ਵਸੀਅਤ ਲਿਖਦੇ ਹੋਏ ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ

ਵਸੀਅਤ ਲਿਖਦੇ ਹੋਏ ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ
ਕੀ ਵਸੀਅਤ ਰੱਦ ਕੀਤੀ ਜਾ ਸਕਦੀ ਹੈ?
ਕੀ ਮਾਪਿਆਂ ਦੁਆਰਾ ਵੰਡੀ ਜਾਇਦਾਦ ਵਾਪਸ ਹੋ ਸਕਦੀ ਹੈ?
ਮਾਪਿਆਂ ਵੱਲੋਂ ਜ਼ਿਉਂਦੇ-ਜੀ ਦਿੱਤਾ ਕਬਜਾ ਕੀ ਵਾਪਸ ਹੋ ਸਕਦਾ ਹੈ?
ਜੇਕਰ ਮਾਂ-ਪਿਓ ਕੋਲ ਅਸਲਾ ਹੈ ਤਾਂ ਉਸਦੀ ਮਾਲਕੀਅਤ ਕਿਸਦੇ ਕੋਲ ਤੇ ਕਿਵੇ ਜਾਵੇਗੀ?
#legaltalk #immigrationlaw #inidanlaw #supremecourt #Will #wasiyat #sunilmallan #advocatesunilmallan #highcourt #hamdardlive

Пікірлер: 63

  • @diljeetkaur3775
    @diljeetkaur3775Ай бұрын

    ਪਿਤਾ ਆਪਣੀ ਜਮੀਨ ਅਪਣੀਪਤਨੀ ਦੇ ਨਾਮ ਕਰਾ ਦਿੰਦਾ ਹੈ ਫਿਰ ਪਤਨੀ ਮੁਖਤਿਆਰ ਨਾਮਾ ਅਪਣੇ ਬਚਿਆ ਦੇ ਨਾਮ ਕਰ ਦੇਵੇ ਫਿਰ ਉਸ ਦੀ ਮੋਤ ਹੋ ਜਾਦੀ ਹੈ ਪਰ ਪਤੀ ਜਿੰਦਾ ਹੈ ਉਸ ਨੂੰ ਬੇਟੇ ਨਹੀ ਪੁਸਦਾ ਤਾ ਕੀ ਹੋ ਸਕਦਾ

  • @avtarsinghsandhu9338
    @avtarsinghsandhu9338Ай бұрын

    ਮੱਲਣ ਜੀ ਨੇ ਬਹੁਤ ਤਾਰੀਕੇ ਨਾਲ ਵਸੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ ।।

  • @paramjeetkaur4230
    @paramjeetkaur4230Ай бұрын

    ਬਹੁਤ ਸੋਹਣੇ ਢੰਗ ਨਾਲ ਜਾਣਕਾਰੀ‌ਦੇਣ ਲਈ ਵਕੀਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤🎉🎉

