ਤਕਸੀਮ ਦੀ ਲੋੜ! ਫ਼ਾਇਦੇ ! ਨੁਕਸਾਨ ! ਇੰਤਕਾਲ! ਕੇਸ ! ਕਬਜ਼ਾ ਵਾਰੰਟ ਅਤੇ ਤਕਸੀਮ ਨਾਲ ਸਬੰਧਤ ਹੋਰ ਮਸਲਿਆਂ ਦਾ ਵੇਰਵਾ ।

ੲਿਸ ਵੀਡੀਓ ਚ ਜ਼ਮੀਨਾਂ ਦੀ ਤਕਸੀਮ ਨਾਲ ਸਬੰਧਤ ਹਰ ਤਰ੍ਹਾਂ ਦੇ ਮਸਲਿਆਂ ਦਾ ਹੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਕਸੀਮ ਦੀ ਲੋੜ ਕਿਉਂ ਪੈਂਦੀ ਹੈ ? ਤਕਸੀਮ ਦੇ ਕੀ ਫ਼ਾਇਦੇ ਹਨ ? ਤਕਸੀਮ ਦੇ ਨੁਕਸਾਨ ਕੀ ਹਨ ? ਤਕਸੀਮ ਦਾ ਕੇਸ ਕਿਵੇਂ ਕਰਨਾ ਹੈ ? ਤਕਸੀਮ ਦਾ ਕੇਸ ਜਿੱਤਣ ਤੋਂ ਬਾਅਦ ਕਬਜ਼ਾ ਵਰੰਟ ਕਿਵੇਂ ਜਾਰੀ ਕਰਵਾਉਣੇ ਹਨ ?ਕਬਜ਼ਾ ਵਰੰਟ ਜਾਰੀ ਕਰਵਾਉਣ ਤੋਂ ਬਾਅਦ ਕਬਜ਼ਾ ਕਿਵੇਂ ਲੈਣਾ ਹੈ ?
Umeed hai k eh video tuhanu bahut pasand avegi.
Thank you so much.............................................................
ੲਿਸਤੋ ੲਿਲਾਵਾ ਕੋੲੀ ਹੋਰ ਵੀਡੀਓ ਦੇਖਣ ਲੲੀ ਹੇਠ ਦਿੱਤੇ ਲਿੰਕ ਤੇ ਪਰੈੱਸ ਕਰੋ ।ਜ਼ਮੀਨ ਪਲਾਟ ਮਕਾਨ ਪ੍ਰਾਪਰਟੀ ਖਰੀਦਣੀ ਵੇਚਣੀ , ਲੋਨ ਲੈਣਾ ,ਜ਼ਮਾਨਤ, ਗਹਿਣੇ ਜਾਂ ਅੰਬੈਸੀ ਵਿਚ ਇਨਕਮ ਸੌ ਕਰਨੀ ਹੋਵੇ !ਜਦੋਂ ਕਿਸੇ ਨੂੰ ਕੋਈ ਵੀ ਪ੍ਰਾਪਰਟੀ ਦੇ ਸਬੰਧੀ ਕੋਈ ਦਸਤਾਵੇਜ਼ ਚੈੱਕ ਕਰਨੇ ਪੈ ਜਾਣਾ ਉਸ ਸਮੇਂ ਤੁਹਾਨੂੰ Sade chanel diya ਵੀਡੀਓ ਬਹੁਤ ਹੀ ਲਾਹੇਵੰਦ ਸਾਬਤ Hongia andproperty documents ਬਾਰੇ ਹਰ ਤਰਾਂ ਦੀ ਜਾਣਕਾਰੀ ਦਿੱਤੀ ਗੲੀ ਹੈ।
ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ?
• How to Read Registry -...
ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ।
• How can the registry b...
ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama
• What is kursinama ?-- ...
ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। • ਸ਼ੱਕੀ ਵਸ਼ੀਅਤ ਕਿਹੜੀ ਵਸ਼...
ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ • ਜਾੲਿਦਾਦ ਦਾ ਹਰ ਤਰਾਂ ਦਾ ...
ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ। • ਜਮੀਨ ਜਾੲਿਦਾਦ ਦੀ ਪਰੈਕਟੀ...
ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
• Video
ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
• ਫਰਦ ਜਮਾਬੰਦੀ ੲਿੰਤਕਾਲ ਵਗ...
ੲਿੰਤਕਾਲ ਕੀ ਹੈ ? what is mutation ? ---- all information about mutation (Intkal)
• Mutation ! ੲਿੰਤਕਾਲ ਕੀ ...
ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
• ਵਸੀਅਤ ਕਰਵਾੳੁਣੀ ਕਿੳੁ ਜਰ...
ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
• ਵਸੀਅਤ ਕਿੰਨੇ ਤਰਾਂ ਦੀ ਹੁ...
ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
• ਵਸੀਅਤ ਕਦੋਂ ਅਤੇ ਕਿਵੇਂ ਕ...
ਵਸੀਅਤ ਕੌਣ ਕਰਵਾ ਸਕਦਾ ਹੈ?
• Will kon Karwa Sakta h...
ਵਸੀਅਤ ਕੀ ਹੁੰਦੀ ਹੈ ? What is will?
• ਵਸੀਅਤ ਕੀ ਹੁੰਦੀ ਹੈ ? Wh...
ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
• ੲਿੰਤਕਾਲ ਵਰਾਸ਼ਤ ਕੀ ਹੁੰਦਾ...
What is Farad Badar ? How to correction in revenue record ?
• ਫਰਦ ਜਮਾਬੰਦੀ ਵਿੱਚ ਮਾਲਕ ...
