Amritpal Singh ਦੀ ਖਾਲਸਾ ਰਾਜ ਵਾਲੀ ਗੱਲ ਤੇ ਬੋਲਿਆ Jaskaran Kahan Singh Wala

Ойын-сауық

#RMBTelevision #JaskaranKahanSinghWala #AmritpalSingh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest- Jaskaran Kahan Singh Wala
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 276

  • @amriksinghaulakh3965
    @amriksinghaulakh39659 күн бұрын

    ਖ਼ਾਲਸੇ ਪੰਥ ਦੀ ਚੜ੍ਹਦੀ ਕਲ੍ਹਾ ਵਾਹਿਗੁਰੂ ਜੀ ਮੇਹਰ ਕਰਨ ਜੀ C M ਪੰਜਾਬ ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ

  • @sabi-mansa

    @sabi-mansa

    6 күн бұрын

    🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ AAP 🐒🐒 BJP Murdabad A+B

  • @officialkamal92
    @officialkamal929 күн бұрын

    ਪੰਜਾਬ ਗੁਰੂਆਂ ਦੀ ਕਿਰਪਾ ਨਾਲ ਵਸਦਾ ਆ👏❤️ ਵਾਹਿਗਰੂ ਮਿਹਰ ਕਰਨ 2027 ਚੇ ਖਾਲਸੇ ਦੀ ਸਰਕਾਰ ਬਣੇ

  • @KaramjitSingh-ni1qu
    @KaramjitSingh-ni1qu9 күн бұрын

    ਪੰਜਾਬ ਉਪਰ ਬਾਬੇ ਨਾਨਕ ਦੀ ਕਿਰਪਾ ਹੈ

  • @inderjeetkaur5248

    @inderjeetkaur5248

    9 күн бұрын

    ਕਿ੍ਪਾ ਰਹੂੰ ਵੀ ਭਾਊ ਬਾਬੇ ਨਾਨਕ ਦੀ

  • @sabi-mansa

    @sabi-mansa

    6 күн бұрын

    🙏🪯🙏

  • @gsinghjawanda5373
    @gsinghjawanda53739 күн бұрын

    ਇੰਟਰਵਿਊ ਦੇ ਵੱਟ ਕੱਢ ਦਿੰਦਾ ਜਸਕਰਨ ਸਿੰਘ ਜੀ ਇਸੇ ਤਰਾਂ ਚੜਦੀਕਲਾ ਵਿੱਚ ਬੁੱਕਦੇ ਰਹਿਣਾ ਚਾਹੀਦਾ ਹੈ ! ਵਾਹਿਗੁਰੂ ਜੀ ਭਲੀ ਕਰਨਗੇ !

  • @HarpreetSingh-ti4ii

    @HarpreetSingh-ti4ii

    9 күн бұрын

    ❤❤❤❤

  • @AjayLadhar-uu4ws

    @AjayLadhar-uu4ws

    8 күн бұрын

    ਸਿਮਰਨਜੀਤ ਮਾਨ ਤਾਂ ਐਵੇ ਹੀ ਊਟ ਪਟਾਂਗ ਮਾਰਦਾ ਰਹਿੰਦਾ, ਕਾਹਨ ਸਿੰਘ ਵਾਲਾ ਬਹੁਤ ਵਧੀਆ ਬੰਦਾ ਆ,

  • @gsinghjawanda5373

    @gsinghjawanda5373

    7 күн бұрын

    @@AjayLadhar-uu4ws ਬਾਈ ਜੀ ਇਸੇ ਗੱਲਾਂ ਦਾ ਤਾ ਰੋਸਾ ਪੰਜਾਬ ਦੀ ਤੇ ਸਿੱਖ ਕੌਮ ਦੀ ਏਹੀ ਤ੍!ਸਗੀ ਹੈ ਵਾਹਿਗੁਰੂ ਜੀ ਤੇ ਭਰੋਸਾ ਕੇਮ ਰੱਖਿਓ ਫਤਹਿ ਜਰੂਰ ਹੋਵੇਗੀ ਨੇੜੇ ਹੀ ਹੈ !⚔️🙏⚔️

  • @dilveersingh2547
    @dilveersingh25479 күн бұрын

    ਇੱਕ ਇੱਕ ਗੱਲ ਸਹੀ ਹੈ ਵੀਰ ਜੀ ਪੰਜਾਬ ਨਾਲ ਪਹਿਲਾਂ ਤੋਂ ਹੀ ਧੱਕਾ ਚੱਲਿਆ ਆ ਰਿਹਾ ਬੰਦੀ ਸਿੰਘ ਪੈਟੀ 35 ਸਾਲਾਂ ਤੋਂ ਸਜਾਵਾਂ ਕੱਟ ਰਹੇ ਹਨ ਜਦ ਕਿ ਸਜਾ ਪੂਰੀ ਹੋ ਚੁੱਕੀ ਹੈ

