ਰਜਿਸਟਰਡ ਵਸੀਅਤ ਸਬੰਧੀ ਜਰੂਰੀ ਜਾਣਕਾਰੀ

#montycybercafe #jamabandi #ਵਸੀਅਤ #ਰਜਿਸਟਰਡ_ਵਸੀਅਤ #wasiat #wasiyat #vasiat #vasiyat #varasat #warast
ਜਮੀਨ ਵੇਚਣ ਖਰੀਦਣ ਤੇ ਕਿੰਨਾ ਖਰਚ ਆਵੇਗਾ ਦੇਖੋ ਵੀਡੀਓ
• ਜਮੀਨ ਵੇਚਣ ਖਰੀਦਣ ਤੇ ਕਿੰ...
ਖੂਨ ਦੇ ਰਿਸਤੇ ਵਿੱਚ ਰਜਿਸਟਰੀ ਕਰਵਾਉਣ ਤੇ ਕੀ ਖਰਚ ਆਵੇਗਾ।ਦੇਖੋ ਇਹ ਵੀਡੀਓ
• Blood Relation Registr...
ਜਮੀਨ ਗਹਿਣੇ ਕਰਨ ਤੇ ਕੀ ਖਰਚ ਆਵੇਗਾ
• ਜਮੀਨ ਗਹਿਣੇ ਕਰਨ ਤੋਂ ਪਹਿ...

Пікірлер: 18

  • @MontyCyberCafe
    @MontyCyberCafe3 ай бұрын

    ਜਮੀਨ ਵੇਚਣ ਖਰੀਦਣ ਤੇ ਕਿੰਨਾ ਖਰਚ ਆਵੇਗਾ ਦੇਖੋ ਵੀਡੀਓ kzread.info/dash/bejne/fmyMqKSrn7PclbQ.htmlfeature=shared ਖੂਨ ਦੇ ਰਿਸਤੇ ਵਿੱਚ ਰਜਿਸਟਰੀ ਕਰਵਾਉਣ ਤੇ ਕੀ ਖਰਚ ਆਵੇਗਾ।ਦੇਖੋ ਇਹ ਵੀਡੀਓ kzread.info/dash/bejne/fXlklc6mibmzXc4.htmlfeature=shared ਜਮੀਨ ਗਹਿਣੇ ਕਰਨ ਤੇ ਕੀ ਖਰਚ ਆਵੇਗਾ kzread.info/dash/bejne/iZ512MZticjJXdY.htmlfeature=shared

  • @user-lu8hz1kk3h
    @user-lu8hz1kk3h3 ай бұрын

    ਬਾਈ ਜੀ। ਆਪ ਜੀ ਵੱਲੋ ਇਕੋ ਹੀ ਪਿੰਡ ਵਿੱਚ ਖੇਤੀ ਵਾਲੀ ਜ਼ਮੀਨ ਦੀ ਮਾਲ ਵਿਭਾਗ ਵੱਲੋਂ ਹੀ ਨਿਸ਼ਾਨਦੇਹੀ ਕਰਵਾਉਣ ਦੇ ਕੁਲ ਖਰਚਿਆਂ ਦੇ ਲਈ ਅਤੇ ਫਿਰ ਬਾਅਦ ਵਿੱਚ ਆਪਣੀ ਹੀ ਜ਼ਮੀਨ ਉਪਰ ਕਾਬਜ਼ ਹੋਣ ਦੇ ਸਬੰਧੀ ਸਾਰੀ ਜਾਣਕਾਰੀ ਦੇਣ ਲਈ ਪ੍ਰੋਗ੍ਰਾਮ ਨੂੰ ਪੇਸ਼ ਕਰਨ ਦੀ ਬਹੁਤ ਜਰੂਰਤ ਹੈ। ਧੰਨਵਾਦ ਜੀਉ।

  • @SukhwinderSingh-rq2nl
    @SukhwinderSingh-rq2nl3 ай бұрын

    ਬਹੁਤ ਧੰਨਵਾਦ ਜੀ 🙏

  • @jatinderpathania2628
    @jatinderpathania26283 ай бұрын

    ਵੀਰ ਜੀ ਰਜਿਸਟਰ ਵਸੀਅਤ ਕਰਨੀ ਚਾਹੀਦੀ ਹੈ ਕਿ ਬਲੱਡ ਰਿਲੇਸ਼ਨ ਦੀ ਰਜਿਸਟਰੀ। ਦੋਨਾਂ ਵਿਚੋਂ ਕਿਹੜੀ ਸਹੀ ਰਹੇਗੀ। ਹਾਂ ਜੇ ਰਜਿਸਟਰਡ ਵਿਰਾਸਤ ਕਰਵਾਈ ਗਈ ਹੈ ਤਾਂ ਬਲੱਡ ਰਿਲੇਸ਼ਨ ਦੀ ਰਜਿਸਟਰੀ ਕਰਵਾਉਣ ਦੀ ਲੋੜ ਹੈ ਕਿ ਨਹੀਂ ਤਾਂ ਕਿ ਅੱਗੇ ਚਲ ਕੇ ਕੋਈ ਵਿਰਾਸਤ ਨੂੰ ਲੈ ਕੇ ਝਗੜਾ ਨਾ ਹੋ ਸਕੇ। ਧੰਨਵਾਦ ਜੀ

