No video

ਇਹ ਡਾਕਟਰ ਹੈ ਅੰਨ੍ਹਿਆਂ ਦੀ ਰੌਸ਼ਨੀ, ਵਿਦੇਸ਼ਾਂ ਤੋਂ ਟਿਕਟਾਂ ਕਟਾ ਕੇ ਆ ਰਹੇ ਨੇ ਇਸ ਡਾਕਟਰ ਕੋਲ

Official website:
punjabi.newsd5.in
Subscribe us on KZread -
/ @d5channelpunjabi
Like us on -
/ d5channelpunjabi
#D5channelpunjabi

Пікірлер: 481

  • @gobindersingh4721
    @gobindersingh47212 жыл бұрын

    ਦੁਨੀਆਂ ਦਾ ਸਭ ਤੋਂ ਵੱਡਾ ਝੂਠ ਬੋਲਣ ਵਾਲੇ ਲੋਕ ਅਤੇ ਸੱਭ ਤੋਂ ਵੱਡਾ ਠੱਗ ਹੈਂ। ਇਸ ਤੋਂ ਕੋਈ ਵੀ ਠੀਕ ਨਹੀਂ ਹੋਇਆ ਮੈਂ ਆਪ ਇਸ ਦੀ ਠੱਗੀ ਦਾ ਸ਼ਿਕਾਰ ਹੋਇਆ।

  • @twinkle.4586

    @twinkle.4586

    2 жыл бұрын

    Plz address bta do doctor ka

  • @LakhwinderSingh-ok4ly
    @LakhwinderSingh-ok4ly5 жыл бұрын

    ਕਿੰਨਾ ਚੰਗਾ ਹੁੰਦਾ ਜੇਕਰ ਚੈਨਲ ਵਾਲੇ ਹਸਪਤਾਲ ਦੇ ਅਡਰੈਸ ਵਾਰੇ ਗੱਲ ਕਰਦੇ। ਪਰ ਜਨਤਾ ਦਾ ਭਲਾ ਇਹ ਵੀ ਨਹੀਂ ਚਾਹੁੰਦੇ। ਸਿਰਫ਼ ਸ਼ੌਂਕ ਸੀ ਪੂਰਾ ਕੀਤਾ ਜਾ ਰਿਹਾ ਹੈ

  • @pgbhattikaur6773

    @pgbhattikaur6773

    2 жыл бұрын

    Bhra ji koi fyda ni kal mere mmy dady gye ccc dawai bohat mehgii hhh 8/10, 000 lende aa mahine da nd 3-6 month treatment chlda mere papa ne othe aye marija nu puchiya k kinna lende aa dawai da te tuhanu frk hh ohh kehde 3 mahine ho gye aa per khas frk ni hh dawaii v bohat mehgi aa har wari 8,000 da dawai le k jande aa nd ehhhh pehla dawai da khrcha v nhe dasde ohhh ta bill bnan to baad he pta chlda k 10,000 dena hhh plzzzz soch smj k jyooo nd plzz loka de seva kro na k apne channel de view vadayo ohh v dikhto jinna nu frk nhe hegaaaa..........

  • @Premkumar-zi4ry

    @Premkumar-zi4ry

    Жыл бұрын

    पूरा एंडर्स दसीया करो

  • @simarjitsingh1920
    @simarjitsingh19204 жыл бұрын

    ਅਸੀਂ ਇਸ ਡਾਕਟਰ ਨਾਲ ਸੰਪਰਕ ਕੀਤਾ ਸੀ , ਮਿਲ ਕੇ ਪਤਾ ਲੱਗਾ ਕਿ ਵੀਡਿਉ ਚ ਗੱਲਾਂ ਕਰਨੀਆਂ ਰੱਬ ਦੀਆਂ ਤੇ ਪੱਲੇ ਕੱਖ ਨਹੀ ਇਹਦੇ , ਮੋਟੀ ਫੀਸ ਤੇ ਦਵਾਈ ਦੀ ਕੋਈ ਗਰੰਟੀ ਨਹੀਂ ਠੱਗ ਪ੍ਰਵਿਰਤੀ ,,

  • @narinderji7057

    @narinderji7057

    3 жыл бұрын

    Omg🙄

  • @SurinderSingh-io4uh
    @SurinderSingh-io4uh5 жыл бұрын

    ਜੇ ਇੰਨਾਂ ਮਾਹਰ ਹੈ ਤਾਂ ਮਸ਼ਹੁਰੀ ਕਰਨ ਦੀ ਕੀ ਲੋੜ ਹੈ ਠੀਕ ਹੋਣ ਵਾਲੇ ਮਰੀਜ਼ਾਂ ਨੇ ਹੀ ਇਸ ਨੂੰ ਮਸ਼ਹੂਰ ਕਰ ਦੇਣਾ ਸੀ

  • @nirmalkaur1412

    @nirmalkaur1412

    3 жыл бұрын

    Sahi gal a ji

  • @user-go2oc5ir1o

    @user-go2oc5ir1o

    3 жыл бұрын

    Galat.ta.ne je.hor.loka.nu.be.oata.lag.jabe

  • @jagdishsingh9965
    @jagdishsingh99653 жыл бұрын

    ਤੇਰੀ ਵੀਡੀਉ ਦਾ ਕੀ ਫਾਇਦਾ ਹੋਵੇਗਾ ਕੂਮੈਂਟ ਪੜ੍ਹ ਪੰਜ ਦਿਨਾਂ ਤੋਂ ਲੋਕ ਡਾਂ ਸਾਹਿਬ ਦਾ ਨੰਬਰ ਮੰਗ ਰਹੇ ਐਡਰੈੱਸ ਮੰਗ ਰਹੇ ਹਨ ਪਰ ਤੁਸੀਂ ਦੱਸਿਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @BalvinderSingh-nu5ud
    @BalvinderSingh-nu5ud5 жыл бұрын

