No video

ਜੇ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਹੈ ਅਧਰੰਗ ਜਾਂ ਲਕਵਾ, ਆਹ ਦੇਖਲੋ ਪੂਰੀ ਖਬਰ, ਬਜ਼ੁਰਗ ਕਰਦਾ ਮੁਫ਼ਤ ਵਿੱਚ ਇਲਾਜ਼

amritsar , lakwa , free ilaaj , free seva

Пікірлер: 1 000

  • @jagtarsingh-ok7mn
    @jagtarsingh-ok7mn3 жыл бұрын

    ਸਭ ਤੋਂ ਵਧੀਆ ਗੱਲ ਪੱਤਰਕਾਰ ਜੀ ਨੇ ਕੀਤੀ ਜੋ ਇਨਾਂ ਬਾਰੇ ਦੱਸਿਆ... ਧੰਨਵਾਦ ਬਾਈ ਜੀ ਦਾ...

  • @NareshKumar-ke7we

    @NareshKumar-ke7we

    2 жыл бұрын

  • @krishanthakur7496

    @krishanthakur7496

    2 жыл бұрын

    Baba. Ji. Lat. Baju. Thain. Thik. Karo

  • @tarsemlal7145

    @tarsemlal7145

    2 жыл бұрын

    Bapuji mai scietica jis nu ri da dard kehde ne nal hi dove gode tanga de piche pasedard to bahut jyada presa ho gai ha kirpa karkemobile numberde dau ji sa jaaddress sanu kuch bhi nahi pata kithe ne

  • @baljeetkoursamra9942
    @baljeetkoursamra99423 жыл бұрын

    ਏ ਬਾਪੂ ਦੀ ਸੋਚ ਬਹੁਤ ਵਧੀਆ ਕੇ ਕੋਈ ਪੈਸਾ ਨਹੀਂ ਲੈਣਾ ਨੀ ਲੋਕ ਕਿਹਦੇ ਹੁੰਦੇ ਨੇ ਕਿ ਪੈਸਾ ਲੈਂਦੇ ਨੀ ਆਵਦੇ ਆਪ ਜਿੰਨੇ ਮਰਜੀ ਦੇਵੇ

  • @pinkujasu4039
    @pinkujasu40393 жыл бұрын

    ਜੁਗ ਜੁਗ ਜੀ ਬਾਪੂ ਜੀ ਜਿਹੜੀ ਤੁਸੀਂ ਐਨੀ ਲੋਕਾਂ ਦੀ ਸੇਵਾ ਕਰਦੇ ਹੋ ਨਹੀਂ ਤਾਂ ਡਾਕਟਰਾਂ ਦਾ ਲਾਲਚ ਇਨਾਂ ਵਧ ਗਿਆ ਹੈ ਕਿ ਲੋਕਾਂ ਨੂੰ ਰੋਟੀ ਖਾਣ ਜੋਗੇ ਵੀ ਨਹੀਂ ਛੱਡਦੇ ਜੇ ਲੋਕਾਂ ਦੀ ਸੋਚ ਬਾਬਾ ਜੀ ਵਰਗੀ ਹੋਵੇ ਤਾਂ ਸਾਡੇ ਲੋਕਾਂ ਭਲਾ ਹੋ ਸਕੇ ਗਰੀਬ ਲੋਕ ਤਾਂ ਪੈਸੇ। ਨਾ ਹੋਣ ਕਰਕੇ ਹੀ ਆਪਣਾ ਇਲਾਜ ਨਹੀਂ ਕਰਵਾ ਸਕਦੇ।🙏🙏🙏🙏🙏🙏🙏🙏

  • @jaskaranjitkaur1742

    @jaskaranjitkaur1742

    3 жыл бұрын

    Ryt veer ji

  • @punjabivloggarsimar

    @punjabivloggarsimar

    3 жыл бұрын

    Mere father saab ji da right hand kmm ni karda ki o thik ho javega

  • @pinkujasu4039

    @pinkujasu4039

    3 жыл бұрын

    @@punjabivloggarsimar ਹਾਂਜੀ ਠੀਕ ਹੋ ਜਾਣ ਗੇ ਜੀ 🙏🙏🙏🙏🙏🙏

  • @rohitrm5641

    @rohitrm5641

    3 жыл бұрын

    @@punjabivloggarsimar laft hand km nhi karda

  • @pinkujasu4039

    @pinkujasu4039

    3 жыл бұрын

    @@rohitrm5641 ਵੀਡੀਓ ਨੂੰ ਚੰਗੀ ਤਰ੍ਹਾ ਦੇਖੋ ਅਤੇ ਸੁਣੌ ਉਸ ਵਿੱਚ ਲੱਤਾ ਅਤੇ ਬਾਂਹ ਵਾਰੇ ਵੀ ਦੱਸਿਆ ਗਿਆ ਹੈ ਜੀ 🙏🙏🙏🙏🙏

  • @srab1958
    @srab19583 жыл бұрын

    ਪੱਤਰਕਾਰ ਵੀਰ ਜੀ ਜੇ ਕਰ ਤੁਸੀ ਸਰਦਾਰ ਜੀ ਦਾ ਫ਼ੋਨ ਨੰਬਰ ਦੇ ਦਿੰਦੇ ਤਾ ਕਿੰਨੀ ਚੰਗੀ ਗੱਲ ਬਣਨੀ ਸੀ ।

  • @PunjabiTolla

    @PunjabiTolla

    3 жыл бұрын

    Baba ji da numbr 9417062373 a

  • @harmansingh9038

    @harmansingh9038

    3 жыл бұрын

    ਫੋਨ ਨੰਬਰ ਲਿਖੋ ਬਾਬਾ ਜੀ ਦਾ

  • @gurlovepreetsinghmangat2247

    @gurlovepreetsinghmangat2247

    3 жыл бұрын

    @@harmansingh9038likhaao ji

  • @Kisan-tz3pj

    @Kisan-tz3pj

    3 жыл бұрын

    @@PunjabiTolla araam aa janda k nhi waheguru Ji

  • @Ramjatin

    @Ramjatin

    3 жыл бұрын

    @@PunjabiTolla switch off a eh number

  • @ranjitbrar2449
    @ranjitbrar24493 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਇਸ ਪਰਿਵਾਰ ਉਪਰ ਬਹੁਤ ਵਡੀ ਅਕਾਲ ਪੁਰਖ ਦੀ ਇਹੋ ਜਿਹੇ ਇਮਾਨਦਾਰ ਲੋਕਾਂ ਦੇ ਕਰਕੇ ਹੀ ਇਹ ਧਰਤੀ ਖੜੀ ਹੈ ਅਸਲ ਵਿੱਚ ਇਸ ਨੂੰ ਦਿਆ ਧਰਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ

  • @jindsingh5817
    @jindsingh58173 жыл бұрын

    ਕੲੀਆਂ ਨੂੰ ਐਵੇਂ ਮਿਰਚਾਂ ਲੱਗੀ ਜਾਂਦੀਆਂ ਇਹ ਫੁਕਰੀਆਂ ਮਾਰੀ ਜਾਂਦਾ ਇਹ ਫਲਣਾ ਢਮਕੀਣਾ ਫੋਨ ਕੰਨ ਨੂੰ ਲਾਇਆ ਮੁੱਛਾਂ ਨੂੰ ਵੱਟ ਚੜਾਈ ਜਾਂਦਾ ਤੁਸੀਂ ਲੈਣਾ ਕੀ ਆ ਇਲਾਜ ਉਹ ਬਿਮਾਰੀ ਦਾ ਕਰਦਾ ਬਿਨਾਂ ਪੈਸੇ ਤੋਂ ਕਿਸੇ ਨੂੰ ਧੱਕੇ ਨਾਲ ਨਹੀਂ ਸੱਦ ਰਿਹਾ ਬਿਨਾਂ ਮਤਲਬ ਤੋਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਆਦਤ ਕਿਉਂ ਆ ਸਾਡੀ ਜਿਹੜਾ ਬਿਮਾਰੀ ਨਾਲ ਲੜ ਰਿਹਾ ਹੁੰਦਾ ਉਸਦੇ ਪ੍ਰੀਵਾਰ ਨੂੰ ਪੁੱਛ ਕੇ ਦੇਖੋ ਕੀ ਹਾਲਤ ਹੁੰਦੀ ਆ

  • @kaurraman6361

    @kaurraman6361

    3 жыл бұрын

    Eh kehda pind aa g jithe elaaz kita janda pls tell me

  • @AtmaSingh-oe7ey

    @AtmaSingh-oe7ey

    2 ай бұрын

    ਮੈਨੂੰ ਵੀ ਵੀਰ ਡੇਢ ਸਾਲ ਹੋ gya ਲਤ ਤੇ ਬਾਹ ਨੀ ਚਲਦੀ 😢😢😢😢😢😢😢😢

  • @BaljitSingh-oh1ui
    @BaljitSingh-oh1ui3 жыл бұрын

    ਜੇ ਬਾਬਾਜੀ िਕਸੇ ਦਾ ਭਲਾ ਕਰਦੇ ਨੇ ਤਾ ਪਰਮਾਤਾ ਵੀ िੲਹਨਾ ਦਾ ਭਲਾ ਕਰੂਗਾ ਵਾिਹਗਰੂ ਚੜਦੀ ਕਲਾ िਵॅਚ ਰॅਖੇ ਪिਰਵਾਰ ਨੂੰ

  • @sukhjindersingh1675
    @sukhjindersingh16753 жыл бұрын

    ਬਾਪੂ ਰੱਬ ਦਾ ਬੰਦਾ ਹੈ।

  • @SurinderSingh-ln3pv
    @SurinderSingh-ln3pv3 жыл бұрын

    ਬਾਬਾ ਜੀ ਤੁਸੀ ਮਹਾਨ ਹੋ ਅੱਜ ਕੱਲ ਮੁੱਫਤ ਚੱ ਤਾਂ ਕੋਈ ਕੰਮ ਨਹੀ ਕਰਦਾ ਤੁਸੀ ਇਹ ਨਿਸਕਾਮ ਸੇਵਾ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੁਹਾਡੀ ਉਮਰ ਲੰਮੀ ਹੋਵੇ ਵਾਹਿਗੁਰੂ ਤਰੱਕੀਆਂ ਬਖਸੇ

  • @parminderkaur7840

    @parminderkaur7840

    3 жыл бұрын

    👍

  • @Pannu82

    @Pannu82

    3 жыл бұрын

    ਭਾਜੀ ਆਪਣਾ ਪਤਾ ਦੱਸੋ ਤੇ ਫੋਨ ਨੰਬਰ

  • @amanbal4138

    @amanbal4138

    3 жыл бұрын

    @@Pannu82 pind Bal Kalan Majitha road Amritsar

  • @amanbal4138

    @amanbal4138

    3 жыл бұрын

    9417062373

  • @gurpreetsinghpannu4365

    @gurpreetsinghpannu4365

    3 жыл бұрын

    Ph no daso ji

  • @user-ms3kk1xm3b
    @user-ms3kk1xm3b3 жыл бұрын

    ਮਾਲਕ ਮਹਿਰ ਕਰੇ ਬਾਪੂ ਜੀ ਤੇ ਆਉਣ ਵਾਲੀ ਸੰਗਤ ਤੇ

  • @simerpalsingh1821

    @simerpalsingh1821

    3 жыл бұрын

    ਰੱਬ ਹੈਗਾ ਦੁਨੀਆਂ ਤੇ ਇਸ ਪਰਵਾਰ ਤੇ ਅਕਾਲ ਪੁਰਖ ਮੇਹਰ ਰੱਖੇ

  • @NavkaranDhillon420

    @NavkaranDhillon420

    3 жыл бұрын

    @Aman Kaur 🙏🙏🙏

  • @ramsinghgrewal2758

    @ramsinghgrewal2758

    3 жыл бұрын

    @@simerpalsingh1821 and his brother in the morning to 12345688

  • @avtarsingh6595

    @avtarsingh6595

    3 жыл бұрын

    Please send mobile no.any

  • @r.s.2820
    @r.s.28203 жыл бұрын

    ਭਾਜੀ ਇਕ ਗੱਲ ਪੁੱਛਣੀ ਹੈ। ਕਿ ਜੇਕਰ ਕਿਸੇ ਮਰੀਜ਼ ਨੂੰ ਅਧਰੰਗ ਹੋਣ ਤੋਂ ਬਾਅਦ ਕਦੀ ਕਦੀ ਦੌਰਾ ਪੈਂਦਾ ਹੋਵੇ ਤੇ ਉਸਦਾ ਵੀ ਇਲਾਜ਼ ਹੋ ਸਕਦਾ ਹੈ, ਕ੍ਰਿਪਾ ਕਰਕੇ ਮੈਂਨੂੰ ਜ਼ਬਾਨ ਜਰੂਰ ਦਿੱਤਾ ਜਾਵੇ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭਨਾਂ ਉੱਪਰ 🙏🙏

