ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh

Ойын-сауық

ਮਾਪਿਆਂ ਵਜੋਂ, ਅਸੀਂ ਸਾਰੇ ਕਈ ਵਾਰੀ ਆਪਣੇ ਬੱਚਿਆਂ ਤੋਂ ਨਿਰਾਸ਼ ਹੋ ਜਾਂਦੇ ਹਾਂ। ਜਦੋਂ ਸਾਨੂੰ ਮਾਹੌਲ ਜਾਂ ਕੋਈ ਘਟਨਾਕ੍ਰਮ ਆਪਣੀ ਸੂਝਬੂਝ ਦੇ ਦਾਇਰੇ ਤੋਂ ਬਾਹਰ ਦਿਖਾਈ ਦਿੰਦਾ ਹੈ, ਤਾਂ ਬੱਚਿਆਂ ਨਾਲ ਕਠੋਰ ਭਾਸ਼ਾ ਦੀ ਵਰਤੋਂ ਕਰਨਾ ਤੇ ਉਨ੍ਹਾਂ 'ਤੇ ਗੁੱਸਾ ਕਰਨਾ ਸਾਨੂੰ ਠੀਕ ਜਾਪਣ ਲੱਗਦਾ ਹੈ। ਪਰ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਗੁੱਸੇ ਵਿੱਚ ਸਾਡੇ ਬੋਲੇ ਕੌੜੇ ਸ਼ਬਦਾਂ ਦਾ ਬੱਚਿਆਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ 'ਤੇ ਡੂੰਘਾ ਅਸਰ ਪੈ ਸਕਦਾ ਹੈ।
ਬੱਚੇ ਨੂੰ ਬੋਲ-ਕੁਬੋਲ ਬੋਲਣਾ ਬੱਚੇ ਦੇ ਦਿਮਾਗ 'ਤੇ ਐਨਾ ਘਾਤਕ ਅਸਰ ਕਰ ਸਕਦਾ ਹੈ, ਜੋ ਅਸੀਂ ਸੋਚ ਵੀ ਨਹੀਂ ਸਕਦੇ। ਇਸ ਨਾਲ ਉਨ੍ਹਾਂ ਦੇ ਸਵੈਮਾਣ ਤੇ ਆਤਮ-ਵਿਸ਼ਵਾਸ ਨੂੰ ਤਾਂ ਠੇਸ ਲੱਗਦੀ ਹੀ ਹੈ, ਨਾਲ ਹੀ ਉਹ ਖ਼ੁਦ ਨੂੰ ਬੇਮੁੱਲਾ, ਅਯੋਗ ਤੇ ਨਿਗੂਣਾ ਵੀ ਮਹਿਸੂਸ ਕਰਨ ਲੱਗਦੇ ਹਨ। ਇਸ ਨਾਲ ਤੁਹਾਡੇ ਬੱਚਿਆਂ ਦਾ ਤੁਹਾਡੇ ਪ੍ਰਤੀ ਭਰੋਸਾ ਟੁੱਟ ਸਕਦਾ ਹੈ ਤੇ ਤੁਹਾਡੇ ਤੇ ਉਨ੍ਹਾਂ ਵਿਚਕਾਰਲੇ ਅਨਮੋਲ ਰਿਸ਼ਤੇ ਨੂੰ ਖੋਰਾ ਲੱਗ ਸਕਦਾ ਹੈ। ਇੱਕ ਜ਼ਿੰਮੇਵਾਰ ਅਤੇ ਪਿਆਰ ਕਰਨ ਵਾਲੇ ਮਾਪੇ ਵਜੋਂ, ਲਾਜ਼ਮੀ ਹੈ ਕਿ ਤੁਸੀਂ ਆਪਣੇ ਸ਼ਬਦਾਂ ਦੀ ਚੋਣ ਬੜੇ ਧਿਆਨ ਨਾਲ ਕਰੋਂ, ਅਤੇ ਉਨ੍ਹਾਂ ਸ਼ਬਦਾਂ ਤੋਂ ਗ਼ੁਰੇਜ਼ ਕਰੋਂ ਜਿਹੜੇ ਬੱਚਿਆਂ ਦੇ ਭਾਵਨਾਤਮਕ ਵਿਕਾਸ ਤੇ ਸ਼ਖ਼ਸੀਅਤ ਉੱਤੇ ਬੁਰਾ ਅਸਰ ਪਾਉਂਦੇ ਹੋਣ।
#achievehappily #gurikbalsingh #pixilarstudios #ParentingTips #KidsCare #ParentingJourney #FamilyTime #HealthyKids #LoveMyKids #ParentingHacks #KidsHealth #PositiveParenting #childrens #parents #abuse #bodyshaming #taunt #burden #comparison #insulting #lying
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!

