No video

ਭੈਣ ਚਾਹੁੰਦੀ ਐ Afeem Di Kheti | Afeem farming | अफीम की खेती | Opium Farming | Inderjeet kaur

ਭੈਣ ਚਾਹੁੰਦੀ ਐ Afeem Di Kheti | Afeem farming | अफीम की खेती | Opium Farming | Inderjeet kaur
afeem,afeem ki kheti,afeem ki kheti kha kre,afeem ka licence kaise le,afeem ki kheti kaise karen,afeem ki kheti krna legal hai ya illegal,afeem di kheti,afeem farming full explain in hindi,afeemi,afeem song,afeem poppy,afeem bangi,afeem ki saza,afeem farming,afeem ka nasha,afeem ki sabji,afeem ki bhaji,afeem ke patte,afeem omelette,afeem haryanvi,afeem raj mawar,how to make afeem,afeem bangi song,afeem cultivation,afeem binder danoda
#afeemdikheti #afeem #AfeemFarmingBusiness #Afeemkheti #Advanceagriculture #अफीमकीखेती #Afeemfarming

Пікірлер: 261

  • @GoraMirpur
    @GoraMirpur9 ай бұрын

    ਅਫ਼ੀਮ ਦੀ ਖੇਤੀ ਲਈ ਸੰਗਰਸ਼ ਕਰ ਰਹੇ, ਯੋਧਿਆਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖੇ

  • @varinderkhatrao9451
    @varinderkhatrao94519 ай бұрын

    ਨੌਜਵਾਨੀ ਬਚਾਉਣ ਦਾ ਇੱਕ ਹੀ ਹੱਲ ਹੈ ਅਫੀਮ ਪੋਸਤ ਦੀ ਖੁਲ

  • @satwinderpanju9049
    @satwinderpanju90499 ай бұрын

    ਪੰਜਾਬ ਦੇ ਵਿੱਚ ਅਫ਼ੀਮ ਦੀ ਖੇਤੀ ਤੇ ਭੁੱਕੀ ਦੇ ਠੇਕੇ ਖੋਲ੍ਹਣ ਦੀ ਜ਼ਰੂਰੀ ਖੋਲ੍ਹੇ ਜਾਣੇ ਚਾਹੀਦੇ ਹਨ ਅਸੀਂ ਤੁਹਾਡੇ ਨਾਲ ਹਾਂ

  • @jagsirguradi7398
    @jagsirguradi73989 ай бұрын

    ਧਨ ਬਾਦ ਭੈਣ ਜੀ

  • @user-tj2ik3sw4n
    @user-tj2ik3sw4n9 ай бұрын

    ਅੱਜ ਦੇ ਸਮੇਂ ਨੂੰ ਦੇਖ ਕੇ ਬਹੁਤ ਜ਼ਰੂਰੀ ਹੈ ਖੇਤੀ ਹੋਣੀਂ ਚਾਹੀਦੀ ਹੈ ਜੀ।

  • @JarnailMaan-jc5qn
    @JarnailMaan-jc5qn9 ай бұрын

    ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਧੰਨਵਾਦ

  • @satindersingh8304
    @satindersingh83049 ай бұрын

    ਜਦੋਂ ਧੀਆਂ ਭੈਣਾਂ ਦੀਆਂ ਦੁਆਵਾਂ ਨਾਲ ਰਲ਼ ਜਾਣ ਫਿਰ ਮੈਦਾਨ ਫਤਿਹ ਹੀ ਫਤਿਹੇ। ਵਾਹਿਗੁਰੂ ਭਲੀ ਕਰੇ। ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ।

  • @avtarsingh2531
    @avtarsingh25319 ай бұрын

    ਖਸ ਖਸ ਦੀ ਖੇਤੀ ਅਫੀਮ ਭੁੱਕੀ ਦੇ ਸਮੂਹ ਹਮਾਇਤੀਆਂ ਨੂੰ ਇੱਕ ਪਲੇਟਫਾਰਮ ਤੇ ਇਕਠੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਤੇ ਬਾਕੀ ਸਭ ਲੋਕਾਂ ਨੂੰ ਇਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

