ਫ਼ਰਦ ਬਦਰ ਸਬੰਧੀ ਜਾਣਕਾਰੀ/ फर्द बद्र कैसे करवाऐं/Correction in Jamabandi

Hello friends, Today we are uploading a video about mistakes,correctionsin Jamabandi.Hope it will help you,share it.So,others will also take help through this video. Thanks, Adv.Kanwaljit Kuti #Lawyer #Law #Lawschool #Lawstudent #Lawlife #Lawschoollife #Likesreturned #Futurelawyer #Followforfollow #Lawisintheair #Lawfirm #F4f #Lawdegree #Likeforlike #Lawschoolproblems #L4l #Laws #Lawyers #Lawfirm #Lforl #Likeforlikes #Lawyerlife #Instalaw #Tlter#lawyer #law #attorney #legal #lawyerlife #lawfirm #lawyers #lawschool #lawstudent #lawyersofinstagram #justice #personalinjury #advocate #covid #clat #court #direito #abogados #attorneyatlaw #lawyering #advokat #attorneys #business #lawstudents #supremecourt #advocacia #advogado #litigation #hukuk#familylaw #pengacara #derecho #lawyerstyle #a #legaladvice #indianlaw #oab #advogada #personalinjurylawyer #caraccident #instalawyer #judiciary #accident #attorneylife #hukum #personalinjuryattorney #legalnews #avvocato #lawlife #criminaldefense #direitoporamor #love #india #judge #lawyerslife #coronavirus #divorce #legalservices#legaladvice #lawyer #law#punjab#law#compensation#schemeCivil suit for recovery# recovery# Civil#suit#pronoteCheque#dishonour#section 138 # Negotiable instruments Act#contents of #mutation, #intkaal,#dakhil kharij,#land revenue act, #property transfer, #bharat,#will#will#inheritance#Estgasa,#criminal complaint,#Cr.P.C.,#complaint to court,#criminal,#law#Consumer Potection Act 1986,#consumer protection act 2021, #consumer#domestic violence act,#domestic, #violence against women

Пікірлер: 122

  • @lovie5h271
    @lovie5h271 Жыл бұрын

    ਪੈਸੇ ਲੈਣ ਲਈ ਗਲਤੀਆਂ ਕਰਦੇ ਹਨ। ਇਹਨਾਂ ਖਿਲਾਫ ਕਾਰਵਾਈ ਹੋਣ ਲੱਗ ਜੇ ਸਭ ਠੀਕ ਹੋ ਜਾਵੇਗਾ।ਲਿਮਟ ਵਾਲੀ ਜ਼ਮੀਨ ਚ ਗਲਤੀ ਨਹੀ ਹੁੰਦੀ।

  • @kulwindersingh-du6lt
    @kulwindersingh-du6lt Жыл бұрын

    ਜੇਕਰ ਮਾਲ ਵਿਭਾਗ ਗ਼ਲਤੀ ਕਰਦਾ ਹੈ ਤਾਂ ਇਸ ਦੀ ਸਜਾ ਵੀ ਕਸੂਰਵਾਰ ਕਰਮਚਾਰੀ/ਅਧਿਕਾਰੀ ਨੂੰ ਮਿਲਣੀ ਚਾਹੀਦੀ ਹੈ ਲੋਕ ਕਿਉ ਸਜਾ ਭੁਗਤਣ।

  • @Health_1_Wealth

    @Health_1_Wealth

    7 ай бұрын

    ਫੇਰ ਤਾ ਸਾਰੇ ਪੰਜਾਬ ਦੇ ਸਾਰੇ ਕਰਮਚਾਰੀ/ਅਧਿਕਾਰੀ ਅੰਦਰ ਜਾਣਗੇ।

  • @PremSingh-fk8ow

    @PremSingh-fk8ow

    5 ай бұрын

    Tade sare official galti karde hun koi saza hai nahi. Saza haqdar nu modi hai. As court ch zao

  • @Dr.JagjitSinghChugh
    @Dr.JagjitSinghChugh2 ай бұрын

    ਪਟਵਾਰੀ ਜਾਣਬੁਝ ਕੇ ਗਲਤੀ ਕਰਦੇ ਨੇ ਦਰੁਸਤ ਕਰਨ ਦੇ ਰਿਸ਼ਵਤ ਬਹੁਤ ਜਿਆਦਾ ਮੰਗਦੇ ਨੇ,

  • @baldevsidhu3025
    @baldevsidhu3025 Жыл бұрын

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਵਾਹਿਗੂਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 👌👍🏼❤️🌹🙏🙏🙏🙏🙏🙏🙏🙏🙏

