Khabar Di Khabar (2008) || ਜਥੇਦਾਰ ਨੇ ਖੋਲ੍ਹੇ ਭੇਤ , ਨਿਹੰਗ ਸਿੰਘਾਂ ਵੱਲੋਂ ਹਮਲੇ ਬਾਰੇ ਹੋਇਆ ਵੱਡਾ ਖ਼ੁਲਾਸਾ

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 76

  • @sukhpalsingh9506
    @sukhpalsingh950613 күн бұрын

    ਜਿਸ ਮੈਂਬਰ ਕਰਕੇ ਇਹ ਚੋਣ ਹੋਣ ਜਾ ਰਹੀ ਹੈ ਉਸੇ ਨੂੰ ਸਾਰਾ ਚੋਣ ਖਰਚਾ ਪੈਣਾ ਚਾਹੀਦਾ ਹੈ

  • @jindmahimahi6321
    @jindmahimahi632113 күн бұрын

    ਹਰ ਕਿਸੇ ਨੂੰ ਅਪਣੀ ਜ਼ੁਬਾਨ ਕਾਬੂ ਵਿੱਚ ਰੱਖਣੀ ਚਾਹੀਦੀ ਐ ਕਦੇ ਕਿਸੇ ਸਿੱਖ ਨੇ ਹਿੰਦੂ ਧਰਮ ਵਾਰੇ ਜਾਂ ਹਿੰਦੂਆਂ ਵਾਰੇ ਕਦੇ ਗਲਤ ਨਹੀ ਬੋਲਿਆ

  • @sukhwant47
    @sukhwant4713 күн бұрын

    ਮਾਂ ਨੂੰ ਸਭ ਤੋਂ ਵਧ ਪੁਤ ਹੁੰਦਾ ਇਹ ਬਿਆਨ ਇਕ ਮਾਂ ਦਾ ਪਰ ਮਾਂ ਪੁਤ ਸੂਰਮਾ ਹੈ

  • @tarjeetsingh8619
    @tarjeetsingh861913 күн бұрын

    ਬਿਲਕੁਲ ਠੀਕ ਕਿਹਾ ਤੁਸੀਂ ਟਹਿਣਾ ਸਹਿਬ

  • @BalwinderSingh-qx4lj
    @BalwinderSingh-qx4lj13 күн бұрын

    ਟਹਿਣਾ ਸਾਹਬ, ਤੁਹਾਡੇ ਅਜ ਦੇ ਵਿਸ਼ਿਆਂ ਤੋਂ ਸਾਫ ਹੁੰਦਾ ਹੈ ਕਿ ਸਿੱਖਾਂ ਪੰਜਾਬੀਆਂ ਦੇ ਜੀਵਨ ਤੇ ਸੋਚ ਵਿਚ ਉਹ ਨਿਘਾਰ ਆ ਗਿਆ ਹੈ ਜਿਸ ਦਾ ਕੋਈ ਥੱਲਾ ਨਹੀਂ ਹੈ। ਇਹ ਸਾਰਾ ਕਰੈਕਟਰ ਆਉਣ ਵਿੱਚ ਲੋਕ ਸਮਾਜ ਧਰਮ ਤੇ ਸਰਕਾਰਾਂ ਦਾ ਹੀ ਕਸੂਰ ਤੇ ਜ਼ਿੰਮੇਵਾਰੀ ਹੈ। ਸਰਕਾਰਾਂ ਤੇ ਸਿਆਣਿਆਂ ਨੇ ਪੜ੍ਹਾਈ ਸਿਖਿਆ ਤੇ ਪ੍ਰਬੰਧ ਦਾ ਚੰਗਾ ਢਾਂਚਾ ਨਹੀਂ ਉਸਾਰਿਆ,ਸਮਾਜ ਨੇ ਟੋਕਣਾ ਛੱਡ ਦਿੱਤਾ, ਧਰਮ ਨੂੰ ਕਮਾਈ ਦਾ ਸਾਧਨ ਬਣਾ ਕੇ ਸਿਖਿਆ ਦੀ ਥਾਂ ਸਪੀਕਰ ਲਾਕੇ ਪੜ੍ਹਨ ਤਕ ਸੀਮਤ ਕਰ ਦਿੱਤਾ। ਸੋ ਜਿਸ ਬੂਟੇ ਨੂੰ ਕੱਟਿਆ ਛਾਂਟਿਆ ਨਾ ਜਾਵੇ ਉਹ ਫਿਰ ਕੰਡਿਆਲੀ ਝਾੜੀ ਹੀ ਬਣਦਾ ਹੈ। ਪਰ ਆਮ ਲੁਕਾਈ ਨੂੰ ਆਪਣੀ ਜ਼ਿੰਦਗੀ ਤੇ ਪਰਿਵਾਰ ਦੀ ਚਿੰਤਾ ਹੈ ਉਹ ਅਜੇਹੇ ਸਮੇਂ ਅਤੇ ਮਾਹੌਲ ਵਿੱਚੋਂ ਕਿਵੇਂ ਬਚਣ ਤੇ ਜਿਉਣ ???