  • @santokhtumber640
    @santokhtumber6409 күн бұрын

    ਸਤਿਗੁਰ ਮਿਹਰ ਕਰਨਗੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਬਹੁਤ ਛੇਤੀ ਰਿਹਾ ਹੋ ਕੇ ਸੰਗਤਾਂ ਦੀ ਸੇਵਾ ਕਰਨਗੇ🎉੯🎉🙏🙏🥀🥀🌹🌹੯🎉🌺

  • @jashanwarring968
    @jashanwarring9689 күн бұрын

    ਸਾਰੇ ਪੰਜਾਬ ਨੂੰ ਮਿਲਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ cm ਬਣਾਉਣਾ ਚਾਹੀਦਾ ਹੈ ਜੀ

  • @majorrajput6902

    @majorrajput6902

    9 күн бұрын

    2027

  • @sikhpost6555

    @sikhpost6555

    9 күн бұрын

    ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ 2027 ਦੇ ਵਿੱਚ ਸੀਐਨ ਬਣਾਓ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਚੁੱਕੀ ਆ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਆ ਨਸ਼ਾ ਆਮ ਵੇਖ ਰਿਹਾ ਚੋਰੀਆਂ ਆਮ ਹੋ ਰਹੀਆਂ ਦਿਨ ਦਿਹਾੜੇ ਦੁਕਾਨਾਂ ਦੇ ਸ਼ਟਰ ਤੋੜੇ ਜਾ ਰਹੇ ਆ ਇਹ ਬੇਨਤੀ ਆ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਹਮਲਾ ਮਾਰੋ ਤੇ ਅੰਮ੍ਰਿਤਪਾਲ ਨੂੰ 2027 ਦੇ ਵਿੱਚ ਐਸਸੀ ਐਮ ਐਲਾਨ ਕੇ ਜੋ ਨਸ਼ਾ ਤਸਕਰ ਇਹਨਾਂ ਨੂੰ ਨੱਥ ਪਾਈ ਜਾਏ ਚੋਰਾਂ ਨੂੰ ਪਾਈ ਜਾਵੇ ਇਹ ਅੰਮ੍ਰਿਤ ਪਾਲ ਤੋਂ ਬਿਨਾਂ ਹੋਰ ਕਿਸੇ ਕੋਈ ਵੀ ਸਰਕਾਰ ਆ ਜਾਵੇ ਇਹ ਕੰਮ ਨਹੀਂ ਹੋਣਾ ਇਹ ਅੰਮ੍ਰਿਤਪਾਲ ਹੀ ਆ ਕੇ ਇਹਨਾਂ ਨੂੰ ਨੱਥ ਪਾ ਸਕਦਾ ਬਾਕੀ ਸਰਕਾਰਾਂ

  • @user-zc8yq5mb7c

    @user-zc8yq5mb7c

    9 күн бұрын

    ​@@majorrajput69021111111111111111111¹11111

  • @BantaSingh-tt8zt

    @BantaSingh-tt8zt

    9 күн бұрын

    @@sikhpost6555 ਭਰਾ ਐਸਸੀ ਐਮ ਕੀ ਹੋਂਦਾ ਏ

  • @NaviBal-lv9kf

    @NaviBal-lv9kf

    8 күн бұрын

    Right 👍 correct 💯

  • @harjinderkaur8342
    @harjinderkaur83429 күн бұрын

    ਰਾਜ ਕਰੇਗਾ ਖਾਲਸਾ ਜੀ

  • @ManjeetKaur-pu1hn
    @ManjeetKaur-pu1hn9 күн бұрын

    ਵਾਰੀ ਭਗਵੰਤ ਮਾਨ ਦੀ ਵੀ ਆ ਜਾਣੀਂ ਜੇਲ੍ਹ ਵਿਚ ਜਾਣ ਦੀ

  • @singhpalvinder6741

    @singhpalvinder6741

    6 күн бұрын

    bilkul shi ji ਸਿਆਣੇ ਕਹਿੰਦੇ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ

  • @SukhdevSingh-zi2xc
    @SukhdevSingh-zi2xc9 күн бұрын

    ਧੰਨ ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਓ ਤੁਸੀਂ ਹੁਣ ਆਪ ਐਮਪੀ ਬਣਾਤਾ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਹੋਣੀ ਚਾਹੀਦੀ ਗੁਰੂ ਰਾਮਦਾਸ ਕਰੋ ਕਿਰਪਾ ਧੰਨ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਧੰਨ ਧੰਨ ਗੁਰੂ ਰਾਮਦਾਸ

  • @tajwrsingh5990
    @tajwrsingh59909 күн бұрын

    ਭੰਤਾ ਸਰਾਬੀ ਗਲਤ ਫਸ ਗਿਆ 😂 ਜੇ ਨਾ ਭਾਈ ਅਮ੍ਰਿਤਪਾਲ ਸਿੰਘ ਨੂੰ ਛੱਡਿਆ ਤਾਂ ਉਹ ਮੁਖ ਮੰਤਰੀ ਹੋਵੇਗਾ ,, ਨਵੇ ਆਗੂ ਜਿਤਾ ਕੇ ਚੁਣੇ ਜਾਣਗੇ ,, ਪੰਜਾਬ ਦੀ ਨੌਜਵਾਨੀ ਨਸਿਆਂ ਤੋ ,, ਜੇਲਾਂ ਵਿੱਚੋ ਬਚਉਣੀ ਏ ਭਾਈ ,, ਦਸਾਗੇਂ ਫੇਰ ਸੈਂਟਰ ਨੂੰ 2% ਵਾਲੇ ਕੌਣ ਹੁੰਦੇ ਨੇ ?? ਅਜੇ ਵੀ ਮੌਕਾ ਭੰਡ ਛੱਡ ਦੇਵੇ ਨਹੀ ਸਮਝੋ ਸਾਰੇ ਗਿਰ ਗਏ

