Who was Sirdar Gajinder Singh high-jacker? Talking Punjab Live Episode 48

#airindia #airindia423 #indianairlines #indopakistan #lahoreairport #rajasansiairport #palamairport #igiairport #gajindersingh #india #canada #usa #modi #punjab #sikhs #akalidal #akaltakhat #santji #punjabpolitics #punjabhistory #history #sikhhistory #environment #cleanair #cleanwater #water #air #trees #green #gogreen #upsc #upscexam #exam #study #education #satluj #tv #satlujtv #network #satlujnetwork

Пікірлер: 49

  • @Pardeepsingh-yh9kv
    @Pardeepsingh-yh9kv17 күн бұрын

    ਵਾਹਿਗੁਰੂ ਜੀ ਬਹੁਤ ਹੀ ਦੁਖਦਾਇਕ ਖ਼ਬਰ ਏ ਭਾਈ ਸਾਬ੍ਹ ਜੀ ਨੂੰ ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ੇ

  • @ppsingh3876
    @ppsingh387617 күн бұрын

    ਮੇਰੇ ਵੀਰ Talking Punjab ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @gulzarsingh5405
    @gulzarsingh540516 күн бұрын

    ਸ੍ਰ,ਸੁਰਿੰਦਰ ਸਿੰਘ ਜੀਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ

  • @gurjaapndharjindkhaira2821
    @gurjaapndharjindkhaira282116 күн бұрын

    ਭਾਈ ਸਾਬ ਅਸੀ ਪਟਿਆਲੇ ਤੋਂ ਥੋਡੇ ਪ੍ਰੋਗਰਾਮ ਦੇਖਦੇ ਹਾਂ ਅਲੱਗ ਹੀ ਸਕੂਨ ਮਿਲਦਾ ਹੈ ਥੋਡੇ ਵਿਚਾਰ ਸੁਣ ਕੇ 🙏🏻

  • @JagdevSingh-nx2jx
    @JagdevSingh-nx2jx13 күн бұрын

    ਵਾਹਿਗੁਰੂ ਜੀ ਸਾਡੇ ਪਿਆਰੇ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ❤❤❤❤❤🙏 ਜਗਦੇਵ ਸਿੰਘ ਸ਼੍ਰੀ ਮੁਕਤਸਰ ਸਾਹਿਬ 🙏

  • @ppsingh3876
    @ppsingh387617 күн бұрын

    ਵਾਹਿਗੁਰੂ ਜੀ Talking Punjab ਨੂੰ ਵੀ ਚੜਦੀਕਲਾ ਵਿੱਚ ਰੱਖੇ ਜੀ ਅਤੇ ਕੌਮ ਦੇ ਗਦਾਰਾਂ ਨੂੰ ਸੁਮਤ ਬਕਸ਼ੇ

  • @ppsingh3876
    @ppsingh387617 күн бұрын

    Satluj ਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @gurjaapndharjindkhaira2821
    @gurjaapndharjindkhaira282116 күн бұрын

    ਬਹੁਤ ਦੁੱਖ ਲੱਗਾ ਭਾਈ ਸਾਬ ਬਾਰੇ ਸੁਣ ਕੇ 🥹ਪਰਮਾਤਮਾ ਜੋ ਸੁਫ਼ਨਾ ਉਹਨਾ ਵੇਖਿਆ ਏ ਕੌਮੀ ਘਰ ਦੀ ਆਜ਼ਾਦੀ ਦਾ ਉਹ ਪੂਰਾ ਕਰੇ ਵਾਹਿਗੁਰੂ ਅੱਗੇ ਅਰਦਾਸ ਹੈ ਜੀ ਕੇ ਹੁਣ ਸਾਡੇ ਮਰਨ ਤੋਂ ਪਹਿਲਾਂ ਖ਼ਾਲਿਸਤਾਨ ਦੀ ਪਰਾਪਤੀ ਦੇਖਣਾ ਚੌਹੰਦੇ ਹਾਂ ਜੀ 🙏🏻🙏🏻

  • @AmanSinghKhalsa315
    @AmanSinghKhalsa31517 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @swaransingh483
    @swaransingh48317 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ

  • @amarjitsaini5425
    @amarjitsaini542517 күн бұрын

    Bhai Gajinder Singh Ji Kom De Yodhe Ji Nu Koti Koti parnaam…

  • @user-rv8gk7rp5j
    @user-rv8gk7rp5j17 күн бұрын

    ਵਾਹਿਗੁਰੂ ਭਾਈ ਸਾਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @jagroopsingh2611
    @jagroopsingh261117 күн бұрын

    ਵਾਹਿਗੁਰੂ ਜੀ

  • @Daske.WaleSahi
    @Daske.WaleSahi12 күн бұрын

    ਪ੍ਰਣਾਮ ਆ ਓਸ ਆਜ਼ਾਦ ਸੋਚ ਦੇ ਯੋਧੇ ਭਾਈ ਗਜਿੰਦਰ ਸਿੰਘ ਨੂੰ

  • @JagdevSingh-nx2jx
    @JagdevSingh-nx2jx13 күн бұрын

    ਬਾਈ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਇੱਕ ਬੇਨਤੀ ਹੈ ਜੀ ਵੀਰ ਕੁੱਕੀ ਗਿੱਲ ਨੂੰ ਸਮਝਾਉ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖ਼ਿਲਾਫ਼ ਬਹੁਤ ਬੋਲਦੇ ਹਨ ਖਾਲਸਾ ਪੰਥ ਵੀਰ ਰਨਜੀਤ ਸਿੰਘ ਕੁੱਕੀ ਗਿੱਲ ਦਾ ਬਹੁਤ ਸਤਿਕਾਰ ਕਰਦਾ ਹੈ ਆਪਣੀ ਕੁਰਬਾਨੀ ਨੂੰ ਆਪ ਹੀ ਢਾਹ ਲਾ ਰਿਹਾ ਹੈ 🙏 ਜਗਦੇਵ ਸਿੰਘ ਸ਼੍ਰੀ ਮੁਕਤਸਰ ਸਾਹਿਬ 🙏

  • @salwindersingh6106
    @salwindersingh610617 күн бұрын

    ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਭ ਰੰਜਸ਼ਾ ਛੱਡ ਕੇ ਇੱਕ ਹੋ ਜਾਣਾ ਚਾਹੀਦਾ ਹੈ ਜੀ ! ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨਗੇ ?

  • @sukhjhaneri576
    @sukhjhaneri57615 күн бұрын

    ਬਹੁਤ ਵਧੀਆ ਪ੍ਰੋਗਰਾਮ ਵੀਰ ਜੀ

  • @user-tr9rc8sg4u
    @user-tr9rc8sg4u17 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉❤

  • @salwindersingh6106
    @salwindersingh610617 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhkhalsa3594
    @singhkhalsa359417 күн бұрын

    Only independent khalsa ji jindabad gur fathe parvan krni khalsa ji 🙏🏻

  • @harinderdhiman4091
    @harinderdhiman409116 күн бұрын

    Waheguru ji veer surinder singh ji

  • @gurbirsingh3187
    @gurbirsingh318717 күн бұрын

    Waheguru ji Sr Gajinder Singh nu apne charna vich niwas bakshan ,

  • @baljitsinghchahal4058
    @baljitsinghchahal405817 күн бұрын

    ਰਲ ਮਿਲ ਚੱਲੋ ਭਾਈ । ਦੁਸ਼ਮਣ ਦੇ 10 ਸਿਰ ਨੇ,,, ਦੀਪ ਸਿੱਧੂ ।🙏🙏🙏🙏🙏

  • @rajneesh3813
    @rajneesh381317 күн бұрын

    Baji sat Shri akal

  • @mohansingh3290
    @mohansingh329017 күн бұрын

    Waheguru t Raj karga khalsa

  • @harwindersingh8057
    @harwindersingh805717 күн бұрын

  • @AHUJASS
    @AHUJASS17 күн бұрын

    Guru Nanak ji advice is that God is one and advised not to divide society on basis basis of caste, color and creed. Khalsa Panth was established in 1699 and after hundred year Khalsa raj came in to being with Ranjit Singh era for one hundred fifty years till 1849 due to misjudgement about Dogra regime inspite of warning by Akali Phula (ਫੁਲਾ) Singh and Dogra's aligned with the British government in India. It is now probable that Guru Nanak philosophy will usher true democracy in 2199 against capitalist democracy and dictatorship. 17:02 17:02