  • @BaljeetKaur-tb1xb
    @BaljeetKaur-tb1xbАй бұрын

    Very nice program ji

  • @GurpreetSingh-cp8ck
    @GurpreetSingh-cp8ck2 жыл бұрын

    SSA paji advocates sahib da thanks bahut vadiaa treeka g gal samjone da

  • @Devi-is7de
    @Devi-is7de2 жыл бұрын

    Good knowledge for public thanks

  • @gurjotkaur7266
    @gurjotkaur72662 жыл бұрын

    Bhoot achi janani fiti Advocate Sahib jiney

  • @jagrajsinghkaile5853
    @jagrajsinghkaile58532 жыл бұрын

    ਧੰਨਵਾਦਜੀ ਤੁਹਾਡਾ ਤੇ ਵਕੀਲ ਜੀ ਦਾ

  • @darshanadevi4751
    @darshanadevi475123 күн бұрын

    Thanks Advocate ji

  • @sukhdevsinghsaini8762
    @sukhdevsinghsaini876219 күн бұрын

    ਬਹੁਤ ਵਧੀਆ ਲੱਗੇ ਜੀ ਤੁਹਾਡੇ ਵਿਚਾਰ l

  • @preetybajwa4231
    @preetybajwa42312 жыл бұрын

    SUNIL MALLAN JI DILL KHOL ADVOCATE NA VERY GOOD NA GODBLESS VEER JI VEER JI I LOVE YOU AAP JASA KOE NE HA NA HOVA GA

  • @balwindersinghgrewal5931
    @balwindersinghgrewal593128 күн бұрын

    ਵਕੀਲ ਸਾਹਬ ਜੀ ਧੰਨਵਾਦ ਜੀ ਬੇਨਤੀ ਹੈ ਜੀ ਦਾਸ ਬਠਿੰਡਾ ਤੋਂ ਬੇਨਤੀ ਕਰਦਾ ਹਾਂ ਜੀ ਮੇਰੇ ਦਾਦਾ ਜੀ ਦੋ ਭਰਾ ਸਨ ਸਾਡੀ ਪੁਸ਼ਤਾਂ ਦੀ ਜਾਇਦਾਦ ਹੈ ਪੰਜਾਬ ਤੋਂ ਇਲਾਵਾ ਰਾਜਸਥਾਨ ਵਿਚ ਵੀ ਜ਼ਮੀਨ ਸੀ ਪ੍ਰੰਤੂ ਮੇਰੇ ਪਿਤਾ ਦੇ ਚਾਚੇ ਦੇ ਮੁੰਡੇ ਨੇ ਸਾਰੀ ਜ਼ਮੀਨ ਇਕੱਲਿਆਂ ਹੀ ਵੇਚ ਦਿੱਤੀ ਲੇਕਿਨ ਵੇਚਣ ਵਾਲੇ ਨੇ ਮੇਰੇ ਦਾਦੇ ਨੂੰ ਆਪਨਾ ਪਿਤਾ ਦੱਸ ਕੇ ਵੇਚਤੀ ਅੱਜ਼ ਤੋਂ 70 ਸਾਲ ਪਹਿਲਾਂ ਕੀ ਇਹ ਵੇਚੀ ਹੋਈ ਜ਼ਮੀਨ ਦੀ ਰਜਿਸਟਰੀ ਖਾਰਜ ਹੋ ਸਕਦੀ ਹੈ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ

  • @YoungFilms
    @YoungFilms2 жыл бұрын

    ਤੁਸੀਂ ਸਰ ਆ ਟੋਪੀਕ ਜਰੂਰ ਲੈ ਕੇ ਆਇਓ ਸਕੇ ਮਾਤਾ ਪਿਤਾ ਦੇ 9 ਬੱਚੇ ਹੋਣ ਬਾਅਦ ਵਿਚ ਉਹ ਨਬਾਲਗ 7 ਬੱਚਿਆਂ ਨੂੰ ਘਰੋਂ ਕੱਢ ਦੇਣ ਤੇ ਚਲ ਅਚੱਲ ਜਾਇਦਾਦ ਤੋਂ ਬੇ ਦਾਖਲ ਕਰ ਦੇਣ ਫਿਰ ਉਹ ਬੱਚੇ ਕੀ ਕਰਨ

  • @user-lp7xl2oh3p
    @user-lp7xl2oh3p2 ай бұрын

    ਕੀ ਸਾਰੇ ਪਰਿਵਾਰਕ ਮੈਂਬਰਾਂ ਤੋ ਚੋਰੀ ਛੋਟੇ ਭਰਾ ਞੱਲੋ ਞੱਡੇ ਭਰਾ ਤੇ ਭੈਣਾ ਨੂੰ ਬਿਨਾ ਦੱਸੇ ਕਰਞਾਈ ਞਸੀਅਤ ਟੂਟ ਸਕਦੀ ਹੈ ਕੀ ਨੰਬਰਦਾਰ ਤੇ ਭਾਈ ਉਪਰ ਪਰਚਾ ਦਰਜ ਹੋ ਸਕਦਾ ਹੈ ਮਿਹਰਬਾਨੀ ਖਰਕੇ ਦੱਸਿਆ ਜਾਞੇ ਜੀ ਬਲਵਿੰਦਰ ਸਿੰਘ ਤਰਖਾਣ ਞਾਲਾ ਬਰਨਾਲਾ

