ਗੈਰਮਰੂਸ਼ੀ-ਫਰਦ-ਜਮਾਬੰਦੀ-ਖਾਨਾ ਕਾਸਤ-ਗਿਰਦਾਵਰੀਮਕਬੂਜਾ ਮਾਲਕਾਨ -- ਖੁਦਕਾਸ਼ਤ--ਗੈਰਮੁਮਕਿਨ ਜਮੀਨ ਕਿਹੜੀ ਹੁੰਦੀ ਹੈ?

ਮਕਬੂਜਾ ਮਾਲਕਾਨ ਖੁਦਕਾਸ਼ਤ
ਗੈਰਮੁਮਕਿਨ ਜਮੀਨ ਕਿਹੜੀ ਹੁੰਦੀ ਹੈ?
ਗੈਰਮਰੂਸ਼ੀ-ਫਰਦ-ਜਮਾਬੰਦੀ-ਖਾਨਾ ਕਾਸਤ-ਗਿਰਦਾਵਰੀ
#ਮਕਬੂਜਾਮਾਲਕਾਨ
#ਖੁਦਕਾਸ਼ਤ
#ਗੈਰਮੁਮਕਿਨ
ੲਿੰਤਕਾਲਾਂਂ ਸਬੰਧੀ confusions,mutation of property,mutation of agricultural land,mutation of land in bihar,mutation of land in west bengal,land records,revenue records,how to check intkal online,what is mutation,intkal kaise dekhe,online intkal kaise nikale,#intkal,#farad,intkal kya hota hai,zameen ka inteqal kaise dekhe,inteqal ke baad kya karna chahiye,intkal of land in punjab,punjab mein zameen ka rate kya hai,intkal of property in punjab,#ਪਟਵਾਰੀ #intkal

Пікірлер: 107

  • @jashanandgurshaanshow8549
    @jashanandgurshaanshow8549 Жыл бұрын

    ਬਹੁਤ ਵਧੀਆ ਜਾਣਕਾਰੀ ।

  • @harbaldj9012
    @harbaldj9012 Жыл бұрын

    ਬਹੁਤ ਵਧੀਆ ਜਾਣਕਾਰੀ

  • @ekamkhanna1716
    @ekamkhanna17164 жыл бұрын

    Jo jankari tusi de rahe o es nal aam lona nu bahut jyada faida hovega Thanks

  • @gurjantram5887
    @gurjantram58874 жыл бұрын

    ਬਹੁਤ ਵਧੀਆ ਵੀਰ good job veer ji

  • @harjindersingh-zc4qh
    @harjindersingh-zc4qh4 жыл бұрын

    ਬਹੁਤ ਵਧੀਆ

  • @prabhubhullar5844
    @prabhubhullar58444 жыл бұрын

    Good job

  • @karamjitsingh2739
    @karamjitsingh27394 жыл бұрын

    Thanks sir

  • @ekamkhanna1716
    @ekamkhanna17164 жыл бұрын

    Thnx sir

  • @jai-hind82
    @jai-hind82 Жыл бұрын

    ਬਾਈ ਜੀ ਸਤਿਸ਼੍ਰੀਅਕਾਲ, ਬਾਈ ਜੀ ਸ਼ਹਿਰ ਦੇ ਅੰਦਰ ਮਕਾਨਾਂ ਵਾਲੇ ਏਰੀਏ ਦੀ ਖਾਨਾ ਮਲਕੀਅਤ 1940ਤੋਂ ਕ੍ਰਮਵਾਰ ਦੌਲਤ ਸਰਕਾਰ ਮਦਾਰ,ਪਰੋਵਿੰਸ਼ਲ ਗੌਰਮਿੰਟ ਤੇ ਪੰਜਾਬ ਸਰਕਾਰ ਹੌਵੇ ਪਰ ਖਾਨਾ ਕਾਸ਼ਤ ਚ ਸ਼ੁਰੂ ਤੌਂ ਦੇਹ ਬਾਸ਼ਿੰਦਗਾਂਨ ਮਕਬੂਜਾ ਹੋਵੇ ਤੇ ਕਮੇਟੀ ਦੇ ਰਿਕਾਰਡ ਦੇ ਆਧਾਰ ਤੇ ਰਜਿਸਟਰੀਆਂ ਹੋ ਰਹੀਆਂ ਹੋਣ ਜਾਂ ਸਾਈਡਾਂ ਲਿਖ ਕੇ ਬਾਈ ਜੀ ਅਜਿਹੇ ਚ ਰੈਵੇਨਿਊ ਰਿਕਾਰਡ ਮੁਤਾਬਕ ਜਾਂ ਰਜਿਸਟਰੀਆਂ ਮੁਤਾਬਕ ਜਾਂ ਕਮੇਟੀ ਦੇ ਰਿਕਾਰਡ ਮੁਤਾਬਕ ਇਹ ਪ੍ਰਾਪਰਟੀਜ ਦੇ ਟਾਈਟਲ ਨੂੰ ਕੀ ਸਮਝਿਆ ਜਾਏ,,? ਪਲੀਜ ਜਰੂਰ ਦਸੇਓ ਜੀ।।

