ਜ਼ਮੀਨ ਘੱ+ ਟ ਸੋਅ ਹੋਣ ਦੇ ਇਹ ਕਾਰਨ ਵੀ ਨੇ| Sawal jawab land record Punjab | Jamabandi |

Sawal jawab land record Punjab | Jamabandi Punjab record | ​⁠
your Query:-
#punjabdeheere1
#punjablandrecord
#questionanswer
ਹੁਣ ਇਸ ਚੈਨਲ ਤੇ ਤੁਹਾਡੇ ਸਵਾਲਾਂ ਦੇ ਜੁਆਬ ਹਰ ਦੂਜੇ ਜਾਂ ਤੀਜੇ ਦਿਨ ਅਤੇ ਜ਼ਮੀਨ , ਫ਼ਰਦ, ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ, ਲਾਲ ਲਕੀਰ , ਹੋਰ ਵਿਸ਼ਿਆਂ ਸੰਬੰਧੀ ਵੀਡੀਓ
ਮਿਲਣਗੀਆਂ ਜੀ
Punjab de heere channel
Punjab land record
online land record kaise dekhein

Пікірлер: 50

  • @PunjabDeHeere1
    @PunjabDeHeere1Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harpreetsingh-mj2ds

    @harpreetsingh-mj2ds

    Ай бұрын

    22 g 2ਸਵਾਲ ਨੇ ਪਿੰਡ ਵਿੱਚ ਢੇਰ ਆਲੇ ਥਾਂ ਜੋ ਦਿੱਤੇ ਗਏ ਸਨ , ਓਹ ਕਿੰਨੇ ਮਰਲੇ ਹੁੰਦਾ ਹੈ ਤੇ ਉਸਦਾ ਰਿਕਾਰਡ ਕਿੱਥੇ ਮਿਲਦਾ,ਵਿਰਾਸਤ ਚ ਕਿਵੇਂ ਚੜ੍ਹਦਾ ਰਜਿਸਟਰੀ ਚ ਜਮੀਨ ਤੇ ਨਕਸ਼ੇ ਦੀਆਂ ਤਰਫਾਂ ਗਲਤ ਲਿਖੀਆਂ ਹੋਣ ਕਿਵੇਂ ਠੀਕ ਹੋ ਸਕਦਾ

  • @user-oi6pj2fd9x

    @user-oi6pj2fd9x

    Ай бұрын

    @@harpreetsingh-mj2ds ਚਲੋ ਠੀਕ ਜੀ ਜਿਹੜੇ ਵਿਸ਼ੇ ਤੇ ਕਮਿਟ ਕੀਤਾ ਜੀ ਉਸੇ ਵਿਸ਼ੇ ਤੇ ਪਟਵਾਰੀ ਸਾਹਿਬ ਜੀ ਨਾਲ ਜ਼ਰੂਰ ਗੱਲ ਕਰਿਉ ਜੀ

  • @palwindermaan1523
    @palwindermaan1523Ай бұрын

    Bhauat vadiaa jankari

  • @maanharman5070
    @maanharman5070Ай бұрын

    ਸਤਿ ਸ਼੍ਰੀ ਅਕਾਲ ਜੀ 🙏🏽 ਮੇਰਾ ਸਵਾਲ ਸੀ , ਕਿ 1992 -94 ਵਿਚ ਸਾਡੀ ਜ਼ਮੀਨ ਨੂੰ ਰਸਤਾ ਲਾਇਆ ਗਿਆ ਸੀ ,ਨਾਲ ਲੱਗਦੀ ਕਿਸੀ ਹੋਰ ਦੀ ਜ਼ਮੀਨ ਵਿੱਚੋ , ਉਸਦਾ ਉਸ ਟੀਮ ਫੈਸਲਾ ਹੋਇਆ ਸੀ ਕੋਰਟ ਵਲੋਂ ਕਿ ਰਸਤਾ ਲਾਇਆ ਜਾਵੇ , ਰਸਤਾ ਲਾ ਦਿਤਾ ਗਿਆ ਪਰ ਉਸਦਾ ਇੰਤਕਾਲ ਨਹੀਂ ਹੋਇਆ , ਅੱਜ ਉਹ ਨਾਲ ਲੱਗਦੀ ਜਮੀਨ ਜਿਸ ਵਿੱਚੋ ਰਸਤਾ ਲਾਇਆ ਗਿਆ ਸੀ , ਕਿਸੀ ਹੋਰ ਨੂੰ ਵੇਚ ਦਿਤੀ ਗਈ ਮਾਲਕਾਂ ਵਲੋਂ , ਹੁਣ ਸਾਨੂੰ ਕਿ ਕਰਨਾ ਚਾਹੀਦਾ ਇੰਤਕਾਲ ਕਰਵਾਉਣ ਲਈ . ਤਾਂ ਜੋ ਪੱਕੇ ਤੋਰ ਤੇ ਸਾਡੀ ਜਮੀਨ ਨੂੰ ਰਸਤਾ ਰਿਕਾਰਡ ਵਿਚ ਚੜ੍ਹ ਜਾਵੇ , ਫੈਸਲੇ ਦੀ ਕਾਪੀ ਸਾਡੇ ਕੋਲ ਹੈਗੀ ਆ . ਕਿਰਪਾ ਕਰਕੇ ਗਾਈਡ ਕੀਤਾ ਜਾਵੇ , ਧੰਨਵਾਦ🙏🏽

