ਪਟਵਾਰੀ ਦੇ ਨਕਸ਼ੇ ਤੇ ਫਰਦ ਵਿੱਚ 1 ਕਨਾਲ ਵਿੱਚ ਮਰਲੇ ਸਰਸ਼ਾਹੀਆਂ ਗਜ ਕਰਮ ਕਿੱਲਾ ਏਕੜ Kanal Marle measurement ......

ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਜਮੀਨਾਂ ਕਨਾਲ ਮਰਲਿਆਂ ਵਾਲੀਆਂ ਹੁੰਦੀਆਂ ਹਨ।ਉਨਾਂ ਦਾ ਰਿਕਾਰਡ ਜਿਵੇਂ ਕਿ ਨਕਸਾ ਫਰਦ ਜਮਾਬੰਦੀ ਪਟਵਾਰੀ ਕੋਲ ਕਿਵੇਂ ਪੜਿਆ/ਚੈੱਕ ਕੀਤਾ ਜਾ ਸਕਦਾ ਹੈ।ਇੱਕ ਕਨਾਲ ਵਿੱਚ ਕਿੰਨੇ ਮਰਲੇ, ਸਰਸਾਹੀਆਂ, ਏਕੜ , ਕਰਮਾਂ ਦੀ ਲੰਬਾਈ ਅਤੇ ਮਿਣਤੀ ਵਗੈਰਾ ਹਰ ਤਰਾਂ ਦੀ ਜਾਣਕਾਰੀ ਦਿੱਤੀ ਗਈ ਹੈ।ਪ੍ਰੈਕਟੀਕਲ ਰਿਕਾਰਡ ਦਿਖਾ ਕੇ ਸਮਝਾਇਆ ਗਿਆ ਹੈ।ਹਰ ਗੱਲ ਬਹੁਤ ਬਰੀਕੀ ਨਾਲ ਸਮਝਾਈ ਗਈ ਹੈ।ਇਹ ਵੀਡੀਓ ਨਵੇਂ ਭਰਤੀ ਪਟਵਾਰੀਆਂ ਲਈ , ਰੈਵਿਨਿਊ ਦੇ ਕੇਸ ਲੜਨ ਵਾਲੇ ਵਕੀਲਾਂ , ਬੈਂਕਾਂ ਵਿੱਚ ਲੋਨ ਵਗੈਰਾ ਨਾਲ ਸਬੰਧਤ ਫੀਲਡ ਅਫਸਰਾਂ ਅਤੇ ਆਮ ਲੋਕ ਜੋ ਜਾਇਦਾਦਾਂ ਦੇ ਮਾਲਕ ਅਤੇ ਹਰ ਉਹ ਵਿਅਕਤੀ ਜਿਸ ਦਾ ਵਾ ਵਾਸਤਾ ਪਟਵਾਰੀ ਦੇ ਰਿਕਾਰਡ ਨਾਲ ਪੈਂਦਾ ਹੈ।ਉਨਾਂ ਸਾਰਿਆਂ ਲਈ ਇਹ ਵੀਡੀਓ ਬਹੁਤ ਹੀ ਲਾਹੇਬੰਦ ਹੋਵੇਗੀ।
#cmbhagwantmann #kuldeepdhaliwal #shamlatLand #panchayatmantri #cmbhagwantmann
ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
1. Mutation ! ੲਿੰਤਕਾਲ ਕੀ ਹੈ ? what is mutation ? ---- all information about mutation ! Intkal
• Mutation ! ੲਿੰਤਕਾਲ ਕੀ ...
2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
• ਫਰਦ ਦੇਖਣੀ (ਪੜਣੀ) ਅਤੇ ...
3. ਕਨਾਲ, ਮਰਲੇ ,ਸਰਸਾਹੀਆਂ ,ਗਜ, ਬਿੱਘੇ ,ਬਿਸਵੇ ਅਤੇ ਵਿਸ਼ਵਾਸੀਆਂ
• ਕਨਾਲ, ਮਰਲੇ ,ਸਰਸਾਹੀਆਂ ,...
4. ਵਿਘੇ ਕਨਾਲ ਮਰਲੇ ਕਿਵੇ ਬਣਦੇ ? Formulas of Bighe Biswe convert in Kanal Marlas! Kanal convert in Bighas!
• Formulas of Bighe Bisw...
5. ਖਸਰਾ ਨੰਬਰਾ ਦਾ ਨਕਸ਼ਾ Full information Map of Land ! Online Khasra Numbers Naksha ! Kilabandi ! Mustils!
• Full information Map o...

