Prime Report (794) || ਇਹਨਾਂ ਗੱਲ੍ਹਾਂ ਨੂੰ ਪੱਲੇ ਬੰਨ੍ਹ ਲਓ - ਕਦੇ ਦਵਾਈ ਦੀ ਲੋੜ ਨੀ ਪੈਣੀ

#PrimeAsiaTV #PrimeReport
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 298

  • @surjitgill662
    @surjitgill662 Жыл бұрын

    ਨੰਦ ਪਰੀਤ ਔਰ ਡਾਕਟਰ ਗਿਲ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਧ ਜੀ ਨਵੀ ਸਲਾਹ Thanks ji

  • @bg-zj6td

    @bg-zj6td

    Жыл бұрын

    For what thanks _ he is not telling where the Doctors clin6. 😭😭😭😭🙏🙏

  • @jagdevkaur3144
    @jagdevkaur31442 ай бұрын

    ਸੰਗਰੂਰ ਸ਼ਹਿਰ ਵਿੱਚ ਵੀ ਕੈਂਪ ਲਗਾਓ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ🎉🎉

  • @GSKIRTI-qd4lm
    @GSKIRTI-qd4lm Жыл бұрын

    ਬਹੁਤ ਹੀ ਸੋਹਣਾ ਉਪਰਾਲਾ ਹੈ ਬੀਮਾਰੀਆਂ ਤੋਂ ਘੱਟ ਤੋਂ ਘੱਟ ਖਰਚੇ ਵਿਚ, ਬਿਨਾ ਕੋਈ ਸਾਈਡ ਅਫੈਕਟ ਤੋਂ, ਆਯੁਰਵੈਦਿਕ ਤੇ ਅਐਕੂਪਰੈਸਰ ਦੁਆਰਾ। ਵਾਹਿਗੁਰੂ ਇਸ ਟੀਮ ਨੂੰ ਹੋਰ ਚੜਦੀ ਕਲਾ ਬਖਸ਼ੇ ਲੋਕਾਂ ਦੀਆ ਬੀਮਾਰੀਆਂ ਦੂਰ ਕਰਨ ਲਈ।

  • @gurmeetkaur2993

    @gurmeetkaur2993

    Жыл бұрын

    Sir g apna pH no daso

  • @princeheerarmy9814

    @princeheerarmy9814

    Жыл бұрын

    @@gurmeetkaur2993 5

  • @butasingh3365

    @butasingh3365

    Жыл бұрын

    9

  • @Kaur90
    @Kaur90 Жыл бұрын

    Waheguru ji ka Khalsa 🙏 Waheguru ji ki Fateh 🙏 ji......

  • @gurcharansinghsandhu8427
    @gurcharansinghsandhu8427 Жыл бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ

  • @sukhwinderkaursandhu5056

    @sukhwinderkaursandhu5056

    Жыл бұрын

    Very beautiful good Dr sab ji

  • @anmolbrar3391
    @anmolbrar3391 Жыл бұрын

    ਬਾਈ ਜੀਉ ਆਪ ਇਸ ਵਧੀਆ ਢੰਗ ਦੇ ਇਲਾਜ ਸਬੰਧ ਵਿੱਚ ਹੋਰ ਵੀ ਲੋਕਾਂ ਨੂੰ ਖਾਸ ਕਰ ਇਸਦਾ ਸਾਰਾ ਹੀ ਗਿਆਨ ਹਾਸਲ ਕਰਵਾਉਣ ਲਈ ਕਿਤਾਬਾਂ ਵੀ ਜਰੂਰ ਲਿਖਵਾ ਦਿਉ ਜੀ।ਧੰਨਵਾਦ ਜੀਉ ।

  • @amriksingh351

    @amriksingh351

    Жыл бұрын

    ਐਕਿਊਪਰੈਸ਼ਰ ਬਾਰੇ ਕਿਤਾਬ ਵੀ ਹੈ ਜੀ ਇਹਨਾ ਕੋਲੋਂ ਮਿਲਦੀ ਹੈ ।

  • @nsingh4028

    @nsingh4028

    Жыл бұрын

    À

  • @kamleshkumari9718

    @kamleshkumari9718

    Жыл бұрын

    @@amriksingh351 0000

  • @sudhamalhotra109

    @sudhamalhotra109

    Жыл бұрын

    .

