Prime Asia TV

Prime Asia TV

PrimeAsia Television is the first HD Punjabi TV channel that operates 24 hours, is completely apolitical & without any religious biases.

PrimeAsia Television is the lifeline of Indian diaspora in Canada and across the globe where NRI’s thrive. We are the voice of Punjabi community across the world and that is what makes us popular & successful in such short timespan of operations. Our main motive is to bring communities together by producing content that is engaging and relevant to NRI community.

We are very keen on using our rich array of programs, from debates to talk shows, reality TV, News, Drama etc. to spot critical social issues and address them for the community by involving and connecting them across the globe.

Пікірлер

  • @gurcharansinghmann1814
    @gurcharansinghmann18142 минут бұрын

    ਪ੍ਰਧਾਨ ਬਦਲ ਦਿਓ, ਪਾਰਟੀ ਬਚ ਜਾਊ,ਅਹੁਦੇ ਦੀ ਕੁਰਬਾਨੀ ਕੌਣ ਕਰੇ???????????????❤

  • @balrajsandhu6161
    @balrajsandhu61613 минут бұрын

    ਜਦੋ ਤਕ ਧੀਆਂ ਪੂਤਾ ਨੂੰ ਮਾਂ ਬਾਪ ਦੀ ਸ਼ਰਮ ਸੀ ਇਕ ਪਰਦਾ ਸੀ ਉਦੋ ਤਕ ਹੀ ਸਭਿਆਚਾਰ ਸੀ ਜਦੋ ਪਰਦੇ ਚਕੇ ਗਏ ਉਹਲੇ ਨਹੀ ਰਹੇ ਉਦੋ ਸਭਿਆਚਾਰ ਵੀ ਚਕਿਆ ਗਿਆ

  • @rupinderjohal2199
    @rupinderjohal21997 минут бұрын

    🙏🏽❤️🌹.

  • @laladhillin-ny6me
    @laladhillin-ny6me8 минут бұрын

    ਕਿਉਕਿ ਉਹ ਅਮ੍ਰਿਤ ਧਾਰੀ ਸਿੰਘ ਆ

  • @majorsingh9553
    @majorsingh95538 минут бұрын

    Such people can play cricket in the parkarma as it is also not written that you can't play in parkarma. This is not the justification for JOGA.

  • @laladhillin-ny6me
    @laladhillin-ny6me8 минут бұрын

    ਟਾਈਟਲ ਦੇ ਵਿਚ ਸਿੰਘ ਵੀ ਲਾਇਆ ਕਰੋ ਕੱਲਾ ਅਮ੍ਰਿਤਪਾਲ ਨਾ ਲਿਖਿਆ ਕਰੋ

  • @Aaj361
    @Aaj36110 минут бұрын

    ਪਟਵਾਰੀ ਨੂੰ ਇੰਤਕਾਲ ਕਰਨ ਵੇਲੇ ਸ਼ਰਮ ਹਿਆ ਹੈ ਹੀ ਨਹੀ

  • @ManpreetkaurbawaBawa-gb2rg
    @ManpreetkaurbawaBawa-gb2rg11 минут бұрын

    😢😢😢

  • @AHUJASS
    @AHUJASS11 минут бұрын

    Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.

  • @AHUJASS
    @AHUJASS13 минут бұрын

    Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.

