ਇਹਨੇ ਸੌਖਾ ਤਰੀਕੇ ਨਾਲ ਬਣਦੇ ਹਿੱਸੇ ਬਟੇ ਜਮਾਬੰਦੀ ਵਿਚ 😱|| ਹੁਣ ਹਰ ਕੋਈ ਸਿੱਖੇਗਾ ਮਿੰਟਾ ਸਕਿੰਟਾਂ ਵਿੱਚ।। Live🔴

#ਜਮਾਬੰਦੀ #montycybercafe #jamabandi #propertyknowledge #mutations #patwari #intkal #registry
ਹੈਕਟੇਅਰ, ਸੈਂਟੇਅਰ, ਏਅਰ ਵੀਡੀਓ ਲਿੰਕ
• ਸਿੱਖੋ ਬਰੀਕੀ ਵਿੱਚ ਜਮਾਬੰ...
ਰਜਿਸਟਰੀ ਖਰਚ ਜੋੜਨਾ ਸਿੱਖੋ
• ਆਜੋ ਰਜਿਸਟਰੀ ਖਰਚ ਜੋੜਨਾ ...
ਸਰਕਾਰੀ ਫੀਸਾਂ ਰਜਿਸਟਰੀ ਦੀਆਂ
• ਚੈੱਕ ਕਰੋ ਸਰਕਾਰੀ ਫੀਸਾਂ ...
ਫਰਦ ਵਿਚ ਨਵੇਂ ਖੇਵਟ ਖਤੋਨੀ ਕਿਵੇਂ ਬਣਦੇ ਨੇ
• ਆਜੋ ਸਿੱਖੋ ਫਰਦ ਵਿੱਚ ਹਿੱ...
ਜਮਾਬੰਦੀ,ਜਮਾਬੰਦੀ ਬਾਰੇ ਪੂਰੀ ਜਾਣਕਾਰੀ,ਫਰਦ ਜਮਾਬੰਦੀ,ਜਮਾਬੰਦੀ ਜਾਣਕਾਰੀ,ਫਰਦ ਦੀ ਜਾਣਕਾਰੀ,ਜਮੀਨ ਸਬੰਧੀ ਜਾਣਕਾਰੀ,ਜਮਾਬੰਦੀ ਫਰਦ,ਜਮਾਬੰਦੀ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀ,ਜਮਾਬੰਦੀ ਪੜਨਾ ਸਿੱਖੋ,ਜਮਾਬੰਦੀ ਵਿਚਲੇ ਔਖੇ ਸਬਦ,ਜਮਾਬੰਦੀ ਫਰਦ ਪੜਨਾ ਸਿੱਖੋ,ਫਰਦ ਜਮਾਬੰਦੀ ਪੜਨਾ ਸਿੱਖੋ,ਫਰਦ ਜਮਾਬੰਦੀ ਪੜਨੀ ਸਿੱਖੋ,ਫਰਦ ਜਮਾਬੰਦੀ।। fard jmabandhi ।। ਫਰਦ ਜਮਾਬੰਦੀ ਸਬੰਧੀ ਆਮ ਜਾਣਕਾਰੀ,ਫਰ ਜਮਾਬੰਦੀ,ਜਮਾਬੰਦੀ ਵਿੱਚੋਂ ਮਾਲਕੀ ਕੱਢਣਾ ਸਿੱਖੋ,ਫਰਦ ਜਾਣਕਾਰੀ,ਜਮਾਂਬੰਦੀ ਕੀ ਹੁੰਦੀ ਹੈ?,ਫਰਦ ਜਮਾਬੰਦ ਪੜਣੀ ਸਿੱਖੋ
ਫਰਦ ਦੀ ਜਾਣਕਾਰੀ,ਫਰਦ,ਫਰਦ ਨੂੰ ਪੜ੍ਹਨ ਦੀ ਜਾਣਕਾਰੀ,ਮਜਰੂਆ ਫਰਦ ਬਾਰੇ ਜਾਣਕਾਰ,ਜਮਾਬੰਦੀ ਬਾਰੇ ਪੂਰੀ ਜਾਣਕਾਰੀ,ਫਰਦ ਜਮਾਬੰਦ ਪੜਣੀ ਸਿੱਖੋ,ਫਰਦ ਜਮਾਬੰਦੀ ਪੜਨੀ ਸਿੱਖੋ,ਫਰਦ ਵਿੱਚੋ ਹਿੱਸਾ ਕੱਢਣਾ ਸਿੱਖੋ,ਗਿਰਦਾਵਰੀ ਬਾਰੇ ਜਾਣਕਾਰੀ,ਜਮੀਨ ਸਬੰਧੀ ਜਾਣਕਾਰੀ,ਫਰਦ ਦੇਖੋ,ਜਮਾਬੰਦੀ ਫਰਦ,ਫਰਦ ਬਾਰੇ,ਫਰਦ ਜਮਾਬੰਦੀ।। fard jmabandhi ।। ਫਰਦ ਜਮਾਬੰਦੀ ਸਬੰਧੀ ਆਮ ਜਾਣਕਾਰੀ,ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ,ਫਰਦ ਜਮਾਬੰਦੀ,ਫਰਦ ਵਿੱਚੋਂ ਹਿੱਸਾ ਕਿਵੇਂ ਕੱਢੀਦਾ ਹੈ?,ਫਰਦ ਜਮਾਂਬੰਦੀ,ਫਰਦ ਜਮਾਂਬੰਦੀ ਪੜਨ ਦਾ ਸਹੀ ਤਰੀਕਾ,ਫਰਦ ਜਮਾਬੰਦੀ ਜਮੀਨ ਪੰਜਾਬੀ,ਜਮੀਨ ਦੀ ਫਰਦ
jamabandi,jamabandi punjab,jamabandi nakal,jamabandi kaise nikale,jamabandi ki nakal,fard jamabandi,jamabandi kaise padhe,jamabandi record,jamabandi kaise dekhe,punjab jamabandi,fard jamabandi punjab,jamabandi fard,jamabandi assam,jamabandi online,jamabandi kya hai,download jamabandi,how to read jamabandi,jamabandi rajasthan,apnakhata jamabandi,jamabandi kya hota hai,fard jamabandi pakistan,how to download jamabandi,#jamabandi
jamabandi,jamabandi punjab,jamabandi record,jamabandi ki nakal,fard jamabandi,punjab jamabandi,jamabandi kaise padhe,jamabandi kaise nikale,fard jamabandi punjab,jamabandi nakal,jamabandi kaise nikale punjab,jamabandi kaise dekhe,jamabandi in urdu,fard jamabandi pakistan,how to read fard jamabandi,online jamabandi,jamabandi fard,jamabandi kya hota hai,online jamabandi in punjab,how to read jamabandi,computerized fard jamabandi,jamabandi meaning

