ਸਿੱਖੋ ਬਰੀਕੀ ਵਿੱਚ ਜਮਾਬੰਦੀ ਦੀ ਇਸ ਬਰਕੈਟ (0-37-93.93) ਵਿੱਚ ਕੀ ਲਿਖਿਆ ਹੁੰਦਾ ਹੈ ?Monty cyber cafe
#jamabandi #montycybercafe #ਜਮਾਬੰਦੀ
ਜਮਾਬੰਦੀ,ਜਮਾਬੰਦੀ ਬਾਰੇ ਪੂਰੀ ਜਾਣਕਾਰੀ,ਫਰਦ ਜਮਾਬੰਦੀ,ਜਮਾਬੰਦੀ ਜਾਣਕਾਰੀ,ਫਰਦ ਦੀ ਜਾਣਕਾਰੀ,ਜਮੀਨ ਸਬੰਧੀ ਜਾਣਕਾਰੀ,ਜਮਾਬੰਦੀ ਫਰਦ,ਜਮਾਬੰਦੀ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀ,ਜਮਾਬੰਦੀ ਪੜਨਾ ਸਿੱਖੋ,ਜਮਾਬੰਦੀ ਵਿਚਲੇ ਔਖੇ ਸਬਦ,ਜਮਾਬੰਦੀ ਫਰਦ ਪੜਨਾ ਸਿੱਖੋ,ਫਰਦ ਜਮਾਬੰਦੀ ਪੜਨਾ ਸਿੱਖੋ,ਫਰਦ ਜਮਾਬੰਦੀ ਪੜਨੀ ਸਿੱਖੋ,ਫਰਦ ਜਮਾਬੰਦੀ।। fard jmabandhi ।। ਫਰਦ ਜਮਾਬੰਦੀ ਸਬੰਧੀ ਆਮ ਜਾਣਕਾਰੀ,ਫਰ ਜਮਾਬੰਦੀ,ਜਮਾਬੰਦੀ ਵਿੱਚੋਂ ਮਾਲਕੀ ਕੱਢਣਾ ਸਿੱਖੋ,ਫਰਦ ਜਾਣਕਾਰੀ,ਜਮਾਂਬੰਦੀ ਕੀ ਹੁੰਦੀ ਹੈ?,ਫਰਦ ਜਮਾਬੰਦ ਪੜਣੀ ਸਿੱਖੋ
ਫਰਦ ਦੀ ਜਾਣਕਾਰੀ,ਫਰਦ,ਫਰਦ ਨੂੰ ਪੜ੍ਹਨ ਦੀ ਜਾਣਕਾਰੀ,ਮਜਰੂਆ ਫਰਦ ਬਾਰੇ ਜਾਣਕਾਰ,ਜਮਾਬੰਦੀ ਬਾਰੇ ਪੂਰੀ ਜਾਣਕਾਰੀ,ਫਰਦ ਜਮਾਬੰਦ ਪੜਣੀ ਸਿੱਖੋ,ਫਰਦ ਜਮਾਬੰਦੀ ਪੜਨੀ ਸਿੱਖੋ,ਫਰਦ ਵਿੱਚੋ ਹਿੱਸਾ ਕੱਢਣਾ ਸਿੱਖੋ,ਗਿਰਦਾਵਰੀ ਬਾਰੇ ਜਾਣਕਾਰੀ,ਜਮੀਨ ਸਬੰਧੀ ਜਾਣਕਾਰੀ,ਫਰਦ ਦੇਖੋ,ਜਮਾਬੰਦੀ ਫਰਦ,ਫਰਦ ਬਾਰੇ,ਫਰਦ ਜਮਾਬੰਦੀ।। fard jmabandhi ।। ਫਰਦ ਜਮਾਬੰਦੀ ਸਬੰਧੀ ਆਮ ਜਾਣਕਾਰੀ,ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ,ਫਰਦ ਜਮਾਬੰਦੀ,ਫਰਦ ਵਿੱਚੋਂ ਹਿੱਸਾ ਕਿਵੇਂ ਕੱਢੀਦਾ ਹੈ?,ਫਰਦ ਜਮਾਂਬੰਦੀ,ਫਰਦ ਜਮਾਂਬੰਦੀ ਪੜਨ ਦਾ ਸਹੀ ਤਰੀਕਾ,ਫਰਦ ਜਮਾਬੰਦੀ ਜਮੀਨ ਪੰਜਾਬੀ,ਜਮੀਨ ਦੀ ਫਰਦ
jamabandi,jamabandi punjab,jamabandi nakal,jamabandi kaise nikale,jamabandi ki nakal,fard jamabandi,jamabandi kaise padhe,jamabandi record,jamabandi kaise dekhe,punjab jamabandi,fard jamabandi punjab,jamabandi fard,jamabandi assam,jamabandi online,jamabandi kya hai,download jamabandi,how to read jamabandi,jamabandi rajasthan,apnakhata jamabandi,jamabandi kya hota hai,fard jamabandi pakistan,how to download jamabandi,#jamabandi