    ਫੋਨ ਨੰਬਰ ਜਾਂ ਪਤਾ ਦਸੇ ਤੋਂ ਬਿਨਾਂ ਕਿ ਫਾਇਦਾ ਇਸ ਇੰਟਰਵਿਊ ਦਾ

  • @rkb5139

    @rkb5139

    4 жыл бұрын

    ਚਸ਼ਮੇ ਤੋਂ ਬਚੋ ਆਪ ਕੀ ਨਜ਼ਰ ਕੇ ਲਿਏ ਬਸ ਏਕ ਹੀ ਬੂੰਦ ਕਾਫ਼ੀ "ਅੱਖਾਂ ਦੀ ਦਵਾਈ ਬਿਲਕੁੱਲ ਮੁਫ਼ਤ" ਸ਼ੁੱਧ ਜੜ੍ਹੀ-ਬੂਟੀਆਂ ਤੋਂ ਤਿਆਰ ਕਮਜ਼ੋਰ ਨਜ਼ਰ ਲਈ ਵਰਦਾਨ, ਧੁੰਧਲਾ ਦਿਖਾਈ ਦੇਣਾ, ਭਾਰੀਪਨ, ਰੜਕ ਮਹਿਸੂਸ ਹੋਣਾ, ਅੱਖਾਂ 'ਚੋਂ ਪਾਣੀ ਵਗਣਾ ਆਦਿ ਲਈ ਲਾਹੇਵੰਦ। ਨੋਟ: ਇਹ ਦਵਾਈ ਓਪ੍ਰੇਸ਼ਨ, ਲੇਂਜ, ਅੱਖ 'ਚ ਸੱਟ ਲੱਗੀ ਵਾਲੇ ਵਿਅਕਤੀਆਂ ਲਈ ਉਪਯੋਗੀ ਨਹੀਂ। ਮਿਲੋ: ਸਵੇਰੇ 9 ਤੋਂ 1.30 ਵਜੇ ਤੱਕ- ਸ਼ਾਮ 4 ਤੋਂ 6.30 ਵਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਲਗਾ ਕੇ ਆਓ ਅਤੇ ਇੱਕ ਦੂਜੇ ਤੋਂ ਡੇਢ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਓ। ਇਕੱਠ 'ਚ ਨਾਂ ਆਓ। ਜਨ ਹਿੱਤ ਵਿੱਚ ਜਾਰੀ ਸਹਿਯੋਗ ਫਾਊਂਡੇਸ਼ਨ ਗਲੀ ਨ: 3, ਗੁਰਮਤਿ ਇੰਕਲੇਵ, ਨੇੜੇ ਸੂਲਰ, ਪਟਿਆਲਾ। 98722-14509 99887-14509

  • @chahalsingh4892

    @chahalsingh4892

    3 жыл бұрын

    ਡਾ. ਸਾਹਿਬ ਦਾ ਨੰਬਰ ਹੈ 9316693266

  • @giansingh7081
    @giansingh70813 жыл бұрын

    ਵਾਹਿਗੁਰੂ ਦੀ ਕਿਰਪਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmritpalSingh-ti7bf
    @AmritpalSingh-ti7bf5 жыл бұрын

    ਚੈਨਲ ਵਾਲੇ ਦਾ ਨੱਬਰ ਦੱਸਣ ਦਾ ਫਰਜ ਨੀ ਸੀ ਕਿਸੇ ਦਾ ਭਲਾ ਹੀ ਹੋ ਜਾਦਾ 🤔

  • @Creator91

    @Creator91

    4 жыл бұрын

    shi gal bhaji

  • @rajgamingsandhu8202

    @rajgamingsandhu8202

    3 жыл бұрын

    Shi gal a

  • @sonujattlahoria22

    @sonujattlahoria22

    3 жыл бұрын

    ryt.

  • @official-mankirtsohi2213

    @official-mankirtsohi2213

    3 жыл бұрын

    Ryt

  • @kulwantarora1489

    @kulwantarora1489

    2 жыл бұрын

    @@rajgamingsandhu8202 channel wale mal khande ne..No proer info.

  • @simarjitsingh1920
    @simarjitsingh19204 жыл бұрын

    ਪਟਿਆਲਾ ਵਿਖੇ ਇਹਦਾ ਕਲੀਨਿਕ ਹੈ ਹੋਰਾਂ ਡਾਕਟਰਾਂ ਵਾਂਗ ਇਹਵੀ ਲੋਟੂ ਡਾਕਟਰ ਹੈ , 5000ਹਜਾਰ ਮਹੀਨਾਂ ਖ਼ਰਚਾ ਤੇ ਦਵਾਈ ਦੀ ਕੋਈ ਗਰੰਟੀ ਨਹੀਂ , ਵੀਡਿਉ ਚ ਰੱਬ ਰੱਬ ,

  • @sachaithind2641

    @sachaithind2641

    4 жыл бұрын

    9914300650 ty apna number do Dr sahab

  • @hardeepmadaan8523

    @hardeepmadaan8523

    3 жыл бұрын

    @@sachaithind2641 veer g o sach bol re ne 5000D dwai hai one month Me v gyi c nota De bhukhe ne