  • @mohindersingh2455
    @mohindersingh2455 Жыл бұрын

    ਕਈ ਪਟਵਾਰੀ ਜਾਣਬੁੱਝ ਕੇ ਗਲਤੀ ਕਰਦੇ ਨੇ ਗਲਤੀ ਦੀ ਸਜ਼ਾ ਗਲਤੀ ਕਾਰਨ ਵਾਲੇ ਨੂੰ ਮਿਲੇ ਨਾ ਕੇ ਮਾਲਿਕ ਨੂੰ

  • @bahadursingh9718
    @bahadursingh97189 ай бұрын

    ਵੀਰ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਤੇ ਜਾਨਕਾਰੀ ਦੇਂਦੇ ਹੋਂ ਹਾਂ ਜੇ ਕੋਈ ਪਟਵਾਰੀ ਜਾ ਅਧਿਕਾਰੀ ਗਲ਼ਤੀ ਕਰਦਾ ਹੈ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @vehlijantagaming2731
    @vehlijantagaming27316 ай бұрын

    ਵਕੀਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਇਕ ਮੈਨੂੰ ਹੋਰ ਜਾਣਕਾਰੀ ਦਿੱਤੀ ਜਾਏ ਰਾਸਤਾ ਫਿਰਨੀ ਦੀ ਨਿਸਾਨ ਦਾਇਕ ਕੀਤੀ ਹੈ ਕਾਂਗੋ ਪਟਵਾਰੀ ਨੇ ਇਸ ਦੀ ਰਿਪੋਰਟ ਨਹੀਂ ਦੇ ਰਹੇ ਇਸ ਦੀ ਰਿਪੋਰਟ ਲੈਣ ਦਾ ਤਰੀਕਾ ਦੱਸੋ

  • @user-cm1zw4mp5t
    @user-cm1zw4mp5t10 ай бұрын

    ਸੀ੍ ਮਾਨ ਬੁਹਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਜੀ

  • @AvtarSingh-vo3qy
    @AvtarSingh-vo3qy Жыл бұрын

    ਸਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਸੁਚੇਤ ਕਰ ਰਹੇ ਹੈ .ਅਗਲਾ ਪ੍ਰਸ਼ਨ ਜ਼ਮੀਂਨ ਨਾਮ ਤੇ ਹੋ ਗਈ ਇੰਤਕਾਲ ਹੋ ਗਿਆ ਫਰਦ ਵਿਚ ਦਰਜ ਹੋ ਗਿਆ ਪਾਰ ਜਮਾਂਬੰਦੀ ਵਿਚ ਗਿਰਦਾਵਰੀ ਦੂਸਰੇ ਦੇ ਨਾਮ ਤੇ ਚਲ ਰਹੀ ਹੈ ਇਸ ਬਾਰੇ ਦੱਸੋ .

  • @RavinderpalSingh-gi1mn
    @RavinderpalSingh-gi1mn Жыл бұрын

    Good information advocate sahib ji thanks ji

  • @SukhwinderSingh-vx7ox
    @SukhwinderSingh-vx7ox Жыл бұрын

    ਬਹੁਤ ਵਧੀਆ ਜਾਣਕਾਰੀ

  • @kuldipgoraya6101
    @kuldipgoraya6101 Жыл бұрын

    ਇਹ ਨਾਂਮ ਦੀਆ ਗਲਤੀਆ ਜਾਣਬੁੱਝ ਕੇ ਕੀਤੀਆਂ ਜਾਂਦੀਆਂ ਹਨ, ਭੋਲੇ ਭਾਲੇ ਲੋਕਾਂ ਦੀ ਲੁੱਟ ਕਰਨ ਲਈ।

  • @RamSingh-mc3oi
    @RamSingh-mc3oi Жыл бұрын

    ਬਹੁਤ ਵਧੀਆ ਜਾਣਕਾਰੀ ਜੀ

  • @inderjeetsinghsidhu4455
    @inderjeetsinghsidhu44554 ай бұрын

    Boot wadia video hundia vr ji tuhadia 💯💯

  • @salindersingh9525
    @salindersingh9525 Жыл бұрын

    Good information advocate sahib

  • @dalbarasingh8891
    @dalbarasingh8891 Жыл бұрын

    ਸਤਿ ਸ਼੍ਰੀ ਆਕਾਲ ਜੀ। ਸਾਡੇ ਨਾਂਮ ਵੀ ਵਿਰਾਸਤ ਚੜੀ ਆ। ਪਰ ਸਾਡੇ ਨਾਂਮ ਤੇ ਰਕਬਾ ਬਹੁਤ ਹੀ ਘੱਟ ਬੋਲਦਾ ਹੈ। ਇਹ ਰਕਬਾ ਕਿੱਦਾਂ ਪੂਰਾ ਹੋਵੇਗਾ।

