No video

"45 ਲੱਖ ਦਾ ਇਨਾਮ ਤੇ ਨਾਲ ਇੱਕ ਪਲਾਟ FREE ! ਅਫੀਮ ਤੇ ਡੋਡਿਆਂ ਦਾ ਦੱਸ ਦਿਓ ਨੁਕਸਾਨ !" ਸੁਣੋ ਇਸ ਡਾਕਟਰ ਦਾ ਇੰਟਰਵਿਊ

#DailyPostPunjabi #PunjabNews #opium #farming #khaskhas
"45 ਲੱਖ ਦਾ ਇਨਾਮ ਤੇ ਨਾਲ ਇੱਕ ਪਲਾਟ FREE ! ਅਫੀਮ ਤੇ ਡੋਡਿਆਂ ਦਾ ਦੱਸ ਦਿਓ ਨੁਕਸਾਨ !" ਸੁਣੋ ਇਸ ਡਾਕਟਰ ਦਾ ਧਮਾਕੇਦਾਰ ਇੰਟਰਵਿਊ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 683

  • @gurmailpannupannu3365
    @gurmailpannupannu3365 Жыл бұрын

    ਪੰਜਾਬ ਨੂੰ ਬਚਾਉਣ ਲਈ ਖ਼ਸਖ਼ਸ ਖੇਤੀ ਜਾਂ ਅਫ਼ੀਮ ਪੋਸਤ ਦੇ ਠੇਕੇ ਖੋਲ ਦੇਣੇ ਚਾਹੀਦੇ ਹਨ ਬਹੁਤ ਵਧੀਆ ਡਾਕਟਰ ਸਾਹਿਬ ਜੀ ਧੰਨਵਾਦ ਜੀ

  • @gurandittasinghsandhu5238
    @gurandittasinghsandhu5238 Жыл бұрын

    ਸਭ ਤੋਂ ਵਧੀਆ ਨਸ਼ਾ ਹੈ ਦਸਦੇ ਡਾਕਟਰ ਅਤੇ ਹਕੀਮ। ਖੇਤੀ ਵਿਚ ਸਭ ਤੋਂ ਵੱਧ ਆਮਦਨ ਵਾਲੀ ਫਸਲ ਹੈ ਅਫੀਮ। ਚਿੱਟੇ ਨੂੰ ਬੰਦ ਕਰਨ ਲਈ ਸਭ ਤੋਂ ਵਧੀਆ ਹੈ ਇਹ ਸਕੀਮ। ਬਹੁਤ ਵਧੀਆ ਕੰਮ ਕਰ ਰਹੀ ਹੈ ਨੋੰਜਵਾਨਾਂ ਦੀ ਇਨਸਾਫ ਟੀਮ।

  • @1gs3

    @1gs3

    Жыл бұрын

    Where you will sell that much production? It is not practical. See what's happening in Afghanistan. Plenty of addicts there. Think about future and future generations. Right now lot of people are using ਡੋਡੈ ,ask their families families if they are happy. Addiction is not good. Teach people to avoid all kind of addictions.

  • @gagandipsingh466

    @gagandipsingh466

    Жыл бұрын

    Kya batt hii

  • @gurpreetkoharhrimpal8016

    @gurpreetkoharhrimpal8016

    Жыл бұрын

    @@1gs3 bhai saab uthe bhukh te jung ne adict kita baki Rajasthan m. P dekho koi v ni khanda

  • @dharmdeepsingh925

    @dharmdeepsingh925

    Жыл бұрын

    👌👌👌💯💯💯💯💯👌👍👍👍👍

  • @Kuldeepsingh-xg1zy
    @Kuldeepsingh-xg1zy Жыл бұрын

    ਡਾਕਟਰ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਲੱਗੇ ਰਹੋ ਡਾਕਟਰ ਸਾਬ ਅਸੀਂ ਤੁਹਾਡੇ ਨਾਲ ਹਾਂ ਖ਼ਸਖ਼ਸ ਦੀ ਖੇਤੀ ਲਾਗੂ ਕਰੋਂ ਡਾਕਟਰ ਰਣਜੀਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ 👍👍👍👍👍👍

  • @satwinderpanju9049
    @satwinderpanju9049 Жыл бұрын

    ਗੱਲ ਤਾਂ ਬਿਲਕੁਲ ਸਹੀ ਹੈ ਡਾਕਟਰ ਸਾਹਿਬ ਜੀ ਦੀ ਸਾਥ ਦੇਣ ਦੀ ਲੋੜ ਹੈ

  • @paramjeetsinght4743

    @paramjeetsinght4743

    Жыл бұрын

    Good

  • @bhullar_pakkan_ala1875

    @bhullar_pakkan_ala1875

    Жыл бұрын

    Hanji bai jruri hai bai da sath Dena chahida hai

  • @counterintelligence5699

    @counterintelligence5699

    Жыл бұрын

    Kya Gal shi Hai

  • @samtgrrr897

    @samtgrrr897

    Жыл бұрын

    @@counterintelligence5699 g

  • @KrishanKumar-pn1dk

    @KrishanKumar-pn1dk

    Жыл бұрын

    @@paramjeetsinght4743 Aaaaa

  • @jai-hind82
    @jai-hind82 Жыл бұрын

    ਬਾਈ ਡਾਕਟਰ ਰਣਜੀਤ ਸਿੰਘ ਜੀ ਧੰਨ ਹੋ ਤੁਸੀ,ਧੰਨ ਹੈ ਤੁਹਾਡਾ ਪੰਜਾਬ ਲਈ ਇਹ ਸੰਘਰਸ਼,ਰਣਜੀਤ ਸਿੰਘ ਜੀ ਦੀ ਗੱਲ ਨਾਲ ਸਹਿਮਤ ਹਾਂ ਤੇ ਨਾਲ ਨਾਲ ਇਹ ਵੀ ਕਹਾਂਗਾ ਕਿ ਇਹੋ ਵਿਚਾਰ ਹੀ ਸਾਡਾ ਹੈ ਕਿ ਚਿੱਟਾ ਗੋਲੀਆਂ ਕੈਪਸੂਲ ਟੀਕੇ ਸੀਸ਼ੀਆਂ ਦਾ ਨਸ਼ਾ ਖਤਮ ਲਈ ਭੁੱਕੀ ਅਫੀਮ ਦੀ ਸਪਲਾਈ ਤੋਂ ਬਿਨਾ ਕੋਈ ਹੱਲ ਨਹੀ ਹੈ ਜੀ।।