Пікірлер: 28

  • @majorsingh3858
    @majorsingh38585 ай бұрын

    Yes

  • @gurdarshansingh5428
    @gurdarshansingh54286 ай бұрын

    ਬਾਈ ਜੀ ਜੋ ਆਪ ਨੇ ਹਿਸਿਆ ਵਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਹੈ ਵਧੀਆ ਹੁੰਦਾ ਜੇ ਅਸਲ ਜਮਾਂਬੰਦੀ ਵਿਚੋ ਸਮਝਾਉਦੇ ਜਿਵੇ ਪਟਵਾਰੀ ਸਾਹਿਬ ਵੱਲੋਂ 15/800 ਦੀ ਜਗਾ 3/160 ਮਬਲਗ 15 ਮਰਲੇ ਲਿਖਿਆ ਹੋਵੇਗਾ ਮੈ 160ਮਰਲੇ ਜਮੀਨ 1475 ਮਰਲੇ ਵਿਚੋਂ ਖਰੀਦ ਕੀਤੀ ਤਾ ਪਟਵਾਰੀ ਸਾਹਿਬ ਨੇ 32/295 ਹਿੱਸਾ ਲਿਖਿਆ ਜੋ ਕਿ ਇਕ ਬਰਾਬਰ ਸੀ

  • @parmjitbagri410
    @parmjitbagri4106 ай бұрын

    Very nice bro ❤

  • @user-vz6yf3we3u
    @user-vz6yf3we3u6 ай бұрын

    Very good❤

  • @gurdarshansingh5428
    @gurdarshansingh54286 ай бұрын

    ਅਸਾਨ ਤਰੀਕੇ ਅਨਸਾਰ ਜਮੀਨ ਵਿੱਚੋਂ ਆਪਣੀ ਹਿਸੇਦਾਰੀ ਜਾਨਣ ਲਈ ਲਘੁਤਮ ਸਮਾਵਰਤਕ ਵਾਰੇ ਜਾਨਣਾ ਜਰੁਰੀ ਹੈ ਹਿੱਸੇ ਦੇ ਵਾਧੇ ਜਾ ਘਟਣ ਬਾਬਤ ਵੀ ਇਹੀ ਤਰੀਕਾ ਵਰਤਿਆ ਜਾਦਾ ਹੈ FRACTION PLUS ਕੈਲਕੁਲੇਟਰ ਬਹੁਤ ਵਧੀਆ ਹੈ