  • @sabi-mansa

    @sabi-mansa

    6 күн бұрын

    🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @JASHAN3325
    @JASHAN33259 күн бұрын

    ਵਾਹਿਗੁਰੂਸਭ ਕੁਝ ਕਰਨੇ ਵਾਲਾ ਹੈ ਬਸ ਸਾਨੂ ਤਾਂ ਸਾਥ ਦੇਣਾ ਚਾਹੀਦਾ।

  • @AmrikSingh-mu3ly

    @AmrikSingh-mu3ly

    9 күн бұрын

    ਅਮਿਰਤਪਾਲ ਸੀ ਅੈਮ ਬਮੇਗਾ ਬਨਾਗੇ ਅਾਪ ਪਰਟੀ ਬੀਜੇਪੀ ਕਾਗਰਸ ਬਾਦਲ ਸਾਰੇ ਆਾ ਨੂੰ ਖੁਡ ਵਿਚ ਵਾੜਾ ਗੇ ਮੁਖ ਮਤਰੀ ਅਮਿਰਤਪਾਲ ਅੱਗਲੇ ਮੁਖ ਮਤਰੀ ਹੈ ਬੋਲੇ ਸੋ ਨਿਹਾਲ ਸਾਰੇ ਪੰਜਾਬ ਨੂੰ ਬੇਨਤੀ ਹੈ ਲੋਕੋ ਪੰਜਾਬ ਨੂੰ ਬਚਾੳੁਣਾ ਤਾ ਅਮਿਰਤਪਾਲ ਸਿਰਫ ਅਮਿਰਤਪਾਲ

  • @Gill-mp9vt
    @Gill-mp9vt9 күн бұрын

    ਇੱਕ ਗੱਲ ਸਾਬਤ ਕਰ ਦਿੱਤੀ, ਜਿਹੜੇ ਲੋਕ ਕਹਿੰਦੇ ਹਨ ਕਿ ਰੱਬ ਕਿੱਥੇ ਹੈ ਉਨ੍ਹਾਂ ਨੂੰ ਵੀ ਸਬੂਤ ਮਿਲਣਗੇ, ਜਿਵੇਂ ਇਹ ਸਾਬਿਤ ਹੋ ਗਿਆ ਹੈ ਕਿ ਸਿੰਘ ਸਾਹਿਬ ਸਵਾ ਲੱਖ ਨਾਲ ਕੱਲਾ ਲੜਦਾ ਹੈ, ਇੰਨੇਂ ਸਹੁੰ ਚੁੱਕ ਗਏ ਕਿਸੇ ਬਾਰੇ ਖਬਰ ਚੱਲੀ, ਗੁਰੂ ਦੇ ਖਾਲਸੇ ਨੂੰ ਦੁਨੀਆਂ ਨੇ ਦੇਖਿਆ ਹੈ, ਸਿੰਘ ਵੱਖਰਾ ਕਰਦੇ ਹਨ ਇਹ ਵੱਖਰੀ ਕੌਮ ਹੈ

  • @rajveerkaur926
    @rajveerkaur9269 күн бұрын

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏🙏

  • @JagroopSingh-zl7qv
    @JagroopSingh-zl7qv9 күн бұрын

    ਹਲਕਾ ਖੇਮਕਰਨ ਤੋ ਐਮ ਐਲ ਏ ਭਾਈ ਕੰਵਰ ਚੜਤ ਸਿੰਘ ਜੀ ਹੋਣਗੇ 2027 ਦੇ

  • @AjayLadhar-uu4ws

    @AjayLadhar-uu4ws

    8 күн бұрын

    ਬਿਲਕੁਲ ਜੀ ਹੁਣ ਅਪਣਾ ਫਰਜ਼ ਬਣਦਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਇਲੈਕਸ਼ਨ ਵਿਚ ਖੜ੍ਹਾ ਕੇ ਜਿਤਾਉਣਾ ਚਾਹੀਦਾ।

