ਅਕਸ ਸ਼ਜਰਾ (ਨਕਸ਼ਾ) ਲੱਠਾ -- ਖਸਰਾ ਨੰਬਰ --ਮੁਰੱਬੇ -- ਮਸ਼ਤੀਲਾਂ--ਰਸਤੇ ਪਹੀਅਾਂ

Ғылым және технология

#intkal #farad #naksha #knowledgeaboutproperty
ੲਿਸ ਵੀਡੀਓ ਚ ਅਕਸ ਸ਼ਜਰਾ (ਨਕਸ਼ਾ) ਲੱਠਾ -- ਖਸਰਾ ਨੰਬਰ --ਮੁਰੱਬੇ -- ਮਸ਼ਤੀਲਾਂ--ਰਸਤੇ ਪਹੀਅਾਂ ਬਾਰੇ ਦੱਸਿਅਾ ਹੈ
1. ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
• Video
2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
• ਫਰਦ ਜਮਾਬੰਦੀ ੲਿੰਤਕਾਲ ਵਗ...
3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
• Mutation ! ੲਿੰਤਕਾਲ ਕੀ ...
4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
• ਵਸੀਅਤ ਕਰਵਾੳੁਣੀ ਕਿੳੁ ਜਰ...
5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
• ਵਸੀਅਤ ਕਿੰਨੇ ਤਰਾਂ ਦੀ ਹੁ...
6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
• ਵਸੀਅਤ ਕਦੋਂ ਅਤੇ ਕਿਵੇਂ ਕ...
7. ਵਸੀਅਤ ਕੌਣ ਕਰਵਾ ਸਕਦਾ ਹੈ?
• Will kon Karwa Sakta h...
8. ਵਸੀਅਤ ਕੀ ਹੁੰਦੀ ਹੈ ? What is will?
• ਵਸੀਅਤ ਕੀ ਹੁੰਦੀ ਹੈ ? Wh...
9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
• ੲਿੰਤਕਾਲ ਵਰਾਸ਼ਤ ਕੀ ਹੁੰਦਾ...
10. What is Farad Badar ? How to correction in revenue record ?
• ਫਰਦ ਜਮਾਬੰਦੀ ਵਿੱਚ ਮਾਲਕ ...
11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
• ੲਿੰਤਕਾਲ ਮੁਤਨਾਜਾ ਕੀ ਹੁੰ...
12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
• ਜਮੀਨ ਦਾ ਤਤੀਮਾ ਕੀ ਹੁੰਦਾ...
13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
• ਗਿਰਦਾਵਰੀ ਅਾਪਣੇ ਨਾਮ ਕਿਵ...
14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
• जमीन में बटवारा कैसे क...
15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
• ਜਮੀਨਾਂ ਦੇ ਝਗੜਿਅਾਂ ਸਬੰਧ...
16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
• ਫਰਦ ,ਜਮਾਬੰਦੀ , ਚਾਰ ਸਾਲ...
17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
• ਨਿਸਾਨਦੇਹੀ ਕੀ ਹੁੰਦੀ ਹੈ।...
18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
• Power of Attorney ਮੁਖ਼...
ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
• ਫਰਦ ਜਮਾਬੰਦੀ ਤੇ ਨਕਸ਼ਾ ਲ...
ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ • Mutation ! ੲਿੰਤਕਾਲ ਕੀ ...