Пікірлер: 54

  • @hssodhi9708
    @hssodhi970821 күн бұрын

    ਚਾਹ ਦਾ ਮਤਲਬ ਖੂਹ ਹੈ ਜੀ

  • @user-oi6pj2fd9x
    @user-oi6pj2fd9x8 ай бұрын

    ਸਵੇਰੇ ਸੰਡੇ ਵਾ 29ਅਕਤੂਬਰ ਜੀ ਗੌਰ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @user-oi6pj2fd9x
    @user-oi6pj2fd9x9 ай бұрын

    ਵੀਰ ਜੀ ਮੈਂ ਆਖਿਆ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਵਾ ਉਸ ਵਿੱਚ 25ਕਿੱਲੇ ਹੁੰਦੇ ਵਾ ਇਕ ਕਿੱਲੇ ਵਿਚ 160ਮਰਲੇ ਹੁੰਦੇ ਵਾ 160*25=4000ਮਰਲੇ ਬਣਗੇ। ਜਿਹੜੀਆਂ ਪਹੀਆਂ ਖਾਲ ਹੁੰਦਾ ਉਸ ਦਾ ਥਾ 25 ਕਿੱਲਿਆਂ ਵਿਚੋਂ ਘੱਟਿਆ ਜਾਂਦਾ ਜੀ ਦੱਸੋ ਜੀ ਕੋਈ ਪਹੀ 2ਕਰਮ ਦੀ ਜਆ3ਕਰਮ ਦੀ ਹੁੰਦੀ ਵਾ ਇਹ, ਕਿਵੇਂ ਪਤਾ ਲੱਗਦਾ ਇਹ ਕਿੰਨੇ ਕਰਮ ਦੀ ਵਾ ਜਾ ਖਾਲ ਕਿੰਨੇ ਕਰਮ ਦਾ ਵਾ ਇਹਨਾਂ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਦੱਸੋ ਜਾ ਕਮਿਟਾ ਵਿਚ ਹੱਲ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @parneeksingh6869
    @parneeksingh6869 Жыл бұрын

    Very nice tarika nal dasia

  • @surendrakumar-sr7rs
    @surendrakumar-sr7rs Жыл бұрын

    Good sir, AGRICULTURE LAND KAI BARE MAI JO INFORMATION APNE DI HAI ESI VEDIO KZread PER OTHER NAHI HAI APNE PRACTICALY PER BAHUT DHYAN DIYA HAI THANKS

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Thanks

  • @ramanpreet1151
    @ramanpreet11517 ай бұрын

    Good

  • @gtbglobal9307
    @gtbglobal9307 Жыл бұрын

    Good information

  • @chandershekhar1497
    @chandershekhar1497 Жыл бұрын

    Esay to understand patwari saab.

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Thanks brother

  • @user-oi6pj2fd9x
    @user-oi6pj2fd9x Жыл бұрын

    Tushi patwari ji tuhada samjaon the trekha buht vediya ji

  • @LakhwinderSingh-cr2tg
    @LakhwinderSingh-cr2tg8 ай бұрын

    Y eih basic aa tusi puri acer main - -- - - line ke bare main jaise 26/11 ,26/26 ke done pase hai ke bare main jankari dein

  • @gurtejlangiana3802
    @gurtejlangiana3802 Жыл бұрын

    Veer ji ਜੋ ਕਾਨੂੰਗੋ ਸਾਹਿਬ ਜੋ ਮਿਣਤੀ ਕਰਦੇ ਨੇ ਉਸ ਐਪ ਦਾ ਨਾਮ ਦੱਸੋ ਜੋ ਡੀਜਿਟਲ ਮਿਣਤ ਕਰਦੇ ਕਿ ਉਹ ਕੋਈ ਪ੍ਰਾਈਵੇਟ ਪਾਰਟੀ ਮਿਣਤੀ ਕਰਦੀ ਹੈ ਸਾਡੇ ਮੋਬਲਾਇਲ ਤੋਂ ਕੀਤੀ ਹੈ ਜੀ ਜ਼ਰੂਰੀ ਦੱਸਣਾ ਜੀ ਧੰਨਵਾਦ