  • @sukjindersinghtallewal9302
    @sukjindersinghtallewal93023 жыл бұрын

    ਜਿਉਂਦੇ ਰਹੋ ਬਾਪੂ ਜੀ ਤੁਸੀਂ ਬਹੁਤ ਵੱਡੀ ਸੇਵਾ ਕਰਦੇ ਓਂ

  • @sskherisingh5223
    @sskherisingh52233 жыл бұрын

    ਬਹੁਤ ਵਧੀਆ ਵਿਚਾਰ ਹਨ ਜੀ ਬਾਬਾ ਕੁਲਦੀਪ ਸਿੰਘ ਜੀਆਂ ਦੇ ਪ੍ਰਮਾਤਮਾਂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @makhankalas660
    @makhankalas6603 жыл бұрын

    ਵਾਹਿਗੁਰੂ ਜੀ ਬਾਪੂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਐਮੇ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @dalwindersingh1028
    @dalwindersingh10283 жыл бұрын

    ਵਾਹਿਗੁਰੂ ਜੀ ਲਾਲਚੀ ਡਾਕਟਰਾਂ ਤੋਂ ਬਚਾਇਓ ਜੋ ਸੰਗਤ ਦੀ ਸੇਵਾ ਕਰ ਰਹੇ ਬਾਬਾ ਜੀ ਹੁਣਾ ਨੂੰ ਵਾਹਿਗੁਰੂ ਜੀ ਇਨ੍ਹਾਂ ਚੜਦੀ ਕਲਾ ਚ ਰਖਿਓ ਤੇ ਤੰਦਰੁਸਤੀਆਂ ਬਖਸ਼ਣੀਆਂ

  • @Jatt-cg4ex

    @Jatt-cg4ex

    3 жыл бұрын

    Baba g da nabear deo

  • @Funny30274

    @Funny30274

    3 жыл бұрын

    Bai nber ds do

  • @abhishekbagga5093

    @abhishekbagga5093

    3 жыл бұрын

    Dhanvad

  • @tollabro329

    @tollabro329

    3 жыл бұрын

    001 2 tatta 1 lu la lao 4ro

  • @NavkaranDhillon420

    @NavkaranDhillon420

    3 жыл бұрын

    @@tollabro329 tu bhain deni lgda saleya..

  • @balvirbainsbains4384
    @balvirbainsbains43843 жыл бұрын

    ਵਾਹਿਗੁਰੂ ਜੀ ਬਾਪੂ ਜੀ ਤੇ ਆਪਣੀ ਕ੍ਰਿਪਾ ਬਣਾਈ ਰੱਖੀ ਬਾਪੂ ਜੀ ਚੜਦੀ ਕਲਾ ਵਿੱਚ ਰੱਖਣਾ

  • @newstatusvideos2959
    @newstatusvideos29593 жыл бұрын

    ਵਾਹ ਜੀ ਕਿਆ ਬਾਤ ਏ, ਬਹੁਤ ਲੋੜ ਹੈ ਅਜਿਹੇ ਰੱਬੀ ਬੰਦਿਆਂ ਦੀ ਸਾਡੇ ਲੋਕਾਂ ਨੂੰ.

  • @rbarecordz1277
    @rbarecordz12773 жыл бұрын

    ਸਹੀ ਗੱਲ ਆ ਸਾਡੇ ਪਿੰਡ ਦੀ ਇੱਕ ਬੀਬੀ ਦਾ ਮੁੰਹ ਸਿੱਧਾ ਹੋਇਆ ਏਹਨਾਂ ਕੋਲੋ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਆ ਇਹ

  • @officailgymfitnessbrar8503

    @officailgymfitnessbrar8503

    3 жыл бұрын

    Num send kar sakde oo bro

  • @user-gn9qc5yb2v

    @user-gn9qc5yb2v

    3 жыл бұрын

    ਟੈਲੀਫੋਨ ਨੰਬਰ ਕੀ ਹੈ ਜੀ

  • @jagdevsinghgill5873

    @jagdevsinghgill5873

    3 жыл бұрын

    ਰੰਧਾਵਾ ਜੀ, ਜੇ ਤੁਹਾਡੇ ਕੋਲ ਵੈਦ ਜੀ ਦਾ ਨੰਬਰ ਹੈ, ਜੇ ਨਹੀਂ ਤਾਂ ਤੁਹਾਨੂੰ ਸੌਖੀਅਤ ਨਾਲ ਉਨ੍ਹਾਂ ਕੋਲੋਂ ਮਿਲ ਜਾਏਗਾ ਜੋ ਠੀਕ ਹੋਏ ਨੇਂ, ਪਲੀਜ਼ ਜ਼ਰੂਰ reply ਕਰਨਾਂ । ਨਹੀਂ ਤਾਂ ਉਨ੍ਹਾਂ ਦਾ ਨੰਬਰ ਈ ਦੇ ਦਿਓ ਜੋ ਠੀਕ ਹੋਏ ਨੇਂ ।

  • @SukhwinderKaur-nd3fo

    @SukhwinderKaur-nd3fo

    3 жыл бұрын

    Veer g no send krdeo pls

  • @jaskiratsinghmatharu166

    @jaskiratsinghmatharu166

    3 жыл бұрын

    Number send krio please

  • @Singh-mj2eq
    @Singh-mj2eq3 жыл бұрын

    ਵਾਹਿਗੁਰੂ ਜੀ ਲੰਬੀ ਉਮਰ ਬਖਸਨ।

  • @navrajgehri7903
    @navrajgehri79033 жыл бұрын

    Baba ji bhut vada gun dita Bappu ji nu . Main khud apna ilaz karva k aeya a ehna too. Bhut hi nek dil insan ny bappu ji. Rab lamia umra deve.

