ਫਰਦ ਜਮਾਬੰਦੀ ਪੜਣੀ ਸਿੱਖੋ ।
ੲਿਸਤੋ ੲਿਲਾਵਾ ਕੋੲੀ ਹੋਰ ਵੀਡੀਓ ਦੇਖਣ ਲੲੀ ਹੇਠ ਦਿੱਤੇ ਲਿੰਕ ਤੇ ਪਰੈੱਸ ਕਰੋ ।
ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ?
• How to Read Registry -...
ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ।
• How can the registry b...
ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama
• What is kursinama ?-- ...
ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। • ਸ਼ੱਕੀ ਵਸ਼ੀਅਤ ਕਿਹੜੀ ਵਸ਼...
ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ • ਜਾੲਿਦਾਦ ਦਾ ਹਰ ਤਰਾਂ ਦਾ ...
ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ। • ਜਮੀਨ ਜਾੲਿਦਾਦ ਦੀ ਪਰੈਕਟੀ...
ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
• Video
#ਲਾਲਲਕੀਰ #ਵਾਲੀਜਗਾ #registry #registry #registri #lallakir #lallakeer #lal #lakeer #wali #registri #red #line #property
#ਲੱਠਾ
ੲਿੰਤਕਾਲਾਂਂ ਸਬੰਧੀ confusions,mutation of property,mutation of agricultural land,mutation of land in bihar,mutation of land in west bengal,land records,revenue records,how to check intkal online,what is mutation,intkal kaise dekhe,online intkal kaise nikale,#intkal,#farad,intkal kya hota hai,zameen ka inteqal kaise dekhe,inteqal ke baad kya karna chahiye,intkal of land in punjab,punjab mein zameen ka rate kya hai,intkal of property in punjab,#ਪਟਵਾਰੀ #intkal
Who is the owner of shamlat deh land?
What is meaning of Abadi Deh land?
What is Shamilat?
What is Shamlat land in Himachal?
Can Gram Sabha land be sold?
What is Mushtarka land?
Who can claim adverse possession?
Who has rights over common land?
How do you prove possession?
shamlat deh land in punjab
difference between shamlat deh and shamlat patti
can shamlat land be sold
What is Shamlat property?
What is Mushtarka land?
What is Shamilat?
Who can claim adverse possession?
supreme court judgement on shamlat
supreme court judgement on illegal possession of land
legal notice for illegal possession
legal notice for property dispute
director of land records
director land records, punjab
director land records, punjab, jalandhar contact number
land record search by name
land record search by name near nabha, punjab
check jamabandi online
punjab fard online check
How I can check my land record in Punjab?
How can I know the owner of a property in Punjab?
How do I look up land records?
What is Khewat number in Punjab?
What is Jamabandi?
How can I check my land registry online in India?
How do I find my house number in UP?
How can I know my khatauni number?
How can I check my land registration online in AP?
When did Punjab registry open?
How can I know my Khasra number in Punjab?
What is Khatauni number?
How can I get Dakhil Kharij?
How can I download Khatauni?
director land records punjab address
director land records jalandhar
intkal of property in punjab
How can I check my mutation online in Punjab?
How can I know the owner of a property in Punjab?
How can I know the owner of a property in Punjab?
How can I get naksha of land in Punjab?
What is Jamabandi in Punjabi?
How can I get mutation certificate in Punjab
ਫਰਦ ਜਮਾਬੰਦੀ ਪੜਣੀ ਸਿੱਖੋ ।#Farjamabandi #intkal #Girdawri #SamlatLand #onlinemotation #onlinefard
Пікірлер: 135
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ🙏
1. Mustri kasht mustri. 2. Maroosi /Gair maroosi. 3. Khas number hisse vich rakba vechna. 4. Tatime katna. 5. Nakse nu pad k mauka kadna and paimaish krna. Plz give info on above points plz.
ਬਹੁਤ ਵਧੀਆ ਜਾਣਕਾਰੀ ਹੈ
ਵੀਰ ਜੀ ਜੰਮਾਬਿਦੀ ਵਿਚ ਮਾਲਕ ਵੀ ਕਾਸਤਕਾਰ ਵੀ ਹਾ ਕਿਲੇ ਵਿਚ ਮਸਤਾਰਕਾ ਖਾਤਾਂ ਹੈ ਕਬਜਾ ਕਿਸ ਤਰ੍ਹਾਂ ਕਰਾ ਹਲ ਦੋਸੋ ਜੀ?