  • @amanpreetkaur9058

    @amanpreetkaur9058

    Жыл бұрын

    🙏🙏🙏🙏🙏🙏👌👌👌👌

  • @jassi.tv6860
    @jassi.tv6860 Жыл бұрын

    ਫੀਮ ਦੀ ਖੇਤੀ ਦੀ ਇਜਾਜ਼ਤ ਸਰਕਾਰ ਨੂੰ ਦੇਣੀ ਚਾਹੀਦੀ ਹੈ

  • @surjansingh5913
    @surjansingh5913 Жыл бұрын

    ਸਾਡੇ ਪੰਜਾਬ ਵਿੱਚੋਂ ਚਿੱਟੇ ਵਰਗੀ ਨਸ਼ੇ ਖਤਮ ਹੋ ਜਾਣਗੇ ਜੇ ਅਫੀਮ ਦੀ ਖੇਤੀ ਹੋ ਜਾਵੇ ਤਾਂ

  • @ranjeetkaur1402

    @ranjeetkaur1402

    Жыл бұрын

    ਬਿਲਕੁੱਲ ਸਹੀ ਹੈ

  • @JOHALDESIWEB
    @JOHALDESIWEB Жыл бұрын

    ਭਗਵੰਤ ਮਾਨ ਜੀ 🙏 ਹੱਥ ਜੜਾ ਲਵੋ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਸ਼ੁਰੂ ਕਰਵਾਓ, ਪੰਜਾਬੀ ਮਿਹਨਤ ਨਾਲ ਪੰਜਾਬ ਦੇ ਖਜ਼ਾਨੇ ਭਰ ਦੇਣਗੇ,,🙏 ਬੇਨਤੀ ਮੰਨ ਲਵੋ ਰੱਬ ਦਾ ਵਾਸਤਾ ਬਚਾ ਲਵੋ ਸਾਡੇ ਮੁੰਡੇ

  • @chamkorsingh8269

    @chamkorsingh8269

    Жыл бұрын

    ਅਫੀਮ ਦੀ ਖੇਤੀ ਦਾ ਕੌਈ ਵੀ ਨੁਕਸਾਨ ਹੈਣੀਗਾ ਸੱਚੀ ਗੱਲ ਤਾੰ ਇਹੇ ਹੈ ਪੰਜਾਬ ਜਿੰਦਾ ਹੌਜਾਇਗਾ ਵੀਰ ਜੀ ਅਸੀ ਧੰਨ ਵਾਧ ਕਰਾਗਾ ਜੇ ਪੰਜਾਬ ਵਿੱਚ ਅਫੀਮ ਦੀ ਖੇਤੀ ਹੌਵੇ ਤਾੰ ਥੈੰਕ ਯੂ ਵੀਰ ਜੀ ਆਪ ਦਾ

  • @ravithind5005

    @ravithind5005

    Жыл бұрын

    ਬਿਲਕੁਲ ਠੀਕ ਲਿਖਿਆ ਜੀ ਤੁਸੀਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

  • @AshokKumar-ql4xj

    @AshokKumar-ql4xj

    Жыл бұрын

    ​@chamkorsingh8269 GT by by.

  • @paramjitsingh-tt5lx

    @paramjitsingh-tt5lx

    5 ай бұрын

    ਬਾਈ ਜੀ ਭਗਵੰਤ ਮਾਣ ਦੀ ਔਕਾਤ ਹੀ ਨਹੀਂ ਇਦੀ ਖੇਤੀ ਸ਼ੁਰੂ ਕਰਾ ਸਕੇ ,ਨਾ ਹੀ ਉਹ ਖੁਦ ਚਾਹੁੰਦਾ ਹੈ,ਇਹ ਕੇਂਦਰ ਸਰਕਾਰ ਦੇ ਹੱਥ ਵੱਸ ਹੈ,, ਚਲੋ ਖੇਤੀ ਨਹੀਂ ਦੇਂਦੇ ਨਾ ਸਹੀ ਘੱਟੋ ਘੱਟ ਫੀਮ ਡੋਡਿਆਂ ਦੇ ਲਸੰਸ ਤਾਂ ਦੇ ਹੀ ਸਕਦੇ ਹਨ,ਜੀਭ ਆਲੀ ਮੁਖਤ ਗੋਲੀ ਦੀ ਥਾਂ ਪੈਸੇ ਲੈਕੇ ਫੀਮ ਜਾਂ ਡੋਡੇ ਦੇਣ ,ਜੀਭ ਆਲੀ ਗੋਲੀ ਬੰਦੇ ਨੂੰ ਨਾਮਰਦ ਕਰ ਦੇਂਦੀ ਹੈ

  • @manjitsinghkhalsa558
    @manjitsinghkhalsa558 Жыл бұрын

    ਬਾਈ ਅਫੀਮ ਤੇ ਡੋਡਿਆਂ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਹੈ, ਬਾਈ ਇਹਨਾਂ ਸਰਕਾਰਾਂ ਨੇ ਪੰਜਾਬੀਆਂ ਨੂੰ ਬਰਬਾਦ ਕਰਨ ਲਈ ਦੂਸਰੇ ਨਸ਼ਿਆਂ ਨੂੰ ਪਰਮੋਟ ਕੀਤਾ ਹੈ

  • @kakaavtarpandher8802
    @kakaavtarpandher8802 Жыл бұрын

    ਡਾ, ਸਾਹਿਬ ਜੀ ਲੱਗੇ ਰਹੋ, ਜਿੱਤਾਂਗੇ ਜ਼ਰੂਰ, ਅਫੀਮ ਪੋਸਤ, ਨਸ਼ਾ ਨਹੀਂ ਹੈ ਇੱਕ ਪਾਵਰ ਟਾਨਿਕ ਹੈ, ਧੰਨਵਾਦ ਜੀ

  • @dharmdeepsingh925

    @dharmdeepsingh925

    Жыл бұрын

    👌💯💯💯👍👍

  • @TirathSingh-db6uk

    @TirathSingh-db6uk

    5 ай бұрын

    Paji dode Kan da Koi nukan ta ni tuanu kina tem ho gea dode kande nu

  • @amrattkakabajwakakabajwa8925
    @amrattkakabajwakakabajwa8925 Жыл бұрын

    Proud of you Dr saab ਪੰਜਾਬ ਸਰਕਾਰ ਨੂੰ ਜਲਦੀ ਖਸਖਸ ਖੇਤੀ ਲਾਗੂ ਕਰਨੀ ਚਾਹੀਦੀ ਹੈ ਅਫੀਮ ਪੋਸਤ ਦੇ ਸਰਕਾਰੀ ਕਾਰਡ ਬਣਾਏ ਜਾਣ ਤਾਂ ਜੋ ਲੋਕਾਂ ਦੀ ਜਿੰਦਗੀ ਨਰਕ ਨਾ ਬਣੇ

  • @babbubains311
    @babbubains311 Жыл бұрын

    ਡਾਕਟਰ ਸਹਿਬ ਜੀ ਤੁਸੀਂ ਸਹੀ ਗੱਲ ਕੀਤੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @gurvindersinghbawasran3336
    @gurvindersinghbawasran3336 Жыл бұрын

    ਡਾਕਟਰ ਸਾਹਿਬ ਜੀ ਬਿਲਕੁਲ ਸਹੀ ਹੈ ਤੁਹਾਡੀਆਂ ਗੱਲਾਂ

  • @harwindersingh1175
    @harwindersingh1175 Жыл бұрын

    ਬਿਲਕੁਲ ਸਹੀ ਡਾਕਟਰ ਸਾਬ

  • @RamanSamra-yr3nn

    @RamanSamra-yr3nn

    7 ай бұрын

    Good

  • @GurpreetSingh-oc9hq
    @GurpreetSingh-oc9hq Жыл бұрын

    ਸਰਕਾਰਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ ਨਸੇ ਤੋ ਬਚਾਉਣਾ ਤਾ ਅਫੀਮ ਪੋਸਤ ਦੇ ਠੇਕੇ ਖੋਲ੍ਹਣ ਦਾ ਪ੍ਰਬੰਧ ਕਰੋ ਜੀ

