No video
ਖੁਰਾਕ ਬਦਲ ਕੇ ਭਜਾਓ ਬਿਮਾਰੀਆਂ ਦੂਰ, ਖੰਡ ਤੇ ਲੂਣ ਨੂੰ ਸਹੀ ਵਰਤਣ ਤਾ ਤਰੀਕਾ | Akhar
ਖੁਰਾਕ ਬਦਲ ਕੇ ਭਜਾਓ ਬਿਮਾਰੀਆਂ ਦੂਰ, ਖੰਡ ਤੇ ਲੂਣ ਨੂੰ ਸਹੀ ਵਰਤਣ ਤਾ ਤਰੀਕਾ | Akhar
#Health #Deit #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,health,doctor,navreet sivia,dr swaiman singh,diet plan,healthy food,breakfastdiet,lunch,dinner,food,best breakfast food,milk,milk benefits,health benefits,akhar channel,akhar channel punjabi,doctor show,best diet plan,banana benefits,fruits,vegetables,5 super foods,health show,weight gain foods,weight loss diet,diet chart,vitamins,gymlife,lifestyle,healthyliving,workout,fitnessmotivation,weightlossfood,
Пікірлер: 349
Doctor ਸਾਹਿਬ ਪਰਮਾਤਮਾਂ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀਆਂ ਬਖਸ਼ੇ 🙏🙏🙏🙏🙏❤️❤️❤️❤️❤️
ਵਾਹਿਗੁਰੂ ਜੀ ਡਾ ਸਾਹਿਬ ਨੂ ਵੱਡੀਆ ਉਮਰਾ ਬਖਸ਼ੋ ਅਜੇਹੇ ਡਾ ਘਰ ਘਰ ਪੈਦਾ ਹੋਣ
ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ 🙏🏻🙏🏻
ਡਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ 🙏🙏🙏🙏
ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਰੋਲ ਨਿਭਾ ਰਹੇ ਆਮ ਜਿੰਦਗੀ ਵਿੱਚ ਵਿਚਰਨ ਵਾਲੀਆਂ ਗੱਲਾਂ ਹਨ
Navreet + Dr Swaman singh = best knowledge
ਬਹੁਤ ਬਹੁਤ ਧੰਨਵਾਦ ਵੀਰ ਡਾਕਟਰ ਸਵੈਮਾਣ ਜੀ🙏
ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ।
ਧੰਨਵਾਦ ਡਾਕਟਰ ਪੱਖੋਕੇ ਸਾਹਿਬ ।
ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ 👌👌🙏🙏
ਧੰਨਵਾਦ ਡਾਕਟਰ ਸਵੈਮਾਨ ਸਿੰਘ ਪਖੋਕੇ ਜੀ ਅਤੇ ਨਵਰੀਤ ਵੀਰ ਦਾ
Sir very very thanks ਖਾਂਣੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏🏼👍
ਡਾਕਟਰ ਸਹਿਬ ਦੀ ਬਹੁਤ ਚੰਗੀ ਇਟਰਵਿਉ।ਧੰਨਵਾਦ
Thanks doc for educating people for good, healthy food habits 🙏Bless you for your sewa 🙏🙏🙏🙏🙏
Thanks Dr Sahib to guide the healthy diet and time of eating. Organic vegetable and fruit.
@satinderkaur1434
2 жыл бұрын
V. Good Msg.,
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜਾਣਕਾਰੀ। ਧੰਨਵਾਦ।
Thanks for such wonderful information
ਡਾ ਵੀਰ ਜੀ ਦਾ ਬਹੁਤ ਧੰਨਵਾਦ
ਸਿਬੀਆ ਸਾਬ੍ਹ ਬਾਕੀ ਸਭ ਠੀਕ ਐ ਪਰ ਚਾਹ ਵਾਲਾ ਰਿਵਾਜ਼ ਤਾਂ ਸ਼ਾਇਦ ਕੋਈ ਨਾ ਛੱਡ ਸਕੇ
Thank u for this valuable information
ਐਨੀ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ!
Dhanwad ji ji but but vdiaa jankari,, thank u sooooo much
Akhar Channel V.Nice.🙏🏼
ਬਹੁਤ ਵਧੀਆ ਜਾਣਕਾਰੀ
ਧੰਨਵਾਦ ਡਾਕਟਰ ਸਾਹਿਬ ਜੀ
He’s honestly the best!!!Big salute to this wonderful human being for serving the community!