  • @balrajsingh8901
    @balrajsingh890113 күн бұрын

    ਇਸ ਦਾ ਕੋਈ ਸਬੂਤ ਨਹੀਂ ਕਿ ਇਹ ਲੈਟਰ ਜਾਂ ਚਿੱਠੀ ਅਮ੍ਰਿਤ ਪਾਲ ਸਿੰਘ ਨੇ ਲਿਖੀ ਹੈ ਉਨ੍ਹਾਂ ਉੱਤੇ ਕਾਫੀ ਸਖਤ ਪਾਬੰਦੀਆਂ ,ਹਾਲ ਦੀ ਘੜੀ ਲਾਗੂ ਹਨ

  • @surjitgill6411
    @surjitgill641113 күн бұрын

    ਨਹੀਂ ਜੀ ਜ਼ਿਮਨੀ ਚੋਣ ਦਾ ਦੰੰਗਲ ਇਸ ਤੋਂ ਪਹਿਲਾਂ ਅਸੀਂ ਕਿਤੇ ਵਧ ਕੇ ਵੇਖ ਚੁੱਕੇ ਹਾਂ ਜੀ। ਜਦੋਂ 1993-94 ਚ ਗਿੱਦੜਬਾਹਾ ਦੀ ਇੱਕੋਂ ਇੱਕ ਸੀਟ ਤੇ ਵੀ ਦੰਗਲ ਹੋਇਆ ਸੀ। ਕਾਂਗਰਸ ਦੀ ਸਰਕਾਰ ਚ ਰਘਬੀਰ ਸਿੰਘ ਐਮ ਐਲ ਏ ਦੀ ਮੌਤ ਉਪਰੰਤ ਜ਼ਿਮਨੀ ਚੋਣ ਹੋਈ। ਬੇਅੰਤਾ ਮੁੱਖ ਮੰਤਰੀ ਸੀ ਦੂਜੇ ਪਾਸੇ ਭਾਰਤ ਦਾ ਮੰਨਿਆ ਪ੍ਰਮੰਨਿਆਂ ਸਿਆਸਤਦਾਨ ਸੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਬਾਦਲ। ਬੇਅੰਤੇ ਨੇ ਪੰਜਾਬ ਸਰਕਾਰ ਦੀ ਸਾਰੀ ਮਸੀਨਰੀ ਸਾਰੇ ਮੰਤਰੀ ਵਿਧਾਇਕ ਉਥੇ ਝੋਕ ਦਿੱਤੇ ਸਾਰਿਆ ਨੂੰ ਵੱਖੋ ਵੱਖਰੇ ਪਿੰਡ ਵੰਡ ਦਿੱਤੇ। ਆਪ ਵੀ ਉਥੇ ਡੇਰਾ ਲਾ ਕੇ ਬੈਠ ਗਏ। ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ । ਦੋਵੇਂ ਧਿਰਾਂ ਨੇ ਮੁੱਛ ਦਾ ਸਵਾਲ ਬਣਾ ਲਿਆ। ਹਾਰ ਨੂੰ ਵੇਖਦੇ ਹੋਏ ਬੇਅੰਤ ਨੇ ਫਰੀਦਕੋਟ ਦੇ ਡੀ ਸੀ ਨਿਰਮਲਜੀਤ ਸਿੰਘ ਕਲਸੀ ਤੇ ਆਪਣੇ ਉਮੀਦਵਾਰ ਨੂੰ ਜਿੱਤ ਦਾ ਸਰਟੀਫਿਕੇਟ ਦਿਵਾਉਣ ਲਈ ਜ਼ੋਰ ਪਾਇਆ ਪਰ ਉਹ ਨਹੀਂ ਮੰਨੇ।ਫਿਰ ਵੀ ਮਨਪ੍ਰੀਤ ਬਾਦਲ 2200 ਵੋਟਾਂ ਤੇ ਜਿੱਤ ਗਿਆ। ਘੋਲੀਆ ਕਲਾਂ