  • @jaspalmann9886
    @jaspalmann988614 минут бұрын

    🙏🏼🙏🏼🙏🏼🙏🏼🙏🏼

  • @amansohal8442
    @amansohal844215 минут бұрын

    Muna kithe a bhant 22

  • @DaljitKaurHathur-lg2wb
    @DaljitKaurHathur-lg2wb15 минут бұрын

    ਗਲੋਰੀ ਜੀ ਫੇਰ ਵੀ ਤੁਹਾਡੀ ਹਿੰਮਤ ਹੈ, ਏਨੀਆਂ ਬੇਬਾਕੀ ਵਾਲੀਆਂ ਗੱਲਾਂ ਵੀ ਕੋਈ ਦਲੇਰ ਪੰਜਾਬਣ ਹੀ ਕਹਿ ਸਕਦੀ ਹੈ। ਤੁਸੀਂ ਚੰਗਾ ਝੰਜੋੜਾ ਦਿੱਤਾ ਪੰਜਾਬੀ ਕਲਾਕਾਰਾਂ ਤੇ ਸਰਕਾਰਾਂ ਨੂੰ,ਤੁਸੀਂ ਅਜੇ ਵੀ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋ਼ਸ਼ਿਸ਼ ਕੀਤੀ ਹੈ। ਕਾਸ਼ ! ਸਾਰਿਆਂ ਤੱਕ ਤੁਹਾਡਾ ਸੁਨੇਹਾ ਪਹੁੰਚੇ ਨੰਦ ਲਾਲ ਨੂਰਪੁਰੀ ਜੀ ਵਾਂਗ ਤੁਸੀਂ ਨਹੀਂ ਜਾਣਾ ਚਾਹੁੰਦੇ। ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਹੱਕ ਦੇਣਾ ਹੀ ਪੈਣਾ।

  • @triptarani7339
    @triptarani733917 минут бұрын

    Very nice bahut vadia

  • @BalwinderSingh-sh8mw
    @BalwinderSingh-sh8mw18 минут бұрын

    ਲੰਗਾਹ ਨੂੰ ਪ੍ਰਧਾਨ ਬਣਾ do

  • @arshdipmaggo524
    @arshdipmaggo52418 минут бұрын

    Ki Brampton vich koi gurdwara eh seva karde haí je hove ta daseo

  • @jagjit.singh85
    @jagjit.singh8519 минут бұрын

    ਬਾਗੀ ਤੜਾ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਆਹ(ਢੀਢਸਾ,ਮਲੂਕਾ,ਬੀਬੀ ਜੀ,ਚੰਦੂਮਾਜਰਾ ) ਲੀਡਰ ਆਪ ਜਿਮਨੀ ਚੋਣਾ ਲੜ ਕੇ ਜਿੱਤ ਕੇ ਦਿਖਾਉਣ।