  • @thehunterking8711
    @thehunterking87119 күн бұрын

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💚💚💚💚💚💚💚💚💚💚 💚💚💚💚💚💚💚💚💚💚

  • @ManjeetKaur-pu1hn
    @ManjeetKaur-pu1hn9 күн бұрын

    ਜ਼ਰੂਰ ਪਾਵਾਂਗੇ ਜੀ ਵੋਟਾਂ

  • @ManjeetKaur-pu1hn
    @ManjeetKaur-pu1hn9 күн бұрын

    ਖ਼ਾਲਸੇ ਦੀ ਚੜ੍ਹਦੀ ਕਲ੍ਹਾ ਹੋਵੇ ਜੀ 🙏🙏🙏🙏🙏

  • @GurpreetSingh-or8um
    @GurpreetSingh-or8um9 күн бұрын

    ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਜ਼ਿੰਦਾਬਾਦ

  • @kulwantsingh3183
    @kulwantsingh31839 күн бұрын

    ਜਸਕਰਨ ਸਿੰਘ ਖਾਲਸਾ ਕਾਹਨਸਿੰਘ ਜੀ ਦੇ ਪਹਿਲਾਂ ਵੀ ਬਚਨ ਪੂਰੇ ਹੋਏ ਹਨ ਅਤੇ ਅੱਗੇ ਵੀ ਠੀਕ ਸਾਬਤ ਹੋਣਗੇ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਤੇ ਪੂਰਾ ਵਿਸ਼ਵਾਸ਼ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @activegita
    @activegita9 күн бұрын

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏Cm ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @paramjitsingh6295
    @paramjitsingh62959 күн бұрын

    ਬਹੁਤ ਗੁੱਡ ਜੀ ❤❤❤❤❤

  • @vickymehra8237
    @vickymehra82379 күн бұрын

    ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੀ ਹੋਵੇਗਾ। ਵਾਹਿਗੁਰੂ ਜੀ ਮੇਹਰ ਕਰਨਗੇ।

  • @BalkarSingh-dc1oq
    @BalkarSingh-dc1oq9 күн бұрын

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ

  • @MandeepKaur-be2hh
    @MandeepKaur-be2hh9 күн бұрын

    ਸੂਰੀ ਨੂੰ ਮਾਰਨ ਵਾਲੇ ਵੀਰ ਦੀ ਵੀ ਸਾਰ ਉਸ ਵੀ ਨੂੰ ਵੀ ਵੋਟਾਂ ਵਿੱਚ ਖੜਾ ਕਰੋ❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-cs2xy8xk1m
    @user-cs2xy8xk1m9 күн бұрын

    ਵਾਹਿਗੁਰੂ ਜੀ ਮੇਹਰ ਕਰਨ

  • @kuljeetsingh3100
    @kuljeetsingh31009 күн бұрын

    ਸੱਚੀਆਂ ਗੱਲਾਂ ਕਈਆਂ ਨੂੰ ਮਿਰਚਾਂ ਲੱਗਦੀਆਂ ਨੇ ਉਹ ਗ਼ਲਤ ਕੁਮੈਟ ਕਰਦੇ ਹਨ

  • @waheguruji55
    @waheguruji559 күн бұрын

    ਖਾਲਸਾ ਰਾਜ ਤਾਂ ਸਾਰਾਂ ਪੰਜਾਬ ਚਾਹੁੰਦਾ ਹੈ ❤

  • @HarminderSingh-tb9ym
    @HarminderSingh-tb9ym9 күн бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਰਦਾਰ ਜਸਕਰਨ ਸਿੰਘ ਜੀ

  • @user-zb3el8tg4e
    @user-zb3el8tg4e9 күн бұрын

    ਸਪੋਟ ਭਾਈ ਸਾਹਿਬ ਜੀ ਕਾਹਨ ਸਿੰਘ ਵਾਲਾ ਜੀ

  • @HarjeetkaurKahlon-pp6ff
    @HarjeetkaurKahlon-pp6ff9 күн бұрын

    ਵੀਰ ਜੀ ਤੁਸੀ ਵੀ ਇਲੈਕਸ਼ ਲੜੋ ਜੀ , ਗਲਬਾਤ ਤੁਹਾਡੀ ਵੀ ਬਹੁਤ ਵਧੀਆ ਜੀ 🙏❤️

  • @BaljeetSingh-gx4yv
    @BaljeetSingh-gx4yv9 күн бұрын

    ਬਿਲਕੁਲ ਸਹੀ ਗੱਲ ਆ ਖਾਲਸਾ ਜੀ

  • @WaarMode

    @WaarMode

    9 күн бұрын

    Khalsa raaj to mughal k liye hai bharat k liye ram rajya hai jiske liye guruon ne v balidan diya hai bhai or ham ek hi hai hindu hi to pagdi band kar dikh bane hinduon k bade bete Sikh bante the

  • @sabi-mansa

    @sabi-mansa

    6 күн бұрын

    🪯ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒 BJP Murdabad A+B

  • @ParminderSingh-ei8vu
    @ParminderSingh-ei8vu9 күн бұрын

    Waheguru ji❤🙏

  • @waheguruji55
    @waheguruji559 күн бұрын

    ਸਹੀ ਗੱਲ ਹੈ ਵੀਰ ਜੀ 💯✔💯✔ਅਕਾਲ ਤਖਤ ਸਾਹਿਬ ਵੱਡਾਂ ਹੈਂ

  • @samshersingh41
    @samshersingh419 күн бұрын

    ਭਗਵੰਤ ਮਾਨਾਂ ਜੇ ਲੋਕ ਭਾਈ ਅਮ੍ਰਿਤਪਾਲ ਸਿੰਘ ਨੂੰ ਐਮ ਪੀ ਬਣਾ ਸਕਦੇ ਨੇ ਤਾਂ ਜੇਲ੍ਹ ਚੌਂ ਬਾਹਰ ਵੀ ਕਢਵਾ ਲੈਣਗੇ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @harpinderbhullar5719
    @harpinderbhullar57199 күн бұрын