  • @RajinderDeol-zi6iy

    @RajinderDeol-zi6iy

    Ай бұрын

    Q

  • @sukhbirkaur8947

    @sukhbirkaur8947

    28 күн бұрын

    sem q ha

  • @devaaved6992
    @devaaved69922 жыл бұрын

    Thank u vir ji Good information

  • @kulbirkaur2025
    @kulbirkaur2025Ай бұрын

    Thanku.veer.ji.information.lai

  • @SarwansinghSarwan-ik6og
    @SarwansinghSarwan-ik6ogАй бұрын

    Brother g very great miss sir g god bless you ❤❤

  • @kewaljeetkaur2531
    @kewaljeetkaur25315 ай бұрын

    Good Information

  • @navdhillon4663
    @navdhillon4663Ай бұрын

    Good information thanks

  • @tarsemkumar8867
    @tarsemkumar8867Ай бұрын

    Good information

  • @GaganDeep-bn3ef
    @GaganDeep-bn3efАй бұрын

    Very good information bhaji🙏

  • @RajinderKaur.7604
    @RajinderKaur.76042 жыл бұрын

    ਬਹੁਤ ਵਧਿਆ ਜਾਣਕਾਰੀ ਦਿੱਤੀ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ🙏🙏

  • @user-qb8cr7td8h
    @user-qb8cr7td8h20 күн бұрын

    ❤❤😍😍❤️❤️👍👍❤️❤️

  • @karamjeetkaur7947
    @karamjeetkaur7947Ай бұрын

    Very nice

  • @user-wm6xm1gb2k
    @user-wm6xm1gb2kАй бұрын

    ਸਹੀ

  • @user-ec4vo5hp5c
    @user-ec4vo5hp5c2 ай бұрын

    Sunil Advocate, Help to me sir ji. Please Sir ji, One Question hai ji. Phone karn de, Case Bary koi Fees hai ji, Free hai ji. Thanks, God bless you Sir ji.

  • @gurmejsinghkotli7800
    @gurmejsinghkotli780017 күн бұрын

    Mother be Jinda hai

  • @HardevsinghSihra-br2yy
    @HardevsinghSihra-br2yyАй бұрын

    ਮੱਲਣ ਸਾਹਿਬ ਜੀ,,

  • @hajurasingh9907
    @hajurasingh99072 жыл бұрын

    🙏🙏♥️🙏

  • @MalkitSingh-in4bg
    @MalkitSingh-in4bg2 ай бұрын

    ਵਸੀਅਤ ਹੋਈ ਹੈ ਤੇ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਸਾਲ ਤੋਂ ਹੋਈ ਹੈ ਉਸ ਦਾ ਪਤਾ ਕਿੱਥੇ ਕੀਤਾ ਜਾਵੇ

  • @verynicegiddakaur7411
    @verynicegiddakaur7411Ай бұрын

    Give information married girls

  • @kulwantkaur8847
    @kulwantkaur8847Ай бұрын

    Thank you beta ji For Good Information

  • @preetybajwa4231
    @preetybajwa42312 жыл бұрын

    MARA PAPA THA BROTHER NA MARA PAPA JI THA JIONDIA HA KHA DITA SE KA OO NEE HAN MARA PAPA NA HOKA LAA LIA TA PURA HO GA KHOON WHITE HA GIA HA

  • @jagdishram1823
    @jagdishram1823Ай бұрын

    Jekar anjane wich puri jankari ton bina ik baap vasiyat 2 mundiya de naam kar chuka h . Usdi ik beti v h . Jisda jikar nahi kita . Ta ki dubara jameen di vasiyat karauni jaruri h . Ya dubara karayi ja sakdi h ?.