  • @rishpalsingh6850

    @rishpalsingh6850

    Жыл бұрын

    @@amriksingh351 11

  • @ManjitKaur-yz6oj
    @ManjitKaur-yz6oj Жыл бұрын

    ਬਹੁਤ ਵਧੀਆ ਇਲਾਜ ਕਰ ਰਹੇ ਹਨ ਡਾਕਟਰ ਸਾਹਿਬ

  • @gurbhejrandhawa9257

    @gurbhejrandhawa9257

    Жыл бұрын

  • @rajehkumarbadoga2269

    @rajehkumarbadoga2269

    Жыл бұрын

    🙏

  • @satinderkaur8773
    @satinderkaur8773 Жыл бұрын

    Waheguru ji 🙏

  • @davinderjitkaur1379
    @davinderjitkaur1379 Жыл бұрын

    ਬਹੁਤ ਹੀ ਵਧੀਆ ਲੱਗਾ। ਡਾ ਸਾਹਿਬ ਦਾ ਇਲਾਜ ਸੁਣ ਕੇ। ਪਰ ਇਹ ਇਲਾਜ ਸਾਡੇ ਤੱਕ ਕਿਵੇਂ ਪਹੁੰਚੇ। ਅਸੀ ਜਿਲਾ ਗੁਰਦਾਸਪੁਰ ਦੇਬਟਾਲੇ ਸਹਿਰ ਵਿਚ ਰਹਿੰਦੇ ਹਾਂ ਕਿ੍ਰਪਾ ਕਰਕੇ ਦੱਸੋ। ਮੈ ਗੋਡੇ ਜੋੜਾ ਤੇ ਹਾਰਟ ਤੋਂ ਪਰੇਸ਼ਾਨ ਹਾਂ ਜੀ।

  • @surjitkaur9964
    @surjitkaur9964 Жыл бұрын

    ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਰਖਣ ਜੀਉ ਵਾਹਿਗੁਰੂ ਜੀ

  • @armansingh6860
    @armansingh6860 Жыл бұрын

    Dr. Saab and Nandpreet ji thanks.

  • @kuldeepkaur283
    @kuldeepkaur283 Жыл бұрын

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜੋੜਾ ਦੀ ਦਰਦ ਬਰੇ ਦਿਸਿਆ ਧਨ ਬਦ

  • @dalbirkaur3124

    @dalbirkaur3124

    Жыл бұрын

    Nnvvv. FgY Bl

  • @dalbirkaur3124

    @dalbirkaur3124

    Жыл бұрын

    Nnvvv. FgY Bl

  • @kinderkaur7426
    @kinderkaur7426 Жыл бұрын

    Very very nice video. Thanks 🙏🙏👍👍

  • @anjukukreja775
    @anjukukreja775 Жыл бұрын

    Bohat Bohat Bohat Vadhia ji Babaji mehar karn ji 🎊🙏👌👌👍👍

  • @RanjitKaur-no6iq
    @RanjitKaur-no6iq Жыл бұрын

    ਬਹੁਤ ਬਹੁਤ ਧੰਨਵਾਦ Dr saab ji 🙏🌺 thnx prime ਏਸ਼ੀਆ 🙏🌺

  • @japneet4013
    @japneet4013 Жыл бұрын

    Waheguruji ka khalsa Waheguruji ki fathe

  • @pkd1305
    @pkd1305 Жыл бұрын

    ਬਹੁਤ ਬਹੁਤ ਧੰਨਵਾਦ ਸਾਰੇ ਡਾਕਟਰਾਂ ਦਾ ਸਾਰੀ ਟੀਮ ਦਾ ਇਹ ਬਹੁਤ ਭਲੇ ਦਾ ਕੰਮ ਹੈ ਜੀ ਸਾਨੂੰ ਵੀ ਐਸਿਡ ਦੀ ਸਮਿੱਸਿਆ ਹੈ ਜੀ ਹੱਡੀਆਂ ਵੀ ਬਹੁਤ ਦੁਖਦੀਆਂ ਕੋਈ ਇਲਾਜ ਦੱਸੋ 🙏

