ਗਿਰਦਾਵਰੀ ਬਦਲਣ ਦਾ ਸੌਖਾ ਤਰੀਕਾ| Punjab land record question answers session-8 |

Punjab land record question answers session-8 | land record online kaise ​⁠dekhan
Your Query:-
#punjabdeheere1
#punjablandrecord
#jamabandi
ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡਾ ਕੋਈ ਵੀ ਕਮੈਟ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਰਨ ਖੇਚਲਾਂ ਕਰੋ ਜੀ ਅਤੇ ਆਡੀਓ ਨਾ ਭੇਜੋ ਜੀ, ਧੰਨਵਾਦ
Punjab De Heere1 channel ਤੇ ਅਗਰ ਜ਼ਮੀਨ, ਵਰਾਸਤ ਅਤੇ ਹੋਰ ਵਿਸ਼ੇ ਸੰਬੰਧੀ ਆਪ ਜੀ ਦਾ ਜੋ ਵੀ ਕਮੈਂਟ ਹੈ ਉਸ ਨੂੰ KZread channel ਦੇ ਲਿੰਕ ਤੇ ਕਮੈਂਟ ਕਰੋ ਜੀ ਅਤੇ ਆਪ ਨੂੰ ਕਮੈਂਟ ਨੋਟ ਕਰਨ ਉਪਰੰਤ ਵਾਪਸੀ ਮੈਸਜ਼ ਵੀ ਆਵੇਗਾ।
/ @punjabdeheere1
Punjab de heere channel
jamabandi Punjab land record
question answer session part 9
ਜ਼ਮੀਨ,ਫਰਦ, ਇੰਤਕਾਲ, ਤਕਸੀਮ ਅਤੇ ਹੋਰ ਵੀਡੀਓ ਲਈ Telegram link: ਤੇ ਬਣੇ ਗਰੁੱਪ ਨੂੰ ਜੁਆਇੰਨ ਕਰੋ | t.me/punjabdeheere1

Пікірлер: 58

  • @PunjabDeHeere1
    @PunjabDeHeere116 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jasbirsingh-wi9mx
    @jasbirsingh-wi9mx3 күн бұрын