Пікірлер: 2 500

  • @gaukissan1537
    @gaukissan15374 ай бұрын

    ਬਿਲਕੁਲ ਸਹੀ ਗੱਲ ਵੀਰ ਮੇਰੇ ਮਾ ਬਾਪ ਮੇਰੇ ਸਾਵਲੇ ਰੰਗ ਕਰਕੇ , ਛੋਟੀ height , ਕਮਜ਼ੋਰ ਸਰੀਰ ਕਰਕੇ ਬਹੁਤ ਬੋਲਦੇ ਸੀ, ਮੈ ਬਹੁਤ ਸਾਉ ਸਰੀਫ ਪੜਾਈ ਵਿੱਚ ਵਧੀਆ ਬਹੁਤ ਕੰਮ ਕਰਦਾ ਘਰ, ਪਰ ਫਿਰ ਵੀ ਫਲਾਣੇ ਦਾ ਮੁੰਡਾ ਸੋਣਾ, ਓਦਾ ਮੁੰਡਾ ਲੰਬਾ, ਗੋਰਾ, ਮੇਰਾ ਜੀ ਕਰਦਾ ਮੈ ਮਰਜਾ , ਅੱਜ ਮੈ 37 ਸਾਲ ਦਾ ਉਂ ਅਸਰ ਅੱਜ ਵੀ ਮੇਰੇ ਦਿਲ ਦਿਮਾਗ਼ ਵਿਚ ਆ , ਸਾਰਾ ਬਚਪਨ ਅਧੂਰਾ ਰਹਿ ਗਿਆ ਮੇਰਾ, ਪਰ ਰੱਬ ਨੇ ਹੁਣ ਮੈਨੂੰ ਮੇਰੇ ਜਵਾਕ ਦੈ ਰੂਪ ਵਿੱਚ ਮੇਰਾ ਬਚਪਨ ਵਾਪਿਸ ਕਰਤਾ, ਹੁਣ ਰੱਜ ਕੇ ਜਿਨਾ 😊

  • @varunmadaan9585

    @varunmadaan9585

    3 ай бұрын

    Love u broo God blesed u ❤❤ ❤❤

  • @Sarpanch_Saab

    @Sarpanch_Saab

    3 ай бұрын

    Right

  • @Joginderram-eh6jo

    @Joginderram-eh6jo

    2 ай бұрын

    ਬਾਈ ਜੀ ਬਹੁਤ ਵਧੀਆ ਜੀ

  • @shinychawla165

    @shinychawla165

    2 ай бұрын

    God bless

  • @user-vy8vo2iw8w

    @user-vy8vo2iw8w

    2 ай бұрын

    Veere rang roop nail nakas uche lambe shote madre eh sab raab di den a ehde ch insan ke ve kuj ni kar sakda par pta nahi kyo duniya jin ni dindi mere nal ve ehi sab hoya jisda asr aj ve meri jindgi te parbab pa reha

  • @simmurai939
    @simmurai939 Жыл бұрын

    ਸਭ ਕੁਝ ਹੰਡਿਆਇਆ। ਤਾਹੀਓਂ ਅੱਜ ਸੁਭਾਅ ਹੀ ਇਦਾ ਦਾ ਹੋ ਗਿਆ।। ਪੈਸਿਆਂ ਵਾਲੀ ਗੱਲ ਸੁਣਦੇ ਸੁਣਦੇ ਸ਼ੋਕ ਤਾ ਕੀ ਕਦੇ ਜਰੂਰਤਾਂ ਦੱਸਣ ਦੀ ਹਿੰਮਤ ਨਹੀਂ ਪਈ। ਚਲੋ ਜਿਦਾ ਸਰਦਾ ਸਾਰ ਲੈਂਦੇ ਹਾ।। ਤੇ ਘਰਦਿਆਂ ਵੱਲੋਂ ਕਹਿਣਾ ਅਸੀਂ ਚਲੇ ਜਾਣਾ ਫੇਰ ਰੋਂਦੇ ਰਹਿਣਾ,,,, ਤੇ ਸ਼ਾਇਦ ਤਾਹੀਓਂ ਨਿਕੇ ਹੁੰਦੇ ਤੋ ਲੈ ਕੇ ਹੁਣ ਤਕ ਹਰ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਇਸ ਲਈ ਤਕਲੀਫ ਹੀ ਕਿਉ ਨਾ ਸਹਿਣੀ ਪਏ ਕਿਉਂਕਿ ਸਾਨੂੰ ਕਦੇ ਨਹੀਂ ਸਿਖਾਇਆ ਛੱਡਣਾ।।। ਆਪਣੇ ਦਿਲ ਦੀ ਗੱਲ ਕਦੇ ਵੀ ਘਰਦਿਆਂ ਨੂੰ ਦੱਸਣ ਦੀ ਹਿੰਮਤ ਹੀ ਨਹੀਂ ਹਮੇਸ਼ਾ ਤਾਹੀਓਂ ਜੋ ਵੀ ਹੁੰਦਾ ਬਸ ਆਪਣੇ ਅੰਦਰ ਰੱਖ ਲਈ ਦਾ।।।।। ਬਚਪਨ ਤੋਂ ਲੈ ਕੇ ਹੁਣ ਤੱਕ ਲੋਕ ਹੱਥਾਂ ਚੋ ਖੋਹਦੇ ਆਏ ਹੈ।।।। ਚਲ ਓਹ ਖੁਸ਼ ਰਹਿਣ ਆ ਸੋਚ ਕੇ ਚੁੱਪ।।।।। ਕੁੜੀ ਨੂੰ ਤਾ ਪਤਾ ਵੀ ਨਹੀਂ ਹੁੰਦਾ ਕੇ ਉਸ ਨੇ ਵਿਆਹ ਕੇ ਅਗਲੇ ਘਰ ਜਾਣਾ ਪਰ ਬਚਪਨ ਤੋਂ ਹੀ ਇਹ ਦਿਮਾਗ ਵਿਚ ਪਾ ਦਿੱਤਾ ਜਾਂਦਾ ਹੈ ਤੂੰ ਅਗਲੇ ਘਰ ਜਾਣਾ ਚੱਜ ਸਿੱਖ ਲਾ ਕੰਮ ਕਾਰ ਦਾ ਨਹੀ ਤਾਂ ਸਾਨੂੰ ਮੇਹਣੇ ਮਾਰਨੇ ਹੈ।।। ਤੂੰ ਸਾਲਾਹ ਨਹੀਂ ਦੇ ਸਕਦੀ ਤੂੰ ਅਗਲੇ ਘਰ ਸਾਲਾਹਾ ਦੇਈ।।।। ਪਹਿਲਾਂ ਓਸ ਨੂੰ ਇਕ ਚੰਗੀ ਧੀ ਤਾ ਬਣਨ ਦਿਓ। ਅੱਗੇ ਦੀ ਫੇਰ ਸੋਚੋ।।।।। ।।ਕੋਈ ਕੁਝ ਮਰਜੀ ਕਹੇ ਤੂੰ ਚਪ ਰਹਿਣਾ ਬਸ ਭਰਾ ਤਾ ਤੇਰਾ ਗੁਸੇ ਵਾਲਾਂ ਹੈ ਪਰ ਤੂੰ ਨਾ ਬੋਲਿਆ ਕਰ ਜੇ ਓਸ ਨੇ ਗੁਸੇ ਚ ਕੁਝ ਗਲਤ ਕਰ ਤਾ ਫਿਰ।।। ਫਿਰ।।।। ਕਹਿੰਦੇ ਨੇ ਭਰਾ ਭੈਣ ਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ ਪਰ ਬੋਲਦੇ ਨਹੀਂ।।।। ਤੇ ਭੈਣ ਸਾਰੀ ਉਮਰ ਇੰਤਜਾਰ ਕਰਦੀ ਰਹਿੰਦੀ ਹੈ ਭਰਾ ਦੇ ਮੂੰਹੋਂ ਨਿਕਲੇ ਓਸ ਲਈ ਮਿੱਠੇ ਬੋਲਾ ਲਈ।।।।। ।।।।।।।ਸ਼ਾਇਦ ਸਬਰ ਕਰਨਾ ਹੀ ਲਿਖਿਆ ਹੈ ਤੇ ਗੱਲਾ ਸੁਣਨੀਆ ਕਿਸਮਤ ਵਿੱਚ।।।।। ਤੇ ਇਦਾ ਹੀ ਇਕ ਦਿਨ ਜਿੰਦਗੀ ਮੁਕ ਜਾਣੀ ਹੈ ✌️ ✌️ ✌️