  • @addnsh8871
    @addnsh8871 Жыл бұрын

    God bless you keep it up

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Thank you so much

  • @news19bharat584
    @news19bharat584 Жыл бұрын

    ਖੂਹ ਬਾਰੇ ਜਾਣਕਾਰੀ ਦਿਉ!ਜੇਕਰ ਖੂਹ ਦਾ ਤੌੜ ਸਾਂਝਾਂ ਹੋਵੇ!ਤਾਂ ਉਸ ਦੀ ਵਾਹ ਵਹਾਈ ਕੀਤੀ ਜਾਂਦੀ ਹੈ!ਜਾਂ ਨਹੀਂ ਜੇਕਰ ਕੋਈ ਧੱਕੇਸ਼ਾਹੀ ਨਾਲ ਤੌੜ ਵਾਹ ਲੈਂਦਾ ਤਾਂ ਖਾਲੀ ਕਿਵੇ ਹੋਵੇਗਾ!

  • @jasbirsingchahal2286
    @jasbirsingchahal22869 ай бұрын

    Paji sat Sri akal.. paji. Tuci. Daso k man lao.. 8 kanal 14 marle nu 7 kanal 21 male nu JAMA kida Karna aa

  • @charanjeetkaur1847
    @charanjeetkaur1847 Жыл бұрын

    V good

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Thanks

  • @user-oi6pj2fd9x
    @user-oi6pj2fd9x9 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਇਸੇ ਤਰ੍ਹਾਂ ਲਿਖ ਕੇ ਭੇਜੋ ਜੀ ਨਾਲ਼ੇ ਵੀਰ ਜੀ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ

  • @user-oi6pj2fd9x
    @user-oi6pj2fd9x Жыл бұрын

    Veer ji jeve ek Killa os vich 160marle hunde muraba25kille janke sare Bane 4000 marle ji a daso ji jehra tha hunda va paia khala the esde vicho hi hunda va daso p

  • @LakhwinderSingh-cr2tg
    @LakhwinderSingh-cr2tg8 ай бұрын

    Naksha kive dekhiye on line

  • @harmailsingh1308
    @harmailsingh1308Ай бұрын

    ਜੇ ਮਰਬਾਬੰਦੀ ਤੋਂ ਬਾਅਦ ਟੱਕ ਵਿਚ ਹੋਈ ਅਦਲਾ ਬਦਲੀ ਵਿਚ ਹੋਈ ਕਲੈਰੀਕਲ ਗਲਤੀ ਨੂੰ ਠੀਕ ਕਰਾਉਣ ਲਈ ਜੇ ਅਸਲ ਮਿਸਲ ਰਿਕਾਰਡ ਵਿੱਚ ਗੁਮ ਹੋ ਜਾਵੇ, ਤਾਂ ਗਲਤੀ ਦੀ ਸੋਧ ਕਰਾਉਣ ਲਈ ਕੀ ਹਲ ਹੈ ਜੀ।

  • @DineshKumar-tl3ms
    @DineshKumar-tl3ms Жыл бұрын

    First view

  • @DineshKumar-tl3ms
    @DineshKumar-tl3ms Жыл бұрын

    ਪਟਵਾਰੀ ਸਾਹਿਬ ਜੀ ਵੀਘੇ ਵਿਸਵੇ ਵਾਲੇ ( ਲੱਠੇ) ਨਕਸੇ ਦੀ ਵੀਡੀਓ ਸਾਂਝੀ ਕਰੋ ਉਸ ਦੀ ਜਾਣਕਾਰੀ ਦਵੋ ਜੀ ਧੰਨਵਾਦ

  • @harbhagwansingh3134
    @harbhagwansingh3134 Жыл бұрын

    Fard badel bare v jankari deo gg..

