ਵਸੀਅਤ ਰਾਹੀ ਇੰਤਕਾਲ।। ਵਰਾਸਤ ਕਿਵੇਂ ਚੜਾਈਏ।। will-Wasiat || Monty Cyber Cafe

#montycybercafe #will #wasiyat #ਵਰਾਸਤ
video part 2 ਖਾਨਗੀ ਵਸੀਅਤ ਰਜਿਸਟਰਡ ਵਸੀਅਤ ਵਰਾਸਤ ਨਾਲ ਜੁੜੇ ਸਵਾਲਾਂ ਦੇ ਜਵਾਬ
• ਰਜਿਸਟਰਡ ਜਾਂ ਖਾਨਗੀ ਵਸੀਅ...
video part 3 ਵਾਰਸਾਂ ਦੀ ਸਹਿਮਤੀ ਜਰੂਰੀ ਜਾਂ ਨਹੀਂ, ਗਵਾਹ ਕਿਹੜੇ ਚਾਹੀਦੇ ਹੋਰ ਬਹੁਤ ਸਵਾਲਾਂ ਦੇ ਜਵਾਬ
• ਕੀ ਖਾਨਗੀ ਜਾਂ ਰਜਿਸਟਰਡ ਵ...
will,what is will,wasiyat,vasiyat,vasiyat kya hai,wasiyat nama,wasiat,will deed registration,law of will,will kya hai,wrongful will or wasiyat,wasiyat nama kaise likhe,legal value of will wasiyat,will wasiyat under muslim law,wasiyat nama kaise banta hai,vasiyat ki jameen apne nam par kaise karwaye,how to make will or vasiyat in,vasiyat kaise banaye,wasiyat nama in hindi,wasiyat nama kya hota hai,last will,wasiat ki deen main ahmeat kursinama,what is kursinama,hindi
#knowledgeofproperty #propertyknowledge #apnikheti #harbhejsidhu #punjabmade #kheti #agricultureland #plrs #farmer #ਖੇਤੀਬਾੜੀ #agriculture #kanoonijankari #kanoonigyan #patwarisaabknowledgeofproperty #kanoonisalahbyadvocate
kursinama,kurshinama,kursinama review,kursinama hoichoi,kursinama trailer,kursinama kaise bnaya,how to ready kursinama,kursinama 2021 review,kursinama kaise banaye,kursinama review by amit,kursinama hindi free video,kursinama mx player review,kursinama all episodes review,kursinama web series review hindi,how to watch kursinama full series,kursinama (boli) web series review,mx player web series kursinama review

Пікірлер: 109

  • @MontyCyberCafe
    @MontyCyberCafe Жыл бұрын

    video part 2 ਖਾਨਗੀ ਵਸੀਅਤ ਰਜਿਸਟਰਡ ਵਸੀਅਤ ਵਰਾਸਤ ਨਾਲ ਜੁੜੇ ਸਵਾਲਾਂ ਦੇ ਜਵਾਬ kzread.info/dash/bejne/nIVsraiGobXNdJc.html video part 3 ਵਾਰਸਾਂ ਦੀ ਸਹਿਮਤੀ ਜਰੂਰੀ ਜਾਂ ਨਹੀਂ, ਗਵਾਹ ਕਿਹੜੇ ਚਾਹੀਦੇ ਹੋਰ ਬਹੁਤ ਸਵਾਲਾਂ ਦੇ ਜਵਾਬ kzread.info/dash/bejne/hnansa9sqsXam7A.html

  • @Gursharan12gs

    @Gursharan12gs

    Жыл бұрын

    😊

  • @shavinderjitsingh8586
    @shavinderjitsingh8586 Жыл бұрын

    Excellent information sir

  • @MontyCyberCafe

    @MontyCyberCafe

    Жыл бұрын

    Thanku

  • @jagtarbangar9825
    @jagtarbangar98254 ай бұрын

    Good knowledgeable

  • @rajinderdhaliwal1916
    @rajinderdhaliwal1916 Жыл бұрын

    ਨਮਸਕਾਰ,ਸਾਡਾ ਮਤਰਿਆ ਭਰਾ ਸਾਡੇ ਦੋਵਾਂ ਭੈਣਾਂ ਤੋ ਬਿਨਾ ਦੱਸੇ ਵਸੀਤ ਕਰਾ ਕੇ ਅਤੇ ਇੰਤਕਾਲ ਵੀ ਕਰਾ ਗਿਆ,ਸਾਡੀ ਮਾ ਦਿਮਾਗੀ ਮਰੀਜ ਸੀ, ਇਲਾਜ ਅਸੀ ਕਰਾਇਆ,ਅਸੀ ਕੇਸ ਕੀਤਾ ਹੋਇਆ ਹੈ, ਕੇਸ ਚਲਦੇ ਚ ਜ਼ਮੀਨ ਵੇਚ ਤੀ,ਹੁਣ ਇਸ ਦਾ ਕੋਈ ਹੱਲ। ਦੱਸੋ ਵੀਰ ਜੀ , ਬਹੁਤ ਧੰਨਵਾਦ ਹੋਵੇਗੀ

  • @sahibjitsingh4496

    @sahibjitsingh4496

    7 ай бұрын

    Je tusi jitt gaye registry cancel ho jani a te es naal saara ghaata khridan wale nu pawega jis ne tuhade step brother to kharidi a.....

  • @Arshgaming9975

    @Arshgaming9975

    6 ай бұрын

    ਹੁਣ ਕੁਝ ਨੀ ਹੁੰਦਾ ਵਕੀਲ ਪੈਸੇ ਖਾਦੇ ਐ ਸਿਰਫ

  • @supreetkaur6365
    @supreetkaur6365 Жыл бұрын

    Vadea jankire mily thanks 🙏🏼

  • @MontyCyberCafe

    @MontyCyberCafe

    Жыл бұрын

    Thanks

  • @rameshsinghnumberrameshsin6324
    @rameshsinghnumberrameshsin63242 ай бұрын

    ਬਹੁਤਵਧੀਆ

  • @parmandevi443
    @parmandevi443 Жыл бұрын

    Good information

  • @MontyCyberCafe

    @MontyCyberCafe

    Жыл бұрын

    Thanku

  • @balwinderkaurnanda4017
    @balwinderkaurnanda4017 Жыл бұрын

    ਵੀਰ ਜੀ ਤੁਸੀਂ ਸਾਰਾ ਕੁਝ clear ਨ੍ਹੀ ਕੀਤਾ ਕਿ ਖਾਨਗੀ ਵਸੀਅਤ ਵਿੱਚ ਸੱਭ ਭੈਣ ਭਰਾਵਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਨ੍ਹੀ ਤਾਂ ਕੋਈ ਵੀ ਧੋਖੇ ਨਾਲ ਕਿਸੇ ਭੈਣ ਭਰਾਵਾਂ ਨੂੰ ਪੁੱਛੇ ਬਿਨਾਂ ਕਰਾ ਸਕਦਾ ਹੈ