Пікірлер: 64

  • @KNOWLEDGEABOUTPROPERTY
    @KNOWLEDGEABOUTPROPERTY5 жыл бұрын

    ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆 Like👍 share 🙏🙏🙏🙏🙏 Thanks

  • @NirmalSingh-ze6zf

    @NirmalSingh-ze6zf

    5 жыл бұрын

    W 0tpm

  • @NirmalSingh-ze6zf

    @NirmalSingh-ze6zf

    5 жыл бұрын

    LLC

  • @baljeetsingh2509

    @baljeetsingh2509

    5 жыл бұрын

    Thanks

  • @rajwindersingh8993

    @rajwindersingh8993

    4 жыл бұрын

    Benti hai k jekar Koi whtsap group howe ta add krdyo ji Mob 94178 32163

  • @mandeepsingh-zr6rq

    @mandeepsingh-zr6rq

    3 жыл бұрын

    ਬੀਰ ਜੀ ਮੈਨੂੰ ਦੱਸੋ ਮੈਂ ਪੂਰਾਨੀ ਰਜਿਸਟਰੀ ਦੀ ਨਕਲ ਕਿਮੇ ਕਡਾਏ

  • @karnailsingh5951
    @karnailsingh5951 Жыл бұрын

    Good veer ji bahut wadya jankari ditti thanks

  • @balwindersharma1329
    @balwindersharma1329 Жыл бұрын

    It is best view

  • @jasbains100
    @jasbains100 Жыл бұрын

    Dhanwad Sir

  • @sewasingh7864
    @sewasingh78642 жыл бұрын

    ਸਾਂਝੇ ਖਾਤੇ ਵਿੱਚੋਂ ਆਪਣਾ ਹਿੱਸਾ ਵੰਡਣ ਦੀ ਪ੍ਰੀਕ੍ਰਿਆ ਬਾਰੇ detail ਨਾਲ ਜਾਣਕਾਰੀ ਦਿਉ ਜੀ ਬਹੁਤ ਮੇਹਰਬਾਨੀ ਹੋਵੇਗੀ l 🙏🙏

  • @KNOWLEDGEABOUTPROPERTY

    @KNOWLEDGEABOUTPROPERTY

    2 жыл бұрын

    ਜਮਾਂਬੰਦੀ ਮੁਤਾਬਕ ਕੋਈ ਵੀ ਸਾਂਝੀ ਖੇਵਟ ਦਾ ਖੇਵਟਦਾਰ ਤਕਸੀਮ ਕਰਵਾਉਣ ਲਈ ਤਹਿਸੀਲਦਾਰ ਦੀ ਅਦਾਲਤ ਵਿਚ ਅਰਜ਼ੀ ਦੇ ਸਕਦਾ ਹੈ

  • @karamjeetsharma1743
    @karamjeetsharma1743 Жыл бұрын

    22 ji dilo sulit

  • @user-oi6pj2fd9x
    @user-oi6pj2fd9x10 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ

  • @shamsheraujla6151
    @shamsheraujla61513 жыл бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ਜੀ

  • @Gurpreetsingh-yl5fx
    @Gurpreetsingh-yl5fx5 жыл бұрын

    Bahut vadia jankari lagi veer ji tuhadi

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Thanks

  • @user-fl5nb2sm1f
    @user-fl5nb2sm1f4 ай бұрын

    Apni bhasha di aahi mauj aa Jada samaj aundi aa

  • @soobagill4888
    @soobagill48885 жыл бұрын

    Thanks veer ji jankari den vaste

  • @lakeviewje7529
    @lakeviewje75293 жыл бұрын

    thank u sir vahut mehrbani bhaji

  • @surendrakumar-sr7rs
    @surendrakumar-sr7rs Жыл бұрын

    SIR, MURBBA BANDI PER BURJI NO. /PATTHER NO. KO PRACTICALY DIKHANE KI KARIPA KARE SIR THANKS

  • @piircid48
    @piircid484 жыл бұрын

    ਨਕਸ਼ਾ ਲੈਣ ਲਈ process ki ਹੈ ਜੀ।

  • @Manpreetsingh-gm5ox
    @Manpreetsingh-gm5ox3 жыл бұрын

    ਬਾਈ ਜੀ ਜੇ ਕਰ ਦੋ ਪਿੰਡਾਂ ਦੀ ਹੱਦ ਉੱਪਰ ਪਹੀ ਹੋਵੇ ਤਾ ਇੱਕ ਨਕਸ਼ੇ ਵਿੱਚ ਦਿਖਾਈ ਦਿੰਦਾ ਹੋਵੇ ਲਾਲ ਲਕੀਰ ਵਾਲਾ ਰਾਸਤਾ ਅਤੇ ਦੁਸਰੇ ਨਕਸ਼ੇ ਵਿੱਚ ਦਿਖਾਈ ਨਾ ਦਿੰਦਾ ਹੋਵੇ ਤਾਂ ਉਹ ਸਰਕਾਰੀ ਹੁੰਦਾ ਹੈ ਕੀ ਦੋਨਾਂ ਪਿੰਡਾਂ ਦੇ ਨੰਗ ਸਕਦੇ ਨੇ ਕੇ ਦੁਸਰੇ ਪਿੰਡ ਦੇ ਰੋਕ ਸਕਦੇ ਨੇ