  • @parampannu354
    @parampannu3549 ай бұрын

    ਪੰਜਾਬ ਦਾ ਦਰਦ ਰੱਖਣ ਵਾਲੀ ਇਸ ਭੈਂਣ ਨੂੰ ਦਿਲੋਂ ਸਲਾਮ ਹੈ

  • @jagtarmaan2653
    @jagtarmaan26539 ай бұрын

    ਬਹੁਤ ਵਧੀਆ ਸੋਚ ਐ ਜੀ🙏

  • @amriksingh9589
    @amriksingh95899 ай бұрын

    ਮਾਨ ਸਾਹਿਬ ਨੂੰ ਸੱਭ ਪਤਾ ਹੈ ਕਿ ਪੰਜਾਬ ਨੂੰ ਪੋਸਤ ਦੀ ਖੇਤੀ ਦੀ ਕਿਨੀ ਲੋੜ ਹੈ ਪਰ ਕੇਦਰ ਸਰਕਾਰ ਨਹੀਂ ਚਾਹੂੰਦੀ ਕਿ ਪੰਜਾਬ ਦੇ ਲੋਕ ਮੇਹਨਤ ਕਰਨ ਤੇ ਪੈਸਾਂ ਕਮਾਉਣWHO, ਵੀ ਨਹੀਂ ਚਾਹੀਦੀ ਕਿ ਲੋਕ ਪੋਸਤ ਫੀਮ ਖ਼ਾਕੇ ਬਿਮਾਰੀਆਂ ਤੋਂ ਦੂਰ ਹੋਣ ਮੈਡੀਕਲ ਸਿਸਟਮ ਨੂੰ ਬਹੁਤ ਵੱਡਾ ਘਾਟਾ ਪੳਉ

  • @shamdhiman8717
    @shamdhiman87179 ай бұрын

    ਬਹੁਤ। ਨੇਕ। ਵਿਚਾਰ। ਖੱਸ ਖੱਸ। ਦੀ। ਖੇਤੀ। ਜਰੂਰੀ

  • @sarbjeetsingh4768
    @sarbjeetsingh47689 ай бұрын

    ਅਫੀਮ ਦੀ ਖੇਤੀ ਸ਼ੁਰੂ ਕਰਨ ਦੇ ਲਈ ਔਰਤਾਂ ਸਿਰਫ਼ ਇੱਕ ਕਦਮ ਹੀ ਸਿਰਫ਼ ਇੱਕ ਕਦਮ ਚੁੱਕ ਲੈਣ ਤਾਂ ਪੂਰਾ ਪੰਜਾਬ ਬਚ ਸਕਦਾ ਹੈ ਔਰਤ ਦਾ ਅਹੁਦਾ ਬਹੁਤ ਉੱਚਾ ਹੈ ਔਰਤ ਮਾਂ ਹੈ ਰੱਬ ਦਾ ਰੂਪ ਹੈ।

  • @KartarSingh-es8mo
    @KartarSingh-es8mo9 ай бұрын

    ਜੇ ਝੋਟਿਆਂ ਵਰਗੇ ਜਵਾਕ ਬਣਾਉਣੇ ਆ ਤਾ ਅਫੀਮ ਦੀ ਖੇਤੀ ਹੋਣੀ ਚਾਹੀਦੀ ਏ ਤੇ ਨਾ ਹੀ ਤਲਾਕ ਹੋਣਗੇ ਘਰਵਾਲੀ ਵੀ ਦੁੱਗਣਾ ਮੋਹ ਕਰੂਗੀ

  • @makhansingh3002
    @makhansingh30029 ай бұрын

    ਖੇਤੀ ਜ਼ਰੂਰ ਲਾਗੂ ਹੋਣੀਂ ਚਾਹੀਦੀ ਆ

  • @user-jw8do4yb6c
    @user-jw8do4yb6c9 ай бұрын

    ਮਾਨ ਸਰਕਾਰ ਨੂੰ ਵਾਹਿਗੁਰੂ ਜੀ ਮੱਤ ਦੈਣ ਕਿ ਪੰਜਾਬ ਦੇ ਵਿੱਚ ਭੁਕੀ ਡੋਡੈ ਅਫੀਮ ਦੀ ਖੇਤੀ ਹੋਵੇ ਤਾਂ ਹੀ ਪੰਜਾਬੀ ਬੱਚ ਸਕਦੇ ਹੱਨ ਵਾਹਿਗੁਰੂ ਜੀ ਮੇਹਰ ਕਰਨ ਸੱਬਤੈ ਜੀ

  • @avtarsingh2531
    @avtarsingh25319 ай бұрын

    ਸਮੂਹ ਔਰਤ ਜ਼ਾਤ ਬੀਬੀਆਂ ਭੈਣਾਂ ਨੂੰ ਇਸ ਭੈਣ ਦੀ ਤਰ੍ਹਾਂ ਅਫੀਮ ਭੁੱਕੀ ਖਸ ਖਸ ਦੀ ਖੇਤੀ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਖਤਰਨਾਕ ਨਸ਼ਿਆਂ ਤੋਂ ਬਚਾਅ ਹੋ ਸਕੇ।

  • @nirbhaisingh6456
    @nirbhaisingh64569 ай бұрын

    ਖਸਖਸ ਦੀ ਖੇਤੀ ਦੀ ਹੋਵੇ । ਜਿਹੜੀ ਸਰਕਾਰ ਖਸਖਸ ਦੀ ਖੇਤੀ ਦੀ ਹਾਮੀ ਹੋਵੇ ।ਉਸਨੂੰ ਵੋਟਾਂ ਪਾਵਗੇ ।