    ਦਰ ਤੇ ਆਏ ਨੂੰ ਦੇਗ ਤੇ ਚੜਕੇ ਆਏ ਨੂੰ ਤੇਗ। ਇਹ ਸਿੱਖੀ ਦਾ ਪੁਰਾਣਾ ਸਿਧਾਂਤ ਹੈ।

  • @balwantsinghsidhu1650
    @balwantsinghsidhu165016 күн бұрын

    ਧੰਨਵਾਦ ਜੀ , ਬਹੁਤ ਵਧੀਆ ਜਾਣਕਾਰੀ ਦੇਣ ਲਈ ਜੀ । ਸਾਡੀ ਜਮੀਨ ਦੀਆਂ ਦੋ ਤਕਸੀਮਾਂ ਅਦਾਲਤ ਰਾਹੀਂ ਇਕ ਹਿੱਸੇਦਾਰ ਵਲੋਂ ਕਰਵਾਈਆਂ ਗਈਆਂ ਹਨ। ਇਸ ਜਮੀਨ ਦੇ ਦੋਨਾਂ ਤਕਸੀਮਾਂ ਵਿੱਚ ਪੰਜ-ਪੰਜ ਹਿੱਸੇਦਾਰ ਸਨ । ਪਰ ਤਕਸੀਮ ਕਰਨ ਸਮੇਂ ਨਹਿਰੀ ਖਾਲ ਨਹੀਂ ਲਗਾਏ ਗਏ ਅਤੇ ਇਕ ਹਿੱਸੇਦਾਰ ਨੂੰ ਰਸਤਾ ਵੀ ਨਹੀਂ ਲਗਾਇਆ ਗਿਆ । ਅਤੇ ਜਮੀਨ ਦੀਆਂ ਬਾਹੀਆਂ ਵੀ ਸਿੱਧੀਆਂ ਨਹੀਂ ਕੀਤੀਆਂ ਗਈਆਂ । ਸਿਰਫ ਤਕਸੀਮ ਕਰਵਾਉਣ ਵਾਲੇ ਹਿੱਸੇਦਾਰ ਦਾ ਹਿੱਸਾ ਹੀ ਚੌਰਸ ਕੀਤਾ ਗਿਆ ਹੈ । ਚਾਰੇ ਹਿੱਸੇਦਾਰ ਚੋਂ ਤਿੰਨ ਹਿੱਸੇਦਾਰ ਦੁਬਾਰਾ ਤਕਸੀਮ ਕਰਨ ਲਈ ਸਹਿਮਤ ਹਨ ਪਰ ਇੱਕ ਹਿੱਸੇਦਾਰ ਨਹੀਂ । ਹੁਣ ਇਸ ਦਾ ਕੀ ਹੱਲ ਹੋ ਸਕਦਾ ਹੈ । ਕੀ ਹੁਣ ਅਦਾਲਤ ਜਾਣਾ ਪਵੇਗਾ , ਜੇਕਰ ਹਾਂ , ਤਾਂ ਕਿਹੜੀ ਅਦਾਲਤ ਵਿੱਚ ਕੇਸ ਕਰਨਾ ਪਵੇਗਾ । ਇਸ ਵਿੱਚ ਨਿਆਂ ਮਿਲਣ ਦੀ ਉਮੀਦ ਹੈ , ਦੱਸਿਆ ਜਾਵੇ ਜੀ ।ਆਪ ਜੀ ਦੀ ਮੇਹਰਬਾਨੀ ਹੋਵੇਗੀ । ਮੈਂ ਬਠਿੰਡੇ ਤੌਂ ਹਾਂ ਜੀ ।

  • @SurjitSingh-zi1lb
    @SurjitSingh-zi1lb16 күн бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @Gurlali
    @Gurlali16 күн бұрын

    ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਤੁਹਾਡਾ

  • @kiranbala2807
    @kiranbala280715 күн бұрын

    Super video

  • @sewasingh510
    @sewasingh51016 күн бұрын

    Thanks

  • @user-vs5oj6nr3i
    @user-vs5oj6nr3i16 күн бұрын

    Thaxxx sir ji

  • @JashanSingh-py2gv
    @JashanSingh-py2gv15 күн бұрын

    ਸਤਿ ਸ੍ਰੀ ਅਕਾਲ ਭਾਜੀ ਭਾਜੀ ਸਾਡੇ ਨਾਂ ਨੌ ਮਰਲੇ ਜਮੀਨ ਸੀ ਪਰ ਛੋਟੇ ਭਰਾ ਨ ਬਾਪੂ ਦੇ ਨਾਂ ਕਰਵਾ ਤੀ ਹੁਣ ਆਪਣਾ ਹਿੱਸਾ ਵਿੱਚੋਂ ਬੀਜ ਰਿਹਾ ਹੈ ਸਾਡੇ ਨੌ ਮਰਲੇ ਨਹੀਂ ਦੇ ਰਿਹਾ ਅਸੀਂ ਕਿਵੇਂ ਕਢਵਾਈ ਏਨੌ ਮਰਲੇ ਸਾਡੇ ਨੇ ਸਾਡੇ ਨਾਂ ਨੇ ਪਰ ਪਤਾ ਨਹੀਂ ਕਿਵੇਂ ਬਾਪੂ ਦੇ ਨਾਂ ਸਾਨੂੰ ਦੱਸਿਓ ਅਸੀਂ ਕਿਵੇਂ ਕਢਵਾ ਸਕਦੇ ਹਾ

  • @gurmeetbandesha541
    @gurmeetbandesha54116 күн бұрын

    ❤❤❤

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @nirmalkharoud2392
    @nirmalkharoud239215 күн бұрын