  • @AmandeepSingh0452
    @AmandeepSingh0452 Жыл бұрын

    ਬਿਲਕੁਲ ਸਹੀ ਗੱਲ ਏ ਡਾਕਟਰ ਸਾਹਿਬ ਦੀ

  • @shamdhiman8717
    @shamdhiman8717 Жыл бұрын

    ਖੱਸ ਖੱਸ। ਦੀ। ਖੇਤੀ। ਨਾਲ। ਪਾਣੀ। ਕਿਸਾਨ। ਨੌਜਵਾਨ। ਸਭ। ਬਚਣ ਗੇ। ਖੇਤੀ। ਹੋਵੇ। ਪੰਜਾਬ। ਵਿੱਚ

  • @sarbjitmangat4967
    @sarbjitmangat4967 Жыл бұрын

    ਬਿਲਕੁੱਲ ਸਹੀ ਕਿਹਾ ਸਨਥੈਕਟ ਨਸਾ ਬੰਦ ਹੋਜੂ ਅਫੀਮ ਦੀ ਖੇਤੀ ਕਰਨ ਨਾਲ,

  • @dharmdeepsingh925

    @dharmdeepsingh925

    Жыл бұрын

    👌👌👌💯

  • @user-ne6ke3um7v
    @user-ne6ke3um7v11 ай бұрын

    ਅਫੀਮ ਦੀ ਖੇਤੀ ਸ਼ੁਰੂ ਕਰਵਾ ਤੁਹਾਡੀ ਵੀ ਰੱਬ ਲੰਮੀਆਂ ਉਮਰਾਂ ਕਰੇ

  • @NIRMALSINGH-cq1bc
    @NIRMALSINGH-cq1bc Жыл бұрын

    ਸਭ ਤੋਂ ਵੱਡਾ ਨੁਕਸਾਨ ਇਸ ਨਾਲ ਸਰਕਾਰ ਦੀ ਚਿੱਟੇ ਤੋਂ ਕਮਾਈ ਰੁਕ ਜਾਣੀ ਆ ਜੇ ਅਫੀਮ ਦੀ ਖੇਤੀ ਹੋਣ ਦੇਤੀ

  • @user-zq6ch9in3y
    @user-zq6ch9in3y Жыл бұрын

    ਜਿਹੜੇ ਨੋਜਵਾਨ ਮਰ ਰਹੇ ਹਨ ਉਹ ਬਚ ਜਨਗੇ ਨਾਲ ਕੋਈ ਕੰਮ ਕਰਨ ਲੱਗ ਜਨਗੇ ਕੋਈ ਮੱਝਾਂ ਨੂੰ ਪੱਠੇ ਲਿਆਉਣ ਗਾਏ ਫੇਰ ਦੁੱਧ ਦੀਆ ਨਦੀਆਂ ਚੱਲਣਗੀਆਂ ਦੋ ਨੰਬਰ ਦੁੱਧ ਥੰਦ ਹੋ ਜਾਊ ਇਕ‌ ਨੰਬਰ ਸਲਾਹ ਦਿੱਤੀ ਡਾਕਟਰ ਸਾਹਿਬ ਜੀ

  • @sukhwindersidhu9105
    @sukhwindersidhu9105 Жыл бұрын

    ਵੀਰ ਜੀ ਚਿੱਟਾ ਖਤਮ ਤਾਂ ਨਹੀਂ ਹੋ ਸਕਦਾ ਪਰ ਜੇਕਰ ਖ਼ਸਖ਼ਸ ਦੀ ਖੇਤੀ ਹੋ ਜਾਵੇ ਤਾਂ ਪੰਜਾਬ ਦੇ ਲੋਕ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਜਿਵੇਂ ਸ਼ੂਗਰ ਦੇ ਮਰੀਜ਼ਾਂ ਅਧਰੰਗ ਦੇ ਮਰਜ਼ੀ ਹਨ ਇਸ ਤਰ੍ਹਾਂ ਰੋਗਾਂ ਦਾ ਸਾਸਤ ਅਤੇ ਵਧੀਆ ਇਲਾਜ ਹੈ ਅਫੀਮ ਜਿਵੇਂ ਮੇਰੇ ਵਰਗੇ ਨੂੰ ਜ਼ੁਕਾਮ ਲੱਗਾ ਰਹਿੰਦਾ ਛਾਤੀ ਜਾਮ ਹੋ ਜਾਦੀ ਉਸ ਲਈ ਅਫੀਮ ਪੋਸਤ ਬਹੁਤ ਵਧੀਆ ਹੈ। ਸਰਕਾਰ ਨੂੰ ਜਲਦੀ ਤੋਂ ਜਲਦੀ ਖ਼ਸਖ਼ਸ ਬੀਜਣ ਦੀ ਖੁੱਲ ਦੇਣੀ ਚਾਹੀਦੀ ਹੈ। ਯਾਰ ਅੱਜ ਦੇ ਜ਼ਮਾਨੇ ਵਿੱਚ ਅਫ਼ੀਮ ਪੋਸਤ ਤਾ ਕੋਈ ਨਸ਼ਾ ਨਹੀਂ ਸਗੋ ਦੇਸੀ ਦਵਾਈ ਹੈ।

  • @maansandhu4039
    @maansandhu4039 Жыл бұрын

    ਪੰਜਾਬ ਵਿੱਚ ਅਫ਼ੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਕੋਈ ਨੁਕਸਾਨ ਨਹੀਂ ਹੋਵੇਗਾ

  • @LalSingh-ie9sf
    @LalSingh-ie9sf Жыл бұрын

    ਸਾਨੂੰ ਸਾਰਿਆਂ ਨੂੰ ਇਕ ਜੁੱਟ ਹੋ ਕੇ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਆ ਕੇ ਠੇਕੇ ਖੋਲੋ ਜੇ ਪੰਜਾਬ ਨੂੰ ਬਚਾਉਣ ਤੇ ਨਹੀਂ ਤੇ ਓਹ ਦਿਨ ਦੂਰ ਨਹੀਂ

  • @user-iw4zw3ux2s
    @user-iw4zw3ux2s10 ай бұрын

    ਬਿਲਕੁਲ ਸਹੀ ਕਹਿ ਰਹੇ ਹਨ ਡਾਕਟਰ ਰਣਜੀਤ ਸਿੰਘ ਜੀ ਆਪਣੇ ਪੰਜਾਬ ਨੂੰ ਬਚਾਉਣ ਲਈ ਖ਼ਸਖ਼ਸ ਖੇਤੀ ਬੇਹੱਦ ਜ਼ਰੂਰੀ ਹੋ ਗਈ ਹੈ ਜੀ ਚਿੱਟੇ ਜਿਹੇ ਸਿੰਥੈਟਿਕ ਨਸ਼ੇ ਤੋਂ ਮੁਕਤ ਹੋਣ ਲਈ ਖ਼ਸਖ਼ਸ ਖੇਤੀ ਲੀਗਲ ਹੋਣੀਂ ਚਾਹੀਦੀ ਹੈ