  • @harcharansingh1737
    @harcharansingh17378 ай бұрын

    ਬਿਲਕੁਲ ਅਫੀਮ ਦੀ ਖੇਤੀ ਪੰਜਾਬ ਵਿਚ ਜਰੂਰ ਹੋਣੀ ਚਾਹੀਦੀ ਹੈ

  • @KingHunter3597
    @KingHunter35978 ай бұрын

    ਖ਼ਸਖਸ ਦੀ ਖੇਤੀ ਪੰਜਾਬ ਵਿੱਚ ਜਰੂਰ ਹੈ 💥ਪੰਜਾਬ ਬਚਾਓ, ਪੰਜਾਬ ਦੀ ਜਵਾਨੀ, ਪਾਣੀ ਅਤੇ ਕਿਸਾਨੀ ਬਚਾਓ, ਪੰਜਾਬ ਬਚਾਓ 🌱🌱🌱

  • @sarabsanjhachannel1607
    @sarabsanjhachannel16079 ай бұрын

    ਖਸਖਸ ਦੀ ਖੇਤੀ ਬਹੁਤ ਜਰੂਰੀ ਹੈ ਪੰਜਾਬ ਲਈ

  • @shamdhiman8717
    @shamdhiman87179 ай бұрын

    ਬਹੁਤ। ਚੰਗੇ। ਵਿਚਾਰ। ਖੇਤੀ। ਜਰੂਰੀ। ਪਾਣੀ। ਕਿਸਾਨ। ਸਭ। ਬਚਣ। ਗੇ

  • @amriksingh9589
    @amriksingh95899 ай бұрын

    ਜੇ ਸਰਕਾਰ ਐ ਨਹੀਂ ਚਾਹੂੰਦੀ ਕਿ ਪੰਜਾਬ ਦੇ ਕਿਸਾਨ ਆਪ ਖੇਤੀ ਕਰਨ ਤਾ ਆਪ ਜਿਨੀ ਪੱਨਚੈਤੀ ਜ਼ਮੀਨ ਪਈ, ਹੈ ਉਸ ਵਿੱਚ ਖੇਤੀ ਆਪ ਕਰਾਉਣ ਉਸ ਨਾਲ ਪੰਜਾਬ ਕਰਜਾ ਮੁਕਤ ਹੋਉ ਲੋਕ ਗਲਤ ਨਸ਼ਿਆਂ ਤੋ ਬੱਚ ਕੇ ਮੇਹਨਤ ਕਰਨ ਗੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੂ

  • @Farm_tractor_punjab_
    @Farm_tractor_punjab_9 ай бұрын

    ਭੈਣ ਨੇ ਬਹੁਤ ਸੋਣੀ ਗੱਲ ਕਹੀ ਸਲਾਮ ਹੈ

  • @HarjinderSingh-rr8ec
    @HarjinderSingh-rr8ec9 ай бұрын

    Good

  • @amriksingh9589
    @amriksingh95899 ай бұрын

    ਬਾਈ ਮੈ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਇਸ ਮੁੱਦੇ ਤੇ ਲੋਕਾਂ ਦੇ ਨਾਲ ਹੋ ਬਾਈ ਹੂਣ ਔਰਤਾਂ ਬਹੁਤ ਸਮਝ ਦਾਰ ਹੋ ਗਿਆ 10, ਵਿਚੋ 8, ਔਰਤਾਂ ਹਾ ਕਹਿਣ ਗਿਆ ਕਿ ਪੋਸਤ ਜ਼ਰੂਰੀ ਹੈ ਉਸ ਨਾਲ ਪੰਜਾਬ ਬਚੂ ਤੇ ਕਿਸਾਨ ਕਿਸਾਨੀ ਪਾਣੀ ਜਵਾਨੀ ਫਿਰ ਬਚੂ

  • @seerasingh9544
    @seerasingh95449 ай бұрын

    ਬਹੁਤ ਵਧੀਆ ਗੱਲ ਕੀਤੀ ੍ਭੈਣ ਜੀ ਨੇ ਅਫੀਮ ਦੀ ਖੇਤੀ ਬਾਰੇ

  • @TSBADESHA
    @TSBADESHA9 ай бұрын

    ਖ਼ਸਖ਼ਸ ਦੀ ਖੇਤੀ ਲਈ ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਹਨ

  • @swarnjeetkaurmattu1315
    @swarnjeetkaurmattu13159 ай бұрын

    ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਪੰਜਾਬ ਵਿੱਚ

  • @Flo0youtuber
    @Flo0youtuber8 ай бұрын

    ਸਾਨੂੰ ਸਾਰਿਆ ਨੂੰ ਅਫੀਮ ਦੀ ਖੇਤੀ ਦੀ ਹਮਾਇਤ ਕਰਨੀ ਪੈਨੀ ਆ ਜੀ ਤਾਹੀ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਣੀ ਹੈ।