    ਬਾਈ ਜੀ ਸਟੇਟ ਪੰਜਾਬ ਹੀ ਸਾਡਾ ਲੇਕਿਨ ਜਿਲਾ ਤੇ ਤਹਿਸੀਲ ਅਲੱਗ ਹੈ ਕਿਵੇਂ ਹੋਵੇਗਾ ਤਬਾਦਲਾ ਇੱਕ ਪਟਵਾਰੀ ਬਹੁਤ ਪਰੇਸ਼ਾਨ ਕਰ ਰਿਹਾ ਹੈ ਕੋਈ ਹੱਲ ਦੱਸੋ 🙏

  • @RajVerma-kk6un
    @RajVerma-kk6un15 күн бұрын

    ਸਤ ਸ਼੍ਰੀ ਅਕਾਲ ਹੁਣ ਸਾਡੀ ਜ਼ਮੀਨ ਦੀ ਜਦੋਂ ਮਿਣਤੀ/ ਨਿਸ਼ਾਨਦੇਹੀ ਹੋਈ ਤਾਂ ਪਤਾ ਲੱਗਿਆ ਕਿ ਸਾਡੇ ਖੇਤ ਨਾਲ ਲਗਦਾ ਪੜੋਸੀ ਦਾ ਪੱਕੇ ਖਾਲ ਸਾਡੀ ਜ਼ਮੀਨ ਵਿਚ ਬਣਿਆ ਹੋਇਆ ਹੈ। ਇਹ ਖਾਲ ਉਹਨਾਂ ਨੇ 8-10 ਸਾਲ ਪਹਿਲਾ ਸਰਕਾਰੀ ਗਰਾਂਟ ਰਾਹੀਂ ਬਿਨਾ ਮਿਣਤੀ ਦੇ ਸਾਡੀ ਜ਼ਮੀਨ ਉੱਤੇ ਬਣਵਾ ਲਿਆ ਸੀ। ਕੀ ਹੁਣ ਸਾਨੂੰ ਖਾਲ ਦੇ ਥੱਲੇ ਦਬੀ ਸਾਡੀ ਜ਼ਮੀਨ ਮਿਲੂਗੀ। ਕੀ ਹੁਣ ਪੱਕਾ ਖਾਲ ਟੁਟੁਗਾ। ਕੋਈ ਹੱਲ ਦਸੋ ਜੀ🙏

  • @GurkiratSingh-cd7ed
    @GurkiratSingh-cd7ed16 күн бұрын

    14:31

  • @gurmailsinghchahal2086
    @gurmailsinghchahal20865 күн бұрын

    ਜ਼ਮੀਨ ਹਿਸਾ ਵੇਚਿਆ ਨਹੀਂ ਫਿਰ ਵੀ 4ਕਨਾਲਾ ਦੀ ਰਜਿਸਟਰੀ ਹੋ ਗਈ

  • @BodhRaj-ut5nq
    @BodhRaj-ut5nq9 күн бұрын

    Malik kafi saal kite bahar kamm karde si piso jameen koi gidawari bi karba gia ate kheti bi ohi karda riha hun is gall nu kafi time beet gia ki apni jameen khali karba sakda.

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @darshansinghsidhu1179
    @darshansinghsidhu11797 күн бұрын

    ਤਬਦੀਲ ਮਲਕੀਅਤ ਇੰਤਕਾਲ ਤੋਂ ਬਾਅਦ ਗਿਰਦਾਵਰੀ ਪਟਵਾਰੀ ਕਬਜ਼ੇ ਮੁਤਾਬਿਕ ਤਬਦੀਲ ਕਰ ਸਕਦਾ ਹੈ ਜ਼ਰੂਰੀ ਦੱਸਣਾ ਜੀ ਧੰਨਵਾਦ ਸਹਿਤ ਬੇਨਤੀ ਹੈ ਜੀ

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gurmeetpannu5806
    @gurmeetpannu580616 күн бұрын