#ਲਾਲਲਕੀਰ #ਵਾਲੀਜਗਾ #registry #registry #registri #lallakir #lallakeer #lal #lakeer #wali #registri #red #line #property
#ਲੱਠਾ
ੲਿੰਤਕਾਲਾਂਂ ਸਬੰਧੀ confusions,mutation of property,mutation of agricultural land,mutation of land in bihar,mutation of land in west bengal,land records,revenue records,how to check intkal online,what is mutation,intkal kaise dekhe,online intkal kaise nikale,#intkal,#farad,intkal kya hota hai,zameen ka inteqal kaise dekhe,inteqal ke baad kya karna chahiye,intkal of land in punjab,punjab mein zameen ka rate kya hai,intkal of property in punjab,#ਪਟਵਾਰੀ #intkal
Who is the owner of shamlat deh land?
What is meaning of Abadi Deh land?
What is Shamilat?
What is Shamlat land in Himachal?
Can Gram Sabha land be sold?
What is Mushtarka land?
Who can claim adverse possession?
Who has rights over common land?
How do you prove possession?
shamlat deh land in punjab
difference between shamlat deh and shamlat patti
can shamlat land be sold
What is Shamlat property?
What is Mushtarka land?
What is Shamilat?
Who can claim adverse possession?
supreme court judgement on shamlat
supreme court judgement on illegal possession of land
legal notice for illegal possession
legal notice for property dispute
director of land records
director land records, punjab
director land records, punjab, jalandhar contact number
land record search by name
land record search by name near nabha, punjab
check jamabandi online
punjab fard online check
How I can check my land record in Punjab?
How can I know the owner of a property in Punjab?
How do I look up land records?
What is Khewat number in Punjab?
What is Jamabandi?
How can I check my land registry online in India?
How do I find my house number in UP?
How can I know my khatauni number?
How can I check my land registration online in AP?
When did Punjab registry open?
How can I know my Khasra number in Punjab?
What is Khatauni number?
How can I get Dakhil Kharij?
How can I download Khatauni?
director land records punjab address
director land records jalandhar
intkal of property in punjab
How can I check my mutation online in Punjab?
How can I know the owner of a property in Punjab?
How can I know the owner of a property in Punjab?
How can I get naksha of land in Punjab?
What is Jamabandi in Punjabi?
How can I get mutation certificate in Punjab

