ਪੰਜਾਬ ਪਟਵਾਰੀ | Punjab Patwari - Land area & share calculator

ਪੰਜਾਬ ਪਟਵਾਰੀ ਇੱਕ ਐਂਡਰਾਇਡ ਬੇਸਡ ਐਪ ਹੈ ਜਿਸ ਰਾਹੀਂ ਤੁਸੀਂ ਜਮੀਨ ਦਾ ਜੋੜ ਘਟਾਓ, ਏਰੀਆ ਕੱਢਣਾ, ਜਮਾਂਬੰਦੀ ਵਿਚ ਦਰਜ ਸਾਂਝੇ ਹਿੱਸੇ ਵਿਚੋਂ ਇੱਕ ਹਿੱਸੇਦਾਰ ਦਾ ਹਿੱਸਾ ਕੱਢਣਾ, ਹੈਕਟੇਅਰ, ਏਕੜ, ਕਨਾਲ- ਮਰਲੇ, ਬਿਘੇ-ਬਿਸਵੇ, ਵਰਗ ਗਜ, ਵਰਗ ਫੁੱਟ ਇਕਾਈਆਂ ਨੂੰ ਆਪਸ ਵਿਚ ਬੜੇ ਆਰਾਮ ਨਾਲ ਬਦਲ ਸਕਦੇ ਹੋ। ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਵੀਡੀਓ ਵਿਚ ਦੱਸਿਆ ਗਿਆ ਹੈ।
Punjab Patwari is android based mobile app, that can be used to calculate the area of land, to add-subtract land, to find out share of one person in joint land, to convert land among Hectare, Kanal-Marla, Bigha-Biswa, Sq.Yard, Sq.Ft. App is free to use.
Download Link : play.google.com/store/apps/de...

Пікірлер: 135

  • @punjab_n_technology
    @punjab_n_technology3 жыл бұрын

    Omax Red (Blood) Bank, Punjab : ਖੂਨ ਦਾਨ ਕਰਨ ਵਾਲਿਆਂ ਅਤੇ ਖੂਨ ਦੀ ਜਰੂਰਤ ਵਾਲਿਆਂ ਲਈ ਇੱਕ ਅਤਿ ਮਹੱਤਵਪੂਰਨ ਐਪ। ਇਸ ਵਿਚ ਹਨ ਪੰਜਾਬ ਅਤੇ ਟਰਾਈਸਿਟੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਬਲੱਡ ਬੈਂਕਾਂ ਦੇ ਸੰਪਰਕ ਨੰਬਰ ਅਤੇ ਲੋਕੇਸ਼ਨਾਂ। ਇਸ ਵਿਚ ਖੂਨਦਾਨੀ ਖੁਦ ਨੂੰ ਰਜਿਸਟਰਡ ਕਰ ਸਕਦੇ ਹਨ ਅਤੇ ਲੋੜ ਪੈਣ ਤੇ ਖੂਨਦਾਨੀ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਐਪ ਪਲੇਅਸਟੋਰ ਤੋਂ install ਕਰੋ।

  • @tejindernarwal2927
    @tejindernarwal29274 жыл бұрын

    ਬਹੁਤ ਵਧੀਆ ਵਕੀਲ ਸਾਬ

  • @ricky_singh87
    @ricky_singh874 жыл бұрын

    Once again you have done a great job advocate Sahib . We hope that you will continue to help us in future also. And you will keep shining our city's name. #Dhuri

  • @gaggi8478
    @gaggi84782 жыл бұрын

    ਧਨਵਾਦ ਜੀ

  • @TheRishu2011
    @TheRishu20114 жыл бұрын

    Feeling Very Proud to be Your Subscriber.....Thank you so Much.