  • @bantdealwalia
    @bantdealwalia Жыл бұрын

    ਅਫੀਮ ਵਿਚ ਕੋਈ ਔਗੁਣ ਨਹੀਂ।ਜਦੋਂ ਤੋਂ ਮਨੁੱਖ ਧਰਤੀ ਉੱਤੇ ਆਇਆ ਹੈ ਅਫੀਮ ਜਰੂਰਤ ਦੇ ਤੌਰ ਉੱਤੇ ਉਦੋਂ ਤੋਂ ਹੀ ਉਸਦੇ ਨਾਲ ਹੀ ਧਰਤੀ ਉੱਤੇ ਆਈ ਹੈ।ਜਿਵੇਂ ਸਾਰੀ ਬਨਸਪਤੀ ਮਨੁੱਖ ਦੀ ਵਰਤੋਂ ਲਈ ਉਪਲੱਬਧ ਹੈ ਉਸੇ ਤਰ੍ਹਾਂ ਅਫੀਮ ਦਾ ਪੌਦਾ ਵੀ ਮਨੁੱਖ ਦੀ ਬਹੁਤ ਵੱਡੀ ਜਰੂਰਤ ਨੂੰ ਪੂਰੀ ਕਰਨ ਲਈ ਕੁਦਰਤ ਵੱਲੋਂ ਹੀ ਬਖਸ਼ੀ ਹੋਈ ਇੱਕ ਦਾਤ ਹੈ।ਜੋ ਕਿ ਮਨੁੱਖ ਦੀਆਂ ਸਰੀਰਕ ਸਮਸਿਆਵਾਂ ਦਾ ਪੱਕਾ ਹੱਲ ਹੈ। ਏਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੁਦਰਤ ਵੱਲੋਂ ਪੈਂਦਾ ਕੀਤੀ ਕਿਸੇ ਵੀ ਚੀਜ਼ ਵਿਚ ਔਗੁਣ ਨਹੀਂ ਹੋ ਸਕਦਾ।ਕੁਦਰਤ ਜੋ ਵੀ ਕੁੱਝ ਬਣਾਉਂਦੀ ਹੈ ਉਹ ਸਰਿਸ਼ਟੀ ਦੇ ਭਲੇ ਲਈ ਬਣਾਉਂਦੀ ਹੈ, ਨਾਂ ਕਿ ਵਪਾਰਕ ਇਰਾਦੇ ਨਾਲ। ਇਹ ਤਾਂ ਸਿਆਸਤਦਾਨਾਂ ਦਾ ਬੇੜਾ ਬੈਠਿਆ ਹੈ ਜਿਨ੍ਹਾਂ ਨੇ ਕੇਵਲ ਪੰਜਾਬ ਵਿੱਚ ਆਪਣੇ ਨਿੱਜੀ ਹਿੱਤਾਂ ਖਾਤਰ ਏਸ ਦੀ ਖੇਤੀ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਹਨ। ਪੰਜਾਬ ਦੇ ਨਾਲ ਲਗਦੇ ਸਾਰੇ ਸੂੱਬਿਆਂ ਵਿੱਚ ਅਫੀਮ ਦੀ ਖੇਤੀ ਆਮ ਹੋ ਰਹੀ ਹੈ।ਪਰ ਪੰਜਾਬ ਨਾਲ ਪਤਾ ਨਹੀ ਕੀ ਦੂਸ਼ਮਣੀ ਹੈ ਇਹਨਾਂ ਲੋਕਾਂ ਦੀ।ਗੱਲ ਬਿਲਕੁਲ ਸਮਝ ਤੋਂ ਬਾਹਰ ਹੈ।ਪਤਾ ਨਹੀ ਪੰਜਾਬ ਵਿਚ ਅਫੀਮ ਦੀ ਖੇਤੀ ਨਾਲ ਇਨ੍ਹਾਂ ਲੋਕਾਂ ਦੇ ਕੀ ਸੱਪ ਲੜਦਾ ਹੈ।ਕੁਦਰਤ ਵੱਲੋਂ ਬਖਸ਼ਿਆ ਹੋਇਆ ਮਨੁੱਖ ਦੀ ਤੰਦਰੁਸਤੀ ਲਈ ਇਹ ਸਿਰਫ਼ ਇੱਕ ਪੌਦਾ ਹੈ।ਏਸ ਪੌਦੇ ਦੀ ਆੜ ਲੈਕੇ ਪੰਜਾਬ ਨਾਲ ਪਤਾ ਨਹੀਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ।ਗੱਲ ਸਮਝ ਤੋਂ ਬਾਹਰ ਹੈ।ਪੰਜਾਬ ਨਾਲ ਏਨਾ ਅਨਿਆਏ ਕਰਨ ਵਾਲੇ ਲੋਕਾਂ ਨੂੰ ਸ਼ਰਮ ਵੀ ਨਹੀਂ ਆਉਂਦੀ।ਜਦਕਿ ਮੇਰਾ ਦਿਲ ਕਰਦਾ ਹੈ ਕਿ ਇਨ੍ਹਾਂ ਨੂੰ ਇਹਨਾਂ ਦੀ ਏਸ ਕਰਤੂਤ ਲਈ ਗਾਲ੍ਹਾਂ ਕੱਢਾਂ।ਪਰ ਇਹ ਸੋਚਕੇ ਚੁੱਪ ਕਰ ਜਾਂਦਾ ਹਾਂ ਕਿ ਗਾਲ੍ਹਾਂ ਕੱਢਣ ਲਈ ਵਰਤੇ ਜਾਣ।ਵਾਲੇ ਸ਼ਬਦ ਅਸਭਿਅਕ ਹੋਣਗੇ।ਪਰ ਕਿਨੀਂ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਨੂੰ ਗੰਦੇ ਤੋਂ ਗੰਦੇ ਕੰਮ ਕਰਨ ਵਿਚ ਵੀ ਕੋਈ ਸੰਗ ਸ਼ਰਮ ਨਹੀਂ।

  • @inderjitchahal305
    @inderjitchahal305 Жыл бұрын

    ਬਾਈ ਜੀ ਰਣਜੀਤ ਸਿੰਘ ਬਿਲਕੁਲ ਸਹੀ ਗੱਲ ਕਰ ਰਹੇ ਹਨ

  • @janrailsingh3962
    @janrailsingh3962 Жыл бұрын

    ਨੌਜਵਾਨਾਂ ਨੂੰ ਬੇਨਤੀ ਹੈ ਕਿ ਇਕ ਪੰਜਾਬ ਵਿੱਚ ਵੱਡਾ ਕਠ।ਕਰਕੇ ।ਕਿ।ਵਖਾਉ।ਭਗਵੰਤ ਸਿੰਘ ਮਾਨ ਨੂੰ ।ਅਫੀਮ ਦੀ ।ਖੇਤੀ ।ਵਾਸਤੇ।

  • @naturehub1568
    @naturehub1568 Жыл бұрын

    ਬਹੁਤ ਬਹੁਤ ਧੰਨਵਾਦ 🙏ਜੀ

  • @user-po8vn7gt1p
    @user-po8vn7gt1p Жыл бұрын

    ਕੋਈ ਨੁਕਸਾਨ ਨਹੀਂ ਅਫੀਮ, ਡੋਡਿਆਂ ਦਾ ਜੇਕਰ ਖੇਤੀ ਨਾ ਸ਼ੁਰੂ ਹੋਈ ਪੰਜਾਬ ਵਿੱਚ ਤਾਂ ਪੰਜਾਬ ਦੀ 70 ਪਰਸੈਂਟ ਨੌਜਵਾਨੀ ਨਾਮਰਦ ਹੋ ਜਾਊਗੀ, ਜੀਭ ਵਾਲੀ ਗੋਲੀ ਖਾਣ ਵਾਲੇ ਦਾ ਲਿੰਗ ਖੜ੍ਹਾ ਨਹੀਂ ਹੁੰਦਾ ਮੈਂ ਖੁਦ ਪਰਖਿਆ ਹੈ, ਪੰਜਾਬ ਵਿੱਚ ਅਫ਼ੀਮ ਡੋਡਿਆਂ ਦੀ ਖੇਤੀ ਜ਼ਰੂਰੀ ਹੈ