jamabandi,jamabandi punjab,jamabandi record,jamabandi ki nakal,fard jamabandi,punjab jamabandi,jamabandi kaise padhe,jamabandi kaise nikale,fard jamabandi punjab,jamabandi nakal,jamabandi kaise nikale punjab,jamabandi kaise dekhe,jamabandi in urdu,fard jamabandi pakistan,how to read fard jamabandi,online jamabandi,jamabandi fard,jamabandi kya hota hai,online jamabandi in punjab,how to read jamabandi,computerized fard jamabandi,jamabandi meaning
Пікірлер: 108
ਧੰਨਵਾਦ ਵੀਰ ਸੱਚੀ ਪਹਿਲੀ ਵਾਰ ਦੱਸਿਆ ਇਹ ਕਿਸੇ ਨਹੀਂ ਸਮਝਾਇਆ ❤❤
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਧੰਨਵਾਦ ਜੀ 🙏
ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਤੋਂ ਪਹਿਲਾਂ ਹੈਕਟੇਅਰ ਰਕਬੇ ਬਾਰੇ ਕਿਸੇ ਨੇ ਨਹੀਂ ਸਮਝਾਇਆ ਤੁਹਾਡੀ ਪਹਿਲੀ ਵੀਡੀਉ ਐਂ ਧੰਨਵਾਦ ਵੀਰ ਜੀ
ਬੁਹੱਤ ਹੀ ਵਧਿਆ ਜਾਣਕਾਰੀ ਲਈ ਧੰਨਵਾਦ ਜੀ
@MontyCyberCafe
6 ай бұрын
Thanks ❤️
Excellent information described by you, no body in revenue department explained. Thanks for sharing 🙏
ਬਹੁਤ ਵਧੀਆ ਜਾਣਕਾਰੀ ਦਿਤੀ ਧਨਵਾਦ
100 va comment lagda shayd . Thank you veer , information bahut useful aa , Patwari anhi dasde eh gallan. thank u again
ਬਹੁਤ ਵਧੀਆ ਜਾਣਕਾਰੀ ਦੇ ਰਹੇ ਓਂ ਬਾਈ ਜੀ। ਧੰਨਵਾਦ। ਐਡਵੋਕੇਟ ਕੰਵਲਜੀਤ ਸਿੰਘ ਕੁਟੀ ਬਠਿੰਡਾ ਤੋਂ
ਬਹੁਤ ਚੰਗੀ ਜਾਣਕਾਰੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ
Very good explain brother 👌🙏Fisrt time hearing ♥️♥️
ਬਹੁਤ Vadia ਸਮਝਾਇਆ
Very good information thanks🙏🙏🙏🙏
very useful knowledge.