  • @HarleenKaur-mm9rh
    @HarleenKaur-mm9rhАй бұрын

    Papa vsait krwa gae c Brothe ne prorty name kra li Hun nehna de ni aunda janda Prorty jddi pushti c Ki asi kuj kr skde aa

  • @HardevsinghSihra-br2yy
    @HardevsinghSihra-br2yyАй бұрын

    ਮੱਲਣ ਸਾਹਿਬ,, ਨਮਸਕਾਰ ਜੀ,,,,, ਸਰ,, ਇੱਕ ਰਜਿਸਟਰ ਵਸੀਅਤ,, ਰਾਹੀਂ, ਜ਼ਮੀਨ ਵਾਰਿਸਾਂ ਦੇ, ਨਾਮ ਤੇ ਚੜ੍ਹ ਗੲਈ,, ਪੰਜ ,ਸਾਲ , ਬਾਅਦ,, ਕੋਈ ਤੀਸਰਾ ਬੰਦਾ,, ਜ਼ੋ ਕੁਰਸੀ ਨਾਮੇ ,, ਤੋਂ ਵੀ ਬਾਹਰ ਦਾ ਬੰਦਾ, ਇਤਰਾਜ਼ ਕਰ ਸਕਦਾ ਹੈ ਜੀ ? ਉਦਾਹਰਣ,, ਦਾਦੇ ਨੇ ਰਜਿਸਟਰ ਵਸੀਅਤ ਰਾਹੀਂ, ਜ਼ਮੀਨ, ਪੋਤਿਆਂ ਦੇ ਨਾਮ ਕਰਵਾਇਆ,, ਦਾਦੇ ਦੀ ਮੌਤ ਤੋਂ ,, 6, ਸਾਲ ਬਾਅਦ,, ਕੋਈ ਬੰਦਾ,, ਕਹਿੰਦਾ,ਕਿ ਮੈਂ, ਇਸ ਜ਼ਮੀਨ ਦਾ ਲੈਣ ਦੇਣ ਵਿੱਚ,, ਇਤਰਾਜ਼ ਕਰਾਂਗਾ,, ਕਿਉਂਕਿ,, ਮੈਂ ਦਾਦੇ ਤੋਂ ਪੈਸੇ ਲੈਣੇ ਸੀ ,, ਮੈਂ ਲਾਲ ਲਕੀਰ ਲਵਾਵਾਗਾ,, ਬੰਦਾ, ਕੁਰਸੀ ਨਾਮੇ ਵਿਚ ਵੀ ਨਹੀਂ,, ਕੀ ਹੋ ਸਕਦਾ ਹੈ ਜੀ। ਧੰਨਵਾਦ ਜੀ।

  • @bhupindersingh8505
    @bhupindersingh850526 күн бұрын

    ਮੇਰੀ ਮਾਤਾ ਜੀ ਨੇ ਇਕ ਦੇ ਨਾਂ ਤੇ ਪ੍ਰੋਪਰਟੀ ਕਰ ਦਿਤੀ ਹੈ ਤਿੰਨ ਆਦਮੀ ਨੇ ਗਾਵਾ ਹੈ ਜਦੋਂ ਅਸੀਂ ਵਸੀਅਤ ਵਾਰੇ ਪੁੱਛਿਆ ਤਾਂ ਸਾਡੇ ਨਾਲ ਲੜ ਪਿਆ ਹੈ ਅਸੀ ਤਿੰਨ ਭਰਾ ਤੇ ਤਿੰਨ ਭੈਣਾਂ ਹਾ ਇਸ ਕੇਸ ਦਾ ਕੁੱਝ ਹੋ ਸਕਦਾ ਹੈ ਤਾਂ ਦੱਸਣਾ ਜੀ ਮਾਤਾ ਇਸ ਟਾਈਮ ਜਿੰਦਾ ਹੈ

