ਕੀ ਅਫੀਮ ਖਾਣ ਨਾਲ ਠੀਕ ਹੋ ਜਾਂਦਾ ਅਧਰੰਗ ? ਅਧਰੰਗ ਕਿਉਂ ਹੁੰਦਾ ਤੇ ਕਿੰਨਾਂ ਗੱਲਾਂ ਦਾ ਕਰਨਾ ਚਾਹੀਦਾ ਬਚਾਅ | Akhar
ਕੀ ਅਫੀਮ ਖਾਣ ਨਾਲ ਠੀਕ ਹੋ ਜਾਂਦਾ ਅਧਰੰਗ ? ਅਧਰੰਗ ਕਿਉਂ ਹੁੰਦਾ ਤੇ ਕਿੰਨਾਂ ਗੱਲਾਂ ਦਾ ਕਰਨਾ ਚਾਹੀਦਾ ਬਚਾਅ | Akhar
#Stroke #Brainstroke #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Пікірлер: 234
ਅੱਖਰ ਵਾਲੇ ਸਿਵੀਆ ਵੀਰ ਨੂੰ ਸਲਾਮ ਜੋ ਦਿੱਲੀ ਮੋਰਚੇ ਦੇ ਨਾਲ-ਨਾਲ ਡਾ. ਸਵੈਮਾਣ ਵਰਗੀਆਂ ਰੂਹਾਂ ਦੇ ਰੂਬਰੂ ਕਰਾ ਰਹੇ ਨੇ।
ਡਾਕਟਰ ਵੀਰ ਜੀ ਤੁਸੀਂ ਸੱਚੀ ਪੰਜਾਬ ਦਾ ਮਾਣ ਹੋ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਦੋਵੇਂ ਭਰਾਵਾਂ ਨੂੰ
@PritamSingh-it7qx
Жыл бұрын
Res not q ni hun m pp ho nu
ਡਾਕਟਰ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ
ਡਾਕਟਰ ਸਵੈਮਾਣ ਜੀ ਤੁਸੀਂ ਸਚੀ ਸਾਰਿਆ ਦਾ ਮਾਣ ਹੋ। ਹਰ ਵਾਰ ਤੁਹਾਡੇ ਕੋਲੋ ਬਹੁਤ ਵਦੀਆ ਜਾਣਕਾਰੀ ਮਿਲਦੀ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ
ਬਹੁਤ ਵਦੀਆ ਜਾਣਕਾਰੀ ਦਿੱਤੀ 🙏
ਡਾ. ਸਵੈਮਾਣ ਜੀ ਨਾਲ ਮੈਂ ਬਹੁਤ ਵਾਰ ਮਿਲਿਆ ਮੇਰੇ ਬਹੁਤ ਵਧੀਆ ਦੋਸਤ ਨੇ ਡਾ. ਸਾਹਿਬ ਦੀ ਸੋਚ ਨੂੰ ਸਲਾਮ ਜਿੰਨਾਂ ਨੇ ਟਿਕਰੀ ਬਾਰਡਰ ਤੇ ਮੋਦੀਖਾਨਾ ਚਲਾਇਆ ਹੋਇਆ ਅਤੇ ਘਰ ਬਣਾ ਕੇ ਦਿੱਤਾ
@rggoodfood
Жыл бұрын
ਕਿਥੇ ਮਿਲਣ ਗਏ
ਧੰਨਵਾਦ ਵੀਰ ਜੀ 🙏.ਇਹ ਚੰਗੀ ਜਾਣਕਾਰੀ ਅਤੇ ਇਸ ਬਾਰੇ ਗੱਲਬਾਤ ਕਰਨ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ 👍
Important info. Without any cost ....... Bahot vaddi sewa eh v ..... Ajj kall ta dr. Gall krn di v fee. Lainde a........ Salute bhaji..... WMK...... Sareyea te🙏
ਸਮਜੌਣ ਦਾ ਤਰੀਕਾ ਬਹੁਤ ਹੀ ਲਾਹੇਵੰਦ ਆ
ਕੀਮਤੀ ਵਿਚਾਰਾਂ ਨਾਲ ਨਿਵਾਜਣ ਲੀ ਸ਼ੁਕਰੀਆ ਜੀ ਵੀਰ ਜੀ
@jagjitsingh1807
2 жыл бұрын
Q
Dr saab waheguru ji tuade te mehar prya hath rkhan tusi bout vdiya jaankari dinde o, 🙏
ਵਾਹ ਜੀ ਵਾਹ ਬਹੁਤ ਖੂਬ
ਦੋਨਾਂ ਨੂੰ ਸਲੂਟ ਆ ਜੀ ਇਕ ਗੱਲ ਜ਼ਰੂਰ clear krio k ਐਸਿਡ ਕਦੀ ਨਾ ਕਦੀ heart attack da reason v ਬਣ ਸਕਦਾ ਆ ?
