Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ

Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ
#GianiHarpreetSingh #AmritpalSingh #AmritpalsinghFamily #Punjab #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 161

  • @warismeetwarismeet4856
    @warismeetwarismeet48567 күн бұрын

    ਜੇ ਗੋਲਕਾ ਛੱਡ ਕੇ ਪਵਿੱਤਰ ਜੱਥੇਦਾਰੀ ਕੀਤੀ ਹੁੰਦੀ ਸਰਕਾਰਾਂ ਨਾਲ ਹੱਥ ਨਾ ਮਿਲਾਇਆ ਹੁੰਦਾ ਤਾਂ ਤਰਲੇ ਨਾ ਕਰਨੇ ਪੈਂਦੇ

  • @ABIkumar-iz4sy

    @ABIkumar-iz4sy

    7 күн бұрын

    ਦਾਨ ਪੁਨ ਗੋਲਕਾਂ ਖਾਣ ਵਾਲੇ ਸ੍ਰੋਮਣੀ ਕਮੇਟੀ ਪ੍ਰਧਾਨ ਮੈਬਰ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਲੈਂਦੇ ਨੇ ਸਾਰੇ ਇਹਨਾਂ ਦੀ ਕੁੜੀ ਦੇ ਲਨ ਵੜ ਜਾਵੇਂ ਇਹ ਚਵਲ ਕੁੱਤੇ ਬੰਦੇ ਸੇਵਾ ਕਰਦੇ ਨੇ ਕੇ ਸੰਗਤ ਦਾ ਦਾਨ ਪੁਨ ਖ਼ਾ ਰਹੇ ਨੇ ਇਹਨਾਂ ਦੀ ਗਾਂਡ ਵਿੱਚ ਡਾਂਗ ਦਿਓ ਨੰਗ ਮਲੰਗ ਪੈਸੇ ਖਾਣੇ ਨੇ ਸਾਰੇ। ਅੱਤਵਾਦੀ ਨੂੰ ਵੋਟ ਪਾਉਣ ਵਾਲੇ ਕੁੱਤੇ ਬੰਦੇ ਭੇਡਾਂ ਦੀ ਗਾਂਡ ਕੁੱਟੋ ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਮ ਤੇ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਫੁਦੂ ਬਣਾ ਰਹੇ ਨੇ ਲੋਕਾਂ ਨੂੰ

  • @bombgamez

    @bombgamez

    6 күн бұрын

    ਜਦੌ ਤੁਹਾਨੂੰ ਕਿਹਾ ਸੀ ਸਰਬਤ ਖਾਲਸਾ ਬੁਲਾਓ ਉਦੋ ਕਿਥੇ ਸੀ ਧਰਮ ਦੇ ਠੇਕੇਦਾਰ

  • @narindersingh2942

    @narindersingh2942

    6 күн бұрын

    Bilcul sahi keha

  • @gurcharansingh-tk9ny

    @gurcharansingh-tk9ny

    6 күн бұрын

    @@bombgamez saboot ki hai, kithe saabit hoya eh, propaganda tehat badnaam krde ho, sgpc sangat di bahut madad krdi hai, flood ch v sarkaara ne help ni kitti but sgpc ne kitti, roz lakha bnde langar v shakde ne, par dujje paase tuhade ton mandar aaleya te taa gall ni hundi jede golaka chori krde jide proof b hai, jede rape v krde ne, loka di koi sewa ni krde, uthe taa tuhadi jeebh kambdi aa jutti ton,

  • @Bababalkarsinghsethi-pj6sj
    @Bababalkarsinghsethi-pj6sj7 күн бұрын

    ਸਹੀ ਗੱਲ ਜਥੇਦਾਰ ਜੀ

  • @satveersjb5917

    @satveersjb5917

    6 күн бұрын

    Tattu da jdedaar a

  • @satnamesingh1387
    @satnamesingh13876 күн бұрын

    ਬਿਲਕੁਲ ਸਹੀ ਗੱਲ ਜਥੇਦਾਰ ਸਾਹਿਬ ਜੀ

  • @user-mc3hs8tn7x
    @user-mc3hs8tn7x6 күн бұрын

    Singh is king ❤️ 🤴amartpal Singh ji ❤️ 🙏 ♥️ 🤴🤴🤴🤴🤴🤴🤴🤴🤴🤴🤴🤴🤴

  • @Kulwinder_singh949
    @Kulwinder_singh9497 күн бұрын

    ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ

  • @user-yi6br5dg3o

    @user-yi6br5dg3o

    6 күн бұрын

    ਬਿਲਕੁਲ ਸਹੀ ਬੋਲਿਆ ਵੀਰ ਜੀ ਤੁਸੀ

  • @gurcharansingh-tk9ny

    @gurcharansingh-tk9ny

    6 күн бұрын

    hindustan bnaun ton pehla ki saare hindustania ne jaat pratha khatam kr ditti si? eh sab betuki galla , raaj ton bina kuch ni hona , gulaama naal taa dhkke hi hunde aa

