ਰਜਿਸਟਰਡ ਜਾਂ ਖਾਨਗੀ ਵਸੀਅਤ ਸਬੰਧੀ ਮਹੱਤਵਪੂਰਨ ਸਵਾਲ ਜਵਾਬ।। all about will & wasiyat || Monty cyber cafe

#montycybercafe #will #wasiyat #mutations #ਵਸੀਅਤ #ਵਰਾਸਤ
ਇਸ ਵੀਡੀਓ ਵਿੱਚ
ਰਜਿਸਟਰਡ ਜਾਂ ਖਾਨਗੀ ਵਸੀਅਤ ਸਹੀ ਲਿਖਣ ਤਰੀਕਾ ਦੱਸਿਆ ਗਿਆ।
ਇਹਨਾਂ ਸਵਾਲਾਂ ਦੇ ਜਵਾਬ
ਕੀ ਖਾਨਗੀ ਵਸੀਅਤ ਟੁੱਟ ਸਕਦੀ ਹੈ ?
ਕੀ ਰਜਿਸਟਰਡ ਵਸੀਅਤ ਟੁੱਟ ਸਕਦੀ ਹੈ ?
ਕੀ ਕੁੜੀਆਂ ਦੇ ਨਾਮ ਵਰਾਸਤ ਚੜਦੀ ਹੈ ?
ਕਿਹਨਾ ਕਾਰਨਾਂ ਕਰਕੇ ਵਸੀਅਤ ਫਰਜੀ ਸਮਝੀ ਜਾਂਦੀ ਹੈ
ਇਸ ਤੋ ਬਿਨਾ ਵਰਾਸਤ ਕਿਵੇਂ ਚੜਾਉਣੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਵਿਚ
• ਵਸੀਅਤ ਰਾਹੀ ਇੰਤਕਾਲ।। ਵਰ...
video part 3 ਵਾਰਸਾਂ ਦੀ ਸਹਿਮਤੀ ਜਰੂਰੀ ਜਾਂ ਨਹੀਂ, ਗਵਾਹ ਕਿਹੜੇ ਚਾਹੀਦੇ ਹੋਰ ਬਹੁਤ ਸਵਾਲਾਂ ਦੇ ਜਵਾਬ
• ਕੀ ਖਾਨਗੀ ਜਾਂ ਰਜਿਸਟਰਡ ਵ...
will,what is will,wasiyat,vasiyat,vasiyat kya hai,wasiyat nama,wasiat,will deed registration,law of will,will kya hai,wrongful will or wasiyat,wasiyat nama kaise likhe,legal value of will wasiyat,will wasiyat under muslim law,wasiyat nama kaise banta hai,vasiyat ki jameen apne nam par kaise karwaye,how to make will or vasiyat in,vasiyat kaise banaye,wasiyat nama in hindi,wasiyat nama kya hota hai,last will,wasiat ki deen main ahmeat kursinama,what is kursinama,hindi kursinama,kurshinama,kursinama review,kursinama hoichoi,kursinama trailer,kursinama kaise bnaya,how to ready kursinama,kursinama 2021 review,kursinama kaise banaye,kursinama review by amit,kursinama hindi free video,kursinama mx player review,kursinama all episodes review,kursinama web series review hindi,how to watch kursinama full series,kursinama (boli) web series review,mx player web series kursinama review
#knowledgeofproperty #propertyknowledge #apnikheti #harbhejsidhu #punjabmade #kheti #agricultureland #plrs #farmer #ਖੇਤੀਬਾੜੀ #agriculture #kanoonijankari #kanoonigyan #patwarisaabknowledgeofproperty #kanoonisalahbyadvocate

Пікірлер: 136

  • @MontyCyberCafe
    @MontyCyberCafe Жыл бұрын

    ਵਰਾਸਤ ਅਤੇ ਖਾਨਗੀ ਵਸੀਅਤ ਰਜਿਸਟਰਡ ਵਸੀਅਤ ਰਾਹੀਂ ਕਿਵੇਂ ਚੜਦੀ ਹੈ ਕੀ ਡਾਕੂਮੈਂਟ ਲਗਦੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ kzread.info/dash/bejne/ZpWeo7Whgr3IhNY.html

  • @kesardhaliwal9828

    @kesardhaliwal9828

    Жыл бұрын

    ❤ u

  • @RajveerSingh-qm8zs

    @RajveerSingh-qm8zs

    11 ай бұрын

    ​@@kesardhaliwal9828😊😊😊😊😊😊cc😊😊😊cccc😊😊c😊ccccccccccccccc😊ccccccccccccccccccccccccccccccccccccc-ccccccccccccccccccccccccc😊cccccccccccccccccccccccccccçccć😊😊

  • @industrydabaap8553
    @industrydabaap8553 Жыл бұрын

    good info

  • @RashmiBansal-be8nu
    @RashmiBansal-be8nu Жыл бұрын

    Good information..... It's increasing my mind knowledge... Bache

  • @kulwantkaur5080
    @kulwantkaur5080 Жыл бұрын

    Good Infermation

  • @arshveerdudian2277
    @arshveerdudian2277 Жыл бұрын

    ਵਿਰੇ ਜਿਵੇ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਸੌਹਰਾ ਸਾਹਿਬ ਜੀ ਨੇ ਜਮੀਨ ਦੀ ਖਾੜੀ ਵਸੀਅਤ ਮੇਰੇ ਜੇਠ ਜੀ ਦੇ ਨਾਮ ਕਰਵਾ ਦਿੱਤੀ ਮੇਰੇ ਸਵਰਗਵਾਸੀ ਪਤੀ ਦੇ ਦੋ ਬੱਚੇ ਹਨ ਲੜਕੀ ਵੱਡੀ ਅਤੇ ਲੜਕਾ ਛੋਟਾ ਮੇਰੇ ਸੌਹਰਾ ਸਾਹਿਬ ਦੀ ਵੀ ਮੌਤ ਹੋ ਚੁੱਕੀ ਹੈ ਕਿ ਇਸ ਦਾ ਕੋਈ ਹੱਲ ਹੈ

  • @BhupinderSingh-vg4pc
    @BhupinderSingh-vg4pc4 ай бұрын

    ਖ਼ਾਨਗੀ ਵਸੀਅਤ ਪਟਵਾਰੀ ਕੋਲ ਜਮਾ ਕਰਨ ਵੇਲੇ ਕੀ ਗਵਾਹਾਂ ਦੇ ਐਫੀਡੇਵਿਟ ਵੀ ਲੱਗਣਗੇ ?

  • @pindadalifestyle682
    @pindadalifestyle682 Жыл бұрын

    ਬਹੁਤ ਵਧੀਆ ਤੁਸੀਂ ਵੀ 🙏

  • @MontyCyberCafe

    @MontyCyberCafe

    Жыл бұрын

    Thanks

  • @krishanpal1006
    @krishanpal10069 ай бұрын

    GOOD INFORMATION BRO....❤🎉❤🎉❤🎉❤🎉❤🎉❤🎉❤

  • @JaskaranSingh-uo9ye
    @JaskaranSingh-uo9ye Жыл бұрын

    Sabas g

  • @Testaccount-yw3gq
    @Testaccount-yw3gq Жыл бұрын

    good

  • @harpreetsingh-iv7fz
    @harpreetsingh-iv7fz Жыл бұрын

    ਬਾਈ िਲਮਟ ਬਾਰੇ ਵੀ ਜਾਣਕਾਰੀ िਦੳੁ िਜਹੜੇ ਬੰਦੇ िਕਸੇ ਮਜਬੂਰੀ ਕਾਰਨ िਲਮਟ ਨਹੀਂ ਘੁਮਾ ਸਕਦੇ ਜਾਂ िਵਆਜ ਨਹੀਂ ਦੇ ਸਕਦੇ ੳੁਨ੍ਹਾਂ ਹਾਲਾਤਾਂ ਚ ਫੇਰ ਕੀ ਕਰਨਾ ਚਾਹੀਦਾ ਆ ਤੇ ਸਬੰिਧਤ ਬੈਂਕ ਜਾਂ ਕੋਰਟ ਕੀ ਕਾਰਵਾਈ ਕਰਦਾ