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Ownership

  • @redleaf3807
    @redleaf38074 жыл бұрын

    Good

  • @manjitchahal5678
    @manjitchahal56782 жыл бұрын

    Thanks

  • @user-oi6pj2fd9x
    @user-oi6pj2fd9x Жыл бұрын

    ਵੀਰ ਵੀਡੀਓ ਬਣਾ ਕੇ ਪੇਸ਼ ਕਰੋ ਜਿਹੜੀਆਂ ਆਖੀਆ ਸੀ

  • @user-cp1fl8kn6n
    @user-cp1fl8kn6n4 жыл бұрын

    ਉਰਦੂ ਭਾਸ਼ਾ ਦੇ ਸ਼ਬਦ ਦੀ ਜਗਾ ਪੰਜਾਬੀ ਭਾਸ਼ਾ ਨੂੰ ਲਿਖਿਆਂ ਜਾਵੇ ਪੰਜਾਬ ਵਿੱਚ ਉਰਦੂ ਭਾਸ਼ਾ ਦਾ ਕੀ ਕੰਮ ਹੈ ਜਦੋ ਕਿ ਪੰਜਾਬੀ ਵਿੱਚ ਸਾਰੇ ਅੱਖਰ ਹਨ ਮੁਸ਼ਤ ਰੀ makbooja ਇਨਾਂ ਉਰਦੂ ਅੱਖਰ ਦੀ ਕੀ ਜਰੂਰਤ ਹੈ

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ੲਿਹ ਸੁਝਾਅ ਕੈਪਟਨ ਸਾਬ ਨੂੰ ਦੇਵੋ ਜੀ।ੳੁਹ ਕੋੲੀ ਹੱਲ ਕਰ ਸਕਦੇ ਨੇ. ਧੰਨਵਾਦ

  • @AbadAli-gk8zc
    @AbadAli-gk8zc Жыл бұрын

    Brother tehsildar sail valon nilam kiti rehashi palat de malal ban sajde han

  • @avtarsingh4715
    @avtarsingh47152 жыл бұрын

    Veere tusi ds skde ho je gair mumkin pahi da record kithon download krskde

  • @AbadAli-gk8zc
    @AbadAli-gk8zc Жыл бұрын

    ਵੀਰ ਜੀ ਜੁਮਗੀ ਗੈਰ ਮਰੂਸੀ ਬਸ਼ਰਾ ਪਰਤਾ ਦੇਹ Kharkj ਬਾਸ ਦੀ ਮਾਲਕੀ ਲੈ ਸਕਦੇ ਹਾਂ 2:36

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Yes

  • @AbadAli-gk8zc
    @AbadAli-gk8zc Жыл бұрын

    ਵੀਰ ਜੀ ਜੁਮਗੀ ਗੈਰ ਮਰੂਸੀ ਬਸ਼ਰਾ ਪਰਤਾ ਦੇਹ Kharkj ਬਾਸ ਦੀ ਮਾਲਕੀ ਲੈ ਸਕਦੇ ਹਾਂ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Yes

  • @Sahil_Productions_
    @Sahil_Productions_2 жыл бұрын

    Sir agr kaastkaar ki deth ho jaaye to wo jmeen bete ke naam kese krwaaye?.