  • @tarlochansingh5841
    @tarlochansingh58417 күн бұрын

    Honest intelligent leader bhai amritpal singh ji 🙏 waheguru chardi kala hove 🙏

  • @harjinderkaur8342
    @harjinderkaur83427 күн бұрын

    ਰਾਜ ਕਰੇਗਾ ਖਾਲਸਾ ਜੀ

  • @JaswantKahlon-bg6zd
    @JaswantKahlon-bg6zd6 күн бұрын

    ਰਾਜ ਕਰੇਗਾ ਖਾਲਸਾ

  • @user-fk9qz5xy2l
    @user-fk9qz5xy2l7 күн бұрын

    ਸਹੀ ਗੱਲ ਆ ਜੀ 🙏

  • @gagandeepsidhu6633
    @gagandeepsidhu66337 күн бұрын

    Amitpal zindabad

  • @aparsingh5343
    @aparsingh53437 күн бұрын

    ਤਾਂ ਹੀ ਰਾਘਵ ਚੱਢਾ ਦੇ ਵਿਆਹ ਤੇ ਗਏ ਸੀ ਕਿਉਂਕਿ ਪੰਜਾਬ ਚੋ ਐਨ ਐਸ ਏ ਦੋ ਸਾਲ ਦੀ ਹੈ।

  • @gurcharansingh-tk9ny

    @gurcharansingh-tk9ny

    6 күн бұрын

    @@aparsingh5343 compromise v krni paindi jdo kaam lena hai , punjab saara hi gulaam hai hindustan thlle, te gulaama kol compromise ton ilaawa hor koi option hi ni haigi,

  • @narindersingh2387
    @narindersingh23877 күн бұрын

    ਪੱਤਰਕਾਰਾਂ ਨੂੰ ਪੁਛਣਾ ਚਾਹੀਦਾ ਹੈ ਕਿ ਉਹ ਕਿਆ ਐਕਸ਼ਨ ਲੈਣਗੇ

  • @gurcharansingh-tk9ny

    @gurcharansingh-tk9ny

    6 күн бұрын

    @@narindersingh2387 action oh lende ne jede maalak hunde ne country de jina kol apni judiciary, fouza , law te system hunda, sgpc taa aap gulaam aa hindustan de system thlle, ohna kol kedi power aa? jdo tak koumi ghar ni milda udo tak tussi gulaam hi rehne, te jurayam pesha kaum hi rehne according to indian constitution

  • @lakhbirsingh7485
    @lakhbirsingh74856 күн бұрын

    ਬਿਲਕੁਲ ਸਹੀ ਕਿਹਾ ਸਿੰਘ ਸਾਬ੍ਹ ਜੀ ਨੇ ਸਲੂਟ ਹੈ ਜੀ ਧੰਨਵਾਦ ਜੀ ❤🎉❤🎉❤🎉🎉🎉🎉

  • @JaswantKahlon-bg6zd
    @JaswantKahlon-bg6zd6 күн бұрын

    ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ ਬੇੜਾ ਗਰਕ ਕਲਯੁੱਗ ਸਰਕਾਰ ਦਾ ਜਿਸ ਨੇ ਲਾਈ ਜਾ ਲਵਾਈ nsa ਖਾਨਦਾਨ ਖ਼ਤਮ ਕਰ ਦੇਣਗੇ waheguru ji

  • @simranjitsinghsardarjii9047
    @simranjitsinghsardarjii90477 күн бұрын

    ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ😔

  • @sattibains4818

    @sattibains4818

    7 күн бұрын

    Veer ji man de jaat wad panjab bich hai, but baki Bharat ch ja ke dekho.

  • @damanjotsingh1624

    @damanjotsingh1624

    7 күн бұрын

    Brother india ch jini hai na Punjab ch 1 percent aa ode hisab nal oh bi koi dala hi krda baki Punjab ch hindu sikh da koi rolaa ni jdo BJP RSS di sarkaar aagi Punjab ch vekh leo udo hindu sikh aapas ch ladn ge

  • @Sunilsingh003

    @Sunilsingh003

    7 күн бұрын

    raj hi ਜਾਤਪਾਤ ਵਾਲਿਆ ਦਾ a

  • @user-vv4fx4ej7k

    @user-vv4fx4ej7k

    7 күн бұрын

    Veere apa jaat paat khtm krva skde a sare ikthe ho ge shdka tey aa k Mang rhkiy apa