  • @gursharanjitgill9354
    @gursharanjitgill93543 жыл бұрын

    ਡਾਕਟਰ ਸਾਹਿਬ ਜੀ ਮੇਰੀਆਂ ਅੱਖਾਂ ਦੀਆ ਸਾਈਡਾਂ ਤੇ ਲਾਈਟਾਂ like flash light ਜਿਹੀਆ ਵੱਜ ਦੀਆ ਰਹਿੰਦੀਆਂ ਹਨ ਇਹਨਾਂ ਦਾ ਕੋਈ ਇਲਾਜ ਹੈ

  • @amrindersingh9892

    @amrindersingh9892

    3 жыл бұрын

    retina Check karwao gursharanjit G

  • @bhindaraiwala6734
    @bhindaraiwala6734 Жыл бұрын

    ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ। ਮੈਂ ਵੀ ਤੁਹਾਡੇ ਕੋਲ 08/10/2022 ਨੂੰ ਆ ਰਿਹਾਂ ਹਾਂ।

  • @charanjitdhillon8170
    @charanjitdhillon8170 Жыл бұрын

    Waheguru sbb te mehar kre

  • @ghanshamsharma7903
    @ghanshamsharma79033 жыл бұрын

    ਡਾ.ਸਾਹਿਬ ਨੂੰ ਮਿਲਨ ਦਾ ਪਤਾ ਦਸੋ ਜੀ।🙏🙏🙏🙏🙏

  • @shersinghvirk7477

    @shersinghvirk7477

    3 жыл бұрын

    98786 33466

  • @shersinghvirk7477

    @shersinghvirk7477

    3 жыл бұрын

    No dr

  • @harmailsingh8970
    @harmailsingh89703 жыл бұрын

    ਡਾਕਟਰ ਦੇ ਐਡਰਸ ਤੋਂ ਬਿਨਾ ਇਸ ਵੀਡੀਓ ਦਾ ਕੋਈ ਫਾਇਦਾ ਨਹੀਂ।

  • @parvindersinghsidhu9825
    @parvindersinghsidhu98255 жыл бұрын

    ਕੋਈ ਪੰਜਾਬ ਦਾ ਵੀ ਠੀਕ ਹੋਇਆ ਐ ਕਿ ਸਾਰੇ ਬਾਹਰਲੇ ਈ ਠੀਕ ਹੁੰਦੇ ਨੇ

  • @katariabrothers6717

    @katariabrothers6717

    3 жыл бұрын

    Punjab ch v bhut lok thik hoye veer ji Sade gwandi v jande aa enha kol onha di ainak utter gyi Wakeya ee enha di dwayi bhut kam krdi aa

  • @jaswindersinghgur1630

    @jaswindersinghgur1630

    3 жыл бұрын

    @@katariabrothers6717 ਕਿੱਥੋਂ ਦੇ ਨੇ ਇਹ ਡਾਕਟਰ ਸਾਹਬ

  • @katariabrothers6717

    @katariabrothers6717

    3 жыл бұрын

    @@jaswindersinghgur1630 patiala ji

  • @jaswindersinghgur1630

    @jaswindersinghgur1630

    3 жыл бұрын

    @@katariabrothers6717 thx ji 🙏

  • @veenamasih7120

    @veenamasih7120

    2 жыл бұрын

    @@katariabrothers6717 s

  • @balwinderdhillon9932
    @balwinderdhillon99322 жыл бұрын

    ਆਪ ਜੀ ਦਾ ਫੋਨ ਬੰਦ ਕਿਉਂ ਹੈ

  • @udaypartap512
    @udaypartap5122 жыл бұрын

    Eh Dr hai Rabb Da Aslli Banda Waheguru ji Ehna Nu Lambi Ummar Bakhshan🙏🙏

  • @BalwinderSingh-ut4ks
    @BalwinderSingh-ut4ks5 жыл бұрын

    ਇਹ ਨਜਰ ਵਧਾਉਣ ਦੀ ਗੱਲ ਕਰਦੇ ਹਨ ਸਭ ਝੂਠ ਹੈ ਮੈਂ ਇਲਾਜ ਕਰਵਾਇਆ 3000 ਹਜਾਰ ਰੁਪਏ ਦਿੱਤੇ ਕੋਈ ਪੈਸਾ ਵਾਪਸ ਨਹੀਂ

  • @toxichunter8054

    @toxichunter8054

    5 жыл бұрын

    Es dr.nu?

  • @toxichunter8054

    @toxichunter8054

    5 жыл бұрын

    Balwinder ji,

  • @nirmalsoni4734

    @nirmalsoni4734

    3 жыл бұрын

    Tussi sach kah rhw ho ta na jaie ji athe

  • @Ramandeep-tz5zj
    @Ramandeep-tz5zj3 жыл бұрын

    Doctor saab apna address v daso tan jo koi mareej aap nu mil ske

  • @inderjeetsingh7862

    @inderjeetsingh7862

    2 жыл бұрын

    Natural vision center patiala

  • @srssrs4923
    @srssrs49232 жыл бұрын

    One month medicine 4000.Rs di hai six months laini payegi baki satguru de marji Aram Ave ja na ave

  • @amritrandhawa9175
    @amritrandhawa91752 жыл бұрын

    100fake aaa asii gye ccc koi system ni ehdaa aweee paise dyia akthe krn bss kuj ni pta annu 4000 hazar di medicine denda jee amala da juice di botal te ik hor juice di botal denda eh 4000 ch hor kujj niiiiiii