  • @kulwindersingh2450
    @kulwindersingh24506 ай бұрын

    Calculator toan bina kis Tara hisa bnanae v daseo

  • @BhupinderSingh-xb4hl
    @BhupinderSingh-xb4hl6 ай бұрын

    Best knowledge ✍️🎤👍 Calculator da name dayo ke?

  • @user-oi6pj2fd9x
    @user-oi6pj2fd9x6 ай бұрын

    ਜਿਸ ਤਰ੍ਹਾਂ ਵੀਰ ਮਰਲੇ ਬਣਾ ਕੇ ਦੱਸੇ ਇਸੇ ਤਰ੍ਹਾਂ 40*20=800ਇਸ ਤਰ੍ਹਾਂ ਕੱਲੇ ਕੱਲੇ ਅੱਖਰ ਦਾ ਦੱਸੋ ਘਟਾਉਣ ਦਾ ਤਰੀਕਾ ਕਮਿਟਾ ਵਿਚ ਇਸ ਤਰਾ ਮੇਰੇ ਵੀਰ ਜੀ ਕਿਸੇ ਨੂੰ ਨਹੀ ਆਉਣੀ ਕਮਿਟਾ ਵਿਚ ਹੱਲ ਕਰੋ ਜੀ

  • @kuldipsingh6246
    @kuldipsingh62466 ай бұрын

    Sir ji caluator to Bina ਕਿਦਾਂ ਕੱਢ ਸਕਦੇ ਹਾਂ ਉਹ ਚੀਜ਼ ਜ਼ਰੂਰ ਸਮਝਾੳ 1/2+15/800 ਵਾਲਾ ਸਿਸਟਮ

  • @SatnamSingh-ti6up
    @SatnamSingh-ti6up3 ай бұрын

    ਬਾਈ ਜੀ ਕੈਲਕੁਲੇਟਰ ਨਮੇ ਬਾਰੇ ਦੱਸੋ।

  • @MontyCyberCafe

    @MontyCyberCafe

    3 ай бұрын

    Fraction calculator

  • @user-oi6pj2fd9x
    @user-oi6pj2fd9x3 ай бұрын

    ਵੀਰ ਜੀ ਇਹ ਸਾਰਾ ਪਤਾ ਲੱਗ ਗਿਆ ਸਮਝ ਆ ਗਈ ਜੀ ਕਿਰਪਾ ਕਰਕੇ ਹੋਰ ਕੋਈ ਹਿੱਸੇ ਬਣਾਉਂਦੇ ਉ ਨਹੀਂ ਬਣਦੇ ਜਿਵੇਂ 13ਕਨਾਲ 7ਮਰਲੇ ਜਮੀਨ ਇਕ ਬੰਦੇ ਦਾ ਹਿੱਸਾ 1/3ਹੈਗਾ ਜੀ ਉਸ ਵਿਚੋਂ ਨੇ 24ਮਰਲੇ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਕਮਿਟਾ ਵਿਚ ਦੱਸੋ ਜੀ

  • @Arshgaming9975
    @Arshgaming99756 ай бұрын

    Simple

  • @jagsirsingh2697
    @jagsirsingh2697Ай бұрын

    Bro 800 marla c

  • @tarsemgorsi4031
    @tarsemgorsi40316 ай бұрын

    ਬਾਈ ਜੀ ਇੰਤਕਾਲ ਕਿੰਵੇ ਪੜਿਆ ਜਾਂਦਾ ਕਿਰਪਾ ਕਰਕੇ ਇਸ ਤੇ ਡਿਟੇਲ ਵੀਡੀਓ ਬਣਾਓ

  • @user-oi6pj2fd9x
    @user-oi6pj2fd9x6 ай бұрын

    ਇਸ ਤਰਾ ਕਿਸੇ ਨੂੰ ਸਮਝ ਆਉਣੀ ਇਸ ਤਰਾ ਲਿਖੋ ਕਮਿਟਾ ਵਿਚ ਦੱਸੋ ਜਿਸ ਤਰ੍ਹਾਂ ਨੀਲੇ ਅੱਖਰਾਂ ਵਿਚ ਲਿਖਿਆ ਕਲਕੂਲੇਟਰ ਤੇ ਕਿਸੇ ਨੂੰ ਇਸ ਤਰਾ ਨਹੀਂ ਪਤਾ ਲੱਗਦਾ ਕਮਿਟਾ ਵਿਚ ਹੱਲ ਕਰੋ ਜੀ