  • @TirathSingh-db6uk

    @TirathSingh-db6uk

    7 ай бұрын

    Paji dode Kan da Koi nukan ta ni tuanu kina tem ho gea dode kande nu

  • @maansandhu4039
    @maansandhu4039 Жыл бұрын

    ਅਫ਼ੀਮ ਦੀ ਖੇਤੀ ਪੰਜਾਬ ਸਰਕਾਰ ਸ਼ੁਰੂ ਕਰਾ ਸਕਦੇ ਜਾ ਸੈਂਟਰ ਸਰਕਾਰ

  • @bibekgiyan
    @bibekgiyan Жыл бұрын

    ਸ਼ਾਬਾਸ਼ ਪੰਜਾਬ ਦਿਆ ਦਰਦੀਆ ਧੰਨ ਹੈ ਤੈਨੂੰ ਜਨਮ ਦੇਣ ਵਾਲੀ ਮਾਂ

  • @KuldeepSingh-yt2fi
    @KuldeepSingh-yt2fi Жыл бұрын

    ਹਾਂਜੀ ਪੱਤਰਕਾਰ ਸਾਬ੍ਹ ਡਾਕਟਰ ਸਾਹਬ ਬਿਲਕੁਲ ਸਹੀ ਗੱਲ ਆ ਜਾ ਰਹੇ ਨੇ ਬਿਲਕੁਲ ਸਹੀ ਵੀਰ ਜੀ ਚਿੱਟਾ ਮੈਡੀਕਲ ਨਸ਼ਾ ਅਤੇ ਨਸ਼ੇ ਬੰਦ ਹੋ ਜਾਣਗੇ ਮੁੰਡੇ ਨਾ ਮਰਦ ਨਾ ਹੋਣਗੇ ਅਸੀਂ ਡਾਕਟਰ ਸਾਹਬ ਦੇ ਨਾਲ

  • @gurnamsingh1404
    @gurnamsingh1404 Жыл бұрын

    ਵੀਰ ਦਿਆਂ ਗੱਲਾਂ ਬਹੁਤ ਵਧੀਆ ਹਨ

  • @nirmalsinghmallhi9773
    @nirmalsinghmallhi9773 Жыл бұрын

    ਆਫਿਮ ਟੋਪਰ ਦਵਾਈ ਹ ਡਾਕਟਰ ਸਾਹਿਬ ਸਲੂਟ ਹ ਆਪ ਨੂ

  • @punjabitvddpunjabi8549
    @punjabitvddpunjabi8549 Жыл бұрын

    ਬਿਲਕੁਲ ਸਹੀ ਕਿਹਾ ਭਾਈ

  • @LalSingh-ie9sf
    @LalSingh-ie9sf Жыл бұрын

    ਅਸੀਂ ਆਪ ਵਾਲੇਆਂ ਕੋਲੋਂ ਅਜ ਵੀ ਅਮੀਦਾਂ ਲਾਈ ਬੈਠੇ ਹਾਂ ਕਿ ਖ਼ਸਖ਼ਸ ਦੀ ਖੇਤੀ ਸ਼ੁਰੂ ਕਰਨ

  • @nirbhaisinghnirbhaisingh9032
    @nirbhaisinghnirbhaisingh9032 Жыл бұрын

    ਬਿਲਕੁਲ ਸਹੀ ਕਿਹਾ ਜੀ

  • @balwindersinghgill440
    @balwindersinghgill440 Жыл бұрын

    ਵੀਰ ਜੀ ਨੇ ਜਿੰਨੀਆਂ ਵੀ ਗੱਲਾਂ ਅਫੀਮ ਭੁੱਕੀ ਬਾਰੇ ਕੀਤੀਆਂ ਤੇ ਦੱਸੀਆਂ ਹਨ ਉਹ ਬਿਲਕੁਲ ਸਹੀ ਹਨ ਵੀਰ ਜੀ ਇਸਦੇ ਫਾਇਦੇ ਵੱਧ ਹੀ ਹੋਣਗੇ ਘੱਟ ਨਹੀਂ ਹੋਣਗੇ ਲਿਖ ਕੇ ਲੈ ਲਵੋ ਭਾਵੇਂ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ🙏👍🙏👍🙏👍

  • @TirathSingh-db6uk

    @TirathSingh-db6uk

    7 ай бұрын

    Paji dode Kan da Koi nukan ta ni tuanu kina tem ho gea dode kande nu

  • @FlopYouTuber8625officiall
    @FlopYouTuber8625officiall Жыл бұрын

    ਬਿਲਕੁਲ ਸਹੀ ਗੱਲ

  • @user-dm7zd3mw1k
    @user-dm7zd3mw1k7 ай бұрын

    ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਇਹ ਮਿਲਦੀ ਨਹੀਂ ਬਈ ਕਿਤੇ ਵਿ ਸਾਡੇ ਪੰਜਾਬ ਚ ਵੀ ਖੇਤੀ ਹੋਣੀ ਚਾਹੀਦੀ ਹੈ ਠੇਕੇ ਖੁਲਣੇ ਚਾਹੀਦੇ ਨੇ ਡਾਕਟਰ ਸਾਹਿਬ ਫਿਰ ਨਜ਼ਾਰਾ ਆਈ ਜਾਊ ਤੇ ਜਾਈ ਜਾਓ😊

  • @baljindersingh142
    @baljindersingh142 Жыл бұрын

    ਸ਼ਹੀ ਗੱਲ ਆ ਖੋਲ ਦਿਹੋ ਮਿੱਤ ਆ ਬਾਈ ਜੀ

  • @kuljinderdhaliwal3241
    @kuljinderdhaliwal3241 Жыл бұрын

    ਬਿਲਕੁੱਲ ਸੱਚ ਹੈ ਮੈ ਅਮਰੀਕਾ ਵਿੱਚ ਹਾ ਮੇਰੇ ਕੋਲ ਲੀਕਰ ਸਟੋਰ ਹਨ ਮੈ ਆਪ ਖਾਦਾ ਹਾ ਡੋਡੇ ਸਟੋਰ ਤੇ ਜਿੰਨੇ ਮਰਜੀ ਮੰਗਵਾ ਲਵੋ ਕਈ ਵਾਰ ਮੇਰੇ ਕੋਲ ਡੋਡੇ ਦੋ ਦੋ ਕਵਇੰਟਲ ਵੀ ਸਟੋਰ ਤੇ ਰੱਖੇ ਲੇਦੇ ਹਾ। ਇਸੇ ਕਰਕੇ ਪੰਜਾਬ ਨਹੀ ਆਉਣ ਨੂੰ ਦਿੱਲ ਕਰਦਾ ਕਿਤੇ ਤੋੜ ਨਾ ਮਾਰ ਦੇਵੇ ਜਾ ਪੁਲੀਸ ਹੀ ਫੜ ਲਵੇ। ਜਾ ਜਾਦੀ ਹੂ। ਧੰਨਵਾਦ ਡਾ ਸਾਹਬ ਅਸ਼ੀ ਤੁਹਾਡੇ ਨਾਲ ਹਾ