  • @joninluv

    @joninluv

    2 жыл бұрын

    22 number dye ga apna veer ban k gal krni tere naal. Bapu mere ne video dekh li es dr di te mein sochda c k india peja bapu nu ya kida. Thanks 22

  • @tinkusidhu313
    @tinkusidhu3132 жыл бұрын

    ਜਾਂ ਤਾਂ ਐਡਰਸ ਦੇਦੋ ਨਹੀ ਤਾਂ ਐਡ ਵੀ ਦੇਣੀ ਬੰਦ ਕਰ ਦੋ ਬਹੁਤ ਵਾਰੀ ਕਮੈਂਟ ਕੀਤਾ ਪਰ ਕੋਈ ਜਵਾਬ ਨਹੀ ਆਇਆਂ

  • @harjinderkaurramgarhiya2297
    @harjinderkaurramgarhiya22972 жыл бұрын

    Hlo dr sahib meri age 24 sal aa .mere chita motiya mera bina opration dwai nal ilaz hoju dr sahib dasdo ....bhttt tnsns aa menu plzzzź jo nbr tvada dita os te jdo ph lgone tusi akhde ho opration hou but you tube te add hor eda fr sanu gumrah kyu karde ho

  • @nandsingh3997
    @nandsingh39973 жыл бұрын

    Good job

  • @sukdeep670singh7
    @sukdeep670singh73 жыл бұрын

    ਵਾਹਿਗੁਰੂ ਜੀ

  • @kabhikhushikbhigam8943
    @kabhikhushikbhigam89432 жыл бұрын

    Meri ek ankh se nhi dikhai deta Kay theek ho sakti he plz AGR aana ho to address send plz

  • @sukhdevsingh5030
    @sukhdevsingh50305 жыл бұрын

    ਸਰ ਡਾਕਟਰ ਸਾਹਿਬ ਦਾ ਨੰਬਰ ਜਾ ਅੈਡਰੈਸ ਜਰੂਰ ਦੇਵੋ ਜੀ

  • @shersinghvirk7477

    @shersinghvirk7477

    3 жыл бұрын

    98786 33466 dr saab no

  • @garrydhaliwal3723
    @garrydhaliwal37235 жыл бұрын

    Sir eh puchana dr. Shab toh v lasik lazer operation eyes layi theek hain ja nahi karwona chahida

  • @deepakjaura1604

    @deepakjaura1604

    5 жыл бұрын

    Nahi karwana sir

  • @jagjitsidhu3354

    @jagjitsidhu3354

    3 жыл бұрын

    @@deepakjaura1604 ji kyon nhi krwana chahida

  • @Deepakkumar-rf5mg
    @Deepakkumar-rf5mg Жыл бұрын

    Veer ji meinu chita motia hai usda ilaaj daso ya apna phone no te adress v dso

  • @bultanahmad732
    @bultanahmad7322 жыл бұрын

    Sir namaskar. Mere right aank mein glucoma ho gaya 6 month se dekhna band hai .left ankh thik hai.mujhe aap ke paas dava ke lye aana hai. Appointment dijiye

  • @baljeetkaur.khehra6748
    @baljeetkaur.khehra67482 жыл бұрын

    ਡਾਕਟਰ ਸਾਬ ਪਟਿਆਲਾ ਵਿਚ ਰਹਿੰਦੇ ਹਨ

  • @dilbagsian1541
    @dilbagsian15413 жыл бұрын

    Walia Ji shame on you. So many people are requesting for contact number but you are not obliging.

  • @manniprabh6798

    @manniprabh6798

    2 жыл бұрын

    Map te search karo no oh kis kis nu den

  • @jasscheema7264
    @jasscheema72643 жыл бұрын

    Very good Thanks SS VEHNIWAL

  • @balbirlail5006
    @balbirlail50065 жыл бұрын

    ਵੀਰ ਜੀ ਸਾਨੂੰ ਆਪਣਾ ਫ਼ੋਨ ਨੰਬਰ ਭੇਜ ਦਿਓ

  • @shersinghvirk7477

    @shersinghvirk7477

    3 жыл бұрын

    9316693266 dr saab no

  • @kulwantarora1489

    @kulwantarora1489

    2 жыл бұрын

    @@shersinghvirk7477 koi nhi chukda phone..cost is 4000/- practically no guarantee ...as advises by some viewers.

  • @spsingh1705
    @spsingh17053 жыл бұрын

    Report sir vedio ch galan Ken to oehla full address deo ta bout change hove

  • @sudeshsharma4868
    @sudeshsharma48683 жыл бұрын

    My eyes floaters and light flashed explain answer do medicine bathoo

  • @gurdeepsardar7698
    @gurdeepsardar76985 жыл бұрын

    ਬਾਈ ਜੀ ਇਹਨਾ ਦਾ ਕੋਈ ਆਡਰੇਸ ਤਾਂ ਦੱਸ ਦਿੱਤਾ ਜਾਵੇ

  • @prabjotkaurkaur8735
    @prabjotkaurkaur87353 жыл бұрын

    Ah laoo veer g patiala.ahna da hospitel.da adress jina jana ik var jaa awao mai v dekha gee ja doctor saab ah apna channal da naam dasda hun ah link.sara tyan nal.suno ta vekho

  • @sarabjeetkaurlotey4345
    @sarabjeetkaurlotey43453 жыл бұрын

    Dr. Sahib ji pls tell the Address of the centre

  • @tarsegalmsingh5040

    @tarsegalmsingh5040

    3 жыл бұрын

  • @malkeetsingh8824

    @malkeetsingh8824

    2 жыл бұрын

    Dr please tell the address of the centre

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @mandeepmangat2762
    @mandeepmangat27625 жыл бұрын