  • @tarlochansingh5877
    @tarlochansingh58779 ай бұрын

    ਮੇਰੇ ਖਿਆਲ ਵਿੱਚ ਤਾਂ ਸਾਰੇ ਪੰਜਾਬ ਵਿੱਚ ਥੋੜੀ ਥੋੜੀ ਖ਼ਸਖ਼ਸ ਸਭ ਨੂੰ ਬੀਜਣੀ ਚਾਹੀਦੀ ਹੈ। ਸਰਕਾਰ ਗ੍ਰਿਫਤਾਰ ਕਰੇ ਤਾਂ ਸਭ ਰਲਮਿਲ ਕੇ ਜੇਲ੍ਹਾਂ ਭਰ ਦੇਣ ਆਖਿਰ ਸਰਕਾਰ ਨੂੰ ਮਨਜ਼ੂਰੀ ਦੇਣੀ ਪਵੇਗੀ। ਸਿਰਫ਼ ਸਾਨੂੰ ਪੰਜਾਬੀਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਅੱਗੇ ਵੋਟਾਂ ਵੀ ਆਉਣ ਵਾਲੀਆਂ ਨੇ ਉਸੇ ਪਾਰਟੀ ਨੂੰ ਸਮਰਥਨ ਦੇਵੋ ਜੋ ਅਫ਼ੀਮ ਦੀ ਖੇਤੀ ਨੂੰ ਲਾਗੂ ਕਰਵਾਉਣ ਦਾ ਲਿਖਤੀ ਵਾਅਦਾ ਕਰੇ ਜੇ ਮੁੱਕਰੇ ਤਾਂ ਜੁਮੇਵਾਰੀ ਨਾਲ ਅਸਤੀਫ਼ਾ ਦੇਵੇਂ। ਭਰਾਵੋਂ ਪੰਜਾਬੀਓ ਜਾਗੋ ਤੁਹਾਡੀ ਹਿੰਮਤ ਨੂੰ ਜ਼ਰੂਰ ਮੰਜ਼ਿਲ ਹਾਸਿਲ ਹੋਵੇਗੀ.....

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @GurmeetSingh-ig2qj
    @GurmeetSingh-ig2qj9 ай бұрын

    Very.good.ji.lagge.rho.ji

  • @gurpiarsinghkalatiwana
    @gurpiarsinghkalatiwana9 ай бұрын

    ਸਾਰੇ ਵੀਰ ਭੈਣਾਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆ ਨੂੰ ਇੱਕ ਹੋਣਾ ਪੋਉ ਏਕੇ ਬਿਨਾ ਤਾਂ ਉਗਲਾਂ ਵੀ ਟੁੱਟ ਜਾਂਦੀਆਂ ਹਨ ਇੱਕ ਦੂਜੇ ਦੇ ਵਿਰੋਧੀ ਨਾ ਹੋਇਐ

  • @balveersinghsandhu1577
    @balveersinghsandhu15779 ай бұрын

    ਸੁੱਖਾ ਦੇਗ ਭੰਗ ਪੰਜਾਬ ਦੇ ਲੋਕ ਸਾਰੇ ਤਾਂ ਨਹੀਂ ਖਾਂਦੇ ਪੰਜਾਬ ਵਿੱਚ ਸਾਰੇ ਨਹਿਰਾਂ ਖਾਲ ਸੁਖੇ ਨਾਲ ਭਰੇ ਹੋਏ ਹਨ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @jagsirguradi7398
    @jagsirguradi73989 ай бұрын

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @kewalsingh2092
    @kewalsingh20929 ай бұрын

    ਸਹੀ ਆ ਲੋੜ ਵੀ ਆ ਪੰਜਾਬ ਖੁਸ਼ਹਾਲ ਹੋਵੇਗਾ

  • @bdjdbvnfnvn647
    @bdjdbvnfnvn6479 ай бұрын

    ਅਫੀਮ ਦੀ ਖੇਤੀ ਲਾਗੂ ਕੀਤਾ ਜਾਵੇ ਭੈਣ ਨੇ ਬਹੁਤ ਵਧੀਆ ਕਿਹਾ ਜਿਉਂਦੀ ਰਹੇ

  • @INSAFTEAMPUNJAB

    @INSAFTEAMPUNJAB

    9 ай бұрын

    thnx

  • @amriksingh9589
    @amriksingh95899 ай бұрын

    ਵੀਰ ਭੈਣੋ ਕੋਣ ਕੋਣ ਚਾਹੂੰਦਾ ਹੈ ਕਿ ਪੰਜਾਬ ਨੂੰ ਪੋਸਤ ਦੀ ਖੇਤੀ ਹੀ ਬਚਾ ਸਕਦੀ ਹੈ ਸਾਰੇ ਪਾਸਿਉ ਉਹ ਲਾਇਕ ਕਰ ਕੇ ਦੱਸੋ ਕਮੇਟ ਨੂੰ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗੇ ਕਿ ਲੋਕ ਕਿਨੇ ਦੁਖੀ ਨੇ

  • @kiranpandherb.3744
    @kiranpandherb.37449 ай бұрын

    ਮੈਂ ਮਿਲਿਆ ਵੀ ਆ ਘਰੇ ਵੀ ਕੲਈ ਵਾਰ ਗਿਆ ਜਦੋਂ ਰੈਲੀ ਕਰਵਾਈ ਸੀ ਖਸ ਖਸ ਦੀ ਖੇਤੀ ਕਰਵਾਈ ਜਾਵੇ ਜਾ ਠੇਕੇ ਖੋਲ੍ਹੇ ਜਾਣ ਇਸ ਨਾਲ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਬਚ ਸਕਦਾ ਹੈ 👍