  • @navjotsinghjosan7892

    @navjotsinghjosan7892

    Жыл бұрын

    Ok veer par punjab ta auna he pena wa punjab nu mada na kaho

  • @ekamdeepsingh3116

    @ekamdeepsingh3116

    Жыл бұрын

    Sanu v bulalo amrika 22

  • @TirathSingh-db6uk

    @TirathSingh-db6uk

    8 ай бұрын

    Paji dode Kan da Koi nukan ta ni

  • @gurvailsingh3849
    @gurvailsingh3849 Жыл бұрын

    ਡਾਕਟਰ ਸਹਿਬ ਮੈ ਤਹਾਡੇ ਨਾਲ ਸਹਿਮਤ ਹਾ

  • @user-jp1ns1yv1u
    @user-jp1ns1yv1u11 ай бұрын

    ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਡਰਾਈਵਰ ਮਹਿਕਮਾ ਜਿਦਾਵਾਦ ❤❤❤❤❤

  • @AntreevSoch
    @AntreevSoch Жыл бұрын

    ਇਕੱਠੇ ਹੋ ਕਿ ਹੰਭਲਾ ਮਾਰਨ ਦੀ ਲੋੜ ਹੈ, ਭਗਵੰਤ ਜੀ ਤਿਆਰ ਬੈਠੇ ਹਨ ਵਿਰੋਧ ਨਾ ਹੋਏ ਦੇਰ ਨਾਲ ਫੈਸਲਾ ਲੈਣਗੇ ।

  • @BhupinderSingh-pj7zy
    @BhupinderSingh-pj7zy Жыл бұрын

    ਡਾਕਟਰ ਸਾਹਿਬ ਸਾਰੇ ਲੋਕ ਸਿਰਫ ਲੋਕੀ ਗੱਲਾਂ ਹੀ ਕਰਦੇ ਨੇ ਹਰ ਕੋਈ ਇੱਕ ਮਰਲਾ ਬੀਜੇ ਸਰਕਾਰ ਕੀ ਕਰ ਲੂੰ ਪੰਜਾਬੀ ਸੂਬਾ ਕੇਵੈ ਕਾਮਜਾਬੀ ਮਿਲੀ ਸੀ ਕਿਸਾਨ ਅੰਦੋਲਨ ਕਿਵੇਂ ਕਾਮਜਾਬੀ ਮਿਲੀ ਜਿਨ੍ਹਾਂ ਚਿਰ ਹਰ ਘਰ ਨਹੀਂ ਬੀਜਦਾ

  • @NarinderSingh-ol9lp

    @NarinderSingh-ol9lp

    Жыл бұрын

    ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੈ

  • @pargatsekhon333
    @pargatsekhon333 Жыл бұрын

    Agree 👍☑️

  • @naranjansingh3727
    @naranjansingh3727 Жыл бұрын

    ਬਹੁਤ ਵਧੀਆਂ ਵਿਚਾਰ ਹਨ

  • @SunilKumar-pd4ep
    @SunilKumar-pd4ep Жыл бұрын

    Very good paji dil kush kita

  • @surinderpalsingh4294
    @surinderpalsingh4294 Жыл бұрын

    Great sir

  • @pammymallpammymall4933
    @pammymallpammymall4933 Жыл бұрын

    ਤੇਰੇ ਨਾਲ ਆ ਭਰਾ ਪਰਮਾਤਮਾ ਕਰੇ ਤੇਰੀ ਗੱਲ ਸੱਚ ਹੋਵੇ😆😆😆😆😁😁😁 ਅਫੀਮ ਕਿਆ ਬਾਤ

  • @shukhwiendersingh4018
    @shukhwiendersingh4018 Жыл бұрын

    ਸਾਰਿਆਂ ਤੋਂ ਵੱਡਾ ਨੁਕਸਾਨ ਕਿ ਪਿਓਰ ਨਹੀਂ ਮਿਲਦੀ, ਦੂਸਰਾ ਮਹਿੰਗੀ ਬਹੁਤ ਜ਼ਿਆਦਾ ਹੈ

  • @mrhappyelec.1365
    @mrhappyelec.1365 Жыл бұрын

    100% ਪੈਸਾ ਵਸੂਲ ਵੀਡਿਓ ਸਾਡੀ ਨਸਲਕੁਸ਼ੀ ਹੋ ਰਹੀ ਆ ਸਹੀ ਕਿਹਾ ਡਾਕਟਰ ਸਾਹਬ ਬਾਹਰਲੀਆਂ ਸਟੇਟਾਂ ਦੇ ਨੌਕਰੀਆਂ ਕਰ ਰਹੇ ਆ ਮੈਂ ਇੱਕ ਪੰਜਾਬੀ ਡਾਕਟਰ ਦੀ ਇੰਟਵਿਯੂ ਵੇਖੀ ਉਸ ਵਿੱਚ ਡਾਕਟਰ ਸਾਹਬ ਨੇ ਦੱਸਿਆ ਕਿ ਉਸ ਬਾਹਰਲੀ ਸਟੇਟ ਦੇ ਬੰਦੇ ਦੇ 10 ਬੱਚੇ ਸਨ ਡਾਕਟਰ ਨੇ ਜਵਾਬ ਪੁੱਛਿਆ ਐਨੇ ਬੱਚੇ ਕਿਉਂ ਤਾਂ ਓਹਦਾ ਜਵਾਬ ਸੀ ਕਿ ਆਉਣ ਵਾਲੇ ਟਾਈਮ ਚ ਸਾਰੇ ਵੱਡੇ ਅਹੁਦਿਆਂ ਤੇ ਸਾਡੇ ਹੀ ਬੱਚੇ ਹੋਣਗੇ ਪੰਜਾਬ ਦੇ ਕੁਝ ਬਾਹਰ ਜਾ ਰਹੇ ਨੇਂ ਕੁਝ ਮਾਰੂ ਨਸ਼ਿਆਂ ਕਰ ਕੇ ਮਰ ਰਹੇ ਨੇਂ ਸਰਕਾਰ ਵੀ ਸਾਡੀ ਹੋਊ

  • @swarnjeetkaurmattu1315
    @swarnjeetkaurmattu1315 Жыл бұрын

    ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ‌ ‌‌ਚਾਹੀਦੀ। ਲੋਕ ਜੀਭ ਵਾਲੀਆਂ ਗੋਲੀਆਂ ਤੇ ਐਸ ਆਰ ਗੋਲੀਆਂ ਤੇ ਚਿੱਟੇ ਨਾਲ ਲੋਕ ਮਰੀ ਜਾਂਦੇ