    Sir mere pti de head enjri karke ik akh di nazar di nigah chali gyi h 3 months ho gye sir plz no dso

  • @SATNAMSINGH-oi7bv
    @SATNAMSINGH-oi7bv2 жыл бұрын

    Doctor sahib _white motiye_ da solution ha koi

  • @harmanchannel8620
    @harmanchannel86205 жыл бұрын

    ਡਾਕਟਰ ਸਾਹਬ ਮੇਰੀ ਮਾਤਾ ਦੀ ਕਾਲਾ ਮੋਤੀਆ ਬਿਨ ਨਾਲ 80 ਤੋ90 ਪਰ ਛੰਟ ਰੋਸਨੀ ਘਟੀ ਹੈ ਕੀ ਉਸ ਦਾ ਅਲਾਜ ਹੋ ਸਕਦਾ ਹੈ

  • @paramjitsinghdaulatpurpunj1435
    @paramjitsinghdaulatpurpunj14353 жыл бұрын

    ਤੁਸੀਂ ਆਪਣਾ ਵਟਸਐਪ ਨੰਬਰ ਜ਼ਰੂਰ ਪਰਦੇਸੀ ਪਿੱਛੇ ਬੈਠੀ ਲੁਕੀ ਥੋੜ੍ਹਾ-ਬਹੁਤ ਗੱਲਬਾਤ ਕਰਨੀ ਚਾਹੁੰਦੇ ਹੈਆਪਣਾ ਵਟਸਐਪ ਨੰਬਰ ਜਰੂਰ ਦੇਵੋ

  • @karanveer8769
    @karanveer87692 жыл бұрын

    ਡਾਕਟਰ ਸਾਬ ਜੀ ਸਕਵਿੰਟ (squint) ਦਾ ਕੀ ਇਲਾਜ ਹੈ ਮੈ ਆਪਣਾ ਓਪਰੇਸ਼ਨ ਵੀ ਕਰਵਾਇਆ ਸੀ ਪਰ ਠੀਕ ਨੀ ਰਿਹਾ

  • @pargatsinghpunjabpolice4426
    @pargatsinghpunjabpolice44263 жыл бұрын

    Hlo dr sahib mere husband de dono eyes ch white motia ho gya a ohda ki hall a dsdeo plz

  • @satnamsingh1862
    @satnamsingh18625 жыл бұрын

    Lassy eyes da elaj dasso j koi hai ta.plz reply

  • @manmohankaur3395
    @manmohankaur33955 жыл бұрын

    ਕਿੰਨਾ ਕੁ ਕੁਲ ਖਰਚ ਹੁੰਦਾ ਹੈ... Dr sahab???

  • @j.skundi7791

    @j.skundi7791

    3 жыл бұрын

    ਝੋਲਾ ਨੋਟਾਂ ਦਾ ਭਰ ਕੇ ਜਾਣਾ।

  • @jaswinderkaur36

    @jaswinderkaur36

    3 жыл бұрын

    @@j.skundi7791 🤦‍♀️

  • @hardeepmadaan8523

    @hardeepmadaan8523

    3 жыл бұрын

    @@j.skundi7791 Right nota De bhuke ne

  • @tinkusidhu313
    @tinkusidhu3132 жыл бұрын

    ਕੋਈ ਭਲਾ ਚਾਹੁੰਦੇ ਹੋ ਤਾਂ ਐੱਡਰਸ ਵੀ ਦੇਦੋ

  • @sukhchaingill6672
    @sukhchaingill66725 жыл бұрын

    Dr sab jina na kiyto alajj karvaya par theek nhi oh kee karn

  • @JEETAPATWARAN
    @JEETAPATWARAN3 жыл бұрын

    Hlo sir mere bate di eyes thik nhii hai plzzz sir baut problem hai plzzz sir help me

  • @naturehub1568
    @naturehub15682 жыл бұрын

    ਡਾਕਟਰ ਸਾਹਿਬ ਕੀ ਅਪਰੇਸ਼ਨ ਵਾਲੇ ਮਰੀਜ਼ ਵੀ ਦਵਾਈ ਲੈਣ ਲਈ ਆ ਸਕਦੇ ਆ ?

  • @taranallinoneR
    @taranallinoneR3 жыл бұрын

    Mere kol address and no.hai ,ek vdo hai jis wich ena ne apni shop da front board v show kita hai

  • @HarpreetKaur-oy8lw
    @HarpreetKaur-oy8lw3 жыл бұрын

    Patiala, dukh, nivarn, sahib, gurd, kol, e, a, g, punj, mnt, da, rasta, main, road, ty