    ਅਸੀਂ 10 ਕਨਾਲ ਜ਼ਮੀਨ ਖਰੀਦੀ ਸੀ ਰਜਿਸਟਰੀ ਹੋ ਗਈ ਜਦੋਂ ਪਟਵਾਰੀ ਕੋਲੂ ਇੰਤਕਾਲ ਕਰਵਾਉ ਗਏ ਬਾਅਦ ਵਿਚ ਪਤਾ ਲਗਾ ਕਿ ਰਕਬੇ ਵਿਚ 5 ਕਨਾਲ 6 ਮਰਲੇ ਜ਼ਮੀਨ ਨਹੀਂ ਹੈ ਰਜਿਸਟਰੀ ਤੋਂ ਪਹਿਲਾਂ ਫ਼ਰਦ ਹਕੀਕਤ ਬਣਵਾਈ ਸੀ ਪਟਵਾਰੀ ਰਿਟਾਇਰ ਹੈ ਗਿਆ ਜਿਹੜਾ ਰਕਬਾ ਘਟਦਾੳ ਉਹ ਪਹਿਲਾਂ ਹੀ ਸਾਡੇ ਕੋਲ ਬੈ ਹੈ ਅਤੇ ਇੰਤਕਾਲ ਕਰਵਾਇਆ ਹੋਇਆ ਹੈ। ਹੁਣ ਕਿਸ ਤੇ ਕਾਰਵਾਈ ਹੋਵੇਗੀ ਅਤੇ ਕਿਸ ਤਰ੍ਹਾਂ

  • @AmardeepSingh-gg4ek
    @AmardeepSingh-gg4ek16 күн бұрын

    ਠੇਕੇ ਤੇ ਜ਼ਮੀਨ ਹੈ ਗਿਰਦਾਵਰੀ ਕਿਸ ਦੇ ਨਾਮ ਹੋਵੇਗੀ ਮਾਲਕ ਦੇ ਜਾਂ ਜਿਸ ਨੇ ਜ਼ਮੀਨ ਠੇਕੇ ਤੇ ਲਈ ਹੈ।

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @chauhan96
    @chauhan9616 күн бұрын

    Kanugoon Saab Saadi zameen road vich aa gi te naal sada sanjha khaata wa mushtar da par vaahi main karda va te hun isde paise mainu lenn lai ki karna pawega

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @dsdhami5763
    @dsdhami576316 күн бұрын

    Fard vich appne number kive check kariye

  • @KulwantSingh-fu4bg
    @KulwantSingh-fu4bg16 күн бұрын

    ਭੂਆ ਭਤੀਜੇ ਦੇ ਨਾਂ ਵਸੀਆਤ ਵੀ ਕਰਾ ਸਕਦੀ ਹੈ?

  • @gursewaksingh4886

    @gursewaksingh4886

    15 күн бұрын

    ਕਰਵਾ ਸਕਦੇ ਆ ਵਸੀਅਤਨਾਮਾ ਜੀ

  • @lcmahi2708
    @lcmahi27088 күн бұрын

    ਇਕ ਰਜਿਸਟਰੀ 1994 ਵਿਚ ਕਰਵਾਈ ਸੀ।ਇੰਤਕਾਲ ਕਿਸੇ ਕਾਰਨ ਲੇਟ ਹੋ ਗਿਆ ਹੁਣ ਕੋਰਟ ਨੇ ਵੀ ਫੈਸਲਾ ਦੇ ਦਿਤਾ ਕਿ ਇੰਤਕਾਲ ਕੀਤਾ ਜਾਵੇ।ਪਟਵਾਰੀ ਫਿਰ ਵੀ ਕਹਿੰਦਾ ਕਿ 6 ਮਰਲੇ ਦੀ ਜਗਾ ਇੰਤਕਾਲ 3 ਮਰਲੇ ਦਾ ਹੋਊ।ਕੋਈ ਤਰੀਕਾ ਦਸੋ।