    ਬਿੱਲਕੁੱਲ ਸੱਚ ਬੋਲਿਆ ਭਾਈ ਕਾਨਪੁਰ ਵਾਲਿਆ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 2027 ਵਿੱਚ ਮੁੱਖ ਮੰਤਰੀ ਬਣਾਉਣ ਪੰਜਾਬ ਦੇ ਲੋਕ ਸਾਥ ਦੇਣ

  • @user-jd5bo3gi4l
    @user-jd5bo3gi4l9 күн бұрын

    ਸਹੀ ਕਿਹਾ ਜੀ

  • @malkitsingh5925
    @malkitsingh59259 күн бұрын

    Wahegurugi Wahegurugi ❤️ 🙏🏻 👍 ❤️

  • @malkitsingh5925
    @malkitsingh59259 күн бұрын

    Wahegurugi Wahegurugi ❤️ 🙏🏻 👍

  • @tarsemkaur2786
    @tarsemkaur27869 күн бұрын

    Bhai Jaskaran is such a great person.He always answers effectively and basis on reality and truth 🙏🙏❤️

  • @surinderkaur4233
    @surinderkaur42339 күн бұрын

    एम पी भाई अमरितपाल सिंह खालसा जिंदाबाद

  • @samra4798
    @samra47989 күн бұрын

    Sir Jaskaran Kahan Singh wala ta Sera la dede he is very honest leader of the Punjab.

  • @GurmukhSingh-ct9jo
    @GurmukhSingh-ct9jo9 күн бұрын

    Theek.keha.baba.ji.khalsa.raaj.zindabad.

  • @gurpreetkau-zl2ie
    @gurpreetkau-zl2ie9 күн бұрын

    Bilkul sahi galla kahiya uncle dil khush ho giya

  • @balwindermandair8953
    @balwindermandair89539 күн бұрын

    Very nice 👍👍👌👌❤️🥰🙏

  • @randhawasingh3592
    @randhawasingh35929 күн бұрын

    Waheguru ji kirpa krn .

