ਅਪੀਲ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ| Appeal land record Revenue act | Appeal Part - 1

About appeal land record Revenue act | appeals revenue department | Appeals ​⁠
your Query:-
#punjabdeheere1
#appeals
#appealrevenuedepartment
#landrecord
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਅਪੀਲ ਬਾਰੇ ਜਾਣੋ ਅਤੇ ਹੋਰ ਸਵਾਲ ਲਈ ਕਮੈਂਟ ਕਰੋ|
Punjab de heere channel
Punjab jamanbandi
appeals
types of appeal revenue department

Пікірлер: 16

  • @GursewakSingh-zw6su
    @GursewakSingh-zw6su10 күн бұрын

    ਬਹੁਤ ਵਧੀਆ ਜਾਣਕਾਰੀ ਐ ਜੀ । ਧੰਨਵਾਦ ਬਾਂਸਲ ਸਾਹਿਬ ਜੀ । ਗੁਰਸੇਵਕ ਸਿੰਘ ਸਿੱਧੂ ਬਠਿੰਡਾ ।

  • @mangatsharma9920
    @mangatsharma992010 күн бұрын

    Good job

  • @Gurpreetsingh-yl5fx
    @Gurpreetsingh-yl5fx5 күн бұрын

    ਜਿਉਂਦੇ ਰਹੋ ਜੀ S.D.M ਸਾਬ੍ਹ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ। ਧੰਨਵਾਦ ਜੀ।

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @singhp5990
    @singhp59909 күн бұрын

    Sir high court and DRO court De vich case chal riya Hai kheti zamin da. 70 Saal tau kabza Hai. Ke respondent land sale karke registry kra sake Hai court case De Doran.

  • @manpreet8698
    @manpreet869810 күн бұрын

    ਸਰ ਜ਼ਮੀਨ ਦਾ ਖਾਨਗੀ ਤਬਾਦਲਾ ਹੋਇਆ 2001ਵਿਚ ਜ਼ਮੀਨ ਵਾਹ ਰਹੇ ਆ 5ਸਾਲ ਹੋ ਗੲਏ ਪਰ ਮਾਲਕੀ ਕਿਸੇ ਹੋਰ ਦੇ ਨਾਂ ਆ ਜੇ ਆਪਾ ਤਬਾਦਲੇ ਦਾ ਇੰਤਕਾਲ ਆਪਣੇ ਨਾਂ ਕਰਾਕੇ ਮਾਲਕੀ ਦਾ ਹੱਕ ਲੈਣਾ ਹੋਵੇ ਹੋ ਜਾਏਗਾ ਜ਼ਮੀਨ ਤੇ ਸਾਡਾ ਕਬਜਾ ਆ ਦੱਸਿਉ ਜ਼ਰੂਰ ਜਿਲਾ ਜਲੰਧਰ ਪਿੰਡ ਬਾਲੋਕੀ

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @amritnoorsingh9364
    @amritnoorsingh93648 күн бұрын

    44 ਸਾਲਾਂ ਤੋਂ ਇੰਤਕਾਲ ਪਰਵਾਨ ਹੈ ਪਰ ਜਮ੍ਹਾਬੰਦੀ ਵਿੱਚ ਨਾਮ ਇੱਕ ਵਾਰ ਵੀ ਦਰਜ ਨਹੀਂ ਹੈ ਮਾਲਕ ਅਪਣੀ ਸਾਰੀ ਵੈਂਚ ਗਿਆ ਹੈ ਤੇ ਹੁਣ ਜਮ੍ਹਾਬੰਦੀ ਵਿੱਚ ਨਾਮ ਦਰਜ ਹੋ ਸਕਦਾ ਹੈ ਤੇ ਕਿਵੇਂ

  • @PunjabDeHeere1

    @PunjabDeHeere1

    5 күн бұрын

    Note kar liya ji

  • @RamSingh-zf3nn
    @RamSingh-zf3nn9 күн бұрын

    ਸਰ ਸਾਡੀ ਜ਼ਮੀਨ ਦੇ ਵਿਚਾਲ ਦੀ ਪਹੀ ਜਾਂਦੀ ਹੈ ਜੋ ਕਿ ਸੜਕ ਤੌ 72 ਕਰਮਾ ਲੰਬਾਈ ਜਾਂਦੀ ਹੈ।ਇਹ ਪਹੀ ਸਾਈਡ ਤੇ ਲੱਗ ਸੱਕਦੀ ਹੈ।ਜੋ ਕਿ ਸੜਕ 45 ਕਰਮਾਂ ਤੇ ਹੈ ਜੇ ਲੱਗ ਸਕਦੀ ਹੈ ਤਾਂ ਕੀ ਕਰਨਾ ਪਾਊ

  • @PunjabDeHeere1

    @PunjabDeHeere1

    5 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @Unknownsecretfacts
    @Unknownsecretfacts10 күн бұрын

    2012 ਵਿਚ ਤਕਸੀਮ ਹੋਈ ਸੀ ਉਸ ਟਾਈਮ ਮਿਨਤੀ ਕਰਾਈ ਨੀ ਹੁਣ ਬੋਰ ਇੱਕ ਫੁੱਟ ਪਹੀ ਵਿਚ ਆਉਦਾ ਗਾ ਕੋਈ ਹਲ ਬੋਰ ਤਕਸੀਮ ਤੋ ਪਹਿਲਾ ਦਾ ਲੱਗਿਆ ਹੋਈਆ ਪਹੀ ਤਿੰਨ ਗੱਠੇ ਆ ਗੀ

  • @PunjabDeHeere1

    @PunjabDeHeere1

    9 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gopigill2785
    @gopigill278510 күн бұрын

    ਵੀਰ ਮੈ ਸੰਨਦ ਤਕਸੀਮ ਦੀ ਅਪੀਲ ਚੇਲੈਜ ਕਰੀ ਸੀ Sdm ਕੋਟ ਚ ਮਜੂਰ ਹੋਗੀ sdm ਨੇ ਤਹਿਸੀਲਦਾਰ ਫੈਸਲਾ ਰੱਦ ਕਰਤਾ ਤੇ ਕੇਸ ਰਿਮਾਡ ਕਰਤਾ ਦੁਬਾਰਾ ਸੁਣਵਾੲੀ ਲੲੀ

  • @satgursingh1337

    @satgursingh1337

    10 күн бұрын

    Veer tera number send kr jaruri aa

  • @gopydhaliwaldhaliwal7000

    @gopydhaliwaldhaliwal7000

    9 күн бұрын

    ਵੀਰ ਸੰਨਦ ਜਾਰੀ ਹੋਣ ਤੋਂ ਬਾਅਦ ਅਪੀਲ ਨਹੀ ਹੋ ਸਕਦੀ

Келесі