  • @Gursandhu5936
    @Gursandhu5936 Жыл бұрын

    ਵੀਰ ਜੀ ਮੇਰੇ ਕੋਮੈਟ ਦਾ ਜਵਾਬ ਜਰੂਰ ਦੇਣਾ,ਮੇਰੇ ਪਿਤਾ ਜੀ ਚਾਰ ਭਰਾ ਨੇ ਤੇ ਸਾਡੀ ਜ਼ਮੀਨ ਮਸ਼ਤਰਕੇ ਖਾਤੇ ਚ ਹੈ ਅਸੀਂ ਜ਼ਮੀਨ ਵੇਚ ਕੇ ਕਿਤੇ ਹੋਰ ਲੈਣਾ ਚਾਹੁੰਦੇ ਹਾਂ ਪਰ ਮੇਰੇ ਤਾਏ ਚਾਚੇ ਸਾਡੀ ਜ਼ਮੀਨ ਵਿਕਣ ਨਹੀਂ ਦੇ ਰਹੇ ਕੋਈ ਗਾਹਕ ਆਉਂਦਾ ਤਾਂ ਉਹਨੂੰ ਕਹਿੰਦੇ ਨੇ ਕਿ ਅਸੀਂ ਜ਼ਮੀਨ ਇਥੇ ਨਹੀਂ ਇਥੇ ਦੇਵਾਂਗੇ ਮਤਲਬ ਆਵਦੀ ਮਰਜ਼ੀ ਅਨੁਸਾਰ ਚਲਦੇ ਨੇ ਤੇ ਗਾਹਕ ਰੌਲੇ ਕਰਕੇ ਵਾਪਿਸ ਹੀ ਨਹੀਂ ਆਉਂਦਾ,ਪੱਕੀ ਵੰਡ ਕਰਨ ਨੂੰ ਕਹਿੰਦੇ ਨੇ ਆ ਤਾਂ ਉਹ ਵੀ ਨਹੀਂ ਕਰਦੇ,ਮੇਰਾ ਸਵਾਲ ਇਹ ਹੈ ਕਿ ਕਾਨੂੰਨੀ ਤੌਰ ਤੇ ਅਸੀਂ ਜ਼ਮੀਨ ਦੀ ਪੱਕੀ ਵੰਡ ਕਰਵਾ ਸਕਦੇ ਹਾਂ

  • @harbhajansingh-kl4nu
    @harbhajansingh-kl4nu2 жыл бұрын

    In all jamabandi forms real owners name is missing only name of owner in possession is written.

  • @redleaf3807
    @redleaf38074 жыл бұрын

    Hise dar baare dso g

  • @bestforyou23
    @bestforyou239 күн бұрын

    Sir ਗੈਰ ਮੁਮਕਿਨ ਤੇ ਘਰ ਬਣਾ ਸਕਦੇ ਆ ਰਹਿਣ ਨੂੰ

  • @user-hn9gt6rd3n
    @user-hn9gt6rd3n3 жыл бұрын

    Sir phle khane vich jehra mall 1 swai 0.92 eda da kuz likhea hunda os da ki mtlb hunda aa ।।।pla dsna jrro ji

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    eh pehla nambardar ikatha krke jma kraunde c

  • @rtsharma7704
    @rtsharma7704 Жыл бұрын

    ਬੰਜਰ ਕਦੀਮ ਜਮੀਨ ਦੀ ਜਮਾਬੰਦੀ ਹੁੰਦੀ ਹੈ ਖਸਰਾ ਨੰਬਰ ਹੁੰਦਾ ਹੈ। ਕਿ ਇਸਦਾ ਇੰਤਕੀਲ ਹੋ ਸਕਦਾ ਹੈ ਜਵਾਬ ਜਰੂਰਦਿਉ ਜੀ।

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Sab kuj hunda hai

  • @gurjantram5887
    @gurjantram58874 жыл бұрын

    ਵੀਰ ਜੀ ਮੇਰੇ ਰੌਲੇ ਨੂੰ ਚਾਰ ਸਾਲ ਹੋ ਗਏ ਨੇ ਕੁਝ ਨਹੀਂ ਬਣੀਆਂ

  • @jatinmahajan5464
    @jatinmahajan5464 Жыл бұрын

    ਮਕਬੂਜ਼ਾ ਸ਼੍ਰੀ ਗੁਰਦਵਾਰਾ ਸਾਹਿਬ ਕਾਸ਼ਤਕਾਰ ਖਾਣੇ ਵਿਚ ਹੈ ਗ੍ਰਾਮ ਪੰਚਾਇਤ ਦੇ ,ਇਸ ਦਾ ਕਿ ਮਤਲਬ ਹੈ ਸਰ ਜੀ ...