  • @user-vv4fx4ej7k

    @user-vv4fx4ej7k

    7 күн бұрын

    Pr mainu ni lgda eda chup bhete jaat paat khtm hougi eh kdi v khtm ni honi na kise di himat hoyi Jaap paat khilaf khre hone di 😢

  • @Videocreator322
    @Videocreator3227 күн бұрын

    Bhai amritpal Singh Khalsa Ji nu riha karo

  • @ArshdeepSingh-oh4qk
    @ArshdeepSingh-oh4qk7 күн бұрын

    ਸਰਕਾਰ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ ਜੀ

  • @user-hu2xr2kc2w
    @user-hu2xr2kc2w6 күн бұрын

    ਬਹੁਤ ਵਧੀਆ ਬਾਬਾ ਜੀ ਐ ਬੋਲਿਆ ਕਰੋ

  • @user-on7ps2bx9t
    @user-on7ps2bx9t7 күн бұрын

    ਇੱਕ ਗੱਲ ਤੁਸੀਂ ਸਮਝੋ ਸਾਰੇ ਜਣੇ ਜੇ ਪੰਜਾਬ ਇੱਕ ਜਗਹਾ ਇਕੱਠਾ ਹੋ ਗਿਆ ਸਾਰਾ ਪੰਜਾਬੀ ਨਾ ਕੋਈ ਸਿੱਖ ਸਾਰੇ ਪੰਜਾਬੀ ਇਹ ਸਰਕਾਰ ਬੱਕਰੀ ਦੇ ਵਾਂਗ ਮੀਂਗਣਾ ਕਰਨਗੇ ਇਹਨਾਂ ਨੂੰ ਪਤਾ ਇਹ ਇਕੱਠੇ ਨਹੀਂ ਹੋਣੇ ਸਾਡੇ ਵਿੱਚ ਜਿਹੜੇ ਚਪਲ ਚਟ ਉਹ ਮੂਹਰੇ ਤੁਰੇ ਹੋ ਚਪਲ ਚੱਟਾਂ ਨੂੰ ਇਹ ਪਤਾ ਲੱਗ ਜਾਣਾ ਜਿੱਦਣ ਤੁਹਾਨੂੰ ਪਾਣੀ ਦਣੂਨੀ ਪਾਣੀ ਤੁਹਾਨੂੰ ਪਾਣੀ ਦੇਣ ਨਾਲ ਰੋੜਨਾ ਇਹ ਸਰਕਾਰ ਆ ਉਹ ਅਮੈਰਿਕਾ ਚ ਪੁੱਛ ਲਓ ਪਾਗਲ ਹੋਈ ਬੈਠਾ ਜਿਹੜਾ ਇਨਾ ਕੁਝ ਜੋ ਬੀਜੋਗੇ ਵੱਢੋਗੇ ਗੁਰਬਾਣੀ ਚ ਦਾ ਸੱਚ ਨਾਲ ਜੁੜ ਜੋ ਸੱਚ ਦਾ ਸਾਥ ਦਿਓ ਝੂਠ ਨੂੰ ਨਕਾਰੋ ਸਾਰੇ ਭੈਣ ਭਰਾਵਾਂ ਜਾਤ ਪਾਤ ਨਫਰਤ ਖਤਮ ਕਰਕੇ ਇੱਕ ਜਗ੍ਹਾ ਇਕੱਠੇ ਹੋ ਜਾਓ ਗੁਰੂ ਦੇ ਖਾਲਸੇ ਦੀ ਫੌਜ ਬਣ ਜਾਓ ਇਹ ਸਰਕਾਰਾਂ ਬਹੁਤੇ ਦਿਨ ਹੀ ਰਹਿਣਗੀਆਂ ਦੌੜ

  • @BaljinderSingh-kb4tl
    @BaljinderSingh-kb4tl7 күн бұрын

    Good ji❤❤

  • @gurjotbhinder6680
    @gurjotbhinder66807 күн бұрын

    ਬਾਦਲ ਦਲ ਕਿਉਂ ਚੁੱਪ ਹੈ, ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ

  • @gurcharansingh-tk9ny

    @gurcharansingh-tk9ny

    6 күн бұрын

    je oh bolde aa taa v tuhanu maade lagde , je nhi bolde taa v maade , haalaki ohna nu sirf akhoti bharti panthkaa vlo badnaam kitta gya hai