  • @MontyCyberCafe

    @MontyCyberCafe

    Жыл бұрын

    ਕਾਨੂੰਨ ਮੁਤਾਬਕ ਜੋ ਵੀ ਇਨਸਾਨ ਆਪਣੀ ਜਮੀਨ ਦੀ ਰਜਿਸਟਰਡ ਵਸੀਅਤ ਜਾਂ ਖਾਨਗੀ ਵਸੀਅਤ ਕਰਵਾਉਂਦਾ ਉਸਦਾ ਪਤਾ ਸਿਰਫ ਕਰਵਾਉਣ ਵਾਲੇ ਨੂੰ ਹੋਣਾ ਚਾਹੀਦਾ ਜਾਂ ਫੇਰ ਜੋ ਉਸ ਵਿੱਚ ਦੋ ਗਵਾਹ ਜਿਸ ਵਿੱਚ ਇੱਕ ਨੰਬਰਦਾਰ ਤੇ ਇੱਕ ਆਮ ਗਵਾਹ ਹੁੰਦਾ ਹੈ।ਜਿਸਦੇ ਹੱਕ ਵਿਚ ਵਸੀਅਤ ਕਰਵਾਈ ਹੁੰਦੀ ਉਸਨੂੰ ਇਸਦਾ ਪਤਾ ਨਹੀਂ ਹੋਣਾ ਚਾਹੀਦਾ। ਕਿਉਂਕਿ ਨਹੀਂ ਤਾਂ ਇਨਸਾਨ ਜਮੀਨ ਆਪਣੇ ਹੱਕ ਵਿਚ ਕਰਵਾਉਣ ਦੇ ਲਾਲਚ ਵਿੱਚ ਕਤਲ ਆਦਿ ਕਰਵਾ ਸਕਦਾ। ਰਹੀ ਗੱਲ ਸਹਿਮਤ ਦੀ ਦੋਵਾਂ ਤਰਾਂ ਵਸੀਅਤ ਲਈ ਸਹਿਮਤੀ ਜਰੂਰਤ ਨਹੀਂ ਹੁੰਦੀ ਜਮੀਨ ਦਾ ਮਾਲਕ ਆਪਣੇ ਹੱਕਾਂ ਦਾ ਮਾਲਕ ਕਿਸੇ ਨੂੰ ਬਣਾ ਸਕਦਾ ਹੈ ਆਪਣੀ ਮੌਤ ਬਾਅਦ। ਜੋ ਰਜਿਸਟਰਡ ਵਸੀਅਤ ਹੁੰਦੀ ਹੈ ਉਸ ਵਿੱਚ ਤਾਂ ਬਿਲਕੁਲ ਸਹਿਮਤੀ ਦੀ ਲੋੜ ਨਹੀਂ ਹੁੰਦੀ। ਖਾਨਗੀ ਵਸੀਅਤ ਵਿੱਚ ਜਦੋ ਮੌਤ ਬਾਅਦ ਆਪਣੇ ਨਾਮ ਪਰ ਵਰਾਸਤ ਚੜਾਈ ਜਾਂਦੀ ਹੈ ਤਾਂ ਕੲਈ ਵਾਰ ਸਹਿਮਤੀ ਮੰਗੀ ਜਾਂਦੀ ਹੈ ਇਸਦਾ ਕਾਰਨ ਇਹ ਹੈ ਖਾਨਗੀ ਵਸੀਅਤ ਘਰੇ ਲਿਖੀ ਜਾਂਦੀ ਹੈ ਜਿਸ ਕਰਕੇ ਪਟਵਾਰੀ ਸਾਹਿਬਾਨ ਇਹ ਡਰ ਹੁੰਦਾ ਹੈ ਕਿ ਮਰਨ ਵਾਲੇ ਵਿਆਕਤੀ ਖੁਦ ਇਹ ਵਸੀਅਤ ਲਿਖਵਾਕੇ ਗਿਆ ਕੇ ਉਸਦੀ ਮੌਤ ਬਾਆਦ ਡੁਪਲੀਕੇਟ ਲਿਖੀ ਹੈ। ਜਿਸ ਕਰਕੇ ਕਨਫਰਮ ਕਰਨ ਲਈ ਸਾਰੇ ਵਾਰਸਾਂ ਬੁਲਾਇਆ ਜਾਂਦਾ ਹੈ ਜਿਹਨਾਂ ਦੇ ਹੱਕ ਵਿੱਚ ਵਸੀਅਤ ਕਰਵਾਈ ਵੀ ਨਾ ਹੋਵੇ। ਨਾਲ ਉਹ ਗਵਾਹ ਜੀ ਜਿਸਨੇ ਵਸੀਅਤ ਤੇ ਦਸਤਖਤ ਕੀਤੇ ਹੁੰਦੇ ਹਨ ਤੇ ਜਿਸਨੇ ਲਿਖਤ ਕੀਤੀ ਹੁੰਦੀ ਹੈ,

  • @parneeksingh6869
    @parneeksingh6869 Жыл бұрын

    Nice

  • @amreekaulakh4409
    @amreekaulakh4409 Жыл бұрын

    Thank you g

  • @NirmalSingh-jd2bc
    @NirmalSingh-jd2bc Жыл бұрын

    ਅੱਜ ਕੱਲ ਪਟਵਾਰੀ ਬਹੁਤ ਪੈਸੇ ਲੈਂਦੇ ਹਨ ਫਿਰ ਕੰਮ ਠੀਕ ਨਹੀਂ ਕਰਦੇ।।

  • @MontyCyberCafe

    @MontyCyberCafe

    Жыл бұрын

    Ha ji. Saano jaagrok hon de lod hai.

  • @KulbirSingh-es5bx
    @KulbirSingh-es5bx Жыл бұрын

    ਪਾਜੀ ਕੀ ਇਕ ਪਿਤਾ ਵਲੋਂ ਆਪਣੇ ਪੁੱਤਰ ਦੇ ਨਾਮ ਰਜਿਸਟਰ ਵਸੀਅਤ ਕਰਵਾਈ ਗਈ ਆ ਤਾਂ ਕੀ ਓ ਪੁੱਤਰ ਆਪਣੀਆ ਭੈਣਾਂ ਤੋਂ ਬਿਨਾਂ ਆਪਣੇ ਨਾਮ ਕਰਵਾ ਸਕਦਾ ਏ ਪਿਉ ਦੀ ਜਾਇਦਾਦ। ਮਾਂ ਬਾਪ ਦੋਵੋਂ ਸਵਰਗਵਾਸ ਹੋ ਚੁੱਕੇ ਹਨ। ਤੇ ਪਿਓ ਨੇ ਖਾਸ ਤੌਰ ਤੇ ਵਸੀਅਤ ਚ ਪੁੱਤਰ ਨੂੰ ਈ ਜਾਇਦਾਦ ਦੇਣ ਲਈ ਕਿਹਾ ਏ ।ਪਲੀਜ ਜਵਾਬ ਦਿਓ ਜੀ ।

  • @MontyCyberCafe

    @MontyCyberCafe

    Жыл бұрын

    ਹਾਂਜੀ ਰਜਿਸਟਰਡ ਵਸੀਅਤ ਚ ਬਾਕੀ ਵਾਰਸਾਂ ਦੀ ਲੋੜ ਨਹੀਂ ਹੁੰਦੀ

  • @ramadeepsinghraman3852
    @ramadeepsinghraman3852 Жыл бұрын

    Good

  • @MontyCyberCafe

    @MontyCyberCafe

    Жыл бұрын

    Thanks

  • @GurpreetSingh-vh2fh
    @GurpreetSingh-vh2fh Жыл бұрын

    Waheguru ji

  • @MontyCyberCafe

    @MontyCyberCafe

    Жыл бұрын

    ਵਾਹਿਗੁਰੂ ❤️

  • @user-oi6pj2fd9x
    @user-oi6pj2fd9x11 ай бұрын

    ਵੀਰ ਜੀ ਮੈਂ ਆਖਿਆ ਜੀ ਸਵੇਰੇ 6ਤਰੀਕ ਦਿਨ ਸੰਡੇ ਦਾ ਵਾ ਕਿਰਪਾ ਕਰਕੇ ਵੀਡੀਓ ਬਣਾ ਕੇ ਭੇਜੋ ਜੀ

  • @nangalnangal-jy7wy
    @nangalnangal-jy7wy Жыл бұрын

    Veer ji aisii Janeen bara kankri Lani change hai

  • @JaswantSingh-zw3lw
    @JaswantSingh-zw3lw Жыл бұрын

    ਜ਼ਮੀਨ ਮਤਨਾਜਾ ਕੇਸ ਬਾਰੇ ਜਾਣਕਾਰੀ ਜਰੂਰ ਦਿਓ Plz.