Very nicely explain sir ji
Very good information .Its time knowing the formula. Thanks ji
Good knowledge Ji
ਬਹੁਤ ਹੀ ਧੰਨਵਾਦ
@MontyCyberCafe
6 ай бұрын
ਧੰਨਵਾਦ ਜੀ
ਧੰਨਵਾਦ ਜੀ
@MontyCyberCafe
6 ай бұрын
ਧੰਨਵਾਦ ਜੀ
Thanks bro
Very good sir ji ❤
This vedeo is very useful for those people who are not know about measuring their land. Darshan Singh Rtd. Insp.Coop.Dept. kkp
@MontyCyberCafe
6 ай бұрын
Thanks ❤️
Gud 22 g informative videos 🙏
Thank you sir
vadiya jankari veere ❤❤❤❤ labhj juu
Nice bro jankari den te
Nice brother, good knowledge
Good knowledge ✍️👍👍👍👍💯🎤👍
Veer ji thank u
ਬਹੁਤ ਵਧੀਆ ਵੀਰ ਜੀ
Very nice❤😮
Good explanation
Very good ❤
Think you sir
Veer ji very nicr
Very good 👍
Very good
Very good 👍 👏
Very Very nice
Yes
ਬਹੁਤ ਵਧੀਆ ਵੀਰ
ਬਹੁਤ ਵਧੀਆ
@MontyCyberCafe
6 ай бұрын
ਧੰਨਵਾਦ ਜੀ
Very nice
Nice video
H-A-C C =1*1sq. metre A = 10*10 square metre H= 100*100 square metre 1marla = 25.2929 square metre 1acre = 4046.864 square metre ?
@MontyCyberCafe
6 ай бұрын
Ryt
Nice video❤
Good 👍
Good
Very nice video
@MontyCyberCafe
6 ай бұрын
Thanks❤
ਪਹਿਲਾਂ ਕਮਿਟ ਮੇਰਾ ਵੀਰ ਜੀ ਮੈਂ ਵੀਡੀਉ ਦੀ ਉਡੀਕ ਕਰ ਰਿਹਾ ਸੀ ਚਲੋ ਆ ਗੲਈ ਵੀਡੀਉ
@MontyCyberCafe
6 ай бұрын
Thanks
Ghaint
👍👍🙏
😢❤ਬਹੁਤ ਕਥਨ
Yes first time
Nice
ਵੀਰ ਜੀ ਆਪ ਜੀ ਦਾ ਵਿਸਥਾਰ ਨਾਲ ਸਮਝਾਇਆ ਬਹੁਤ ਵਧੀਆ ਲੱਗਿਆ ਕਿ ਤੁਸੀਂ ਕੀ ਮੈਨੂੰ ਰੇਵੈਨਿਉ ਦੀਆਂ ਸਾਰੀ ਜਾਣਕਾਰੀ ਵੈਸਟ ਐਪ ਕਰ ਸਕਦੇ ਹੋ
@gurjithundal7350
5 ай бұрын
ਵੀਡੀਓ ਦੇ ਲਿੰਕ
Good bro
🙏🙏👍👍
Rite hi ver ji .. Frist time i se
Gud❤
@MontyCyberCafe
6 ай бұрын
ਧੰਨਵਾਦ ਜੀ ❤
Nyc ❤
@MontyCyberCafe
6 ай бұрын
Thanks 🤗
Nice bro jankari den te ranjit singh secretarty co op society
Santer 1 ik miter air 10/10 miter hecter di kine nal guna karni a jide nal ik hecter banda hoye
@MontyCyberCafe
6 ай бұрын
1×1= centiare 10×10=are 100×100= hectare
Video start 2:50
इस विडियो को हिंदी में बनाइये ताकि हम भी समझ सकें सत श्री अकाल भाई जी
1
Veere sadi fard dwkh k jameen dsde kiniaa
ਖਸਰਾ ਨੰਬਰ ਦਾ ਕੀ ਹਿਸਾਬ ਹੁੰਦਾ ? ਕਿਸਾਨ ਸਮਰਿਧੀ ਯੋਜਨਾ ਚ ਖਸਰਾ ਨੰਬਰ ਪੁਸ਼ਦੇ ਆ ਕਿਹੜਾ ਲਿਖਿਆ ਜਾਂਦਾ ਹੁੰਦਾ ਖਸਰਾ ਨੰਬਰ ?ਕੋਈ ਦਸ ਸਕਦਾ
Bhai g bigha cho hissa kive kardiye yr ?