  • @ramandeepkaur-ly9zq

    @ramandeepkaur-ly9zq

    3 жыл бұрын

    Full address deo ji

  • @KulwinderSingh-en1tt

    @KulwinderSingh-en1tt

    3 жыл бұрын

    Full address do 🙏

  • @singkhalsa4433
    @singkhalsa44333 жыл бұрын

    Very nice doctor ji

  • @MANDEEPKAUR-mm6cb
    @MANDEEPKAUR-mm6cb3 жыл бұрын

    Doctor ji ਤੁਸੀਂ ਅਖ ( eye ) ਦਾ ਟੀਰ ਠੀਕ ਕਰ ਸਕਦੇ ਹੋ ਜੀ

  • @kiransandhu5379

    @kiransandhu5379

    3 жыл бұрын

    😂😁

  • @rajwinderkaur9593
    @rajwinderkaur9593 Жыл бұрын

    Please address daseo

  • @GurpreetSingh-jg8pw
    @GurpreetSingh-jg8pw5 жыл бұрын

    Bhuta badia ji

  • @ManpreetKaur-nh6gk
    @ManpreetKaur-nh6gk5 жыл бұрын

    Thoda adress dena plz

  • @monikamonika6542
    @monikamonika65422 жыл бұрын

    Bhangu hospital Ludhiana jao ohna Da address v h social media tey

  • @mandeepmangat2762
    @mandeepmangat27625 жыл бұрын

    Sir fon no deo plz

  • @bichitarsinghsangra4744

    @bichitarsinghsangra4744

    3 жыл бұрын

    Good

  • @srssrs4923
    @srssrs49232 жыл бұрын

    Bakwas hai sara mai ja ke ayeiya ha

  • @AmrikSingh-fv7nz
    @AmrikSingh-fv7nz3 жыл бұрын

    ਬਾਈ ਜੀ ਡਾ ਡਾਕਟਰ ਜੀ ਦੇ ਸੇਂਟਰ ਦਾ ਪਤਾ ਤੇ ਫੋਨ ਨੰਬਰ ਦੱਸਿਆ ਜਾਵੇ

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @Paramjitkaur-to2kc
    @Paramjitkaur-to2kc3 жыл бұрын

    ਕੋਈ ਪੰਜਾਬ ਦਾ ਮਰੀਜ ਠੀਕ ਹੋਇਆ ਹੈ

  • @parwinderkaur8039
    @parwinderkaur80393 жыл бұрын

    aap g da pura pata dso g

  • @user-rz4dt6xz9n
    @user-rz4dt6xz9n5 жыл бұрын

    Ap da adrass dao

  • @rkb5139

    @rkb5139

    4 жыл бұрын

    ਚਸ਼ਮੇ ਤੋਂ ਬਚੋ ਆਪ ਕੀ ਨਜ਼ਰ ਕੇ ਲਿਏ ਬਸ ਏਕ ਹੀ ਬੂੰਦ ਕਾਫ਼ੀ "ਅੱਖਾਂ ਦੀ ਦਵਾਈ ਬਿਲਕੁੱਲ ਮੁਫ਼ਤ" ਸ਼ੁੱਧ ਜੜ੍ਹੀ-ਬੂਟੀਆਂ ਤੋਂ ਤਿਆਰ ਕਮਜ਼ੋਰ ਨਜ਼ਰ ਲਈ ਵਰਦਾਨ, ਧੁੰਧਲਾ ਦਿਖਾਈ ਦੇਣਾ, ਭਾਰੀਪਨ, ਰੜਕ ਮਹਿਸੂਸ ਹੋਣਾ, ਅੱਖਾਂ 'ਚੋਂ ਪਾਣੀ ਵਗਣਾ ਆਦਿ ਲਈ ਲਾਹੇਵੰਦ। ਨੋਟ: ਇਹ ਦਵਾਈ ਓਪ੍ਰੇਸ਼ਨ, ਲੇਂਜ, ਅੱਖ 'ਚ ਸੱਟ ਲੱਗੀ ਵਾਲੇ ਵਿਅਕਤੀਆਂ ਲਈ ਉਪਯੋਗੀ ਨਹੀਂ। ਮਿਲੋ: ਸਵੇਰੇ 9 ਤੋਂ 1.30 ਵਜੇ ਤੱਕ- ਸ਼ਾਮ 4 ਤੋਂ 6.30 ਵਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਲਗਾ ਕੇ ਆਓ ਅਤੇ ਇੱਕ ਦੂਜੇ ਤੋਂ ਡੇਢ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਓ। ਇਕੱਠ 'ਚ ਨਾਂ ਆਓ। ਜਨ ਹਿੱਤ ਵਿੱਚ ਜਾਰੀ ਸਹਿਯੋਗ ਫਾਊਂਡੇਸ਼ਨ ਗਲੀ ਨ: 3, ਗੁਰਮਤਿ ਇੰਕਲੇਵ, ਨੇੜੇ ਸੂਲਰ, ਪਟਿਆਲਾ। 98722-14509 99887-14509

  • @akaur4533
    @akaur45333 жыл бұрын

    ਸ਼ਹਿਰ ਪਟਿਆਲਾ ਹੈ

  • @daljindersingh3425

    @daljindersingh3425

    2 жыл бұрын

    Patiala ch kithe aa

  • @sukhdhillon7968
    @sukhdhillon79683 жыл бұрын

    Near govt printing press sirhind road patiala

  • @djjhello6397
    @djjhello63973 жыл бұрын

    Sir mera putt 13 sal da aa te number 9.50 te 8.25 aa eye contact v tek nehi please meri help karo only one son i have reading writing vich v problem aa

  • @katariabrothers6717

    @katariabrothers6717

    3 жыл бұрын

    Sir tuci es dr. nu zroor milo.... Sade gwandi v ehde kol jande aa onha di ainak leh gyi veer ji.... Mai v ikk var gyi c menu bhut farak pai gya..... Enha da clinic and sarhind road te hai patiala

  • @katariabrothers6717

    @katariabrothers6717

    3 жыл бұрын

    Mai gwandiya ton dr. da phn no. I v lai ke likh devangi Waheguru tuhade bache nu tandrusti deve

  • @sukhisidhu9361
    @sukhisidhu9361 Жыл бұрын

    waha guru ji

  • @AJAYSINGH-pq3qm
    @AJAYSINGH-pq3qm3 жыл бұрын

    Adress dso sir kithe aa te no v ds deo doctor ji da

  • @funnykids6087
    @funnykids60875 жыл бұрын

    Bhaji nombre ta de diya krro ji ja proper redress diya krro ji

  • @sadiourasandeep7729
    @sadiourasandeep77293 жыл бұрын

    Nature vision center patiala. Search kro.