ਧੰਨਵਾਦ ਜੀ
ਬਹੁਤ ਚੰਗਾ ਕੰਮ ਬਾਈ ਜੀ 🙏🏻🙏🏻🙏🏻
Very nice information ,Thank you
Thnx sir ji jankari den lye 🙏🙏
Bhot vadia tuci dasi e good
ਧੰਨਵਾਦ ਤੁਹਾਡਾ ਸਾਬ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ
@KNOWLEDGEABOUTPROPERTY
2 ай бұрын
Thanks
Very good knowledge bai ji
Very informative 🙏
Waheguru chardikala karan sir ji
knowledge dene badti hai har koi ko sanjh ni aata u kept it bro we support u
Very nice information Thanks ji
Bhot vdia jankari
very good knowledge ji
Bht kaint bro
ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਜੀ
@akashdeepsingh8200
Жыл бұрын
Hello brother
Thanks paji
ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਥੋੜੀ ਬਹੁਤੀ ਫ਼ਰਦ ਪੜ੍ਹਨੀ ਆਉਣ ਲੱਗ ਪਈ। ਬਹੁਤ ਬਹੁਤ ਧੰਨਵਾਦ ਵੀਰ ਜੀ।ਆਪਣਾ ਫੋਨ ਨੰਬਰ ਵੀ ਲਿਖੋ ਜੀ 🙏🙏
@KNOWLEDGEABOUTPROPERTY
Жыл бұрын
🙏
Very very valuable information sir
@KNOWLEDGEABOUTPROPERTY
Жыл бұрын
Thanks
Thank you sir
Good...
ਇਹ ਵਿੱਡੀਓ ਦੇਖ ਕੇ ਜਾਣਕਾਰੀ ਵਿਚ ਵਾਧਾ ਹੋਇਆ ਧੰਨਵਾਦ ਵੀਰ ਜੀ ਅੱਜ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ
@KNOWLEDGEABOUTPROPERTY
Жыл бұрын
Thanks 🙏
@KNOWLEDGEABOUTPROPERTY
Жыл бұрын
Hora nal v sanji kro ji eh jankari
@gsaulakh8287
Жыл бұрын
Ok Veer ji
Txxx veer ji
Good job
Ghaint
ਬਾਈ ਜੀ ਕਮਾਲ ਕਰਤੀ । ਮੇਰੇ ਵਰਗੇ ਅਨਪੜ੍ਹ ਬੰਦੇ ਦੇ ਪੱਲੇ ਵੀ ਥੋੜਾ ਬਹੁਤ ਪੈ ਗਿਆ ,ਜਿਸ ਨੇ ਕਦੇ ਜਮੀਨ ਨਹੀਂ ਖਰੀਦੀ।ਧੰਨਵਾਦ 🙏🙏🙏
@KNOWLEDGEABOUTPROPERTY
Жыл бұрын
🙏
ਬੋਹਤ ਖ਼ੂਬ
@KNOWLEDGEABOUTPROPERTY
Жыл бұрын
Thanks
Thanks bro
ਬਾਕਮਾਲ ਭਾਈ ਸਾਹਿਬ ਜੀ
@KNOWLEDGEABOUTPROPERTY
Жыл бұрын
thank u g
Very nice 👌 bro
Thnx vir some new words learned today
@KNOWLEDGEABOUTPROPERTY
Жыл бұрын
Tusi v chanel nu suport kro ji
Lot of thanks
@KNOWLEDGEABOUTPROPERTY
Жыл бұрын
Most welcome
Hisse kinwe banda man lo 19k 16m da 75 gaj da hissa banan layi ki formula hai plz daso
Good jobs 22g
Very very good effort brother 👍😊
@KNOWLEDGEABOUTPROPERTY
Жыл бұрын
🙏 support kro ji
Very good information sir
@KNOWLEDGEABOUTPROPERTY
8 ай бұрын
Thanks
Good ji
Good information
@KNOWLEDGEABOUTPROPERTY
Жыл бұрын
Thanks
ਵੀਰ ਜੀ ਮੈਂ ਆਖਿਆ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਨਾਲੇ ਵੀਰ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਉਸ ਵਿੱਚ 25ਕਿੱਲੇ ਹੁੰਦੇ ਹਨ ਜਾਣੀਕਿ 160*25=4000ਮਰਲੇ ਬਣੇ ਜਿਹੜੀਆਂ ਪਹੀਆਂ ਖਾਲ ਹੁੰਦੇ ਹਨ ਉਹ ਇਸ ਵਿਚੋ ਲੲਏ ਹੁੰਦੇ ਹਨ ਜਾਂ ਫਿਰ ਵੱਖਰਾ ਥਾ ਹੁੰਦਾ ਜੀ ਨਾਲੇ ਏ ਕਿਵੇਂ ਪਤਾ ਲੱਗਦਾ ਕੇ ਖਾਲ ਪਹੀ ਕਿੰਨੇ ਕਰਮ ਦਾ ਜੀ ਦੱਸੋ ਇਹ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜਾ ਕਮਿਟਾ ਵਿਚ ਦੱਸੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ ੲਏ ਵੀ ਦੱਸੋ ਜੀ ਕਿਸ ਦਿਨ ਭੇਜੋਗੇ ਜੀ ਟਾਈਮ ਚੋ ਟਾਈਮ ਕੱਢ ਕੇ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਜੀ ਉਸ ਦਿਨ ਭੇਜ ਦਿੱਉ ਜੀ ਅੱਜ ਤਰੀਕ 3ਨਵੰਬਰ ਜੀ ਕਿਰਪਾ ਕਰਕੇ ਜ਼ਰੂਰ ਹੱਲ ਕਰੋ ਜੀ