  • @janakraj4861
    @janakraj48616 ай бұрын

    Good knowledge given by you sir

  • @PurthiMann
    @PurthiMann2 ай бұрын

    Apriciable information thanks friend👍

  • @bathindachanneliqbalkaur3366
    @bathindachanneliqbalkaur3366 Жыл бұрын

    Great awairness sir ji 🙏Thanx

  • @sardal2022
    @sardal2022 Жыл бұрын

    ਬਹੁਤ ਵਧੀਆ ਜਾਣਕਾਰੀ ਕੁਟੀ ਬਾਈ। --ਜਾਗਰ

  • @sarjitsinghgill3649
    @sarjitsinghgill3649 Жыл бұрын

    ਮਾਲ ਰਿਕਾਰਡ ਵਿਚੋਂ ਉਰਦੂ ਦੇ ਲਫ਼ਜ਼ ਕਿਉਂ ਨਹੀਂ ਹਟਾਏ ਜਾਂਦੇ।ਕੀ ਪੰਜਾਬੀ ਵਿੱਚ ਇਸਦਾ ਕੋਈ ਬਦਲ ਨਹੀਂ ਹੈ।

  • @jashanandgurshaanshow8549

    @jashanandgurshaanshow8549

    Жыл бұрын

    ਜਰੂਰ ਬਦਲੇ ਜਾਣੇ ਚਾਹੀਦੇ ਹਨ ਪਰਾਈ ਬੋਲੀ ਦੀ ਗੁਲਾਮੀ ਕਿਉੰ !

  • @lakhwinderlubana7894
    @lakhwinderlubana7894 Жыл бұрын

    Nice video regarding Farad Fadar

  • @karamjeetmaan4917
    @karamjeetmaan4917 Жыл бұрын

    Good information

  • @mantarbrar5975
    @mantarbrar5975 Жыл бұрын

    Thanks sir

  • @AntreevSoch
    @AntreevSoch10 ай бұрын

    ਵੀਰ ਜੀ ਸਤਿ ਸ੍ਰੀ ਅਕਾਲ , ਵੀਰ ਜੀ ਖੇਤੀ ਬਾੜੀ ਕਰਨ ਵਾਲਾ ਕਿਸਾਨ ਵ ਤੋ ਬ, ਸ ਤੋਂ ਗ ਠੀਕ ਕਰਵਾਉਣ ਤੇ ਗੇੜੇ ਮਾਰ ਕਿ ਅੱਕ ਜਾਦਾ ਜਰੂਰਤ ਤੇ 5000 ਵੀ ਦੇਣਾ ਪੈਂਦਾ ਪਟਵਾਰੀ ਤਾਂ ਸਹਿਬਨ ਗਲਤੀ ਕਹਿ ਕਿ ਪਰਵਾਹ ਹੀ ਨਹੀ ਕਰਦਾ ਧੰਨਵਾਦ ॥🙏🙏🙏🙏

  • @sukudevsingh5065
    @sukudevsingh50654 ай бұрын

    Very good sir ji

  • @amrikbaath13
    @amrikbaath13 Жыл бұрын

    Very nice you are distributing knowledge free of cost

  • @kanoonisalahbyadv.kanwalji6303

    @kanoonisalahbyadv.kanwalji6303

    Жыл бұрын

    Thanks and welcome

  • @bantasingh9129

    @bantasingh9129

    Жыл бұрын

    D

  • @shagundeepsingh905
    @shagundeepsingh905 Жыл бұрын

    Good 🙏🙏

  • @iqbalsingh-js4xz
    @iqbalsingh-js4xz Жыл бұрын

    Good.Frand

  • @HarjeetSingh-qt5hj
    @HarjeetSingh-qt5hj Жыл бұрын

    Anpad kissana lai vdia video

  • @harnekmalhans7783
    @harnekmalhans7783 Жыл бұрын

    Thanks very much

  • @basantbrar8385
    @basantbrar8385 Жыл бұрын

    Okay 👍

  • @navroopsingh1001
    @navroopsingh1001 Жыл бұрын

    Thanks

  • @rajbirkaur1504
    @rajbirkaur150411 ай бұрын

    Very good sir sade nal v ao galti kiti hai civil. Cuort vich koi sunai nhi hard knoon hove siapa cuort da