  • @swarnkaur3374
    @swarnkaur3374 Жыл бұрын

    Thanks

  • @manjitsinghbrarbrar781
    @manjitsinghbrarbrar7814 ай бұрын

    ਪਰੋਵਿਨਸਲ ਗੌਰਮਿੰਟ ਜ਼ਮੀਨ ਹੈ ਬਾਈ ਜੋ ਅਸੀ ਬੈਅ ਖ੍ਰੀਦੀ ਹੋਈ ਹੈ ਤੇ ਉਸ ਖੇਟਟ ਵਿੱਚ 2023 ਵਿਚ ਕੁਝ ਇੰਤਕਾਲ ਵੀ ਹੋਏ ਹਨ ਫਰਦ ਬਦਲ ਵੀ ਬਣੀ ਹੋਈ ਹੈ ਤੇ ਬੈਅ ਵੀ ਹੋਈ ਵੀ ਹੈ ਪਰ ਹੁਣ ਵਿਰਾਸਤ ਚੜਾਉਣ ਲਈ ਪਟਵਾਰੀ ਇਡੱਕਾ ਲਾ ਰਿਹਾ ""ਤੁਹਾਡਾ ਨੰਬਰ ਚਾਹੀਦਾ ਹੈ ਵੀਰ ਜਾਣਕਾਰੀ ਲਈ

  • @prabhkaur-xi7kh
    @prabhkaur-xi7kh Жыл бұрын

    ਅਗਰ ਕੋਈ ਬੰਦਾ ਟੁਟੀ ਵਸੀਅਤ ਤੋਂ ਬਾਪ ਦੀ ਮੌਤ ਤੋਂ ਓਸ ਨੂੰ ਇਕੱਲਾ ਵੇਚ ਦੇਵੇ ਜਮੀਨ ਕਿ ਓਸੇ ਦੇ ਨਾਬਲਗ ਬੱਚੇ ਤੇ ਔਰਤ ਵੇਕਿ ਚੁੱਕੀ ਜ਼ਮੀਨ ਵਾਪਿਸ ਲਾ ਸਕਦੇ

  • @prabhkaur-xi7kh

    @prabhkaur-xi7kh

    Жыл бұрын

    Anr

  • @MontyCyberCafe

    @MontyCyberCafe

    Жыл бұрын

    ਅਗਰ ਵਸੀਅਤ ਟੁੱਟ ਹੀ ਚੁੱਕੀ ਹੈ ਤਾਂ ਫੇਰ ਵਰਾਸਤ ਸਭ ਨੂੰ ਬਰਾਬਰ ਹੀ ਜਾਵੇਗੀ ਇੱਕਲਾ ਕਿਵੇਂ ਵੇਚ ਸਕਦਾ ? ਸਿਰਫ ਆਪਣਾ ਹਿੱਸਾ ਹੀ ਵੇਚ ਸਕਦਾ। ਵਰਾਸਤ ਵਿਆਕਤੀ ਦੀ ਮਾਤਾ, ਪਤਨੀ ਅਤੇ ਬਚਿਆਂ ਦੇ ਨਾਮ ਜਾਂਦੀ ਹੈ, ਜਾ ਮਾਤਾ ਨਾ ਹੋਵੇ ਪਤਨੀ ਤੇ ਬੱਚਿਆਂ ਦੇ, ਜੇ ਇਹ ਵੀ ਜਿੰਦਾ ਨਾ ਹੋਣਾ ਫੇਰ ਭੈਣ ਭਰਾਵਾਂ।ਕੋਈ ਵਿਆਕਤੀ ਦੂਸਰੇ ਦਾ ਹਿੱਸਾ ਨਹੀਂ ਵੇਚ ਸਕਦਾ।

  • @kulwinderkaursandhar8632
    @kulwinderkaursandhar86325 ай бұрын

    Good

  • @manjitsaran6357
    @manjitsaran6357 Жыл бұрын

    Please let’s us know how check your property on line thank you Ji video is very helpful ❤❤❤

  • @MontyCyberCafe

    @MontyCyberCafe

    Жыл бұрын

    www.plrs.com official website . If you want us to check your property, please tell us the owner's name, father's name, grandfather's name and the name of the village where the property is located. A special video will be made on this so that other people can be helped. If you want to check yourself then you can check on plrs. Thanks ❤️

  • @MontyCyberCafe

    @MontyCyberCafe

    Жыл бұрын

    Free of cost

  • @MontyCyberCafe
    @MontyCyberCafe Жыл бұрын

    ਕੀ ਬਾਕੀ ਵਾਰਸਾਂ ਦੀ ਸਹਿਮਤੀ ਜਰੂਰੀ ਜਾ ਨਹੀਂ ਕਿਹੜੇ ਗਵਾਹ ਚਾਹੀਦੇ ਇਸਦੀ ਜਾਣਕਾਰੀ ਇਸ ਵੀਡੀਓ ਵਿੱਚkzread.info/dash/bejne/hnansa9sqsXam7A.html

  • @Rahul-yl3bt
    @Rahul-yl3bt Жыл бұрын

    Right

  • @abhijotchahal1864
    @abhijotchahal186411 ай бұрын

    Mere dadi mere naam register vasiat karva ke gai c Parona di jameen da koi record nahi mil reha jad ke kabja mere kol hai Please daso ki kara

  • @kewalsingh8629
    @kewalsingh86293 ай бұрын

    ਬਾਈ ਜੀ ਜਿਸਨੇ ਵਸੀਅਤ ਕਰਾਤੀ ਉਸਨੇ ਤੜਾਨੀ ਹੋਵੇ ਇਸ ਵਾਰੇ ਦਸੋ ਜੀ

  • @user-oi6pj2fd9x
    @user-oi6pj2fd9x10 ай бұрын

    ਵੀਰ ਜੀ ਮੈਂ ਆਖਿਆ ਜੀ ਅੱਜ ਸੰਡੇ ਵਾ ਕਿਰਪਾ ਕਰਕੇ ਗੌਰ ਕਰੋ ਜੀ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣਾ ਕੇ ਭੇਜੋ ਦੁਬਾਰਾ ਜੀ ਕੱਲੇ ਕੱਲੇ ਅੱਖਰ ਦਾ ਪੱਤਾ ਲੱਗ ਸਕੇ ਜੀ+-/ਕਿੰਨੂੰ ਕਹੀਂਦੇ ਨਾਲ ਗੁਣਾਂ ਕਰਨਾ ਜਾਂ ਤਕਸੀਮ ਕਰਨਾ ਜਾਂ ਪਲੱਸ ਕਰਨਾ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @gurwindermalhi6415
    @gurwindermalhi641511 ай бұрын

    ਖਾਨਗੀ ਵਸੀਅਤ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਵੀ ਕਰਾ ਸਕਦੇ ਹੈ । ਖਾਨਗੀ ਵਸੀਅਤ ਨੰਬਰਦਾਰ ਦੀ ਹਾਜ਼ਰੀ ਵਿੱਚ ਲਿਖੀ ਸੀ ਪਰ ਨੰਬਰਦਾਰ ਹੁਣ ਮਰ ਚੁੱਕਾ ਤੇ ਵਸੀਅਤ ਕਰਨ ਵਾਲਾ ਵੀ ਮਰ ਚੁੱਕਾ । ਵਸੀਅਤ ਇੰਤਕਾਲ ਹੋ ਸਕਦੀ ਹੈ।

  • @user-qq1dl6ii6x
    @user-qq1dl6ii6x Жыл бұрын

    ਜੇ ਕਿਸੇ ਦੇ ਬੱਚਾ ਨਾ ਹੋਵੇ ਉਹ ਬੰਦਾ ਵਸੀਅਤ ਦੋ ਹੱਕੀ ਹੋਣ ਤੇ ਵਸੀਅਤ ਕਿਸੇ ਇੱਕ ਹੱਕੀ ਨੂੰ ਕਿਵੇ ਦਿਤੀ ਜਾਵੇ ਕਿ ਵਸੀਅਤ ਨਾ ਟੁੱਟੇ ਜੀ ਜਾਣਕਾਰੀ ਦਿਉ ਜੀ