  • @sarbjeetsingh4417

    @sarbjeetsingh4417

    3 жыл бұрын

    Fazalka Abohar bhangal

  • @grsingh5013
    @grsingh50134 жыл бұрын

    Congrats Guruji

  • @amitgargadvocate1097
    @amitgargadvocate10974 жыл бұрын

    Congratulations veer ji

  • @naturevideos9348
    @naturevideos93483 жыл бұрын

    App bahut useful a ,Veer g complete app di jankari dso g plz

  • @JarnailSingh-ds8si
    @JarnailSingh-ds8si9 ай бұрын

    ਬਹੁਤ ਵਧੀਆ ਐਪ ਆ ਜੀ

  • @premlatasharma8278
    @premlatasharma82783 жыл бұрын

    Hello sirrrrr🥰🙏 Advocate Keshav Sharma from Himachal, Big big big thanks for your wonderful application.

  • @Swaraj_jassar_mehkma
    @Swaraj_jassar_mehkma Жыл бұрын

    ਧੰਨਵਾਦ ਜੀ 👍👍👍👍

  • @redleaf3807
    @redleaf38073 жыл бұрын

    Very nice app. Add more revenue words and definition and explain revenue documents Thanks

  • @jagbirmahal
    @jagbirmahal3 жыл бұрын

    Very good sir ji

  • @priyachaudhary1466
    @priyachaudhary14664 жыл бұрын

    Very good effert sir😊😊😊

  • @vikramjitsinghkunner6709
    @vikramjitsinghkunner67093 жыл бұрын

    Very good app and good information.

  • @yaadswaglakhwinder7625
    @yaadswaglakhwinder76253 жыл бұрын

    Bai ji pehla vala app vadiya c

  • @gurpreetrandhawa4417
    @gurpreetrandhawa44173 жыл бұрын

    Thank you sir

  • @narwalmusicrecords
    @narwalmusicrecords4 жыл бұрын

    Very nice ji

  • @gurvindergill111
    @gurvindergill1113 жыл бұрын

    ਵਕੀਲ ਸਾਬ ਜਿਵੇਂ ਕਿਸੇ ਖੇਤ ਦੀਆਂ ਪੰਜ ਬਾਹੀਆਂ ਹੋਣ ਜਾਂ ਛੇ ਹੋਣ ਉਸਨੂੰ ਕਿਵੇਂ ਮਿਣੀਏ

  • @manpreetpurba7124
    @manpreetpurba71244 жыл бұрын

    Good job bro..

  • @roopsohal3541
    @roopsohal35413 жыл бұрын

    Very good

  • @mrangad-dw1hp
    @mrangad-dw1hp4 жыл бұрын

    very nyc effort

  • @naturevideos9348
    @naturevideos93483 жыл бұрын

    I have also download this app for two year excilent application

  • @vinodmaurya82
    @vinodmaurya8210 ай бұрын

    Dilo dhanwad

  • @iqbalsinghdeol7488
    @iqbalsinghdeol74883 жыл бұрын

    Very nice 👍👍👍👍

  • @KaranRajput-ql8uk
    @KaranRajput-ql8uk2 жыл бұрын

    Nice Nice video ji

  • @harjeetdhillon8988
    @harjeetdhillon89883 жыл бұрын

    Good Job

  • @ParmjeetSingh-lf9cx
    @ParmjeetSingh-lf9cx4 жыл бұрын

    Good

  • @KaranRajput-ql8uk
    @KaranRajput-ql8uk2 жыл бұрын

    Thnx bro

  • @JANKARICOM-gf1jc
    @JANKARICOM-gf1jc3 жыл бұрын

    good job sir

  • @santokhbajwasantokhbajwa9005
    @santokhbajwasantokhbajwa90052 жыл бұрын

    Good app sir. Thanks

  • @redleaf3807
    @redleaf38073 жыл бұрын

    Very nice

  • @kewalkrishan494
    @kewalkrishan494 Жыл бұрын

    Sir jis digit nal taksem kar k hisy nikal dy hai uh kis Taran aati hai

  • @user-tp7xj6iq5f
    @user-tp7xj6iq5f6 ай бұрын

    Txxx verrr

  • @gurisinghk8211
    @gurisinghk82113 жыл бұрын

    Thanks bro.nubardar

  • @khalsaroophaikhaskhalsa6524
    @khalsaroophaikhaskhalsa65247 ай бұрын

    Nice sir

  • @sumersinghbrar6849
    @sumersinghbrar68492 жыл бұрын

    Very nice app brother

  • @geetapanth2820
    @geetapanth28203 жыл бұрын

    Please update the app for fard in bigha biswa both kacha bigha and pakka bigha then it will be more useful