  • @pargatdhaliwal8918
    @pargatdhaliwal8918 Жыл бұрын

    Sir sare kmma di fees te v video bnao v intkal di aini registry di aini a

  • @nishanaulakh9517
    @nishanaulakh95173 ай бұрын

    1950 60 ਦੇ ਲਗਭਗ ਗਹਿਣੇ ਪਈ ਜਮੀਨ ਕਿਸ ਤਰ੍ਹਾਂ ਫੱਕ ਹੋਵੇਗੀ ਕਬਜ਼ਾ ਅਪਣਾ ਹੈ ਰਿਕਾਡ ਨਹੀਂ ਹੈ

  • @rajjatpreetsingh332
    @rajjatpreetsingh332 Жыл бұрын

    Same case Mera v aa gi mai Jamin kharadi c 2016 vich os te limit v mai B'nai va jede kolo Mai kharadi c 1992 tu ode ਨਾਮ ਤੇ va ਹੁਣ ਬਾਕੀ ਹਿਸੇ ਦਰ khnde sada v ਹਿਸਾ ਵ

  • @kartarsingh274
    @kartarsingh274 Жыл бұрын

    Je kise ne jameen agee vech diti huve da dosri party nu ki karna chida?

  • @satnam1564
    @satnam1564 Жыл бұрын

    vaki sahib 1 entkal karaia pita di jaga te put nu pati bana dita patvari ne jama bandi te galt likh dita orat mar gai jaga vik nahi rahi kis tra hove

  • @gurcharansinghsandhu8427
    @gurcharansinghsandhu8427 Жыл бұрын

    ਸਤਿ ਸ੍ਰੀ ਆਕਾਲ ਜੀ

  • @KuwaitKuwait-bt8rh
    @KuwaitKuwait-bt8rh28 күн бұрын

    Paji asi mall mehkme te kes kar skde aa

  • @atamjitsingh9565
    @atamjitsingh9565 Жыл бұрын

    ਸਰ ਜੀ ਨਹਿਰੀ ਖਾਲਾ ਟਾਹਿਆ ਹੈਜਿਸ ਦੀ ਜ਼ਮੀਨ ਵਿਚ ਦੀ ਲੰਘ ਦ ਹੈ। 0:44 ਪਰ ਸਾਨੂੰ ਨਹਿਰੀ ਮਹਿਕਮੇ ਵੱਲੋਂ ਨਕਸ਼ਾ ਵੀ ਮਿਲਿਆ ਸਾਡੇ ਹੱਕ ਫੈਸਲਾ ਲਿਆ ਹੈ ਪਰ ਦੂਸਰੀ ਪਾਰਟੀ ਨੇ ਕੋਰਟ ਚ ਕੇਸ ਦਰਜ ਕੀਤਾ

  • @Harshivlogs719
    @Harshivlogs7193 ай бұрын

    Sir fard m pati ki jagah puttar kar diya

  • @amansidhu0700
    @amansidhu0700 Жыл бұрын

    ਮੇਰੇ ਪੜਦਾਦੇ ਦਾ ਨਾਮ ਸਹੀ ਕਰਵਾਉਣ ਲਈ ਪਟਵਾਰੀ ਸਾਡੇ ਤੋਂ 8 ਹਜ਼ਾਰ ਲੈ ਗਿਆ। ਪਟਵਾਰੀ ਦਿਲਬਾਗ ਸਿੰਘ ਹਾਲ ਆਬਾਦ ਆਦਰਸ਼ ਨਗਰ ਬਠਿੰਡਾ ਜੱਦੀ ਪਿੰਡ ਸੋਥਾ ਜਿਲ੍ਹਾ ਮੁਕਤਸਰ। ਇੰਤਕਾਲ ਦਾ 4 ਹਜ਼ਾਰ ਵੱਖਰਾ ਲੈ ਗਿਆ।

  • @mandersinghparmar9379
    @mandersinghparmar937913 күн бұрын

    Ek case ha us which two brother jamabandi father name galat ha ek brother na father name theek karwa lea ta dusara brother da ve theek Karen jurrioi as

  • @user-hn9gt6rd3n
    @user-hn9gt6rd3n4 ай бұрын

    ਸਾਡੀ ਇੱਕ ਖੇਵਟ ਈ ਨਹੀਂ ਬਣੀ ਸੀ ਨਵੀਂ ਜਮਾਂਬੰਦੀ ਚ । ਸਨ 1977 ਤੋਂ ਨਹੀਂ ਬਣੀ ਸੀ ਤੇ ਫਰ 2012 ਚ ਬਣੀ