  • @peterhundal8108

    @peterhundal8108

    13 күн бұрын

    ਜਨਾਬ ਉੱਸ ਵੇਲੇ ਦਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਮਰਿਆ ਨਹੀਂ ਸੀ, ਉੱਸ ਨੂੰ ਕਿਸੇ ਕੇਸ ਵਿੱਚ ਸਜ਼ਾ ਹੋ ਗਈ ਸੀ

  • @jangsinghchandumajra8575

    @jangsinghchandumajra8575

    13 күн бұрын

    ਬੇਅਦਬੀ ਲਈ ਜ਼ਿਮੇਵਾਰ ਅਤੇ ਉਨ੍ਹਾਂ ਦੇ ਸਹਾਇਤਾ ਪ੍ਰਾਪਤ ਕੰਡੀਡੇਟ ਨਹੀਂ ਕਾਮਯਾਬ ਨਹੀਂ ਹੋਣਗੇ। ਇਸ ਨੂੰ ਰਿਜਲਟ ਸਮਝਿਆ ਜਾਵੇ ਜੀ।

  • @g.s.randhawa9446
    @g.s.randhawa944613 күн бұрын

    Ungral di jamanat jabt honi chahidi aa

  • @surjitsingh6327
    @surjitsingh632713 күн бұрын

    ਲੰਘੇ ਕੱਲ੍ਹ ਸਾਹਿਬ ਜੀ,ਵਾਕ ਦੇ ਅੰਤ ਵਿੱਚ ਲੱਗਿਆ " ਆ ,ਏ ਅਤੇ ਈ "( ਸੀ ) ਹੀ ਲੰਘੇ ਕੱਲ੍ਹ ਨੂੰ ਦੱਸ ਦਿੰਦੇ ਹਨ ਜੇਕਰ ਅੰਤ ਵਿੱਚ " ਗਾ ,ਗੇ ,ਗੀ ਆ ਜਾਵੇ , ਲੋਕ ਆਉਣ ਵਾਲੇ ਕੱਲ੍ਹ ਨੂੰ ਭਲੀ ਭਾਂਤ ਸਮਝ ਜਾਂਦੇ ਹਨ ਐਨੇ ਅਣਜਾਣ ਨਹੀਂ।

  • @surindersinghdugriwala3767
    @surindersinghdugriwala376713 күн бұрын

    ਕਿਸੇ ਨੂੰ ਵੀ ਕਿਸੇ ਦੇ ਧਰਮ ਬਾਰੇ ਗਲਤ ਨਹੀ ਬੋਲਣਾ ਚਾਹੀਦਾ ਜੋ ਬੋਲਦਾ ਉਸ ਤੇ ਕਨੂੰਨੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੀ

  • @baldevjassar8059
    @baldevjassar805913 күн бұрын

    *🙏🌷ਅੱਜ ਦਾ ਵਿਚਾਰ🌷🙏* *ਚੰਗਿਆਈ ਤੇ ਬੁਰਿਆਈ ਇਨਸਾਨ ਦੇ ਅੰਦਰ ਹੀ ਹੁੰਦੀਆਂ ਹਨ!ਬੰਦਾ ਜਿਸ ਦੀ ਵਰਤੋਂ ਕਰਦਾ ਹੈ ਉਹੀ ਉੱਭਰ ਕੇ ਬਾਹਰ ਆ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @manindersingh5897
    @manindersingh589713 күн бұрын

    ਟੈਹਣਾ ਸਾਹਿਬ ਸਤ ਸ਼੍ਰੀ ਅਕਾਲ

  • @BaljinderKaur-xx5wg
    @BaljinderKaur-xx5wg13 күн бұрын

    ਟਹਿਨਾ ਸਾਬ ਤੁਹਾਡੀ ਗੱਲ ਬਾਤ ਕਰਨ ਦਾ ਢੰਗ ਬਹੁਤ ਪਸੰਦ ਆਇਆ। ।

  • @BalvirSingh-ss3pd
    @BalvirSingh-ss3pd13 күн бұрын

    ਪਿਆਰ ਭਰੀ ਸਤਿ ਸ੍ਰੀ ਜੀ। ਸਾਰੇ ਦੋਸ਼ੀ ਹਨ। ਪਰ ਜਿਸ ਦਾ ਕੁਦਰਤੀ ਚੁੰਬਕੀ ਖੇਤਰ ਦਾ ਫੈਲਾਅ ਵਧ ਹੋਵਾਗਾਂ ਉਸਦੀ ਜਿੱਤ ਹੋਵੇਗੀ।

  • @user-jq1wb5rf7s
    @user-jq1wb5rf7s13 күн бұрын

    Sat.sri.akal

  • @AvtarSingh-bj2vm
    @AvtarSingh-bj2vm13 күн бұрын

    ਟਹਿਣਾ ਸਾਹਿਬ ਜੀ ਸ਼ੰਭੂ ਬਾਰਡਰ ਤੇ ਸਿਰਫ ਕਿਸਾਨ ਹੀ ਹਨ ਮਜ਼ਦੂਰ ਨੂੰ ਕੋਈ ਨਹੀਂ ਪੁੱਛਦਾ ਮਜ਼ਦੂਰ ਬੇਹਾਲ ਹੈ ਕੋਈ ਬਾਂਹ ਨਹੀਂ ਫੜਦਾ।

  • @didarsinghdhallu2352

    @didarsinghdhallu2352

    13 күн бұрын

    Ki gl km ni milda tuhanu?

  • @jaskarnsingh3884

    @jaskarnsingh3884

    13 күн бұрын

    ਛੇ ਹਜਾਰ ਕਿਲਾ ਮੰਗਦੇ ਸੀ ਛੇ ਸੋ ਦਿਹਾੜੀ ਭਾਲਦੇ ਸੀ ਲੁੱਟ ਪੈਗੀ ਭਈਏ ਛਤੀ ਸੋ ਨੂੰ ਲਾ ਜੇਬਾ ਭਰ ਗਏ ਜਿਉਦੇ ਰਹਿਣ

  • @jaskarnsingh3884

    @jaskarnsingh3884

    13 күн бұрын

    ਸ਼ਰਾਬੀ ਦੀ ਜਮਾਨਤ ਜਬਤ ਹੈ ਅਫੀਮ ਪੋਸਤ ਬੰਦ ਚਿਟੇ ਨਾਲ ਮਾਰੀ ਜਾਦੇ

  • @khushdeepdhaliwal3768

    @khushdeepdhaliwal3768

    13 күн бұрын

    Tehna sahib a vota taa. Pendian hi rehindan per public da bhla taa. Waheguru ji kar sakda hai