  • @MontyCyberCafe

    @MontyCyberCafe

    Жыл бұрын

    ਹਾਂਜੀ jald he video krage. Thanku

  • @Baggasingh-ti2ci
    @Baggasingh-ti2ci Жыл бұрын

    Govt expanes etc

  • @nargismahi6507
    @nargismahi650724 күн бұрын

    Veer g mere papa di deth ho gaia te ohna ne zmeen kise de naam ni kiti ki mere mummy de naam ho skdi aa vdde brother nu ta mummy ne deni oh bedakhal aa ohne kdi v mummy papa di seva ni kiti mere papa di deth hoi to v ni aea pls hll dso

  • @Lakhwindersingh-bv4un
    @Lakhwindersingh-bv4un10 ай бұрын

    ਵੀਰ ਮਾਤਾ ਜੀ ਦੀ ਮੌਤ ਹੋਈ ਹੈ ਦੋ ਭੈਣਾਂ ਨੇ ਮੇਰੀਆਂ ਵਿਆਹੀਆਂ ਹੋਈਆਂ ਮੈਂ ਕੱਲਾ ਭਰਾ ਹਾਂ ਮਾਤਾ ਜੀ ਦੀ ਜ਼ਮੀਨ ਨਾਮ ਕਰਵਾਉਣੀ ਹੈ ਮੇਰੇ ਕਿਵੇਂ ਕਰੀਏ ਜਾਣਕਾਰੀ ਦਿਉ

  • @manpreet8698

    @manpreet8698

    24 күн бұрын

    ਵਿਰਾਸਤ ਚੜਾੳ

  • @TakdirTV-wx1fn
    @TakdirTV-wx1fn2 ай бұрын

    ਨਾਬਾਲਗ ਬੱਚੇ ਦੇ ਨਾਂ ਚੜੀ ਹੋਈ ਜ਼ਮੀਨ ਨੂੰ ਕਿਸ ਤਰ੍ਹਾਂ ਵੇਚ ਸਕਦੇ ਹਾਂ ਜੀ

  • @kamaljeetjohal808
    @kamaljeetjohal8083 ай бұрын

    Eh process nu kina time lagda

  • @parmjeetsinghparmjeetsran7720
    @parmjeetsinghparmjeetsran7720 Жыл бұрын

    ਅਧੂਰੀ ਜਾਣਕਾਰੀ

  • @MontyCyberCafe

    @MontyCyberCafe

    Жыл бұрын

    ਦੋ ਵੀਡੀਓ ਹੋਰ ਬਣਾਈਆ ਇਸ ਸਬੰਧ ਵਿੱਚ ਉਹ ਦੇਖ ਸਕਦੇ ਹੋ ਵੀਰ ਜੀ। thanks

  • @mulkhrajsingh4507
    @mulkhrajsingh4507 Жыл бұрын

    Advise total expenses for registered will.

  • @MontyCyberCafe

    @MontyCyberCafe

    Жыл бұрын

    Under 6000

  • @vraichgurtejsingh4679
    @vraichgurtejsingh4679 Жыл бұрын

    Kudrti varis apni sehmti nl kise ikk de na v krva skde hn g? Fr us lae ki Krna painda h?

  • @MontyCyberCafe

    @MontyCyberCafe

    Жыл бұрын

    Nhi ji istra da koi kanoon nhi hai. Ikk vaar sab de nam te hovegi istu baad blood relation vich registry krwa skde o. 2000 to 2500 govt fee pay krke jinni marji jameen hove

  • @vraichgurtejsingh4679

    @vraichgurtejsingh4679

    Жыл бұрын

    Acha g dhannvad.

  • @harcharansidhu8552
    @harcharansidhu8552 Жыл бұрын

    Regd.vasyat vich others nu blaun di lorh nhi khangi vich blaune pende ne?clear kryo

  • @MontyCyberCafe

    @MontyCyberCafe

    Жыл бұрын

    ਅਸਲ ਵਿੱਚ ਖਾਨਗੀ ਵਸੀਅਤ ਰਾਹੀਂ ਧੋਖਾਧੜੀ ਦੇ ਮਾਮਲੇ ਬਹੁਤ ਸਾਹਮਣੇ ਆਏ ਨੇ ਕਿਉਂਕਿ ਖਾਨਗੀ ਵਸੀਅਤ ਕੲਈ ਮੌਤ ਤੋਂ ਬਾਅਦ ਲਿਖ ਲਈ ਜਾਂਦੀ ਡੁਪਲੀਕੇਟ ਤਾਂ ਜੋ ਕੁੜੀਆਂ ਦੇ ਨਾਮ ਤੇ ਜਮੀਨ ਨਾ ਜਾਵੇ ਜਿਸ ਕਰਕੇ ਪਹਿਲਾਂ ਸਾਰੇ ਵਾਰਸਾਂ ਨੂੰ ਬੁਲਾਕੇ ਕਨਫਰਮ ਕੀਤਾ ਜਾਂਦਾ ਹੈ ਕਿ ਕਿਸੇ ਨੂੰ ਖਾਨਗੀ ਵਸੀਅਤ ਮੁਤਾਬਕ ਇੰਤਕਾਲ ਹੋਣ ਤੇ ਇਤਰਾਜ਼ ਤਾਂ ਨਹੀਂ

  • @MontyCyberCafe

    @MontyCyberCafe

    Жыл бұрын

    ਰਜਿਸਟਰਡ ਵਸੀਅਤ ਤਹਿਸੀਲਦਾਰ ਸਾਹਮਣੇ ਹੋਣ ਬਾਕੀ ਵਾਰਸਾਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ। ਖਾਨਗੀ ਵਸੀਅਤ ਘਰ ਵਿਖੇ ਹੁ ਲਿਖੀ ਜਾਣ ਕਰਕੇ ਕੲਈ ਵਾਰ ਬਾਕੀ ਵਾਰਸਾਂ ਵੱਲੋਂ ਇਤਰਾਜ ਲਗਾ ਦਿੱਤਾ ਜਾਂਦਾ

  • @prabhkaur-xi7kh
    @prabhkaur-xi7kh Жыл бұрын

    TUC appna no bhej sakde oh

  • @dildiyasadran2582
    @dildiyasadran2582 Жыл бұрын

    ਵੀਰ ਜੀ ਸਾਡੀ ਮਾਤਾ ਜੀ ਦੇ ਨਾਮ ਤੀਜਾ ਹਿੱਸਾ ਡੈਡੀ ਨੇ ਮਾਤਾ ਜੀ ਦੀ ਅੱਧਾ ਅੱਧਾ ਪਰ ਦੂਜੀ ਧਿਰ ਨੇ ਬਾਈ ਲੱਖ ਕਰਜਾ ਲੈਲਿਆ ਹੈ ਅੱਸੀਂ ਸਾਲ ਮਾਤਾ ਜੀ ਦੀ ਉਮਰ ਹੈਂ ਕੀ ਮਾਤਾ ਕਰਜ ਲੈ ਸਕਦੀ ਹੈ ਸਾਨੂੰ ਦੱਸੋ ਜੀ

  • @MontyCyberCafe

    @MontyCyberCafe

    Жыл бұрын

    ਕੋਈ ਵੀ ਪਰਸਨ ਆਪਣੀ ਮਾਲਕੀ ਵਾਲੀ ਜਮੀਨ ਤੇ ਕਰਜ ਲੈ ਸਕਦਾ ਹੈ ਜੀ, ਤੁਹਾਡੇ ਡੈਡੀ ਆਪਣੇ ਨਾਮ ਜੋ ਜਮੀਨ ਉਸਤੇ ਲੋਨ ਲੈ ਸਕਦੇ ਹਨ, ਤਹਾਡੇ ਮਾਤਾ ਜੀ ਆਪਣੇ ਨਾਮ ਵਾਲੀ ਜਮੀਨ ਤੇ ਲੋਨ ਲੈ ਸਕਦੇ ਹਨ, ਪਰ ਮਾਤਾ ਜੀ ਦੀ ਉਮਰ ਜਿਆਦਾ ਹੋਣ ਕਾਰਨ ਜੇਕਰ ਬੈਂਕ ਮਨਾ ਕਰਦਾ ਹੈ ਤਾਂ ਤਹਾਡੇ ਡੈਡੀ ਮਾਤਾ ਜੀ ਨਾਲ ਜੁਆਇੰਟ ਲਿਮਟ ਬਣਵਾ ਸਕਦੇ ਹਨ