good
Veer video buhat hi knowledgeable a. Ik dasyo k area nu hectare vich kive likhye
@KNOWLEDGEABOUTPROPERTY
3 ай бұрын
12 bighe = 1 hqtare
Nice job sir
@KNOWLEDGEABOUTPROPERTY
Жыл бұрын
Thanks
Asi brother hai sada dona da na intkal hogya hai par jameen da pta laga
Veer ji kise di limit jan laun kise hor di fard te vises kathan ch show hunda hove par fard vale da koi rista vi ni us bande nal koi ih da hal ki ai
Super
Paji jameen pind ch aa ya saher ch kida pta chalega jmabandi to
Very nice
@KNOWLEDGEABOUTPROPERTY
Жыл бұрын
Thanks
@KNOWLEDGEABOUTPROPERTY
Жыл бұрын
Thanks
Bhai ji bilarehan da ki matlab hi?
Malki vich hisa 39 kanal 2 Marla hai and Kashtkar vali side 45 kanal 19 Marla kive ho sakda hai ji?
Good💯👍👍👏👏👏
@KNOWLEDGEABOUTPROPERTY
2 ай бұрын
Thank you 👍
🙏🙏
Bigga bisva v kadh k dasso g sadi jmeen bigge bisve ch hai
ਵੀਰ ਜੀ ਮਾਲਕੀ ਖਾਨੇ ਵਿੱਚ ਰਹਿਨ ਮੁਰਤਹਿਨ ਅਤੇ ਗਿਰਦਾਵਰੀ ਵਿੱਚ ਕਾਸ਼ਤ ਮੁਰਤਹਿਨ ਲਿਖਿਆ ਦੱਸੋ ਕੀ ਹੱਲ ਕਰੀਏ ਜੀ
@noorkiratsingh4935
Жыл бұрын
Daso sir please
@BEINGHARRY
Жыл бұрын
ਰਹਿਨ ਦਾ ਮਤਲਬ ਗਹਿਣੇ ਕਰਨ ਵਾਲਾ ਤੇ ਮੁਰਤਹਿਨ ਜੀਹਦੇ ਕੋਲ ਗਹਿਣੇ ਆ
Veer ji me age coment kita va kishe they hishe kat jamin va kishe they hishe vad oshe the hisha kina banea dasho jankari deo
@KNOWLEDGEABOUTPROPERTY
Жыл бұрын
hiseya wali videos dekho
Jmeen map hona kisnu kehnde aa ji??
Sir fard vich likhya huve ki intkaal padtaal lai pesh hai Esda mtlb ki huya ki intqaal ho gya ki nhi
Veer ji hishe keve bande va jive ek banda oshe the 1bta 48 hisha oshe they 7 bache va sarea nu kina hisha aia os bande they magro jankari deoio brabr brabr hisha
@KNOWLEDGEABOUTPROPERTY
Жыл бұрын
1/336 hissa ik nu ayega
ਵੇਰੀ ਗੁੱਡ ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਉਸ ਵਿਚੋਂ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਮੈਂ ਪਿਛਲੇ 6ਮਹੀਨਿਆ ਤੋਂ ਕਿਹ ਰਿਹਾ ਜੀ ਕਿਰਪਾ ਕਰਕੇ ਗੌਰ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
22 je fard ch hisa galt jiada ho ve , te registery ho jave, te purani fard te sahi hisa hove, bechan wale kol hor jamin na hove, usdi mother ko hove ta kive puri kar sakde ha,?