  • @jogindersingh4343

    @jogindersingh4343

    10 күн бұрын

    Pl mobile no. daso mere husband problem hy Ik leg and arm nahi chaldi. Pl reply me

  • @RajinderSingh-rl5kr
    @RajinderSingh-rl5kr3 жыл бұрын

    Waheguru ji... Mehar Karna enha Baba ji te taan ke eh Lokan Di Sewa karde Rehan Salut hai Aap ji di Soch ate jazbe nu Aap ji da bohat Dhanwaad ji

  • @navdeepkaur3738
    @navdeepkaur37383 жыл бұрын

    ਰੱਬ ਬਾਪੂ ਜੀ ਨੂੰ ਚੜਦੀਕਲਾ ਬਕਸ਼ੇ🙏

  • @SurinderSingh-xr1fd
    @SurinderSingh-xr1fd3 жыл бұрын

    Waheguru ji mehar karan Sab te

  • @angrajsingh2590

    @angrajsingh2590

    3 жыл бұрын

    8apamr

  • @nanakramram5147
    @nanakramram51473 жыл бұрын

    ਸਬ ਤੋ ਮਾੜੀ ਗੱਲ ਇਹ ਹੈ ਕੀ ਉਹ ਲੋਕ ਕਿੰਨੇ ਬੇਵਕੂਫ ਹਨ ਜੋ ਇਸ ਤ੍ਰਾਹ ਦੀ video ਨੰ ਆਣ ਲਾਈਕ ਕਰਦੇ ਹਨ

  • @gaggupreet9384
    @gaggupreet93843 жыл бұрын

    ਪਰਮਾਤਮਾ ਕਰੇ ਬਾਪੂ ਦੀ ਉਮਰ ਲੰਮੀ ਬਕਸੇ ਪੂਰਾ ਪਰਿਵਾਰ ਯੂਗ ਯੂਗ ਤਕ ਜਿਉਣ🙏🏻🙏🏻🙏🏻🙏🏻🙏🏻

  • @raymondsep
    @raymondsep3 жыл бұрын

    Varry good varry good sewa waheguru ji aap ji nu lambi umer bkhashan ji waheguru ji waheguru ji ka khalsa waheguru ji ki phete

  • @balkarsingh7985
    @balkarsingh79853 жыл бұрын

    Bahut bahut dhanwad punjabi lok channel da te bapu nu v waheguru chardi klaa ch rakhe Sayad pehli vdo dekhi ma aj tak ene positive cmts wali

  • @maanpunjabiblogger6138
    @maanpunjabiblogger61383 жыл бұрын

    Waheguru chardikala bakshe baba ji nu

  • @jaswinderpalkaur6707
    @jaswinderpalkaur67073 жыл бұрын

    ਪਤਰਕਾਰ ਵੀਰ ਤੇਰਾ ਵੀ ਧੰਨਵਾਦ ਸਹੀ ਸਚ ਦਿਖਾਉਦੇ ਰਹੋ ਚੜਲੀਕਲਾ ਚ ਰਹੋ ।ਕੁਲਦੀਪ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਡੀ ਉਮਰ ਹੋਵੇ ਵਾਹਿਗੁਰੂ ਤੰਦਰੁਸਯੀ ਰਖੇ ਆਪ ਨੂੰ ਇਲਾਜ ਕਰਦੇ ਰਹੋ ।ਸੰਗਰੂਰ

  • @avtarsamra2823

    @avtarsamra2823

    3 жыл бұрын

    ਪਤਰ ਕਰ ਵੀਲ ਜੀ ਕਿਰਪਾ ਕਰਕੇ ਬਾਪੂ ਜੀ ਦਾ ਪੂਰਾ ਇਕ ਕੇ ਐਡਰੈਸ ਦਿਉ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਚੜਦੀ ਕਲਾ ਬਖਸੋ ਜੀ

  • @PB06bhau

    @PB06bhau

    3 жыл бұрын

    sade mama ji ne kise nu koi problm hove ta sade nal contact kr lena

  • @jaswinderpalkaur6707

    @jaswinderpalkaur6707

    3 жыл бұрын

    @@PB06bhau ਕੋਈ ਫੋਨ ਨੰਬਰ ਦੀ ਦੇਵੋ ਜੀ ਧੰਨਵਾਦ

  • @ballumahi4935

    @ballumahi4935

    3 жыл бұрын

    ਕੁਮੈਂਟਾਂ ਤੇ ਨਜ਼ਰ ਮਾਰੋ ਮਿਲ ਜਾਵੇਗਾ ਜੀ

  • @punjabi_reels778

    @punjabi_reels778

    2 жыл бұрын

    @@PB06bhau adress kithe ha

  • @harchandbrar8568
    @harchandbrar85683 жыл бұрын

    ਡਿਸਲਇਕ ਕਰਨ ਵਾਲੇ ਸਾਲੇ ਡਾਕਟਰ ਹੀ, ਹੋਣੇ ਆ

  • @sukhagrewal9879

    @sukhagrewal9879

    3 жыл бұрын

    Shi gal aaa 22g

  • @parmjitkaur3907
    @parmjitkaur39073 жыл бұрын

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੇ ਸਤਿਗੁਰੂ ਜੀ ਇਹਨਾਂ ਸੇਵਾਦਾਰਾਂ ਉੱਤੇ ਜਬਰਦਸਤ ਮਿਹਰ ਕਰੀਂ

  • @GurpreetKaur-px9jx
    @GurpreetKaur-px9jx3 жыл бұрын

    ਬਾਬਾ ਜੀ ਨੂੰ ਵਾਹਿਗੁਰੂ ਉਹਨਾਂ ਦੀ ਤਕਨੀਕ ਲਈ ਬਖਸ਼ਿਸ਼ ਕਰਨ ।

  • @punjabboypb0296
    @punjabboypb02963 жыл бұрын

    ਪਿੰਡ ਬਲ ਕਲਾਂ ਵਾ ਫਤਹਿਗੜ੍ਹ ਚੂੜੀਆਂ ਰੋਡ ਵਾ ਜੀ ਅੰਮ੍ਰਿਤਸਰ

  • @navjotsandhu5990

    @navjotsandhu5990

    3 жыл бұрын

    No snd kreo vere apna

  • @Manishakamboj896

    @Manishakamboj896

    3 жыл бұрын

    Eh v dsna c k jisde ik side hi ruk jaye oh v sahi ho jange ???