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Kabja gurudwara sahib da hai

  • @amang7322
    @amang73224 жыл бұрын

    Sir 3 nob khane ch panchyat deh te 4 nob ch likhya makbuja adharmi likhya isda da malik kon hoya iss bare jarur dasio

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ਜਿਸ ਦਾ ਨਾਮ ਜਮਾਬੰਦੀ ਦੇ ਖਾਨਾ ਨੰ 3 ਵਿਚ ਲਿਖਿਆ ਹੋਇਆ ਹੈ ਮਾਲਕ ਉਹੀ ਹੈ ।

  • @TejinderTeji
    @TejinderTeji2 жыл бұрын

    ਹਿਸੇਦਾਰਨ likheyaa aunda Ehde bare video bnaoo

  • @sunrisecars9569
    @sunrisecars95692 жыл бұрын

    plz explain gairmaroosy

  • @subashchands.c9477
    @subashchands.c94773 жыл бұрын

    Respected sir ji pls help us

  • @gurdassinghgahir6886
    @gurdassinghgahir68864 жыл бұрын

    Please tell me about the khasra No in detail (ie 1/1.and1/2/1. 1/8/3 extra extra

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ਇਸ ਬਾਰੇ ਪਹਿਲਾ ਵੀਡਿਓ ਪਾਇਆ ਹੋਇਆ ਹਨ ਉਹ ਦੇਖੋ ਜੀ।

  • @PawanKumar-nf5dp
    @PawanKumar-nf5dp2 жыл бұрын

    sir ki asi gairmrusi jameen di malki lai skde ha ja nhi

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    nahi ji

  • @narinderkaur1130
    @narinderkaur113019 күн бұрын

    Sir jamabandi asi kiwe dekh skde haan ?? J kise malak de do nam chlde houn , te naam nu thik krwa k ik nam krwaya howe , fr jamabandi asi phone te kiwe dekh skde han ....k malak da nam patwari ne thik kita hai ja nhi?

  • @narinderkaur1130

    @narinderkaur1130

    19 күн бұрын

    Sir plz help krio , sade tan paise khrb hoyi ja rhe hai ...sanu kuj dsde v ni

  • @gsmstar4536
    @gsmstar45367 ай бұрын

    ਵੀਰ ਜੀ ਫ਼ਰਦ ਤੇ ( ਪਿਸਰ ) ਦਾ ਕੀ ਮਤਲਬ ਹੁੰਦਾ ਹੈ

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Puttar (son)

  • @tinkugoyal6990
    @tinkugoyal69903 жыл бұрын

    ਜੁਮਲਾ ਮੁਸਤਕਰਾ ਕੀ ਹੁੰਦਾ

  • @dreamart7573
    @dreamart75734 жыл бұрын

    ਮਕਬੂਜ਼ਾ ਮਾਲਕਾਨ ਜ਼ਮੀਨ ਦੀ ਮਾਲਕੀ ਪੂਰੀ ਕਰਨੀ ਪੈਂਦੀ ਹੈ ਜਾ ਇਹ ਓਦਾਂ ਹੀ ਨਾਂ ਹੁੰਦੀ ਹੈ

  • @hardeepsidhu5428
    @hardeepsidhu54283 жыл бұрын

    Veer help plz ..ਜੇਕਰ ਇਕ ਪਰੀਵਾਰ िਵਚ ਤਬਾਦਲੇ ਕਰਕੇ ਦੋ ਸਕੇ ਭਰਾਵਾ िਵਚ ਧੋਖੇ ਨਾਲ िਕਸੇ ਦੇ ਨਾਮ िਜਆਦਾ ਜਮੀਨ ਹੋ ਜਾਵੇ ਤਕਸੀਮ ਹੋਈ ਨਾ ਹੋਵੇ .. ਤਾ ੳੁਸਦਾ ਕੋਈ ਹॅਲ ਹੇਗਾ plzzzz plzzz reply bro

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    ਬਾਈ ਜੀ ਸਾਰਾ ਮੈਟਰ ਸਮਝ ਕੇ ਫੇਰ ਪਤਾ ਲੱਗੇਗਾ