@KNOWLEDGEABOUTPROPERTY
Жыл бұрын
ਜੇਕਰ ਕੋਈ ਪਰਿਵਾਰ ਦਾ ਮੈਂਬਰ ਆਪਣੇ ਹਿੱਸੇ ਦੀ ਮਾਲਕੀ ਤੋਂ ਜ਼ਿਆਦਾ ਹਿੱਸਾ ਵੇਚ ਦੇਵੇ ਤਾਂ ਉਸ ਪਰਿਵਾਰ ਦੇ ਅਖ਼ੀਰਲੇ ਮੈਂਬਰ ਦੀ ਮਾਲਕੀ ਵਿੱਚੋਂ ਕੱਟਿਆ ਜਾਂਦਾ ਹੈ
Menu lal lakir di Registry krni h kida kra y dsso plzzz
@KNOWLEDGEABOUTPROPERTY
Жыл бұрын
Tehsildar office ch contact kro
Intkal kiwe chdyaa jnda sara process dsdo g🙏
@manpreet8698
Жыл бұрын
Patwari ne chaadna hunda registery to baad
Bro jisnu usdi daade pardaade di purani zameen labbe je haje wi ohna de naam boldi howe ...Parr kaashtkaar koi hor howe te phirr
@KNOWLEDGEABOUTPROPERTY
Жыл бұрын
ਜੇਕਰ ਕਬਜ਼ਾ ਤੁਹਾਡਾ ਹੈ ਤਾਂ ਗਿਰਦਾਵਰੀ ਚੇਂਜ ਕਰਵਾ ਲਓ ਜੇਕਰ ਕਬਜ਼ਾ ਨਹੀਂ ਹੈ ਤਾਂ ਕਬਜ਼ਾ ਵਾਰੰਟ ਜਾਰੀ ਕਰਵਾ ਕੇ ਮਾਲਕੀ ਦੇ ਆਧਾਰ ਤੇ ਆਪਣਾ ਕਬਜ਼ਾ ਲੈ ਲਵੋ
@BatMan-ks5uj
Жыл бұрын
@@KNOWLEDGEABOUTPROPERTY thanks brother
@karansidhu5569
Жыл бұрын
ਧੰਨਵਾਦ ਜੀ
Veer g virasat intkat time name galat daraj ho gya 1990 cho oh kive teek hovega.. please daseo jrur
@KNOWLEDGEABOUTPROPERTY
3 ай бұрын
Court case
ਵੀਰ ਲੋਨ ਲੇਤਾ ਸਰਕਾਰੀ ਬੇਕ ਚੋ ਪਰ ਅਸੀ ਵੇਚ ਨਹੀ ਸਕਦੇ
Which hidden camera available to caught corrupted patwari
Sir jadon government zameen acquire kardi wa...oh paise maalakan nu milde wa ya kaashtkaaran nu ya dowan nu....
@KNOWLEDGEABOUTPROPERTY
Жыл бұрын
ਜਿਨ੍ਹਾਂ ਦਾ ਨਾਮ ਜਮ੍ਹਾਬੰਦੀ ਦੇ ਮਾਲਕੀ ਖਾਨੇ ਵਿਚ ਬੋਲਦਾ ਹੋਵੇ ।ਕਈ ਵਾਰ ਖਾਨਾ ਕਾਸ਼ਤ ਵਿਚ ਖਾਨਾ ਨੰਬਰ ਚਾਰ ਵਿਚ ਵੀ ਮਾਲਕ ਹੁੰਦੇ ਹਨ ਜਿਵੇਂ ਮੈਂ ਇਸ ਵੀਡੀਓ ਵਿੱਚ ਸਮਝਾਇਆ ਹੈ
@BatMan-ks5uj
Жыл бұрын
@@KNOWLEDGEABOUTPROPERTY thanks sir
Veer g main pm kisan da form bharna hai, menu hissa ni kadna aunda, j tuhanu fon kra tan hissa kad do ge
@KNOWLEDGEABOUTPROPERTY
2 ай бұрын
All videos dekho
You are wrong, area mentioned after kanal marla is in square metres.