  • @5singh895
    @5singh8954 ай бұрын

    ਮੇਰੇ ਪਿਤਾ ਨੇ ਮੇਰੇ ਨਾਮ ਵਸੀਅਤਨਾਮਾ ਕੀਤਾ ਸੀ,, ਪਰ ਵਸੀਹਤ ਦੀ ਕਾਪੀ ਮੇਰੇ ਕੋਲ ਨਹੀਂ ਹੈ,,ਕਿਸ ਤਰ੍ਹਾਂ ਮੈ ਆਪਣੇ ਨਾਮ ਕਰਵਾ ਸਕਦਾ ਜੀ

  • @MontyCyberCafe
    @MontyCyberCafe Жыл бұрын

    ਇਸ ਵੀਡੀਓ ਸਬੰਧੀ ਸਵਾਲ ਜਵਾਬ Part 2 kzread.info/dash/bejne/nIVsraiGobXNdJc.html

  • @SukhwinderSinghJawandha
    @SukhwinderSinghJawandha2 ай бұрын

    Sir do bharawa ne sanji zameen kharedi howe te mastarka khata howe os wich wude bhara death ho jawe us de zameen da ek hisa maa te ek wife nu aya wife de koi bacha nai maa apni marji naal apna hisa apne putt nu tabdel malkiyat kra sakde aa ji os wich vidhwa nuh koi rok la sakde aa k nai ji

  • @manpreet8698

    @manpreet8698

    24 күн бұрын

    ਮਾਂ ਕਰਾ ਸਕਦੀ ਆ ਕੋਈ ਸ਼ੱਕ ਨਹੀਂ

  • @deepfacts7775
    @deepfacts7775 Жыл бұрын

    Online map kiwe dekh sakde aw jameen da

  • @MontyCyberCafe

    @MontyCyberCafe

    Жыл бұрын

    Punjab vich map online nhi kita gya ji. Sirf patwari kol he map check kar skde o.

  • @gamesworld8942
    @gamesworld8942 Жыл бұрын

    ਸਰ ਜੇ ਕੋਈ ਰਸੀਦ ਇਕ ਪੁਤਰ ਦੇ ਨਾਮ ਹੋਏ ਤੇ ਟੁੱਟ ਸਕਦੀ ਹੈ ਕੇ ਨਹੀ

  • @MontyCyberCafe

    @MontyCyberCafe

    Жыл бұрын

    ਵਸੀਅਤ ਕਿਹੜੀ ਹੈ ਰਜਿਸਟਰਡ ਜਾਂ ਖਾਨਗੀ ? ਕੀ ਵਸੀਅਤ ਕਰਵਾਉਣ ਵਾਲਾ ਜਿੰਦਾ ਹੈ ?

  • @HarpreetKaur-hz7jg
    @HarpreetKaur-hz7jg Жыл бұрын

    Helllo sir.. jive ki marn wale person ne ਵਸੀਅਤ krati hoye ... fr us di death ho gye.. ta marn wale di wife ਵਸੀਅਤ ਤੁੜਵਾ skdeyaa ja nhi ji ....

  • @pssandhu9908

    @pssandhu9908

    Жыл бұрын

    ਮਰਨ ਦੇ 25 ਦਿਨ ਵਿੱਚ ਟੁੱਟ ਸਕਦੀ ਬਾਅਦ ਚ ਥੋੜ੍ਹਾ ਮੁਸ਼ਕਿਲ ਹੈ.. ਨਾਲ ਮੁਮਕਿਨ ਨਹੀਂ

  • @jjhschahal8478
    @jjhschahal8478 Жыл бұрын

    Sir meri mother 3 sisster San par unha nu nahi mili ta unha da jo sreek se 6 kila onaha na saabh laya pata nu onha na kiva apna naam karva lai kyo ke mera mother os time 1saal da se sada kol passa nahi ha jo asi la ka onha da haak deva deya kyo ke e sab kush passa naal he pata karva sakda ha ajj 65 saal ho gaya par kisa na utta nahi chakya pl koi hall daso

  • @MontyCyberCafe

    @MontyCyberCafe

    Жыл бұрын

    ਹਾਂਜੀ ਜੇਕਰ ਤਹਾਨੂੰ ਇਤਰਾਜ਼ ਨਾ ਹੋਵੇ ਤਾਂ ਥੋੜਾ ਡਿਟੇਲ ਹੋਰ ਦਂਸੋ ਜੀ ਜਿਵੇਂ ਕਿ ਤਹਾਡੀ ਮਾਤਾ ਜੀ ਨੂੰ ਕਿਸ ਦੀ ਜਮੀਨ ਆਈ ਸੀ ਜਾਂ ਆਉਣੀ ਆਪਣੇ ਕਿਸ ਵਾਰਸ ਦੀ ਮਾਤਾ ਦੀ ਪਿਤਾ ਦੀ ਜਾਂ ਕਿਸੇ ਦੀ ਜੇਕਰ ਤੁਸੀਂ ਜਮੀਨ ਪਤਾ ਕਰਨਾ ਚਾਹੁੰਦੇ ਤਾਂ ਪਹਿਲਾਂ ਇਹ ਦੱਸੋ ਜਮੀਨ ਪੇਕੇ ਪਿੰਡ ਦੀ ਆ ਜਾਂ ਸਹੁਰੇ

  • @prabhkaur-xi7kh
    @prabhkaur-xi7kh Жыл бұрын

    Veer ji j kar koi ek nal karva k chal jave baki mamber ki karn appne hak lai

  • @MontyCyberCafe

    @MontyCyberCafe

    Жыл бұрын

    ਜੇਕਰ ਵਸੀਅਤ ਕਰਵਾਉਣ ਵਾਲੇ ਨੇ ਜਿਸ ਜਮੀਨ ਦੀ ਵਸੀਅਤ ਕਰਵਾਈ ਹੈ ਉਹ ਖੁਦ ਖਰੀਦੀ ਹੈ ਤਾਂ ਉਹ ਕਿਸੇ ਆਪਣੇ ਵਾਰਸਾ ਵਿਚੋਂ ਕਿਸੇ ਦੇ ਨਾਮ ਮਰਜੀ ਕਰਵਾ ਸਕਦਾ ਇਸਤੋ ਕੋਈ ਇਤਰਾਜ਼ ਨਹੀਂ ਲਗਾ ਸਕਦਾ ਪਰੰਤੂ ਜੇ ਵਸੀਅਤ ਕਰਵਾਉਣ ਵਾਲੇ ਨੂੰ ਉਹ ਆਪਣੇ ਮਾਤਾ ਪਿਤਾ ਜਾਂ ਦਾਦ ਦਾਦੀ ਭਾਵ ਖਾਨਦਾਨੀ ਜਮੀਨ ਚੋ ਆਈ ਹੈ ਤਾ ਇਸ ਜਮੀਨ ਦੇ ਮਾਲਕ ਵਸੀਅਤ ਕਰਵਾਉਣ ਵਾਲੇ ਸਾਰੇ ਵਾਰਸ ਬਰਾਬਰ ਹੱਕਦਾਰ ਹੋਣਗੇ ਜੇਕਰ ਕੋਈ ਇੱਕ ਦੇ ਨਾਮ ਵਸੀਅਤ ਕਰਵਾਈ ਹੈ ਤਾਂ ਇਸ ਤਰ੍ਹਾਂ ਜਮੀਨ ਤੇ ਇਤਰਾਜ਼ ਲੱਗ ਸਕਦਾ ਹੈ। ਜਮੀਨ ਮੁੱਲ ਲੈਤੀ ਹੈ ਜਾ ਖਾਨਦਾਨੀ ਇਸਦਾ ਪਤਾ ਪਟਵਾਰੀ ਕੋਲੋ ਲਗਾ ਸਕਦੇ ਹੋ।