  • @darshanadevi4751
    @darshanadevi475123 күн бұрын

    Advocate ji Mai Apni property Apne Son toh Bina puchya Bianaa . kra liya But Mera Son ne mere Naal gall karni Sadd diti. So Mai ukhda biana vapis karna Us da ki Sistem hai Plz dasna

  • @chhabra300
    @chhabra3002 жыл бұрын

    Mai gll krni g ehna nal apni jameen di

  • @ParamjeetKaur-ri4ug
    @ParamjeetKaur-ri4ugАй бұрын

    Ki bhua di beti bseet kra sakti a

  • @harbanskaur2496
    @harbanskaur2496Ай бұрын

    Je munde apne father kolo jabardasti vasiat karva len ta father oh vasiat nu turhaun lai kitho govt help le sakda ha

  • @SukhmandersinghBrar-hb8kl
    @SukhmandersinghBrar-hb8kl16 күн бұрын

    Adv sahib pls tell your adres s

  • @kulbirkaur2025
    @kulbirkaur2025Ай бұрын

    Adopted.bache.nu.parent.di.proprti.mil.skdi.a

  • @GurjeetKaur-bq8jr
    @GurjeetKaur-bq8jrАй бұрын

    Fon no clear nhi g bol ke des do

  • @darshanadevi4751
    @darshanadevi475123 күн бұрын

    Kiuki only my Single Son

  • @user-jf6cw4bu1p
    @user-jf6cw4bu1pАй бұрын

    Asin,8hisedar,han,ji,8member,,da,hissedari,da,case,court,vich,paya,hai,ji,kiya,vasiyt,cancle,ho,ke,Sanu,hise,mli,jange,ji,

  • @GurjeetKaur-bq8jr

    @GurjeetKaur-bq8jr

    Ай бұрын

    Fon no

  • @harbanskaur2496
    @harbanskaur2496Ай бұрын

    Tci sirf brothet di gall na kro sister de right bare v daso

  • @HardevsinghSihra-br2yy
    @HardevsinghSihra-br2yyАй бұрын

    ਟੌਪਿਕ,, ਨਵਾ ਟੌਪਿਕ ਜੀ,, ਮੱਲਣ ਸਾਹਿਬ ਨਮਸਕਾਰ ਜੀ। ਸਰ ,, ਦਾਦੇ ਨੇ ,, ਆਪਣੀ ,, ਅਚੱਲ ਜਾਇਦਾਦ,, ਜ਼ਮੀਨ,, ਆਪਣੇ ਪੋਤਰਿਆਂ ਨੂੰ,, ਰਜਿਸਟਰ ਵਸੀਅਤ,, ਕਰ ਦਿੱਤਾ,, ਦਾਦੇ ਦੀ ਮੌਤ ਤੋਂ ਬਾਅਦ,, ਜ਼ਮੀਨ ਪੋਤਿਆਂ ਦੇ ਨਾਮ ਤੇ ਚੜ੍ਹ ਗੲਈ,, ਇੰਤਕਾਲ ਚੜ੍ਹ ਗਿਆ,, ਉਸ ਤੋਂ, 6,, ਕੁ ਸਾਲ ਬਾਅਦ ਕੋਈ,, ਆਦਮੀ ਫੋਨ,, ਕਰਦਾਂ ਹੈਂ , ਕਿ ਮੈਂ ਤੁਹਾਡੇ ਦਾਦੇ ਤੋਂ ਪੈਸੇ ਲੈਣੇ ਸੀ,, ਕਰਜ ਖੜ੍ਹਾ ਹੈ, ਦਾਦੇ ਦਾ ,, ਉਹ ਦਿਓ ,, ਨਹੀਂ ਤਾਂ ਮੈਂ,, ਜ਼ਮੀਨ ਦਾ,, ਸੌਦਾ ਨਹੀਂ,,ਕਰਨ ਦੇਣਾ,, ਮੈਂ ਲਾਲ ,, ਲਕੀਰ ਲਵਾਂ ਦਿਆਗਾ। ਕੀ ਹੋ ਸਕਦਾ ਹੈ ਜੀ,?