  • @user-oi6pj2fd9x
    @user-oi6pj2fd9x11 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ 5ਮਰਲੇ੍ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @bhagsingh7338
    @bhagsingh7338 Жыл бұрын

    ਵਕੀਲ ਸਾਹਿਬ ਸਤਿ ਸ੍ਰੀ ਅਕਾਲ ਅਸੀਂ ਸੰਨ 1957 ਵਿੱਚ ਜਮੀਨ ਖਰੀਦੀ ਸੀ ਮਾਲਕੀ ਹਿੱਸਾ ਪੂਰਾ ਪੈ ਗਿਆ ਪਰ ਕਾਸਤਕਾਰ ਨਹੀਂ ਦਿਖਾਈ ਗਈ ਹੁਣ ਕਿਵੇਂ ਠੀਕ ਕਰਵਾਈਏ

  • @HarjeetSingh-qt5hj
    @HarjeetSingh-qt5hj Жыл бұрын

    Koi nehri vkeel da channel likho ji

  • @harcharansingh9094
    @harcharansingh9094 Жыл бұрын

    Thanks. But when the mistake is done knowingly by concern.

  • @kanoonisalahbyadv.kanwalji6303

    @kanoonisalahbyadv.kanwalji6303

    Жыл бұрын

    complaint

  • @sikandersinghboparai8774
    @sikandersinghboparai8774 Жыл бұрын

    Concerned patwari should be punished heavily

  • @tarsemsingh9207
    @tarsemsingh9207 Жыл бұрын

    sir ji e sab galt ni k galti patwari kre t am janta preshan hundi a,patwari nu bhari fine pao galti bilkul ni hundi

  • @alltimemoviescomedyofficial
    @alltimemoviescomedyofficial10 ай бұрын

    ਵੀਰ ਜੀ ਅਸੀਂ ਜਮੀਨ ਖਰੀਦੀ ਸੀ ਜੀ 25 ਸਾਲ ਪਹਿਲਾਂ। ਰਜਿਸਟਰੀ ਵਿੱਚ ਮਾਲਕ ਦਾ ਨਾਮ ਜੁਧਵੀਰ ਲਿਖਿਆ ਗਿਆ ਸੀ ਪਰ ਅਸਲੀ ਨਾਮ ਯੁਧਵੀਰ ਹੈ। ਜਿਸ ਤੋਂ ਜਮੀਨ ਖਰੀਦੀ ਸੀ ਉਹ ਵੀ ਮਰ ਚੁੱਕਿਆ ਹੈ। ਕਿਰਪਾ ਕਰਕੇ ਦੱਸੋ ਸੀ ਇਹ ਨਾਮ ਕਿਵੇਂ ਸਹੀ ਹੋ ਸਕਦਾ ਹੈ ਜੀ। ਧੰਨਵਾਦ ਜੀ

  • @anmolbrar3391
    @anmolbrar3391 Жыл бұрын

    ਕੀ ਫਿਰ ਹਰ ਚਾਰ ਸਾਲ ਬਾਅਦ ਨਵੀਆਂ ਫਰਦਾਂ ਕਢਾਉਣ ਦੀ ਲੋੜ ਪਵੇਗੀ।ਧੰਨਵਾਦ ਜੀਉ

  • @chhinderpalsingh5827
    @chhinderpalsingh5827 Жыл бұрын

    Very good sir apna contact no daso ik purana case aji.

  • @dalipkumar5612
    @dalipkumar5612 Жыл бұрын

    2009 ਵਿੱਚ ਤਬਦੀਲ ਮਲਕੀਅਤ ਮੇਰੇ ਪਿਤਾ ਨੇ ਮੇਰੇ ਕਰਾਈ 2012-2013 ਤੋ 2017-2018, ਤੇ ਹੁਣ 2022-2023 ਦੀ ਜਮਾਬਦੀ ਵਿੱਚ ਇਤਕਾਲ ਦਾ ਅਮਲ ਨਹੀਂ ਹੋਇਆ ਪਟਵਾਰ ਪਰਤ ਤਾਂ ਹ ਸਰਕਾਰ ਪਰਤ ਗੁਮ ਹੈ ਹੁਣ ਮੈਂਨੂੰ ਕੀ ਕਰਨਾ ਚਾਹੀਦਾ ਹੈ

