ਬਿਆਨੇ ਤੇ ਬਿਆਨੇ ਦੇ ਨੁਕ+ ਸਾਨ‌ ਜਾਣੋ| Rigistry| Punjab Jamabandi land | khasra khatoni|

Rigistry| Punjab Jamabandi land record | khasra khatoni khewat number kaise dekhan|​⁠
your Query:-
#punjabdeheere1
#kasrakhtoni
#punjablandrecord
ਜ਼ਮੀਨ ਸੰਬੰਧੀ ਆਪ ਜੀ ਦੇ ਜੋ ਸਵਾਲ ਨੇ ਤਾਂ ਜ਼ਰੂਰ ਕਰੋ ਉਨ੍ਹਾਂ ਦੇ ਜੁਆਬ ਜਲਦੀ ਹੀ ਮਿਲਣਗੇ
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
Punjab de heere channel
land record Punjab
Khasra girdawari
musavi and Latha

Пікірлер: 33

  • @PunjabDeHeere1
    @PunjabDeHeere1Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @Sanghera-pe1wu
    @Sanghera-pe1wuАй бұрын

    ਵੀਰ ਜੀ ਤੁਸੀਂ ਬਹੁਤ ਵਧੀਆ ਪੁੰਨ ਦਾ ਕੰਮ ਕਰ ਰਹੇ ਹੈ। ਇਸ ਨੂੰ ਜਾਰੀ ਰੱਖਿਓ । ਧੰਨਵਾਦ

  • @user-oi6pj2fd9x
    @user-oi6pj2fd9xАй бұрын

    ਆਪਣੇ ਜੱਟਾ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਲੈਣ ਦੇਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @Sanghera-pe1wu
    @Sanghera-pe1wuАй бұрын

    ਪੁਰਾਣਾ ਡੈਥ ਸਰਟੀਫੀਕੇਟ ਕਿਵੇਂ ਮਿਲਦਾ ਹੈ

  • @sukudevsingh5065
    @sukudevsingh5065Ай бұрын

    Good sir g

  • @bikkarsingh7457
    @bikkarsingh7457Ай бұрын

    Vgood

  • @kashmirsingh-rk4xg
    @kashmirsingh-rk4xgАй бұрын

    Good 👍

  • @gopigill2785
    @gopigill2785Ай бұрын

    ਵੀਰ 2017 ਤਕਸੀਮ ਹੌੲੀ ਤੇ ਮੇਨੂ ਕਿਸੇ ਹੌਰ ਦੀ ਜਮੀਨ ਵਿਚੋ ਨੰਬਰ ਪਾ ਦੱਤੇ ਜਮੀਨ ਕਿਵੇ ਲੲੀੲੇ ਤੇ ਮੇਰੀ ਜਮੀਨ ਚੌ ਕਿਸੇ ਹੌਰ ਨੂੰ ਨੰਬਰ ਪਾ ਤੇ ,ਤੇ ਓ ਜਮੀਨ ਗਹਿਣੇ ਤੌ ਗਹਿਣੇ 1-2-3-4 ਕੋਲ ਸੀ ਜਿਸ ਦੀ ਰਜਿਸ਼ਟਰੀ ਵੀ ਹੈ ਤੇ ਓੁਸ਼ ਤੋ ਬਾਅਦ ਮੇਰੇ ਦਾਦੇ ਨੇ ਰਸੀਦ ਕਰਕੇ ਓ ਜਮੀਨ ਫ ੱਕ ੳੁਲ ਕਰਵਾੲੀ ਹੌੲੀ ੲੇ 1959 ਚ

  • @user-oi6pj2fd9x
    @user-oi6pj2fd9xАй бұрын

    ਵੀਰ ਜੀ ਕੁਰਿਆ ਬਾਰੇ ਦੱਸਿਆ ਜਾਵੇ ਚਾਟ ਬਣਾ ਕੇ ਵੀਡੀਉ ਬਣਾ ਕੇ ਭੇਜੋ ਜੀ

  • @dayasingh1899
    @dayasingh1899Ай бұрын

    ❤❤❤❤

  • @Mt-kfs
    @Mt-kfsАй бұрын

    ਬਾਈ ਜੀ ਮੇਰੇ ਪਿਤਾ ਜੀ ਚਾਰ ਭਰਾ ਨੇ, ਚਾਰਾ ਕੋਲ ਬਰਾਬਰ ਹਿਸਾ ਜਮੀਨ ਫਰਦ ਮੁਤਾਬਕ ਵੰਡੀ ਹੋਈ, ਪਰ ਮੇਰੇ ਪਿਤਾ ਕੋਲ 4 ਕਨਾਲ ਘੱਟ ਜਮੀਨ ਦਿਤੀ ਗਈ ਹੈ, ਮੇਰੇ ਪਿਤਾ ਜੀ ਦੇ ਭਰਾ ਹੁਣ ਜ਼ਮੀਨ ਨਹੀਂ ਦੇ ਰਹੇ, ਜਦੋ ਕਿ ਫਰਦ ਚ ਅਸੀ ਬਰਾਬਰ ਹਿਸੇਦਾਰ ਹਾਂ, ਤੇ ਨਾ ਹੀ ਸਾਡੀ ਜਮੀਨ ਨੂੰ ਰਸਤਾ ਹੈ,