  • @punjabboypb0296

    @punjabboypb0296

    3 жыл бұрын

    @@Manishakamboj896 aa ni mainu pata but mare pind lge va aa bai aade pind lge va

  • @amanbal4138

    @amanbal4138

    3 жыл бұрын

    @@Manishakamboj896 haji theek ho janda

  • @deepmehra8335

    @deepmehra8335

    3 жыл бұрын

    ਪਾਜੀ ਨੰਬਰ ਦਿਓ ਇਹਨਾ ਦਾ ਕੋਈ

  • @rajasekhon2799
    @rajasekhon27993 жыл бұрын

    ਵਾਹਿਗੁਰੂ ਜੀ ਬਾਬਾ ਜੀ ਨੂੰ ਲੰਮੀ ਉਮਰ ਬਖਸ਼ਣ।

  • @jassvlogs2380
    @jassvlogs23803 жыл бұрын

    ਵਾਹਿਗੁਰੂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰਖਣ ਸੰਗਤ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rkmusic4920
    @rkmusic49203 жыл бұрын

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ🙏🙏

  • @harneksingh3207
    @harneksingh32073 жыл бұрын

    I salute this gentle man for free seva which is rare in this time

  • @tirathsingh2352
    @tirathsingh23523 жыл бұрын

    ਵਾਹਿਗੁਰੂ ਜੀ 🙏🙏ਮੇਰ ਰੱਖਣ ਜੀ 🙏🙏

  • @mrjatt2624
    @mrjatt26243 жыл бұрын

    WaheGuru Ji Bhut Vdiya G 🙏🙏🙏🙏🙏🙏✔️🙏❤️🙏❤️🙏❤️🙏✔️🙏🙏✔️

  • @narinderkaur9446
    @narinderkaur94463 жыл бұрын

    Bapu ji tuhady priwaar ty waheguru ji mehar bhriya hath rakhy aty is sewa nu baar baar prnaam🙏🙏🙏🙏

  • @baljithakla1768

    @baljithakla1768

    3 жыл бұрын

    Bapu ji da phone number please send karo

  • @RANJITPALSINGHCHHINA
    @RANJITPALSINGHCHHINA3 жыл бұрын

    ਪਿੰਡ ਬੱਲ ਕਲਾਂ ਮਜੀਠਾ ਰੋਡ ਤੇ ਇਹ ਪਿੰਡ ਹੈ ਸ੍ਰੀ ਅੰਮ੍ਰਿਤਸਰ ਪ੍ਰਧਾਨ ਕੁਲਦੀਪ ਸਿੰਘ ਜੀ

  • @localfazilka3947

    @localfazilka3947

    3 жыл бұрын

    bai g proper addres ki h g

  • @shingarasinghkaler67
    @shingarasinghkaler673 жыл бұрын

    Waheguru ji di Mehar es Pariwar par he.. Jo Nish kam sewa kar rehe ne... very nice...,

  • @dalbirkaurdhindsa5698
    @dalbirkaurdhindsa56983 жыл бұрын

    🙏waheguru ji sarbat da bhala kro ji🙏

  • @kakakumar3145
    @kakakumar31453 жыл бұрын

    Waheguru baba ji nu te ihna de parivar nu din dugni tarukki baksan

  • @balvinderkaur4797
    @balvinderkaur47973 жыл бұрын

    Waheguru tuhaanu hamesh khush rakhan🙏🙏🙏

  • @HarpreetKaur-cj3rz
    @HarpreetKaur-cj3rz3 жыл бұрын

    Nishkaam seva waheguru g nu parvan a🙏🙏 Waheguru g sab te mehar bhareya hath rakhn🙏

  • @harjinderkaurdhillon7789
    @harjinderkaurdhillon77892 жыл бұрын

    ਬਾਬਾ ਜੀ ਤਾਂ ਬਹੁਤ ਵਧੀਆ ਕਮ ਕਰਦੇ ਸੰਗਤਾਂ ਨੂੰ ਜਿੰਦਗੀਆਂ ਦੇਂਦੇ ਭਲਾ ਕਰਦੇ ਤੂੰ ਰਿਪੋਟਰ ਬਾਂਦਰਾਂ ਜਿਹਾ ਕੀ ਚੰਗਾ ਕਰਦਾ ਬਾਬਾ ਜੀ ਦਾ ਕੋਈ ਅਡਰੈਸ ਪੁੱਛਿਆ ਲੋਕਾਂ ਨੂੰ ਦਸਿਆ ਕੋਈ ਦੁਖੀ ਹੈ ਉਹ ਬਾਬਾ ਜੀ ਕੋਲ ਕਿਸ ਤਰਾਂ ਪਹੁੰਚੇਗਾ ਕੀ ਫਾਈਂ ਨੰਬਰ ਨਹੀ ਦਸਿਆ ਨਾ ਪਿੰਡ ਦਸਿਆ ਕਿਥੇ ਕੋਈ ਜਾਵੇ

  • @kindagillgill9909
    @kindagillgill99093 жыл бұрын

    Waheguru ji sarbat da bahla Karoo ji

  • @mantabsingh8528
    @mantabsingh85283 жыл бұрын

    Wehaguru ji

  • @guribanga3572
    @guribanga35723 жыл бұрын

    Waheguru g tuhada shukar aa me bahut preshan c meri dadi g v hospital aa g asi bahut preshan c sab ardas kr rhe c te guru g ne kirpa kiti suba hi video aagi me v dadi g nu phejda g waheguru g phla karan bjurgan te

  • @GrewalTV-pc7px

    @GrewalTV-pc7px

    3 жыл бұрын

    Veer ji j tusi jaoge apni dadi ji da ilaj krvon ta ona da number jroor send kreo ji,,,,,mere Father saab 4saal to bed te hi aa ji right side km nhi krdi ona di .....please request aa ji🙏🙏