  • @bobbysekhon6106
    @bobbysekhon61067 күн бұрын

    BHAI AMRITPAL SINGH KHALSA ZINDABAD ✌️

  • @malkitsingh5925
    @malkitsingh592517 сағат бұрын

    Wahegurugi Wahegurugi ❤️ 🙏🏻 👍 😊

  • @GurmeetSingh-iy9wl
    @GurmeetSingh-iy9wl6 күн бұрын

    ਸਰਦਾਰ ਸਾਹਿਬ ਤੁਹਾਡੀ ਤਾਂ ਦਿੱਲੀ ਨਾਲ ਯਾਰੀ ਹੈ। ਕੋਈ ਲਗਾਓ ਯੁਕਤ।

  • @daljitkaur1908
    @daljitkaur19087 күн бұрын

    Right now veer g

  • @balvirsingh5810
    @balvirsingh58107 күн бұрын

    ਕਿਉ ਮੂਰਖ ਬਣਾਉਣ ਲੱਗਿਆਂ ਜੱਫੇਮਾਰਾਂ ਸੰਗਤਾਂ ਨੂੰ ਜਦੋ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਸੱਦਣ ਲਈ ਕਿਹਾ ਸੀ ਤੇ ਤੂੰ ਚੁੱਪ ਕਰ ਗਿਆ ਤੇ ਸਰਕਾਰ ਨੇ ਉਸਤੇ ਜੁਲਮ ਕਰਿਆ ਪਰ ਵਾਹਿਗੁਰੂ ਨੇ ਉਸਦਾ ਹਮੇਸ਼ਾ ਸਾਥ ਦਿੱਤਾ ਤੇ ਉਸਨੂੰ ਐਮ ਪੀ ਬਣਾਇਆ,ਤੇ ਹੁਣ ਉਸਨੇ ਐਸ ਜੀ ਪੀ ਨਿਸ਼ਾਨਾ ਤਾਹੀ ਮਿੱਥਿਆ ਹੁਣ ਤੁਹਾਡੇ ਆਹੁਦਿਆ ਨੂੰ ਖ਼ਤਰਾ ਹੈ

  • @GurpreetSingh-hf1dv
    @GurpreetSingh-hf1dv6 күн бұрын

    ਭੰਡ ਤੇ ਉਹਦੇ ਨਾਲ ਦੇ ਕੂਚੀ ਵਾਲਿਆਂ ਨੂੰ ਪੰਥ ‘ਚੋਂ ਛੇਕ ਦਿਉ ਤੇ ਇਹਨਾਂ ਦੇ ਗੁਰੂ ਘਰਾਂ ‘ਚ ਵੜਨ ਤੇ ਪਾਬੰਦੀ ਲਗਾਉ, ਪਰ ਤੁਹਾਨੂੰ ਕੀ ਤੁਸੀ ਤੇ ਉਸ ਹਿਜੜੇ ਜਿਹੇ ਚੱਢੇ ਦੇ ਵਿਆਹ ਤੇ ਜਾ ਕੇ ਪਕੌੜੇ ਪੇਲਦੇ ਫਿਰਦੇ ਸੀ। ਸਭ ਤੋਂ ਵੱਡੇ ਕਸੂਰਵਾਰ ਸਾਡੇ ਸਰਬ-ਉੱਚ ਧਾਰਮਿਕ ਅਸਥਾਨਾਂ ‘ਤੇ ਕਾਬਜ਼ ਲੋਕ ਹਨ।

  • @user-mu6lg2rx8i
    @user-mu6lg2rx8i6 күн бұрын

    ਹ੍ਰਪੀਰਤ ਦੇ ਬਿਆਨ ਦੀ ਲੋੜ ਨਹੀਂ ਏਕਛਨ ਦੀ ਲੋੜ ਹੈ

  • @akash-ke7nq
    @akash-ke7nq6 күн бұрын

    Waheguru g

  • @studyfun7875
    @studyfun78756 күн бұрын

    Sikh are the india heart❤❤❤❤.

  • @jaswinderjaswinder9101
    @jaswinderjaswinder91016 күн бұрын

    Sahi gal aa 🙏

  • @sxndhumehreen
    @sxndhumehreen6 күн бұрын

    Giani ji sach bole rahe ho ਸਿੱਖ kom nal ਧੱਕਾ ho rahe a

  • @drkuldipsingh1400
    @drkuldipsingh14007 күн бұрын

    Speaker/ govt is afraid of BHAI AMRITPAL SINGH/ S HOME ...

  • @daljitkaurjassa7302
    @daljitkaurjassa730217 сағат бұрын

    Gyani harpreet shing ji nu bhot bhot dhanyabad

  • @bsmaan5247
    @bsmaan52476 күн бұрын

    👍🙏

  • @lakhwinderkaur3765
    @lakhwinderkaur37652 күн бұрын

    ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰ ਉ❤❤❤❤❤

  • @jaswinderjaswinder9101
    @jaswinderjaswinder91016 күн бұрын

    England election vich Sikh MP bne ohna nu jitn diya bhut bhut mubaraka ji 🙏 ♥

  • @gurjeetnagra1104
    @gurjeetnagra11046 күн бұрын

    ਜੇ ਰਾਗਵ ਚੱਡੇ ਦੇ ਵਿਆਹ ਵਿੱਚ ਨਾ ਜਾਂਦੇ ਤਾ ਹੋ ਸਕਦੇ ਕਿ ਅਸੀ ਵਿਸ਼ਵਾਸ ਕਰਦੇ ਭਾਈ ਜਥੇਦਾਰ ਜੀ ਪਰ ਹੁਣ ਕੀ ਵਿਸ਼ਵਾਸ ਕਰੀੲਏ .ਕਿ ਤੂਸੀ ਉਤੋ ਹੋਰ ਜਾ ਅੰਦਰੋ ਹੋਰ ਹੋ