  • @karmjitmaan322
    @karmjitmaan322 Жыл бұрын

    ਕੀ ਦੇ ਛੋਟੇ ਬੱਚੇ ਦੇ ਨਾਂ ਚਾਚੇ ਬਸੀਤ ਕਰਾਈ ਹੋਵੇ ਪੰਜ ਸਾਲ ਸੀ ਬੱਚਾ 25 ਸਾਲ ਬਾਅਦ ਵਸੀਅਤ ਟੁਟ ਸੱਕਦੀ ਐ ਵਸੀਅਤ ਕਰਵਾ ਕੇ ਛੋਟੇ ਭਰਾ ਦਾ 32 ਸਾਲ ਹਿਸਾ ਖਾ ਗਿਆ ਵੱਡਾ ਭਰਾ ਹੁਣ ਵਸੀਅਤ ਵੀ ਤੁੜਵਾਈ ਹੁਣ ਦੂਜੇ ਭਰਾ ਦੇ ਜਵਾਕ ਦੇ ਨਾਂ ਕਵਾਰੀ ਇਸ ਤਰਾਂ ਵੀ ਧੋਖਾ ਹੁਦਾ ਬੱਚ ਕੇ ਰੱਹੋ ਏਹਨਾਂ ਵਰਗੇ ਬੇਈਮਾਨ ਭਰਾਵਾਂ ਤੋ

  • @user-vo8sz3xc2o
    @user-vo8sz3xc2o Жыл бұрын

    🎉

  • @SukhpalkaurDhillon
    @SukhpalkaurDhillon Жыл бұрын

    Veere sade dad hai ne zameen dade de nam c .oh zameen sade bro te sade chache de nam krwai aa sadiya bhua te sade sariya de shine hoiye aa ik bhain ne nahi kite fer v dade wali zameen bro de nam ho gyi kida eh samj ne lagdi kudi de nam nahi hoi

  • @MontyCyberCafe

    @MontyCyberCafe

    Жыл бұрын

    ਜਮੀਨ ਕਿਸ ਤਰ੍ਹਾਂ ਹੋਈ ਹੈ ਇਸਦੀ ਜਾਣਕਾਰੀ ਲਈ ਤਹਾਡੀ ਜਮੀਨ ਜਾਇਦਾਦ ਦੀ ਫਰਦ ਦੀ ਲੋੜ ਪਵੇਗੀ। ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਫਰਦ ਦੀ ਫੋਟੋ ਭੇਜਦੋ ਜਾਂ ਆਪਣੇ ਦਾਦਾ ਜੀ ਦਾ ਨਾਮ ਪਿਤਾ ਦਾ ਨਾਮ, ਦੱਸਣਾ ਜਮੀਨ ਕਿਹੜੇ ਪਿੰਡ ਦੀ ਹੈ ਇਹ ਕੁਝ ਜਾਣਕਾਰੀ ਦੱਸਣੀ ਹੋਵੇਗੀ। ਤੁਸੀਂ ਇਹ ਸਭ ਜਾਣਕਾਰੀ Instagram ਤੇ ਸੇਅਰ ਕਰ ਸਕਦੇ ਹੋ। ਤੁਸੀਂ ਆਪਣੇ ਇਸ ਕਮਿੰਟ ਦਾ screenshot Instagram ਤੇ ਭੇਜ ਦੇਵੋ ਤਹਾਨੂੰ ਚੈੱਕ ਕਰਕੇ ਦੱਸ ਦੇਵਾਂਗੇ।

  • @bittudhaliwal1723
    @bittudhaliwal1723 Жыл бұрын

    ਵੀਰ ਜੀ ਲਾਲ ਲਖੀਰ ਵਾਲੀ ਜਗਾ ਦੀ ਇੱਕ ਨੱਮਬਰ ਵਿਚ ਰਜਿਸਟਰੀ ਹੋ ਜਾਂਦੀ ਹੈ ਕੇ ਨੇਹੀ ਜੇ ਹਾਂ ਤੇ ਕੀਸ ਤਰਾਂ ਤੇ ਲੱਗ ਭੱਗ ਕਿਨਾ ਕ ਖਰਚਾ ਆਉਣਦਾ ਹੈ ਇਸ ਵਾਰੇ ਵੀ ਇਕ ਵੀਡਿਉ ਜਰੂਰ ਬਨਾਉ ਜੀ

  • @MontyCyberCafe

    @MontyCyberCafe

    Жыл бұрын

    Ha ji

  • @Lovepreet-ui3he

    @Lovepreet-ui3he

    Жыл бұрын

    ,

  • @instanteducation5732
    @instanteducation5732 Жыл бұрын

    Je koi pehla bachhia de nam vashat ker de ve fhir bache bad vich na pushan dobara apne nam krwa skde hai

  • @dildiyasadran2582
    @dildiyasadran2582 Жыл бұрын

    ਵੀਰ ਜੀ ਵਇਸਇਅਤ ਵਾਲੇ ਕੱਲਾ ਹੀ ਬੱਚਿਆਂ ਤੋਂ ਬਗੈਰ ਹੀ ਕਰ ਆਉਂਦਾ ਹੈ ਤਿੰਨ ਚਾਰ ਤੜਵਾਕੇ ਕਰਕੇ ਫਿਰ ਕਰਦੈਦਾ ਹੈ ਉਸ ਦੇ ਮੌਤ ਤੋਂ ਬਾਅਦ ਵਿੱਚ ਪਤਾ ਲੱਗਦਾ ਹੈ ਉਦੋਂ ਕੀ ਕੀਤਾ ਜਾਵੇ

  • @MontyCyberCafe

    @MontyCyberCafe

    Жыл бұрын

    ਜੋ ਲਾਸਟ ਵਸੀਅਤ ਹੋਵੇਗੀ ਉਹ ਸਹੀ ਮੰਨੀ ਜਾਵੇਗੀ।

  • @AshokKumar-in5rs
    @AshokKumar-in5rs Жыл бұрын

    Respected Veer ji Sat Sri akal ji veer ji Apne Mata ji to apne parvar members de na te Blood relation vali registry kis tra krva sakde ha ji kya kya papers chahede ne ji thank you ji Ke

  • @MontyCyberCafe

    @MontyCyberCafe

    Жыл бұрын

    Sat Sri akal ji respected veer Blood relation registry lai Jisne registry karvoni hai usda adhaar card pan card Jisda name karvoni hai USDA adhaar card pan card One witness da adhaar card Ikk numberdar da I'd card Jamabandi latest Istu ilava Latest bijjli bill, society certificate means noc, bijjli bill or noc optional hai kuj tehsila vich jroori ne kuj vich nhi Bass ehi kuj lagda

  • @AshokKumar-in5rs

    @AshokKumar-in5rs

    Жыл бұрын

    Thankyou ji Veer ji

  • @GurmeetKaur-xn1ju
    @GurmeetKaur-xn1ju Жыл бұрын

    Sir satshrre akal sir ghar di rajistory ashtam tai hoi hai mare dada ji to bade mare papa tai mare taia ji dai nam tai ho gai hai assi do bhana han mera nhi hai papa ji di death ho gai hai mummy hai ta ehe duso ki ghar hun sady dona bhana n dai nam hee hove gee hoon koi chache ja taiea ji dai bate daa hisaa ta nahi banda duso🙏🙏