  • @SukhpreetKaur-pn1be
    @SukhpreetKaur-pn1be9 күн бұрын

    ਖਾਲਸਾ ਰਾਜ ਨੂੰ ਦੋ ਫਾੜ ਕਰਨ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਵੱਡਾ ਹੱਥ ਹੈ ਅੰਗਰੇਜ਼ਾਂ ਨੇ ਆ ਕੇ ਖਾਲਸਾ ਰਾਜ ਨੂੰ ਖਤਮ ਕੀਤਾ ਅਤੇ ਆਪਣਾ ਰਾਜ ਇੱਥੇ ਬਰਤਾਨੀਆ ਅਤੇ ਹੋਰ ਕਈ ਦੇਸ਼ਾਂ ਨੇ ਆ ਕੇ ਆਪਣਾ ਕਬਜ਼ਾ ਕਰਨਾ ਚਾਹਿਆ ਪੰਜਾਬ ਦੇ ਵਿੱਚੋਂ ਜਿੰਨਾ ਵੀ ਸੋਨਾ ਚਾਂਦੀ ਹੋਰ ਕੀਮਤੀ ਸਮਾਨ ਸੀ ਉਹ ਅੰਗਰੇਜ਼ ਆਪਣੇ ਦੇਸ਼ ਨੂੰ ਲੈ ਗਏ ਹਨ ਅਤੇ ਆਪਣੀਆਂ ਜੜਾਂ ਇੱਥੇ ਫੇਰ ਛੱਡ ਗਏ ਜਿਵੇਂ ਕਿ ਸਰਕਾਰਾਂ ਦੇ ਵਿੱਚ ਜਿਵੇਂ ਕਿ ਕਾਂਗਰਸ ਪਾਰਟੀ ਜਿਹੜੀ ਕਿ ਸਿੱਖਾਂ ਦੇ ਨਾਲ ਬਹੁਤ ਵੱਡਾ ਧੋਖਾ ਕਰ ਗਈ ਉਹ ਪਾਰਟੀ ਇੱਥੇ ਛੱਡ ਗਈ ਬਾਅਦ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਇਹ ਪਹਿਲਾਂ ਤੋਂ ਹੀ ਅੰਗਰੇਜ਼ਾਂ ਦੇ ਪਿੱਠੂ ਰਹਿ ਚੁੱਕੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਵਾੜਤਾ ਬਾਅਦ ਵਿੱਚ ਪੰਜਾਬ ਦੇ ਵਿੱਚੋਂ ਹਿਮਾਚਲ ਕੱਢ ਦਿੱਤਾ ਨਾਲ ਹੀ ਕਾਨੂੰਨ ਪਾਸ ਕਰਤਾ ਕਿ ਇੱਥੇ ਪੰਜਾਬੀ ਰਹਿ ਨਹੀਂ ਸਕਦੇ ਇੱਥੇ ਪੰਜਾਬੀ ਨੂੰ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਅਤੇ ਰਜਿਸਟਰੀਆਂ ਵੀ ਬੰਦ ਕਰ ਤੀਆਂ ਪੰਜਾਬੀਆਂ ਦੀਆਂ ਬਾਅਦ ਵਿੱਚ ਇਹਨਾਂ ਨੇ ਪੰਜਾਬ ਚੋਂ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਕੱਢਤਾ ਹੁਣ ਇਹ ਪੰਜਾਬ ਨੂੰ ਕਈ ਧੜਿਆਂ ਵਿੱਚ ਹੋਰ ਵੱਢਣਾ ਚਾਹੁੰਦੇ ਹਨ ਜੋ ਕਿ ਹੌਲੀ ਹੌਲੀ ਇਹਦੇ ਵਿੱਚ ਕਈ ਪ੍ਰਦੇਸ਼ ਬਣਾਉਣ ਦੀਆਂ ਤਿਆਰੀਆਂ ਨੇ ਜੇ ਪੰਜਾਬ ਨੂੰ ਵਜਾਉਣਾ ਤਾਂ ਇੱਕ ਹੋ ਜਾਓ ਭਾਈ ਇੱਕ ਹੋ ਜਾਓ ਨਾ ਖਾਲਿਸਤਾਨ ਦੀ ਮੰਗ ਕਰੋ ਨਾ ਕੋਈ ਹੋਰ ਮੰਗ ਕਰੋ ਮੰਗ ਕਰੋ ਸਿਰਫ ਪੰਜਾਬ ਨੂੰ ਬਚਾਉਣ ਦੀ ਜੋ ਆਪਣੇ ਹਿੱਸੇ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਵਿੱਚੋਂ ਕੱਢੇ ਨੇ ਉਹਨਾਂ ਨੂੰ ਨਾਲ ਰਲਾਉਣ ਦੀ ਕੋਸ਼ਿਸ਼ ਕਰੋ ਇੱਕ ਨਵਾਂ ਪੰਜਾਬ ਬਣਾਓ ਜੋ ਕਿ ਪਹਿਲਾਂ ਵਾਂਗ ਇਕੱਠਾ ਹੋ ਜਾਵੇ ਨਹੀਂ ਤਾਂ ਸਮਾਂ ਨਹੀਂ ਲੱਗਣਾ ਇੱਥੇ ਕੁਛ ਦੁਬਾਰੇ ਅੰਗਰੇਜ਼ ਆਉਣ ਦੀ ਤਿਆਰੀ ਆ

  • @GurlalSingh-wm1yg
    @GurlalSingh-wm1yg7 күн бұрын

    ਬਿਲ ਕੁਲ ਠੀਕ ਕੀਹਾ ਕਾਨ ਸਿੰਘ ਵਾਲਾ ਨੇ⚔️⚔️⚔️⚔️⚔️🙏🙏🙏🙏🙏

  • @user-hw6yq4it5u
    @user-hw6yq4it5u6 күн бұрын

    ਬੇਟਾ ਕਾਨ੍ਹ ਸਿੰਘ ਵਾਲਾ ਆਪ ਜਿਹੇ ਯੋਧਿਆਂ ਸਿਰ੍ਹਤ੍ਹੇ ਹੀ ਖਾਲਸਾ ਪੰਥ ਦਾ ਰਾਜ ਹੋਵੇ ਗਾ

  • @oldvirsa01
    @oldvirsa017 күн бұрын

    ਜਸਕਰਨਸਿੰਘ ਜਿੰਦਾਬਾਦ ਜੀ ਵਧਿਆ ਗੱਲ ਕਰਦਾ

  • @BhupinderSingh-kf2ng
    @BhupinderSingh-kf2ng8 күн бұрын

    ਸਾਰੇ ਪੰਜਾਬ ਨੂੰ ਮਿਲ ਕੇ ਪੰਜਾਬ ਦਾ ਸੀਐਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ

  • @kamaljitsingh99620
    @kamaljitsingh996206 күн бұрын

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @parmjeetkaur-123
    @parmjeetkaur-1239 күн бұрын

    dhan dhan guru granthsahib ji

  • @afew2840
    @afew28408 күн бұрын

    V GOOD MESSAGE THANKS WAHEGURU WAHEGURU JI

  • @jasdeepsingh7745
    @jasdeepsingh77459 күн бұрын

    Bhai Amritpal Singh Khalsa G and Bhai Sarbjit Singh Khalsa G is great great Zindabaad g g