Both of you doing great Seva. God bless you.
Dr.Swemaan Ji.👌👌👌🙏🏼
@Gurmeet335
3 жыл бұрын
@Navjot Sandhu hlo sir mere father saab nu ha Adhrang
Dr.swamann g ...u r gem of person...pious soul ......no words to express my respect for you...God bless you & ur family...also thankful to ur family for their contribution ...
ਸੀਵੀਆ ਵੀਰ ਦਾ ਵੀ ਧੰਨਬਾਦ ੲਿਹ ਵੀ ਸੇਵਾ ਕਰ ਰਹੇ ਹਨ ਵਹਿਗੁਰੂ ਚੜ੍ਹਦੀ ਕਲਾ ਬਖਸੇ
well done DR Saab from Saila Kalan Hoshiarpur
Bless you both.good information.
Doctor sabb tusi great ho & Waheguru mehar karn thoade te
ਧੰਨਵਾਦ ਜੀ
Thanks very much for information on pyralsis
Thanks Dr sahib
Thanks ji
Dr. Swaymaan Singh thank u 🙏🙏
ਬਹੁਤ ਖੂਬ ਜੀ ਪਟਿਆਲਾ ਤੋਂ
@balwinderbrar3739
3 жыл бұрын
ਕਿੱਥੋਂ ਅਰਬਨ ਸਟੇਟ ਜਾ ਸਿਟੀ
Dr g good Wadia jankari lie shukria
ਧੰਨਵਾਦ ਜੀ 🙏🙏
Thanks dr 🙏🙏🙏
God bless you Dr sahab 🙏🙏
ਡਾ ਸਵੇਮਾਨ ਜੀ ਤੁਸੀ ਬਹੁਤ ਵਧੀਆ ਦਸਦੇ ਹੋ ਵੀਰ ਮਨੁੰਖਤਾ ਦੀ ਸੇਵਾ ਲੲੀ ਵਹਿਗੁਰੂ ਨੇ ਤਹਾਨੂੰ ਭੇਜਿਆ ਹੈ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸੇ
shukrane g
Thank you doctor 🙏
Nice God bless you all times Dr ji
Very good information dr sahib
Satsriakal ji , bahut wadhiya. Please tell us about high cholesterol. Thank you ji 🙏🏻 🙏🏻🙏🏻🙏🏻🙏🏻
Well done veere dr saab and sivea veer
Patarkar sahab ji thank s
Dr Saab ji Dian back pain dia exercise bot vdhiya main kiti MERI cervical d pain nu araam aya
Good , give advice ,for exercise and good food .
App ji bhut vediya kam ker rehai ho ji 👍 Dr ji bhut he great and pure soul person Han Thank you ji thuhada duna da🙏🏽jankari Sanji karan leyi from Canada 🇨🇦
Super information veerji
ਡਾਕਟਰ ਸਵੈਮਾਣ ਸਿੰਘ ਵਿਅਕਤੀ ਨਹੀਂ ਸੰਸਥਾ ਹੈ ; ਜਿਸ ਸ਼ਖਸ਼ੀਅਤ ਵਿੱਚ ਸਮਾਜ ਪ੍ਰਤੀ ਤੜਪ ਕੁੱਟ ਕੁੱਟ ਕੇ ਭਰੀ ਹੈ , ਊਰਜਾਵਾਨ ਸ਼ਖਸ ਨੇ ਡਾਕਟਰ ਸਾਹਿਬ !