Пікірлер: 40

  • @manpreet8698
    @manpreet86982 ай бұрын

    ਜਿਵੇਂ ਕਿਸੇ ਔਰਤ ਦਾ ਪਤੀ ਮਰ ਜਾਵੇ ਤੇ ਉਸ ਔਰਤ ਨੂੰ ਜ਼ਮੀਨ ਵਿਰਾਸਤ ਵਿੱਚ ਮਿਲ ਜਾਵੇ ਕੱਲ ਨੂੰ ਔਰਤ ਹੋਰ ਵਿਆਹ ਕਰਾ ਲਵੇ ਤੇ ਉਸਦੇ ਪਹਿਲੇ ਸਹੁਰੇ ਪਰਿਵਾਰ ਕੇਸ ਕਰਕੇ ਜ਼ਮੀਨ ਲੈ ਸਕਦੇ ਆ।ਇਤਕਾਲ ਗਿਰ ਦਾਵਰੀ ਚੜੀ ਆ ਉਸ ਔਰਤ ਨਾਲ

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Eh legal matter hai so advice to advocate

  • @user-oi6pj2fd9x
    @user-oi6pj2fd9x10 ай бұрын

    ਨਾਲੇ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @karanrajput7884
    @karanrajput7884 Жыл бұрын

    Nice vedio❤❤

  • @BatMan-ks5uj
    @BatMan-ks5uj Жыл бұрын

    Very nice video

  • @gauravchawla9487
    @gauravchawla9487 Жыл бұрын

    Thank you sir very much 🙏❤️🙏🔥

  • @amanb5598
    @amanb5598 Жыл бұрын

    ਤਕਸੀਮ ਖਾਨਗੀ ਜਾਣਬੁੱਝ ਕੇ ਪਾਸ ਨਹੀਂ ਕੀਤੀ ਜਾਂਦੀ ਕਿਉਂਕਿ ਉਸਦਾ ਕਾਰਨ ਸਭ ਨੂੰ ਪਤਾ ਹੈ।

  • @user-oi6pj2fd9x
    @user-oi6pj2fd9x10 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ 5ਮਰਲੇ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @DineshKumar-tl3ms
    @DineshKumar-tl3ms Жыл бұрын

    Sir text entry ki hundi hai g

  • @Health_1_Wealth
    @Health_1_Wealth Жыл бұрын

    ਅਦਾਲਤੀ ਤਕਸੀਮ ਵਿਚ ਹੋਈਆ ਗਲਤੀਆਂ ਕਿਵੇਂ ਠੀਕ ਕਰਾਂ ਸਕਦੇ ਹਾਂ ?

  • @mahadev919
    @mahadev919 Жыл бұрын

    ਰਜਿਸਟਰੀ ਵਿਚ ਦੋ ਜਾਣਿਆ ਦੇ ਨਾਮ ਦਰਸਾਏ ਗਏ ਹਨ ਪਾਰ ਹਸਤਾਖ਼ਰ ਸਿਰਫ ਇਕ ਜਾਣੇ ਦੇ ਹੀ ਹਨ , ਜਿਸ ਦੇ ਹਸਤਾਖ਼ਰ ਹਨ ਕਿ ਉਹ ਇਹ ਕਹਿ ਕੇ ਫਰਦ ਵਿੱਚੋ ਦੂਜੇ ਜਣੇ ਦਾ ਨਾਮ ਹਟਵਾ ਸਕਦਾ ਹੈ ਕਿ ਰਜਿਸਟਰੀ ਹੋਣ ਸਮੈ ਇਸਦਾ ਨਾਮ ਗ਼ਲਤੀ ਨਾਲ ਲਿਖ ਦਿਤਾ ਸੀ ਇਹ ਤਾ ਤਹਿਸੀਲ ਵਿਚ ਮਜੂਦ ਹੀ ਨਹੀਂ ਸੀ ਸਾਰੇ ਪੈਸੇ ਮੈਂ ਹੀ ਦਿਤੇ ਹਨ ਤੇ ਹਸਤਾਖ਼ਰ ਬੀ ਮੈਂ ਹੀ ਕੀਤੇ ਹਨ

  • @ajay7023

    @ajay7023

    5 ай бұрын

    ਨਹੀਂ

  • @vikramjitsingh4053
    @vikramjitsingh40532 ай бұрын

    Last ch total krke kharcha v ds dinde ki kina aa

  • @gillmoga6450
    @gillmoga6450 Жыл бұрын

    ਮੇਰੀ ਜਮੀਨ ਦੀ ਤਕਸੀਮ ਤਸੀਲਦਾਰ ਸਾਹਿਬ ਦੁਆਰਾ 2018 ਵਿੱਚ ਹੋ ਗਈ ਸੀ, ਤੇ ਮਾਲਕਾਨਾ ਦਖਲ 25-9-2019 ਪੈ ਗਿਆ ਸੀ ਤੇ ਹੁਣ ਆਕੇ ਕਬਜਾ ਦਖਲ ਹੋਇਆ ਏ ਪਰ ਜਦੋ ਇੰਤਕਾਲ ਦੀ ਵਾਰੀ ਆਈ ਤਾ ਪਟਵਾਰੀ ਕਹਿੰਦਾ ਕਿ ਗੋਰਮਿੰਟ ਨੇ ਟੈਕਸਟ ਇੰਨਟਰੀ ਇੰਤਕਾਲ ਬੰਦ ਕਰ ਦਿੱਤੇ ਨੇ, ਪਰ ਮੈਨੂੰ ਸਮਝ ਨਹੀ ਆਈ ਕਿ ਮੇਰਾ ਕਸੂਰ ਕੀ ਏ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਥੋੜ੍ਹਾ ਸਮਾਂ ਇੰਤਜ਼ਾਰ ਕਰੋ ਜੀ ਟੈਕਸਟ ਐਂਟਰੀ ਸ਼ੁਰੂ ਹੋਣ ਵਾਲੀ ਹੈ