  • @gurcharansingh-tk9ny

    @gurcharansingh-tk9ny

    6 күн бұрын

    veere rajniti ch sikh kaum de kamm karaun lyi thoda compromise krna pai gya hona , baki koi vaddi gall ni eh ,eh hun jathedar sahib aap hi dass skde ohna di mjburi ki si, baaki mere hisaab naal jathedar saab hi sikh kaum de maslea lyi avaaj chukde ne

  • @bhau8tq8st9z
    @bhau8tq8st9z7 күн бұрын

    Bhai amritpal Singh ji khalsa jindabad ji ❤️

  • @proplant6843
    @proplant68436 күн бұрын

    I think Amrit Pal has won the election by following the democratic system, freedom is his right and for Khalistan, if his thinking is to achieve Khalistan by talking in the assembly forum, then the youth is among those who respect the democratic system.

  • @sukhmindersungh7211
    @sukhmindersungh72115 күн бұрын

    Bhai saab panth di agwai kro businessman badal parwar nu side kro g

  • @user-on7ps2bx9t
    @user-on7ps2bx9t7 күн бұрын

    ਇਹ ਭੇਡਾਂ ਨੇ ਆਪਣੇ ਆਪੇ ਆਪਣੇ ਬੰਦੇ ਛੱਡਿਓ ਆਪ ਹੀ ਭੇਡਾਂ ਕਰਾਣੀਆਂ ਭੇਡਾਂ ਨੂੰ ਪਾਣੀ ਵੜਨਾ ਪੈਣਾ

  • @GurpreetSingh-mk1dn
    @GurpreetSingh-mk1dn7 күн бұрын

    ਜਥੇਦਾਰ ਦਾ ਸਤਿਕਾਰ

  • @SatpalSingh-pw2kk
    @SatpalSingh-pw2kk7 күн бұрын

    Waheguru khalsa raaz bakhs, India nalo alag kr Punjab nu

  • @makhanchauhan6109
    @makhanchauhan61097 күн бұрын

    🙏🙏🙏🙏🙏

  • @ermanpreetsinghdhaliwal3726
    @ermanpreetsinghdhaliwal37267 күн бұрын

    Ehna di ta delhi naal yari aa,, sgpc di vota nede ne,, bhull k v ehna jathedaara te akali dal de jhaanse ch na ayo,, eh sirf bndi singha upper siyasat krde ne

  • @TarsemSingh-tv8sm
    @TarsemSingh-tv8sm6 күн бұрын

    Very nice Giani Harpreet Singh and khalsa

  • @pawanseem5695
    @pawanseem56957 күн бұрын

    Eh aap v Sarkari Banda hi hai 😂😂

  • @gurcharansingh-tk9ny

    @gurcharansingh-tk9ny

    6 күн бұрын

    tuhade vrgea ne hi taa bhai saahib ji nu badnaam kitta, jede hamesha sikh panth di gall chukde ne

  • @BAJWA96

    @BAJWA96

    6 күн бұрын

    Kyu sarkari banda aa?

  • @narindersingh2942
    @narindersingh29426 күн бұрын

    Eh kuch ni kr sakda bass media sahmne bol dinda

  • @RajbeerSingh-cb5kb
    @RajbeerSingh-cb5kbКүн бұрын

    Aj di news dekho, amli fare gye 😂😂😂😂

  • @bikramjitmaan9437
    @bikramjitmaan94377 күн бұрын

    Tuhada apna koi stand hunda ta aj a din na dekhda

  • @JASWINDERSINGH-jq7zw
    @JASWINDERSINGH-jq7zw6 күн бұрын

    ਜੇਕਰ ਦੀਪ ਸਿੱਧੂ ਹੁੰਦਾ ਫੇਰ ਗੱਲ ਹੋਰ ਹੋਣੀ ਸੀ

  • @tarloksingh2141
    @tarloksingh21417 күн бұрын

    Tuse es ton oper hor ki keh sakde ho.