  • @redleaf3807
    @redleaf38072 жыл бұрын

    Very nice Update it

  • @deepakchaani7665
    @deepakchaani76653 жыл бұрын

    Fantastic app

  • @user-oi6pj2fd9x
    @user-oi6pj2fd9x7 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦਾ ਹਿੱਸਾ 1/1ਹਿੱਸਾ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @poojadevi7779
    @poojadevi77792 жыл бұрын

    Sar jamabandi to pahla bade Makan kis tarah proof kitne Jaan dene

  • @redleaf3807
    @redleaf38073 жыл бұрын

    Very nice But 99" scale did not include in area shape.now may be provided

  • @redleaf3807
    @redleaf38073 жыл бұрын

    Very nice Update it immediately

  • @redleaf3807
    @redleaf38073 жыл бұрын

    Very nice app

  • @balwindersinghchahal4663
    @balwindersinghchahal4663 Жыл бұрын

    ਸਰ ਚਾਰ ਵੱਖੋ ਵੱਖਰੀਆਂ ਸਾਇਡਾਂ ਦਾ ਜੋੜ ਕਰਨ ਲਈ ਇਹ ਐਪ ਤੇ ਚਾਰੇ ਸਾਇਡਾਂ ਵਾਲੇ ਕੈਲਕੂਲੇਟ ਚ ਚਾਰੇ ਸਾਇਡਾਂ ਕਿਉਂ ਨਹੀ ਭਰੀਆਂ ਜਾਂਦੀਆਂ

  • @vinodmaurya82
    @vinodmaurya822 жыл бұрын

    Hisse kinwe banade hai

  • @AvtarSingh-cb2rs
    @AvtarSingh-cb2rs3 жыл бұрын

    Good app

  • @redleaf3807
    @redleaf3807 Жыл бұрын

    Nice app

  • @tarsemsinghrandhawa7970
    @tarsemsinghrandhawa797025 күн бұрын

    ਵੀਰ ਜੀ ਐਪ ਕਿਹੜੀ ਭਰਨੀ ਉਹ ਦਸੋ

  • @RAMANDEEPKAUR-qr3ct
    @RAMANDEEPKAUR-qr3ct10 ай бұрын

    Very informative vdo sir Sir ki tuc dss skde oo k online kive check kriye k patwari kon aa kyuki Mai 2 month to gede maar rhi patwari aa ni rha office mnu bht need aa plz help me..

  • @punjab_n_technology

    @punjab_n_technology

    10 ай бұрын

    jamabandi.punjab.gov.in/ ਇਸ ਵੈਬਸਾਈਟ ਤੇ ਜਾਓ, ਆਪਣਾ ਜਿਲ੍ਹਾ, ਤਹਿਸੀਲ ਤੇ ਪਿੰਡ ਚੁਣੋ ਫਿਰ ਜਮਾਂਬੰਦੀ ਸਾਲ ਦੀ ਆਪਸ਼ਨ ਆਏਗੀ, ਉਸ ਵਿਚੋਂ ਜੋ ਲੇਟੈਸਟ ਹੈ ਉਸਨੂੰ ਚੁਣ ਕੇ ਸੈਟ ਰੀਜਨ ਤੇ ਕਲਿਕ ਕਰ ਦਿਓ,ਅੱਗੇ ਜਾ ਕੇ ਜਮਾਂਬੰਦੀ ਤੇ ਕਲਿਕ ਕਰਕੇ ਮਾਲਕ ਦੇ ਨਾਮ ਮੁਤਾਬਿਕ, ਜਾਂ ਖੇਵਟ, ਖਤੋਨੀ ਨੰਬਰ ਮੁਤਾਬਿਕ ਸਰਚ ਕਰ ਸਕਦੇ ਹੋ।