  • @beantsinghsandhu1224
    @beantsinghsandhu12249 ай бұрын

    ਜਰੂਰ ਹੋਣੀ ਚਾਹੀਦੀ ਹੈ

  • @balwantsingh6251
    @balwantsingh62519 ай бұрын

    ਪੰਜਾਬ ਸਰਕਾਰ ਨੂੰ ਅਫੀਮ ਦੀ ਖੇਤੀ ਤੇ ਪ੍ਰੈਕਟੀਕਲ ਕਰਕੇ ਦੇਖਣਾ ਚਾਹੀਦਾ ਹੈ ਜੀ ਕਿ ਦੂਸਰੇ ਸਿੰਥੈਟਿਕ ਨਸੇ ਕਿੰਨੇ ਘੱਟ ਹੁੰਦੇ ਹਨ ਜੀ

  • @jaswindersingh6776
    @jaswindersingh67769 ай бұрын

    ਮਾਨ ਸਾਹਿਬ ਇਨ੍ਹਾਂ ਗਲਾਂ ਵਲ ਧਿਆਨ ਦਿੳ ਮੁਫਤ ਖੋਰੀਆਂ ਬੰਦ ਕਰ ਦਿਓ ਬਸ ਦੀਆਂ ਟਿਕਟਾਂ ਅਸੀਂ ਆਪੇ ਲਾ ਲਵਾਂਗੇ ਸਾਨੂੰ ਪੈਨਸ਼ਨ ਵੀ ਨਹੀਂ ਚਾਹੀਦੀ ਸਾਡੇ ਬੱਚੇ ਬਚਾ ਲਓ

  • @shamdhiman8717
    @shamdhiman87179 ай бұрын

    ਜਦੋਂ। ਖੱਸ ਖੱਸ। ਖੇਤੀ। ਨਾਲ। ਸਭ। ਖੁਸ਼ਹਾਲ। ਹੋਣ ਗੇ 100 ਸਾਲ। ਕੰਮ। ਕਰਨ। ਗੇ। ਚੰਗੇ। ਦਿਨ। ਆਉਣ ਗੇ। ਖੇਤੀ। ਨਾਲ

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @GoraMirpur
    @GoraMirpur9 ай бұрын

    ਜਿਵੇਂ ਆਪਾਂ ਕਿਸਾਨ ਮੋਰਚਾ ਜਿੱਤਿਆ, ਓਵੇਂ hi ਆਪਾਂ ਖ਼ਸਖ਼ਸ ਦੀ ਖੇਤੀ ਵੀ ਲਾਗੂ ਕਰਾਉਣ ਲਈ ਸੰਗਰਸ਼ ਕਰਨਾ ਪਊ

  • @gurpalsaroud1472
    @gurpalsaroud14729 ай бұрын

    ਖੇਤੀ ਨਾਲੋਂ ਠੇਕੇ ਬਹੁਤ ਚੰਗੀ ਗੱਲ ਹੈ। ਪਰ ਹੋਰ ਫਸਲਾਂ ਦੇ ਰੇਟ ਪੱਕੇ ਬੱਨ ਦੇਣ ਸਰਕਾਰਾਂ ਕਿਹਾ ਜਾਵੇ। ਪੱਕੇ ਰੇਟ ਬੱਨਣੇ ਚਾਹੀਦੇ ਹਨ ਵਾਰ ਵਾਰ ਵਾਰ ਕਹਿਦੇ ਹਾਂ ਧਿਆਨ ਰੱਖਣਾ ਚਾਹੀਦਾ ਹੈ। 👈👈👈👈👈👈👈👈❤❤❤❤🙏🏻🙏🏻

  • @manibrar1452
    @manibrar14529 ай бұрын

    Jaldi shuru kar vao afeem de kheti

  • @nattuchatha5009
    @nattuchatha50099 ай бұрын

    Good g

  • @KingHunter3597
    @KingHunter35978 ай бұрын

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ, 💥ਜੇਕਰ ਸਰਕਾਰ ਜੀਹਵ ਵਾਲੀ ਗੋਲੀ ਦੀ ਥਾਂ ਅਫ਼ੀਮ ਦਵਾਈ ਵਾਂਗ ਦੇਣ ਲੱਗੇ ਜਾਂਦੀ ਤਾਂ ਪੰਜਾਬ ਬਚ ਜਾਂਦਾ

  • @JoginderSingh-fg3si
    @JoginderSingh-fg3si9 ай бұрын

    Very Good

  • @user-qc8gd6ou9n
    @user-qc8gd6ou9n9 ай бұрын

    Yes

  • @inderjit748
    @inderjit7489 ай бұрын

    PUTT THODI SOACH BILKUL SAHI AA WAHEGURU JI THODI MEHNAT SAFAL KARE TE PUTT JAGGE NU BETE INDERJIT NU CHARDIKLA TANDRUSTI TE TRAKIA BAKSHAN