  • @RanjeetSingh-hs7fm
    @RanjeetSingh-hs7fm6 күн бұрын

    ਸਬ ਗੋਲਕ ਦਾ ਮਸਲਾ ਵਾ

  • @hardevkaur461
    @hardevkaur4617 күн бұрын

    Jathedar Sahib ji tusi appe hi Hindustan kahi jande ho ji Sade desh da name bhart ja India ha ji

  • @AmarSingh-gp2hd
    @AmarSingh-gp2hd7 күн бұрын

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

  • @abythepresident5364

    @abythepresident5364

    5 күн бұрын

    Well i don't about khalistan but what about the hindus in punjab what will happen to them if khalistan becomes a country will you guys kill them all?

  • @sidhuuk3136
    @sidhuuk31366 күн бұрын

    Tusi Kio nhi gal karde media waleo Sarkar tu .. ??????? MP Bhai amitpal Singh Khalsa nu Reha karde…??????????? Máta ji diya interview karde hoo

  • @trustedshop9976
    @trustedshop99766 күн бұрын

    Gyani g tusi v dyan dyo jo. Tusi darbar shib ch pheredar sdde hoy a jo othe an wali sangt nal bhot glt behave krde. A. Gurugr sb da sanja. Oh kite v. Sngt d inslt krdinde a khas kr isnan krn wele. And mtha tekn da v koi khas sistm ni sngt bhot presan hundi a baki. Asi v Bhai Amritpal singh g de nal a

  • @vedmahajan2106
    @vedmahajan21063 күн бұрын

    Inna loka ne nahi sun ni. Desh naal pyar nhi karde. desh bhakti nahi pee inhone. desh ki mitti se pyaar nhi hai inhe. Shame

  • @ratanLal.3sd
    @ratanLal.3sd6 күн бұрын

    Khalistani is khalistani ,he can not be tolerated 😡😡😡😡 .

  • @daredevil8562
    @daredevil85626 күн бұрын

    Next CM Amritpal singh hona chahida

  • @gurusingh3861
    @gurusingh38616 күн бұрын

    Punjab CM is doing dirty work

  • @Sonu-wf8rf
    @Sonu-wf8rf6 күн бұрын

    😂😂 acha Punjab cha kanoon kadi Manya even traffic rules bi ni mande ho 😂😂

  • @johnjones-zq2uf
    @johnjones-zq2uf16 сағат бұрын

    Je khich ke rakho ta tuhanu koi hath ni pau, otherwise eh draunge

  • @JASWINDERSINGH-jq7zw
    @JASWINDERSINGH-jq7zw6 күн бұрын

    ਦੀਪ ਸਿੱਧੂ ਜ਼ਿੰਦਾਬਾਦ

  • @Lol_Uncut-rl2bt
    @Lol_Uncut-rl2bt6 күн бұрын

    kadi jalandhar vich jeda 3ijja sabto vadda church aue waqf board jeda zameena hadap kari jaanda va ohde vaare kadi sochya aa tussi dhyaan ditaaa hai.....jeda hindu sikha nu ladaun ni firdaa vaa..ohde behkaave ch aake sab kho dena hindu sikha ne....

  • @BalwinderSingh-uf4or
    @BalwinderSingh-uf4or7 күн бұрын

    pahila fsaiya te hun veer amritpal de naam tebol riha hai is da aaka pura Punjab har gia c veer harpreet te vishvash na karna chardi kla veer amritpal ji di

  • @malkitkaur527
    @malkitkaur5277 күн бұрын

    ,eh lok jo nay serif pechy singh la kay sikh ban jandy ney,,,,,,,koi pura sikh ban kay tey dhaky,,,,,,sikhi da koi gayan nahi,, fer ena eho jay jo ensan ,,sikhi ke hey ,una da ,,,Satkar ,,kes trah kar sakday ney,,,,,ess lie jo ,,,Guru jeo dey sikh ney amy nahi ban jandy,,,,,,ess lie , Gurbani,,koi koi ,,,uh be , wahguru jeo de ,,hujri ,wich ,,, koi ,khas he jo guru jeo ney apni ,maher kari hovey,,,uhi ban sakday,,,,,,,eh nahi samz sakdy ,, wahguru jeo,,,,,ess lie,,sikhi ,koi uh nahi jo har koi ley kay singh ban jay,,,,nahi kady be nahi,,,,, jay eh sikhi nu samz sakday ,,,,1984honi nahi see,,,, wahguru jeo🙏🙏🙏🙏🌹🌹🌹🌹

  • @hardevsingh4980
    @hardevsingh49806 күн бұрын

    Tusi sab jande ho 😅

  • @hardialbains4907
    @hardialbains490720 сағат бұрын

    1apderaj

  • @daljitkaurjassa7302
    @daljitkaurjassa730217 сағат бұрын

    Amrit pal Singh jinda baad

  • @10007Prince
    @10007Prince7 күн бұрын

    Yaar who jehe bande desh nu todan Diya hi gallan karde ne... Such a sad affair. Main kade nahi vekheya kisi ne sikha nu ja hinduaa nu kade vakh samjeya.. eho jehe bande bas desh nu vakh Karn di gall hi karde ne..

