋਵੇਗੀ

  • @malkeetrajput4699
    @malkeetrajput4699Ай бұрын

    Sir ji sadi 10 marle jagah h gairmumkin jameen us de 3 hissedar hn and us jagah te bor h, hun ik hissedar ne nava bor lagya liya and oh apni 3.33 marle jagah mang reha h isda ki solution h????

  • @gurdhiansingh2477
    @gurdhiansingh2477Ай бұрын

    ਕੁਰਸੀਨਾਮਾ ਬਨ੍ਹਵਾਉਣ ਲਈ ਅਰਜ਼ੀ ਕਿੱਥੇ ਦਿੱਤੀ ਜਾਂਦੀ ਹੈ ਅਤੇ ਸਰਕਾਰੀ ਫ਼ੀਸ ਕਿੰਨੀ ਹੁੰਦੀ ਹੈ, ਬਾਰੇ ਦੱਸਿਆ ਜਾਵੇ ਜੀ

  • @sukhikaler4208
    @sukhikaler4208Ай бұрын

    Veer ji gll puchni hai rply plz 🙏

  • @baaubau2901
    @baaubau2901Ай бұрын

    12 khane v hunde aa ki? te kai fard wich self writing v hundi aa ki ya computerised he hundi

  • @paramjitsinghgill6084
    @paramjitsinghgill6084Ай бұрын

    22 ji j joda adme kra janda warst os vich ek non neh hesa melda ta fir ki kr skda. J ap wetschp No hi m call kr skda i. M paramjeet gill Germany

  • @KNOWLEDGEABOUTPROPERTY
    @KNOWLEDGEABOUTPROPERTYАй бұрын

    Membership le k call kr sakde o ji

  • @obamadeep
    @obamadeepАй бұрын

    Even paise kdaan de tarike banaye sare bc sarkari system 😢 registration weele mote paise leke baad ch fer bhund padho lokan di

  • @harsaransingh3809
    @harsaransingh3809Ай бұрын

    ਸਰ ਜੇ ਰਜਿਸਟਰੀ ਵਿੱਚ ਦਾਦੇ ਦਾ ਨਾਮ ਗਲਤ ਆ ਜਾਏ,ਕਿਵੇਂ ਠੀਕ ਕਰਾਵਾਂਗੇ

  • @apra2379
    @apra2379Ай бұрын

    ਬਹੁਤ ਵਧੀਆ ਜਾਣਕਾਰੀ। ਪਟਵਾਰੀ ਸਾਹਿਬ, ਦਹਿੰਦਗਾਨ ਅਤੇ ਗਰਿੰਦਗਾਨ ਦਾ ਕੀ ਮਤਲਬ ਹੁੰਦਾ ਹੈ?

  • @sharandeepbrar
    @sharandeepbrarАй бұрын

    ਕੁਲ ਰਕਬਾ 39 ਮਰਲੇ ਹਨ ੳਸਦੇ ਵਿਚ ਹਿੱਸਾ ਲਿਖਿਆ ਹੈ ਕਿਸੇ ਮਾਲਕ ਦਾ1/7 ਦੂਜੇ ਦਾ2/21 ਤੀਜੇ ਦਾ1/42 ਇਸੇ ਤਰ੍ਹਾਂ ਹੋਰ 1/14 2/7 ਇਸ ਨੂੰ ਕਿਸ ਤਰ੍ਹਾਂ ਪੜੀਏ

  • @dalbirsingh7019
    @dalbirsingh7019Ай бұрын

    ਵੀਰ ਜੀ ਮੇਰਾ ਇੰਤਕਾਲ ਚ ਨਾਂ ਗਲਤ ਲਿਖਿਆ ਹੋਇਆ ਮੈ ਠੀਕ ਕਰਵਾਉਣਾ ਏਦੇ ਬਾਰੇ ਦੱਸਿਆ ਜਾਏ ਜੀ ਇਸ ਦੀ ਫੀਸ ਕਿੰਨੀ ਲਗਦੀ ਤੇ ਕਿਵੇ ਠੀਕ ਹੋੳ ਜੀ ਧੰਨਵਾਦ ਜੀ

  • @KNOWLEDGEABOUTPROPERTY
    @KNOWLEDGEABOUTPROPERTYАй бұрын

    Sehat da Intkal howega

  • @mantajchahal5359
    @mantajchahal5359Ай бұрын

    ਪਟਵਾਰੀ ਸਾਹਬ ਜੀ ਸਤਿ ਸ੍ਰੀ ਅਕਾਲ ਜੀ, ਸਰ ਇਕ ਰਜਿਸਟਰ ਕਰਵਾਉਣੀ ਆ, 25 ਕਨਾਲ ਦੀ, ਏਦੇ ਵਿੱਚੋਂ 7ਕਨਾਲ ਲੇਡੀਜ਼ ਦੇ ਨਾਮ ਕਰਾਉਣੀ ਆ, 18 ਕਨਾਲ ਬੰਦੇ ਦੇ ਨਾਮ ਕਰਾਉਣੀ ਆ, ਰਜਿਸਟਰੀ ਵਿੱਚ ਅਸਟਾਮ ਦੀ ਕਿੰਨੇ ਪ੍ਤੀਸ਼ਤ ਮੁਆਫੀ ਆਵੇਗੀ,

  • @Rohit-ke9jz
    @Rohit-ke9jzАй бұрын

    5 percent lge ga

  • @mantajchahal5359
    @mantajchahal5359Ай бұрын

    @@Rohit-ke9jz ਜੇ ਦੋਨਾ ਦੇ ਨਾਮ ਇਕੋ ਜੀ ਰਕਬਾ ਹੋਵੇ ਤਾਂ 5 ਪਰਸੈਂਟ ਲੱਗੂ, ਇਹ ਰਕਬੇ ਦੇ ਹਿਸਾਬ ਨਾਲ ਲੱਗੂ

  • @Rohit-ke9jz
    @Rohit-ke9jzАй бұрын

    ਅਸਟਾਮ ਵੀਰ ਜੀ ਪੰਜ ਪਰਸੈਂਟ ਈ ਲੱਗਣਾ