  • @prabhkaur-xi7kh

    @prabhkaur-xi7kh

    Жыл бұрын

    @@MontyCyberCafe ਖਾਨਦਾਨੀ ਹੈ ਜੀ ਕਰਨ ਵਾਲਾ ਤੇ ਕਰਵੋਣ ਵਾਲਾ done ਮਰ ਗਏ ਜੀ

  • @MontyCyberCafe

    @MontyCyberCafe

    Жыл бұрын

    @@prabhkaur-xi7kh ਫੇਰ ਜਿਸ ਵਿਆਕਤੀ ਨੇ ਵਸੀਅਤ ਕਰਵਾਈ ਹੈ ਉਸਦੇ ਸਾਰੇ ਵਾਰਸਾਂ ਨੂੰ ਬਰਾਬਰ ਹੱਕ ਮਿਲਣਗੇ। ਇਸ ਸਬੰਧ ਵਿੱਚ ਤੁਸੀਂ ਕੋਰਟ ਦਾ ਸਹਾਰਾ ਲੈ ਸਕਦੇ ਹੋ।

  • @ravinderkaur2190
    @ravinderkaur2190 Жыл бұрын

    7 jm Mmm? 😊😊9 km

  • @SonuSingh-pf5rt
    @SonuSingh-pf5rt Жыл бұрын

    40 tira

  • @MontyCyberCafe

    @MontyCyberCafe

    Жыл бұрын

    Thanks

  • @surinderbhogalchingari208

    @surinderbhogalchingari208

    Жыл бұрын

    Sir meri bhabi de pati de maran de bad bade bete ne sare paper apne kabje vch kr k Jo vasiyat show kiti us vch bhabi da Yan kise hor bache nikunj nhi dita giya jaali vasiyat bna k pesh kiti hai bade bete ne eh kiven ho sakda hai k pati apne bovi de naam kujh v na kre plz help me am President Human Rights Surinder Kaur Bhogal- Chingari

  • @MontyCyberCafe

    @MontyCyberCafe

    Жыл бұрын

    @@surinderbhogalchingari208 wasiyat registered hai ja khangi?

  • @gurjeetsinghbains1979
    @gurjeetsinghbains1979 Жыл бұрын

    Virasti jmeen maa ek bete de name kra deve. Bapp di gwahi hove. Ta dusra beta ki kre 22 jarur dasyo . Vasiyat ton 2 month baad maa de death ho jave.

  • @MontyCyberCafe

    @MontyCyberCafe

    Жыл бұрын

    ਜੇਕਰ ਵਸੀਅਤ ਵਿੱਚ ਦੂਸਰੇ ਬੇਟੇ ਦੇ ਨਾਮ ਜਮੀਨ ਜਾਇਦਾਦ ਨਾ ਕਰਵਾਉਣ ਕਾਰਨ ਨਹੀਂ ਦੱਸਿਆ ਜਾਂਦਾ ਤਾਂ ਵਸੀਅਤ ਫਰਜੀ ਸਮਝੀ ਜਾਵੇਗੀ। ਜੇਕਰ ਤੁਸੀਂ ਕੋਰਟ ਵਿਚ ਵਿੱਚ ਇਹ ਸਾਬਿਤ ਕਰ ਦਿੰਦੇ ਹੋ ਵੀ ਵਸੀਅਤ ਕਰਨ ਵੇਲੇ ਵਸੀਅਤ ਕਰਵਾਉਣ ਵੇਲੇ ਦੀ ਦੀਮਾਗੀ ਹਾਲਤ ਠੀਕ ਨਹੀਂ ਸੀ, ਜਾ ਦੂਜੇ ਵਾਰਸ ਨੇ ਦਬਾਉ ਪਾਕੇ ਵਸੀਅਤ ਕਰਵਾਈ ਹੈ ਜਾ ਜੇਕਰ ਅਨਪੜ੍ਹ ਹੋਵੇ ਤਾ ਜਾਣਕਾਰੀ ਨਾ ਹੋਣ ਕਾਰਰ ਗਲਤ ਅੰਗੂਠਾ ਲਵਾਏ ਹੋਣ ਦਾ ਦਾਵਾ ਕਰਨਾ, ਜਾਂ ਕਿਸੇ ਲਾਲਚ ਦੇਕੇ ਵਸੀਅਤ ਕਰਵਾਈ ਗਈ ਹੈ ਇਹਨਾ ਕਾਰਨਾਂ ਵਿਚੋ ਕੋਈ ਇੱਕ ਕਾਰਨ ਸਾਬਤ ਕਰਨਾ ਹੋਵੇਗਾ ਤਾਂ ਤੁਸੀਂ ਵਸੀਅਤ ਇੰਤਕਾਲ ਤੜਵਾ ਸਕਦੇ ਹੋ। ਸਿਰਫ ਕੋਰਟ ਹੀ ਇਸਦਾ ਹੱਲ ਹੈ।

  • @MontyCyberCafe

    @MontyCyberCafe

    Жыл бұрын

    ਇੱਥੇ ਤਹਾਨੂੰ ਏਹ ਵੀ ਧਿਆਨ ਹੋਵੇਗਾ ਜੇਕਰ ਤੁਸੀਂ ਕੇਸ ਹਾਰਦੇ ਹੋ ਤਾ ਉਸ ਕੇਸ ਪਰ ਜੋ ਖਰਚ ਹੁੰਦਾ ਉਹ ਕੋਰਟ ਤਹਾਨੂੰ ਜਰਮਨਾਂ ਕਰ ਸਕਦੀ

  • @bhagsinghdhanjal9051
    @bhagsinghdhanjal905122 күн бұрын

    😂🎉😢😢😮😮😅

  • @modifygamerzyt4634
    @modifygamerzyt4634 Жыл бұрын

    ਵੀਰ ਜੀ ਜੇ ਦੋ ਪੁੱਤਰ ਹੋਵਨ ਤਾ ਕਿਸੇ ਇਕ ਦੇ ਨਾਮ ਪਿਤਾ ਕਰਵਾਏ ਤਾ ਦੂਸਰਾ ਵਿਅਕਤੀ ਕੀ ਕਰ ਸਕਦਾ ਕੀ ਅਪਨਾ ਹਕ ਲੈ ਸਕਦਾ

  • @MontyCyberCafe

    @MontyCyberCafe

    Жыл бұрын

    ਜੀ ਬਿਲਕੁਲ ਦੋਵੇਂ ਲੜਕੇ ਬਰਾਬਰ ਹੱਕਦਾਰ ਹੋਣਗੇ ਜੇਕਰ ਅਜਿਹਾ ਹੋ ਰਿਹਾ ਤਾਂ ਤਹਿਸੀਲਦਾਰ ਕੋਲ ਐਪਲੀਕੇਸ਼ਨ ਦੇਕੇ ਰਜਿਸਟਰੀ ਰੋਕ ਸਕਦੇ।