  • @drbsrandhawa
    @drbsrandhawa3 жыл бұрын

    good app

  • @kulvirsingh7697
    @kulvirsingh7697 Жыл бұрын

    Sir g app play store te ha

  • @dilpreetdadhra483
    @dilpreetdadhra4833 жыл бұрын

    Plz add it on iPhone app store

  • @vinodmaurya82
    @vinodmaurya822 жыл бұрын

    Sir ji 19 kanal 16 marle vicho 75 gaj da share kinna banega bande de na te and janani de na te plz dasso

  • @punjab_n_technology

    @punjab_n_technology

    2 жыл бұрын

    19 ਕਨਾਲ 16 ਮਰਲੇ ਵਿਚੋਂ ਅਗਰ 3 ਮਰਲੇ ਹਿੱਸਾ ਬਣਾਉਣਾ ਹੋਵੇ ਤਾਂ ਉਹ 27/3564 ਹਿੱਸਾ ਬਣੇਗਾ। ਜਮੀਨ ਦੇ ਹਿੱਸੇ ਬਣਾਉਣ ਦੀ ਕੈਲਕੂਲੇਸ਼ਨ ਵੀ ਐਪ ਵਿਚ ਐਡ ਕਰ ਦਿੱਤੀ ਹੈ।

  • @redleaf3807
    @redleaf38073 жыл бұрын

    Nice par pucca bigha 99" da function nhi h add karwaya jawe ji

  • @punjab_n_technology

    @punjab_n_technology

    3 жыл бұрын

    Working on it..... sadi koshish a ki next update ch pucca bigha add kr ditta jave. Thanks.

  • @redleaf3807

    @redleaf3807

    3 жыл бұрын

    @@punjab_n_technology thanks sir

  • @redleaf3807

    @redleaf3807

    3 жыл бұрын

    Nice

  • @ManojKumar-mc2gs
    @ManojKumar-mc2gs3 жыл бұрын

    Fard se Kis kila number per malki hai kise pata kare

  • @punjab_n_technology

    @punjab_n_technology

    3 жыл бұрын

    Column no.3 of Fard pertains to ownership ... watch @ 1:34

  • @gurdipsingh3373
    @gurdipsingh33733 жыл бұрын

    Sir 90 karm length aa ty 2 karm wedth hai total kiny knal hove ga

  • @punjab_n_technology

    @punjab_n_technology

    3 жыл бұрын

    2 Kanal 10 Marla

  • @gurdipsingh3373

    @gurdipsingh3373

    3 жыл бұрын

    @@punjab_n_technology thanks ❤️ ji

  • @yaadswaglakhwinder7625
    @yaadswaglakhwinder76253 жыл бұрын

    Update to baad samz ni aundi

  • @punjabrocks273
    @punjabrocks2735 ай бұрын

    Sir ji jamabandi nu english ch translate kaise kre

  • @punjab_n_technology

    @punjab_n_technology

    5 ай бұрын

    eh ta manually krni payegi.

  • @HarpalSingh-qz9nb
    @HarpalSingh-qz9nb3 жыл бұрын

    Please update app

  • @redleaf3807
    @redleaf38073 жыл бұрын

    Kindly update terminology 300 words

  • @punjab_n_technology

    @punjab_n_technology

    3 жыл бұрын

    if u have such word list, kindly mail us... we will update 👍

  • @redleaf3807
    @redleaf38073 жыл бұрын

    Please update it add more words Definition measures

  • @punjab_n_technology

    @punjab_n_technology

    3 жыл бұрын

    Update will available within a day or two with Pakka Bigha option. 👍

  • @jaswinderkumar7731
    @jaswinderkumar7731 Жыл бұрын

    Hlo sir ki online map v dekh sakde ha??