ਧੰਨਵਾਦ ਡਾਕਟਰ ਸਾਹਿਬ ਜੀ
@amarjitkaur8128
2 жыл бұрын
❤❤❤❤
Dr pls make videos on rhemotoied arthritis
Thanks far information
Waheguru g
ਬਹੁਤ ਵਧੀਆ ਜੀ
Very nice video 🙏
Nice! Great information!
super dr sahab ji
Bhut hi vdia ji, 👍👍
Dr Saab soraisis de treatment te video banao ji
Good knowledge dr Sahab ji jindabad
Good job Dr sabb you are great👍👍👍👍👍 God bless you🙏🙏🙏🙏🙏
Very good Dr ji
You are doing well
Veer ji tuc bhut vadia vishea te gal boat kiti aa ji doctor sahib veer ji bhut vadia knowledge diti aa ji
Doctor sahab se mangi thoda bahut bahut dhanyavad
Waheguru Mehar Karo 🙏❤️
Satnam waheguru ji
Bhut vdia g👌
Waheguru ji mehar kro ji🙏🙏
Eyesight improvement lyi interview kro sir.And details diet summer and winter please explain all ages group person
Buht vadiya vichar ne doctor saab
Doctor sabh tusi Sikh com they punjabi ya nu Jo Jan karne day RAHE ho waheguru tuhanu chardey kalh vech rakhu 🙏👍❤️
This Dr must CM or Education Minister of Punjab. Only such soul can save Punjab.
Please sir explain about gallbladde thanks
Good bey je Doctor
bhai ji bahut vdeya video share kete
Kindly guide and advise about morning glory syndrome. Is it treatable
Sir you are great
gid bless dr sahib ji
@amangrewal3134
3 жыл бұрын
god
Navreet bai ji bahut vadhia rol adaa karde o tusi
Good job veere 🙏
ਅਜਕਲ ਇਹ ਬਿਮਾਰੀ ਬਹੁਤ ਵੱਧ ਰਹੀ ਹੈ ਜੀ ਧੰਨਵਾਦ ਜੀ
Bai G bhut vadia kam kar rahe oo bai g ik benti c america wale doctor nal thirod bare ik show kardo g plzzzzzzzzzzzz.thirod de nuksan hunda kiwe aa thik kiwe hu banda ladys or gents da dono alg alg ne thirod nu thik kiwe kita ju ehde bare veer plzzzzzz jrur puchiyo
ha g Dr.sahib mera salute tuhanoo mainoo tuhadi galla bhutt wadhia hai tui kado Aa rahe mai tuhanoo jroo milna choo kis tra di help kar mainoo please dasna finically please answer e👏🏻from Ny thanks
ਬਹੁਤ ਵਧੀਆ ਜੀ 🙏ਪ੍ਰਮਾਤਮਾ ਅ ਅੱਖਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਬਾਕੀ ਵੀਰੇ ਜਦੋ ਵੀ ਕਿਸੇ ਡਾਕਟਰ ਨਾਲ ਮੁਲਾਕਾਤ ਹੁੰਦੀ ਉਹਨਾਂ ਦਾ ਡਰੇਸ਼ ਤੇ ਫੋਨ ਨੰਬਰ ਜਰੂਰ ਦਿਆ ਕਰੋ ਬਹੁਤ 2ਧੰਨਵਾਦ🙏🙏
Good information
Good interview 👍 sibia veer
Waheguru ji
Very good job
ਵਾ ਡੋਕਟਰ ਸਾਬ ਜੀ ਕੀ ਕਹਾਂ ਲਵਜਂ ਖਤਮ ਹੋਗੇ,ਧੰਨਬਾਦ
Very nic video veer ji 🇺🇸
Very nice 👍🏽
👍
Very good veer
Thanku sir hi
SAT shri akal ji Bahut vadia jankari diti a g Dr sahib ne plz no mil Sakda dr sahib da (ITALY)
🙏
Very nice
Knowledge gain vedio
Sir pls stress management te video bnao....busy life kr k kam kr k stress bht
Good job
🙏🏻🙏🏻🙏🏻🙏🏻🙏🏻🙏🏻
Good
You are doing a good job with Dr Swaiman Singh.
Nice