  • @MontyCyberCafe

    @MontyCyberCafe

    Жыл бұрын

    ਪਿਤਾ ਦੀ ਵਰਾਸਤ ਵਿੱਚ ਮਾਤਾ, ਪਤਨੀ , ਲੜਕੇ ਤਿੰਨੇ ਬਰਾਬਰ ਦੇ ਹੱਕਦਾਰ ਹਨ।

  • @MontyCyberCafe

    @MontyCyberCafe

    Жыл бұрын

    ਜੇਕਰ ਤਹਾਡੇ ਪਿਤਾ ਪਾਸ ਜੋ ਜਮੀਨ ਹੈ ਉਹ ਉਸਨੇ ਖੁਦ ਖਰੀਦ ਕੀਤੀ ਹੈ ਤਾਂ ਕਿਸੇ ਨੂੰ ਮਰਜੀ ਦੇ ਸਕਦਾ ਪਰ ਜੇਕਰ ਉਹ ਜਮੀਨ ਤੁਹਾਡੇ ਪਿਤਾ ਨੂੰ ਆਪਣੇ ਪਿਤਾ ਜਾ ਦਾਦਾ ਦੀ ਜਮੀਨ ਭਾਵ ਜੱਦੀ ਖਾਨਦਾਨੀ ਜਮੀਨ ਹੈ ਤਾਂ ਉਸ ਜਮੀਨ ਦੇ ਤੁਸੀਂ ਹੱਕਦਾਰ ਹੋਵੇਗੇ।ਜੇਕਰ ਤੁਹਾਡੇ ਪਿਤਾ ਜੀ ਜਮੀਨ ਅੱਗੇ ਟਰਾਸਫਰ ਕਰ ਰਹੇ ਨੇ ਆਪਣੇ ਛੋਟੇ ਲੜਕੇ ਨਾਲ ਤਾਂ ਤੁਸੀਂ ਵਕੀਲ ਰਾਹੀਂ ਕੋਰਟ ਪਾਸੇ ਜਮੀਨ ਤੇ ਸਟੇਅ ਲੈ ਸਕਦੇ ਹੋ। ਫੇਰ ਤੱਕ ਤੁਹਾਡਾ ਫੈਸਲਾ ਨਹੀਂ ਹੁੰਦਾ ਜਮੀਨ ਨੂੰ ਵੇਚਿਆ ਜਾ ਸਕਦਾ, ਨਾ ਆਪਣੇ ਛੋਟੇ ਲੜਕੇ ਦੇ ਨਾਮ ਕਰਵਾ ਸਕਦਾ ਨਾ ਹੀ ਲੋਨ ਵਗੈਰਾ ਲੈ ਸਕਦਾ ਹੈ, ਤੁਸੀਂ ਵਕੀਲ ਰਾਹੀਂ ਸਟੇਅ ਲੈ ਲੳਉ। ਕੋਰਟ ਦੇ ਫੈਸਲੇ ਤੱਕ ਕੋਈ ਵੀ ਤੁਹਾਡਾ ਹਿੱਸਾ ਖੋਹ ਨੂੰ ਸਕਦਾ।

  • @MontyCyberCafe

    @MontyCyberCafe

    Жыл бұрын

    ਜੇਕਰ ਤੁਸੀਂ ਪੰਜ ਭੈਣ ਭਰਾ ਹੋ ਤਾਂ ਤਹਾਡੇ ਪਿਤਾ ਦੀ ਜਮੀਨ ਵਿੱਚ ਤੁਹਾਡੀ ਦਾਦੀ ਜੇਕਰ ਜਿੰਦਾ ਹੈ ਉਸਦਾ 1/7 ਹਿਸਾ ਤੁਹਾਡੀ ਮਾਤਾ ਦਾ 1/7 ਹਿੱਸਾ ਤੁਹਾਡੇ ਪੰਜਾ ਭੈਣ ਭਰਾਵਾਂ ਦਾ ਵੀ ਇੱਕਲੇ ਇਕੱਲੇ ਦਾ 7ਵਾਂ ਹਿੱਸਾ ਹੋਵੇਗਾ। ਕੁੜੀਆਂ ਵੀ ਕਾਨੂੰਨ ਮੁਤਾਬਕ ਆਪਣੇ 7ਵਾਂ ਹਿੱਸਾ ਲੈ ਸਕਦੀਆਂ ਨੇ।

  • @MontyCyberCafe

    @MontyCyberCafe

    Жыл бұрын

    @@modifygamerzyt4634 ਜਿਸਦੇ ਨਾਮ ਪਰ ਲਿਮਟ ਹੈ ਜੇਕਰ ਉਹ ਜਿੰਦਾ ਹੈ ਤਾਂ ਲਿਮਟ ਉਹੀ ਵਿਆਕਤੀ ਭਰ ਸਕਦਾ ਹੈ, ਲਿਮਟ ਭਰੇ ਬਿਨਾ ਜਿਹਨੀ ਜਮੀਨ ਪਰ ਲਿਮਟ ਉਸ ਜਮੀਨ ਵੇਚਿਆ ਨਹੀਂ ਜਾ ਸਕਦਾ ਨਾ ਟਰਾਸਫਰ ਕੀਤਾ ਜਾ ਸਕਦਾ ਨਾ, ਨਾ ਤਬਾਦਲਾ ਕੀਤਾ ਜਾ ਸਕਦਾ ਭਾਵ ਕੁਝ ਵੀ ਨਹੀਂ ਕੀਤਾ ਜਾ ਸਕਦਾ ਜਿਹਨਾ ਟਾਈਮ ਲਿਮਟ ਨਹੀਂ ਭਰੀ ਜਾਂਦੀ। ਜੇਕਰ ਲਿਮਟ ਬਣਾਉਣ ਵਾਲੇ ਵਿਆਕਤੀ ਦੀ ਮੌਤ ਹੋ ਚੁੱਕੀ ਹੈ ਤਾ ਰਿਕਾਰਡ ਵਿੱਚ ਜਿਸਦੇ ਨਾਮ ਜਮੀਨ ਚੜੀ ਹੈ ਉਹ ਵਿਆਕਤੀ ਲਿਮਟ ਭਰਨ ਪਾਬੰਦ ਹੋਣਗੇ। ਪਰ ਜੇਕਰ ਵਰਾਸਤ ਦੋ ਜਾਂ ਦੋ ਤੋ ਵੱਧ ਨਾਮ ਪਰ ਚੜੀ ਹੈ ਤਾਂ ਇਸਦਾ ਬੈਂਕ ਨੂੰ ਕੋਈ ਮਤਲਬ ਨਹੀਂ। ਬੈਂਕ ਆਪਣੇ ਪੂਰੇ ਪੈਸੇ ਅਦਾ ਕਰੇਗਾ ਚਾਹੇ ਉਹ ਇੱਕ ਵਿਆਕਤੀ ਕਰ ਦੇਵੇ ਚਾਹੇ ਸਾਰੇ ਵਾਰਸ ਵੰਡਕੇ। ਜੇਕਰ ਲਿਮਟ ਬਣਾਉਣ ਵਾਲੇ ਵਿਆਕਤੀ ਨੇ ਆਪਣੇ ਬੈਂਕ ਖਾਤੇ ਲਈ ਕਿਸੇ ਨੂੰ ਨੋਮੀਨੇਟ ਕੀਤਾ ਹੈ ਤਾਂ ਉਸ ਲਿਮਟ ਨੂੰ ਭਰ ਸਕਦਾ ਹੈ, ਜੇਕਰ ਨੋਮੀਨੇਟ ਨਹੀਂ ਕੀਤਾ ਕੋਈ ਵਾਰਸ ਭਰ ਸਕਦਾ ਹੈ। ਇਹ ਤੁਹਾਡਾ ਪਰਿਵਾਰਿਕ ਮਸਲਾ ਹੈ ਕਿ ਲਿਮਟ ਬਰਾਬਰ ਭਰਨੀ ਹੈ ਜਾਂ ਇੱਕ ਨੇ ਇਸ ਵਿੱਚ ਬੈਂਕ ਜਾ ਮਾਲ ਵਿਭਾਗ ਦਾ ਕੋਈ ਰੋਲ ਨਹੀਂ। ਜੇਕਰ ਸਾਰੇ ਲਿਮਟ ਭਰਦੇ ਨੇ ਤਾ ਵੀ ਇੱਕੋ ਗੱਲ ਹੈ ਇੱਕ ਭਰਦਾ ਹੈ ਤਾ ਵੀ ਇਕੋ ਗੱਲ ਹੈ। ਬੈਂਕ ਨੇ ਸਿਰਫ ਆਪਣੇ ਪੂਰੇ ਰੁਪਏ ਵਸੂਲ ਕਰਨੇ ਹਨ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਹਿੱਸੇ ਦੇ ਅੱਧੇ ਰਪੈ ਭਰਕੇ ਅੱਧੀ ਲਿਮਟ ਫੱਕ ਕਰਵਾਲੋਗੇ। ਲਿਮਟ ਹਮੇਸ਼ਾ ਸਾਰੇ ਰੁਪੇ ਭਰਕੇ, ਬੈਂਕ ਪਾਸੋ ਕਲੀਅਰ ਸਰਟੀਫਿਕੇਟ ਲੈਕੇ ਪਟਵਾਰੀ ਨੂੰ ਦੇਣਾ ਪੈਦਾ ਹੈ, ਜਿਸਤੋ ਬਾਅਦ ਪਟਵਾਰੀ ਫੱਕ ਕਰਦਾ ਹੈ। ਕੋਈ ਇੱਕ ਲਿਮਟ ਭਰੇ ਜਾਂ ਸਾਰੇ ਇਹ ਪਰਿਵਾਰਿਕ ਮਸਲਾ ਹੈ ਪਰੰਤੂ ਜੇਕਰ ਤੁਸੀਂ ਦੋ ਹਿਸੇਦਾਰ ਹੋ ਤਾਂ ਅੱਧੇ ਅੱਧੇ ਰੁਪੈ ਭਰਕੇ ਪੂਰੀ ਲਿਮਟ ਇਕੋ ਵਾਰੀ ਚ ਕਲੀਅਰ ਕਰਨੀ ਹੋਵੇਗੀ।