  • @gillmoga6450

    @gillmoga6450

    Жыл бұрын

    @@KNOWLEDGEABOUTPROPERTY ਗਲਤ ਕੰਮ ਪਟਵਾਰੀ ਕਰਦੇ ਨੇ ਭੁਗਤਣਾ ਜਨਤਾ ਨੂੰ ਪੈਦਾ ਏ,

  • @gillmoga6450

    @gillmoga6450

    Жыл бұрын

    @@KNOWLEDGEABOUTPROPERTY ਮੇਰੇ ਕੋਲੋ ਪਹਿਲਾ ਤਾ ਤਕਸੀਮ ਦਾ ਦਖਲ ਪਾਉਣ ਦੇ ਕੰਨਗੋ ਤੇ ਪਟਵਾਰੀ ਨੇ 20000 ਰੁਪਏ ਲਏ, ਜਦੋ ਪਟਵਾਰੀ ਕਹਿੰਦਾ ਕਿ ਗੋਰਮਿੰਟ ਨੇ ਟੈਕਸਟ ਇੰਨਟਰੀ ਇੰਤਕਾਲ ਬੰਦ ਕਰ ਦਿੱਤੇ ਨੇ ਤਾ ਮੈ ਰੁਪਏ ਵਾਪਸ ਮੰਗ ਲਏ ਤੇ ਫਿਰ ਕੰਨਗੋ ਮੈਨੂੰ ਰੁਪਏ ਵਾਪਸ ਕਰਦਾ ਫਿਰੇ ਕਹਿੰਦਾ ਜਦੋ ਟੈਕਸਟ ਇੰਨਟਰੀ ਚਾਲੂ ਹੋ ਗਈ ਉਸ ਟਾਈਮ ਅਸੀ ਤੇਰੇ ਤੋ ਰੁਪਏ ਲੈ ਲਵਾ ਗੇ ,ਮੈ ਹੈਰਾਨ ਹਾ ਗੋਰਮਿੰਟ ਕਹਿੰਦੀ ਕਿ ਭਰਿਸ਼ਟਾਚਾਰ ਖਤਮ ਹੋ ਗਿਆ ਏ, ਇਥੇ ਤਾ ਜਾਇਜ ਕੰਮ ਦੇ ਵੀ ਰੁਪਏ ਲਏ ਜਾ ਰਹੇ ਨੇ

  • @ajay7023
    @ajay70235 ай бұрын

    ਅਸੀਂ ਜ਼ਮੀਨ ਖਰੀਦੀ ਸੀ ਵੇਚਣ ਵਾਲਾ 2 ਮਰਲੇ ਵਧ ਵੇਚ ਗਿਆ ਹੈ, ਇਕ ਵਾਰ ਇੰਤਕਾਲ ਮਨਜੂਰ ਹੋ ਗਿਆ ਪਰ ਅਮਲ ਚ ਆਉਣ ਦੀ ਬਜਾਏ ਇੰਤਕਾਲ ਡਲੀਟ ਹੋ ਗਈ, ਜਦੋਂ। ਦੁਬਾਰਾ ਇੰਤਕਾਲ ਕਰਵਾਈ ਤਾਂ 2 ਮਰਲੇ ਘਟ ਗਏ ਹਿਸਾ ਬਰਾਬਰ ਹੋ ਗਿਆ, ਹੁਣ ਕੀ ਕਰ ਸਕਦੇ

  • @KNOWLEDGEABOUTPROPERTY

    @KNOWLEDGEABOUTPROPERTY

    3 ай бұрын

    Court case

  • @ranjeet00572
    @ranjeet00572 Жыл бұрын

    ਮੁਸਤਰਕਾ ਖੇਵਟ ਵਿੱਚੋ ਰਸਤਾ ਕਿਵੇਂ ਲਿਆ ਜਾ ਸਕਦਾ ਹੈ ਜੀ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Takseem da case

  • @ydv215
    @ydv215 Жыл бұрын

    Maalki rakba ki hunda hai sir ji

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਜਿਨ੍ਹਾਂ ਰਕਬਾ ਕਿਸੇ ਮਾਲਕ ਦੇ ਹਿੱਸੇ ਆਉਂਦਾ ਹੈ ਉਸ ਨੂੰ ਮਾਲਕੀ ਰਕਬਾ ਕਹਿੰਦੇ ਹਨ