  • @mpsbhogal4521

    @mpsbhogal4521

    12 күн бұрын

    J😊ji

  • @kirankaur4504
    @kirankaur450413 күн бұрын

    ਸਤਿ ਸ੍ਰੀ ਅਕਾਲ ਜੀ 🙏🙏

  • @BaldevSingh-gj6ex
    @BaldevSingh-gj6ex12 күн бұрын

    🙏🙏🙏🙏🙏

  • @ParamjitSingh13517
    @ParamjitSingh1351713 күн бұрын

    Sat shri akal ji 💐🙏

  • @devrajsalaria3333
    @devrajsalaria333312 күн бұрын

    Bahut wadhia jee Tehna Sahib jee

  • @gurchetsingh2748
    @gurchetsingh274813 күн бұрын

    Nice

  • @onkarsinghpurewal990
    @onkarsinghpurewal99013 күн бұрын

    ਬੀਜੇਪੀ ਆਤੇ ਖਾਸ ਪਾਰਟੀ ਦਾ ਹਕਾਰ ਟੁਟਨਾ ਚਾਹੀਦਾ ਹੈ ॥ ਪੰਜਾਬ ਵਿਚ ਮਾਰ ਕੱਟ ਵਾਲਾ ਕਮ ਠੀਕ ਨਹੀ ਹੈ ॥ਸਰਕਾਰ ਨੂੰ ਵੀ ਧਾਰਿਮਕ ਭਾਵਨਾ ਦੇ ਵਿਰੋਧ ਬੋਲਣ ਵਾਲੇ ਤੇ ਕਰਵਾਈ ਕਰਨ ਨ ਕਿ ਸਿਕਾਉਟੀ ਦੇ ਕਰ ਮਹੋਲ ਗਰਮ ਕਰਨ ਵਾਲੇ ਕੰਮ

  • @BaljitSingh-bj4vm
    @BaljitSingh-bj4vm13 күн бұрын

    ਲਖ ਲਾਹਨਤਾ ਆਮ ਆਦਮੀ ਪਾਰਟੀ ਤਰਲੋ ਮੱਛੀ ਹੋਈ ਪੲਈ। ਹੈ 2027 ਵਿਚ ਖ਼ਤਮ

  • @mohindersinghkangkang9604
    @mohindersinghkangkang960413 күн бұрын

    ਝਾੜੂ ਪਾਰਟੀ ਨੇ ਪਹਿਲਾਂ ਸੀਤਲ ਅੰਗੂਰਾਲ BJP ਵਿੱਚੋਂ ਉਧਾਰਾ ਲੈ ਕੇ MLA ਬਣਾਇਆ ਹੁਣ ਮਹਿੰਦਰ ਭਗਤ BJP ਵਿੱਚੋਂ ਉਧਾਰਾ ਲਿਆ ਭਗਵੰਤ ਮਾਨ ਕਹਿ ਰਿਹਾ ਹੈ ਸਾਡਾ ਉਮੀਦਵਾਰ ਬਹੁਤ ਵਧੀਆ ਹੈ। ਉਧਾਰੇ ਉਮੀਦਵਾਰ ਲੈ ਪਾਰਟੀਆਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਕਿਥੇ ਗਿਆ ਹੁਣ ਭੋਲਾ ਪੈਚਰਾਂ ਵਾਲਾ ਲਾਭ ਸਿੰਘ ਮੁਬਾਇਲਾਂ ਵਾਲਾ ਕਿਥੇ ਗਏ ਆਮ ਆਦਮੀ ਤੇ ਭਮੱਕੜ ਤੇ ਗਰੀਬ ਬੰਦੇ ਉਮੀਦਵਾਰ ਕਰੋੜਾਂ ਪਤੀ ਤੇ ਗੱਲ ਆਮ ਆਦਮੀ ਦੀ ਭਗਵੰਤ ਮਾਨ ਦੇ ਮੂੰਹ ਤੋਂ ਜਚਦੀਆਂ ਨਹੀ। ਧੱਕੇ ਨਾਲ ਜਲੰਧਰ ਵੈਸਟ ਜਿਤਣਾ ਹੈ ਉਹ ਜਿੱਤ ਹੀ ਜਾਣਾ ਹੈ। ਮੁਕਾਬਲਾ ਕਾਗਰਸ ਨਾਲ ਹੋਣਾ ਹੈ BJP ਤੀਜੇ ਥਾਂ ਤੇ ਆਵੇਗੀ।