  • @satpalparjapatisatpal5453
    @satpalparjapatisatpal54537 күн бұрын

    ਜਥੇਦਾਰ ਜੀ ਜਿਹੜੇ ਸੜਕਾਂ ਤੇ ਲੋਕਾਂ ਨੂੰ ਤਲਵਾਰਾਂ ਨਾਲ ਵੱਢ ਰਹੇ ਹਨ ਉਹ ਕੌਣ ਹਨ ਕੀ ਉਹ ਸਿੱਖ ਨਹੀਂ ਹਨ

  • @mrskumarvlogs4021
    @mrskumarvlogs40215 күн бұрын

    Pata nahi kaya chal reha hai. Jan Afghanistan se guru sahib no laker aaye the. Tab to government aap ke sath thi. Tusi kyon victim card khalde ho.

  • @user-em5nl5tx2b
    @user-em5nl5tx2b12 сағат бұрын

    ਜਥੇਦਾਰ ਸਾਹਿਬ ਜੀ ਸਿੱਖ ਕੌਮ ਨਾਲ ਰਲ਼ ਕੇ ਖਾਲਿਸਤਾਨ ਦੀ ਅਜ਼ਾਦੀ ਲਈ ਲੜੋ ਅਤੇ ਸਿੱਖ ਕੌਮ ਦੇ ਬਚਾਓ ਲਈ ਖਾਲਿਸਤਾਨ ਅਜ਼ਾਦ ਜ਼ਰੂਰੀ ਹੈ।

  • @avirdee5421
    @avirdee54216 күн бұрын

    Is he an expert on law?

  • @gurcharansingh-tk9ny

    @gurcharansingh-tk9ny

    6 күн бұрын

    are you supposed to dictate jathedar sahib , who the f-- u u think u r

  • @mamtasachdeva3234
    @mamtasachdeva32346 күн бұрын

    PANJAB NU BACHALO ..Je Panjab KHALISTIA de hattha vich aagya teh Panjab nu berbad hon toh koi nahi bacha sakega.. veeron jago te apne gurua di dharti nu eh gaddaran to bachalo

  • @user-hy9nx5yc8h
    @user-hy9nx5yc8h7 күн бұрын

    Na galt kam karo ji

  • @ekamsshorts2790

    @ekamsshorts2790

    7 күн бұрын

    Ki kita galat

  • @Sandeep_Hayer

    @Sandeep_Hayer

    7 күн бұрын

    ds ki glt kita amritpal ne

  • @johnjones-zq2uf
    @johnjones-zq2uf16 сағат бұрын

    Rakh which ke

  • @gurcharnmann8639
    @gurcharnmann86396 күн бұрын

    Wake up you people you guys always talk nonsense

  • @kulvinderkour550
    @kulvinderkour5506 күн бұрын

    Khalisa raj

  • @Wahtaj
    @Wahtaj5 күн бұрын

    Eh banda tuhanu marvaega ke ehdia gallan ch aaye .. hraam da hega yaad rakhyo

  • @tarsemsohi677
    @tarsemsohi6777 күн бұрын

    ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਜੀਓ,,ੲਏਸੇ ਭੀੜੀ ਪੰਜਾਮੀ ਵਾਲੇ ਬਾਦਲਾਂ ਦੇ ਹਰਪਰੀਤੇ ਨੇ,ਤਾਂ ਅਕਾਲ ਤਖ਼ਤ ਤੋਂ ਕਿਹਾ,ਕਿ ਅਮ੍ਰਿਤਪਾਲ ਸਿੰਘ ਨੂੰ , ਗ੍ਰਿਫਤਾਰੀ, ਤੇ ਹਵਾਲੇ ਕਰ ਦੇਣਾ ਚਾਹੀਦਾ,, ਹੁਣ ਤੁਸੀਂ ਇਹਦੇ, ਘਨੇੜੇ,, ਫਿਰ ਚੜੇ ਖੜੇ ਓਂ,, ਹੁਣ ਵੋਟਾਂ ਚ , ਵਿਰਸੇ ਵਲਟੋਹੇ , ਬਾਦਲ, ਨੂੰ ਬਿਠਾ ਤਾਂ ਸੀ ਹਰਪ੍ਰੀਤ ਨੇ,, ਤੂੰ ਮਾਤਾ ਘਰੇ ਬਹਿ ਜਾ ,ਚੁੱਪ ਕਰਕੇ, ਹੁਣ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਚਿੱਠੀ ਵੀ ਆ ਗਈ ,, ਮਾਤਾ ਤੂੰ ਕੌਮ ਨੂੰ , ਦੁਬਿਧਾ ਵਿੱਚ ਨਾ ਪਾ ,,ਘਰੇ ਮੁੜ ਜਾ ਇਹਨਾਂ ਚੋਰਾਂ ਤੋਂ ਕੀ ਲੈਣਾਂ ਤੈਂ,,ਕੌਮ ਪੰਥ ਦਾ ਬੇੜਾ ਗ਼ਰਕ ਨਾ ਕਰ,,ਰੱਬ ਦੇ ਵਾਸਤੇ, ਇਹਨਾਂ ਮਸੰਦਾਂ, ਗਦਾਰਾਂ ਕੋਲ ਖੜਕੇ ਕੈਮਰੇ ਤੇ ਨਾ ਆ,