  • @ex.sergeantmsingh9063
    @ex.sergeantmsingh9063 Жыл бұрын

    I am having same situation my ancestors property is in the name of my grandparents,how i can transfer to my name, please send me your contact details,i am ready to pay guidence fees sir,i am a retired solider 60plus

  • @MontyCyberCafe

    @MontyCyberCafe

    Жыл бұрын

    Sir we do not charge any fee for any consultation. Tell me how many heirs your grandfather has. how many boys how many girls All the heirs are alive or how many heirs are not alive. After this I will tell you the further process. Also tell me that your grandfather did not make any will. Your father is alive. If he is not alive then tell how many are his heirs.

  • @ex.sergeantmsingh9063

    @ex.sergeantmsingh9063

    Жыл бұрын

    @@MontyCyberCafe sir my grandfather was having three sons including my father and four daughters, all expired except one daughter of my grandmother,i mean my one Bua ji only alive,my grandmother didn't made any will for above said property, please guide accordingly

  • @ex.sergeantmsingh9063

    @ex.sergeantmsingh9063

    Жыл бұрын

    @@MontyCyberCafe i am. Staying at this property since beigning

  • @MontyCyberCafe

    @MontyCyberCafe

    Жыл бұрын

    Thanks for the info. First of all, your grandfather's inheritance will be transferred to your father-in-law's name. After this you can get the property in your name through two methods. The first way is if your father is alive then your father-in-law can get the property in his name. Your father's name will be blood related. On which the government fees are very low. In just 2000-2500 rupees, the property will be in your father's name. After this you can get the property in your name from your father again in your blood relation. This is the first method that will happen to you twice. First your aunt will name your father and then your father will name you. Now let's talk about the other way. Alternatively if you want to get your name directly from your father-in-law. For this, the government fees incurred on the registry will be the same as the cost of buying the land. 8.25% of government price will be charged. 8.25% government fee will have to be paid on the government value of your land. So this is the way. But first of all you have to inherit the name of Bhuaji.

  • @ex.sergeantmsingh9063

    @ex.sergeantmsingh9063

    Жыл бұрын

    @@MontyCyberCafe sir,how my father in law come into picture in this case

  • @bhinderdhaliwal5187
    @bhinderdhaliwal5187 Жыл бұрын

    Kudian de Naa ni chardni chahi di

  • @sukhanshsinghsivia8253

    @sukhanshsinghsivia8253

    Жыл бұрын

    ਬੀ

  • @MontyCyberCafe

    @MontyCyberCafe

    Жыл бұрын

    Jekar pahlan bsiat kraai hove fr nhi hundi kundia de naam

  • @manudhaliwal2342

    @manudhaliwal2342

    4 ай бұрын

    ​@@MontyCyberCafeਬਸ ਕਰ ਭਾਈ... ਅਗਰ ਦਾਦੇ ਦੀ ਜਮੀਨ ਹੋਵੇ ਤਾਂ ਬੇਸ਼ੱਕ ਵਸੀਅਤਵੀ ਹੋਈ ਹੋਵੇ ਤਾਂ ਵੀ ਜਮੀਨ ਟੁੱਟ ਜਾਂਦੀ

  • @kesaraujla512
    @kesaraujla512 Жыл бұрын

    ਜੇਕਰ ਅਣਮਐਰਇਡ ਛੜਾ ਮਰ ਜਾਵੇ ਤਾਂ ਮਾਲਕ ਕੌਣ ਬਣਦਾ ਐ

  • @sahibjitsingh4496

    @sahibjitsingh4496

    7 ай бұрын

    Mother

  • @swranjitdhaliwal4746
    @swranjitdhaliwal4746 Жыл бұрын

    600 ਨਾਲ patwari ni rajde ਭੁੱਖ ਪਈ ha ehna nu

  • @MontyCyberCafe

    @MontyCyberCafe

    Жыл бұрын

    Ryt, but govt fees 600 he hai jisnu tusi net te e stamp and registration chargers search krke current rate list check kr skde o ji.

  • @RupinderKaur-tu8ki
    @RupinderKaur-tu8ki Жыл бұрын

    ਵੀਰ ਜੀ,ਮੇਰੇ ਪਤੀ ਦੀ ਮੋਤ ਹੋ ਗਈ ਸੀ,ਮੇਰੇ ਨਾ ਜਮੀਨ ਹੋਈਹੈ ,ਪਰ ਕਿਸੇ ਨੇ ਜਾਨ ਬੁਝ ਕੇ ਮੇਰਾ ਨਾਮ ਗਲਤ ਿਲਖਵਾ ਦਿਤਾ,ਹਣ ਇਸ ਦਾ ਕੀ ਤਰੀਕਾ ਹੋਵੇਗਾ plz deso veer ji ma bout tishan vich aa mera hor koei v nahi a mara srf ek beta aa .beta bouth chota🙏🙏🙏🙏

  • @MontyCyberCafe

    @MontyCyberCafe

    Жыл бұрын

    ਤੁਹਾਡੇ ਨਾਮ ਜਮੀਨ ਤੁਹਾਡੇ ਪਤੀ ਜਿਉਂਦੇ ਕਰਵਾਕੇ ਗਏ ਸੀ ਜਾਂ ਮੌਤ ਬਾਅਦ ਵਰਾਸਤ ਚੜੀ ਹੈ ? ਇਹ ਕਨਫਰਮ ਕਰੋ ਜੀ ਪਹਿਲਾਂ , ਜੇਕਰ ਜਿਉਂਦੇ ਰਜਿਸਟਰੀ ਕਰਵਾਈ ਹੈ ਤਾਂ ਕੀ ਉਸ ਵਿਚ ਸਹੀ ਨਾਮ ਦਰਜ ਹੈ ? ਜੇਕਰ ਵਰਾਸਤ ਚੜੀ ਹੈ ਤਾ ਵਰਾਸਤ ਡਾਕੂਮੈਂਟ ਦਰਜ ਕਰਵਾਉਣ ਵੇਲੇ ਨਾਮ ਸਹੀ ਸੀ ਜਾਂ ਫੇਰ ਪਹਿਲਾਂ ਇਹਨਾਂ ਡਾਕੂਮੈਂਟ ਪਰ ਸਹੀ ਸੀ ਹੁਣ ਜਮਾਬੰਦੀ ਵਿੱਚ ਗਲਤ ਹੈ ? ਇਹ ਚੀਜ਼ਾਂ ਕਲੀਅਰ ਕਰੋ ਜੀ ਹੱਲ ਹੋ ਜਾਵੇਗਾ