  • @MRSINGH.OFFICIAL

    @MRSINGH.OFFICIAL

    Ай бұрын

    Nisahndehi krwao te Fir Apne zor naal kabza lo

  • @user-bj5cf8hh6p
    @user-bj5cf8hh6pАй бұрын

    ਸਾਡਾ ਸਵਾਲ ਦਾ ਜਵਾਬ ਲੈ ਕੇ ਜਰੂਰ ਦਿਓ ਕੀ ਸਰਟੀਫਾਈਡ ਰਜਿਸਟਰੀ ਨਾਲ ਪੁਰਾਣਾ ਇੰਤੇਕਾਲ ਹੋ ਸਕਦਾ

  • @PunjabDeHeere1

    @PunjabDeHeere1

    Ай бұрын

    ਜਰੂਰ ਜੀ

  • @user-bj5cf8hh6p

    @user-bj5cf8hh6p

    Ай бұрын

    @@PunjabDeHeere1 original ਰਜਿਸਟਰੀ ਗਵਾਚ ਗਈ ਵਸੀਕਾ ਨੰਬਰ ਨਾਲ asi certified registry di copy kadwai

  • @sandhusab2368
    @sandhusab2368Ай бұрын

    ਸਰ ਮਾਲਕੀ ਖ਼ਾਨੇ ਵਿਚ ਹਿੱਸਾ ਨਹੀ ਹੈ ਕਾਸ਼ਤਕਾਰ ਖ਼ਾਨੇ ਵਿਚ ਗੈਰ ਮੁਰਸੀ ਤਸੈਬਰ ਬੈ ਹੈ ਤਾਂ ਇਸ ਦਾ ਮਾਲਕ ਕਿਵੇਂ ਬਣਿਆ ਜਾਂ ਸਕਦਾ ਹੈ

  • @rajwindersingh4807

    @rajwindersingh4807

    Ай бұрын

    ਇਸ ਦਾ ਮਾਲਕ ਨਹੀ ਬਣਾਇਆ ਜਾ ਸਕਦਾ

  • @sandhusab2368

    @sandhusab2368

    Ай бұрын

    @@rajwindersingh4807 ਤਕਸੀਮ ਵਿਚ ਨੰਬਰ ਪੈਦਾ ਏ

  • @VikramSingh-pl3zb
    @VikramSingh-pl3zbАй бұрын

    Jehra bnda khanakast ch malak aa ki ohdi malki ale khane ch malak hona jruri aa ?

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @karamsingh8379
    @karamsingh8379Ай бұрын

    Degree bare v channa pao ji

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @KamleshKumar-io4xg
    @KamleshKumar-io4xgАй бұрын

    Saja se bari hone ke bad wo dava karke apna hissa le sakta hai

  • @PunjabDeHeere1

    @PunjabDeHeere1

    Ай бұрын

    Sawal pura kro jo

  • @JagtarSingh-gb7vg
    @JagtarSingh-gb7vgАй бұрын

    ਸ੍ਰੀ ਮਾਨ ਜੀ ਮੇਰੀ ਦਾਦੀ ਜੀ ਦੀ ਜ਼ਮੀਨ ੧੦ ਸਾਲ ਪਹਿਲਾਂ ਮੇਰੇ ਚਾਚੇ ਦੇ ਮੁੰਡੇ ਨੇ ਸਾਡੇ ਤੋਂ ਚੋਰੀ ਆਪਣੇ ਨਾਮ ਕਰਵਾ ਲਈ ਦਾਦੀ ਦੀ ਮੌਤ ਹੋ ਗਈ ਹੈ ਕੀ ਕੇਸ ਕਰਨ ਤੇ ਸਾਨੂੰ ਆਪਣਾ ਹੱਕ ਮਿਲੇਗਾ

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @KamleshKumar-io4xg
    @KamleshKumar-io4xgАй бұрын

    Panchva putra nu kuchh nahi milega.

  • @PunjabDeHeere1

    @PunjabDeHeere1

    Ай бұрын

    Repeat questions

  • @kuldeepsinghchatha
    @kuldeepsinghchathaАй бұрын

    ਮੈਂ ਮੇਰੇ ਨਾਂ ਅਧੀਨ ਜ਼ਮੀਨ ਮੇਰੇ ਵੱਡੇ ਮੁੰਡੇ ਦੇ ਨਾਂ ਕਰਤੀ ਹੁਣ ਮੈਂ ਤੁੜਵਾਕੇ ਤਿੰਨ ਹਿੱਸੇ ਕਰਨਾ ਚਾਹੁੰਦਾਂ।ਮਤਲਵ ਮੇਰੇ ਬਾਪ ਦੀ ਜੱਦੀ ਜ਼ਮੀਨ ਹੈ ਤਿੰਨ ਕਿਸੇ ਹੋ ਸਕਦੇ ਐ।ਇਕ ਮੁੰਡੇ ਦੇ ਨਾਂ ਵਸੀਅਤ ਹੈ।

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @JaswantSingh-ed6vy
    @JaswantSingh-ed6vyАй бұрын

    ਸ੍ਰੀ ਮਾਨ ਜੀ ਜੇ ਮਕਸੂਸ ਨੰਬਰ ਰਾਹੀਂ ਖਰੀਦ ਕੀਤੀ ਜ਼ਮੀਨ ਵਿੱਚ ਤਕਸੀਮ ਰਾਹੀਂ ਹਿੱਸਾ ਲੈ ਸਕਦਾ ਹਾਂ ਜੇ ਇੱਕ ਤੋਂ ਵੱਧ ਖਸਰਾ ਨੰਬਰ ਵਿਚੋਂ ਮਕਸੂਸ ਵੇਚੀ ਜ਼ਮੀਨ ਵਿਚੋਂ

  • @PunjabDeHeere1

    @PunjabDeHeere1

    Ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

Келесі