  • @MontyCyberCafe

    @MontyCyberCafe

    Жыл бұрын

    ਤਹਾਡੇ ਪਿਤਾ ਜੀ ਦੇ ਨਾਮ ਜੋ ਵੀ ਜਮੀਨ ਜਾਇਦਾਦ ਹੈ ਚਾਹੇ ਜਮੀਨ ਹੈ ਚਾਹੇ ਮਕਾਨ ਉਸ ਵਿਚ ਤਹਾਡੇ ਦਾਦੀ ਜੀ, ਤਹਾਡੀ ਮਾਤਾ ਜੀ, ਤੁਸੀ ਸਾਰੇ ਭੈਣ ਭਰਾ ਬਰਾਬਰ ਦੇ ਹੱਕਦਾਰ ਹੋਵੋਂਗੇ। ਜੇਕਰ ਤਹਾਡੀ ਦਾਦੀ ਦੀ ਮੌਤ ਹੋ ਚੁੱਕੀ ਹੈ ਤਾਂ ਤਹਾਡੀ ਮਾਤਾ ਅਤੇ ਤੁਸੀ ਸਾਰੇ ਭੈਣ ਭਰਾ ਹੱਕਦਾਰ ਹੋਵੋਂਗੇ। ਤਹਾਡੀ ਪਿਤਾ ਦੀ ਜਮੀਨ ਜਾਇਦਾਦ ਵਿੱਚ ਚਾਚੇ ਤਾਏ ਜਾਂ ਉਹਨਾਂ ਦੇ ਲੜਕੇ ਲੜਕੀਆਂ ਦਾ ਕੋਈ ਹਿੱਸਾ ਨਹੀਂ ਬਣਦਾ। ਪਹਿਲਾਂ ਤੁਸੀਂ ਆਪਣੀ ਜਮੀਨ ਜਾਇਦਾਦ ਦੀ ਫਰਦ ਜਮਾਬੰਦੀ ਕਢਵਾਉ ਤੇ ਚੈੱਕ ਕਰੋ ਵੀ ਰਿਕਾਰਡ ਵਿਚ ਤੁਹਾਡੇ ਪਿਤਾ ਜੀ ਦੇ ਨਾਮ ਜਮੀਨ ਦਰਜ ਹੈ ਜੇਕਰ ਨਹੀਂ ਤਾਂ ਜਮੀਨ ਹੋਰ ਤਰੀਕੇ ਨਾਲ ਚੜੇਗੀ ।

  • @tarsemsinghwaraich7642
    @tarsemsinghwaraich7642 Жыл бұрын

    ਵੀਰ ਜੀ ਸਾਡੇ ਚਾਚੇ ਨੇ ਵਸੀਹਤ ਆਪਣੇ ਪੋਤਰਿਆਂ ਦੇ ਨਾਮ ਕਾਰਵਾਈ ਸੀ ਰਜਿਸਟੇਟ ਵਸੀਹਤ ਸੀ ਚਾਚਾ ਮਰ ਗਿਆ ਹੈ ਚਾਚੇ ਦੇ ਮੁੰਡੇ ਨੇਂ ਸਾਰੀ ਜਮੀਨ ਵੇਚ ਦਿੱਤੀ ਹੈ ਜਦੋਂ ਕਿ ਵਸੀਹਤ ਦੇ ਹਿਸਾਬ ਨਾਲ ਜ਼ਮੀਨ ਦੇ ਮਾਲਕ ਚਾਚੇ ਦੇ ਪੋਤਰੇ ਹਨ ਏਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਕੇ ਨਹੀ

  • @MontyCyberCafe

    @MontyCyberCafe

    Жыл бұрын

    ਇਹ ਕਿਵੇਂ ਹੋ ਸਕਦਾ ? ਜਦ ਰਿਕਾਰਡ ਵਿੱਚ ਉਹਨਾ ਦੇ ਨਾਮ ਮਾਲਕੀ ਹਨ ਨਹੀਂ ਹੋਰ ਹੋਵੇਗੀ ਤਾਂ ਵੇਚ ਕਿੱਦਾਂ ਸਕਦੇ ?

  • @MontyCyberCafe

    @MontyCyberCafe

    Жыл бұрын

    ਵਸੀਅਤ ਜੇਕਰ ਪੋਤਰਿਆਂ ਦੇ ਨਾਮ ਹੈ ਤਾਂ ਉਹੀ ਮਾਲਕ ਹੋਣਗੇ ਉਹੀ ਵੇਚ ਵੱਟ ਸਕਦੇ ਨੇ। ਲੜਕੇ ਕਿਵੇਂ ਵੇਚ ਸਕਦੇ ? ਕੀ ਤੁਸੀਂ ਵਸੀਅਤ ਰਾਹੀਂ ਵਰਾਸਤ ਨਹੀਂ ਚੜਵਾਈ ?

  • @gurpiarsingh3713
    @gurpiarsingh37132 ай бұрын

    ਜੇ ਬਿਨਾਂ ਕਿਸੇ ਵਸੀਅਤ ਤੋਂ ਵਿਰਾਸਤ ਦਾ ਇੰਤਕਾਲ ਦਰਜ਼ ਕਰਨ ਤੋਂ ਬਾਦ ਵੀ ਪਟਵਾਰੀ ਤੇ ਕਾਨੂੰਗੋ ਤਹਿਸੀਲ ਦਾਰ ਸਾਹਿਬ ਦੇ ਰਿਕਾਰਡ ਪੇਸ਼ ਨਾ ਕਰਨ ਤੇਇੰਕਾਲ ਮੁਕੰਮਲ ਨਾ ਕਰਨ ਤਾਂ ਕੀ ਕੀਤਾ ਜਾਵੇ।

  • @jagrajsinghsidhu9445
    @jagrajsinghsidhu944511 ай бұрын

    ਸਰ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਹੈ ਅਸੀਂ ਤਿੰਨ ਭਰਾ ਹਾ ਮੇਰੀ ਮਾਂ ਨੇ ਆਪਣਾ ਹਿੱਸਾ ਮੇਰੇ ਨਾਂਮ ਕਰਵਾ ਦਿੱਤਾ ਦੂਜੇ ਮੰਗ ਰਹੇ ਹਨ ਕੀ ਇਹ ਟੁੱਟ ਸਕਦੀ ਹੈ

  • @harmailsingh8626
    @harmailsingh8626 Жыл бұрын

    ਪੈਨਸਰ ਅਪਣੀ ਪਤਨੀ ਨੂੰ ਵਸੀਅਤ ਤੋ ਬਾਹਰ ਰੱਖ ਸਕਦਾ, ਜਾਂ ਉਸ ਦੀ ਪਤਨੀ ਆਪਣੇ ਹਿੱਸੇ ਦੀ ਜਮੀਨ ਲੈ ਸਕਦੀ ਹੈ

  • @MontyCyberCafe

    @MontyCyberCafe

    Жыл бұрын

    ਪਤੀ ਦੀ ਜਮੀਨ ਵਿੱਚ ਪਤਨੀ ਦਾ ਹੱਕ ਹੁੰਦਾ ਹੈ ਪਰ ਵਸੀਅਤ ਕਿਸੇ ਮਰਜੀ ਦੇ ਨਾਮ ਕਰਵਾਈ ਜਾ ਸਕਦੀ ਹੈ ਕਿਸੇ ਨੂੰ ਵੀ ਛੱਡਿਆ ਜਾ ਸਕਦਾ ਹੈ। ਇਸ ਦੇ ਲਈ ਰਜਿਸਟਰਡ ਵਸੀਅਤ ਵਧੀਆ ਆਪਸਨ ਹੋਵੇਗਾ।।

  • @JasbirJas-el1ey
    @JasbirJas-el1eyАй бұрын

    Mara father nu 2brother chal vada deta fr kudi khadha jamankarta brother nu bhen bola vadia kitaona dea c fr father dea death ho gea 3 month banda brother na bhen kol jana chada deta 7 saal ho gea koi nhi aa jeman v deta bhen fr ki kara kudi kudi galat as