  • @SatnamSingh-li4fi

    @SatnamSingh-li4fi

    3 жыл бұрын

    Sir eye Theek hn

  • @sukhwinderbatth9521
    @sukhwinderbatth95213 жыл бұрын

    ਇਹ ਡਾਕਟਰ ਕਿਥੋਂ ਆ ਜੀ ਐਡਰੈਸ ਜਰੂਰ ਪਾਉ

  • @lachhmansingh190
    @lachhmansingh1902 жыл бұрын

    Dr Sahib ji kady sada vi phone sun lvo ji

  • @KulwantSingh-qi3rs
    @KulwantSingh-qi3rs3 жыл бұрын

    ਦੂਜੇ no te bhsm ਲਿਖ ਕੇ ਦੱਸੋ please

  • @blessed6244
    @blessed62442 жыл бұрын

    Bache da sequent b thik ho Janda plz 🙏reply

  • @gs_munna2252
    @gs_munna22523 жыл бұрын

    Can eye floaters be treated .

  • @jashandeepsinghbaryar697
    @jashandeepsinghbaryar6975 жыл бұрын

    Address send kro ji apna Dr saab

  • @neenasingla1320
    @neenasingla13202 жыл бұрын

    Plz. Give exact address

  • @comredgurdipsinghcomredgur3945
    @comredgurdipsinghcomredgur39453 жыл бұрын

    ਡਾਕਟਰ ਸਾਹਿਬ ਜੀ ਦਾ ਨੰਬਰ ਦੇਣ ਦੀ ਕਿਰਪਾਲਤਾ ਕਰਨੀ ਜੀ।

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @KuldeepKaur-wo6yu
    @KuldeepKaur-wo6yu3 жыл бұрын

    Where is this eyes centre in Patiala.

  • @prabjotkaurkaur8735
    @prabjotkaurkaur87353 жыл бұрын

    Channal wala farz band da ki ahna da adress dita jawa

  • @AmanPreet-ot1rr
    @AmanPreet-ot1rr Жыл бұрын

    Phone ta switch off aa

  • @karamjeetsingh4161
    @karamjeetsingh41613 жыл бұрын

    🙏 ਵੀਰ ਜੀ ਚਿੱਟੇ ਵਾਲਾ ਦਾ ਇਲਾਜ ਦਸੋ ਜੀ 🙏

  • @charanjeetkaur4732

    @charanjeetkaur4732

    3 жыл бұрын

    Chita motia da ilaaj dso ji

  • @jaswinderkaur36

    @jaswinderkaur36

    3 жыл бұрын

    Dye kro

  • @maninderk7439
    @maninderk74393 жыл бұрын

    Sskl Dr. Sab.Andhrata jis vich din time dikh da te raat nu dikhna band ho janda es da ilaj h ta daso please

  • @DaljitSingh-tg9ze
    @DaljitSingh-tg9ze3 жыл бұрын

    Tuhada center kis jaga hai pls adress deo

  • @randhirsingh9919
    @randhirsingh99195 жыл бұрын

    Ji

  • @ragijpkhalsa
    @ragijpkhalsa4 жыл бұрын

    ਪੜਦੇ ਖਰਾਬ ਹੋਣ ਦਾ ਵੀ ਇਲਾਜ ਹੈ?

  • @bhullarfamily2691

    @bhullarfamily2691

    3 жыл бұрын

    Hlo g mere bche de v padhde khrb ne j thnu koi v bst Dr milya ta plz dseo g

  • @avtarsidhu8039
    @avtarsidhu80395 жыл бұрын

    िਕਸ ਜॅਗਾ ਦੇ ਨਜਦੀਕ ਅਾ ਸੇਟਰ ਜੀ

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @rajkumari2714
    @rajkumari27142 жыл бұрын

    phone te gal ta tusi karde nai kam ki karoge phone sunan vaste koi speshal meber rakho ta ki kise nu parshani na hove assi jal to patiala a k vaois ai kioki sada phone kise n attend nai kita