  • @vedmahajan2106
    @vedmahajan21063 күн бұрын

    All states should be treated same

  • @jatindermehta428
    @jatindermehta4286 күн бұрын

    Bharat Mata ki Jai. Akhand Bharat da idea zyada achha hai. Sara India hi Sikhan da hai. AMRITPAL ne modi te amit shah nu maran di dhamki tan mazak vich ditti si.

  • @MrRegalsharma
    @MrRegalsharma6 күн бұрын

    Pelan democracy da Satkar karna tusi aap tan Sikh lo...Bane firde jathedar vade

  • @daljitsingh9437
    @daljitsingh94377 күн бұрын

    भाई साहब बयान बाजी बंद करो

  • @dhianchandsarwankumar8773
    @dhianchandsarwankumar87737 күн бұрын

    A badel da banda h tenu pata nahi fer es shaher da _____fer tu be Canada chale ja

  • @-LK-movies
    @-LK-movies7 күн бұрын

    ਇਹ ਜੋ ਕੁਝ ਵੀ ਭਾਈ ਅੰਮ੍ਰਿਤ ਪਲ ਸਿੰਘ ਨਾਲ ਹੋਇਆ ਇਸਦੀ ਜਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਹੈ ਅਗਲੀ ਵਾਰ ਭਗਵੰਤ ਮਾਨ ਦੀ ਸਰਕਾਰ ਨੀ ਬਣੇਗੀ ਇਹ ਬਿਲਕੁਲ ਸਾਫ਼ ਹੈ

  • @user-lx1ep3ym6s
    @user-lx1ep3ym6s6 күн бұрын

    BILKUL.RIGTY.KEHEY.VEER.JI.NEY.SADEE.SARKAR.BUHT.KUTTI.HE.

  • @pamipami1937
    @pamipami19377 күн бұрын

    Tu kon aa,,tu jaj aa,,tu badal da Farr ja k

  • @trshuk
    @trshuk2 күн бұрын

    Stupidly again starting?Total lies.

  • @user-nv1cq4dv5i
    @user-nv1cq4dv5i6 күн бұрын

    ਸਿਰੇ ਦਾ ਚਵਲ ਹਰਪ੍ਰੀਤ, ਤੂੰ ਚੱਜ ਦਾ ਹੁੰਦਾ ਤਾਂ 27 ਮਾਰਚ 23 nu ਕੋਈ ਫ਼ੈਸਲਾ ਲੈਂਦਾ

  • @sandeep145111
    @sandeep1451117 күн бұрын

    Ghla bahta hi karo jao

  • @harrys9840
    @harrys984014 сағат бұрын

    Harpreet Nashedi… ihda v dope test krao… vekho ki nikalda

  • @AffectionateFlipFlops-uu4qp
    @AffectionateFlipFlops-uu4qp7 күн бұрын

    लिफाफे वाला जत्थेदार

  • @aulakhsingh5103
    @aulakhsingh51037 күн бұрын

    ਭਾਈ ਅੰਮਿ੍ਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਹਰਪ੍ਰੀਤ ਨਾਲ ਕਿਸ ਕਿਸਮ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਿੱਖ ਨਹੀ ਹੈ ਇਹ ਬਹਰੂਪੀਏ ਹਨ ਇਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕੀਤਾ ਨਾ ਕਰੇਗਾ

  • @praisethelord3829
    @praisethelord38297 күн бұрын

    ਜੈ ਚੱਜ ਦੇ ਕੰਮ ਕਰੋ ਜੇਲਾਂ ਨਾ ਹੋਣ।

  • @HarinderHarry-mu6wx
    @HarinderHarry-mu6wx6 күн бұрын

    Eh sab Rss da ........

  • @listeningconversationpract1427
    @listeningconversationpract14277 күн бұрын

    ਬਾਹਰ ਆ ਕੇ ਅਮਿਤਪਾਲ ਨੇ ਤੇਰਾ ਹੀ ਨੁਕਸਾਨ ਕਰਨਾ 😂😂

Келесі