  • @GurmeetSingh-hv2lt

    @GurmeetSingh-hv2lt

    Жыл бұрын

    ਬਹੁਤ ਹੀ ਲਾਲਚੀ ਟੀਮ ਇਕ ਦਿਨ ਦਾ ਐਕੁਪਰੈਸਰ ਕੀ ਠੀਕ ਕਰੇਗਾ ਨਾਲ਼ੇ ਜੇ ਦਵਾਈ ਦੀ ਲੋੜ ਨੀ ਪੈਣੀ ਤਾਂ ਦਵਾਈ ਕਿਓਂ ਦੇਦੇ ਨੇ

  • @angadgamingfreefirepro6532

    @angadgamingfreefirepro6532

    Жыл бұрын

    @@GurmeetSingh-hv2lt ਕਈ

  • @angadgamingfreefirepro6532

    @angadgamingfreefirepro6532

    Жыл бұрын

    @@GurmeetSingh-hv2lt ਕਈ

  • @harviderkaur5348

    @harviderkaur5348

    Жыл бұрын

    @@GurmeetSingh-hv2lt ਲਾਲਚੀ ਕਿਵੇਂ ਜੀ

  • @sukhkaur2270

    @sukhkaur2270

    Жыл бұрын

    Waheguru ji 🙏👌👌😍

  • @simerjit99
    @simerjit99 Жыл бұрын

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Satguru Sri Guru Gobind Singh Sahib Maharaj Ji 🙏🙏 Dhan Dhan Baba Zoaravar singh Ji 🙏🙏 Dhan Dhan Baba Fateh Singh Ji 🙏🙏 Dhan Dhan Dhan Mata Gujjar kaur ji 🙏🙏🙏🙏🙏🙏🙏🙏🙏🙏🙏🙏🙏🌹

  • @bachandass9927
    @bachandass9927 Жыл бұрын

    Waheguru Ji

  • @kuljindersingh9391
    @kuljindersingh9391 Жыл бұрын

    ਪਲੀਜ਼ ਅੰਮ੍ਰਿਤਸਰ ਸਾਹਿਬ ਵਿਖੇ ਕੈਂਪ ਲਗਾਓ ਜੀ

  • @kinderkaur7426
    @kinderkaur7426 Жыл бұрын

    Satnam shri waheguru ji, satnam shri waheguru ji, satnam shri waheguru ji.

  • @jasbirkaurbanga8062
    @jasbirkaurbanga8062 Жыл бұрын

    Waheguru ji ka khalsa Waheguru ji ki Fateh

  • @venindersekhon4660
    @venindersekhon4660 Жыл бұрын

    Thank you very much. 🙏🙏🙏From 🇨🇦🇨🇦🇨🇦

  • @rahulgill9653

    @rahulgill9653

    Жыл бұрын

    Good

  • @jasmitkaur4051
    @jasmitkaur4051 Жыл бұрын

    ਇਸ ਵੀਡਿਉ ਲਈ ਬਹੁਤ ਧੰਨਵਾਦ ਡਾਕਟਰ ਸਾਹਬ, ਮਾਈਗ੍ਰੇਨ ਦਾ ਵੀ ਕੋਈ ਇਲਾਜ ਦੱਸੋ ਜੀ।

  • @sukhkahlon7584
    @sukhkahlon7584 Жыл бұрын

    Wow. Very good information veer ji god bless you 🙌🙌 thank you so much 🙌💐💐💐

  • @jarnailSingh-gq3hd
    @jarnailSingh-gq3hd Жыл бұрын

    Dr sahib tuhada bahut danwaad.bahut achha kar rahe Ho!