  • @JagdishSingh-cw3du
    @JagdishSingh-cw3du9 ай бұрын

    🎉

  • @gurpiarsinghkalatiwana
    @gurpiarsinghkalatiwana9 ай бұрын

    ਤੇਰਾ ਭੈਣ ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @baldevSingh-pd1ez
    @baldevSingh-pd1ez9 ай бұрын

    Me sehmat ha Afem di kheti Lai Ji SSA BATHINDA 🙏 FANA 🙏

  • @INSAFTEAMPUNJAB
    @INSAFTEAMPUNJAB9 ай бұрын

    Thnxx

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @charanpreet4163
    @charanpreet41639 ай бұрын

    Good 👍

  • @makhansingh3002
    @makhansingh30029 ай бұрын

    ਸਾਡੀ ਭਾਬੀ ਇੰਦਰਜੀਤ ਕੌਰ ਐਮੱ ਸੀ ਸ਼੍ਰੀ ਮੁਕਤਸਰ ਸਾਹਿਬ ਤੋਂ

  • @GoraMirpur
    @GoraMirpur9 ай бұрын

    tnx allot sister ji, u r absolutely right 🙏👍

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @HarpreetKaur-ni6cv
    @HarpreetKaur-ni6cv9 ай бұрын

    👍 good job

  • @shamdhiman8717
    @shamdhiman87179 ай бұрын

    ਪੰਜਾਬ। ਦਾ। ਭਲਾ। ਕਰੋ। ਖੱਸ ਖੱਸ। ਦੀ। ਖੇਤੀ। ਬਚੂ। ਨੌਜਵਾਨ। ਪਾਣੀ। ਕਿਸਾਨ। ਕਿਸੇ। ਬਿੱਲ। ਕਰਜਾ। ਮਾਫ਼। ਦੀ। ਲੋੜ। ਨਹੀ

  • @MeeraRani-xg1hy
    @MeeraRani-xg1hy8 ай бұрын

    ਇਸ ਭੈਣ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਵਾਹਿਗੁਰੂ

  • @s.s.dgamingff9708
    @s.s.dgamingff97089 ай бұрын

    ਜਿਮੀਂਦਾਰ ਲਈ ਫਾਇਦੇਮੰਦ ਖੇਤੀ ਹੋਵਗੀ

  • @sarbbrar4173
    @sarbbrar41739 ай бұрын

    Right Bhain ji

  • @bhagsingh9639
    @bhagsingh96399 ай бұрын

    ਨਸਾ ਖਤਮ ਕਰਨ ਲਈ ਮਾਪਿਆ ਨੂੰ ਚੌਕਸ ਹੋਣਾ ਪਵੇਗਾ।

  • @harrysingh1470
    @harrysingh14709 ай бұрын

    Sahi gal

  • @meckx00
    @meckx009 ай бұрын

    ਭੈਣ ਜੀ ਮੇਰੀ ਤਾਂ ਇਹ ਸਲਾਹ ਹੈ ਕਿ ਭੈਣੇ ਆਪਾਂ ਇਕਠੇ ਹੋ ਕੇ ਖਸ ਖਸ ਬੀਜਨ ਦੀ ਪਹਿਲ ਕਰੀਏ ਗੰਦੇ ਨਸ਼ੇ ਫਿਰ ਹੀ ਬੰਦ ਹੋ ਸਕਦੇ ਹਨ ਮੁੱਖ ਮੰਤਰੀ ਸਾਹਿਬ ਜੀ ਜ਼ਰੂਰ ਇਸ ਵਾਰ ਲੋਕਾਂ ਨੂੰ ਪੰਜਾਬ ਵਿਚ ਅਫੀਮ ਪੋਸਤ ਦੀ ਖੇਤੀ ਹੋਣੀਂ ਚਾਹੀਦੀ ਹੈ

  • @surkhmandermaanmaan3935
    @surkhmandermaanmaan39359 ай бұрын

    ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਭੈਣ ਜੀ

  • @LakhvirSingh-vf4eg
    @LakhvirSingh-vf4eg9 ай бұрын

    Afeem kheti good❤

  • @user-jl4fm9bb4p
    @user-jl4fm9bb4p9 ай бұрын

    Putt tusi bhut vdia gulla kitia

  • @satwinderpanju9049
    @satwinderpanju90499 ай бұрын

    ਜਿਹੜੇ ਬੰਦੇ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਖਾਂਦੇ ਹਨ ਉਹ ਇੰਨਾ ਦੀ ਰੈਲੀ ਵਿਚ ਜ਼ਰੂਰ ਪਹੁੰਚਿਆ ਕਰੋ ਹੋਲੀ ਹੋਲੀ ਪੰਜਾਬ ਦੇ ਲੋਕਾਂ ਨੂੰ ਸਮਝ ਆਊ ਗੀ ਫਿਰ ਲਹਿਰ ਬਣਕੇ ਮਸਲੇ ਦਾ ਹੱਲ ਹੋ ਜਾਵੇਗਾ ਕੋਈ ਵੱਡੀ ਗੱਲ ਨਹੀਂ ਅਫੀਮ ਦੀ ਖੇਤੀ ਪੰਜਾਬ ਵਿੱਚ ਹੋ ਸਕਦੀ ਹੈ