  • @parteekdahuja1387

    @parteekdahuja1387

    Жыл бұрын

    Same as me😢😢

  • @davindersingh1444

    @davindersingh1444

    Жыл бұрын

    Same all

  • @user-Aman0905

    @user-Aman0905

    9 ай бұрын

    same as

  • @pardeepsingh2301

    @pardeepsingh2301

    2 ай бұрын

    😢

  • @sardarnisarb5381

    @sardarnisarb5381

    2 ай бұрын

    😢

  • @kuldeepkuldeepsingh-mz4rs
    @kuldeepkuldeepsingh-mz4rs10 ай бұрын

    ਜੇਕਰ ਕਿਸੇ ਮੇਰੇ ਵੀਰ ਜਾ ਭੈਣ ਦਾ ਪੁੱਤਰ ਕੋਈ ਰਿਸ਼ਤੇਦਾਰ ਕੋਈ ਖਾਸ ਨਸ਼ੇ ਕਰਦਾ ਜੇਕਰ ਓਹ ਕਿਤੋਂ ਵੀ ਘਰ ਆਇਆ ਹੋਵੇ ਤਾਂ ਓਹਦੇ ਤੇ ਹਮੇਸ਼ਾ ਛਕ ਨਾ ਕਰਿਆ ਕਰੋ 😢 ਚਾਹੇ ਅਗਲਾ ਹੋਰ ਕੰਮ ਕਰਕੇ ਆਇਆ ਹੋਵੇ ਚਾਹੇ ਕੋਈ ਸੋਹ੍ਹ ਖਾਕੇ ਆਇਆ ਹੋਵੇ ਵੀ ਅੱਜ ਤੋ ਬਾਅਦ ਨਸ਼ਾ ਨਹੀਂ ਕਰਨਾ ਤਾਂ ਓਹਦੇ ਤੇ ਓਹ ਛਕ ਬਹੁਤ ਡੂੰਘਾ ਅਸਰ ਪਾਉਂਦਾ ਓਹ ਨਸ਼ੇ ਕਰਨ ਆਲਾ ਸੋਚਦਾ ਕੇ ਮੈਨੂੰ ਹੁਣ ਵੀ ਇਹਨਾ ਨੇ ਇਹੀ ਕਹਿਣਾ ਬਾਅਦ ਵਿਚ ਵੀ ਤੇ ਓਹ ਨਸ਼ੇ ਛੱਡ ਹੀ ਨੀ ਪਾਉਂਦਾ 😕 ਇਹ ਮੇਰੀ ਗੱਲ ਅਾ ਜੀਵੇ ਮੈਨੂੰ ਮੇਰੇ ਘਰਦਿਆਂ ਨੇ ਕਹਿਣਾ ਤੂੰ ਫੇਰ ਕਿਤੋਂ ਆਇਆ ਹੋਵੇਗਾ ਇਦਾ ਓਦਾ ਤੇ ਹੁਣ ਤੁਹਾਨੂੰ ਪਤਾ ਮੈ ਆਪਣੇ ਘਰ ਤੋ ਬਾਹਰ ਹੀ ਨੀ ਨਿੱਕਲਦਾ ਤੁਸੀ ਆਪ ਸੋਚੋ ਵੀ ਮੈ ਮੁੰਡਾ ਹੋਕੇ ਇਜ਼ਤ ਲੁੱਟੀ ਕੁੜੀ ਵਾਂਗ ਰਹਿ ਰਿਹਾ 😢