  • @kulbirkaur8032
    @kulbirkaur80327 күн бұрын

    Waheguru Waheguru Waheguru Waheguru Waheguru Waheguru Waheguru ji 🙏🏼 ❤❤❤❤

  • @sardarni5505
    @sardarni55059 күн бұрын

    Cm bhai amritpal Singh Ji Khalsa jindabad 🙏🔥 🐆🎉

  • @mangelsingh4749

    @mangelsingh4749

    9 күн бұрын

    Bebe.mata.je.sab.koj.das.dita

  • @sabi-mansa

    @sabi-mansa

    6 күн бұрын

    🪯 Bhai Amritpal Khalsa 🚩 AAP 🐒🐒 BJP Murdabad A+B

  • @BalwinderSingh-bu9wr
    @BalwinderSingh-bu9wr6 күн бұрын

    ਰਾਜ਼ ਕਰੇਗਾ ਖਾਲਸਾ ਆਕੀ ਰਹੇ ਕੋਈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਮੇਹਰ ਕਰੋ ਵਹਿਗੁਰੂ ਜੀ ਵਾਹਿਗੁਰੂ 🙏🌹

  • @Satnamsingh-kw1gk
    @Satnamsingh-kw1gk8 күн бұрын

    Very nice speech Bhai ji di thanks very much

  • @sohansingh5456
    @sohansingh54569 күн бұрын

    ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੇ ਨਾਂ ਤੇ ਹੁਣ ਤਕ ਰਾਜ ਨੀਤੀ ਕੀਤੀ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @rajmohamad9925

    @rajmohamad9925

    8 күн бұрын

    Jinni uhna di soch c ja fir uhna da time c vadhia kam kita byi man sav nae bs uhna tae torcher nazayaz hoyia ek putter mooh eklota put..😢😢

  • @sabi-mansa

    @sabi-mansa

    6 күн бұрын

    ​@@rajmohamad9925🙏💯✅

  • @gurmeetsingh-1999
    @gurmeetsingh-19999 күн бұрын

    💯💯💯

  • @jagtarsinghgoldy3575
    @jagtarsinghgoldy35759 күн бұрын

    2027 sarkar e khalsa ❤ lov u punjab valeo tagde hojo,bhai amritpal singh zindabad,i from delhi

  • @jasbirsinghgill481
    @jasbirsinghgill4819 күн бұрын

    Good vichar waheguru ji

  • @hardipsingh6059
    @hardipsingh60599 күн бұрын

    Amritpal Singh jandabad ❤❤❤

  • @satgurkotra2543
    @satgurkotra25439 күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @user-pq7zn8lg9v
    @user-pq7zn8lg9v9 күн бұрын

    True wmk God bless khalsa ji

  • @sohansingh8034
    @sohansingh80349 күн бұрын

    Waheguru ji 👏👏

  • @user-yn2vk1jd6g
    @user-yn2vk1jd6g13 сағат бұрын

    ❤❤❤❤❤ਸਤਿ ਸਤਿ

  • @Kamaljit-ot2fp
    @Kamaljit-ot2fp6 күн бұрын

    Waheguru ji

  • @GurparkarSingh-co9bk
    @GurparkarSingh-co9bk9 күн бұрын

    ❤ਭਾਊ❤ਜਿੰਦਾਬਾਦ❤ਜਿੰਦਾਬਾਦ❤ 🦅🌹🙏❤️🌷🏹💕🌸🦅🌹🙏❤️🌷🏹💕🌸🌺🌹🙏❤️🌷🏹💕🌸🌺🦅🦅🦅🦅

  • @OppoOppo-bs2vk
    @OppoOppo-bs2vk9 күн бұрын

    Only Amritpal Singh khalsa CM nest panjab

  • @GurmeetSingh-rl9fd
    @GurmeetSingh-rl9fd3 күн бұрын

    WAHEGURU JI MEHER KRO JI

  • @ghhtgg2503
    @ghhtgg25039 күн бұрын

    Sir bilkul theek kah rahe

  • @88ybl
    @88ybl9 күн бұрын

    Waheguru waheguru waheguru ji 🙏

  • @harneksingh3845
    @harneksingh38459 күн бұрын

    BHAI AMRITPAAL SINGH JI JINDABAAD 🙏

  • @ParamjitSingh-ts1kx
    @ParamjitSingh-ts1kx8 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਸਾਰਿਆਂ ਦਾ ਹੈ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਰਾਜ ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @didarsingh9487
    @didarsingh94879 күн бұрын