  • @gurpreetsandhu464
    @gurpreetsandhu4643 ай бұрын

    ਵੀਰ ਜੀ ਖ਼ੇਤਾਂ ਵਾਲੇ ਰਾਸਤੇ ਦੀ ਨਿਸ਼ਾਨਦੇਹੀ ਦੀ ਸਰਕਾਰੀ ਫੀਸ ਕਿੰਨੀ ਹੋਉ

  • @MontyCyberCafe

    @MontyCyberCafe

    3 ай бұрын

    ਜਗ੍ਹਾ ਤੇ ਨਿਰਭਰ ਕਰਦਾ ਹੈ ਜੀ ਕਿੰਨੇ ਕਨਾਲ ਮਰਲੇ ਹਨ ਆਮ ਤੌਰ ਤੇ ਪਹੀ ਦਾ ਰਕਬਾ ਬਹੁਤ ਘੱਟ ਹੁੰਦਾ ਜਿਸ ਕਰਕੇ 500 rs ਹੁੰਦੀ ਹੈ ਬਾਕੀ ਜੋ ਰਸੀਦ ਦਿੰਦੇ ਉਸ ਉਪਰ ਲਿਖਿਆ ਹੁੰਦਾ ਹੈ ਫੇਰ ਸਹੀ ਜਾਨਣਾ ਚਾਹੁੰਦੇ ਹੋ ਤਾ rcms website ਤੇ ਚੈੱਕ ਕਰ ਸਕਦੇ ਹੋ

  • @gsmasoun9005
    @gsmasoun90052 ай бұрын

    Nice

  • @harkiratsingh3446
    @harkiratsingh344619 күн бұрын

    ਕੀ ਰਜਿਸਟਰਡ ਵਸੀਅਤ ਦੀ ਕੋਈ validity ਹੁੰਦੀ ਆ ਜਾਂ lifetime?? ਦੂਜੀ ਗੱਲ ਜੇਕਰ ਨੰਬਰਦਾਰ ਤੇ ਗਵਾਹ ਦੀ death ਹੋ ਜਾਵੇ ਉਸ ਦਾ ਕੋਈ ਚੱਕਰ ਤਾਂ ਨੀ ਪੈਂਦਾ??

  • @user-qu7tk6zd7t
    @user-qu7tk6zd7t3 ай бұрын

    Ki ek mother de name ghar hai us de ek bete di death ho g aa us ne apne chote bete de name resited vasiyat karv di death wale bete di wife nu dasiya bnahi

  • @user-zy5vt8fq2y
    @user-zy5vt8fq2y2 ай бұрын

    Online check ho sakdi

  • @SatnamSingh-ds9dc
    @SatnamSingh-ds9dc2 ай бұрын

    ਮੇਰੇ ਭਰਾ ਨੇ ਮੇਰੇ ਬਾਪੂ ਦੀ ਪੂਰੀ ਕੋਠੀ ਆਪਣੇ ਨਾਮ ਕਰਾ ਲਈ ਮੈਨੂੰ ਕੁੱਛ ਨਹੀਂ ਦਿਤਾ ਬਾਪੂ ਪੂਰਾ ਹੋ ਗਿਆ ਹੈ ਹੁਣ ਕੁੱਛ ਹੋ ਸਕਦਾ ਹੈ ਕਿ ਨਹੀ ?

  • @jaskaransidhu5759
    @jaskaransidhu57593 ай бұрын

    ਇਸਦਾ process ਕੀ ਹੈ ਜੀ

  • @dilbagsingh7640
    @dilbagsingh76403 ай бұрын

    Sade dharmkot moga 9000 laia pisle hafte. 5 April nu

  • @paramvirsingh5559

    @paramvirsingh5559

    Ай бұрын

    Bai 5 Biswa Da Kina Kharch aajuga ?

  • @gurdarshansingh5428
    @gurdarshansingh54283 ай бұрын

    ਰਜਿਸਟਰਡ ਵਸੀਅਤ ਤੋ ਬਾਅਦ ਤਬਦੀਲ ਮਲਕੀਅਤ ਕੀਤੀ ਜਾ ਸਕਦੀ ਹੈ ਜਾਂ ਨਹੀਂ

  • @MontyCyberCafe

    @MontyCyberCafe

    3 ай бұрын

    ਹਾਂ ਜੀ ਕੀਤੀ ਜਾ ਸਕਦੀ ਹੈ

  • @user-oi6pj2fd9x
    @user-oi6pj2fd9x3 ай бұрын

    ਕਮਿਟਾ ਵਿਚ ਹੱਲ ਕਰੋ ਜੀ

Келесі