  • @punjab_n_technology

    @punjab_n_technology

    Жыл бұрын

    Hlo.... Nai g ... filhaal map di koi option ni es ch

  • @jaswinderkumar7731

    @jaswinderkumar7731

    Жыл бұрын

    J ho sakda sir map di v option krdo plz.. Baki tuhdi eh app bahut vadhyea lagi sir Thx for this app sir

  • @Deepdhillon780
    @Deepdhillon780 Жыл бұрын

    ਬਾਈ ਜੀ iPhone ਚ ਕਿਉਂ ਨੀ ਚਲਦਾ ਏਦੇ ਬਾਰੇ ਦਸੀਏ

  • @punjab_n_technology

    @punjab_n_technology

    Жыл бұрын

    ਕਿਉਂਕਿ ਇਹ ਐਪ ਸਿਰਫ ਐਂਡਰਾਇਡ ਮੋਬਾਇਲਾਂ ਲਈ ਬਣਾਈ ਗਈ ਹੈ।

  • @gurdipsingh3373
    @gurdipsingh33733 жыл бұрын

    Advocate shaib ਕਿਤੇ ਦਾ ਕੀ ਮਤਲਬ ਹੁੰਦਾ ਜਿਵੇਂ ਜਮਾਂਬੰਦੀ ਵਿੱਚ ਲਿਖਿਆ ਹੁੰਦਾ ਕਿਤੇ 6 ਜਾ ਕਿਤੇ 8, ਅਲੱਗ ਅਲੱਗ

  • @punjab_n_technology

    @punjab_n_technology

    3 жыл бұрын

    ਕਿਤੇ ਦਾ ਮਤਲਬ ਖਸਰਾ ਨੰਬਰਾਂ ਦੀ counting ਤੋਂ ਹੈ। ਜਿਵੇਂ ਖਸਰਾ ਨੰਬਰ 11/2-0, 15/3-5, 17/1-5 ਇਸ ਵਿਚ ਤਿੰਨ ਖਸਰਾ ਨੰਬਰ ਹਨ ਤਾਂ ਜਮਾਂਬੰਦੀ ਵਿਚ ਲਿਖਿਆ ਹੋਵੇਗਾ ਕਿਤੇ 3 ਰਕਬਾ 6 ਬਿਘੇ 10 ਬਿਸਵੇ।

  • @gurdipsingh3373

    @gurdipsingh3373

    3 жыл бұрын

    @@punjab_n_technology ਜੀ ਧੰਨਵਾਦ

  • @balkarangrewal4788
    @balkarangrewal47882 жыл бұрын

    Hlo sir how I download it on iPhone

  • @punjab_n_technology

    @punjab_n_technology

    2 жыл бұрын

    This app is for Android platform only.

  • @ShamsherSingh-gb9se
    @ShamsherSingh-gb9se4 ай бұрын

    ਵੀਰ ਜੀ ਇਹ app iPhone te ਨਹੀ download ਹੁੰਦੀ। ਅਸੀਂ India ਤੋਂ ਬਾਹਰ ਰਹਿੰਦੇ ਹਾਂ

  • @punjab_n_technology

    @punjab_n_technology

    4 ай бұрын

    ਐਂਡਰਾਇਡ ਫੋਨ ਤੇ ਇਹ ਐਪ ਤਕਰੀਬਨ ਸਾਰੇ ਹੀ ਦੇਸ਼ਾਂ ਵਿਚ ਡਾਊਨਲੋਡ ਕੀਤੀ ਤੇ ਵਰਤੀ ਜਾ ਸਕਦੀ ਹੈ, ਲੇਕਿਨ ਇਸਦਾ ਆਈ.ਫੋਨ ਵਰਜਨ ਮੌਜੂਦ ਨਹੀਂ ਹੈ।

  • @Deepdhillon780
    @Deepdhillon780 Жыл бұрын

    i phone ਤੇ ਐਪ ਡਿਊਨਲੋਡ ਕਿਉਂ ਨਹੀਂ ਹੁੰਦਾ ਜੀ

  • @punjab_n_technology

    @punjab_n_technology

    Жыл бұрын

    ਕਿਉਂਕਿ ਇਹ ਸਿਰਫ android platform ਲਈ ਹੀ ਬਣਾਇਆ ਗਿਆ ਹੈ।

  • @gurbajsandhu8644
    @gurbajsandhu86443 жыл бұрын

    vakeel saab iphone ch app download ni ho rahi

  • @gurbajsandhu8644

    @gurbajsandhu8644

    3 жыл бұрын

    help me

  • @punjab_n_technology

    @punjab_n_technology

    3 жыл бұрын

    Sir currently its iOS version is not available.