  • @jagtargill-rc4gy
    @jagtargill-rc4gy13 күн бұрын

    Very good thaiana shiab ji thanks

  • @jarnailsingh9949
    @jarnailsingh994913 күн бұрын

    065th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @surindersingh3583
    @surindersingh358313 күн бұрын

    ਟਹਿਣਾ ਜੀ ਪਹਿਲੀ ਵਾਰ ਵੇਖਿਆ ਤੁਸੀਂ ਇਕ ਪਾਸੜ ਗੱਲਾਂ ਕੀਤੀਆਂ । ਇਮੋਸ਼ਨਲ ਨਾ ਹੋਇਆ ਕਰੋ ਖਬਰ ਦੀਆਂ ਕਰੋ

  • @GurcharanSandhu-gf4yc
    @GurcharanSandhu-gf4yc13 күн бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @AmarjeetSinghAdramanifilmActor
    @AmarjeetSinghAdramanifilmActor13 күн бұрын

    Thanks bhaji

  • @jaswinderpalsingh3622
    @jaswinderpalsingh362213 күн бұрын

    ਟਹਿਣਾ ਸਾਬ ਇੰਨਾਂ ਨੂੰ ਆਪਸ ਵਿੱਚ ਲੜ ਲੈਣ ਦਿਉ ਲੋਕਾਂ ਦੇ ਮਸਲੇ ਜਾਣ ਢੱਠੇ ਖੂਹ ਵਿੱਚ ਲਾਹਣਤ ਹੈ ਇਹੋ ਜਿਹੀ ਲੀਡਰੀ ਤੇ

  • @pammasingh5431
    @pammasingh543113 күн бұрын

    Gud man

  • @kaurkharoud899
    @kaurkharoud89913 күн бұрын

    Sat Sri akal ji

  • @sardardalwindersinghmand9523
    @sardardalwindersinghmand952313 күн бұрын

    ਟਹਿਣਾ ਸਾਬ੍ਹ ਜੀ ਪਾਣੀ ਦੀ ਵਾਰੀ ਨਹੀਂ ਇਹ ਪੁਰਾਣੀ ਦੁਸ਼ਮਣੀ ਦਾ ਸਿੱਟਾ ਹੈ ਜੀ ਪਰ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੀ ਮਰਨ ਵਾਲਿਆਂ ਵਿੱਚ ਇੱਕ ਜਾਣੇ ਦੀਆਂ ਛੋਟੀਆਂ ਛੋਟੀਆਂ ਦੋ ਬੱਚੀਆਂ ਅਤੇ ਇੱਕ ਦੀ ਛੋਟੀ ਜਿਹੀ ਇੱਕ ਬੱਚੀ ਹੈ ਜੀ