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Apne chanel di list ch check kro ji video payi hoyi hai

  • @sukhjindersingh878
    @sukhjindersingh878 Жыл бұрын

    ਟੈੱਕਸ ਇੰਟਰੀ ਇੰਤਕਾਲ ਬਾਰੇ ਵੀਡੀਓ ਬਣਾ ਕੇ ਹੱਲ ਦੱਸੋ ਜੀ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Tuhada Intkal ho gya daraj ja nahi latest situation ki hai Intkal di

  • @sukhjindersingh878

    @sukhjindersingh878

    Жыл бұрын

    ਪਟਵਾਰੀ ਸਾਹਿਬ ਕਹਿੰਦੇ ਖੇਵਟ ਬਹੁਤ ਵੱਡੀ ਹੈ ਜਿਸ ਵਿੱਚ ਡਬਲ ਇੰਦਰਾਜ਼ ਹੋਏ ਹਨ ਤਕਸੀਮ ਤੋਂ ਬਾਅਦ ਹੀ ਇੰਤਕਾਲ ਹੋਵੇਗਾ

  • @sukhjindersingh878

    @sukhjindersingh878

    Жыл бұрын

    What's app number de do g ma bhej Dina ਪਟਵਾਰੀ ਨੇ ਜੋ ਰਿਪੋਰਟ ਬਣਾ ਕੇ ਭੇਜੀ ਹੈ ਤਹਿਸੀਲਦਾਰ ਨੂੰ ਕੀ ਕਾਰਨ ਹੈ ਇੰਤਕਾਲ ਨਾ ਹੋਣ ਦਾ

  • @user-hn9gt6rd3n
    @user-hn9gt6rd3n Жыл бұрын

    Sir ਕੀ ਅਸੀਂ ਆਵਦੇ ਪਿੰਡ ਦਾ ਨਕਸ਼ਾ ਬਣਵਾ ਸਕਦੇ ਹਾਂ ਕਪੜੇ ਤੇ

  • @surendrakumar-sr7rs
    @surendrakumar-sr7rs Жыл бұрын

    RESPECTED SIR, FIX POINT /BINDU KO PATTHER NO. / PATTHERGARHI NO. KO PRACTICALY DIKHANE KI KARIPA KARE SIR, PATTHER NO. , MURBBA NO., KILLA NO. KYA HOTA HAI

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Sir mai samjeya nahi ji dubara clear kro please

  • @deepsingh2966

    @deepsingh2966

    Жыл бұрын

    ​@@KNOWLEDGEABOUTPROPERTYਇਹ ਬੰਦਾ ਲਾਲ ਪੱਥਰ ਦੇਖਣਾ ਚਾਹੁੰਦਾ ਜੀ

  • @sukhjindersingh878
    @sukhjindersingh878 Жыл бұрын

    ਟੈਕਸ ਇੰਟਰੀ ਇੰਤਕਾਲ ਬਾਰੇ ਵੀਡੀਓ ਬਣਾ ਕੇ ਦੱਸੋ ਜੀ ਕੀ ਹੱਲ ਆ ਇੱਕ ਸਾਲ ਹੋ ਗਿਆ ਇੰਤਕਾਲ ਨਹੀਂ ਹੋਇਆ

  • @SikanderSinghbrar-mr2rg

    @SikanderSinghbrar-mr2rg

    Жыл бұрын

    Text intry intkal da solution dso g

  • @user-oi6pj2fd9x
    @user-oi6pj2fd9x8 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਮੈਂ ਪਿਛਲੇ 6ਮਹੀਨਿਆ ਤੋਂ ਕਿਹ ਰਿਹਾ ਜੀ ਗੌਰ ਕਰੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਜੀ ਬੇਨਤੀ ਪ੍ਰਵਾਨ ਕਰੋ ਜੀ

  • @user-oi6pj2fd9x

    @user-oi6pj2fd9x

    8 ай бұрын

    ਦੱਸੋ ਜੀ ਕਿਸ ਦਿਨ ਭੇਜੋਗੇ ਜੀ ਨਾਲੇ ਵੀਰ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @user-oi6pj2fd9x