  • @redleaf3807
    @redleaf38072 жыл бұрын

    Update it Nice app

  • @punjab_n_technology

    @punjab_n_technology

    2 жыл бұрын

    Which type of update you need in this app..... currently busy in other project and will update when got leisure time. Thanks.

  • @user-oi6pj2fd9x
    @user-oi6pj2fd9x10 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ ਬਲੈਕ ਬੋਰਡ ਤੇ ਬਣਾ ਕੇ ਭੇਜੋ ਵੀਡੀਓ ਜੀ

  • @punjab_n_technology

    @punjab_n_technology

    10 ай бұрын

    ਠੀਕ ਹੈ ਵੀਰ ਜੀ! ਮੈਂ ਜਲਦੀ ਹੀ ਕੋਸ਼ਿਸ਼ ਕਰਾਂਗਾ।

  • @user-oi6pj2fd9x

    @user-oi6pj2fd9x

    9 ай бұрын

    ਵੀਰ ਜੀ ਮੈਂ ਆਖਿਆ ਜੀ ਬੜਾ ਚਿਰ ਹੋ ਗਿਆ ਆਖੇ ਵੀਡੀਉ ਬਣਾ ਕੇ ਭੇਜੋ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜੀ ਨਾਲ਼ੇ ਵੀਰ ਜੀ ਦੱਸੋ ਜੀ ਤੁਸੀਂ ਮਾਲ ਵਿਭਾਗ ਵਿਚ ਪਟਵਾਰੀ ਦੀ ਨੌਕਰੀ ਕਰਦੇ ਹੋ ਜੀ

  • @user-oi6pj2fd9x

    @user-oi6pj2fd9x

    9 ай бұрын

    ਵੀਰ ਜੀ ਜਰੂਰ ਕਮਿਟ ਕਰਕੇ ਦੱਸਿਉ ਜੀ ਕਿਸ ਦਿਨ ਬਣਾ ਕੇ ਭੇਜੋਗੇ ਜੀ 😊

  • @user-oi6pj2fd9x

    @user-oi6pj2fd9x

    9 ай бұрын

    ਵੀਰ ਜੀ ਕਮਿਟ ਕਰਦਿਆਂ ਕੋਈ ਗਲਤੀ ਹੋਗੀ ਹੋਵੇ ਤਾਂ ਮਾਫ ਕਰਨਾ ਜੀ

  • @user-oi6pj2fd9x

    @user-oi6pj2fd9x

    9 ай бұрын

    ਵੀਡੀਓ ਇਸ ਤਰੀਕੇ ਲਿਖ ਕੇ ਭੇਜੋ ਜੀ ਜਿਵੇਂ ਆਪਾ ਸਕੂਲ ਵਿੱਚ ਪੜ੍ਹਦੇ ਸਮੇਂ ਸਵਾਲ ਕੱਢਦੇ ਹੁੰਦੇ ਸੀ ਉਦਾਹਰਣ ਦੇ ਤੌਰ ਤੇ 10+10=20ਬਣੇ 10-5=5ਬਣੇ10*2=20ਬਣੇ 20/5=4ਬਣੇ ਇਸ ਤਰੀਕੇ ਲਿਖ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @manpreetsandhu2734
    @manpreetsandhu27343 жыл бұрын

    App show Ni ho rai

  • @punjab_n_technology

    @punjab_n_technology

    3 жыл бұрын

    playstore te Punjab Patwari search kro .... pehli app a.