  • @tarnjotbrar5515

    @tarnjotbrar5515

    3 жыл бұрын

    Mnnu v contact no. chidaaa

  • @hovervisa4694
    @hovervisa46943 жыл бұрын

    Bht waddia work kr ray baba ji, I will recommand to people who really need

  • @hardeepsingh-dc2zw
    @hardeepsingh-dc2zw3 жыл бұрын

    ਧੰਨ ਓ ਬਾਬਾ ਜੀ ਕਲਜੁਗ ਵਿਚ ਲੋਕਾਂ ਦਾ ਭਲਾ ਕਰਦੇ ਹੋ

  • @DaljitSingh-xc1is
    @DaljitSingh-xc1is3 жыл бұрын

    ਕਿੱਥੇ ਹੈ ੲਿਹ ਪਿੰਡ ਕਿਹੜੇ ਸਹਿਰ ਦੇ ਲਾਗੇ ਕਿਹੜੇ ਰੋਡ ਤੇ ਹੈ ਜਰੂਰ ਦੱਸਣਾ ਵੀਰ ਜੀ ਫੋਨ ਨੰ ਹੋਵੇ ਦੱਸਣਾ ਜੀ। ਵਾਹਿਗੁਰੂ ਜੀ ਭਲਾ ਕਰੇ ਸਰਬੱਤ ਸੰਗਤਾਂ ਜੀ ਦਾ ਜੀ।

  • @rajajji4988

    @rajajji4988

    3 жыл бұрын

    ਅਮ੍ਰਿਤਸਰ ਦੇ ਜਿਲ੍ਹੇ ਵਿੱਚ ਪਿੰਡ ਬਿੱਲਗਲਾ

  • @deepvloggerpb0282

    @deepvloggerpb0282

    3 жыл бұрын

    ਪਿੰਡ ਬੱਲ ਕਲਾ, ਮਜੀਠਾ ਰੋਡ ਤੇ ਅੰਮ੍ਰਿਤਸਰ

  • @PunjabiTolla

    @PunjabiTolla

    3 жыл бұрын

    9417062373 a number a baki phone karke puch lo sara kus me vi ehna di vdo dekhi ti Facebook te otho eh number lea si

  • @attwadiakash5928

    @attwadiakash5928

    3 жыл бұрын

    Bai iena nam pind ch Kuldeep pardaan Nick name pind bal kalan Majitha road Amritsar

  • @sarabjitsingh7070

    @sarabjitsingh7070

    3 жыл бұрын

    ਮਜੀਠਾ ਰੋਡ ਤੇ ਅਮਿ੍ਰਤਸਰ ਵਿੱਚ ਪਿੰਡ ਬੱਲ ਕਲਾ ਨਾਲ ਪੰਡੋਰੀ ਵੜੈਚ

  • @inderjitrao3618
    @inderjitrao36183 жыл бұрын

    AJJ de time ch eho jihe MAHARAJ DE SEVA karn vale lok vi ne ! 👏

  • @sharanjitkaur4731
    @sharanjitkaur47313 жыл бұрын

    Waheguru g kirpa thohhidi

  • @JaswinderKaur-ns7ht
    @JaswinderKaur-ns7ht3 жыл бұрын

    Vaheguruji meher kro babuji di lambi umer tandrusti bakhso ta k eh lokan di sewa kerde rehen

  • @karanverma2166
    @karanverma21663 жыл бұрын

    Good job WMK🙏

  • @RajinderKaur.7604
    @RajinderKaur.76043 жыл бұрын

    ਅੰਕਲ ਜੀ ਤੁਸੀਂ ਆਪਣਾ ਫੋਨ ਨੰਬਰ ਜਰੂਰ ਦਿਉ। ਤੁਸੀ ਹਰ ਕਿਸੇ ਦਾ ਭਲਾ ਕਰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @amanbal4138

    @amanbal4138

    3 жыл бұрын

    9417062373

  • @gdchannel9272
    @gdchannel92723 жыл бұрын

    Waheguru ji 🙏🙏🙏🙏

  • @simarjitsingh5505
    @simarjitsingh55053 жыл бұрын

    Waheguru ji sab te mehar kari than baba nanak ji is insan nu sada chardikala ch rakhi

  • @khush_vlog.2
    @khush_vlog.23 жыл бұрын

    Waheguru ji mehar kero sab ta 🙏🙏🙏

  • @paramjeetkaur4114
    @paramjeetkaur41143 жыл бұрын

    ਕ੍ਰਿਪਾ ਕਰ ਕੇ ਇਨ੍ਹਾਂ ਦਾ ਐਡਰੈੱਸ ਅਤੇ ਪਤਾ ਦੱਸ ਦਿਓ ਜੀ ਜਾਂ ਫੋਨ ਨੰਬਰ ਹੀ ਦੱਸ ਦਿਉ

  • @PunjabiTolla

    @PunjabiTolla

    3 жыл бұрын

    9417062373 a number a baki phone karke puch lo sara kus me vi ehna di vdo dekhi ti Facebook te otho eh number lea si

  • @deepvloggerpb0282

    @deepvloggerpb0282

    3 жыл бұрын

    ਪਿੰਡ ਬੱਲ ਕਲਾ, ਮਜੀਠਾ ਰੋਡ ਤੇ ਅੰਮ੍ਰਿਤਸਰ

  • @gillgill6739

    @gillgill6739

    3 жыл бұрын

    Village ballkallan amritsar

  • @surjitsingh9896
    @surjitsingh98963 жыл бұрын

    ਵਾਹੇ ਗੁਰੁ ਮੇਹਰ ਕਰਨ,ਜਿਨਾ ਲੋਕਾ ਨੂੰ ਲਕਵਾ ਹੋ ਗਿਆ ਏ,ਬਾਬਾ ਜੀ ਤੋ ਮਾਲਿਸ਼ ਕਰਾਨ ਤੋ ਬਾਦ,ਘਰ ਵੀ ਦੱਸ ਬਾਰ ਦਿਨ ਦੀ ਮਾਲਿਸ਼ ਕਰੋ,ਤੇ ਬਾਬਾ ਜੀ ਕੋਲ ਜਾਰੂਰ ਦਿਖਾ ਕੇ ਜਾਣ।

  • @sukhpalsingh3736
    @sukhpalsingh37363 жыл бұрын

    ਬਸ ਸਿਰਾ ਇ ਆ ਜੀ ਬਾਬਾ ਜੀ ਦੀ ਸੇਵਾ

  • @harjindersingh-cz2dd
    @harjindersingh-cz2dd3 жыл бұрын

    Waheguru ji

  • @gurdeepsingh1736
    @gurdeepsingh17363 жыл бұрын

    Waheguru ji asi Boht kohsis ki ti ,apne dady de ilaaj lai.per es jegaah daa ptaa nehi si .hun taah dady ji vi nehi rahe.waheguru sab nu theek thaak rakhe ji 🙏