  • @user-rl1gr6ml9m
    @user-rl1gr6ml9m Жыл бұрын

    99%ਖਾਨਗੀ ਵਸੀਅਤ ਜਾਅਲੀ ਬਣਾਈਆਂ ਜਾਂਦੀਆਂ

  • @manudhaliwal2342
    @manudhaliwal23424 ай бұрын

    ਪਰ ਅਗਰ ਜਮੀਨ ਦਾਦੇ ਪੜ੍ਹਦਾਦੇ ਦੀ ਹੋਵੇ ਫਿਰ ਵਾਸੀਅਤ ਟੁੱਟ ਜਾਂਦੀ ਹੈ

  • @ParminderSingh-qq6is
    @ParminderSingh-qq6is Жыл бұрын

    Virji mara pati da nam ta plot hai Jo ASI privar ton alag hoka apni kamai da khredi ci mara pati di mot ho chuki hai mara da bata hai us plot nu apna nam kida karvaia

  • @MontyCyberCafe

    @MontyCyberCafe

    Жыл бұрын

    ਤੁਸੀਂ ਵਰਾਸਤ ਚੜਵਾ ਲਈ ਆਪਣੇ ਨਾਮ ਕਿ ਨਹੀ ? ਵਰਾਸਤ ਚੜਵਾ ਲੋ ਪਲਾਟ ਸਮੇਤ ਸਾਰੀ ਪਰਾਪਰਟੀ ਤੁਹਾਡੇ ਨਾਮ ਹੋ ਜਾਵੇਗੀ

  • @ParminderSingh-qq6is

    @ParminderSingh-qq6is

    Жыл бұрын

    Virasat kis tra apna nam charva hougi

  • @ParminderSingh-qq6is
    @ParminderSingh-qq6is Жыл бұрын

    Sar ja vasiyat na karai hova ta Banda gujar Java ta isda hal daso

  • @MontyCyberCafe

    @MontyCyberCafe

    Жыл бұрын

    ਵਰਾਸਤ ਸਭ ਦੇ ਨਾਮ ਬਰਾਬਰ ਚੜੇਗੀ ਫੇਰ

  • @MontyCyberCafe

    @MontyCyberCafe

    Жыл бұрын

    ਜੋ ਇਹਨਾਂ ਚੋ ਜਿੰਦਾ ਹਨ ਮਾਤਾ ਪਤਨੀ ਬੱਚੇ

  • @gurjeetsinghbains1979
    @gurjeetsinghbains1979 Жыл бұрын

    22 mata ton registered vasiat karva lyi nal ja ke 2 month baad mata di death ho gye . Mata nu cancer si Lockdown ch ate vadde brother ni kuch nahi dasya . Kise dursre areye de numberdar di gwahi pva lyi . Nale bapu di gwahi pvi lyi dra dhamka ke Clear dso 22 main ki kra Eh kam mere chote bhai ne kita hai .

  • @MontyCyberCafe

    @MontyCyberCafe

    Жыл бұрын

    ਵਸੀਅਤ ਵਿੱਚ ਸਿਰਫ ਉਸੇ ਪਿੰਡ ਦਾ ਹੀ ਨੰਬਰਦਾਰ ਚੱਲਦਾ ਜਿਥੋ ਦਾ ਵਸੀਅਤ ਕਰਵਾਉਣ ਵਾਲਾ ਰਹਿਣ ਵਾਲਾ ਹੋਵੇ। ਤੁਸੀਂ ਵਕੀਲ ਕਰਕੇ ਆਪਣੀ ਮਾਤਾ ਦੀ ਦੀਮਾਗੀ ਹਾਲਤ ਠੀਕ ਨਹੀਂ ਸੀ ਅਤੇ ਹੋਰ ਪਿੰਡ ਦੇ ਨੰਬਰਦਾਰ ਦੀ ਫਰਜੀ ਗਵਾਹੀ ਤੇ ਜੇਕਰ ਅਨਪੜ੍ਹ ਸੀ ਤਾਂ ਜਾਣਕਾਰੀ ਨਾ ਹੋਣ ਕਾਰਨ ਗੁੰਮਰਾਹ ਕਰਕੇ ਦਸਤਖਤ ਅੰਗੂਠੇ ਲਗਵਾਉਣ ਦਾ ਕੇਸ ਕਰ ਸਕਦੇ ਹੋ । ਇਸਦੇ ਲਈ ਵਕੀਲ ਦੀ ਮਦਦ ਲੈ ਸਕਦੇ ਹੋ। ਮੈਡੀਕਲ ਰਿਪੋਰਟਸ ਪਰੂਫ ਹੋਣੇ ਚਾਹੀਦੇ।

  • @MontyCyberCafe

    @MontyCyberCafe

    Жыл бұрын

    ਬਾਕੀ ਵਕੀਲ ਤਹਾਨੂੰ ਬਹੁਤ ਸਾਰੇ ਰਾਸਤੇ ਦੱਸ ਦੇਣਗੇ ਇੰਤਕਾਲ ਰੋਕਣ ਦੇ।

  • @MontyCyberCafe

    @MontyCyberCafe

    Жыл бұрын

    ਬਾਕੀ ਤੁਸੀਂ ਪਹਿਲਾਂ ਹੀ ਇਹ ਕੰਮ ਕਰਨਾ ਸੀ ਜਦੋਂ ਵਰਾਸਤ ਚੜਵਾਈ ਜਾ ਰਹੀ ਸੀ ਬਹੁਤ ਦੇਰ ਹੋ ਚੁੱਕੀ ਹੈ।

  • @gurjeetsinghbains1979

    @gurjeetsinghbains1979

    Жыл бұрын

    Veer pta hi hun lagya Jadon rishtedar kehan lag pye Ki property di vand kar lo

  • @karmjitmaan322
    @karmjitmaan322 Жыл бұрын

    ਜੇ ਵਸੀਤ ਕਰਾਈ ਨੂੰ 25 ਸਾਲ ਹੋ ਗੱੲਏ ਹੋਣ ਤਾ ਵਸੀਤ ਟੁਟ ਜਾਦੀਆ ਵਸੀਤ ਤੁੜਵਾ ਕੇ ਛੇ ਮਹੀਨੇ ਚੋ ਹੋਰ ਕਿਸੇ ਦੇ ਨਾ ਵਸੀਤ ਕਰਾ ਸੱਕਦਾ

  • @MontyCyberCafe

    @MontyCyberCafe

    Жыл бұрын

    ਵਸੀਅਤ ਕਰਵਾਉਣ ਵਾਲਾ ਜੇਕਰ ਜਿੰਦਾ ਹੈ ਤਾਂ ਕਦੋ ਵਸੀਅਤ ਤੜਵਾ ਸਕਦਾ ਅਤੇ ਦੁਬਾਰਾ ਨਾਲ ਦੀ ਨਾਲ ਵੀ ਕਰਵਾ ਸਕਦਾ ਹੈ।

  • @sukhmanvirkk
    @sukhmanvirkk9 ай бұрын

    ਵੀਰ ਜੀ ਮੇਰੇ ਡੈਡੀ ਜੀ ਦੇ ਨਾ ਤੇ ਕਰਜਾ ਹੈ ਸੁਸਾਇਟੀ ਦਾ। ਕੀ ਮੈਂ ਵਸੀਅਤ ਰਾਹੀਂ ਜਮੀਨ ਆਪਣੇ ਨਾ ਲਗਵਾ ਸਕਦਾ ਹਾਂ?