  • @user-oi6pj2fd9x
    @user-oi6pj2fd9x6 ай бұрын

    ਇਸ ਤਰਾ ਹੱਲ ਕਰੋ ਜੀ ਕੱਲੇ ਕੱਲੇ ਅੱਖਰ ਦਾ ਪਤਾ ਲੱਗ ਸਕੇ ਜੀ ਉਪਰਲੇ ਨਾਲ ਕੀ੍ ਕਰਨਾ ਥੱਲੜੇ ਨਾਲ ਕੀ ਕਰਨਾ ਦੱਸੋ ਜੀ

  • @jagsirsingh2697
    @jagsirsingh2697Ай бұрын

    160 ki ji

  • @jagseersingh7734
    @jagseersingh77346 ай бұрын

    ਜ਼ਮੀਨ ਮਿਨਤੀ ਦੇ ਕਿੰਨੇ ਰੁਪਏ ਲੱਗਦਾ ਹੈ

  • @jagseersingh7734

    @jagseersingh7734

    6 ай бұрын

    ਦੋ ਕਿਲੇ ਦੇ

  • @user-oi6pj2fd9x
    @user-oi6pj2fd9x6 ай бұрын

    ਬਾਕੀ ਸਾਰਾ ਪਤਾ ਲੱਗ ਗਿਆ ਜੀ ਜਦੋਂ ਕਲਕੂਲੇਟਰ ਤੇ ਗੲਏ ਸੀ ਪਤਾ ਨਹੀਂ ਲੱਗਾ ਜੀਵੀਰ ਜੀ ਇਸ ਤਰਾ ਕਮਿਟਾ ਵਿਚ ਹੱਲ ਕਰੋ ਜੀ 83/60ਕਿਵੇ ਬਣਿਆ ਜੀ ਕੱਲਾ ਕੱਲਾ ਅੱਖਰ ਲਿਖ ਕੇ ਭੇਜੋ ਜੀ ਹੁਣੇ

  • @gurdarshansingh5428

    @gurdarshansingh5428

    6 ай бұрын

    ਵੀਰ ਜੀ ਮਾਲਕ ਨੇ 15 ਮਰਲੇ ਜਮੀਨ ਵੇਚੀ ਯਾਨੀ ਕਿ 15/800 ਹਿਸਾ ਹੁਣ ਇਸ ਨੁੰ ਸੰਖੇਪ ਕਰਨ ਲਈ 5 ਤਕਸੀਮ ਕਰਾਗੇ ਤਾ ਇਹ ਬਣ ਜਾਵੇਗਾ 3/160 ਯਾਨੀ ਕਿ 15 ਨੁੰ 5 ਨਾਲ ਤਕਸੀਮ ਕੀਤਾ ਉਤਰ ਆਵੇਗਾ 3 ਇਸੇ ਤਰਾ 800 ਨੁੰ 5ਨਾਲ ਤਕਸੀਮ ਕੀਤਾ ਉਤਰ ਆਵੇਗਾ 160 ਪਟਵਾਰੀ ਭਾਸਾ ਵਿਚ ਹਿੱਸਾ ਵੇਚਿਆ 3/160 ਹੁਣ 1/2 +3/160 ਨੁੰ ਲਘੁਤਮ ਸਮਾਵਰਤਕ ਤਰੀਕੇ ਨਾਲ ਹੱਲ ਕਰੋ ਨਤੀਜਾ 83/160 ਆਵੇਗਾ (2ਅਤੇ 160 ਦਾ ਲਘੁਤਮ 160 ਆਵੇਗਾ 2ਨਾਲ ਤਕਸੀਮ ਕਰਨ ਅਤੇ 1 ਨਾਲ ਗੁਣਾ ਕਰਨ ਤੇ 80 ਇਸੇ ਤਰਾ 160 ਨੁੰ 160 ਨਾਲ ਤਕਸੀਮ ਕਰਨ ਉਤਰ 1 ਆਵੇਗਾ 1ਨੁੰ 3 ਨਾਲ ਕਰਨ ਤੇ ਉਤਰ 3 ਆਵੇਗਾ ਹੁਣ 80+ 3 =83 ਹਿੱਸਾ ਬਣਿਆ 83/160