  • @ydv215
    @ydv215 Жыл бұрын

    Sark da matlab ki hunda hai sir ji

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਉੱਤਰ ਦੱਖਣ ਪੂਰਬ ਪੱਛਮ ਆਦਿ ਸਭ ਕੁਝ ਦੱਸਿਆ ਗਿਆ ਹੈ ਕਿ ਉਰਦੂ ਫ਼ਾਰਸੀ ਦੇ ਸ਼ਬਦਾਂ ਦੇ ਅਰਥਾਂ ਦੀ ਵੀਡੀਓ ਦੇਖੋ ਆਪਣੇ ਚੈਨਲ ਤੇ

  • @mr.jawandhaviloger5643
    @mr.jawandhaviloger5643 Жыл бұрын

    ਬਾਈ ਜੀ ਚੱਕਮੇ ਨੰਬਰਾ ਦੀ ਰਜਿਸਟਰੀ ਕੀ ਹੁੰਦੀ ਏ

  • @BaljitKaur-tn8rt

    @BaljitKaur-tn8rt

    Жыл бұрын

    1

  • @hsck1990
    @hsck1990 Жыл бұрын

    ਪਲਾਟੀ ਖਾਲ ਕੀ ਹੁੰਦਾ ਹੈ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਪਲਾਟੀ ਨਹੀਂ ਹਲਟੀ ਖਾਲ ਹੁੰਦਾ ਸੀ ।

  • @hsck1990

    @hsck1990

    Жыл бұрын

    @@KNOWLEDGEABOUTPROPERTY ki hunda c

  • @parwindersinghwaraich2365
    @parwindersinghwaraich2365 Жыл бұрын

    ਆਪਣੀ ਖੇਵਟ ਹੀ ਦੇ ਵੱਖਰੀ ਕਰਵਾਉਣੀ ਹੋਵੇ ਦੂਜਿਆਂ ਨਾਲੋਂ ਤਾਂ ਕਿਵੇਂ ਹੋਵੇਗੀ ?

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਵੀਡੀਓ ਸਾਰੀ ਧਿਆਨ ਨਾਲ ਸੁਣੋ

  • @parwindersinghwaraich2365

    @parwindersinghwaraich2365

    Жыл бұрын

    ਤਕਸੀਮ ਨੂੰ ਹੀ ਆਪਣੀ ਖੇਵਟ ਵੱਖਰੀ ਕਰਨੀ ਕਹਿੰਦੇ ਨੇ ?

  • @sharanjeetsingh5748

    @sharanjeetsingh5748

    Жыл бұрын

    @@KNOWLEDGEABOUTPROPERTY sir, tusi patwari ho?

  • @satwindersingh7091

    @satwindersingh7091

    Жыл бұрын

    @@parwindersinghwaraich2365 yes

  • @user-vs5oj6nr3i

    @user-vs5oj6nr3i

    Жыл бұрын

    Sir meri 3 marlle jmeen kisi hoar da Ghar vich aa oh kida niklu

  • @gillmoga6450
    @gillmoga6450 Жыл бұрын

    ਟੈਕਸਟ ਇੰਨਟਰੀ ਕੀ ਹੁੰਦੀ ਏ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਵੀਰੇ ਟੈਕਸਟ ਐਂਟਰੀ ਚ ਮੈਨੁਅਲ ਕੰਮ ਹੁੰਦਾ ਹੈ

  • @gillmoga6450

    @gillmoga6450

    Жыл бұрын

    @@KNOWLEDGEABOUTPROPERTY ਸਹੀ ਤਾ online ਹੋਣਾ ਚਾਹੀਦਾ ਏ ਕਿਉਕਿ online ਵਿੱਚ ਗਲਤ ਕੰਮ ਨਹੀ ਹੁੰਦਾ ਉਸ ਵਿੱਚ ਸਿਰਫ ਜਾਇਜ ਕੰਮ ਹੀ ਹੋਵੇ ਗਾ, ਹੱਥ ਲਿਖਤ ਨਾਲ ਪਹਿਲਾ ਗਲਤ ਕੰਮ ਬਹੁਤ ਹੋਏ ਨੇ ਤਾ ਹੁਣ ਡਿੰਕੇ ਪੈਦੇ ਨੇ

  • @sunnymaan5341
    @sunnymaan5341 Жыл бұрын

    Bai ji apna numbers send karo

Келесі