  • @nirmalkhanna1618
    @nirmalkhanna16182 жыл бұрын

    Gar marushi kya hota hao

  • @knifeIsLifeShortsChannel
    @knifeIsLifeShortsChannel Жыл бұрын

    Bhai Ji Intkal Mutnaja Ki Hunda Video Bna do

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Bani hoi ae ji video channel di list ch check kro

  • @kaptaansaab4688
    @kaptaansaab4688 Жыл бұрын

    ਲੋਨ ਵਾਲੀ ਜਮੀਨ ਹੋਵੇ ਤਾ ਕਿਥੇ ਲਿਖਿਆ ਹੁੰਦਾ

  • @mukhwindersingh456
    @mukhwindersingh4564 жыл бұрын

    Hlo sir village mokhe, dist. Gurdaspur ,tehsil gurdaspur ka year show nahi ho reha please reply .

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    Tuhada village aje online nahi hoya.

  • @mukhwindersingh456

    @mukhwindersingh456

    4 жыл бұрын

    @@KNOWLEDGEABOUTPROPERTY ok sir thanks reply dene ke liye

  • @prabhjotsingh1831

    @prabhjotsingh1831

    4 жыл бұрын

    Wait karlo veera jaldi hi tuhade pind de year show hon lag jaan ge . Pehla sade pind de v year show ni c hunde . Sade pind de year v thode din pehla hi show hon lage aaa . Apna sara land record online ho riha wa houli houli .koi gall ni veera tension na layo jaldi hi tuhade pind da record v show hon lagg ju ga

  • @mukhwindersingh456

    @mukhwindersingh456

    4 жыл бұрын

    @@prabhjotsingh1831 thank's paji 🙏 dasan lai.

  • @pardeepbriwal9024
    @pardeepbriwal90242 жыл бұрын

    What is jumla mustarka Malkan land and bachat land

  • @prabhjotsingh1831
    @prabhjotsingh18314 жыл бұрын

    ਬਾਈ ਜੀ ਖਾਲਸ ਚਾਹੀ ਜਮੀਨ ਕਿਹੜੀ ਹੁੰਦੀ ਹੈ , ਜੇਕਰ ਇਸ ਕਿਸਮ ਦੀ ਜਮੀਨ ਦੇ ਰਕਬੇ ਵਿੱਚ 2 ਮਾਲਕ ਹੋਣ ਅਤੇ ਇਕ ਮਾਲਕ ਨੇ ਇਸ ਕਿਸਮ ਦੀ ਜਮੀਨ ਵਿੱਚ ਆਪਣਾ ਘਰ ਬਣਾਇਆ ਹੋਵੇ ਅਤੇ ਦੂਸਰੇ ਮਾਲਕ ਦਾ ਰਕਬਾ ਖਾਲੀ ਪਿਆ ਹੋਵੇ ਤਾਂ ਕੀ ਇਸ ਕਿਸਮ ਦੀ ਜਮੀਨ ਦੀ ਦੂਸਰੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਪਮਾਇਸ਼ ਹੋ ਸਕਦੀ ਹੈ ਜੇ ਹੋ ਸਕਦੀ ਹੈ ਤਾਂ ਕਿਵੇਂ ਹੋ ਸਕਦੀ ਹੈ ?

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    kzread.info/dash/bejne/haquxryfh6y9nqQ.html

  • @nainewaliasandhu1534

    @nainewaliasandhu1534

    2 жыл бұрын

    @@KNOWLEDGEABOUTPROPERTY ਬਾਈ ਕਈ ਜਮੀਨਾਂ ਪੁਖਤੇ ਵਿੱਚ ਹੁੰਦੀਆਂ ਇਹ ਕੀ ਹੰਦਾ ਇਸ ਬਾਰੇ ਜਾਣਕਾਰੀ ਦਿਉ