  • @amrikesingh9098
    @amrikesingh9098Ай бұрын

    ਲੜਕੀ ਬਾਰੇ ਕੈੲਈ ਜ਼ਿਕਰ ਨਹੀਂ ਕੀਤਾ

  • @kamaljeetkaur4012

    @kamaljeetkaur4012

    Ай бұрын

    🎉🎉🎉🎉

  • @jessiahuja1487
    @jessiahuja14872 жыл бұрын

    ਮੇਰੇ ਚਾਚਾ ਜੀ ਤੇ ਭੂਆ ਜੀ ਨੇ ਮੇਰੇ ਡੇਡੀ ਨੂੰ ਜਿਉਂਦੇ ਹੀ ਮਾਰ ਦਿੱਤਾ ਸੀ ਜ਼ਮੀਨ ਦੇ ਟੁਕੜੇ ਪਿੱਛੇ

  • @gurvailsingh3849

    @gurvailsingh3849

    Ай бұрын

    ਵੀਰ ਮੈ ਆਮ ਬੰਦਾ ਤਾਂ ਤੈਨੂੰ ਦੱਸ ਦੇਦਾ ਇਹ ਤਾਂ ਕੰਮ ਬੜਾ ਵਧੀਆ ਹੋਇਆ ਉਹਨਾਂ ਤੇ420 ਕੇਸ ਦਰਜ਼ ਹੋ ਸਕਦਾ ਤੇ ਸਾਰਾ ਕੁਝ ਤਹਾਨੂੰ ਵਾਪਸ ਮਿਲ ਜਾਊ ਜੀ

  • @kanleshkaur3829
    @kanleshkaur3829Ай бұрын

    Brother mai 30 saal to mapio de ghar rhndi hai mera divorce ho gya hai mere 3bache han...ki mai apne baap de ghr di hakdaar haa....mere do brother Canada cityzn hn

  • @SukhchainSingh-ju8qz
    @SukhchainSingh-ju8qz28 күн бұрын

    Chanjad

  • @garrysidhu3062
    @garrysidhu30627 ай бұрын

    ਸਰਜੀ ਜੇ ਬੱਦੇ ਦਾ ਵਿਅਾਹ ਹੋੲਿਅਾ ੲੇ ੳੁਹ ਬੱਦਾ ਮੱਰ ਜਾਦਾ ਕੋੲੀ ਬੱਚਾ ਵੀ ਨਹੀ 6 ਮਹਿਨੇ ਵਿਅਾਹ ਨੂੰ ਹੋੲੇਨੇ ਤੇ ਪੱਤਨੀ ਚੱਲੇ ਜਾਦੀ ੲੇ ੳੁਹ ਜਮੀਨ ਖੜ ਸੱਕਦੀ ੲੇ ਜੀ

  • @user-qq1dl6ii6x
    @user-qq1dl6ii6x Жыл бұрын

    ਜੇ ਕਿਸੇ ਬੰਦੇ ਦੇ ਅੌਲਾਦ ਨਾ ਹੋਵੇ ਉਹ ਬੰਦਾ ਦੋ ਭਤੀਜਿਆ ਚੋ ਕਿਸੇ ਇੱਕ ਦੇ ਨਾਮ ਹੋ ਸਕਦੀ ਹੈ ਜਿਹੜੀ ਟੁੱਟੇ ਨਾ

  • @RamanpreetKaur-bk2td

    @RamanpreetKaur-bk2td

    Ай бұрын

    Ahe galti na karlio thonu roti ni deni kise ne . aapne kol rakho aapni property marpit. V karan ge fir tusi khuni karskna

  • @gurvirdhaliwal9412
    @gurvirdhaliwal9412Ай бұрын

    Advocate cat mobile number dio

Келесі