  • @gurshishsingh8680
    @gurshishsingh868021 минут бұрын

    VERY...GOOD..AKALI.PARDHAN..AMRITPAL..JINDABAD❤🎉

  • @user-fj1xv1rh6c
    @user-fj1xv1rh6c21 минут бұрын

    ਬਾਦਲ ਕਿਆ ਨੇ ਤਾਂ ਦੇਸ ਨੂੰ ਨਸ਼ਿਆਂ ਦੇ ਦਰਿਆ ਵਿੱਚ ਰੋੜ ਦਿੱਤਾ

  • @manmohansingh9425
    @manmohansingh942522 минут бұрын

    ਝੂੰਦਾ ਰਿਪੋਰਟ ਵਾਰੇ ਵੀ ਜਾਣਕਾਰੀ ਲਵ।

  • @singh4294
    @singh429423 минут бұрын

    ਇਆਲ਼ੀ ਸਾਬ ਪਰਦਾਨ ਚਾਹੀਦਾ

  • @gursewakbuttar6371
    @gursewakbuttar637123 минут бұрын

    ਗਦਾਰ ਬਾਦਲ ਨੇ ਕੋਮ ਦਾ ਬੇੜਾ ਗਰਕ ਕਰ ਦਿੱਤਾ ਹੈ

  • @user-oe3sj8lr3r
    @user-oe3sj8lr3r28 минут бұрын

    Jdd duckh vich hunda a person koi ni pushda

  • @amandeepsingh8062
    @amandeepsingh806228 минут бұрын

    ਅੰਮ੍ਰਿਤਪਾਲ ਨੂੰ ਪ੍ਰਧਾਨ ਬਣਾਓ

  • @surinderkumardeweshwar2665
    @surinderkumardeweshwar266531 минут бұрын

    Very nice 😂😢😮😅😊

  • @kewalsingh5616
    @kewalsingh561637 минут бұрын

    eh ta bea adbi da klunk tuhade te lagga rhu jo merji kro

  • @user-if3kw2jn5n
    @user-if3kw2jn5n38 минут бұрын

    ਜਿਥੋਂ ਤੱਕ ਜਲੰਧਰ ਵਾਲੀ ਸੀਟ ਦਾ ਸੁਆਲ ਹੈ ਓਹ ਲੱਗਦਾ ਹੈ ਕਿ ਬੀਬੀ ਸੁਰਜੀਤ ਕੌਰ ਲੈ ਸਕਦੀ ਹੈ ਕਿਉਂਕਿ ਇਸ ਵੇਲੇ ਅਕਾਲੀ ਦਲ ਵਿੱਚ ਭਸੂੜੀ ਪੱਈ ਹੋਈ ਹੈ ਤੇ ਵੋਟਰ ਸਾਰੇ ਸੁਖਬੀਰ ਬਾਦਲ ਨੂੰ ਸਬਕ ਸਿਖਾਉਣ ਲਈ ਕੋਸ਼ਿਸ਼ ਕਰਨਗੇ ਜਿਂਵੇ ਅੰਮ੍ਰਤਪਾਲ ਸਿੰਘ ਵੇਲੇ ਵੋਟਰਾਂ ਨੇ ਜਜ਼ਬਾਤੀ ਹੋ ਕੇ ਵੋਟਿੰਗ ਕੀਤੀ ਸੀ ਉਸੀ ਤਰ੍ਹਾਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਹਨ,ਬਾਕੀ ਜੋ ਸੁਖਬੀਰ ਬਾਦਲ ਨੇ ਬਸਪਾ ਦੇ ਉਮੀਦਵਾਰ ਨੂੰ ਸਮੱਰਥਨ ਦੈਂਣ ਦਾ ਐਲਾਨ ਕੀਤਾ ਹੈ ਓਹ ਵਿਚਾਰਾ,ਜੇ ਓਹ ਬੀਬੀ ਸੁਰਜੀਤ ਕੌਰ ਦੇ ਸਮੱਰਥਨ ਵਿੱਚ ਬਹਿ ਜਾਏ ਤਾਂ ਸ਼ਾਇਦ ਇੱਜ਼ਤ ਬਣੀ ਰਹੇਗੀ, ਓ ਭਲਿਆ ਮਾਣਸਾ ਜਿਸਦੀ ਪ੍ਰਧਾਨਗੀ ਹੇਠ ਦੱਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ ਓਹ ਤੇਰੀ ਮਦਦ ਕਰਕੇ ਤੈਂਨੂੰ ਜਿਤਾਏਗਾ? ਕਿਹੜੀ ਦੁਨੀਆਂ ਦੇ ਬਸ਼ਿੰਦੇ ਓ, ਭਾਈ ਅਜੇ ਵਕਤ ਹੈ ਸੋਚਣ ਲਈ ਦਸ ਦਿਨ ਬਾਕੀ ਹਨ ਇਸਤੋਂ ਸਮੱਰਥਨ ਲੈਂਣ ਦੀ ਗ਼ਲਤੀ ਸੁਪਨੇਂ ਵਿੱਚ ਵੀ ਨਹੀਂ ਕਰਨੀ, ਬਸਪਾ ਦਾ ਗ੍ਰਾ਼ਫ਼ ਤਾਂ ਅੱਗੇ ਹੀ ਡਾਊਂਨ ਹੈ ਸੋ ਕਾਲੇ ਚੋਰ ਕੋਲੋਂ ਮਦਦ ਲੈ ਲਿਓ ਪਰ ਇਸਤੋਂ ਗੁਰੇਜ਼ ਕਰਨਾਂ, ਜੋ ਗੁਰਮੀਤ ਬਾਵਾ ਦੀ ਬੇਟੀ ਨਾਲ ਹੋ ਰਿਹਾ ਹੈ ਓਹ ਬਹੁਤ ਮਾੜਾ ਹੋ ਰਿਹਾ ਹੈ ਜਿਸਦੀ ਗਾਇਕੀ ਤੇ ਲੱਮੀ ਹੇਕ ਦੇ ਲੋਕ ਦੀਵਾਂਨੇ ਸਨ ਉਸਦਾ ਇਹ ਹਸ਼ਰ ਹੋਏਗਾ? ਸਮੂਹ ਪੰਜਾਬੀਆਂ ਲੱਈ ਕਲੰਕ ਹੈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇਸ ਪ੍ਰਵਾਰ ਦੀ ਮਦਦ ਕਰੇ ਕਿਉਂਕਿ ਓਹੀ ਇਸ ਮਸਲੇ ਨੂੰ ਹੱਲ ਕਰ ਸਕਦਾ ਹੈ ਉਸ ਕੋਲ ਇਸ ਵੇਲੇ ਪਾਵਰ ਹੈ ਓਹ ਦਲੀਲ ਨਾਲ ਜਾਂ ਦਬਕੇ ਨਾਲ ਮਦਦ ਕਰ ਸਕਦਾ ਹੈ ਜੇ ਦਿਲੋਂ ਚਾਹੁੰਦਾ ਹੋਵੇ ਤਾਂ,ਨਹੀ ਤਾਂ ਵਿਚਾਰੀ ਲੜਕੀ ਨੂੰ ਕੋਰਟ ਕਚਹਿਰੀਆਂ ਵਿੱਚੋਂ ਕਿੱਥੋਂ ਇਨਸਾਫ਼ ਮਿਲੇਗਾ ਜੋ ਕਿ ਇਹੋ ਜਿਹੇ ਕੇਸਾਂ ਵਿੱਚ ਬੰਦਾ ਮੁੱਕ ਜਾਂਦਾ ਹੈ ਕੇਸ ਨਹੀਂ ਮੁੱਕਦਾ ਸੋ ਜਨਤਾ ਨੂੰ ਵੀ ਚਾਹੀਦਾ ਹੈ ਕਿ ਓਹ ਇਸ ਬੇਟੀ ਦੀ ਮਦਦ ਲਈ ਅੱਗੇ ਆਉਣ ਤੇ ਨਾਲ ਹੀ ਕਬਜ਼ਾ ਧਾਰਕਾਂ ਨੂੰ ਵੀ ਬੇਨਤੀ ਹੈ ਕਿ ਇਨਸਾਨੀਅਤ ਦੇ ਨਾਤੇ ਉਸ ਨਾਲ ਧੱਕਾ ਨਾ ਕਰੋ ਤੇ ਉਸਦੀ ਪ੍ਰਾਪਰਟੀ ਉਸਨੂੰ ਵਾਪਸ ਕਰਨ,ਅਪਣੇ ਆਪ ਨੂੰ ਉਸਦੀ ਜਗ੍ਹਾ ਖੜੇ ਕਰਕੇ ਦੇਖੋ ਤੇ ਲਾਲਚ ਵਸ ਹੋ ਕੇ ਉਸ ਪ੍ਰਵਾਰ ਨੂੰ ਮੁਸੀਬਤਾਂ ਵਿੱਚ ਨਾ ਪਾਓ, ਧਨਵਾਦ