  • @DeepSingh-gd5kw
    @DeepSingh-gd5kw Жыл бұрын

    ਪੰਜਾਬ ਵਿੱਚ ਸਰਕਾਰ ਨੂੰ ਅਫੀਮ ਦੇ ਸਰਕਾਰੀ ਠੇਕੇ ਖੋਲਣੇ ਚਾਹੀਦੀ

  • @NirmalSingh-ym3qu
    @NirmalSingh-ym3qu Жыл бұрын

    Bilkul Sahi. Thank you 🙏🙏

  • @automachanicalguriverma1385
    @automachanicalguriverma1385 Жыл бұрын

    Boht okhi mildi aw dr Sahab J legal hoje bhut vdia hoju km

  • @punjabibgmi3438
    @punjabibgmi3438 Жыл бұрын

    Hanji Bilkul Thik Boleya Veer ne

  • @karmjeetsingh9696
    @karmjeetsingh9696 Жыл бұрын

    Very good Dr j

  • @KultarSingh-ji3qy
    @KultarSingh-ji3qy10 ай бұрын

    ਬਿਲਕੁਲ ਸਹੀ ਗੱਲ ਆ ਡਾਕਟਰ ਸਾਹਿਬ ਦੀ ਅਫੀਮ ਦਾ ਕੋਈ ਨੁਕਸਾਨ ਨਹੀ ਅਫੀਮ ਪੋਸਤ ਖਾ ਕੇ ਅੱਜ ਤਾਈ ਕਿਸੇ ਮਾ ਦਾ ਪੁੱਤ ਮਰਿਆ ਚਿੱਟੇ ਨਾਲ ਕਿੰਨੇ ਨੌਜਵਾਨ ਮਰੇ ਆ

  • @chanansingh4751
    @chanansingh4751 Жыл бұрын

    ਅਫੀਮ ਨਾਮਰਦ ਹੋਣ ਹੀ ਨਹੀਂ ਦੇਂਦੀ ਸ਼ਰਤ ਆ

  • @kulwantsandhu3854
    @kulwantsandhu3854 Жыл бұрын

    ਚੰਗੀ ਗੱਲ

  • @bschahal9453
    @bschahal9453 Жыл бұрын

    WELL DONE, 👌👌 KEEP IT UP, 👍👍 GOD BLESS U ALL, 🙏🙏

  • @pritammanshahia3030
    @pritammanshahia3030 Жыл бұрын

    ਅਫ਼ੀਮ ਡੋਡੇ ਖਾਕੇ ਕੋਈ ਗਲਤ ਕੰਮ ਨੀ ਕਰਦਾ ਮੇਰੇ ਕੋਲ ਅੱਠ ਕਿਲੇ ਜ਼ਮੀਨ ਨੇ ਮੈਂ ਸ਼ਰਤ ਲਾ ਸਕਦਾ ਜੇ ਕੋਈ ਗਲਤ ਕੰਮ ਕਰ ਜਾਵੇ

  • @ranjeetkaur1402

    @ranjeetkaur1402

    Жыл бұрын

    ਮਜ਼ਦੂਰ ਬਿਚਾਰੇ ਬਹੁਤ ਤੰਗ ਨੇ,ਓਹ ਹੁਣ ਕੰਮ ਨਹੀਂ ਕਰ ਸਕਦੇ , ਸਾਡੇ ਪੰਜਾਬ ਵਿੱਚ ਖੇਤੀ ਹੋਣੀ ਚਾਹੀਦੀ ਹੈ

  • @TirathSingh-db6uk

    @TirathSingh-db6uk

    7 ай бұрын

    Paji dode Kan da Koi nukan ta ni tuanu kina tem ho gea dode kande nu

  • @sonubaidwan6983
    @sonubaidwan6983 Жыл бұрын

    ਖੇਤੀ ਹੋਣੀ ਚਾਹੀਦੀ ਹੈ ਜੀ 🙏 ਧੰਨਵਾਦ

  • @kulvindersingh3521
    @kulvindersingh3521 Жыл бұрын

    Very good

  • @gurbhejsingh4686
    @gurbhejsingh4686 Жыл бұрын

    Belkul sai gal dr shab ji di Jionde wasde raho dr sahab

  • @harmindersidhu7359
    @harmindersidhu7359 Жыл бұрын

    Bilkul Shi gal aa veer g

  • @surjeetsighsonu7896
    @surjeetsighsonu7896 Жыл бұрын

    Very good 👍🏼👍🏼

  • @goldymashal4678
    @goldymashal4678 Жыл бұрын

    Bilkul sahi gal aa 👍💯

  • @balwindersinghgill440
    @balwindersinghgill440 Жыл бұрын

    ਬਾਈ ਜੀ ਮੈਂ ਤਾਂ ਬੜੇ ਬੜੇ ਵੱਡੇ ਕਈ ਅਫ਼ਸਰਾਂ ਨੂੰ ਕਈ ਵੱਡੇ ਵੱਡੇ ਮੰਤਰੀਆਂ ਨੂੰ ਕਈ ਵੱਡੇ ਵੱਡੇ ਬਿਜਨਸ ਮੈਨ ਯਾਨੀ ਚੰਗੇ ਧਨਾਢ ਲੋਕਾਂ ਨੂੰ ਅਫੀਮ ਖਾਂਦੇ ਵੇਖਿਆ ਹੈ🙏 ਅਤੇ ਪੱਕੇ ਤੌਰ ਤੇ ਆਪਦੇ ਕੋਲ ਰੱਖਦੇ ਵੀ ਹਨ ਅਤੇ ਓਹੀ ਮੰਤਰੀ ਤੇ ਅਫਸਰ ਸਾਨੂੰ ਆਮ ਲੋਕਾਂ ਨੂੰ ਅਫੀਮ ਭੁੱਕੀ ਰੱਖਣ ਤੇ ਪਰਚਿਆਂ ਦਾ ਡਰ ਦਿੰਦੇ ਹਨ ਪਰ ਕਿਉਂ ਕਿਉਂ ਕਿਉਂ ਕਿਉਂ ਕਿਉਂ

  • @khushikhushi-qj2zp
    @khushikhushi-qj2zp Жыл бұрын

    ਪੋਸਤ ਅਫੀਮ ਖੇਤੀ ਜਿੰਦਾਵਾਦ 2

  • @ajitdairyfarming9399
    @ajitdairyfarming9399 Жыл бұрын

    Bilkul ਖੁੱਲਣੀ ਚਾਹੀਦੀ hai g ਅਫੀਮ

  • @ranjeetkaur1402
    @ranjeetkaur1402 Жыл бұрын

    ਸਾਰੇ ਨਸੇ ਬੰਦ ਹੋ ਜਾਣਗੇ ,ਖੇਤੀ ਸੁਰੂ ਹੋਵੇ

  • @farminghelp994
    @farminghelp994 Жыл бұрын

    Right dr shb

  • @kamalchoprakamalchopra2734
    @kamalchoprakamalchopra2734 Жыл бұрын

    Sahi gal veer ji 💯👍👍👍👍❤️❤️❤️❤️

  • @beautifulworld9626
    @beautifulworld9626 Жыл бұрын

    Great job sir 🙏🙏🙏🙏

  • @ParamjitSingh-jp8fz
    @ParamjitSingh-jp8fz Жыл бұрын

    ਵੀਰੋ ਮੇਰਾ ਦਾਦਾ ਖਾਂਦਾ ਸੀ ਅਫੀਮ 94 ਸਾਲ ਦੀ ਉਮਰ ਵਿਚ ਮਰਿਆ ਼ ਮੇਰੇ ਚਾਚੇ ਦਾ ਮੁੰੰਡਾ ਚਿੱਟੇ ਨਾਲ 26 ਸਾਲ ਦੀ ਉਮਰ ਵਿਚ ਮਰ ਗਿਆ