  • @user-tr9rc8sg4u
    @user-tr9rc8sg4u17 күн бұрын

    ਐਸ਼ਪਰਸਤਲੋਕਾਂਤੋ ਕੋਈ ਉਮੀਦ ਨਾਂ ਰੱਖੋ 🎉ਕੌਮੀ ਦਰਦ ਵਾਲਿਆਂ ਨੂੰ ਇਕੱਠੇ ਕਰੋ🎉ਭਾਈ ਗਜਿੰਦਰਸਿੰਘਜੀ ਕੌਮ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਗੲਏਹਨ🎉ਬੋਲੋ ਜੀ ਵਾਹਿਗੁਰੂ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @baljitsinghchahal4058
    @baljitsinghchahal405817 күн бұрын

    ਵਾਹਿਗੁਰੂ ਜੀ।🙏🙏🙏🙏🙏

  • @vishavdeepsingh3918
    @vishavdeepsingh391815 күн бұрын

    Waheguru ji🙏🙏🙏🙏🙏🙏❤❤

  • @majhaPb02
    @majhaPb0217 күн бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨਬਾ ਸ਼ਮਸ਼ੀਰ ਦਸਤ ਖਾਲਿਸਤਾਨਜਿੰਦਾਬਾਦ 🇨🇦🇺🇲

  • @ppsingh3876
    @ppsingh387617 күн бұрын

    ਵਾਹਿਗੁਰੂ ਜੀ ਉਸ ਜ਼ੋਦੇ ਨੂੰ ਅਪਣੇ ਚਰਨਾ ਵਿੱਚ ਨੀਵਾਸ ਬਖਸ਼ੇ ਜੀ

  • @maximaxrot
    @maximaxrot12 күн бұрын

    👍

  • @BalwinderSingh-tk6hc
    @BalwinderSingh-tk6hc17 күн бұрын

    Waheguru ji

  • @Charanjit4
    @Charanjit411 күн бұрын

    🙏🙏🏻🙏🙏🏻🙏

  • @gurdeepsinghkalkat3710
    @gurdeepsinghkalkat371017 күн бұрын

    ,🙏🙏🙏

  • @user-ss9yu8fu3q
    @user-ss9yu8fu3q17 күн бұрын

    FREE KHALISTAN JINDABAD

  • @jaswindersingh-lq6sl
    @jaswindersingh-lq6sl17 күн бұрын

    Vaqat Balwan hai, jee kujh nhi sathir hai,

  • @harvindersingh6152
    @harvindersingh615214 күн бұрын

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੀ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @sandeepkaur4302
    @sandeepkaur430214 күн бұрын

    Gajinder singh jindabaad

  • @user-ss9yu8fu3q
    @user-ss9yu8fu3q17 күн бұрын

    JOURNAL SINGH KHALAS DI JAI HOIHAY -- KHALISTAN MOVEMENT JINDABAD

  • @user-ss9yu8fu3q
    @user-ss9yu8fu3q17 күн бұрын

    AT ONCE FREE KHALISTAN - INTERNATIONAL COMMUNITY HELP SIKH FOR OUR FREEDOM - BUTA SINGH

  • @user-rv8gk7rp5j
    @user-rv8gk7rp5j17 күн бұрын

    2015 ਫ਼ਰਵਰੀ ਆਖ਼ਰੀ ਵਾਰ ਲੱਗਬਾਤ ਹੋਈ ਸੀ ਬਹੁਤ ਹੀ ਸੂਝਵਾਨ ਗੁਰਸਿੱਖ ਸਨ

  • @user-ss9yu8fu3q
    @user-ss9yu8fu3q17 күн бұрын

    INDIA TO FREE KASHMIR/ KHALISTAN AS PROMISED BY INDIA AT UNO IN 1948

  • @jasspreetsingh8925
    @jasspreetsingh892517 күн бұрын

    Waheguru g

  • @jasspreetsingh8925
    @jasspreetsingh892517 күн бұрын

    Gajinder Singh g jindawad

  • @sikhtraveller8860
    @sikhtraveller886017 күн бұрын

    Nanak khatri da dharam jator hijacked😅😅😅😂

  • @naunihalsingh4108

    @naunihalsingh4108

    15 күн бұрын

    ਖੱਤਰੀ ਨਹੀ ਲੱਗੇ ਬਾਬੇ ਨਾਨਕ ਸਾਹਿਬ ਦੇ ਲੜ

  • @nehaghumman643
    @nehaghumman64314 күн бұрын

Келесі