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kaursingh9601
    @kaursingh960116 күн бұрын

    ਕਸਟੋਡੀਅਨ ਜਮੀਨ ਪਰ ਕਈ ਸਾਲ ਦਾਕਬਜਾ ਗਿਰਦਾਵਰੀ ਕਿਵੇ ਨਾਮ ਹੋਵੇਗੀ

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kuljitsidhu6207
    @kuljitsidhu620715 күн бұрын

    ਸਤਿ ਸ਼੍ਰੀ ਅਕਾਲ ਸਰ ਜੀ। ਪਿਤਾ ਨੇ ਜਿਹੜੀ ਜ਼ਮੀਨ ਗਿਆਰਾਂ ਸਾਲ ਪਹਿਲਾਂ ਆਪਣੇ ਇੱਕ ਪੁੱਤਰ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ।ਇੰਤਕਾਲ ਵੀ ਹੋ ਗਿਆ ਸੀ।ਕੀ ਦੂਜਾ ਪੁੱਤਰ ਇਸ ਜ਼ਮੀਨ ਤੇ ਹੱਕ ਰੱਖ ਦਾ ਹੈ ਜਾਂ ਨਹੀਂ।

  • @chamkauraulakh8036

    @chamkauraulakh8036

    13 күн бұрын

    ਬੇਈਮਾਨ ।ਭਰਾ ਦਾ ਗਲ ਵਢ ਲਿਆ ।ਤੇਰਾ ਕਖ ਨਾ ਰਹੇ ।ਵਾਹਿਗੁਰੂ ।

  • @davindermehtalic4466
    @davindermehtalic446616 күн бұрын

    ਵੀਰ ਜੀ ਸੱਤ ਸ਼੍ਰੀ ਆਕਲ🙏 ਜੀ Registery ਵਿੱਚ ਹਿੱਸਾ 50/ 17480 ਲਿਖਿਆ ਹੋਇਆ ਹੈ, ਪਰ ਫਰਦ ਿਵੱਚ 5/1748 ਿਲਿਖਆ ਹੈ, ਿਇਸਦਾ ਕਿ ਕਾਰਣ ਹੈ ਜੀ??

  • @manpreet8698

    @manpreet8698

    16 күн бұрын

    Galti hoyi aa patwari to

  • @gill-punjab
    @gill-punjab16 күн бұрын

    ਟੈਕਸਟ ਐਟਰੀ ਇੰਤਕਾਲ ਕਦੋ ਚਾਲੂ ਹੋਣਗੇ

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gill-punjab

    @gill-punjab

    15 күн бұрын

    @@PunjabDeHeere1 ਕੀ ਨਵਾ ਚਾਰ ਸਾਲਾਂ ਬਣਨ ਤੋ ਬਾਅਦ ਟੈਕਸਟ ਐਟਰੀ ਇੰਤਕਾਲ ਚਾਲੂ ਹੋ ਜਾਵੇਗਾ, ਮੈਨੂੰ ਤਾ ਕੰਨਗੋ ਕਹਿੰਦਾ ਕਿ ਚਾਰ ਸਾਲਾਂ ਬਣਨ ਤੋ ਬਾਅਦ ਵੀ ਇੱਤਕਾਲ ਦਰਜ ਨਹੀ ਹੋਣਾ

  • @user-vj3rc7nk9x
    @user-vj3rc7nk9x15 күн бұрын

    ਜਮਾਂਬੰਦੀ ਵਿੱਚ ਮਿਨ ਦਾ ਕੀ ਮਤਲਬ ਹੁੰਦਾ ਹੈ

  • @PunjabDeHeere1

    @PunjabDeHeere1

    15 күн бұрын

    ਟੁਕੜਾ

  • @hss00270
    @hss0027014 күн бұрын

    Sir ਪਿਸਰ ਮਾਲਿਕ ਕੀ ਹੁੰਦਾ ਹੈ?