  • @dalipkumar5612

    @dalipkumar5612

    Жыл бұрын

    2022-2023 ਦੀ ਜਮਾਬਦੀ ਬਣਨ ਵਾਲੀ ਹੈ

  • @BalwinderKaur-ew6hv
    @BalwinderKaur-ew6hv Жыл бұрын

    ਵੀਰ ਜੀ ਤਬਾਦਲਾ ਕਰਨ ਦਾ ਇਕ ਕਿਲੇ ਦਾ ਕਿਨਾ ਖਰਚਾ ਲੱਗਦਾ ਦਸੳ

  • @singhavtar1358

    @singhavtar1358

    3 ай бұрын

    Y ji Mara to 32000 la ga baki pata ni ek month hoea

  • @opgamingygp3822
    @opgamingygp3822 Жыл бұрын

    Veer Ji pakistan to yai jamin nhi meli us de kagaj kitho niklan ge

  • @KalaSingh-cj7rd
    @KalaSingh-cj7rd Жыл бұрын

    ਵੀਰ ਜੀ ਇਹ। ਦੱਸ। ਕੀ।ਜਿਹੜੀ ਜਮਾਂ ਬੰਦੀ....23.ਸਾਲ।‌ਰਿਕਾਡ। ਵਿੱਚ।ਨਾਮ। ਹੈ। ਉਹ। ਕਬਜ਼ਾ। ਨਹੀਂ। ਛੱਡ। ਰਹੇ। ਜੀ। ਉਹਨਾਂ ਦੇ। ਬਾਰੇ। ਦੱਸੋ ਜੀ।ਪਲੀਜ

  • @chamkaursinghdhaliwal2957
    @chamkaursinghdhaliwal2957 Жыл бұрын

    ਬਾਈ ਜੀ ਨਾਮ ਠੀਕ ਕਰਾਉਣ ਬਾਰੇ ਦੱਸੋ

  • @gurbhejsinghkang-nj3tf
    @gurbhejsinghkang-nj3tf Жыл бұрын

    Patwari paise lein di khatar eh galti Jaan bujh ke karde hn

  • @Avraj792
    @Avraj792 Жыл бұрын

    Respected sir ਸਾਡੀ ਜਮੀਨ ਜਮਾਬਦੀ ਵਿਚ ਗਹਿਣੇ ਬੋਲਦੀ ਹੈ ਜੋ ਕਿ 1997 ਛਡਵਾ ਲਈ ਗਈ ਸੀ ਫਕ ਨਹੀ ਕਰੀ ਪਟਵਾਰੀ ਨੇ plz help

  • @jagirsingh6295

    @jagirsingh6295

    Жыл бұрын

    Madam tusi manu apna zameen malak name s.o and grand father name vill. Teh.distt name and mob. No. reply karo. Ma dasda

  • @bulletwala678
    @bulletwala6784 ай бұрын

    Asi 1971 de intkal de fard Bader 2015 ch 75000 de k bani aa

  • @harrapacivilization2779
    @harrapacivilization2779 Жыл бұрын

    ਸਰ ਅਸੀ ਇਕ ਵਿਸਵਾ ਥਾਂ ਰੂੜੀ ਦਾ ਤਬਾਦਲਾ ਕੀਤਾ ਸੀ । ਖਾਸ ਨੰਬਰਾਂ ਚ ਰੂੜੀਆਂ ਦੇ ਕਬਜੇ ਬਦਲ ਗਏ ਤੇ ਦੋਵੇਂ ਧਿਰਾਂ ਦੇ ਨਾਮ ਇੰਤਕਾਲ ਵੀ ਹੋ ਗਿਆ । ਪਰ ਅਗਲੇ ਚਾਰ ਸਾਲੇ ਵਿੱਚ ਦੂਜੀ ਧਿਰ ਦੀ ਜਮੀਨ ਤਕਸੀਮ ਹੋਈ ਤੇ ਤਕਸੀਮ ਵੇਲੇ ਸਾਡਾ ਵਿਸਵਾ ਇਗਨੋਰ ਕਰਕੇ ਫੇਰ ਉਹ ਵਿਸਵਾ ਉਸੇ ਪਹਿਲੇ ਮਾਲਕ ਦੇ ਨਾ ਚੜਾ ਦਿੱਤਾ ਜਿਸ ਤੋਂ ਤਬਾਦਲੇ ਚ ਉਹ ਲਿਆ ਸੀ । ਹੁਣ ਪੰਦਰਾ ਸਾਲ ਬਾਅਦ ਬਜੁਰਗਾ ਦੀ ਮੌਤ ਤੋ ਬਾਅਦ ਵਿਰਾਸਤ ਕਰਾਉਣ ਵੇਲੇ ਦੇਖਿਆ ਕਿ ਸਾਡਾ ਨਾਮ ਮਿਟੇ ਨੂੰ ਪੰਦਰਾ ਸਾਲ ਹੋ ਗਏ ਤੇ ਉਸ ਵਿਸਵਾ ਰੂੜੀ ਦੀ ਉਸ ਬੰਦੇ ਨੇ ਪੋਤੇ ਦੇ ਨਾਮ ਤਬਦੀਲ ਮਲਕੀਅਤ ਕਰਵਾ ਦਿੱਤੀ । ਕਬਜਾ ਸਾਡੇ ਕੋਲ ਹੈ ਪਰ ਮਾਲਕੀ ਸ਼ੋਅ ਨਹੀ ਹੋ ਰਹੀ ਹੁਣ ਕੀ ਕਰੀਏ ਜੋ ਵਾਪਸ ਸਾਡੇ ਨਾਂ ਬੋਲਣ ਲੱਗ ਜਾਵੇ