  • @gurdipsingh3373
    @gurdipsingh33733 жыл бұрын

    ਮਿਨ ਅਤੇ ਸਾਲਮ ਕੀ ਹੁੰਦਾ ਹੈ ਜੀ

  • @punjab_n_technology

    @punjab_n_technology

    3 жыл бұрын

    ਜਦੋਂ ਕਿਸੇ ਖਸਰਾ ਨੰਬਰ ਦੇ ਦੋ ਜਾਂ ਵੱਧ ਹਿੱਸੇ ਕਰ ਦਿੱਤੇ ਜਾਣ ਤਾਂ ਉਸਦੇ ਨਾਲ ਮਿਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਇੱਕ ਖਸਰਾ ਨੰਬਰ 23/6-5 ਸੀ ਬਾਅਦ ਵਿਚ (ਤਕਸੀਮ ਕਰਨ ਜਾਂ ਬੈ ਵਗੈਰਾ ਕਰਨ ਸਮੇਂ) ਇਸਦੇ ਦੋ ਟੁਕੜੇ ਕਰਕੇ 6-5 ਰਕਬੇ ਨੂੰ ਦੋ ਹਿੱਸਿਆਂ (4-0 ਅਤੇ 2-5) ਵਿਚ ਵੰਡ ਦਿੱਤਾ ਗਿਆ ਤਾਂ ਇੰਨਾਂ ਦੋਵਾਂ ਰਕਬਿਆਂ ਦੇ ਖਸਰਾ ਨੰਬਰ ਇਸ ਤਰ੍ਹਾਂ ਲਿਖਿਆ ਜਾਵੇਗਾ : 23ਮਿਨ/4-0, 23ਮਿਨ/2-5 ਸੋ ਇਸ ਤਰ੍ਹਾਂ ਖਸਰਾ ਨੰਬਰ 23/6-5 ਸਾਲਮ ਸੀ ਅਤੇ ਬਾਅਦ ਵਿਚ ਇਸਦੇ ਦੋ ਹਿੱਸੇ ਕਰਨ ਕਾਰਨ ਇਹ ਮਿਨ ਬਣ ਗਿਆ।

  • @gurdipsingh3373

    @gurdipsingh3373

    3 жыл бұрын

    @@punjab_n_technology 🙏

  • @PawanKumar-qv1ct
    @PawanKumar-qv1ct2 жыл бұрын

    बशरह पडता बवजाह तसबवर बैय कृपया इस का हिन्दी मतलब क्या है कृपया बताएं

  • @punjab_n_technology

    @punjab_n_technology

    2 жыл бұрын

    Exact poora sentence to nhi, mai apko words ke me meaning bta deta hu ... बशरह = at the rate, बवजाह = due to , बैय= sale.

  • @kulvirsingh7697
    @kulvirsingh7697 Жыл бұрын

    Sir g app nhi mil rahi

  • @punjab_n_technology

    @punjab_n_technology

    Жыл бұрын

    Patwari app ta blood donor app ?

  • @punjab_n_technology

    @punjab_n_technology

    Жыл бұрын

    play.google.com/store/apps/details?id=com.tiwana.jasu.punjabpatwari Download from here

  • @kulvirsingh7697

    @kulvirsingh7697

    Жыл бұрын

    ​@@punjab_n_technology download nahi ho raha

  • @SukhwinderSingh-zp2pn
    @SukhwinderSingh-zp2pn2 жыл бұрын

    ਸਾਰ ਕੰਮ ਦੇ ਸਕਦੇ ਹੋ

  • @humayun06
    @humayun063 жыл бұрын

    Kya Ap ka wattape No mil sakta hay

  • @punjab_n_technology

    @punjab_n_technology

    3 жыл бұрын

    +91 9417158742

  • @baljindersingh2283
    @baljindersingh22833 жыл бұрын

    sir Plz m. No send karna

  • @punjab_n_technology

    @punjab_n_technology

    3 жыл бұрын

    94632-80265 Mukhtiar Singh ਕਾਨੂੰਗੋ, 75894-41360 Jaspreet Singh ਪਟਵਾਰੀ

  • @redleaf3807
    @redleaf38073 жыл бұрын

    Update kro ji

  • @punjab_n_technology

    @punjab_n_technology

    3 жыл бұрын

    Bzy in some other project..... will update it when got free 👍

  • @redleaf3807

    @redleaf3807

    3 жыл бұрын

    Thanks

  • @yaadswaglakhwinder7625
    @yaadswaglakhwinder76253 жыл бұрын

    ਬਹੁਤ ਵਧੀਆ ਐਪ ਆ ਜੀ

  • @cricketerguntajdhillon3644
    @cricketerguntajdhillon36443 жыл бұрын

    Good

  • @redleaf3807
    @redleaf38073 жыл бұрын

    Very nice app

  • @vinodmaurya82
    @vinodmaurya822 жыл бұрын

    Sir ji 19 kanal 16 marle vicho 75 gaj da share kinna banega bande de na te and janani de na te plz dasso ji