  • @SurinderKaur-yq6xm
    @SurinderKaur-yq6xm2 жыл бұрын

    Address te cont no .v dio

  • @jaswantsingh-xg5do
    @jaswantsingh-xg5do4 жыл бұрын

    Waheguru ji

  • @rahularora6703
    @rahularora67032 жыл бұрын

    good

  • @paramjeetkaur5744
    @paramjeetkaur57445 жыл бұрын

    Plz tell us proper address of patila

  • @kabhikhushikbhigam8943
    @kabhikhushikbhigam89432 жыл бұрын

    Davai vha milti h kya

  • @manpreetsandhu833
    @manpreetsandhu8333 жыл бұрын

    Hi

  • @jaswantsingh-xg5do
    @jaswantsingh-xg5do5 жыл бұрын

    ਫੌਨ ਨੰਬਰ ਿਦਓ

  • @jassi1980

    @jassi1980

    4 жыл бұрын

    9465569633 paji

  • @rkb5139

    @rkb5139

    4 жыл бұрын

    ਚਸ਼ਮੇ ਤੋਂ ਬਚੋ ਆਪ ਕੀ ਨਜ਼ਰ ਕੇ ਲਿਏ ਬਸ ਏਕ ਹੀ ਬੂੰਦ ਕਾਫ਼ੀ "ਅੱਖਾਂ ਦੀ ਦਵਾਈ ਬਿਲਕੁੱਲ ਮੁਫ਼ਤ" ਸ਼ੁੱਧ ਜੜ੍ਹੀ-ਬੂਟੀਆਂ ਤੋਂ ਤਿਆਰ ਕਮਜ਼ੋਰ ਨਜ਼ਰ ਲਈ ਵਰਦਾਨ, ਧੁੰਧਲਾ ਦਿਖਾਈ ਦੇਣਾ, ਭਾਰੀਪਨ, ਰੜਕ ਮਹਿਸੂਸ ਹੋਣਾ, ਅੱਖਾਂ 'ਚੋਂ ਪਾਣੀ ਵਗਣਾ ਆਦਿ ਲਈ ਲਾਹੇਵੰਦ। ਨੋਟ: ਇਹ ਦਵਾਈ ਓਪ੍ਰੇਸ਼ਨ, ਲੇਂਜ, ਅੱਖ 'ਚ ਸੱਟ ਲੱਗੀ ਵਾਲੇ ਵਿਅਕਤੀਆਂ ਲਈ ਉਪਯੋਗੀ ਨਹੀਂ। ਮਿਲੋ: ਸਵੇਰੇ 9 ਤੋਂ 1.30 ਵਜੇ ਤੱਕ- ਸ਼ਾਮ 4 ਤੋਂ 6.30 ਵਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਲਗਾ ਕੇ ਆਓ ਅਤੇ ਇੱਕ ਦੂਜੇ ਤੋਂ ਡੇਢ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਓ। ਇਕੱਠ 'ਚ ਨਾਂ ਆਓ। ਜਨ ਹਿੱਤ ਵਿੱਚ ਜਾਰੀ ਸਹਿਯੋਗ ਫਾਊਂਡੇਸ਼ਨ ਗਲੀ ਨ: 3, ਗੁਰਮਤਿ ਇੰਕਲੇਵ, ਨੇੜੇ ਸੂਲਰ, ਪਟਿਆਲਾ। 98722-14509 99887-14509

  • @rkb5139

    @rkb5139

    4 жыл бұрын

    ਚਸ਼ਮੇ ਤੋਂ ਬਚੋ ਆਪ ਕੀ ਨਜ਼ਰ ਕੇ ਲਿਏ ਬਸ ਏਕ ਹੀ ਬੂੰਦ ਕਾਫ਼ੀ "ਅੱਖਾਂ ਦੀ ਦਵਾਈ ਬਿਲਕੁੱਲ ਮੁਫ਼ਤ" ਸ਼ੁੱਧ ਜੜ੍ਹੀ-ਬੂਟੀਆਂ ਤੋਂ ਤਿਆਰ ਕਮਜ਼ੋਰ ਨਜ਼ਰ ਲਈ ਵਰਦਾਨ, ਧੁੰਧਲਾ ਦਿਖਾਈ ਦੇਣਾ, ਭਾਰੀਪਨ, ਰੜਕ ਮਹਿਸੂਸ ਹੋਣਾ, ਅੱਖਾਂ 'ਚੋਂ ਪਾਣੀ ਵਗਣਾ ਆਦਿ ਲਈ ਲਾਹੇਵੰਦ। ਨੋਟ: ਇਹ ਦਵਾਈ ਓਪ੍ਰੇਸ਼ਨ, ਲੇਂਜ, ਅੱਖ 'ਚ ਸੱਟ ਲੱਗੀ ਵਾਲੇ ਵਿਅਕਤੀਆਂ ਲਈ ਉਪਯੋਗੀ ਨਹੀਂ। ਮਿਲੋ: ਸਵੇਰੇ 9 ਤੋਂ 1.30 ਵਜੇ ਤੱਕ- ਸ਼ਾਮ 4 ਤੋਂ 6.30 ਵਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਲਗਾ ਕੇ ਆਓ ਅਤੇ ਇੱਕ ਦੂਜੇ ਤੋਂ ਡੇਢ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਓ। ਇਕੱਠ 'ਚ ਨਾਂ ਆਓ। ਜਨ ਹਿੱਤ ਵਿੱਚ ਜਾਰੀ ਸਹਿਯੋਗ ਫਾਊਂਡੇਸ਼ਨ ਗਲੀ ਨ: 3, ਗੁਰਮਤਿ ਇੰਕਲੇਵ, ਨੇੜੇ ਸੂਲਰ, ਪਟਿਆਲਾ। 98722-14509 99887-14509

  • @prabjotkaurkaur8735

    @prabjotkaurkaur8735

    3 жыл бұрын

    Ah number kida g

  • @NirmalSingh-uw2ti
    @NirmalSingh-uw2ti2 жыл бұрын

    Address of this docter

  • @ramanbrar2928
    @ramanbrar29283 жыл бұрын

    ਡਾਕਟਰ ਸਾਹਿਬ ਦਾ ਨੰਬਰ ਜ਼ਰੂਰ ਦੱਸਣਾ ਮੇਹਰ ਬਾਨੀ ਕਰ ਕੇ

  • @gurdassingh583

    @gurdassingh583

    2 жыл бұрын

    Y g patiala toh fatehgarh sahib road te pind a baran (ਬਾਰਨ) map te chek kro ja k

  • @manniprabh6798
    @manniprabh67982 жыл бұрын

    Sir kini ku fees ate dwai

Келесі