    @user-oi6pj2fd9x

    8 ай бұрын

    ਨਾਲੇ ਵੀਰ ਜੀ ਮੈਂ ਆਖਿਆ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਵਾ ਉਸ ਵਿੱਚ 25ਕਿੱਲਿਆ ਦਾ ਇਕ ਮੁਰੱਬਾ ਹੁੰਦਾ ਵਾ ਇਕ ਕਿੱਲੇ ਵਿਚ 160ਮਰਲੇ ਹੁੰਦੇ ਜੀ160*25=4000ਮਰਲੇ ਬਣੇ ਜਿਹੜੇ ਖਾਲ ਪਹੀਆਂ ਹੁੰਦੇ ਹਨ ਉਹ ਵੱਖਰਾ ਥਾ ਹੁੰਦਾ ਜਾ ਇਹਨਾਂ ਵਿਚੋਂ ਘਾਟ ਘੱਟੀ ਹੁੰਦੀ ਵਾ ਦੱਸੋ ਜੀ ਵੀਰ ਜੀ ਨਾਲੇ ਏ ਕਿਵੇਂ ਪਤਾ ਲੱਗਦਾ ਕੇ ਰਾਹ ਪਹੀ ਖਾਲ ਦਾ ਕਿੰਨੇ ਕਰਮ ਦਾ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਜੀ ਜਾਂ ਕਮਿਟਾ ਵਿਚ ਹੱਲ ਕਰੋ ਜੀ

  • @user-bg9cm4mu7n
    @user-bg9cm4mu7n2 ай бұрын

    Marla ki hunda 1 marla kine gaj jagah da hunda

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    30.25 gajja

  • @user-bg9cm4mu7n

    @user-bg9cm4mu7n

    2 ай бұрын

    @@KNOWLEDGEABOUTPROPERTY thanks ji sir

  • @prabhdeepsingh9159
    @prabhdeepsingh9159 Жыл бұрын

    ਨਕਸ਼ੇ ਉੱਤੇ ਆਪਣੀ ਜਮੀਨ ਦੀ ਪੈਮਾਇਸ਼ ਕਰਮਾ ਦਾ ਕਿਵੇਂ ਪਤਾ ਲਗਦਾ ਅਤੇ calculation ਦਾ ਤਰੀਕਾ ਦੱਸੋ ਜੀ ਨਕਸ਼ੇ ਦੀ ਹੋਰ ਪੜ੍ਹਾਈ ਕਰਾਓ ਜੀ

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Member ship join

  • @SurinderSingh-cx5qs
    @SurinderSingh-cx5qs Жыл бұрын

    Patwari ji cont nbr send kreo ji

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Channel di membership join kr sakde o ji je Tuhadi eshha howe as you wish

  • @manpreet8698
    @manpreet8698 Жыл бұрын

    ਪਟਵਾਰੀ ਸਾਹਿਬ ਜੀ ਤਰਨ ਤਾਰਨ ਝਬਾਲ ਦੀ ਜ਼ਮੀਨ ਦੀ ਨਕਸ਼ਾ ਨਹੀਂ ਨਿਕਲਦਾ ਭੁਲੇਖ ਅਐਪ ਤੋਂ ਨਿਕਲਿਆ ਹੋਰ ਕਿਸੇ ਤਰੀਕੇ ਨਾਲ ਦੇਖ ਸਕਦੇ ਆ

  • @manpreet8698

    @manpreet8698

    2 ай бұрын

    Nhi niklda veere Mera AP nhi mikliya

  • @user-zo4ju6lx3b
    @user-zo4ju6lx3b2 ай бұрын

    Sir appna mobile number likh do

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Channel ki membership join kr lo ji

  • @parminderjass8226
    @parminderjass8226 Жыл бұрын

    ਬਾਈ ਜੇ ਪੁਰਾਣਾ ਜ਼ਮੀਨ ਦਾ ਨਕਸ਼ਾ ਦੇਖਣਾ ਹੋਵੇ ਕਿੱਥੋਂ ਦੇਖ ਸਕਦੇ ਆ ਜਾ ਕਿੱਥੋਂ ਮਿਲੋ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Record room ch musvi hundi ae

  • @deepsingh2966

    @deepsingh2966

    Жыл бұрын

    ​@@KNOWLEDGEABOUTPROPERTYਤਹਿਸੀਲ ਵਿਚ patwari Saab ਜੀ ?

Келесі