  • @punjab_n_technology

    @punjab_n_technology

    2 жыл бұрын

    19 ਕਨਾਲ 16 ਮਰਲੇ ਵਿਚੋਂ 75 ਗਜ ਹਿੱਸਾ ਕਰੀਬ 22/3564 ਬਣੇਗਾ (ਬੰਦੇ ਜਾਂ ਔਰਤ ਦਾ ਇਸ ਸਵਾਲ ਨਾਲ ਕੀ ਸਬੰਧ ਹੈ ? ਹਿੱਸਾ ਤਾਂ ਹਿੱਸਾ ਹੀ ਰਹੇਗਾ ਚਾਹੇ ਬੰਦੇ ਦਾ ਹੋਵੇ ਜਾਂ ਔਰਤ ਦਾ)

  • @vinodmaurya82

    @vinodmaurya82

    10 ай бұрын

    @@punjab_n_technologyਬਾਈ ਜੀ 22/3564 ਕਿਨਵੇ ਬਨਾਇਆ ਫਾਰਮੂਲਾ ਦਾਸੋ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ

  • @vinodmaurya82

    @vinodmaurya82

    10 ай бұрын

    ਬਾਈ ਜੀ ,ਰਜਿਸਟਰੀ ਵਾਲੇ ਨੇ 15/2376 ਲਿਖਿਆ ਓਹ ਕਿਓਂ, ਕਿਨਵੇ ਬਨਾਇਆ ਫਾਰਮੂਲਾ ਦਾਸੋ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ

  • @punjab_n_technology

    @punjab_n_technology

    10 ай бұрын

    @@vinodmaurya82 ਉਪਰਲਾ 22 ਮਾਲਕ ਦਾ ਹਿੱਸਾ ਅਤੇ ਹੇਠਲੀ ਰਕਮ 3564 ਕੁੱਲ ਜਮੀਨ ਹੈ। 3564 ਕੁੱਲ ਬਿਸਵਾਸੀਆਂ ਜਾਂ ਮਰਲੇ ਹਨ। ਬਿਸਵਾਸੀਆਂ ਦੇ ਬਿਸਵੇ ਬਣਾਉਣ ਲਈ 20 ਤੇ ਵੰਡ ਕਰ ਦਿਓ ਅਤੇ ਜੋ ਰਕਮ ਆਏਗੀ ਉਸਨੂੰ ਅੱਗੇ 20 ਤੇ ਵੰਡਣ ਨਾਲ ਬਿਘੇ ਬਣ ਜਾਣਗੇ। ਇਸ ਤਰ੍ਹਾਂ ਇਹ 8 ਬਿਘੇ 18 ਬਿਸਵੇ ਵਿਚੋਂ 1 ਬਿਸਵਾ 2 ਬਿਸਵਾਸੀ ਰਕਬਾ ਬਣੇਗਾ। ਅਗਰ ਇਹ ਕਨਾਲ ਮਰਲੇ ਵਿਚ ਰਕਬਾ ਹੈ ਤਾਂ 3564 (ਸਰਸਾਹੀ) ਨੂੰ ਪਹਿਲਾਂ 9 ਤੇ ਵੰਡ ਦਿਓ ਉਸ ਨਾਲ ਮਰਲੇ ਵਿਚ ਰਕਬਾ ਆਵੇਗਾ, ਉਸਨੂੰ ਅੱਗੇ 20 ਤੇ ਵੰਡਣ ਨਾਲ ਕਨਾਲ ਬਣ ਜਾਣਗੇ। ਇਹੀ ਫਾਰਮੂਲਾ ਹੈ।

  • @vinodmaurya82

    @vinodmaurya82

    10 ай бұрын

    Bai ji by example bana vikha deyo tan bahut meharbani hovegi

Келесі