  • @puranchand8565
    @puranchand85659 ай бұрын

    ਮੇਰੇ ਛੋਟੇ ਵੀਰ ਬਹੁਤ ਵਧੀਆ ਤੁਸੀਂ ਮਾਪਿਆਂ ਨੂੰ ਸਮਝਾਇਆ ਹੈ ।ਇਸ ਤਰਾਂ ਦੇ ਸੈਮੀਨਾਰ ਪਿੰਡਾਂ ਵਿਚ ਜਰੂਰ ਲਗਾਉਣੇ ਚਾਹੀਦੇ ਹਨ । ਜਿਸ ਨਾਲ ਸਾਡੇ ਬਚਿਆਂ ਅਤੇ ਮਾਪਿਆਂ ਨੂੰ ਸਿਖਿਆ ਮਿਲੇ ਕਿ ਮੈਂ ਆਪਣੇ ਬਚੇ ਨਾਲ ਕਿਸ ਤਰਾ ਨਾਲ ਪੇਸ਼ ਆਉਣਾ ਹੈ। """"""""""""""""""""""""""""""""""""ਪੂਰਨ ਚੰਦ ਰੀਟਾਇਰ ਬੀ,ਪੀ, ਈ,ਓ, ਬਲਾਕ ਪਰਧਾਨ ਬੀ,ਕੇ,ਯੂ,ਏਕਤਾ ਡਕੌਂਦਾ ਬਲਾਕ ਗੁਰੂ ਹਰਸਹਾਏ:-2

  • @KlairBalminderNagra
    @KlairBalminderNagra Жыл бұрын

    ਨਿਰਾ ਸੱਚ ਬਿਆਨ ਕੀਤਾ ,, ਇਹਨਾਂ ਅਹਿਸਾਸਾਂ ਵਿੱਚੋ ਅਸੀਂ ਲੰਗੇ ਆਂ ਅਤੇ ਅਸੀ ਵੀ ਇਹਨਾਂ ਲਫਜ਼ਾਂ ਨੂੰ ਦੋਹਰਾਇਆ ਹੈ, ਸੱਚ ਹੈ। ਬਹੁਤ ਬਹੁਤ ਧੰਨਵਾਦ

  • @SimaranSingh-ml2if
    @SimaranSingh-ml2if Жыл бұрын

    ਤੁਹਾਡਾ ਧੰਨ ਵਾਦ ਜੀ ਸਾਡਾ ਕੰਮ ਹੈ ਬੱਚੇ ਨਾਲ ਰਹਿ ਕੇ ਕੁਦਹਤ ਤੇ ਵਿੱਦਿਆ ਨਾਲ ਜੁੜਨਾ ।

  • @suitandmehndidesign5085
    @suitandmehndidesign508511 ай бұрын

    ਸਾਡੀ ਕਮਾਈ ਸਾਡੇ ਬੱਚਿਆਂ ਵਿਚੋਂ ਹੀ ਦਿਸਦੀ ਹੈ ਮੈਂ ਅੱਜ ਹੀ ਵੀਡੀਓ ਦੇਖੀ ਹੈ ਬਹੁਤ ਵਧੀਆ ਲੱਗਿਆ ਅਹਿਸਾਸ ਹੋਇਆ ਕਿ ਕਈ ਊਣਤਾਈਆ ਸਾਥੋਂ ਵੀ ਰਹੀਆਂ ਨੇ ਸੋ ਸਮਾਂ ਰਹਿਦੇ ਸਹੀ ਕਰਾਂ ਗੇ 👍

  • @gurbirsingh982

    @gurbirsingh982

    3 ай бұрын

    0:04 right

  • @khush0529
    @khush052911 ай бұрын

    ਇਹ ਗੱਲ 💯% ਸਹੀ ਹੈ ਕਿ ਸਾਡੀਆਂ ਕਹੀਆਂ ਗਈਆਂ ਗੱਲਾਂ ਬੱਚੇ ਦੇ ਦਿਲ ਨੂੰ ਛੂਹ ਜਾਂਦੀਆ ਹਨ । ਤੁਹਾਡਾ ਧੰਨਵਾਦ ਜੀ

  • @ranjitkaur-xp5qq

    @ranjitkaur-xp5qq

    4 ай бұрын

    Bot vdia ❤

  • @JasbirKaur-xo4ro
    @JasbirKaur-xo4ro Жыл бұрын

    ਜੁਗ- ਜੁਗ ਜਿਓ!!! ਵੀਰੇ ਦਿਲੋਂ ਦੁਆਂਵਾਂ!!!