  • @INSAFTEAMPUNJAB

    @INSAFTEAMPUNJAB

    9 ай бұрын

    Yes

  • @rajasingh4832
    @rajasingh48329 ай бұрын

    Good job 👍👍👍👍

  • @baldevbhullar2394

    @baldevbhullar2394

    9 ай бұрын

    ਵਾਹਿਗੁਰੂ ਵਾਕਿਆ ਹੀ ਅਫੀਮ ਹੀ ਚਿੱਟੇ ਦਾ ਹੱਲ ਐਂ ਲੀਡਰ 95%ਖਾਦੇ, ਅਫਸਰ ਬਾਬੇ ਕਲਾਂ ਕਾਰ ਫਿਲਮ ਐਕਟਰ ਸਭ ਖਾਂਦੇ ਨੇ ਘੋੜੇ ਵਰਗੇ ਨੇ ਇਹਨਾਂ ਕੋਲ ਪੈਸਾ ਐਂ ਮਾਨ ਵੀ ਮੁਕਰ ਗਿਆ ਜਦੋਂ ਕੁਰਸੀ ਥੱਲੇ ਆ ਜਾਵੇ ਫਿਰ ਨਹੀਂ ਕਿਸੇ ਦੇ ਸਕੈਂ

  • @gurmeetsingh-ti4xx
    @gurmeetsingh-ti4xx9 ай бұрын

    ਜ਼ਰੂਰ ਹੋਣੀ ਚਾਹੀਦੀ ਹੈ

  • @gurdassingh8318
    @gurdassingh83189 ай бұрын

    Right sister

  • @gurtejsingh6417
    @gurtejsingh64179 ай бұрын

    Honi chahidi hai weare with you g

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @amriksingh9589
    @amriksingh95899 ай бұрын

    ਬਾਈ ਤੁਸੀ ਚੈਨਲ ਤੇ ਲੋਕਾਂ ਦੀ ਰੈ ਵੀ ਪੁਛ ਸਕਦੇ ਹੋ ਕਿਨੇ ਲੋਕ ਹਾ ਕਰਨ ਗੇ 100,ਵਿਚੋ 7, ਬੰਦੇ ਹਾ ਕਰਨ ਗੇ ਕਿ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਇਹ ਕੰਮ ਨੂੰ ਸਿਰੇ ਚਾੜ੍ਹਨ ਲਈ ਔਰਤਾਂ ਦਾ ਅੱਗੇ ਆਉਣਾ ਜ਼ਰੂਰੀ ਹੈ

  • @sarwansingh6636
    @sarwansingh66369 ай бұрын

    ❤ Great miss sistar g 100 agre god blass you ❤❤❤❤❤

  • @INSAFTEAMPUNJAB

    @INSAFTEAMPUNJAB

    9 ай бұрын

    Thnx

  • @gmalcom2020
    @gmalcom20208 ай бұрын

    ਭੈਣ ਜੀ ਤੇਰਾਂ ਬਹੁਤ ਬਹੁਤ ਬਹੁਤ ਧੰਨਵਾਦ ਜੀ ਪੂਰੇ ਦੇ ਪੂਰੇ ਪੰਜਾਬ ਨੂੰ ਲਾਵ ਬੰਦ ਹੋਣਾ ਪੈਣਾ ਹੈ

  • @AvtarSingh-hu1pk
    @AvtarSingh-hu1pk8 ай бұрын

    ਬਿੱਲਕੁਲ ਸਹੀ ਭੈਣ ਦੀ ਗੱਲ ਪੁੱਤ ਮਰ ਰਹੇ ਨੇ ਮਾਵਾ ਦੇ ਕਿਸਾਨ ਜਥੇ ਬੰਦੀਆ ਦਾ ਹੱਕ ਬਣਦਾ

  • @user-mh1ut5eu4i
    @user-mh1ut5eu4i9 ай бұрын

    Punjab vich afeem Holi kitni bahut jaruri hai bahut hi jaruri hai bahut

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @raghbirsingh6630
    @raghbirsingh66309 ай бұрын

    In old time this is a medicine. Good effort sister

  • @GoraMirpur
    @GoraMirpur9 ай бұрын

    Punjab namard hon to bacho, j afeem di kheti ho jawe, ik v bimari nhi lgni,

  • @blacklinetattoo2021
    @blacklinetattoo20219 ай бұрын

    bilkul punjab ch post te afeem laggu honi chaidi a

  • @user-nx2ou1pj6d
    @user-nx2ou1pj6d8 ай бұрын

    Sister de gall bilkul sahi a ja Punjab de jawani bachoni a feem de khati honi bhout bhout zurari a

  • @jagsirguradi7398
    @jagsirguradi73989 ай бұрын

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ਅਫੀਮ ❤❤❤❤❤❤❤❤❤❤❤❤❤❤❤❤❤❤❤❤❤❤❤ਸਾਨੂੰ ਏਨੀ ਪਿਆਰੀ ਏ ਅਫੀਮ ਦੀ ਖੇਤੀ ❤