  • @RupinderKaur-tu8ki

    @RupinderKaur-tu8ki

    Жыл бұрын

    ਮੇਰੇ ਪਤੀ ਦੀ ਮੋਤ ਤੋ ਬਾਅਦ ਵਿਚ ਮੇਰੇ ਨਾਮ ਹੋਈ ਐ,ਮੇਰੇ ਸਹੁਰੇ ਹੋਰੀ ਦੋ ਭਾਈ ਐ, ਇਹ ਦੋਨੇ ਭਾਈ ਆਪਸ ਵਿਚ ਤਕਸੀਮ ਕਰਾਉਦੇ ਐ,ਮੇਰੇ ਪਤੀ ਦੇ ਜੋ ਜਮੀਨ ਨਾ ਸੀ, ਉਹ ਜਮੀਨ ਸਾਡੇ ਨਾ ਮੇਰੇ ,ਮੇਰੇ ਬੇਟੇ,ਤੇ ਮੇਰੀ ਮੰਮੀ ਦੇ ਨਾ ਹੋਈ ਐ,ਵੀਰ ਜੀ ਅਸੀ ਪਟਵਾਰੀ ਨੂੰ ਮੇਰੇ ਪਤੀ ਦੀ ਮੋਤ ਦਾ ਸਰਟੀਫਿਕੇਟ ਵੀ ਦਿਤਾ ਸੀ ਫਿਰ ਵੀ ਮੇਰਾ ਨਾਮ ਜਾਨ ਬੁਝ ਕੇ ਗਲਤ ਲਿਖਵਾਇਆ ਐ,ਕਿਉਕਿ ਮੈ ਆਪਣੇ ਪਤੀ ਦੀ ਮੋਤ ਤੋ ਬਾਅਦ ਮੈ ਆਪਣਾ ਘਰ ਬਨ ਲਿਆ ,ਇਸ ਕਰਕੇ ਸਾਡੇ ਆਬਦੇ ਲੋਕ ਮੇਰੇ ਤੇ ਲਗਦੇ ਨੇ 🙏

  • @MontyCyberCafe

    @MontyCyberCafe

    Жыл бұрын

    @@RupinderKaur-tu8ki ਤੁਸੀਂ ਕਚਿਹਰੀ ਵਿੱਚ ਜਾਕੇ ਜੋ ਵਸੀਕਾ ਨਵੀਸ ਹੁੰਦੇ ਜੋ ਰਜਿਸਟਰੀਆ ਲਿਖਦੇ ਉਹਨਾਂ ਨਾਮ ਦਰੁਸਤੀ ਦੀ ਐਪਲੀਕੇਸ਼ਨ ਲਿਖਵਾ ਲਿਉ ਜਿਸਨੂੰ ਜਮਾਬੰਦੀ ਦੀ ਭਾਸਾ ਵਿਚ ਫਰਦਬਦਰ ਕਹਿੰਦੇ ਨੇ। ਉਸਤੋ ਬਾਅਦ ਉਸ ਐਪਲੀਕੇਸ਼ਨ ਤੇ 10 ਰੂਪੈ ਦੀ ਕੋਰਟ ਫੀਸ ਭਾਵ ਟਿਕਟ ਲਗਾਕੇ, ਤਹਿਸੀਲਦਾਰ ਦੇ ਦਸਤਖਤ ਕਰਵਾਕੇ ਪਟਵਾਰੀ ਨੂੰ ਦੇ ਦਿਉ। ਇਸਤੋ ਬਾਅਦ ਪਟਵਾਰੀ ਵੱਲੋ ਜਮਾਬੰਦੀ ਵਿੱਚ ਵਿਸੇਸ ਕਥਨ ਜਾਂ ਫਰਦਬਰ ਬਣਾਕੇ ਇਹ ਲਿਖ ਦਿੱਤਾ ਜਾਵੇਗਾ ਕਿ ਇੰਤਕਾਲ ,,,,,,,, ਵਿਚ ਇਸ ਨਾਮ ਦੀ ਇਹ ਨਾਮ ਦਰੁਸਤ ਪੜਿਆ ਜਾਵੇ। ਇਸਦੀ ਜੋ ਸਰਕਾਰੀ ਫੀਸ ਹੋਵੇਗੀ ਪਟਵਾਰੀ ਨੂੰ ਪੇ ਕਰਦਿਉ। ਇਸਤੋ ਬਾਅਦ ਜਦੋ ਨਵੀਂ ਜਮਾਬੰਦੀ ਬਣੇਗੀ ਉਸ ਵਿਚ ਤੁਹਾਡਾ ਨਾਮ ਦਰੁਸਤ ਹੋਕੇ ਆ ਜਾਵੇਗਾ।। ਇਸ ਦੇ ਲਈ ਆਪਣੇ ਪਿੰਡ ਦੇ ਨੰਬਰਦਾਰ ਦੀ ਮਦਦ ਲੈ ਸਕਦੇ ਉਹਨਾਂ ਇਸ ਬਾਰੇ ਨੌਲਜ ਹੁੰਦੀ ਹੈ ਜਾਂ ਖੁਦ ਜਾਕੇ ਇਹ ਸਭ ਕਰਵਾ ਸਕਦੇ ਹੋ।।

  • @MontyCyberCafe

    @MontyCyberCafe

    Жыл бұрын

    @@RupinderKaur-tu8ki ਆਪਣੈ ਪਤੀ ਦੇ ਮੌਤ ਸਰਟੀਫਿਕੇਟ ਅਤੇ ਅਧਾਰ ਕਾਰਡ ਦੀ ਫੋਟੋਕਾਪੀ ਨਾਲ ਲੈ ਜਾਉ

  • @RupinderKaur-tu8ki

    @RupinderKaur-tu8ki

    Жыл бұрын

    Thx ji🙏🙏

  • @mann5078
    @mann50786 ай бұрын

    ਵੀਰ ਜੀ, ਤੁਹਾਡੀਆਂ ਵੀਡੀਓ ਬਹੁਤ ਗਿਆਨ ਭਰਪੂਰ ਹਨ।ਇਕ ਰਜਿਸਟਰੀ 45-50 ਸਾਲ ਪੁਰਾਣੀ ਦਾਦੇ ਦੇ‌ ਨਾਂ ਤੇ ਹੈ ਅਤੇ ਆਪਣੇ ਕੋਲ ਹੈ। ਇੰਤਕਾਲ ਨਹੀਂ ਹੋਇਆ।ਦਾਦਾ ਦਾਦੀ ਤੇ ਪਿਤਾ ਦੀ ਮੌਤ ਹੋ ਚੁੱਕੀ ਹੈ ।ਜਗਾ ਤੇ ਆਪਣਾ ਕਬਜਾ ਹੈ। ਹੁਣ ਇੰਤਕਾਲ ਕਰਾਉਣ ਦਾ ਤਰੀਕਾ ਦਸੋ‌ ਜੀ। ਧੰਨਵਾਦ।

  • @manpreet8698

    @manpreet8698

    24 күн бұрын

    ਹੋ ਸਕਦਾ ਇੰਤਕਾਲ

  • @jagjeetsinghrajputpawar8678
    @jagjeetsinghrajputpawar8678 Жыл бұрын

    Khangi vecat gait a sare jurari ne

  • @MontyCyberCafe

    @MontyCyberCafe

    Жыл бұрын

    ਜੀ ਖਾਨਗੀ ਵਸੀਅਤ ਲਈ ਸਾਰੇ ਵਾਰਸਾਂ ਬਿਆਨ ਪਟਵਾਰੀ ਦੁਆਰਾ ਲਏ ਜਾਂਦੇ ਨੇ ਤਾਂ ਖਾਨਗੀ ਵਸੀਅਤ ਜਾਅਲੀ ਨਾ ਹੋਵੇ। ਇਹ ਪਟਵਾਰੀ ਤੇ ਨਿਰਭਰ ਕਰਦਾ ਤੁਹਾਡੀ ਵਸੀਅਤ ਪੜਨ ਤੋਂ ਬਾਅਦ ਜੇਕਰ ਪਟਵਾਰੀ ਸੱਕ ਹੁੰਦਾ ਤਾਂ ਉਸ ਵਾਲੇ ਸਾਰੇ ਵਾਰਸਾਂ ਦੇ ਲਿਖਤੀ ਰੂਪ ਚ ਬਿਆਨ ਲੲਏ ਜਾਂਦੇ ਨੇ, ਇਸਤੋ ਇਲਾਵਾ ਵਸੀਅਤ ਵਿਚ ਜੋ ਗਵਾਹ ਸਨ, ਅਤੇ ਜਿਸਨੇ ਖਾਨਗੀ ਵਸੀਅਤ ਦੀ ਲਿਖਤ ਕੀਤੀ ਹੈ ਸਬ ਦੇ ਲਿਖਤੀ ਰੂਪ ਵਿਚ ਬਿਆਨ ਹੁੰਦੇ ਹਨ।।

Келесі