    Ryt Waheguru ji mehar karnge

  • @baljitsingh374
    @baljitsingh3749 күн бұрын

    Sikh raaj jindabad🙏

  • @MiMobile-ky5fd
    @MiMobile-ky5fd9 күн бұрын

    Very nice

  • @Gurdavkasba
    @Gurdavkasba9 күн бұрын

    Next cm of Punjab Bhai amritpal singh 💪💪💪

  • @sabi-mansa

    @sabi-mansa

    6 күн бұрын

    🙏🪯🙏

  • @goodthink9591
    @goodthink95915 күн бұрын

    ਅਕਾਲ ਹੀ ਅਕਾਲ ਹੈ🙏

  • @amarbirsinghbhullar7530
    @amarbirsinghbhullar75309 күн бұрын

    ❤waheguru ji Amritpal Singh ji jindabad ❤

  • @ssisingh
    @ssisingh9 күн бұрын

    SARDAR JS KAN SINGH WALA. KOM DE DARDEE A GOOD MAN.ATE BOHT WADIA KITI GALBAT JI 🙏

  • @waheguruji55
    @waheguruji559 күн бұрын

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽

  • @aavtar1975
    @aavtar19752 күн бұрын

    Bhai sahib ji jionde raho waheguru ji chardi kla bakhashan🙏🙏🙏🙏🙏

  • @JagtarSingh-tn9oh
    @JagtarSingh-tn9oh9 күн бұрын

    Waheguru ji ka khalsa waheguru ji ki Fateh 🙏🏻🚩

  • @satveersjb5917
    @satveersjb59179 күн бұрын

    Cm Amritpal singh 2027

  • @user-fl9xc5js8h
    @user-fl9xc5js8h9 күн бұрын

    Wmk 2027 ch Bhai Amrit pal Singh Khalsa ji nu Punjab da cm banona hai 🙏♥️

  • @user-dh6xp7tw6o
    @user-dh6xp7tw6o5 күн бұрын

    ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @On_culture41
    @On_culture415 күн бұрын

    Waheguru ji Fateh hi karenge 🎉

  • @tarasingh2309
    @tarasingh23099 күн бұрын

    Bahut sahi gallant a

  • @hardipsingh6059
    @hardipsingh60599 күн бұрын

    Amrit pal Singh jandabad ❤❤❤❤❤❤❤❤❤❤

  • @tirath5732
    @tirath57329 күн бұрын

    Amrtpal singh g need cm punjab punjabo not mp

  • @AmarjitKaur-wu2ph
    @AmarjitKaur-wu2ph9 күн бұрын

    ❤❤❤

  • @malkiatsingh-hm2vm
    @malkiatsingh-hm2vm9 күн бұрын

    ❤❤❤❤

  • @user-nd7fy7hp6y
    @user-nd7fy7hp6y9 күн бұрын

    💯💯💯💯

  • @user-dv8ub4vo2t
    @user-dv8ub4vo2t9 күн бұрын

    ❤❤❤❤❤

  • @user-hw6yq4it5u
    @user-hw6yq4it5u6 күн бұрын

    ਬੇਟਾ ਜ੍ਹਸਕਰਨ ਸਿੰਘ ਜੀ ਅਸੀਂ ਸਾਰੇ ਬਾਗ਼ੋਂ ਬਾਗ਼ ਹੋ ਗੲਏ ਹਾਂ ਆਪਦੀ ਸਪੀਚ ਸੁਣਕੇ

  • @jaspaskaurjaspalkaur9417
    @jaspaskaurjaspalkaur94179 күн бұрын

    Bhai Kahan Singh ji zindabad

  • @Gill-mp9vt
    @Gill-mp9vt9 күн бұрын

    ਕੁਝ ਚਵਲਾਂ ਨੇ ਬਹੁਤ ਗੰਦ ਪਾ ਰੱਖਿਆ ਹੈ, ਸਰਬਜੀਤ ਸਿੰਘ ਖਾਲਸਾ ਦੇ ਅੱਖਾਂ ਵਿੱਚ ਰਾਹੁਲ ਗਾਂਧੀ ਝਾਕਿਆ ਨੀਂ, ਭਾਈ ਸਾਹਿਬ ਜੀ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਐਵੇਂ ਸਵਾਲ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਬਾਰੇ ਪਤਾ ਨੀਂ,ਜਸ ਬਾਈ ਤੁਹਾਡੇ ਵਾਂਗ ਲੀਡਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਐਵੇਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ, ਭਾਈ ਸਾਹਿਬ ਜੀ ਜੇਲ੍ਹ ਤੋਂ ਬਾਹਰ ਆ ਜਾਣਗੇ ਤਾਂ ਜੀਜੇ ਨੂੰ ਪੁੱਛ ਲੈਣ ਕੀ ਕਰਨਗੇ, ਐਵੇਂ ਕਿਸੇ ਚੈਨਲ ਤੋਂ ਕਟਿੰਗ ਕਰਕੇ ਖਬਰਾਂ ਚਲਾ ਰਹੇ ਹਨ ਕਿ ਭਾਊ ਕਿਵੇਂ ਚੱਲ ਰਿਹਾ ਸੀ, ਉਹ ਕਿਵੇਂ ਲੱਗ ਰਿਹਾ ਸੀ,, ਇਹ ਗੱਲ ਕਰਕੇ ਭਾਈ ਸਾਹਿਬ ਜੀ ਦੀ ਵੀਡੀਓ ਨਹੀਂ ਬਣਨ ਦਿੱਤੀ, ਵਧੀਆ ਕੀਤਾ,ਹੋ ਸਕਦਾ ਚਵਲਾਂ ਲੋਕਾਂ ਨੇ ਕੋਈ ਨਵਾਂ ਬਖੇੜਾ ਖੜ੍ਹਾ ਕਰ ਦੇਣਾ ਸੀ, ਆਪਣੇ ਵਿਊਜ ਪਿੱਛੇ ਨਾਂ ਭੱਜਣ ਸੱਚ ਦੀ ਗੱਲ ਕਰਨ ਦੀ ਲੋੜ ਹੈ

Келесі