  • @harinderbhandal5998
    @harinderbhandal599840 минут бұрын

    ਅੱਜ ਤੁਸੀਂ ਬੇਧੜਕ ਹੋ ਕੇ ਬਿਆਨ ਦਿਤੇ ਹਨ. ਚੰਗਾ ਲੱਗਿਆ

  • @balwinderkaur-jq8ll
    @balwinderkaur-jq8ll44 минут бұрын

    ਹੁਣ ਸੁਖਬੀਰ ਬਾਦਲ ਮਾਫੀ ਮੰਗੇਗਾ ਅਕਾਲ ਤਖਤ ਤੋਂ ਤੇ ਪਵੇਗੀ ਅਮਿਰਤਪਾਲ ਨਾਲ ਜੱਫੀ

  • @PendusportsGyan
    @PendusportsGyan45 минут бұрын

    Yr koi hor vi gall kar leya karo sara din bus akali dal akali dal kyu Tuc akaliya de dalal bane ho

  • @HarjitSingh-np7dt
    @HarjitSingh-np7dt47 минут бұрын

    Ik kisanon junianda pradhanmantri kl khnda ladowal tool kisnu puske bndkita

  • @SukhwinderSingh-wq5ip
    @SukhwinderSingh-wq5ip47 минут бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @deepindersidhu5609
    @deepindersidhu560949 минут бұрын