  • @jagdevsharma5913

    @jagdevsharma5913

    Ай бұрын

    ਵੀਰ ਉਹ ਸੁਸਾਇਟੀ ਦਾ ਸਾਟੀਫੇਟਕ ਮੰਗ ਦੇ ਨੇ

  • @prabhkaur-xi7kh
    @prabhkaur-xi7kh Жыл бұрын

    TUC plz appna no bhejo g

  • @InderjeetSingh5050D
    @InderjeetSingh5050D Жыл бұрын

    ਵੀਰ ਜੀ ਮੈਂ ਬਾਹਰ ਹਾ ਤੇ ਮੇਰੇ ਪਿਤਾ ਜੀ ਦਮਾਗੀ ਹਾਲਤ ਠੀਕ ਨਹੀਂ ਹੈ ਮੇਰੇ ਦਾਦਾ ਜੀ ਨੇ ਵਰਾਸਤ ਜ਼ਮੀਨ ਦੀ ਤਬਦੀਲ ਮਸਕੀਤ ਮੇਰੇ ਭਰਾ ਦੇ ਨਾਮ ਕਰਵਾ ਦਿੱਤੀ ਹੈ ਤੇ ਜ਼ਮੀਨ ਦਾ ਇੰਤਕਾਲ ਵੀ ਚੜ ਚੁਕਾ ਹੈ ਕਿ ਇਹ ਕੋਟ ਕੇਸ਼ ਵਿਚ ਟੁੱਟ ਸਕਦੀ ਹੈ

  • @MontyCyberCafe

    @MontyCyberCafe

    Жыл бұрын

    Ji jekar medical report vich proof ho jaanda

  • @bhushankhanna6451
    @bhushankhanna6451 Жыл бұрын

    Single girl child hai is bare daso

  • @MontyCyberCafe

    @MontyCyberCafe

    Жыл бұрын

    ਵਰਾਸਤ ਕਿਸਦੀ ਹੈ ? ਜੇਕਰ ਪਿਤਾ ਦੀ ਹੈ ਤਾਂ ਉਸਦੇ ਵਾਰਸ ਲੜਕੀ ਦੀ ਦਾਦੀ, ਲੜਕੀ ਦੀ ਮਾਤਾ, ਖੁਦ ਲੜਕੀ ਤਿੰਨਾਂ ਦਾ ਬਰਾਬਰ ਹਿੱਸਾ ਹੋਵੇਗਾ।

  • @dhillonboys630
    @dhillonboys630 Жыл бұрын

    ਵੀਰ ਜੀ ਸਾਡੇ ਪਿਤਾ ਜੀ ਦੇ ਹਿੱਸੇ ਦੀ ਜਮੀਨ ਉਨ੍ਹਾਂ ਦੇ ਪੁਰਾਣੇ ਨਾਮ ਤੇ ਹੈ ਅਤੇ ਅੱਤਵਾਦ ਦੇ ਟਾਈਮ ਉਹਨਾਂ ਨੇ ਨਾਮ ਬਦਲ ਲਿਆ ਸੀ ਉਸ ਤੋਂ ਕੁਝ ਸਾਲਾਂ ਬਾਦ ਅਸੀਂ ਅਖਬਾਰ ਤੇ ਕਰਵਾਇਆ ਸੀ ਉਹ ਅਖਬਾਰ ਅਤੇ ਐਫੀਡੇਵਡ ਸਾਡੇ ਕੋਲ ਹੈ ਪਰ ਪਿਤਾ ਜੀ ਦੀ ਮੌਤ ਹੋ ਗਈ ਹੈ ਹੁਣ ਉਸ ਜਮੀਨ ਨੂੰ ਵੇਚਣ ਜਾ ਆਪਣੇ ਨਾਮ ਕਰਵਾਉਣ ਲਈ ਸਾਨੂੰ ਪਹਿਲਾਂ ਪਿਤਾ ਜੀ ਦਾ ਨਾਮ ਬਦਲਣਾ ਪਵੇਗਾ ਜਾ ਉਸ ਪੁਰਾਣੇ ਨਾਮ ਤੋਂ ਹੀ ਸਾਡੇ ਨਾਮ ਹੋ ਸਕਦੀ ਹੈ?

  • @MontyCyberCafe

    @MontyCyberCafe

    Жыл бұрын

    ਨਹੀਂ ਜੀ, ਰਿਕਾਰਡ ਨਾਮ ਚੇਂਜ ਨਹੀਂ ਹੋਣ ਅਤੇ ਨਾਂ ਹੀ ਜਰੂਰਤ ਹੈ, ਤੁਸੀਂ ਇੱਕ 50 ਰੁਪੈ ਦੇ ਅਸਟਾਮ ਪੇਪਰ ਤੇ two name ਐਫੀਡੈਵਟ ਬਣਵਾਲੋ ਇਸ ਤੋ ਬਾਅਦ ਇਸਨੂੰ ਨੋਟਰੀ attested ਨਹੀਂ ਕਰਵਾਉਣਾ ਬਲਕੀ ਸੇਵਾ ਕੇਂਦਰ ਵਿੱਚ ਫੋਟੋ ਕਰਵਾਕੇ ਤਹਿਸੀਲਦਾਰ ਤੋ ਕਰਵਾਉਣਾ ਹੈ। ਉਸ ਤੋਂ ਬਾਅਦ ਜਦੋ ਵਰਾਸਤ ਚੜਵਾਉਣੀ ਹੋਈ ਇਹ ਐਫੀਡੈਵਟ ਪਟਵਾਰੀ ਨੂੰ ਦੇ ਦਿਉ।

  • @dhillonboys630

    @dhillonboys630

    Жыл бұрын

    @@MontyCyberCafe ਸੌਰੀ ਵੀਰ ਜੀ ਮੈਂ ਦੱਸਣਾ ਭੁੱਲ ਗਿਆ ਕਿ ਜਮੀਨ ਤਾ ਮੇਰੇ ਵੱਡੇ ਭਰਾ ਦੇ ਨਾਮ ਬੈਅ ਹੋ ਚੁੱਕੀ ਹੈ ਪਰ ਉਸ ਨੇ ਬੈਅ ਕਰਵਾਉਣ ਟਾਈਮ ਆਪਣੇ ਨਾਮ ਨਾਲ ਪਿਤਾ ਜੀ ਦਾ ਪੁਰਾਣਾ ਨਾਮ ਲਿਖਵਾ ਦਿੱਤਾ ਸੀ ਕਿਉਂਕਿ ਉਸ ਟਾਈਮ ਜਮੀਨ ਪਿਤਾ ਜੀ ਦੇ ਪੁਰਾਣੇ ਨਾਮ ਉੱਤੇ ਸੀ, ਹੁਣ ਸਾਨੂੰ ਵੰਡ ਕਰਨ ਲਈ ਜਾ ਵੇਚਣ ਲਈ ਜਮਾਂਬੰਦੀ ਵੇਲੇ ਨਾਮ ਬਦਲਣਾ ਪਵੇਗਾ ਜਾ ਅਸਟਾਮ ਨਾਲ ਕੰਮ ਚੱਲ ਜਾਵੇਗਾ ਕਿਉਂਕਿ ਹੁਣ ਭਰਾ ਦੇ ਅਧਾਰ ਕਾਰਡ ਤੇ ਪਿਤਾ ਜੀ ਦਾ ਬਦਲਿਆ ਹੋਇਆ ਨਾਮ ਹੈ

  • @MontyCyberCafe

    @MontyCyberCafe

    Жыл бұрын

    @@dhillonboys630 ਐਫੀਡੈਵਟ ਵੀ ਚੱਲ ਜਾਵੇਗਾ ਅਤੇ ਨਾਮ ਵੀ ਬਦਲ ਜਾਵੇਗਾ । ਜੇਕਰ ਨਾਮ ਬਦਲਾਉਣਾ ਹੈ ਤਾ ਨਾਮ ਚੇਂਜ ਦੀ ਅਰਜੀ ਲਿਖਕੇ ਤਹਿਸੀਲਦਾਰ ਤੋ ਮਾਰਕ ਕਰਵਾਕੇ ਪਟਵਾਰੀ ਨੂੰ ਦੇ ਦਿਉ। ਪਟਵਾਰੀ ਵੱਲੋ ਫਰਦਬਰ ਬਣਾਕੇ ਨਾਮ ਕਰ ਦਿੱਤਾ ਜਾਵੇਗਾ।

  • @dhillonboys630

    @dhillonboys630

    Жыл бұрын

    @@MontyCyberCafe ਧੰਨਵਾਦ ਵੀਰ ਜੀ 🙏

  • @kawanvirsingh3201
    @kawanvirsingh3201 Жыл бұрын

    Y mai vasiaat lei c baki sara kuj kr lya c pr vedio nhi ae mere kol... Koi problem ta nhi hovegi