  • @ravinderchahal4021
    @ravinderchahal4021 Жыл бұрын

    good job prime asia team

  • @parvindersahni1629
    @parvindersahni1629 Жыл бұрын

    Waheguru ji ka Khalsa Waheguru ji ki fateh 🙏

  • @itz_official_0001

    @itz_official_0001

    Жыл бұрын

    Waheguru ji mehar karna g 🙏🙏

  • @avtarsinghsandhu7009
    @avtarsinghsandhu7009 Жыл бұрын

    ਬਹੁਤ ਵਧਿਆ ਵੀਡੀਓ ਡਾਕਟਰ ਸਾਹਿਬ ਜੀ ਰਬ ਤਹਾਨੂੰ 😊😊 ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਸੀਂ ਸਦਾ ਖੁਸ਼ ਰਹੋ🤗🤗

  • @charanjitsingh6389
    @charanjitsingh6389 Жыл бұрын

    ਬਹੁਤ ਵਧੀਆ ਕਵਰੇਜ

  • @JaswantSingh-gw7vq
    @JaswantSingh-gw7vq Жыл бұрын

    ਡਾਕਟਰ ਸਾਹਿਬ ਵਾਹਿਗੁਰੂ ਜੀ ਕਾ 🙏 ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਦੋ ਨੁਕਤਿਆਂ ਦਾ ਪ੍ਰਕੈਟੀਕਲ ਕੀਤਾ ਨਤੀਜੇ 💯 ਧੰਨਵਾਦ ਜੀ 🙏

  • @harnamsingh6102

    @harnamsingh6102

    Жыл бұрын

    Veer g apna no ds do

  • @GurmeetSingh-hv2lt

    @GurmeetSingh-hv2lt

    Жыл бұрын

    ਭੋਲ਼ੇ ਲੋਕਾਂ ਦੀ ਲੁੱਟ ਹੇ ਜੀ ਇਕ ਦਿਨ ਵਿੱਚ ਕੋਨ ਠੀਕ ਹੋਵੇਗਾ ਜੀ ਨਾਲ਼ੇ ਨਾਲ ਮਹੀਗੀਆਂ ਦਵਾਈਆਂ ਦਵਾਈਆਂ ਕਿੳ ਦੇ ਦੇ ਨੇ ਜੀ

  • @simerjit99
    @simerjit99 Жыл бұрын

    Waheguru Ji ka khalsa waheguru Ji ki fateh waheguru Ji 🙏🙏🌹

  • @gurnoorsingh7939
    @gurnoorsingh7939 Жыл бұрын

    Buhat badia interview nandpreet g, 🙏🏿

  • @kirankaur4504
    @kirankaur4504 Жыл бұрын

    ਸਤਿ ਸ੍ਰੀ ਅਕਾਲ ਜੀ 🙏🙏

  • @karamjitsingh2209
    @karamjitsingh2209 Жыл бұрын

    ਨੰਦ ਪ੍ਰੀਤ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਤੁਸੀਂ ਵਧਾਈ ਦੇ ਪਾਤਰ ਹੋ ਬਾਕੀ ਅਸੀਂ ਡਾ ਸਾਹਿਬ ਨਾਲ ਗਲਬਾਤ ਕਰਾ ਜੀ ਧੰਨਵਾਦ