  • @ransinghjanga5023
    @ransinghjanga5023 Жыл бұрын

    वेरी गुड क्या करें भाई साहब सरकारें मानती नहीं अफीम की खेती लागू हो जाए हजारों फैक्ट्रियां दवाई बनाने की बंद हो जाएंगे

  • @samtgrrr897
    @samtgrrr897 Жыл бұрын

    Bilkul sach

  • @inderjitsingh9259
    @inderjitsingh9259 Жыл бұрын

    ਖੇਤੀ ਹੋਣੀ ਚਾਹੀਦੀ

  • @jassijassi8736
    @jassijassi8736 Жыл бұрын

    ਬਾੲੀ ਜੀ 1998 ਦੇ ਦੇ ਡੋਡੇ ਖਾ ਰਹੇ ੳੁਹ ਵੀ ਸ਼ੌਕ ਨਾਲ ਚਾਂਦੀ ਦੇ ਬੰਬੂ ਨਾਲ ਅੱਜ ਤੱਕ ਕੋੲੀ ਬੀਮਾਰੀ ਨਹੀ ਨਾਹੀ ਕਦੇ ਸਿਰ ਦੁੱਖਣ ਦੀ ਦਵਾੲੀ ਖਾਂਦੀ ਬਾੲੀ ਜੀ ਕੁੱਝ ਸੁਝਵਾਨ ਲੋਕ ਜੇ ਕੁੱਝ ਅਕਲ ਕਰਨ ਤਾਂ ੲਿਹ ਫਸਲ ਪੰਜਾਬ ਦੇ ਵਿੱਤੀ ਹਲਾਤ ਨਾਲ ਹੀ ਨੋਜ਼ਵਾਨੀ ਸਹਿਤ ਨਾਲ ਬਹੁਤ ਹੀ ਲਾਭਦਾੲੀਕ ਸਿੱਧ ਹੋਵੇਗਾ 🙏🙏🙏🙏

  • @TirathSingh-db6uk

    @TirathSingh-db6uk

    7 ай бұрын

    Paji dode Kan da Koi nukan ta ni tuanu kina tem ho gea dode kande nu roj

  • @TirathSingh-db6uk

    @TirathSingh-db6uk

    7 ай бұрын

    Paji dode Kan da Koi nukan ta ni tuanu kina tem ho gea dode kande nu

  • @SonuSingh-xi5zk
    @SonuSingh-xi5zk Жыл бұрын

    Very nice Ji 100% true said 🙏

  • @sukhwindersukhwinder5207
    @sukhwindersukhwinder5207 Жыл бұрын

    Good Job Veer Ji

  • @sarbjeetmaan2224
    @sarbjeetmaan2224 Жыл бұрын

    Bilkul shi aw.sath jruri aw loka da .waheguru Mehr kre sab te

  • @ParamjitSingh-jp8fz
    @ParamjitSingh-jp8fz Жыл бұрын

    ਡਾਕਟਰ ਸਾਹਿਬ ਵਰਗੇ ਬੰਦੇ ਹਰ ਜਨਮ ਵਿਚ ਲੋਕਾ ਨੂੰ ਜਾਗਰੁਕ ਕਰਨ ਹੀ ਆਉਂਦੇ ਨੇ

  • @jagdeepsandhu3301
    @jagdeepsandhu330111 ай бұрын

    ਇਹ ਬਹੁਤ ਵਧੀਆ ਚੀਜ ਹੈ ਬਿਲਕੁਲ ਸਹੀ ਬਾਈ ਜੀ

  • @user-ne6ke3um7v
    @user-ne6ke3um7v11 ай бұрын

    ਜੇ ਅਫੀਮ ਦੀ ਖੇਤੀ ਸ਼ੁਰੂ ਹੋਏਗੀ ਤਾਂ ਸਰਕਾਰ ਦੀਆਂ ਗੋਲੀਆਂ ਨਸ਼ਾ ਨਹੀਂ ਵਿਕਣ ਵਾ

  • @parmindersingh2081
    @parmindersingh20814 ай бұрын

    ਬਿਲਕੁਲ ਸਹੀ ਫਰਮਾਇਆ ਜੀ ਅਫੀਮ ਭੁੱਕੀ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੀ

  • @manjotsingh6736
    @manjotsingh6736 Жыл бұрын

    ਬਹੁਤ ਹੀ ਵਧੀਆ ਡਾ ਸਾਹਿਬ ਜੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਇਹ ਬਹੁਤ ਜਰੂਰੀ ਹੈ ਜੀ

  • @mohindersingh4067

    @mohindersingh4067

    Жыл бұрын

    ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ। ਤੁਹਾਡੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਹਨ।ਜੇ ਪੰਜਾਬ ਦੇ ਜਵਾਨ ਅਤੇ ਕਿਸਾਨ ਬਚਾਉਣੇ ਹਨ। ਤਾਂ ਅਫੀਮ ਦੀ ਖੇਤੀ ਜ਼ਰੂਰੀ ਹੈ।

  • @addisehdev9952
    @addisehdev9952 Жыл бұрын

    Bilkul sahi gall hai bhaji .

  • @manharmasson7261
    @manharmasson7261 Жыл бұрын

    Bhagwant maan CM ON PUNJAB PLZ SADI NOJAWAN NU BCHA LO 🙏🏻

  • @Jtt12345
    @Jtt12345 Жыл бұрын

    Bilkul sahi aa bai ji

  • @yadsekhon8700
    @yadsekhon8700 Жыл бұрын

    ਅਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ।ਨੁਕਸਾਨ ਤਾਂ ਇਸ ਦਾ ਇਹੀ ਹੈ ਕਿ ਇਹ ਬਹੁਤ ਜਿਆਦਾ ਮੇਹਗੀ ਮਿਲਦੀ ਹੈ ਤੇ ਅਸਲੀ ਵੀ ਨਹੀਂ ਮਿਲਦੀ

  • @LakhvirSingh-ef3tu
    @LakhvirSingh-ef3tu Жыл бұрын

    Bilkul sahi ji thank you 🙏

  • @user-hj7cx6zo6n
    @user-hj7cx6zo6n5 ай бұрын

    ਕਿਰਪਾ ਕਰਕੇ ਅਫੀਮ ਦੀ ਖੇਤੀ ਸ਼ੁਰੂ ਕਰ ਦਿਓ ਮੁੱਖ ਮੰਤਰੀ ਮਾਨ ਸਾਹਿਬ ਜੀ

  • @manoharlal5743
    @manoharlal5743 Жыл бұрын

    Doctor ji garet man 🌹🌹🌹🌹🙏🙏

  • @pratimakumarikumari1823

    @pratimakumarikumari1823

    Жыл бұрын

    Iiiii

  • @sukhdevsingh4796
    @sukhdevsingh4796 Жыл бұрын

    ਬੱਲਕੁੱਲ ਸਹੀ ਗੱਲ ਆ ਇਹ ਅਮ੍ਰੀਤ ਆ ਨਸ਼ਾ ਨਹੀਂ ਆ ਬੱਲਕੁੱਲ ❤️❤️❤️❤️❤️✨✨✨✨✨

  • @KulwinderSingh-fz3zt
    @KulwinderSingh-fz3zt Жыл бұрын

    Bilkul shi Dr sab

Келесі