ਕੌਮ ਦਾ ਮਾਣ ਡਾਕਟਰ ਸਵੈਮਾਣ 👍👍👍👍👍👍👍👍👍 ਸੈਲੂਟ ਦਿਲੋਂ ❤️🙏🏾🙏🏾
ਧੰਨਵਾਦ ਉਸਤਾਦ ਜੀ
Very good information dr sahib
ਅੱਖਰ ਚੈਨਲ ਜਿੰਦਾਬਾਦ ਤੇ ਅੱਖਰ ਵਾਲਾ ਬਾਈ👍👍👍👍👍👍
ਵਾਹ ਨਿਵਰੀਤ ਬਹੁਤ ਵਧੀਆ ਜੀ ਤੁਹਾਡੀ ਸ਼ਖ਼ਸੀਅਤ ਨਿਖਰ ਗਈ ਹੈ ਕਿ
''Dr sab te rb hi ne ji,dhan dhan dhan👋👋👋👋👋👋👋👋👋👋👋👋👋
Thanku So much 🙏
ਸ਼ੁਕਰ ਤਾਢਾ ਦੋਵਾਂ ਵੀਰਾਂ ਦਾ
Thank you sir Dr 🙏
Thx doctor for guide
ਡਾਕਟਰ ਸਾਹਿਬ ਵੀਰ ਜੀ ਆਪ ਜੀ ਨੂੰ ਦਿਲੋਂ ਸਲਾਮ।।ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ ।।ਸਾਡੇ ਏਧਰ ਤਾਂ ਕੲ ਡਾਕਟਰ ਆਪ ਹੀ ਖਾਣ ਸੂਰੇ ਨੇ ਮਰੀਜਾਂ ਨੂੰ ਕੀ ਸਹੀ ਦੱਸਣਗੇ ।।। ।
Great doctor as well great human being
@cloudnineepic
2 жыл бұрын
Yup 🙏🔥
ਵਹੁਤ ਵਧੀਆ ਜਾਣਕਾਰੀ ਵੀਰਜੀ ਧੰਨਵਾਦ ।
Great job thanks Ji 🙏🙏
Dudh di gal mere dil ch c v puchn oh khud hi ds diti tu c bahut vdia jankari hor v videos bnaunde rho sanu wait rehndi hmesha
Thank so much for information 👌🙏🙏
Thxs for your great advice 🙏🙏🙏🙏🙏🙏
Thnx ji, bahut vadia uparala kita tusi
ਵਾਹਿਗੁਰੂ🙏 ਜੀ🙏
Very nice and gentle doctor and great human being.Very great video.
@AmrikSingh-zr4jn
2 жыл бұрын
Nice docter sahib
Bahut saria gallan te confusion cc hun clear ho gyian
ਮੈਂ ਤਾਂ ਸਵੇਰ ਨੂੰ ਉੱਠ ਕੇ ਗਰੀਨ ਟੀ ਵਾਲਾ ਪਾਣੀ ਪੀਂਦੀ ਹਾਂ ਕਦੇ ਸਵੇਰ ਨੂੰ ਚਾਹ ਨਹੀਂ ਪੀਤੀ
ਚੰਗੀ ਚੀਜ਼ ਮਿਲੇ ਨਾ ਮਾੜੀ ਖਾਈਏ ਨਾ ਫਿਰ ਓਸੇ ਤਰ੍ਹਾਂ ਹੀ ਲੰਮੇ ਪੈ ਜਾਈਏ ਸਿਹਤ ਬਣਾਉਣ ਲਈ ਐਸਾ ਈ ਮਾੜਾ ਜਿਹਾ ਪੁਛਿਆ ਹੀ ਹੈ ਡਾਕਟਰ ਸਾਬ ਜੀ ਪੰਜਾਬ ਵਿੱਚ ਅਜੀਬੋ ਗਰੀਬ ਜੇਹੀ ਬਿਮਾਰੀਆਂ ਨੇ ਤੂੱਹਾਡੀ ਸਮਝ ਵਿੱਚ ਨਹੀਂ ਆ਼ਉਣੀਆ ਜਿਵੇ ਚਿੱਤ ਘਾਊ ਮਾਊ ਜਿਹਾ ਕਰਨਾ ਲੇਰ ਘੇਰ ਜਿਹਾ ਹੋਣਾ ਲੇਸ ਪਲੇਸੀਆ ਜਹੀਆ ਹੋਈ ਜਾਣਿਆ ਉਸਲ ਵੱਟੇ ਜਹੇ ਆਈ ਜਾਣੇ ਘੇਰਾਂ ਜਿਹੀਆਂ ਪਾਈ ਜਾਣਿਆ ਚਿੱਤ ਉਪਰ ਥੱਲੇ ਜਹੇ ਹੋਈ ਜਾਣਾ ਚਿੱਤ ਜਿਹਾ ਬੈਠੀ ਜਾਣਾ ਗੁਬਾਰ ਜਿਹੇ ਉ਼ੱਠੀ ਜਾਣਾ ਹੋਰ ਵੀ ਕਈ ਨੇ
Thanku so much akhar TV and dr. Sahib ji
Thankyou very much Docter
Thank you veer ji ..from UK
Dudh vala swaal mera v c thnks clear ho gya
Very informative thx dr saab
Right. Bahut KHUB Bhai jie Thanks
Nice information. God bless you. 🙏🏻🙏🏻
ਸਹੀ ਗੱਲ ਡਾਕਟਰ ਸਾਹਿਬ
Bht bht vedia .
Thank you sir 🙏🙏
Very informative video 👍👍 Thank you 🤗🤗
Salute to Dr.saab
Thank you for lnfomision