  • @GaganDeep-cg6cw
    @GaganDeep-cg6cw3 жыл бұрын

    Wmk ji tuhady te tuhady paivaar te tuc eda e seva kardy raho waheguru tuhanu hamesa khus rakhan 🙏🙏🙏🙏🙏

  • @user-gn9qc5yb2v
    @user-gn9qc5yb2v3 жыл бұрын

    ਅੰਮ੍ਰਿਤਸਰ ਅਟਾਰੀ ਪਿੰਡ ਬੱਲ ਕਲਾਂ,,ਮਜੀਠਾ ਰੋਡ ਅੰਮ੍ਰਿਤਸਰ,, ਕੁਲਦੀਪ ਸਿੰਘ

  • @amanbal4138

    @amanbal4138

    3 жыл бұрын

    Bal Kalan Majitha road Amritsar

  • @mrsinghknowledge7845

    @mrsinghknowledge7845

    3 жыл бұрын

    Adress: Vpo. Bal klan Halka: Atari Diss: Amritsar Ph. 94170 62373

  • @jsdhot4578

    @jsdhot4578

    3 жыл бұрын

    @@mrsinghknowledge7845 ਅਹਿ ਨੰਬਰ a ji

  • @KarmaSingh-u7d

    @KarmaSingh-u7d

    13 күн бұрын

    ​@@jsdhot4578 ਨੰਬਰ ਦਿਓ ਜੀਂ ਬਾਪੂ ਜ਼ੀ ਦਾ

  • @jaspalkumar3076
    @jaspalkumar30763 жыл бұрын

    Har har mhadev g kirpa Rakhi all family.

  • @abhineetsingh5944
    @abhineetsingh59443 жыл бұрын

    Waheguru ji mehar karna bapuji te

  • @SurjitSingh-fm2cj
    @SurjitSingh-fm2cj3 жыл бұрын

    ਬਿਲਕੁਲ ਸਾਚੀ ਗੱਲ ਹੈ ਮੈਂ ਬਹੁਤ ਚਿਰ ਤੋ ਜਾਣਦਾ ਬਾਬਾ ਕਲਦੀਪ ਸਿੰਘ ਨੂੰ

  • @GrewalTV-pc7px

    @GrewalTV-pc7px

    3 жыл бұрын

    Number send kreo ji ona da🙏🙏

  • @punjabwala1904
    @punjabwala19043 жыл бұрын

    SARDAR JI KOI PESA TUSI NHI LE RHE EH IK SANTA DI BAKSHISH HAI AND JE KER TUSI PESA LEN LAG PYE US MALK DI BAKSHISH KHATAM JO JAVEGI TUHADE TE MALK DI FULL KIRPA BNI HOI HAI ASI PRAY KRDE HA KE MALK DI KIRPA BNI RHE *""""" WAHEGURU SAHIB JIO*"""🙏🏻🙏🏻🙏🏻🙏🏻

  • @dharmindersingh-qg9hb
    @dharmindersingh-qg9hb3 жыл бұрын

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਾਬੇ ਨੁੰ ਪਰਿਵਾਰ ਨੁੰ

  • @brownmundepb03wale5
    @brownmundepb03wale53 жыл бұрын

    Waheguru ji waheguru ji 🙏🌾

  • @JatinderSingh-gz5kj
    @JatinderSingh-gz5kj3 жыл бұрын

    ਵਾਹਿਗੁਰੂ ਜੀ ਬਾਪੂ ਦੇ ਪਰਿਵਾਰ ਨੂੰ ਤਰੱਕੀ ਬਖਸੇ

  • @sardarnijagdeepkaur9946
    @sardarnijagdeepkaur99463 жыл бұрын

    Waheguru chrdi klaa ch rakhe tuhanu te tuhadi family

  • @KKaur-wj9qv
    @KKaur-wj9qv3 жыл бұрын

    Waheguru ji.

  • @kachraseth690
    @kachraseth6903 жыл бұрын

    Satnam shri waheguru ji sarbat da Bhala karna ji 🙏🙏🙏🙏🙏🙏🙏

  • @mandeepsharma4694
    @mandeepsharma46943 жыл бұрын

    Waheguru ji Mehar karn bappu ji te ohna nu tandrusti bakshn jo eda nek km kr rhe ne 🙏

  • @nirmalsidhu14
    @nirmalsidhu143 жыл бұрын

    Mere Beta nd beti v iss pind tu thik hoe g waheguru ji mehar kare 🙏🙏🙏

  • @deepshakya3027

    @deepshakya3027

    3 жыл бұрын

    Address ki hai ji apna no de do

  • @vnp4743
    @vnp47433 жыл бұрын

    ਮਾਤਾ ਜੀ ਨੂੰ ਕਹੋ ਕਿ ਥੋੜ੍ਹੀ ਰੋਟੀ ਮੈਨੂੰ ਵੀ ਬਣਾ ਦਿਓ ਵੀਡੀਓ ਵਿਚ ਦਿਖਾਈ ਦੇ ਰਹੇ ਹਨ

  • @mandeepsingh-tr2ky
    @mandeepsingh-tr2ky3 жыл бұрын

    Waheguru ji sukar ha tera is veer ji di lami karo ji

  • @rattansingh4661
    @rattansingh46613 жыл бұрын

    ਵਾਹਿਗੁਰੂ ਜੀ ਬਾਬਾ ਜੀ ਮੰਦੀ ਕੈਪਟਨ ਤੇ ਬਾਦਲ ਪਰਿਵਾਰ ਦਾ ਕੋਈ ਇਲਾਜ ਹੋ ਸਕਦਾ ਹੈ

  • @ravisharma9394
    @ravisharma93943 жыл бұрын

    Sir Ji.... Description Ch Maanyog GurSikh Vaid Ji Da Proper Address Te Contact No.Jaroor Mention Karo... Ta Jo Jarooratmand Ehna Di Nishkaam Sewa Nal Apney Dukha Toh Shutkara PA Sakan.... Wahegur ji Ka Khalsa.. Wahegur Ji Ki Fateh.... 🙏🙏🙏🙏👍👍