  • @gurmukhmaan1297
    @gurmukhmaan12975 жыл бұрын

    V v thx ji best off luck ji bhut vdea ji thx

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Hor hukam kro y g

  • @kuldeepsingh-ee3nt
    @kuldeepsingh-ee3nt4 жыл бұрын

    Thanks ji next video v jaldi pao ji

  • @gorsi.23
    @gorsi.233 жыл бұрын

    Veer g ladda litho mi sakda hai

  • @KNOWLEDGEABOUTPROPERTY

    @KNOWLEDGEABOUTPROPERTY

    3 жыл бұрын

    ਪਟਵਾਰੀ ਕੋਲੋਂ

  • @meetsingh251
    @meetsingh2513 жыл бұрын

    ਵੀਰ ਜੀ, ਪਟਵਾਰੀ ਕੋਲੋਂ ਨਕਸ਼ਾ ਦੀ ਨਕਲ ਕਿਵੇਂ ਲੈ ਸਕਦੇ ਹਾਂ।ਇਸਦਾ ਕਿ process ਹੈ।

  • @sagandeepsingh8211
    @sagandeepsingh82114 жыл бұрын

    👍👌

  • @ajaniqbalsinghdhaliwal5960
    @ajaniqbalsinghdhaliwal59603 жыл бұрын

    66....🌾🍁🦚👍🏻

  • @surendrakumar-sr7rs
    @surendrakumar-sr7rs Жыл бұрын

    SIR, HADBAST NO. KAISE LAGAYA JATA HAI PLEASE INFORMATION SIR

  • @gillx1_
    @gillx1_27 күн бұрын

    ਕੀ ਇਹ ਲਠਾ ਅਸੀਂ ਆਪਣਾ ਖੁਦ ਦਾ ਬਣਵਾ ਸਕਦੇ ਹਾਂ ? ਪਟਵਾਰੀ ਕੋਲੋ ?? ਦਸਿਊ ਜ਼ਰੂਰ ਬਾਈ

  • @ajaibsingh8994
    @ajaibsingh89944 жыл бұрын

    Sir thanks good information.sir i advise from this month you can even see latha map on line in cadastral map.

  • @ravideeprandhawa1635
    @ravideeprandhawa16352 жыл бұрын

    ਨਕਸੇ ਅੰਦਰ ਬਾਗ ਦਾ ਕੀ ਨੰਬਰ ਹੁੰਦਾ ਹੈ

  • @gurmeetbatth6855
    @gurmeetbatth68553 жыл бұрын

    Murbebandi kdo hoe c ji

  • @ajaibsingh8994
    @ajaibsingh89944 жыл бұрын

    Now latha is on line in same sight where we see fard.

  • @bhagwantgiri1809
    @bhagwantgiri18095 жыл бұрын

    Sir online fard check karn layi site da link das deo g

  • @HarpreetSingh-dj4ip
    @HarpreetSingh-dj4ip4 жыл бұрын

    22 g jehda khsra no tutteya hunda example 18/1 ja 18/2 likheya hunda usdi puri detail bare jroor dsso g. Mehrbani g

  • @harpreetjohal407
    @harpreetjohal4075 жыл бұрын

    Veer jis tra patvari new latha banada a ta kise de kehn te us vich koi side ghat vadh ja kujh v kar deve ta kar ta bad vich orginal kitho pata kita jave hed offce kithe hai thanks whats aap no 9779534548

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Y g tuhada no. Sand kro Comment krke jis no. te whats app v chalda hai. Mai app call kraga

  • @dampysema5200
    @dampysema52005 жыл бұрын

    naksha navees te v video bnao bai ji

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Ok ji

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    y g naksha navees te video bani hoi hai, dekh lao & daseo fr kive di aa

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    tuhada no. sand kro ji

  • @MALKITSINGH-xz1zo
    @MALKITSINGH-xz1zo4 жыл бұрын

    Sir ek visvasi vich kinia karma hundia han. Or Ek sarsahi vich kinia karma hundia han pleace answer reply