ਡਾਕਟਰ ਸਾਹਿਬ ਗਠੀਏ ਦਾ ਨੁਸਖ਼ਾ ਦੱਸੋ ਜੀ ਜਰੂਰ
Veer ji 500 rp dihadi kma k 6 member nu khvana kitho fruet khane aa te 7.30 kam to ouna gareeb bnde ne 6 vje kitho dinner kr lu sb ameer bnde de chochle aa eh m sehmat nhi tuhadi gal naal
@lionheartindian3937
3 жыл бұрын
Ghare amrood ber chiku santre nimbu. Te 50 tarah de fal sabjia de boote la lo. Jaruri ni bazaron mull lya k khane aa.
Thanks for sharing your experience.God bless you..👍🏻👍🏻👏🏻👏🏻🙏🏻🙏🏻
Thanks for sharing
Thanks a lot.
Thanks doctor sahib and channel valiya da
Salute ,Dr Sahib .very good information far diet.
ਕੇਲਾ ਚ carb ਵੀ ਹੈ when u start ur day u should eat banana it’s gives u energy for ur brain.
Salute.
Thanks doctor saab ❤️
veer dr sahib ta baut wadiaa tusi ta is to jyada fan a m tuhadi
Sat shri akal ji safe Ghar ch Brown sugar and pakistani salt khade aa ki v nuskan krde aa? Please dsna jaroor
Thanks for information
I'm a big fan of this person 🙏 How can I meet him 🙏 ? Please tell him to launch his book on good diet please 🙏🔥
Doc saheb hart di Marj ha mery mode to pith val ek goth ch mircha bag sath penda ha doc kugh nahi dasde ne eh kio hunda he plizzzzzzzzx
ਧੰਨਵਾਦ ਸਹਿਤ ਵੀਰ ਜੀ ਤੁਹਾਡੇ ਵੀ ਦਰਸ਼ਨ ਹੋਏ ਹਨ
Thank you so much🙏🏽🙏🏽
Thank you
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਸੀ
Vry nice 🙏🙏
ਸ਼ੁਕਰਾਨੇ ਜੀ
Satnam waheguru ji
Dr Saab ji you are a great person God bless
kissanaa nu kodhra,swaank,kangni bijni chahidi hai jisda rate kanak ton 4 guna jyaada hai
Thank u sir
Support farmers support human resources
Bohat vadeeaa jankari h veer ji
Very good information thank u
Thank you so much!!
@balkarjanjua8117
3 жыл бұрын
Thank you so much sir
Good information dr sahib thanks g
Nice report
Great man Singh Saab the Great
Excellent information 👍Appreciate you Sir🙏Waheguru Ji bless you always 💐🙏🙏
Thank you 🙏🙏👍👍❤❤💯💯
Best seva free suggest Dr ji God bless you beta ji
Ssa baiji
Good msg