  • @randhirvirk1882

    @randhirvirk1882

    Жыл бұрын

    J 24:30 😅😮km

  • @balwinderkaur1483

    @balwinderkaur1483

    Жыл бұрын

    Waheguru ji ka Khalsa waheguru ji ki Fateh t

  • @hargunsandhusingh128

    @hargunsandhusingh128

    Жыл бұрын

    /I/

  • @baljeetkaur5907

    @baljeetkaur5907

    Жыл бұрын

    @@randhirvirk1882 1

  • @manmohanheer8781

    @manmohanheer8781

    Жыл бұрын

    @@randhirvirk1882 0

  • @harbanskaur7830
    @harbanskaur7830 Жыл бұрын

    Bhut vedhiya ji

  • @AmritSingh-tn9xr
    @AmritSingh-tn9xr Жыл бұрын

    Bahut vadiya kam a Waheguru ji🙏🙏

  • @manjitkaur5808
    @manjitkaur5808 Жыл бұрын

    Shi keha Dr sahib mere mammy aaj to 30 saal phla paude rhe hai

  • @ravinderkaur9445
    @ravinderkaur9445 Жыл бұрын

    Thanks useful information.

  • @poonamallabadi7969
    @poonamallabadi7969 Жыл бұрын

    Thank you. Very nice information.

  • @sk4114
    @sk4114 Жыл бұрын

    Nanak Nam chardikla tairay Bhanay Sarbat Da Bhalla

  • @Ruby-yk1ur
    @Ruby-yk1ur Жыл бұрын

    Bahut hi wadia jankari ji..sat siri akal ji

  • @jaswinderkaur215
    @jaswinderkaur215 Жыл бұрын

    very useful information 👍👍👍

  • @ranjitsinghchahal273
    @ranjitsinghchahal273 Жыл бұрын

    Very very nice and good job. DR saab JI thank you

  • @harviderkaur5348
    @harviderkaur5348 Жыл бұрын

    Dr. M.S.Gill bilkul sahi dasia 32 second vala formula...

  • @inderjitgill9683
    @inderjitgill9683 Жыл бұрын

    Waheguru ji

  • @ranjitkaurranikaur7998
    @ranjitkaurranikaur7998 Жыл бұрын

    Thank you dactor sab god. Ballsbyou

  • @narinnderkaur
    @narinnderkaur Жыл бұрын

    Sachi me es vdo dekh ke kafi samsaya teen ho gea thnqqqq so much..menu ser ch chkar aunde se uh teek ho ge 🫡🫡🫡🫡

  • @jyotijot3303

    @jyotijot3303

    Жыл бұрын

    ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਭਾਈ ਨਹੀਂ ਹੈ ਮੱਦਦ ਕੋਈ ਵੀ ਵਿਅਕਤੀ ਨਹੀਂ ਕਰ ਰਿਹਾਂ

  • @gurmailkaur7296
    @gurmailkaur7296 Жыл бұрын

    ਸਤ ਸ੍ਰੀ ਅਕਾਲ ਜੀ 🙏🙏🙏🙏💥💥💥💥💥

  • @Manveerofficial34582
    @Manveerofficial34582 Жыл бұрын

    Thanks Dr Sahb

  • @japneet4013
    @japneet4013 Жыл бұрын

    Nice veer ji tnq so mach

  • @soulofgod1721
    @soulofgod1721 Жыл бұрын

    Very nice good job god bless you

  • @mohindersingh1138
    @mohindersingh1138 Жыл бұрын

    Really u r serving human beings.When u r going to oragnise camp in DELHI.