  • @PunjabDeHeere1

    @PunjabDeHeere1

    14 күн бұрын

    ਪੁੱਤਰ ਹੁੰਦਾ ਹੈ

  • @hss00270

    @hss00270

    14 күн бұрын

    @@PunjabDeHeere1 Thanx Sir

  • @gill-punjab
    @gill-punjab16 күн бұрын

    ਤੁਸੀ ਜੀ ਆਪਣਾ ਨੰਬਰ ਦਿਉ ਜੀ ਮੈ ਕੋਈ ਜਾਣਕਾਰੀ ਲੈਣੀ ਸੀ

  • @PunjabDeHeere1

    @PunjabDeHeere1

    15 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jotsidhu9297
    @jotsidhu929716 күн бұрын

    ਮੇਰੀ ਰਜਿਸਟਰੀ ਕਈ ਸਾਲ ਪਹਿਲਾਂ ਹੋਈ ਸੀ ਉਸ ਦਾ ਇੰਤਕਾਲ ਨਹੀ ਹੋਇਆ ਬੰਦਾ ਮਰ ਚੁਕਾ ਹੈ ਜ਼ਮੀਨ ਉਸਦੇ ਵਾਰਸਾਂ ਨਾਲ ਹੋ ਗਿਆ ਹੈ ਉਸ ਦਾ ਹਲ ਦਸੋ

  • @GurwinderSingh-qm2be
    @GurwinderSingh-qm2be15 күн бұрын

    ਇੰਤਕਾਲ ਪੜਤਾਲ ਲੲਈ ਪੇਸ਼ ਕੀਤਾ ਜਾਂਦਾ ਹੈ isda matlab ki hunda y

  • @PunjabDeHeere1

    @PunjabDeHeere1

    15 күн бұрын

    Ajje wait kro pending hai

  • @GurwinderSingh-qm2be

    @GurwinderSingh-qm2be

    15 күн бұрын

    Thank you sir par eh kyu likhhea a reha ki wahja isdi

  • @balwindersinghgrewal5931
    @balwindersinghgrewal593113 күн бұрын

    ਕੋਰਟ ਨੇ ਪ੍ਰਾਪਰਟੀ ਰਿਕਵਰੀ ਵਾਰੰਟ ਜ਼ਿਲ੍ਹਾ ਕੁਲੈਕਟਰ ਨੂੰ ਜਾਰੀ ਕੀਤੇ ਹਨ ਪ੍ਰਾਪਰਟੀ ਕਿਥੇ ਹੈ ਕਿਵੇਂ ਪਤਾ ਲੱਗੂ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ

  • @PunjabDeHeere1

    @PunjabDeHeere1

    9 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @LovepreetSingh-up4dq
    @LovepreetSingh-up4dq14 күн бұрын

    ਸਾਡੀ ਜਮੀਨ ਨੂੰ ਦੋ ਰਾਸਤੇ ਆਉਂਦੇ ਸੀ ਇਕ ਰਾਸਤੇ ਉੱਤੇ ਆਉਣ ਜਾਣ ਘੱਟ ਕਰਕੇ ਆਸ-ਪਾਸ ਦੇ ਖੇਤ ਵਾਲਿਆਂ ਨੇ ਹੌਲੀ ਹੌਲੀ ਵੈਕ ਕਰ ਲਈ ਕਾਫੀ ਟਾਈਮ ਹੋ ਗਿਆ ਪਰਨਾਕਸ਼ ਵਿੱਚ ਪਈ ਬੋਲਦੀ ਹੈ ਸਰਕਾਰੀ ਪਈ ਹੈ ਇਸ ਦਾ ਕੀ ਹੱਲ ਹੈ

  • @LovepreetSingh-up4dq

    @LovepreetSingh-up4dq

    14 күн бұрын

    Reply please

  • @GurwinderSingh-of6xl
    @GurwinderSingh-of6xl16 күн бұрын

    Sar ji apna number daio j

Келесі