  • @chauhan517
    @chauhan5173 жыл бұрын

    ਬਾਈ ਜੀ 1 ਕਿੱਲੇ ਕੱਢ ਸੀ ਫਰਦ ਵਿੱਚ

  • @fatehveersingh8459
    @fatehveersingh845911 ай бұрын

    ਖ਼ੁਦਕਾਸਤ ਨੂੰ ਗ਼ੈਰਮੁਨਕਿਨ ਕਰੋਨ lyi ਕੀ procedure ਹੈ

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Patwari

  • @KNOWLEDGEABOUTPROPERTY

    @KNOWLEDGEABOUTPROPERTY

    2 ай бұрын

    Patwari Girdawri time

  • @yogatraveler4980
    @yogatraveler49806 ай бұрын

    ਜੇ ਜਮੀਨ ਦੇ ਮਾਲਕ ਕੋਈ ਹੋਰ ਹੋਵਣ ਤੇ ਕਾਸ਼ਤਕਾਰ ਕੋਈ ਹੋਰ ਹੋਵੇ ਤੇ ਉਸ ਦਾ ਜਮੀਨ ਤੇ ਕਬਜ਼ਾ ਹੋਵੇ ਤੇ ਜਮੀਨ ਕਿਸ ਦੀ ਹੁੰਦੀ ਹੈ.ਅਤੇ ਕਾਸ਼ਤਕਾਰ ਜਮੀਨ ਦਾ ਕਬਜ਼ਾ ਨਾ ਛੱਡੇ ਤੇ ਇਸ ਦੇ ਲਈ ਮਾਲਕ ਨੂੰ ਕੀ ਕਰਨਾ ਚਾਹੀਦਾ ਹੈ

  • @KNOWLEDGEABOUTPROPERTY

    @KNOWLEDGEABOUTPROPERTY

    3 ай бұрын

    Kabja Wrant

  • @lovedeepnaulakha88
    @lovedeepnaulakha882 жыл бұрын

    ਮਿੰਨ ਜੁਮਲਾ ਕੀ ਹੁੰਦਾ ਹੈ

  • @phonegamer3825
    @phonegamer38254 жыл бұрын

    Jamabandi vich ਬਿੱਲਾ ਰਹਿਨ ਲਿਖਿਆ ਹੁੰਦਾ ਹੈ ਕਿ ਮਤਲਬ ਹੈ

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    Balance

  • @mukhwindersingh456
    @mukhwindersingh4564 жыл бұрын

    Mai pahle bi comment karta hu but javab nahi aea

  • @nainewaliasandhu1534
    @nainewaliasandhu15342 жыл бұрын

    ਬਾਈ ਜੀ ਪੁਖਤਾ ਜਮੀਨ ਕੀ ਹੁੰਦਾ ਫਰਦ ਵਿੱਚ

  • @KNOWLEDGEABOUTPROPERTY

    @KNOWLEDGEABOUTPROPERTY

    2 жыл бұрын

    ਪੁਖਤਾ ਮਤਲਬ ਪੱਕੇ ਬਿੱਘੇ ਵਿਸਵੇ

  • @deepsingh2966
    @deepsingh29663 жыл бұрын

    Sir Ji sat shri akal ji 🙏 Sir 38 ਕਰਮਾਂ ਉਤਰ ਦਿਸ਼ਾ 38 ਦੱਖਣ 52 ਪੱਛਮ 54 ਪੂਰਬ ਨਕਸ਼ੇ ਦੇ ਹਿਸਾਬ ਨਾਲ 11 ਕਨਾਲ 4 ਮਰਲੇ ਦੀ ਪੂਰੀ ਇਕੋ ਖਸਰਾ ਨੰਬਰ ਅਤੇ ਇਕ ਖੇਵਟ ਬਣਦੇ ਹਨ ਜੀ ਪਰ ਜਮਾਂਬੰਦੀ ਵਿਚ ਇਹ 11 ਕਨਾਲ 2 ਮਰਲੇ ਹੀ ਹਨ ਜੀ ਤਕਸੀਮ ਕਰਵਾਉਣ ਵਿਚ ਇਹ ਦਰੁਸਤ ਹੋ ਸਕਦਾ ਜੀ ਜਾਂ ਨਹੀ please Reply 🙏♥

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    ਪਹਿਲਾਂ ਇਸ ਦੀ ਫ਼ਰਦ ਬਦਰ ਕਰਵਾ ਲਓ ਜੀ

  • @lovebuttar4077
    @lovebuttar40774 жыл бұрын

    ਵੀਰ ਜੀ ਮਕਬੂਜਾ ਮਾਲਕਾਨ ਜਮੀਨ ਵੇਚ ਸਕਦੇ ਹਾ

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    Bilkul ਵੇਚ ਸਕਦੇ ਓ but je tusi malak o

  • @HardeepSingh-ws9qi
    @HardeepSingh-ws9qi Жыл бұрын

    ਗਰਿੰਦਗਾਨ da ki matlab hai g sir

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    lain wala

  • @parkashsingh3909
    @parkashsingh3909 Жыл бұрын

    ਗੈਰ ਮਰੂਸੀ ਕੀ ਹੁੰਦਾ ?