  • @loveroz9766
    @loveroz97662 ай бұрын

    Dr sahib uric acid bare dasso

  • @sukhdevraya7801
    @sukhdevraya7801 Жыл бұрын

    Nand preet g aur Prime ashiya da bahut bahut dhanyawad ji

  • @JaswinderKaur-wk5dg
    @JaswinderKaur-wk5dg Жыл бұрын

    Thanks for this video

  • @MSGaminG-cc4dz
    @MSGaminG-cc4dz Жыл бұрын

    Very good dr Sahib g K Moge Wala

  • @satinderkaur1434
    @satinderkaur1434 Жыл бұрын

    Bahut vadhiya vidio

  • @jagdeepsinghhans4172
    @jagdeepsinghhans41722 ай бұрын

    ਡਾਕਟਰ ਸਾਹਿਬ ਵਜਨ ਘਟਾਉਣ ਬਾਰੇ ਜਾਣਕਾਰੀ ਦਿਉ ਜੀ

  • @chahalsingh4892
    @chahalsingh4892 Жыл бұрын

    ਬਹੁਤ ਵਧੀਆ ਮੁਲਾਕਾਤ ਕੀਤੀ ਨੰਦਪ੍ਰੀਤ ਜੀ ਤੁਸੀਂ ਇਸ ਲਈ ਧੰਨਵਾਦ। ਪਰ ਇੱਕ ਬਹੁਤ ਵੱਡੀ ਗਲਤੀ ਤੁਸੀਂ ਕੀਤੀ ਕਿ ਜੋ ਡਾਕਟਰ ਸਾਹਿਬ ਦੇ ਪਿੱਛੇ ਕੈਂਪ ਦੀ ਜਾਣਕਾਰੀ ਤੇ ਡਾਕਟਰਾਂ ਦੇ ਫੋਨ ਨੰਬਰ ਵਾਲਾ ਬੈਨਰ ਲੱਗਿਆ ਸੀ ਉਸ ਨੂੰ ਪੂਰੇ ਵਧੀਆ ਤਰੀਕੇ ਨਾਲ ਨਾ ਵਿਖਾਉਣ ਦੀ। ਅੱਗੇ ਤੋਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

  • @babasidhu1255

    @babasidhu1255

    Жыл бұрын

    Camera man di bhull hai ji.

  • @manipal8715

    @manipal8715

    Жыл бұрын

    I, hip

  • @msrayat6409
    @msrayat6409 Жыл бұрын

    Great g

  • @RanjitKaur-dz3qo
    @RanjitKaur-dz3qo Жыл бұрын

    Thanks for this help 🎉

  • @GurwinderKaur-jo7cd
    @GurwinderKaur-jo7cd Жыл бұрын

    ਸਾਡੇ ਪਿੰਡ ਵਿੱਚ ਵੀ ਕੈਂਪ ਲਗੋ ਸਿਰ ਜੀ ..ladian ਖੁਰਦ Ludhiana

  • @harbanskaur4126
    @harbanskaur4126 Жыл бұрын

    Great information ji ,thanks ji

  • @lakhbirk.mahalgoraya3517
    @lakhbirk.mahalgoraya3517 Жыл бұрын

    Very nice

  • @ravneetdhillon6837
    @ravneetdhillon6837 Жыл бұрын

    Thanks g.

  • @Preciousr0
    @Preciousr0 Жыл бұрын

    🙏🙏 thank you to all the medical team very nice information about health may vaheguruji mehar karanji

  • @kamaljeetdhillon6158

    @kamaljeetdhillon6158

    Жыл бұрын

    Kl De Re uhy TF card 😅😅 like ko lo pp😊

  • @surjitgill662
    @surjitgill662 Жыл бұрын

    Gill sahib jo insan ਚੌਕੜੀ ਨਹੀ ਮਾਰ ਸਕਦਾ ਕੀ ਕਰੇ ਉਹ ?

  • @harshwinderkaur7260
    @harshwinderkaur7260 Жыл бұрын

    🙏🙏🙏👍🏼👍🏼👍🏼

  • @user-fx8hm4pq9v
    @user-fx8hm4pq9v2 ай бұрын

    God bless uhh 🙌❤️❤️

  • @SonuSingh-jo3gc
    @SonuSingh-jo3gc Жыл бұрын

    ਡਾਕਟਰ ਵੀਰ ਜੀ ਮੈਂ ਬੱਬੇ ਵਿੱਚ ਰਹਿੰਦੀ ਹਾਂ ਵੀਰ ਜੀ ਮੇਰਾ ਲੜਕਾ ਦੱਦ ਪੀਸਦਾ ਹੈ ਡਾਕਟਰ ਵੀਰ ਜੀ ਦੱਸ ਸਾਲ ਹੋ ਗਏ ਹਨ ਵੀਰ ਡਾਕਟਰ ਜੀ ਦਵਾਈ ਵੀ ਕੀਤੀ ਹੈ ਮੈਡੀਕਲ ਤੋ ਗੋਲੀ ਖਾਦੀ ਹੈ ਵੀਰ ਜੀ ਕੋਈ ਆਰਮ ਨਹੀ ਹੈ ਡਾਕਟਰ ਵੀਰ ਜੀ ਕੋਈ ਦਵਾਈ ਦੱਸੋ ਕੋਈ ਨੁਸਖਾ ਦੱਸੋ 🙏🙏🙏