  • @GoogleAccount-pr6hn
    @GoogleAccount-pr6hn Жыл бұрын

    ਵੀਰ ਤੇਰਾ ਕੰਮ ਸੱਭ ਤੋ ਘੈਂਟ ਆ,,🙏🙏🙏🙏

  • @mahindersinghsarari3162
    @mahindersinghsarari3162 Жыл бұрын

    ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਵਧੀਆ ਸਮਝਾਇਆ । ਆਪਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ 🙏🙏 । ਸਾਡੇ ਤਾਂ ਛਿਤਰਾਂ ਦੇ ਯਾਰ ਨੇਂ ਸੱਚੀ ਗੱਲ ਹੈ 🤣🤣

  • @gurnav2900
    @gurnav29003 ай бұрын

    ਇਹ ਸਭ ਮੇਰੇ ਨਾਲ ਹੋਈਆ ਬੀਤੀਆ ਵੀਰ ਜੀ ਮਨ ਜਰੂਰ ਦੁਖਦਾ ਪਰ ਫਿਰ ਵੀ ਮਨ ਕਹਿਦਾ ਕਿ ਉਹ ਸਾਡੇ ਮਾ ਬਾਪ ਨੇ , ਬੁਰਾ ਨੀ ਸੇਚਦੇ । ਅਜ ਕੋਈ ਵੀ ਗਲ ਹੋਏ ਮੈ ਆਪਣਿਆ ਨਾਲ ਨੀ ਕਰ ਸਕਦਾ ੳਹਦੇ ਲੀ ਬਾਹਰ ਲਭਾ ਜਾ ਘੁਟਣ ਚ ਈ ਰਹਿ ਜਾ। ਜੇ ਅਸੀ ਉਹਨਾ ਨੂੰ ਸਮਝਦੇ ਆ ਤਾ ਮਾ ਬਾਪ ਪਹਿਲੇ ਸੁਣਨ ਤੇ ਫਿਰ ਆਪਣਾ ਸੋਚ ਵਿਚਾਰ ਰਖਣ। ਘਰ ਦਾ ਮਾਹੌਲ , ਬਾਹਰ ਦੀ ਸੰਗਤ ਹੀ ਇਨਸਾਨ ਦਾ ਕਿਰਦਾਰ ਬਣਾਦੀਆ ਨੇ।

  • @palwinderkaurkhalsa3750
    @palwinderkaurkhalsa3750 Жыл бұрын

    😔ਵੀਰ ਜੀ ਇਸੇ ਚੀਜ ਨੇ ਹਮੇਸ਼ਾ ਮੈਨੂੰ ਝੁਕਾਇਆ ਵਾ ਪਰ ਫਿਰ ਵੀ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਡੋਲਣ ਨੀ ਦਿਤਾ 👏👏👏 ਧੰਨ ਦਸ਼ਮੇਸ਼ ਪਿਤਾ ਜੀ

  • @ishujaat8758

    @ishujaat8758

    Жыл бұрын

    .. . . . . . . . . . . . . . . . . . . . À M

  • @ishujaat8758

    @ishujaat8758

    Жыл бұрын

    .. . . . . . . . . . . . . . . . . . . . À M

  • @ishujaat8758

    @ishujaat8758

    Жыл бұрын

    .. . . . . . . . . . . . . . . . . . . . À M

  • @ishujaat8758

    @ishujaat8758

    Жыл бұрын

    .. . . . . . . . . . . . . . . . . . . . À M

  • @harmeet__604

    @harmeet__604

    10 ай бұрын

    ​@@ishujaat8758q

  • @GurdeepSingh-ce4ei
    @GurdeepSingh-ce4ei Жыл бұрын

    ਬਹੁਤ ਵਧੀਆ ਵੀਰ ਜੀ,ਸਾਡੇ ਘਰ ਵਾਲੇ ਵੀ ਮੇਰੀ ਬੇਟੀ ਨੂੰ ਆਪਣੀ ਭੈਣ ਦੀ ਬੇਟੀ ਨਾਲ ਕੰਪੇਅਰ ਕਰਦੇ ਨੇ, ਇਸਤੋਂ ਉਹ ਬਹੁਤ ਖਿੱਝਦੀ ਆ

  • @yaadsingh9349
    @yaadsingh93492 ай бұрын

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹਨ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਅਕਸਰ ਇਹ ਗੱਲ ਜਿਹੜੀ ਤੁਸੀਂ ਕਹੀ 90 ਦੇ ਦਹਾਕੇ ਦੇ ਵਿੱਚ ਇਹ ਸਾਡੇ ਨਾਲ ਹੋਈਆਂ ਹਨ ਤੇ ਯਾਰ ਬੱਚੇ ਕਹਿ ਦਿੰਦੇ ਸੀ ਜਾਂ ਸਾਡੇ ਮਾਂ ਬਾਪ ਸਾਡੇ ਦਾਦਾ ਦਾਦੀ ਕਹਿ ਦਿੰਦੇ ਸੀ ਪਰ ਤੁਹਾਡੇ ਤੋਂ ਤੋ ਇਹ ਗੱਲਾਂ ਸਿੱਖੀਆਂ ਇਹਨਾਂ ਤੇ ਗੌਰ ਵੀ ਕਰਾਂਗੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਨਾਲ ਨਾ ਕਰੀਏ ਜੋ ਸਾਡੇ ਨਾਲ ਹੋ ਚੁੱਕੀਆਂ ਹਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਦਾਂ ਦਾ ਸੁਝਾ ਦੇਣ ਲਈ ਇਦਾਂ ਦਾ ਮੈਸੇਜ ਦੇਣ ਲਈ ਥੈਕਯੂ ਵੀਰੇ ਧੰਨਵਾਦ