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Kirayedar

  • @sardarmusafir5912
    @sardarmusafir59124 жыл бұрын

    ਮਾਲਕਾਨ ਮਹਿਲ ਚਾਹ ਕੀ ਹੁੰਦਾ ਜੀ

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ਬਾਈ ਇਹ ਕਿੱਥੇ ਲਿਖਿਆ ਹੋਇਆ ਉਸ ਦਰਾਜ ਦਾ ਪੂਰਾ ਉਹ ਦੱਸੋ ਵੇਰਵਾ ਵੀ ਕਿਵੇਂ ਲਿਖਿਆ ਹੋਇਆ ਕਿੱਥੇ ਲਿਖਿਆ

  • @sardarmusafir5912

    @sardarmusafir5912

    4 жыл бұрын

    @@KNOWLEDGEABOUTPROPERTY ਜਮਾਂ ਬੰਦੀ ਚ ਲਿਖਿਆ ਏ ..ਮਾਲਕਾਨ ਮਹਿਲ ਚਾਹ...ਤੇ ਮਕਬੂਜਾ ਮਾਲਕਾਨ ਮਹਿਲ ਚਾਹ..ਤੁਹਾਨੂੰ ਫਰਦ ਦੀ ਫੋਟੋ ਕਿਵੇਂ ਭੇਜਾ ਜੀ..*

  • @kindersingh3049
    @kindersingh3049 Жыл бұрын

    ਵੀਰ ਜੀ ਬੰਜਰ ਕਦੀਮ ਕਿਹੜੀ ਜਮੀਨ ਹੁੰਦੀ ਐ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Jo kyi sala to khali pyi howe

  • @kindersingh3049

    @kindersingh3049

    Жыл бұрын

    @@KNOWLEDGEABOUTPROPERTYਠੀਕ ਐ ਜੀ ਜੋ ਫਰਦ ਵਿੱਚ ਮਾਲਕ ਹੋਣ ਓਹ ਓਸ ਜਮੀਨ ਨੂੰ ਵੇਚ ਸਕਦੇ ਆ ਜੀ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Yes

  • @kindersingh3049

    @kindersingh3049

    Жыл бұрын

    @@KNOWLEDGEABOUTPROPERTY ਧੰਨਵਾਦ ਵੀਰ 🙏

  • @Rangarez
    @Rangarez Жыл бұрын

    ਸਤਿ ਸ੍ਰੀ ਆਕਾਲ ਜੀ, ਮਿਨ/ਡਬਲ ਮਿਨ/1/2 ਆਦਿ ਕੀ ਹੁੰਦਾ ਹੈ ਜੀ 🙏

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    ਕਿਸੇ ਖਸਰਾ ਨੰਬਰ ਦੇ ਟੁਕੜੇ ਨੂੰ ਮਿਨ ਕਿਹਾ ਜਾਂਦਾ ਹੈ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    kzread.info/dash/bejne/YnmhqtN_pZnOirQ.html

  • @lovebuttar4077
    @lovebuttar40774 жыл бұрын

    Thanks sir

  • @vickypanesar6519
    @vickypanesar65194 жыл бұрын

    Good

  • @sahibsingh6071
    @sahibsingh6071 Жыл бұрын

    Thanks

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    🙏

  • @AbadAli-gk8zc
    @AbadAli-gk8zc Жыл бұрын

    Brother tehsildar sail valon nilam kiti rehashi palat de malal ban sajde han

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Yes

  • @AbadAli-gk8zc
    @AbadAli-gk8zc Жыл бұрын

    ਵੀਰ ਜੀ ਜੁਮਗੀ ਗੈਰ ਮਰੂਸੀ ਬਸ਼ਰਾ ਪਰਤਾ ਦੇਹ Kharkj ਬਾਸ ਦੀ ਮਾਲਕੀ ਲੈ ਸਕਦੇ ਹਾਂ

  • @KNOWLEDGEABOUTPROPERTY

    @KNOWLEDGEABOUTPROPERTY

    Жыл бұрын

    Yes

Келесі