  • @charanjeetSingh-iq1vt

    @charanjeetSingh-iq1vt

    Жыл бұрын

    1960

  • @harrapacivilization2779

    @harrapacivilization2779

    Жыл бұрын

    @@charanjeetSingh-iq1vt 1960 ਕੀ

  • @kanoonisalahbyadv.kanwalji6303

    @kanoonisalahbyadv.kanwalji6303

    Жыл бұрын

    ਫਰਦ ਬਦਰ ਹੋ ਸਕਦੀ ਹੈ ਜੀ

  • @harrapacivilization2779

    @harrapacivilization2779

    Жыл бұрын

    @@kanoonisalahbyadv.kanwalji6303 ਪਟਵਾਰੀ ਨੇ ਜਵਾਬ ਦੇ ਦਿੱਤਾ ਜੀ । ਕਹਿੰਦਾ ਕੋਰਟ ਕੇਸ ਬਣ ਗਿਆ

  • @ManjinderSingh-ex1jy
    @ManjinderSingh-ex1jy Жыл бұрын

    ਆਨਲਾਈਨ ਦਾ ਤਾਂ ਫਰਕ ਨਹੀਂ ਪੈਣਾ ਚਾਹੀਦਾ,ਜੀ ਸਾਰੀ ਆਨਲਾਈਨ ਹੈ!

  • @mandersinghparmar9379
    @mandersinghparmar937913 күн бұрын

    Riswat lean le karde na

  • @gurjeetsingh4976
    @gurjeetsingh49765 ай бұрын

    Rappat no. Sahi karnn de mere kollo 5ooo rs mang laye Fer 3 din baad hi 12ooo de risvat de chkkrr ch fasss gya patvari hale 3,4 saal hi hoye se jioning hoi nu bc😊

  • @whoisgod1322
    @whoisgod1322 Жыл бұрын

    ਵੀਰ ਜੀ ਮੈ ਇੰਤਕਾਲ ਦੇ ਪੈਸੇ ਵੀ ਦੇਦਿਤੇ ਪਰ ਮੇਰੇ ਨਾਮ ਤੇ ਜਮਾਂਬੰਦੀ ਨਹੀ ਬੋਲਦੀ ਤੇ ਪਟਵਾਰੀ ਕੋਲ ਜਾ ਕੇ ਪੁੱਛਦੇ ਹਾਂ ਤੇ ਲਾਰੇ ਲੋਦਾ ਹੈ ਕਦੇ ਕੇਦਾ ਕੱਲ ਆਈ ਕਦੇ ਪਰਸੋ ਆਈ ਮੈ ਕਿ ਕਰਾ ਜੀ