  • @harrapacivilization2779
    @harrapacivilization2779Ай бұрын

    ਸਾਡੇ ਬਜੁਰਗਾਂ ਨੇ ਇਕ ਕਿੱਲਾ ਖਰੀਦਿਆ ਸੀ । ਪਰ ਕਬਜਾ ਸੱਤ ਕਨਾਲ ਦਾ ਹੀ ਹੈ ਇਕ ਕਨਾਲ ਚ ਅੱਗੇ ਸੜਕ ਆ ਜਾਂਦੀ ਹੈ । ਵੇਚਣ ਵਾਲੇ ਦੀ ਇਕ ਕਨਾਲ ਜਮੀਨ 1962 ਵਿਚ ਸੜਕ ਵਿਚ ਆ ਗਈ ਸੀ ਪਰ ਨਾਂ ਉਸੇ ਦੇ ਬੋਲਦੀ ਰਹੀ ਕਿਉਂਕਿ ਸੜਕ ਦੇ ਨਾਂ ਇੰਤਕਾਲ ਨਹੀ ਸੀ ਹੋਇਆ । ਉਹ ਪੈਸੇ ਅੱਠ ਕਨਾਲ ਦੇ ਲੈ ਗਿਆ ਕਬਜਾ ਸੱਤ ਦਾ ਦੇ ਗਿਆ । ਉਹ ਛੜਾ ਸੀ । ਦਸ ਸਾਲ ਪਹਿਲਾਂ ਮਰ ਗਿਆ। ਉਸਦੀ ਵਿਰਾਸਤ ਅਜੇ ਕਿਸੇ ਨੂੰ ਨਹੀ ਪਈ । ਕੀ ਉਸ ਮਰੇ ਬੰਦੇ 'ਤੇ ਕੇਸ ਪਾ ਕੇ ਉਸਦੀ ਬਾਕੀ ਬਚਦੀ ਜਮੀਨ ਚੋਂ ਇਕ ਕਨਾਲ ਲੈ ਸਕਦੇ ਹਾਂ ।

  • @kaursingh9601
    @kaursingh9601Ай бұрын

    ਸਰਕਾਰੀ ਖਾਲ 11 ਫੁਟ ਲੱਗਾ ਆਪ ਦੇ ਨੱਕੇ ਤੋ ਅੱਗੇ ਇਕ ਕਿਲਾ ਖਾਲ ਢਾਹ ਦਿਤਾ ਹੈ ਇਸ ਦਾ ਹੱਲ ਦੱਸੋ

  • @majbisikhcomwwwRAGRETE
    @majbisikhcomwwwRAGRETEАй бұрын

    ਬਾਈ ਜੀ 1989 ਤੋ ਮੇਰੇ ਪੜਦਾਦਾ ਦੇ ਨਾਮ ਪਰ ਨਜੂਲ ਜਮੀਨ ਹੈ 23ਕਨਾਲਾਂ ਪਰ ਉਕਤ ਕੁੱਝ ਦੋਸੀ ਨੇ 7ਕਨਾਲਾਂ ਦੀਆ ਗਰਦਵਾਰੀਆ ਆਪਣੇ ਨਾਮ ਕਰਵਾ ਲੲਈਆ ਮੇਰੇ ਪਿਤਾ ਅਨਪੜ ਹੈ ਖੇਤ ਚ ਡਰਾ ਧਮਕਾ ਕੇ ਭਜਾ ਦਿੱਤਾ ਇਸ ਦਾ ਕਿ ਹਲ