  • @GurpreetSingh-vf1ff
    @GurpreetSingh-vf1ff11 ай бұрын

    ਬਹੁਤ ਵਧੀਆ ਵਿਚਾਰ ਨੇ ਵੀਰ ਜੀ, ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ

  • @rajgoraya8571
    @rajgoraya8571 Жыл бұрын

    ਆਪਾਂ ਬੱਚੇ ਤੇ ਵਿਸ਼ਵਾਸ ਵੀ ਕਰਿਆ ਕਰੀਏ ਆਪਣੇ ਘਰ ਦੀ ਹਾਲਤ ਤੋਂ ਵੀ ਬੱਚਾ ਜਾਣੂੰ ਹੋਵੇ ਅਸੀਂ ਆਪ ਬੱਚੇ ਨਾਲ ਦੋਸਤਾਂ ਵਾਂਗ ਰਹੀਏ ਤਾਂ ਜ਼ੋ ਬੱਚਾ ਦਿਲ ਦੀ ਗੱਲ ਮਾਂ ਪਿਓ ਨੂੰ ਦਸ ਸਕੇ ਼਼਼

  • @rampalsingh3375

    @rampalsingh3375

    11 ай бұрын

    ਗ੮

  • @sukhwindersinghmontu5360
    @sukhwindersinghmontu5360 Жыл бұрын

    ਇੰਨੀ ਵਧੀਆ ਵੀਡਿਓ ਤੇ ਇੰਨੀ ਦੇਰ ਨਾਲ , ਬਾਕੀ ਚਲੋ ਕੋਈ ਨਾ, ਜਦੋਂ ਜਾਗੋ ਉਧੋਂ ਸਵੇਰਾ। ਬਹੁਤ ਵਧੀਆ ਲੱਗੀ ਤੁਹਾਡੀ ਗੱਲ, ਅੱਜ ਕੱਲ੍ਹ ਇਸ ਤਰ੍ਹਾਂ ਦੀ ਜਾਣਕਾਰੀ ਦੀ ਸਮਾਜ ਵਿੱਚ ਬਹੁਤ ਲੋੜ ਹੈ।

  • @achievehappily

    @achievehappily

    Жыл бұрын

    Thanks

  • @AvtarSingh-gp2zh

    @AvtarSingh-gp2zh

    Жыл бұрын

    You are right

  • @JaspreetKaur-en1dk

    @JaspreetKaur-en1dk

    11 ай бұрын

    Hanji

  • @gurmailkaur4658

    @gurmailkaur4658

    4 ай бұрын

    👌

  • @NishanSinghWrainch

    @NishanSinghWrainch

    3 ай бұрын

    ​@@achievehappilybhaji ik waar phone te gall kr sakde aa gall krni aa depression di problem aa ohde baare gall karni aa

  • @paramjitsinghjit1001
    @paramjitsinghjit100110 ай бұрын

    ਸਾਨੂ ਆਹ ਸਬ ਕੁਝ ਸੁਣਨ ਦੇ ਬਾਵਜੂਦ ਵੀ ਸਾਡੇ ਤੇ ਕਦੇ ਅਸਰ ਹੋਇਆ ਹੀ ਨੀ 🎺🎺🎺

  • @rupinderjitsingh300
    @rupinderjitsingh3009 ай бұрын

    ਬਹੁਤ ਵਧੀਆ ਮੈਸੇਜ ਦਿੱਤਾ ਮਾਤਾ ਪਿਤਾ ਲਈ।

  • @harfshayaride2351
    @harfshayaride2351 Жыл бұрын

    Sahi gll aa buhat bacheya nal eda hunda jo ਸਹਿੰਦਾ ਓਹੀ ਜਾਣਦਾ ਇਸ ਤਕਲੀਫ਼ ਨੂੰ, ਇਹ ਗੱਲਾਂ ਸਾਰੀ ਜ਼ਿੰਦਗੀ ਦਾ ਹੌਂਸਲਾ ਖੋ ਲੈਂਦੀਆ ਨੇ ਬੱਚੇ ਤੋਂ100% ਸੱਚ ਕਿਹਾ ਤੁਸੀ