  • @rajeshKumar-dz2gf

    @rajeshKumar-dz2gf

    Жыл бұрын

    PATWARI NU GOLI MAAR DE

  • @bulletwala678

    @bulletwala678

    4 ай бұрын

    ​@@rajeshKumar-dz2gffer jail kon tu SDM nu complete kar

  • @pushpamathematics2290
    @pushpamathematics2290 Жыл бұрын

    Hello

  • @neelkamalsidhu5083

    @neelkamalsidhu5083

    Жыл бұрын

    yo

  • @talwindersinghuppal4732
    @talwindersinghuppal4732 Жыл бұрын

    ਜਿਲੇਦਾਰ ਦਾ ਕੰਮ ਦੱਸੋ

  • @masteravtarsinghgrewal658
    @masteravtarsinghgrewal658 Жыл бұрын

    Gatti karn te patwari nu ki saja million hai

  • @daljeetchahal3592
    @daljeetchahal3592 Жыл бұрын

    Sadde to vi salla patvari paise mngda ga

  • @daljeetchahal3592

    @daljeetchahal3592

    Жыл бұрын

    Road aale masle ch

  • @gurmitsingh1132
    @gurmitsingh1132 Жыл бұрын

    ਸਤਿ ਸ਼੍ਰੀ ਅਕਾਲ sir ਮੈਂ 8 ਮਰਲੇ ਦਾ ਪਲਾਟ 2020 ਵਿੱਚ ਖਰੀਦੀਆਂ ਸੀ, ਅਤੇ ਮੇਰਾ ਕਬਜ਼ਾ ਵੀ ਹੈ l ਸਾਂਝੇ ਖਾਤੇ ਵਿੱਚੋਂ ਕਿਸੇ ਹੋਰ ਨੇ ਜ਼ਮੀਨ 2021 ਵਿੱਚ ਖ਼ਰੀਦੀ ਹੈ l ਪਟਵਾਰੀ ਨੇ ਮੇਰਾ ਇੰਤਕਾਲ ਨਹੀਂ ਕੀਤਾ ਬਾਅਦ ਵਾਲਿਆਂ ਦਾ ਕਰ ਦਿੱਤਾ l ਪਟਵਾਰੀ ਦਾ ਕਹਿਣਾ ਹੈ ਤੁਸੀਂ ਮੇਰੇ ਨਾਲ ਸਮੇਂ ਸਿਰ ਸੰਪਰਕ ਨਹੀਂ ਕੀਤਾ ਹੁੱਣ ਇੰਤਕਾਲ ਲਈ ਰਕਵਾ ਘੱਟ ਹੈ ਤੁਸੀਂ ਕੇਸ ਕਰੋ l ਕੀ ਕੀਤਾ ਜਾਵੇ please ਦੱਸੋ

  • @JagirX-yi9jo
    @JagirX-yi9jo Жыл бұрын

    Bnoodh relation

  • @dalipkumar5612
    @dalipkumar5612 Жыл бұрын

    2022-2023 ਦੀ ਜਮਾਬਦੀ ਬਣਨ ਵਾਲੀ ਹੈ

  • @rupindermangalsingh9907
    @rupindermangalsingh99073 ай бұрын

    Galti patwari kare bharpai dusra kare wah ji mera desh

  • @preetSingh-up8je
    @preetSingh-up8je9 ай бұрын

    Patwari use this loophole for corruption

  • @sureshtayal9251
    @sureshtayal9251 Жыл бұрын

    kuti sahib tuhada mob. no. kina hai

  • @harmalpreetsingh3480
    @harmalpreetsingh348010 ай бұрын

    contact num sir

  • @jagdishsinghtung7666
    @jagdishsinghtung7666 Жыл бұрын

    Mobile number sed palace asi gal karni a ji

  • @rajjatpreetsingh332
    @rajjatpreetsingh332 Жыл бұрын

    Sir tusi apna number ja address da ਸਕਦੇ j

  • @jagdevsingh328
    @jagdevsingh328 Жыл бұрын

    Advocate ji phone number devo thanks

  • @sidhupreet2666
    @sidhupreet2666 Жыл бұрын

    Sir number send kar do jo

  • @ganeshkashni9641
    @ganeshkashni9641Ай бұрын

    Sir contact number please

  • @happybangar4961
    @happybangar4961 Жыл бұрын

    Vary good sir but I need help sir I need your number

  • @Prikshit321
    @Prikshit321 Жыл бұрын

    Please share your email

  • @kanoonisalahbyadv.kanwalji6303

    @kanoonisalahbyadv.kanwalji6303

    Жыл бұрын

    channel te hai

  • @gumeetsingh5106
    @gumeetsingh5106 Жыл бұрын

    ਬਹੁਤ ਵਧੀਆ ਜਾਣਕਾਰੀ ਜੀ

  • @amritpalsharma2743
    @amritpalsharma2743 Жыл бұрын

    Sir, Phone ਤੇ ਆਪ ਨਾਲ ਗੱਲ ਕਰਨੀ ਹੈ emergency hai ਸਲਾਹ ਲੈਣੀ ਹੈ no send kar do

  • @kanoonisalahbyadv.kanwalji6303

    @kanoonisalahbyadv.kanwalji6303

    Жыл бұрын

    98151 39423

Келесі