  • @SurjitSingh-zi1lb
    @SurjitSingh-zi1lbАй бұрын

    ਮੇਰੇ ਸਵਾਲ ਦਾ ਉੱਤਰ ਦੇਣ ਲਈ ਧੰਨਵਾਦ ਜੀ

  • @newyoutuber1232
    @newyoutuber1232Ай бұрын

    ਆਸੀ15 ਕ੍ਹਨਾਲਾ ਜਮ੍ਹੀਨ ਬੈ ਲਈ ਸੀ ਗੁਰਦੋਰੀ ਕਿ ਸੇ ਹੋਰ ਨਾ ਬੋਲਦੀ ਹੁਣ ਅਸੀਂ ਗੁਰਦੋਰੀ ੳਹਨਾਤੋ ਆਪਣੇ ਨਾਂ ਕਰ ਵਾ ਲਈ ਸੀ ਹੁਣ ਸਾਡਾ ਕਬਜ਼ਾ ਤਕਸੀਮ ਵਿਚ ਊਸ ਨੰਬਰ ਤੇ ਹੀ ਰਹੇਗਾ

  • @gurbajsingh6814
    @gurbajsingh6814Ай бұрын

    ਖਾਲ 2ਕਰਮ ਤੋ ਘੱਟ ਵੀ ਕਰ ਸਕਦੇ ਐ

  • @gurpreetsidhu7525
    @gurpreetsidhu7525Ай бұрын

    ਸਾਡਾ ਖਾਤਾ ਸਾਝਾ ਹੈ ਚੱਲਿਆ ਆ ਰਿਹਾ ਦਾਦੇ ਦੇ ਭਰਾ ਨਾਲ ਪਰ ਉਹਨੇ ਆਪਣਾ ਹਿੱਸਾ ਵੇਚ ਲਿਆ ਹੈ ਹੁਣ ਉਸਦੀ ਮੌਤ ਹੋ ਚੁੱਕੀ ਹੈ ਪਰ ਉਹਦਾ ਨਾਮ ਹੁਣ ਸਾਡੇ ਖਾਤੇ ਚ ਬੋਲਦਾ ਹੈ ਅਸੀ ਆਪਣੇ ਦਾਦੇ ਤੋ ਰਜਿਸਤਰੀ ਕਰਵਾ ਲਈ ਸੀ ਆਪਣੇ ਹਿੱਸੇ ਆਉਦੀ ਜਗਾ ਦੀ ਸਾਝੇ ਖਾਤੇ ਚੋ ਨਾਮ ਕਟਵਾਉਣ ਲਈ ਕੀ ਕਰਨਾ ਪਵੇਗਾ ਮੇਹਰਬਾਨੀ ਕਰਕੇ ਜਰੂਰ ਦੱਸਿਉ

  • @GurmeetSingh-vb5tm
    @GurmeetSingh-vb5tmАй бұрын

    ਰਜਿਸਟਰੀ 1987-88 ਦੀ ਹੈ ਅਤੇ ਦੋ ਭਰਾਵਾਂ ਵੱਲੋਂ ਜਮੀਨ ਵੇਚੀ ਗਈ ਜ਼ੋ ਰਜਿਸਟਰੀ ਵਿੱਚ 8 ਕਨਾਲ ਰਕਬਾ ਵਿਕਿਆ ਦਰਜ ਹੈ । ਅੱਠ ਕਨਾਲ ਜਮੀਨ ਮੁਰੱਬਾ ਨੰਬਰ ਇੱਕ ਹੈ ਤੇ ਦੋ ਖੇਵਟਾਂ ਵਿੱਚੋਂ ਵਿਕੀ ਹੈ ਇਕ ਖੇਵਟ ਵਿੱਚ 1 ਕਨਾਲ 19 ਮਰਲੇ ਰਕਬਾ ਜਮਾਂਬੰਦੀ ਵਿੱਚ 1/2 ( ਦੋਨਾਂ ਭਰਾਵਾਂ ਦਾ ਹਿੱਸਾ)ਵਿੱਚ ਵਿਕੀ ਦਿਖਾਈ ਗਈ ਹੈ ਪਰ ਦੂਜੀ ਖੇਵਟ ਦਾ ਹਿੱਸਾ ਜਮਾਂਬੰਦੀ ਵਿੱਚ 6 ਕਨਾਲ 1 ਮਰਲਾ ਇੱਕ ਹੀ ਭਰਾ ਦੇ ਹਿੱਸੇ ਤੋਂ ਵਿਕਿਆ ਹੋਇਆ ਦਿਖਾਇਆ ਗਿਆ ਹੈ ਜੋ ਜਮਾਂਬੰਦੀ ਵਿੱਚ ਇੰਤਕਾਲ ਦਰਜ ਕੀਤਾ ਗਿਆ ।ਕਿਰਪਾ ਕਰਕੇ ਦੱਸਿਆ ਜਾਵੇ ਇਸ ਦਾ ਕੀ ਹੱਲ ਹੋਵੇਗਾ ਰਜਿਸਟਰੀ ਦੀ ਨਕਲ ਕਾਪੀ ਮੌਜੂਦ ਹੈ।