  • @MewaSingh-gq4bp
    @MewaSingh-gq4bp13 күн бұрын

    Sat sri akal swarn singh tehna ji

  • @JasvirSingh-mu9be
    @JasvirSingh-mu9be13 күн бұрын

    Good g

  • @amarsinghdhindsa1838
    @amarsinghdhindsa183812 күн бұрын

    ਟਹਿਣਾ ਜੀ primer ਚੈਨਲ ਟੀ ਵੀ ਤੇ ਨਹੀਂ ਚੱਲ ਰਹਿ

  • @HardeepSingh-sg9wk
    @HardeepSingh-sg9wk12 күн бұрын

    🙏🙏👌

  • @RanjitSingh-oq1wu
    @RanjitSingh-oq1wu13 күн бұрын

    Satsriakalji

  • @ajaibsinghpanesarCanada
    @ajaibsinghpanesarCanada13 күн бұрын

    S S A 🙏🙏 Tehna Sahib ji

  • @MaingalSingh
    @MaingalSingh13 күн бұрын

    Sat Sri akal bai tehna Saab ji 🙏 🎉😢

  • @surjeetsingh8809
    @surjeetsingh880913 күн бұрын

    👍👍👌

  • @PremPal-qj8jx
    @PremPal-qj8jx12 күн бұрын

    ਟਹਿਣਾ ਸਾਹਿਬ ਤੁਸੀਂ ਵਧੀਆ ਬੋਲਦੇ ਹੈ ਨੁਕਤਾਚੀਨੀ ਵਧੀਆ ਕਰਦੇ ਪਰ ਅਖੀਰ ਵਿੱਚ ਇਹ ਹੀ ਕਹਿ ਦੇਣਾ ਕੇ ਇਹ ਆਣ ਵਾਲ਼ਾ ਸਮਾ ਦਸੈਗਾ ਕਹਿਕੇ ਨਤੀਜਾ ਵਿਅਰਥ ਜੇਹਾ ਕਰ ਦਿੰਦੇ ਹੋ

  • @LalaHardeepSingh
    @LalaHardeepSingh13 күн бұрын

    DRIVER SAHAB tak gall PAHUNCHE Ah v KAH DIYA KARO

  • @LalaHardeepSingh
    @LalaHardeepSingh13 күн бұрын

    DRIVER SAHAB KA KABHI CAL PAHUNCHE ABHI KAH DIYA KARO

  • @harindergrewal5418
    @harindergrewal541813 күн бұрын

    Good Morning Tehna Sahib Ji Very Nice Information 22g Ok Tks ❤🎉❤🎉❤🎉❤

  • @nijjer7079
    @nijjer707913 күн бұрын

    Bhut vdea khowledge dinde o tusi morning time job te jn lge roj tuhdadi new khabar dekhdi ke kdo upload hove tuhadi khabar dekh lyidi te sab khowledge mil jndi dunyea vch ki chl reha Eda e khabar dinde rho Parmatma hmesha chardikalla vch rkh tuhanu🙏🏼

  • @ManjitSingh-br8bk
    @ManjitSingh-br8bk13 күн бұрын

    Dharm te comment karn vale khilf ghat ghat 2 sal honi chahidi kyo ke log samaj wich jehara golde ne

  • @user-or8mp1xd6z
    @user-or8mp1xd6z13 күн бұрын

    Tehna Ji Jydati koi v hove pani ton larrai jan dharmic vivad Kisey di jaan lai laina Uh v. Sharebazaar Te patarkarita di Akh ch teer Vadhia nahi Please rectify if you can Rab ji mehar krn te ashirwad bna rakhan sadi dua hai ji 🙏🙏 10:54

  • @jaswantsingh9903
    @jaswantsingh990313 күн бұрын

    Tehna sahib Ji mere nal sharat la Lavo thusi kagras Maru baji😅

  • @harindersingh1740
    @harindersingh174013 күн бұрын

    SIRAF CONGRESS NU HI VOTE PAO OR PUNJAB NU INHA PUNJAB VIRODHI PARTIYAN DA 100%BOYCOTT KARO

  • @sukhkhehra9693
    @sukhkhehra969313 күн бұрын

    Sat shri akal ji khadoor sahib ton hazri lwa rhe aa

  • @narindersharma8310
    @narindersharma831013 күн бұрын

    If criminal cases are deleted if some one is elected in election according to constitution? Plz explain this, Kejriwal and Sisodia are also elected members, then why are they in jail?

  • @jugsingh2006

    @jugsingh2006

    12 күн бұрын

    Crime accused will be in jail.