  • @karamjitsingh1590

    @karamjitsingh1590

    Жыл бұрын

    ਬੱਚੇ ਦੇ ਪੇਟ ਵਿੱਚ ਕੀੜੇ ਹਨ। ਇਸ ਦਾ ਮਿੱਠਾ ਖਾਣਾ ਬੰਦ ਕਰੋ । ਕੋਈ HOMEOPATHY ਦੀ ਦਵਾਈ ਦੇਵੋ।

  • @surjitgill662
    @surjitgill662 Жыл бұрын

    Gill sahib diet bare ve daso morning ton night de dinnerd tak daso ji

  • @rahulgill9653
    @rahulgill9653 Жыл бұрын

    Very nice good 👍

  • @RupinderSingh-gh1md
    @RupinderSingh-gh1md Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @sandhu_veer06
    @sandhu_veer06 Жыл бұрын

    Thanks 🙏

  • @seemajoharxx
    @seemajoharxx22 күн бұрын

    Dr sahib mere par de talle bahut dard karde aa please maintain koi thiarapy daso

  • @malkeetsingh8804
    @malkeetsingh8804 Жыл бұрын

    Very good sir ji

  • @GM-Real
    @GM-Real Жыл бұрын

    Menu lagea shayd pastor ne

  • @nugnaturopathy

    @nugnaturopathy

    Жыл бұрын

    Ih scientifically proved method hai g

  • @GM-Real

    @GM-Real

    Жыл бұрын

    Mazak krda c ji main tan

  • @JarnailSingh-tr6mv

    @JarnailSingh-tr6mv

    Жыл бұрын

    They are very expesive

  • @SukhwinderSingh-nl1nx
    @SukhwinderSingh-nl1nx Жыл бұрын

    ਵੀਰ ਜੀ ਡਾਕਟਰ ਸਾਹਿਬ ਜੀ ਦਾ ਐਡਰੈੱਸ, ਦਿਓ ਜੀ,,,

  • @amriksingh351

    @amriksingh351

    Жыл бұрын

    ਭਾਦਸੋਂ ਚੂੰਗੀ ਉੱਪਲ ਚੌਂਕ ਪਟਿਆਲਾ

  • @manidhanoa249

    @manidhanoa249

    Жыл бұрын

    X

  • @bhupinderkaur1249
    @bhupinderkaur1249 Жыл бұрын

    Any msg for strock patient who was paralysis in right side .she can walk now but right hand not wrking

  • @rsharma5579
    @rsharma5579 Жыл бұрын

    Eyes are very sensitive and very important part of body. It’s scary if we use salvia for eyes if someone have stomach problem or internal problem, dental problems. Bcz salvia coming out from inside .If we use salvia for eyes It can be bad affect for eyes.