  • @MontyCyberCafe

    @MontyCyberCafe

    Жыл бұрын

    Wasiyat registered hai ja khangi. Jekar registered hai ta koi problem nhi. Khangi vich v koi problem nhi bus uss vich baaki sare varsa de likhti roop vich sehmti lyi javegi.patwari vallo

  • @SukhpalkaurDhillon

    @SukhpalkaurDhillon

    Жыл бұрын

    ​@@MontyCyberCafe hanji veer Sade v eh veer di tra c dade da kita hoiya fer v Sadi kudi ne shine nahi kite os kudi nu puchiya Tak ne gya o kudi case kr sakdi aa zameen lai sakdi aa Dade di death ton baad krwai aa bro te chache ne

  • @MontyCyberCafe

    @MontyCyberCafe

    Жыл бұрын

    @@SukhpalkaurDhillon ਵਸੀਅਤ ਕਿਸ ਤਰ੍ਹਾਂ ਕਰਵਾਈ ਸੀ ਖਾਨਗੀ ਜਾਂ ਰਜਿਸਟਰਡ ? ਰਜਿਸਟਰਡ ਮਤਲਬ ਤਹਿਸੀਲਦਾਰ ਕੋਲ ਜਾਕੇ ਖਾਨਗੀ ਜੋ ਘਰ ਵਿੱਚ ਲਿਖੀ ਜਾਂਦੀ ਹੈ ਇਹ ਕਲੀਅਰ ਕਰੋ ਜੀ ?

  • @SukhpalkaurDhillon

    @SukhpalkaurDhillon

    Жыл бұрын

    @@MontyCyberCafe patwari de he shine hoiye aa

  • @HardeepSingh-cj6un
    @HardeepSingh-cj6un11 ай бұрын

    ਵੀਰ ਜੀ,ਕੀ ਘਰਵਾਲੀ ਦੀ ਖਰੀਦੀ ਜ਼ਮੀਨ ਵਿੱਚੋ ਘਰਵਾਲੀ ਦੀ ਮੌਤ ਤੋਂ ਬਾਅਦ ਘਰਵਾਲੇ ਦਾ ਹਿੱਸਾ ਬਣਦਾ ਹੈ ਜਾਂ ਔਲਾਦ ਦਾ

  • @sahibjitsingh4496

    @sahibjitsingh4496

    8 ай бұрын

    Children da

  • @SukhpalkaurDhillon
    @SukhpalkaurDhillon Жыл бұрын

    Veere v shine na kite hon kise papa di zameen na krwonyi ki osdi tha koi hor shine kr sakda j nahi tan patwari eh sab kive kr rehe aa fer samj ne lagdi

  • @MontyCyberCafe

    @MontyCyberCafe

    Жыл бұрын

    ਸਵਾਲ ਕਰਨ ਲਈ ਸੁਕਰੀਆ ਆਪ ਜੀ ਨੂੰ ਬਿਲਕੁਲ ਸਹੀ ਉੱਤਰ ਮਿਲੇਗਾ ਪਰ ਸਵਾਲ ਕਲੀਅਰ ਕਰਿਆ ਕਰੋ ਜੀ । ਦਸਤਖਤ ਕਿਸਨੇ ਨਹੀਂ ਕੀਤੇ ? ਪੂਰਾ ਮਸਲਾ ਕੀ ਹੈ ਜਿਸਦੀ ਜਮੀਨ ਨਾਮ ਕਰਵਾਈ ਜਾ ਰਹੀ ਕੀ ਉਹ ਜਿੰਦਾ ਹੈ ? ਜੇ ਜਿੰਦਾ ਨਹੀਂ ਤਾਂ ਉਸਨੇ ਖਾਨਗੀ ਜਾਂ ਰਜਿਸਟਰਡ ਵਸੀਅਤ ਤਸਦੀਕ ਕਰਵਾਈ ਸੀ ?

  • @SukhpalkaurDhillon

    @SukhpalkaurDhillon

    Жыл бұрын

    @@MontyCyberCafe veer Dade de nam c zameen papa di death hoi aa Dade de 2munde aa c hun ohi zameen ik pote nam kiti aa ik Sade chade de nam poti ne shine ne kite 3potiya c 2ne shine krte ik ne nahi kite .chache de nam tan sidhi hogi pote de nam potiya de v shine hoiye c jdo duja Munda hai ne c eh puchiya v Jedi poti ne shine ne kite o case kr sakdi apne hak lai

  • @SukhpalkaurDhillon

    @SukhpalkaurDhillon

    Жыл бұрын

    @@MontyCyberCafe nahi veer ji Dede di death hogi c oston baad krwai aa

  • @MontyCyberCafe

    @MontyCyberCafe

    Жыл бұрын

    @@SukhpalkaurDhillon ਵਸੀਅਤ ਕਰਵਾਈ ਸੀ ਕੋਈ

  • @MontyCyberCafe

    @MontyCyberCafe

    Жыл бұрын

    ਰਜਿਸਟਰਡ ਜਾਂ ਖਾਨਗੀ ?

  • @bikramkhalsa2168
    @bikramkhalsa21686 ай бұрын

    VASIYAT DA KHARCHA DSYO KINA AUNDA HAI

  • @sarbjitsinghsandhu4354
    @sarbjitsinghsandhu4354 Жыл бұрын

    Koi banda lapta hai usdi jameen da ki banega.

  • @MontyCyberCafe

    @MontyCyberCafe

    Жыл бұрын

    ਗੁੰਮ ਵਿਆਕਤੀ ਜਮੀਨ ਉਸਦੇ ਵਾਰਸਾਂ ਨੂੰ ਹੀ ਜਾਵੇਗੀ। ਪਰ ਇਸਦਾ ਇੱਕ ਰੂਲ ਹੈ ਗੁੰਮ ਦੀ ਐਫ ਆਈ ਆਰ ਲਿਖਵਾਈ ਹੋਵੇ ਅਤੇ ਅਖਬਾਰ ਵਿੱਚ ਇਸਤਿਹਾਰ ਦਿੱਤਾ ਹੋਵੇ। ਐਫ ਆਈ ਆਰ ਦਰਜ ਹੋਣ ਦੇ 7 ਸਾਲ ਬਾਅਦ ਤੁਸੀਂ ਗੁੰਮ ਵਿਆਕਤੀ ਦੀ ਜਮੀਨ ਆਪਣੇ ਟਰਾਸਫਰ ਕਰਵਾ ਸਕਦੇ ਹੋ।

  • @sarbjitsinghsandhu4354

    @sarbjitsinghsandhu4354

    Жыл бұрын

    @@MontyCyberCafe Thanks ji

  • @babbusidhu3723
    @babbusidhu3723 Жыл бұрын

    Veer g apna ph no de sakde o g?? Ik jaruri gal karni a y..

  • @MontyCyberCafe

    @MontyCyberCafe

    Жыл бұрын

    Comment vich he dsdo brother.

  • @babbusidhu3723

    @babbusidhu3723

    Жыл бұрын

    @@MontyCyberCafe veer apna jameen da case chalda. High court toh jit gye c te hun high court review chalda. Ki hun jameen da intkal ho sakda?? Jameen dada g nam hi chaldi aa.

  • @JasvirSingh-gi2of
    @JasvirSingh-gi2of Жыл бұрын

    ਸਰ ਸਾਡੀ ਜਮੀਨ ਦੀ ਤਕਸੀਮ ਹੋ ਚੁਕੀ ਹੈ ਪਰ ਮੇਰੇ ਪਿਤਾ ਨੇ ਜਮੀਨ ਨੂੰ ਰਸਤਾ ਨਹੀ ਲਿਅਾ ਮੇਰੇ ਪਿਤਾ ਦੀ ਮੌਤ ਹੋ ਚੁਕੀ ਹੈ ਜਿਹੜੇ ਰਸਤੇ ਅਸੀ ਲੰਘਦੇ ਸੀ ੳੁਹ ਰਸਤੇ ਸਾਨੂੰ ਰੋਕ ਦਿਤਾ ਹੈ ਅਸੀਂ ਕੀ ਕਰ ਸਕਦੇ ਹਾਂ

  • @MontyCyberCafe

    @MontyCyberCafe

    Жыл бұрын

    ਤਕਸੀਮ ਵਿੱਚ ਰਸਤਾ ਲੱਗਿਆ ਜਾਂ ਨਹੀਂ ?