  • @redleaf3807

    @redleaf3807

    6 ай бұрын

    Very nice video

  • @user-oi6pj2fd9x

    @user-oi6pj2fd9x

    6 ай бұрын

    ਹਾਜੀ ੲਏ ਦੱਸੋ ਜੀ 5 ਕੀ ਕਿਵੇਂ ਬਣਿਆ 160ਦਾ2ਨਾਲ ਲਘੁਤਮ ਆਉਂਦਾ 80ਤੇ 160ਕਿਵੇ ਆਉਂਦਾ ਦੱਸੋ ਜੀ ਇਸ ਤਰਾ ਹਿੱਸਾ ਘਟਾਉ ਜੀ 10-5=5ਬਣੇ ਇਸਤਰਾਂ ਲਘੁਤਮ ਦਾ ਨਿਸ਼ਾਨ ਪਾ ਕੇ ਭੇਜੋ ਉਪਰ ਸਾਰਾ ਵੀਡੀਉ ਬਾਰੇ ਦੱਸੋ ਥੱਲੇ ਵੱਖਰਾ ਵੱਖਰਾ ਦੱਸੋ ਜੀ ਫਿਰ ਪੂਰੀ ਪਤਾ ਲੱਗੂ ਜੀ ਆਪ ਜੀ ਦਾ ਭਲਾ ਹੋਵੇ ਜੀ

  • @gurdarshansingh5428

    @gurdarshansingh5428

    6 ай бұрын

    ਬਾਈ ਜੀ 2---160 ਨੂੰ 2 ਤੇ ਤਕਸੀਮ ਕਰੋ ਉਤਰ ਆਵੇਗਾ 1-----80. ਵੰਡ ਸੰਖਿਆ ਇੱਕ ਰਹਿਣ ਕਰਕੇ ਹੋਰ ਤਕਸੀਮ ਨਹੀ਼ ਕੀਤਾ ਜਾਵੇਗਾ ਹੁਣ 2*1*80=160 ਹੀ ਲਘੁਤਮ ਆਵੇਗਾ ਜੋ ਆਪ ਨੇ 5 ਬਾਰੇ ਲਿਖਿਆ 15/160 ਪਟਵਾਰੀ ਭਾਸਾ ਵਿੱਚ ਦਰਜ ਕਰਨ ਕਾਮਨ ਅੰਕ ਨਾਲ ਤਕਸੀਮ ਕਰਕੇ ਲਿਖਿਆ ਜਾਂਦਾ ਹੈ ਦੋਨਾ ਸੰਖਿਆ ਦਾ ਸਾਝਾ ਅੰਕ 5 ਹੈ ਦੋਨਾ ਸੰਖਿਆ ਨਾਲ ਤਕਸੀਮ ਕਰਨ ਤੇ ਉਤਰ ਆਵੇਗਾ 3/160 ਜੇ ਕਰ ਇਸ ਤਰੀਕੇ ਅਨਸਾਰ ਹੋਰ ਵੀ ਕਾਮਨ ਅੰਕ ਨਾਲ ਤਕਸੀਮ ਹੁੰਦਾ ਤਾਂ ਇਸ ਨੂੰ ਹੋਰ ਸਾਰਟ ਕਰਕੇ ਵੀ ਲਿਖਿਆ ਜਾਂਦਾ ਹੈ

  • @user-oi6pj2fd9x

    @user-oi6pj2fd9x

    6 ай бұрын

    @@gurdarshansingh5428160/2=80ਉਤਰ 2*1*80=160 ਏ ਗੁਣਾਂ ਕਰਕੇ ਆਉਂਦਾ ਜੀ ਫਿਰ 5ਦਾ ਫਿਰ ਇਹ ਫਾਰਮੂਲਾ ਹੈ 5ਕਿੱਤਿਆ ਵਿਚੋਂ ਹਿੱਸਾ ਜੀ ਨਾਲ਼ੇ ਕੋਈ ਘਟਾਉ ਤੇ ਕੀਤਾ ਨਹੀਂ

Келесі