  • @Ramgarhia2.
    @Ramgarhia2.Ай бұрын

    ਸਾਡੇ ਕੋਲ 45 ਸਾਲ ਪੁਰਾਣੀਆਂ ਗਰਦੋਰੀਆ ਹਨ ਜਿਸ ਜਮੀਨ ਦੀਆਂ ਗਰਦੋਰੀਆਂ ਹਨ ਉਸ ਦੇ ਮਾਲਕ ਇੰਗਲੈਂਡ ਵਿਚ ਰਹਿੰਦੇ ਹਨ ਅਸਲ ਵਿਚ ਉਹ ਸਾਡੇ ਦਾਦਾ ਜੀ ਦੇ ਚਾਚਾ ਜੀ ਹਨ ਇੰਗਲੈਂਡ ਵਾਲਿਆ ਨਾਲ ਸਾਡਾ ਕੋਈ ਵੀ contact nai ਹੈ ਕਿ ਉਹ ਜਮੀਨ ਸਾਡੇ ਨਾਮ ਹੋ ਸਕਦੀ ਹੈ.

  • @kulwindersingh8142
    @kulwindersingh8142Ай бұрын

    ਸਰ ਜੀ ਨਜੂਲ ਲੈਡ ਸੁਸਾਇਟੀ ਦੀ ਜ਼ਮੀਨ ਤੇ ਬਹੁਤ ਪੁਰਾਣੇ ਸਮੇਂ ਤੋਂ ਕਾਬਜ ਵ ਕਾਸ਼ਤ ਕਰਦੇ ਆ ਰਹੇ ਆ ਕਿ ਅਸੀ ਉਸ ਦੀ ਰਜਿਸਟਰੀ ਆਪਣੇ ਨਾਮ ਕਰਵਾ ਸਕਦੇ ਹਾਂ

  • @kiranbala2807
    @kiranbala2807Ай бұрын

    👌👌

  • @mewadhaliwal2768
    @mewadhaliwal2768Ай бұрын

    ਤਕਸੀਮ ਵੇਲੇ ਸਾਡੀ ਜ਼ਮੀਨ ਦੂਜੇ ਪਾਸੇ ਵੱਧ ਚੜ ਗਈ ਊ ਦਾ ਹੱਲ ਦੱਸੋਂ ਜੀ

  • @jasindersingh9163
    @jasindersingh9163Ай бұрын

    Sir 1997 wich jamen sall kar ti c par aj v purana malka da nam jamen boll di ha fard ch ta biyer di moot ho chuki ha ta sall karn wala aj vi ha hun ki hun asal malka kon an sir please answer deo

  • @KamalDhami-rs3xn
    @KamalDhami-rs3xnАй бұрын

    Please

  • @tusharmehra3325
    @tusharmehra3325Ай бұрын

    Sir aasi intalkal kar de liye 2022 wich request diti c patwari nu but aasi fard ne kadwai but hun jado fard karwai ta us wich patwari ne nehi chadiya te hun pata karn te patwari walo dasiya ja reha hai ki us jagha da rakba nehi bachya hun aasi kis taraga intakal chadwa skde ha

  • @dayasingh1899
    @dayasingh1899Ай бұрын

    ❤❤❤good

  • @user-oi6pj2fd9x
    @user-oi6pj2fd9xАй бұрын

    ਆਪਣੇ ਜੱਟਾ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਂਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਵੀਡੀਓ ਬਣਾ ਕੇ ਭੇਜੋ ਜੀ