  • @tanugarg8855

    @tanugarg8855

    Жыл бұрын

    Solution hai koi

  • @narinderkaur7439
    @narinderkaur7439 Жыл бұрын

    Waheguru ji ka Khalsa Waheguru ji ki Fateh Dr Saab

  • @JatinderSingh-tw9up
    @JatinderSingh-tw9up Жыл бұрын

    Sir hair problem nu khatm krn layi kuj daso

  • @crazyqueen8627
    @crazyqueen8627 Жыл бұрын

    Uterus fibroid lyi kuch accupressure points dso g

  • @rajwinderkaur5197
    @rajwinderkaur5197 Жыл бұрын

    👍

  • @kuljindersingh9391
    @kuljindersingh9391 Жыл бұрын

    ਸਤਿ ਸ੍ਰੀ ਆਕਾਲ ਜੀ ਪਲੀਜ

  • @SURJEETSINGH-yg6pw
    @SURJEETSINGH-yg6pw2 ай бұрын

    ਡਾਕਟਰ ਸਾਹਿਬ ਜੀ ਮੈਂ ਮਰੀਜ਼ ਹਾਂ ਆਪਣਾ ਇਲਾਜ ਕਰਾਉਣ ਲਈ ਤੁਹਾਡੇ ਪਾਸ ਆਉਣਾ ਚਾਹੁੰਦਾ ਹਾਂ ਆਪਣਾ ਪੂਰਾ ਐਡਰੈਸ ਤੇ ਫੋਨ ਨੰਬਰ ਵਟਸਐਪ ਤੇ ਭੇਜਣ ਦੀ ਕਿਰਪਾ ਕਰਨੀ ਜੀ ਧੰਨਵਾਦ ਸਹਿਤ

  • @aaabbbb9347
    @aaabbbb9347 Жыл бұрын

    Very good video thanks ji

  • @gurpreetkaursingh3025
    @gurpreetkaursingh3025 Жыл бұрын

    I want to give you suggestion, like we can't see any telephone no, when you try to say call this no. You should put your camera on the numbers so people's can write it down so next time do that thank you🙏

  • @ramsawroop8589
    @ramsawroop8589 Жыл бұрын

    बहुत बढ़िया डाक्टर साहब,🌹🙏 संस्रियाकाल जी 🌹 नमस्कार जी 🙏🙏🙏🎉🎉

  • @surjeetsingh3750

    @surjeetsingh3750

    Жыл бұрын

    ਵਹੇਗੁਰੂ ਜੀ ਸਦਾ ਖ੍ਸ਼੍ ਰ੍ਹੋ!!!!!

  • @pushpinderkaur97
    @pushpinderkaur97 Жыл бұрын

    bhut vadhia ji Mansa

  • @Paramjitkaur-hi4gw
    @Paramjitkaur-hi4gw Жыл бұрын

    Thanks ji

  • @jasvirkaur7016
    @jasvirkaur7016 Жыл бұрын

    Sir mirgi vare v jankari .ilaj daso ji

  • @SPYK..
    @SPYK.. Жыл бұрын

    Good job

  • @manjitkumraha6260
    @manjitkumraha6260 Жыл бұрын

    Dr. Sahib sugar da ilaz daso

  • @ManpreetKaur-wu1sl
    @ManpreetKaur-wu1sl Жыл бұрын

    Sir g knee pain nal related hr traah di pain bare koi nuskhaa dso plzzz

  • @narinnderkaur
    @narinnderkaur Жыл бұрын

    Paargatan bala veer ji puyat dso kehda he🙏🫡bilkul rytme teek Hoi ha ji..me veer eh vdo dekh ke teek Hoi aa hip pine sabbatical pine kana di problem te chakr aunde se veer teek Hoi me.canada tu 🇨🇦

  • @balbirsingh4201
    @balbirsingh4201 Жыл бұрын

    This accupressure therapy is very useful in modern time for good health so everyone should applied..God bless the full team.

  • @balbirkaur3940

    @balbirkaur3940

    Жыл бұрын

    nice g

  • @dhgwggc7339

    @dhgwggc7339

    Жыл бұрын

    Dr.ji tuhada pho no kena hi

  • @jaswinderhothi-mj5re

    @jaswinderhothi-mj5re

    Жыл бұрын

    @@dhgwggc7339 A . . ..0 .

  • @ayaanthakral5419

    @ayaanthakral5419

    Жыл бұрын

    Aa

  • @gurinderkaur8478
    @gurinderkaur8478 Жыл бұрын

    WAHEGURU JI 🙏

  • @paramjitkaur2279
    @paramjitkaur2279 Жыл бұрын

    Hello sir ji meri mother ko cervical pain se meri mother ko shoulder pain se problem hai please koi point bta dijiye