  • @JasvirSingh-gi2of

    @JasvirSingh-gi2of

    Жыл бұрын

    @@MontyCyberCafe ਨਹੀ ਜੀ ਰਸਤਾ ਨਹੀ ਲੱਗਾ

  • @simarsingh4678
    @simarsingh467823 күн бұрын

    Bhi g aapna no do

  • @baljit6663
    @baljit66638 ай бұрын

    Please Veer ji apna no send kario

  • @prabhkaur-xi7kh
    @prabhkaur-xi7kh Жыл бұрын

    Oh ਵੇਚ ਕੇ ਮਰ ਗਿਆ ਹੋਵੇ ਉਸ ਦੇ ਬੱਚੇ ਲਾ ਸਕਦੇ ਆ ਐਪਣਾ ਹਿੱਸਾ ਲੈਣ ਲਈ ਕਿ ਕਰਨ

  • @reetgrewal9160

    @reetgrewal9160

    Жыл бұрын

    no g

  • @avtars.dhindsa8381

    @avtars.dhindsa8381

    Жыл бұрын

    ​​@@reetgrewal9160 ਕੇਸ ਲਗ ਸਕਦਾ ਅਗਰ ਵਿਰਾਸਤੀ ਜ਼ਮੀਨ ਹੋਵੇ ਤਾਂ ,,,ਕਿਉਂਕਿ ਇਹ ਕੇਸ ਵਿੱਚ ਸਾਡੇ ਦੋ ਫੁੱਫੜ ਜੀ ਸਨ ਇਕ ਨੇ ਆਪਣੇ ਮੁੰਡਿਆਂ ਨੂੰ ਆਪਣੇ ਬਾਪੂ ਤੋਂ (ਦਾਦੇ) ਤੋਂ ਡਿਗਰ ਹੀ ਕਰਵਾ ਲਈ ਸੀ ਦੂਸਰੇ ਫੁੱਫੜ ਜੀ ਨੇ ਅਦਾਲਤ ਵਿੱਚ ਕੇਸ ਲਾਕੇ ਮੁਕਦਮਾ ਲੜਿਆ ਤੇ ਲੁਧਿਆਣਾ ਅਦਾਲਤ ਨੇ ਡਿਗਰੀ ਖਾਰਜ ਕਰ ਬਣਦਾ ਹਿੱਸਾ ਦਿਤਾ

  • @rupindersingh6679
    @rupindersingh6679 Жыл бұрын

    Ples ph no dena

  • @KuldeepKaur-rk4tf
    @KuldeepKaur-rk4tf Жыл бұрын

    ਵੀਰ ਜੀ ਮੇਰੇ ਪਾਪਾ ਦੀ ਦਮਾਗੀ ਹਾਲਤ ਥੋੜੀ ਠੀਕ ਨਹੀ ਮੇਰੇ ਵੀਰ ਨੇ ਵਸੀਅਤ ਕਰਾ ਲਿਤੀ ਆ ਅਸੀ ਦੋ ਭੈਣ ਭਰਾ ਹਾ ਕੀ ਮੈ ਹਕ ਲੈ ਸਕਦੀ ਹਾ

  • @MontyCyberCafe

    @MontyCyberCafe

    Жыл бұрын

    ਵਸੀਅਤ ਰਜਿਸਟਰਡ ਹੈ ਜਾਂ ਖਾਨਗੀ ?

  • @KuldeepKaur-rk4tf

    @KuldeepKaur-rk4tf

    Жыл бұрын

    @@MontyCyberCafe ਮੈਨੂੰ ਨਹੀ ਪਤਾ ਕਿਵੇ ਕਰਵਾਈ ਹੈ ਵਸੀਅਤ

  • @avtaravtar1022

    @avtaravtar1022

    Жыл бұрын

    Sram

  • @sarlasoni9536
    @sarlasoni9536 Жыл бұрын

    गोद लिया बचा ससुराल में रहने लगे मां बाप से रिसता खत्म हो फिर वसीयत केसे हो

  • @MontyCyberCafe

    @MontyCyberCafe

    Жыл бұрын

    Wasiat kaise bhi ho skti hai iske liye rista hona jroori nhi hai. Wasiat aaap kisi person k naam pe krwa skte ho . Iske liye jiske naam pe wasiat krwani hai uska Court hajar hona bhi jroori nhi hai or Na he koi I'd proof ki jroorat hai

  • @neerusohi4885
    @neerusohi4885 Жыл бұрын

    ਮੇਰੇ ਘਰਵਾਲੇ ਨੇ ਨਸ਼ੇ ਦੀ ਹਾਲਤ ਚ ਸਾਰੀ ਜਾਇਦਾਦ ਆਪਣੇ ਭਾਈ ਭਰਜਾਈ ਦੇ ਨਾਮ ਕਰਵਾ ਦਿੱਤੀ ਇਹ ਕਮਿ ਚ ਮੇਰੀ ਸਸ v shamil aa ਦਸੋ ਕੁਝ ਬਣ ਸਕਦਾ plz ਹੈਲਪ me ki u da nmbr mil ਸਕਦਾ

  • @ravindersingh9950

    @ravindersingh9950

    Жыл бұрын

    ok

  • @arshveerdudian2277
    @arshveerdudian2277 Жыл бұрын

    Veera soda koi contact number dado

  • @sidhusidhu9883
    @sidhusidhu9883 Жыл бұрын

    Hlo sir appna num snd kro plz

  • @MontyCyberCafe

    @MontyCyberCafe

    Жыл бұрын

    Haji Jo swal aa comment krdo

  • @sidhusidhu9883

    @sidhusidhu9883

    Жыл бұрын

    Sir takseem bare jaankari Leni c ji

  • @sidhusidhu9883

    @sidhusidhu9883

    Жыл бұрын

    Takseem glt hi gi je oh tutt sakdi ha ji

  • @jagdevsharma5913
    @jagdevsharma5913 Жыл бұрын

    ਵੀਰ ਤੁਹਾਡਾ ਨੰਬਰ ਦਿਉ ਇੱਕ ਜ਼ਰੂਰੀ ਗੱਲ ਕਰਨੀ ਹੈ

  • @manindersarwana7900
    @manindersarwana79007 ай бұрын

    Bai tera number de

  • @samathwal9027
    @samathwal9027 Жыл бұрын

    Halo sir apna number send kro

  • @MontyCyberCafe

    @MontyCyberCafe

    Жыл бұрын

    Sir Jo swaal pusna comment krdo, naal de naal reply miljega

  • @manjitsinghbrarbrar781
    @manjitsinghbrarbrar7814 ай бұрын

    ਪਰੋਵਿਨਸਲ ਗੌਰਮਿੰਟ ਜ਼ਮੀਨ ਹੈ ਬਾਈ ਜੋ ਅਸੀ ਬੈਅ ਖ੍ਰੀਦੀ ਹੋਈ ਹੈ ਤੇ ਉਸ ਖੇਟਟ ਵਿੱਚ 2023 ਵਿਚ ਕੁਝ ਇੰਤਕਾਲ ਵੀ ਹੋਏ ਹਨ ਫਰਦ ਬਦਲ ਵੀ ਬਣੀ ਹੋਈ ਹੈ ਤੇ ਬੈਅ ਵੀ ਹੋਈ ਵੀ ਹੈ ਪਰ ਹੁਣ ਵਿਰਾਸਤ ਚੜਾਉਣ ਲਈ ਪਟਵਾਰੀ ਇਡੱਕਾ ਲਾ ਰਿਹਾ ""ਤੁਹਾਡਾ ਨੰਬਰ ਚਾਹੀਦਾ ਹੈ ਵੀਰ ਜਾਣਕਾਰੀ ਲਈ

Келесі