    Kulwinder kaur

  • @sitadevi2583
    @sitadevi258349 минут бұрын

    Fees brne okhi h

  • @happysingh3347
    @happysingh334750 минут бұрын

    Very nic

  • @amangil8587
    @amangil858752 минут бұрын

    Right ✅️

  • @sitadevi2583
    @sitadevi258354 минут бұрын

    Mere bete nu be kam ne mlrya 8mothe hoge bhut okha h

  • @sitadevi2583
    @sitadevi258352 минут бұрын

    Fees brne okhi h

  • @sewakbhui7004
    @sewakbhui700454 минут бұрын

    ਇਕ ਕਹਾਵਤ ਹੈ ਕਿ ਵਿਨਾਸ਼ ਵੇਲੇ ਬੁੱਧੀ ਉਲਟ ਜਾਂਦੀ ਹੈ ,ਇਹ ਜਲੰਧਰ ਵਿਚਲੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ। ਹੁਣ ਜੇਕਰ ਅਮ੍ਰਿਤ ਪਾਲ ਸਿੰਘ ਵਾਲੇ ਧੜੇ ਕੋਲ ਪ੍ਰਧਾਨਗੀ ਚਲੀ ਜਾਵੇ ਤਾਂ ਕਸੂਰ ਤਾਂ ਫਿਰ ਪਾਕਿਸਤਾਨ ਦਾ ਹੀ ਹੈ????

  • @JashanSingh-py2gv
    @JashanSingh-py2gv54 минут бұрын

    ਵੀਰ ਜੀ ਸਾਡੇ ਨਾਲ ਜਮੀਨ ਲੱਗੀ ਸੀ ਕਾਫੀ ਚਿਰ ਤੋਂ ਪਰ ਉਹਦੇ ਸਾਡੇ ਕੋਲ ਨੰਬਰ ਨਹੀਂ ਸੀ ਛੋਟੇ ਭਰਾ ਨੇ ਬਾਪੂ ਦੇ ਨਾਂ ਚਰਾ ਤੀ ਤੇ ਕਰਜਾ ਚੁੱਕ ਲਿਆ ਨਾ ਸਾਡੇ ਬੋਲਦੀ ਹੈ ਅਸੀਂ ਨੰਬਰ ਕਿਵੇਂ ਕਢਵਾਈ ਦੱਸਿਓ

  • @GurpreetSingh-qp9wu
    @GurpreetSingh-qp9wu55 минут бұрын

    Elachibawanuinsafmllnachae da

  • @KulwinderSingh-zv1tx
    @KulwinderSingh-zv1tx59 минут бұрын

    Good morning g 🙏🌹🌹😊 Banga

  • @LakhwinderSingh-tk9pz
    @LakhwinderSingh-tk9pzСағат бұрын

    Sukhbir badal mentally upset

  • @chahaljasdeep2865
    @chahaljasdeep2865Сағат бұрын

    ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਪਰ ਬਾਦਲ ਪਰਿਵਾਰ ਨੂੰ ਪਸੰਦ ਨਹੀਂ ਕਰਦੇ ਇਸ ਲਈ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੀਦਾ ਹੈ

  • @gurdialsinghsummon8416
    @gurdialsinghsummon8416Сағат бұрын

    Baath ji Airtel dish te nahi a rahe???

  • @harkrishanjitsingh9665
    @harkrishanjitsingh9665Сағат бұрын

    ਸਭ ਤੋ ਵੱਧ ਅਕਾਲੀ ਦਲ ਦਾ ਨੁਕਸਾਨ ਚੀਮੇ ਵਰਗੇ ਚਮਚੇ ਨੇ ਕੀਤਾ

  • @laxmansingh11
    @laxmansingh11Сағат бұрын

    ਜੇ ਪਾਰਟੀ ਨੂੰ ਬਚੋਣਾ ਚੋਹਦੇ ਹੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਪਾਰਟੀ ਦਾ ਪ੍ਰਧਾਨ ਬਨੋਣਾ ਚਾਹੀਦਾ ਐ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਲੱਈ ਜਰੂਰ ਐ ਜੀ

  • @sukhchainsinghsandhu4246
    @sukhchainsinghsandhu4246Сағат бұрын

    ਵਿਆਹ 'ਚ ਬੀ ਦਾ ਲੇਖਾ ਪੈ ਗਿਆ

  • @chahaljasdeep2865
    @chahaljasdeep2865Сағат бұрын

    ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਿਲਕੁਲ ਨਹੀਂ ਜਿੱਤਦੀ ਹਾਂ ਜੇ ਪ੍ਰਧਾਨਗੀ ਤੋਂ ਲਾਂਭੇ ਕਰਕੇ ਚੋਣ ਲੜੀ ਜਾਵੇ ਤਾਂ ਅਕਾਲੀ ਦਲ ਚੋਣਾ ਹੁਣ ਨਾਲੋਂ ਵੱਧ ਸੀਟਾਂ ਜਿੱਤ ਜਾਵੇਗੀ।