  • @lovedeepkaur5960

    @lovedeepkaur5960

    3 жыл бұрын

    ਬੱਲ ਕਲਾਂ ਕਿਥੇ ਹਨ। ਕਿਹੜਾ ਜਿਲਾ ਹੈ।

  • @PunjabiTolla

    @PunjabiTolla

    3 жыл бұрын

    Baba ji da numbr 9417062373 a

  • @PunjabiTolla

    @PunjabiTolla

    3 жыл бұрын

    @@lovedeepkaur5960 ਮਜੀਠਾ ਰੋਡ ਤੇ ਆ ਪਿੰਡ ਜਿਲਾ ਅਮ੍ਰਿਤਸਰ

  • @amanbal4138

    @amanbal4138

    3 жыл бұрын

    @@lovedeepkaur5960 Majitha road Amritsar

  • @sharnbandesha831

    @sharnbandesha831

    3 жыл бұрын

    sangatpura road aa veer

  • @SukhwinderKaur-yd7qt
    @SukhwinderKaur-yd7qt Жыл бұрын

    God bless you sardar ji

  • @HarjinderKaur-xz9te
    @HarjinderKaur-xz9te3 жыл бұрын

    ਵਾਹਿਗੁਰੂ ਜੀ ਸਭ ਤੇ ਮੇਹਰ ਕਰੀ🙏🌹

  • @amrjeetsingh1328
    @amrjeetsingh13283 жыл бұрын

    ਪਠਾਨਕੋਟ ਦੇ ਲਾਗੇ ਬਸ,ਰੂਪ ਪਿੰਡ ਹੈ ਓਥੇ ਵੀ ਫਰੀ ਇਲਾਜ ਕੀਤਾ ਜਾਂਦਾ ਹੈ ਅਧਰੰਗ ਲਕਵੇ ਦਾ ਜਿਸ ਨੂੰ ਲਕਵਾ ਹੋਵੇ ਉਹ ਮਸਰਾ ਦੇ ਦਾਣੇ ਜਿਨੀ ਅਫੀਮ ਖਾਣੀ ਚਾਲੂ ਕਰੇ ਜਲਦੀ ਅਰਾਮ ਆ ਜਾਇਗਾ

  • @armindersingh8632

    @armindersingh8632

    3 жыл бұрын

    Pathankot poora ik side da ilaj hove ga, kirpa kr k number do menu 5 saal to aa.

  • @amrjeetsingh1328

    @amrjeetsingh1328

    3 жыл бұрын

    @@armindersingh8632 ਪਠਾਨਕੋਟ ਤੋ। ਸੁਜਾਨ ਪੁਰ ਰੋਡ ਤੋਂ ਬਸਰੂਪ ਪਿੰਡ ਨਹਿਰ ਲਾਗੋ ਮੁੜਨਾ ਲਾਗੋ ਕਿਸੇ ਨੁੰ ਪੁਛ ਲਵੋ ਸਬ ਜਾਣਦੇ ਹਨ ਦੂਰ ਵਾਲੇ ਆਪਣੇ ਸਾਧਨ ਤੇ ਆਉਣ ਪਹਾੜੀ ਜਿਹਾ ਰਾਸਤਾ ਹੈ ਮੈਂ ਕੲੀ ਵਾਰ ਉਥੇ ਮਰੀਜ਼ ਲੈਣ ਕੇ ਗਿਆ ਸਬ ਠੀਕ ਹੋ ਗੲ

  • @armindersingh8632

    @armindersingh8632

    3 жыл бұрын

    @@amrjeetsingh1328 kirpa kr ke phon number mil skda, te kis deen, kis time . Oh medicine dinde hun ,ya kuch hor therapy aa.

  • @rajraj-hw1ms
    @rajraj-hw1ms3 жыл бұрын

    Satnam ji waheguru ji lambi Umar kare

  • @sonygill7
    @sonygill73 жыл бұрын

    ਵਾਹਿਗੁਰੂ ਜੀ ਤੰਦਰੁਸਤ ਰੱਖਣ ਬਾਪੂ ਜੀ ਨੂੰ ਮੇਰੀ ਅਰਦਾਸ ਹੈ ਜੀ ਵਾਹਿਗੁਰੂ ਜੀ ਅੱਗੇ

  • @GurpreetSingh-bx2uc
    @GurpreetSingh-bx2uc3 жыл бұрын

    Waheguru ji waheguru ji waheguru ji waheguru ji waheguru ji

  • @mohinderkaur453

    @mohinderkaur453

    3 жыл бұрын

    Baba ji Reed di hadi ya goode dukhde hon ta is da ilaaj hai ta dasna

  • @1Manoj9
    @1Manoj93 жыл бұрын

    Google map te baba ji da address paao .taan jo koi v asani naal ja sake

  • @sarbjeetsingh4547
    @sarbjeetsingh45473 жыл бұрын

    WAHEGURU JI MEHAR KARO GOD BLESS YOU HAVE A NICE DAY S

  • @sumitverma8594
    @sumitverma8594 Жыл бұрын

    He treated me when I was suffering from Bell’s palsy. Wmk Baba ji da🙏🏼

  • @meetsingh1095
    @meetsingh10953 жыл бұрын

    ਖਾਣਪੀਣ ਦਾ ਪ੍ਰਹੇਜ ਵੀ ਦੱਸੋ ਜੀ ਧੰਨਵਾਦ ਜੀ

  • @kamaljit4039
    @kamaljit40393 жыл бұрын

    God bless you Baba ji, thanks,

  • @kashmirkaur5276
    @kashmirkaur52763 жыл бұрын

    ਬਾਬਾ ਜੀ ਦੀ ਵਾਹਿਗੁਰੂ ਜੀ ਲੰਮੀ ਉਮਰ ਕਰਨ ਤੰਦਰੁਸਤ ਰਖਣ ਬਾਬਾ ਜੀ ਤੁਸੀ ਮਹਾਨ ਹੋ

  • @deepjordan6060
    @deepjordan60602 жыл бұрын

    Sir God bless you all family for doing this seva

  • @gurlalsinghjawanda7699
    @gurlalsinghjawanda76993 жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @harinderkaur2069
    @harinderkaur20693 жыл бұрын

    ਗਠੀਆ ਦਾ ਵੀ ਕੋਈ ਪੱਕਾ ਇਲਾਜ ਕਰਨ ਵਾਲਾ ਵੈਦ ਦੱਸੋ ਭਾਜੀ

  • @panditmangatramayurveda8970

    @panditmangatramayurveda8970

    3 жыл бұрын

    9803837000

  • @SandeepKaur-zk9rr
    @SandeepKaur-zk9rr3 жыл бұрын

    Waheguru waheguru

Келесі