@KNOWLEDGEABOUTPROPERTY
Жыл бұрын
mai ta square meter dase hi nahi
ਬਾਈ ਜੀ ਮੇਰੇ ਨਾ ਵਿਰਾਸਤ ਹੋਈ c ਸਾਲ ਪਹਿਲਾਂ ਪਰ ਗਰਦਵਾਰੀ ਨਹੀਂ ਹੋਈ ਲੋਨ ਲੈ ਸਕਦਾ y ??
@manpreet8698
Жыл бұрын
Khasra girdawari apne naam kraa pehla naale khastkaar vaali
ਵੀਰ ਜੀ ਸਾਡੀ ਜਮੀਨ ਦਾ ਕੇਸ ਚਲਦਾ ਆ 6 ਸਾਲ ਹੋਗੇ ਆ ਸਾਨੂੰ ਸੁਪਰੀਮ ਕੋਰਟ ਤੋ ਕੇਸ ਜਿੱਤੇ ਆ ਨੂੰ ਪਰ ਅਜੇ ਕਬਜਾ ਨਹੀ ਮਿਲਿਆ ਇਤਕਾਲ ਹੋਈ ਨੂੰ 4 ਸਾਲ ਹੋਗੇ ਆ ਪਰ ਕਬਜਾ ਨਹੀ ਮਿਲਿਆ। ਤਕਸੀਮ ਵੀ ਹੋਗੀ ਆ ਓ ਅ ਤੇ E ਦਾ ਨਕਸ਼ਾ ਵੀ ਮਿਲ ਗਿਆ ਆ। ਪਰ ਸਾਨੂੰ ਕਬਜਾ ਨਹੀ ਮਿਲਿਆ। ਕੋਈ ਸੁਝਾਅ ਦਿਉ ਕਿ ਅਸੀ ਹੁਣ ਕੀ ਕਾਰਵਾਈ ਕਰੀਏ
@KNOWLEDGEABOUTPROPERTY
Жыл бұрын
court case
@ranjitkang739
Жыл бұрын
ਦਖਲ ਦਾ ਕੇਸ ਕੀਤਾ ਆ ਪਰ ਦੂਸਰੀ ਪਾਰਟੀ ਪੈਸੇ ਦੇ ਕੇ ਤਰੀਕ ਅੱਗੇ ਪਵਾਈ ਜਾਂਦੇ ਆ
Veer ji kite da ki matlab hai .😊
@KNOWLEDGEABOUTPROPERTY
2 ай бұрын
Toatal khasra number di acouting
Sir intkal kitne time me ho jata hai
@KNOWLEDGEABOUTPROPERTY
Жыл бұрын
1 month
Ki galt kagjaat bnaa ka jameen da malik bn skda koe
@KNOWLEDGEABOUTPROPERTY
Жыл бұрын
No
ਆੜ ਰਿਹਨ mean bro
@KNOWLEDGEABOUTPROPERTY
Жыл бұрын
Without possession handower karna
ਬਾਈ ਜੀ ਨਕਸ਼ਾ ਓ ਅ ਬਾਰੇ ਦੱਸ ਸਕਦੇ ਹੋ
@KNOWLEDGEABOUTPROPERTY
8 ай бұрын
Video dekho ji
ਇਹ ਨਕਸ਼ਾ ਆਮ ਆਦਮੀ ਨੂੰ ਕਿਥੋਂ ਮਿਲ ਸਕਦਾ ਜੀ
@KNOWLEDGEABOUTPROPERTY
Жыл бұрын
Patwari kolo
Mobile number ki aa thuada g
@KNOWLEDGEABOUTPROPERTY
Жыл бұрын
8968380099
ਵੀਰ ਜੀ ਪਟਵਾਰੀ ਗਰਦੂਰੀ ਨਹੀ ਕਰਦੇ ਇਸ ਬਾਰੇ ਦਸੋ ਬਿਆਨ ਦੇਕੇ ਵੀ ਨਹੀਂ
@KNOWLEDGEABOUTPROPERTY
Жыл бұрын
request application devo ji tehsildar nu
Contact no deo g tuhada
@KNOWLEDGEABOUTPROPERTY
Жыл бұрын
8968380099
@abhiverma2453
Жыл бұрын
Sir ਜ਼ਿਲ੍ਹਾ ਕਿਹੜਾ
Good job
Thank you sir
Thank you Sir
@KNOWLEDGEABOUTPROPERTY
2 ай бұрын
Welcome 🙏