  • @PremLata-dr7vd
    @PremLata-dr7vd13 күн бұрын

    Kise nu v kanoon hath vich nhi lena chahida. Je koyi kise di shan de khilap bolda hai kanoon, adaltan, te sarkaar kis leyi han

  • @jugsingh2006

    @jugsingh2006

    12 күн бұрын

    Na sarkar,na adaltan action laendian.Qanoon tan pher lokan apne huth laena.

  • @yudukhan6658
    @yudukhan665813 күн бұрын

    Sikh kom new mara na kho. M kuldeep singh pind Gharuan distk Mohali Punjab to shakt Neda karda ha...singh is kingh..

  • @ManjitSingh-br8bk
    @ManjitSingh-br8bk13 күн бұрын

    Delhi rasta kisan ne nhi sarkar ne band keeta a

  • @Nanakpanthi
    @Nanakpanthi12 күн бұрын

    Fer kehnde Punjab ch development ni hundi. Nihang Singh kuch vi kar sakde aa.

  • @kewalsharma442
    @kewalsharma44212 күн бұрын

    Tere Faridkot de MP Mohammad Sadiq ne kee masle hall keete

  • @JitSingh-mb9ch
    @JitSingh-mb9ch13 күн бұрын

    Bjp ka antim sanskar kro

  • @jassasinghsidhu2884
    @jassasinghsidhu288413 күн бұрын

    AAP di paihli ate akhri sarkar hon da maan prapt howega bahukar walean nu😂 😂😂😂😂😂😂😂😂😂😂😂😂😂😂😂😂😂😂😂

  • @HarjitKaur-sb7jo
    @HarjitKaur-sb7jo13 күн бұрын

    Thay are in jail because thay did some thing in money and their alcohol killed peoples

  • @ravinderkaurthind7294
    @ravinderkaurthind729413 күн бұрын

    ਜੇ ਜਵਾਨ ਸਬਾਲ ਹੀ ਬੋਲਣ ਤਾ ਕੀਦਾ ਦੀਲ ਕਰਦਾ ਕੀ ਲੜਾਈ ਕਰਨਾ ਕੀਦਾ ਦੀਲ ਕਰਦਾ ਹੈ ਪਰਚਾ ਪਵਾਨ ਵੀ ਦੀਲ ਕਰਦਾ

  • @kulwantsingh3183
    @kulwantsingh318313 күн бұрын

    ਸਿਰਫ ਕਾਂਗਰਸ ਦੇ ਜਿੱਤਣ ਦੀ ਉਮੀਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @user-li3tt6gr6o
    @user-li3tt6gr6o13 күн бұрын

    Behnchoda kuttea tu har baare kehnda eda oda parrrrrr bhai saab bare ni kehna k jdo aunge oda dekhange bhai saab hamesha sahi ne te hamesha sahi rehnge bhai saab jindabad ❤

  • @harindersingh1740
    @harindersingh174013 күн бұрын

    ASAL VIH KANJRIWAL VI SIKH DHARAM OR SIKH VIRODI HAI OR JO VI SIKHA DHARAM OR SIKH KOM DE KHILAF BOLDA HAI USNU FULL SUPPORT KARDA HAI OR UNHA NU FREE VICH SEQURITY PROVDE KAWA DENDA HAI OR FINANCIALLY HELP VI KARDI HAI PUNJAB DI AAP SARKAR RSS OR BJP VAKAN

  • @karamjitkaur4601
    @karamjitkaur460113 күн бұрын

    Sikhan ne kade bhidusare daram bare kabhi galat nahi keha nahi. Bolde ne yeh log hamesa galat bolde ne kab Tak koi sahan kare sarkar galat bolan Wale nujail vich bhejaya jawe

  • @BoharDhillon-hw3uc
    @BoharDhillon-hw3uc13 күн бұрын

    🙏🙏🙏🙏🙏

Келесі