  • @nishantmehra1738

    @nishantmehra1738

    Жыл бұрын

    Mere naal is tra hi hundi c maa de maran to baad

  • @SimarjeetKaur-zo9fq

    @SimarjeetKaur-zo9fq

    2 ай бұрын

    Mere dand nu laike kehnde c bhut merri pith piche

  • @decentlike8404
    @decentlike8404 Жыл бұрын

    ਮਾਹਰਾਜ ਤੁਹਾਡੀਆਂ ਹਰ ਇੱਛਾਵਾਂ ਪੂਰੀਆਂ ਕਰੇ

  • @karnailsingh7109
    @karnailsingh7109 Жыл бұрын

    ਬਹੁਤ ਕੀਮਤੀ ਵਿਚਾਰ ਕੁਦਰਤ ਤੇ ਪਰਿਵਾਰਾਂ ਨੂੰ ਸੰਭਾਲਿਆ ਜਾ ਸਕਦਾ ਹੈ। ਧੰਨਵਾਦ

  • @paramjeetKaur-hr8fq
    @paramjeetKaur-hr8fq11 ай бұрын

    ਬਹੁਤ ਵਧੀਆ ਲੱਗਾ ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ❤❤ ਅਸੀਂ ਵੀ ਇਹ ਗਲਤੀ ਕਰਦੇ ਸੀ 😢 ਪਰ ਅੱਗੇ ਤੋਂ ਨਹੀਂ ਕਰਾ ਗੇ, ਸੋ ਧੰਨਵਾਦ ਭਾਜੀ

  • @karnalsingh4777
    @karnalsingh4777 Жыл бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਓ ਜੀ ਧੰਨਵਾਦ ਜੀ 🙏🙏🙏

  • @amritsidhu8484
    @amritsidhu8484 Жыл бұрын

    ਬਹੁਤ ਧੰਨਵਾਦ ਚੰਗੀ ਸਿਖਿਆ ਦੇ ਲਈ ਭਾਈ ਸਾਵ ਅਸੀਂ ਮਾਂ ਬਾਪ ਜ਼ਿਆਦਾ ਤਰ ਇਹ ਗਲਤੀਆਂ ਕਰਦੇ ਹਾਂ ਜੋ ਤੁਸੀਂ ਦੱਸੀਆ

  • @AvtarSingh-xi1ps
    @AvtarSingh-xi1ps11 ай бұрын

    ਬਹੁਤ ਹੀ ਵਧੀਆ ਸੁਝਾਅ ਨੇ ਵੀਰ ਜੀ। ਆਹ ਗੱਲਾਂ ਸਾਡੇ ਪਰਿਵਾਰਾਂ ਵਿੱਚ ਆਮ ਵਾਪਰਦੀਆਂ ਹਨ

  • @meenubala8808
    @meenubala880810 ай бұрын

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਗਲਤੀਆਂ ਬਹੁਤ ਹੋਈਆਂ ਹਨ ਅੱਜ ਤੋਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਪਰ ਸਰ ਕਈ ਵਾਰ ਬੱਚੇ ਹਦ ਤੋਂ ਵੱਧ ਜਿਦ ਕਰਕੇ ਖਿਝਾ ਦਿੰਦੇ ਹਨ ਜਿਸ ਕਰਕੇ ਕੁਝ ਮੰਦਾ ਚੰਗਾ ਆਖਿਆ ਜਾਂਦਾ ਹੈ ਕੋਈ ਵੀ ਮਾਂ ਬਾਪ ਦਿਲੋਂ ਨਹੀਂ ਅਜਿਹੇ ਸ਼ਬਦ ਵਰਤਦਾ।

  • @user-yy3ng3sz5b
    @user-yy3ng3sz5b Жыл бұрын

    ਬਹੁਤ ਵਧੀਆ ਸਮਝਾਇਆ ਤੁਸੀ ਵੀਰੇ ਸਾਡੇ ਕੋਲੋ ਬਹੁਤ ਗਲਤੀਆਂ ਹੋਈਆਂ ਅਣਜਾਣੇ ਵਿਚ

  • @sudeshtalwar2207

    @sudeshtalwar2207

    Жыл бұрын

    Beauveria

  • @Artisticarena2445

    @Artisticarena2445

    Жыл бұрын

    ​@@sudeshtalwar2207 ❤

  • @gurdishkaur8158

    @gurdishkaur8158

    Жыл бұрын

    ​@@Artisticarena2445q

  • @ozeeconstructions3192

    @ozeeconstructions3192

    Жыл бұрын

    ​@@sudeshtalwar2207❤❤

  • @SurinderKaur-hq7im

    @SurinderKaur-hq7im

    Жыл бұрын

    right

  • @gurpreetkaur3024
    @gurpreetkaur3024 Жыл бұрын

    ਸਤਿ ਸੀ੍ ਅਕਾਲ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਜੇ ਮਾ ਆਪਣੇ ਬੱਚੇ ਨੂੰ ਹਰ ਔਕੜ ਤੋਂ ਬਚਾਉਣ ਲਈ ਇਹ ਕਿਹ ਦਿੰਦੀ ਹੈ ਕਿ ਲੋਕਾ ਦੇ ਬੱਚੇ ਚੰਗੇ ਕੰਮ ਕਰਦੇ ਨੇ ਤੂੰ ਵੀਹ ਕਰ ਇਹ ਤਾਂ ਕੋਈ ਮਾੜੀ ਗੱਲ ਨਹੀਂ ਜੀ