  • @user-oi6pj2fd9x
    @user-oi6pj2fd9xАй бұрын

    ਵੀਰ ਜੀ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ

  • @gameplaystudio1242
    @gameplaystudio1242Ай бұрын

    Sade Dada ji valo 1956 vich ਰੈਜੂਲੇਸਨ ਤਹਿਤ jameen di sold kiti gai c par os vich old number ne .Jina ne buy kiti c jmeen ohna ne new number da mutation 1976 vich Kara lya Jad ki Asi new number nahi sold out kite Jo ki murbebandi vich Sanu mile c par kabza ohna Kol a .old number vich murbebandi to phla sold kiti c zmeen asi. pls reply .

  • @gameplaystudio1242

    @gameplaystudio1242

    Ай бұрын

    Plz reply

  • @user-bj5cf8hh6p
    @user-bj5cf8hh6pАй бұрын

    ਸਾਡੀ ਦਾਦੀ ਨੇ 1966 ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਈ ਸੀ ਉਸਦਾ ਇੰਤਕਾਲ ਨੀ ਹੋ ਸਕਿਆਂ ਰਜਿਸਟਰੀ ਸਾਡੀ ਗੂਮ ਹੋ ਗਈ ਕੀ ਸਰਟੀਫਾਈਡ ਰਜਿਸਟਰੀ ਨਾਲ ਜ਼ਮੀਨ ਨਾਮ ਹੋ ਸਕਦੀ ਆ ਦਾਦੀ ਦੀ ਮੌਤ ਹੋ ਗਈ ਸਵਾਲ ਦਾ ਜਵਾਬ ਜਰੂਰ ਦੇਓ ਅਗਲੀ ਵੀਡੀਓ ਵਿੱਚ

  • @rajuaulakh7055

    @rajuaulakh7055

    Ай бұрын

    ਤਹਿਸੀਲ ਵਿੱਚੋ ਰਜਿਸਟਰੀ ਦੀ ਨਕਲ ਮਿਲ ਜਾਂਦੀ ਆ ਜਾਕੇ ਲੇਲੋ

  • @rakeshkumar-xb2mk
    @rakeshkumar-xb2mk20 күн бұрын

    Sir jiss bande to kuch marle jmeen lai hai ,te je ohi o takseem lai raji na hove ta ki kriye.

  • @PunjabDeHeere1

    @PunjabDeHeere1

    9 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ManjitSingh-gj4jy
    @ManjitSingh-gj4jyАй бұрын

    Sir malki sadi par ghane kastodiam nam boldi fak keve hovegi batala to

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SonuSingh-wp3bw
    @SonuSingh-wp3bwАй бұрын

    Adarr card hun nava ni banda

  • @PunjabDeHeere1

    @PunjabDeHeere1

    Ай бұрын

    Sewa kinder te check kro

  • @prabhjeetkaur1080
    @prabhjeetkaur108017 күн бұрын

    Tehsildar is CRO, or any other??

  • @PunjabDeHeere1

    @PunjabDeHeere1

    16 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @user-wp9fv2wr9w
    @user-wp9fv2wr9wАй бұрын

    ਮੈਂ ਹਰਮਨ ਸਿੰਘ ਪਿੰਡ ਮਾਦਪੁਰ ਤਹਿਸੀਲ ਧੂਰੀ ਜਿਲਾ ਸੰਗਰੂਰ ਮੇਰੇ ਨਾਂ ਦੋ ਵਿਸਵਿਆਂ ਦਾ ਪਲਾਂਟ ਹੈਗਾ ਸਾਈਡਾਂ ਵਾਲਾ ਬੰਦਾ ਮੈਨੂੰ ਤੰਗ ਕਰਦਾ ਮੈਨੂੰ ਆਪਣੇ ਪਲਾਂਟ ਦੇ ਵਿੱਚ ਵੜਨ ਨਹੀਂ ਦੇ ਰਿਹਾ ਨਾ ਮੈਨੂੰ ਆਪਦੀ ਜਗ੍ਹਾ ਮੇਰੇ ਨਾਮ ਪਰ ਰਜਿਸਟਰੀ ਤੇ ਫਰਦ ਸਰ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ

  • @PunjabDeHeere1

    @PunjabDeHeere1

    Ай бұрын

    ਸਵਾਲ ਪੂਰਾ ਲਿਖੋ ਜੀ

  • @user-oi6pj2fd9x
    @user-oi6pj2fd9xАй бұрын

    ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਵੀਡੀਓ ਬਣਾ ਕੇ ਭੇਜੋ ਜੀ

  • @PunjabDeHeere1

    @PunjabDeHeere1

    Ай бұрын

    ਵੀਰ ਜੀ ਇਸ ਨੰਬਰ ਤੇ ਗੱਲ ਕਰੋਂ 8872563800

  • @user-oi6pj2fd9x

    @user-oi6pj2fd9x

    Ай бұрын

    @@PunjabDeHeere1 ਵੀਰ ਜੀ ਮੈਂਨੂੰ ਫੂਨ ਤੇ ਗੱਲ ਕਰਨ ਲੱਗਿਆਂ ਸੰਗ ਲੰਘਦੀ ਜੀ ਤੁਸੀਂ ਇਸ ਬਾਰੇ ਪਟਵਾਰੀ ਸਾਹਿਬ ਜੀ ਨਾਲ ਜ਼ਰੂਰ ਗੱਲ ਕਰਿਉ ਜੀ

  • @gurpartapgill8051
    @gurpartapgill8051Ай бұрын

    ਪੁਰਾਨੀ ਰਜੀਸਟਰੀ ਦੀ ਨਕਲ ਕਿਵੈ ਮਿਲ ਸਕਦੀ ਹੈ

  • @user-bj5cf8hh6p

    @user-bj5cf8hh6p

    Ай бұрын

    ਜ਼ਿੱਲੇਂ ਵਿੱਚੋ ਮਿਲਦੀ ਹੈ ਮੈਂ ਕਢਵਾਈ ਹੈ

  • @jagdeepsinghsidhu5392
    @jagdeepsinghsidhu5392Ай бұрын

    ਸਰ ਸਾਡੇ ਪਿੰਡ 5 ਫੁੱਟੀ ਕਰਮ ਨਾਲ ਮਿਣਤੀ ਹੁੰਦੀ ਹੈ ,ਏਦਾਂ ਕਿਉ ?

  • @PunjabDeHeere1

    @PunjabDeHeere1

    Ай бұрын

    ਇਹ ਏਰੀਏ ਵਾਇਜ਼ ਹੈ

  • @harmailsingh1308
    @harmailsingh1308Ай бұрын

    ਕਮੈਂਟ ਕੀ ਲਿਖੀਏ ਤੁਸੀਂ ਜਵਾਬ ਹੀਂ ਨਹੀਂ ਦਿੰਦੇ

  • @PunjabDeHeere1

    @PunjabDeHeere1

    Ай бұрын

    ਵੀਰ ਜੀ ਹੁਣ ਇਕ ਦਿਨ ਛੱਡ ਕੇ ਸਵਾਲਾਂ ਅਤੇ ਟੋਪਿਕ ਤੇ ਵੀਡੀਓ ਪਾਵਾਂਗੇ ਜੇਕਰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ ਤਾਂ ਪਹਿਲਾਂ ਮਾਫ਼ੀ ਚਾਹੁੰਦੇ ਹਾਂ ਅਤੇ ਦੁਆਰਾ ਸਵਾਲ ਕਰਨ ਦੀ ਬੇਨਤੀ ਕਰਦੇ ਹਾਂ ਧੰਨਵਾਦ ਜੀ 🙏

  • @avtargill5374
    @avtargill5374Ай бұрын

    ਮੇਰੇ ਪਿਤਾ 5 ਭਾਈ ਆ ਮੇ ਕਲੇ ਨੇ ਤਕਸੀਮ ਕਰੋਨੀ ਆ

  • @PunjabDeHeere1

    @PunjabDeHeere1

    Ай бұрын

    Video number 42 dekho ji

  • @PritamSingh-ok4jf
    @PritamSingh-ok4jfАй бұрын

    ਕਿਰਪਾ ਕਰਕੇ ਆਪਣਾ ਫੋਨ ਨੰਬਰ, ਪਤਾ ਜ਼ਰੂਰ ਦਸੋ. ਕੋਈ ਗਲ ਕਰਨੀ ਹੋਵੇ. ਜਾ ਮਿਲਣਾ ਹੋਵੇ.

  • @PunjabDeHeere1

    @PunjabDeHeere1

    Ай бұрын

    Ok ji thanks

Келесі