Veer ji ik marle ch kine saker miter hunde aa
@MontyCyberCafe
6 ай бұрын
25.2929
Sir eh dasyo 4046.86*2.5=10117.15 Eh rakwa 10,000 ton Thora jyda a rha eh dasyo jii🎤
ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣਾ ਕੇ ਭੇਜੋ ਜੀ ਪਹਿਲੇ ਕਮਿਟ ਤੁਸੀਂ ਮੇਰੇ ਦੇਖੇ ਹੋਣੇ ਜੀ
❤❤🎉🎉😢ok ok
864….Last wala 4 ?
ਬਿਗੇ ਬਿਸਵੇ ਬਾਰੇ ਵੀ ਦੱਸਿਆਂ ਕਰੌ ਜੀ ....????
@MontyCyberCafe
6 ай бұрын
ਹਾਂਜੀ ਜਰੂਰ❤
@gurkiratsingh2613
2 ай бұрын
@@MontyCyberCafeਬਿਗੇ ਬਿਸਵੇ ਦੇ ਹਿੱਸੇ ਵੀ ਦਸਦੋ ਵੀਰ ਕੋਈ video ni mili
ਕੋਈ ਭਰਾ ਦਸੋ ਜਮਾਂਬੰਦੀ ਵਿਚ 3 ਹਿੱਸੇ ਦੀਆ ਅਲੱਗ ਅਲੱਗ ਹੈਕਟੇਅਰ ਕਿਵੇਂ ਕੱਢ ਸਕਦੇ
ਇਹ ਅਕਡਾ ਦਸ ਹਜ਼ਾਰ ਤੋਂ ਨਹੀਂ ਲੰਘ ਸਕਦਾ ਕਿਉਂਕਿ ਇਥੇ ਇੱਕ ਕਿੱਲਾ ਹੀ ਰਕਬਾ ਦਰਸਾਇਆ ਜਾਂਦਾ ਹੈ ਪਰ ਮੈਂ ਪਟਵਾਰੀ ਨਹੀਂ ਹਾਂ
@jogindernadha6083
5 ай бұрын
ਪਿੰਡ ਦੇ ਅੰਦਰ ਲਾਲ ਲਕੀਰ ਦੇ ਅੰਦਰ ਇਹ ਬਹੁਤ ਕੰਮ ਆਉਂਦਾ ਹੈ।
@gurjindersingh3565
5 ай бұрын
ਭਾਈ ਜੀ ਕਿ ਗੈਰਮੁਮਕਿੰਨ ਜਮੀਨ ਦੀ ਤਕਸੀਮ ਕੀਤੀ ਜਾ ਸਕਦੀ ਹੈ ਅਗਰ ਜੇ ਕਰ ਕੋਈ ਕਾਏ ਸਾਲਾਂ ਤੋਂ ਉੱਥੇ ਰਹਿ ਰਿਹਾ ਹੋਵੇ ਪਰ ਜਮੀਨ ਗ਼ੈਰਮੁਮਕਿੰਨ ਹੁਵੇ ਤਾ ਕਿ ਤਕਸੀਮ ਬੰਡ ਕੀਤੀ ਜਾ ਸਕਦੀ ਹੈ
WHAT IS CHAHI
@MontyCyberCafe
6 ай бұрын
ਤਹਾਡੇ ਕਾਮੈਂਟ ਦਾ ਇਸ ਵੀਡੀਓ ਵਿੱਚ ਜਿਕਰ ਕੀਤਾ ਗਿਆ ਹੈ ਜੀ ਜਰੂਰ ਦੇਖੋ kzread.info/dash/bejne/gpZrpMNuZpvJf6Q.htmlfeature=shared
So lengthy video
Doctory performance thoda jyada
25 sq yds in one Marla pl
@avtarpurewal2053
5 ай бұрын
30.25 sq yds in one marla
ਮੈਨੂੰ ਹੈਕਟੇਅਰ ਕੱਢਨਾ ਦਸੋ ਕੋਈ
Dekho tusi agali bar copy pencil lekar koi baithana badi aapka dhanyvad kyunki sali anpadh banne mein kuchh nahin pata lagta hai yah bare aapka bahut bahut dhanyvad
ਇਹ ਗਹੌੜ
ਵੀਰ ਜੀ ਆਪਣਾ ਨੰਬਰ ਮੈਂਨੂੰ ਸਿੰਡ ਕਰੋ ਜੀ
Nice video
Good
Good