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ਤਕਸੀਮ ਦੇ ਕੇਸ਼ਾਂ ਬਾਰੇ ਧਿਅਾਨ ਦੇਣ ਵਾਲੇ ਤੱਥ--- facts for Partition of Land ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ kzread.info/dash/bejne/l2uqxaiRlpXbo9o.html 2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ। kzread.info/dash/bejne/dGSak6SMhZi2o8Y.html 3. ੲਿੰਤਕਾਲ ਕੀ ਹੈ ? what is mutation ? ---- all information about mutation (Intkal) kzread.info/dash/bejne/l2uqxaiRlpXbo9o.html 4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ? kzread.info/dash/bejne/gaB1mairnbLbhbg.html 5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ? kzread.info/dash/bejne/eaGYpKqSe9y2gbA.html 6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ? kzread.info/dash/bejne/nX-mpM5mg5e2Z5M.html 7. ਵਸੀਅਤ ਕੌਣ ਕਰਵਾ ਸਕਦਾ ਹੈ? kzread.info/dash/bejne/qoqqudenntm9oKQ.html 8. ਵਸੀਅਤ ਕੀ ਹੁੰਦੀ ਹੈ ? What is will? kzread.info/dash/bejne/mW2txsiIqMWtl6w.html 9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ। kzread.info/dash/bejne/Z4qa0tmsoq2anbQ.html 10. What is Farad Badar ? How to correction in revenue record ? kzread.info/dash/bejne/c2p5pcNylNzLl5s.html 11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ। kzread.info/dash/bejne/f5iiktWqiszbcc4.html 12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ। kzread.info/dash/bejne/n3uIycZsnLC5ntI.html 13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ। kzread.info/dash/bejne/o6aVvLCMnsW5n6Q.html 14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ kzread.info/dash/bejne/hHyC1Nx8nsnRfbg.html 15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ? kzread.info/dash/bejne/f4lhzMGmgc3Qc9I.html 16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi kzread.info/dash/bejne/c4eim7SpadvOhaw.html 17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi kzread.info/dash/bejne/aqqZuMepZ9jZl7Q.html 18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ? kzread.info/dash/bejne/aKd7xZSPfrKtfZc.html ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ। kzread.info/dash/bejne/l3WbsLuTeMaae7g.html ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ। ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ kzread.info/dash/bejne/l2uqxaiRlpXbo9o.html

  • @kulwantgill7529
    @kulwantgill75295 жыл бұрын

    Computerized masawi download ho sakdi hai

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Nahi ji musawi online nahi kiti

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Hor hukam kro y g

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    tuhada whats ap no????

  • @kulwantgill7529

    @kulwantgill7529

    5 жыл бұрын

    @@KNOWLEDGEABOUTPROPERTY 9417474610

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    @@kulwantgill7529 ok ji thnx

  • @gurvindersinghsidhu7678
    @gurvindersinghsidhu76784 жыл бұрын

    1 ਖਸਰੇ ਵਿੱਚ ਕਿੰਨੇ ਕਿੱਲੇ ਹੁੰਦੇ ਨੇ

  • @rajkumarraju2472
    @rajkumarraju24724 жыл бұрын

    Sjre te no. Khsre da rkba kive pta krna o v jrur dso

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    ok

  • @studyandmedicalinfo353
    @studyandmedicalinfo3534 жыл бұрын

    ਸੜਕ ਦੀ ਕੁॅਲ ਜਗਾ िਕੰਨੀ ਹੁੰਦੀ ਹੇ

  • @KNOWLEDGEABOUTPROPERTY

    @KNOWLEDGEABOUTPROPERTY

    4 жыл бұрын

    nakse to pta lagu ji sab da rakba alag alag hunda ji

  • @parmodmahajan4554
    @parmodmahajan45545 жыл бұрын

    thankyou paji...u r doing a great work

  • @KNOWLEDGEABOUTPROPERTY

    @KNOWLEDGEABOUTPROPERTY

    5 жыл бұрын

    Welcome bro

  • @vickypanesar6519
    @vickypanesar65195 жыл бұрын

    Bro thoda contect number mil sakda

  • @lovejot5420
    @lovejot54204 жыл бұрын

    36 ਤੇ 40 ਕਰਮਾਂ ਦਾ ਨਹੀਂ ਪਤਾ ਲੱਗਾ ਇਸ ਦਾ ਕੀ ਮਤਲਬ ਹੁੰਦਾ ਹੈ

  • @rajwindersingh8993

    @rajwindersingh8993

    4 жыл бұрын

    36-40 da ik kila hunda

  • @JAGTARSINGH-ug1ro

    @JAGTARSINGH-ug1ro

    3 жыл бұрын

    1 karam =5.5ft

Келесі