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @Harman-iz2te
    @Harman-iz2te9 ай бұрын

    ਇਹ ਦਵਾਈ ਆ ਜੀ

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @sukhadholi007
    @sukhadholi0079 ай бұрын

    Sirra khati aa

  • @user-xu4hh3ks2x
    @user-xu4hh3ks2x8 ай бұрын

    ਜਿਹੜਿਆਂ ਇਲਾਕਿਆਂ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਉਥੋਂ ਦੇ ਨਿੱਕੇ ਨਿੱਕੇ ਬੱਚੇ ਹੀ ਅਫੀਮ ਦੇ ਆਦੀ ਹੋ ਜਾਂਦੇ ਹਨ

  • @AvtarSingh-sc1er
    @AvtarSingh-sc1er9 ай бұрын

    Popy,flawers,,,vv,I'm...sister,,,❤❤❤❤❤

  • @LovePreet-dd6ed
    @LovePreet-dd6ed9 ай бұрын

    Log vote hi usko dalen jo afeem ki kheti ko start karaega

  • @sonujhajj9530
    @sonujhajj95309 ай бұрын

    Jruri ho gya hun tan ....

  • @sukhimaghanian707

    @sukhimaghanian707

    9 ай бұрын

    ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @xavier4593
    @xavier45938 ай бұрын

    ਭੈਣ ਮੇਰੀਏ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਜੀ ਫੀਮ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਜੀ

  • @gurpiarsinghkalatiwana
    @gurpiarsinghkalatiwana9 ай бұрын

    ਸਾਨੂੰ ਸਾਰਿਆਂ ਨੂੰ ਹਭਲਾ ਮਾਰਨਾ ਚਾਹੀਦਾ ਹੈ ਸਰਕਾਰਾਂ ਨਹੀਂ ਚੁਹਦੀਆ ਵੀ ਪੰਜਾਬ ਦੇ ਨੌਜਵਾਨੀ ਨਸ਼ਿਆਂ ਤੋਂ ਮੁਕਤ ਹੋਵੇ ਕਿਉ ਕਿ ਸਰਕਾਰਾਂ ਨੂੰ ਡਰ ਹੈ ਹੈ ਕਿ ਨੌਜਵਾਨੀ ਕੀਤੇ ਪੈਰਾਂ ਤੇ ਖੜੇ ਨਾ ਹੋ ਜਾਣ ਮਨ ਨਾਲ਼ ਕੰਮ ਕਰਗੇ ਆਪਣੇਂ ਆਪ ਤੇ ਨਿਰਭਰ ਹੋ ਜਾਣਗੇ

  • @bangurcement456
    @bangurcement4568 ай бұрын

    Very good khas khas di kheti raja badal🙏

  • @ranjitmalhi1773
    @ranjitmalhi17739 ай бұрын

    ਅਫੀਮ ਨਸਾ ਨਹੀਂ, BP,Sugar, ਡਿਪ੍ਰੈਸ਼ਨ,ਖੰਘ, ਨਜ਼ਲਾ, ਜ਼ੁਕਾਮ ਸਰੀਰ दर्द ਦੀ ਕੁਦਰਤੀ ਦਵਾਈ ਹੈ,

  • @13_jasshu23
    @13_jasshu239 ай бұрын

    👍👍👍👍👍👌👌👌👌👌👏👏👏👏👏👏💯🙏

  • @kuljitkanda1276
    @kuljitkanda12769 ай бұрын

    ਬੋਹਤ ਬੱਦੀਆ ਗੱਲਾ ਕੁੜੀ ਦੀਆ ਸਰਕਾਰ ਗੋਰ ਕਰਨ ਦੀ ਲੋੜ ਬਣਦੀ ਆਂ ਲੋਕ ਅਫੀਮ ਨਾਲ ਕਾਮਯਾਬ ਹੋਣਗੇ

  • @daljitsinghballing5143
    @daljitsinghballing51439 ай бұрын

    Good job Biba Inderjeet kaur jindabad

  • @paramsingh6732
    @paramsingh67328 ай бұрын

    ਿੲਦਰਜੀਤ.ਜੀ.ਅਸੀ.ਤੁਹਾਡੇ.ਨਾਲ.ਹਾ...ਧਨਵਾਦ

  • @13_jasshu23
    @13_jasshu239 ай бұрын

    Theke khule chai

  • @randeepsingh7315
    @randeepsingh73158 ай бұрын

    ਭੈਣ ਮੇਰੀਏ ਲੀਡਰ ਹੀ ਚਿੱਟਾ ਵਿਕਾਉਦੇ ਨੇ ਜੇ ਅਫੀਮ ਦੀ ਖੇਤੀ ਹੋ ਗਈ ਤਾ ਲੀਡਰਾ ਦਾ ਖਾਣ ਮਰੇਗਾ ਇਸ ਲਈ ਇਹ ਸਹਿਮਤ ਨਹੀ ਹੋਣਗੇ ਸੰਘਰਸ ਕਰਨਾ ਪਵੇਗਾ

Келесі