  • @achievehappily

    @achievehappily

    Жыл бұрын

    Thanks

  • @AvtarSingh-gp2zh

    @AvtarSingh-gp2zh

    Жыл бұрын

    . You are right

  • @TheSecondArtStudio
    @TheSecondArtStudio4 ай бұрын

    Beautiful video on emotional abuse ਇਕ ਇਕ ਗੱਲ ਸੱਚ ਹੈ,ਮੈਂ ਇਹਨਾਂ ਚੋਂ ਬਹੁਤ ਸਾਰੀਆਂ ਗੱਲਾਂ ਆਪਣੇ ਬਚਪਨ ਵਿੱਚ ਹੰਡਾਈਆਂ ਨੇ ਓਹਨਾਂ ਅਣਜਾਣੇ ਵਿੱਚ ਇਹ ਸਭ ਕੀਤਾ,ਮੈਂ ਓਹਨਾਂ ਸੱਭ ਨੂੰ ਮਾਫ਼ ਕਰਤਾ ਮੈਂ ਆਪਣੇ ਬੱਚਿਆਂ ਨਾਲ ਇਹ ਸਭ ਹੋਣ ਨਹੀਂ ਦਿੰਦੀ।

  • @RajinderKaur-mh8sv
    @RajinderKaur-mh8sv2 ай бұрын

    ਇਹ ਗੱਲ ਸਭ ਨੂੰ ਸਮਝਣ ਦੀ ਲੋੜ ਹੈ❤

  • @SHARAN54455
    @SHARAN54455 Жыл бұрын

    ਸਹੀ ਕਿਹਾ ਵੀਰ ਜੀ ਤੁਸੀ ਅੱਜ ਦੇ ਸਮੇ ਵਿੱਚ ਬੱਚਿਆ ਨੂੰ ਸਮਝਣ ਦੀ ਲੋੜ ਹੈ ਅਸੀ ਵੀ ਕਦੇ-ਕਦੇ ਬੱਚਿਆ ਦੀ ਤੁਲਨਾ ਦੁਜਿਆ ਨਾਲ ਕਰਦੇ ਹਾਂ ਜੋ ਸਾਨੂੰ ਨਹੀ ਕਰਨਾ ਚਾਹੀਦਾ

  • @AmandeepKaur-vs9tt
    @AmandeepKaur-vs9tt Жыл бұрын

    🙏ਸੱਚ ਕਿਹਾ ਹੈ ਵੀਰ ਜੀ ਤੁਸੀਂ।

  • @rajveerrori749
    @rajveerrori7492 ай бұрын

    ਵੀਰੇ ਤੁਹਾਡੇ ਨਾਲ ਗਲ ਕਰਨ ਨੂੰ ਮਨ ਕਰਦਾ ਏ ਵੀਰੇ

  • @jassbhathal982
    @jassbhathal982Ай бұрын

    ਵੀਰਜੀ ਓਹਨਾਂ ਮਾਤਾ ਪਿਤਾ ਨੂੰ ਵੀ ਸੰਬੋਧਨ ਕਰੋ ਜਿਹੜੇ ਆਪਣੇ ਬੱਚਿਆਂ ਨੂੰ ਘੂੰਮਣ ਨਹੀਂ ਜਾਣ ਦਿੰਦੇ ਤੇ ਜਿਸ ਕਾਰਨ ਬੱਚੇ ਦੁਨੀਆਦਾਰੀ ਦੀਆਂ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਕਿ ਮੇਰੀ ਹੱਡ ਬੀਤੀ ਹੈ🙏🙏

  • @harwinderkaur-wp6of
    @harwinderkaur-wp6of Жыл бұрын

    ਅਸੀਂ ਇਹਨਾਂ ਗੱਲਾਂ ਤੋਂ ਬਹੁਤ ਅਣਜਾਣ ਹਾਂ ਸੋ ਵੀਰ ਜੀ ਤੁਸੀਂ ਬਹੁਤ ਵਧੀਆ message ਦਿੱਤਾ ਸਭ ਨੂੰ 🙏🏻🙏🏻 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👏

  • @orpgaming6088

    @orpgaming6088

    Жыл бұрын

    ❤ .

  • @kuldipkaur9096
    @kuldipkaur9096 Жыл бұрын

    ਇਸ ਸਮੇਂ ਬਹੁਤ ਲੋੜ ਹੈ ਅਜਿਹੇ ਵਿਚਾਰਾਂ ਦੀ ਜੋ ਅਜੋਕਆਂ ਦੋਹਾਂ ਪੀੜੀਆਂ ਦੇ ਵੱਧ ਰਹੇ ਗੈਪ ਨੂੰ ਭਰ ਸਕਣ” ਸ਼ੁਕਰੀਆ ਬਹੁਤ ੨🙏

  • @bakhshishaatma-zn7sv
    @bakhshishaatma-zn7sv3 ай бұрын

    ਬਹੁਤ ਵਧੀਆ ਕੀਮਤੀ ਗੱਲਾਂ ਦਸੀਆਂ ਸਰਦਾਰ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sukhjeetkaur1101
    @sukhjeetkaur11012 ай бұрын

    ਇਹਨਾਂ ਚੀਜਾਂ ਦਾ ਆਪਾਂ ਧਿਆਨ ਰੱਖ ਸਕਦੇ ਆ, ਪਰ ਲੋਕਾਂ ਦੇ ਮੂੰਹ ਕਿਵੇਂ ਬੰਦੇ ਕਰ ਸਕਦੇ ਆ, ਕਿਹਨੂੰ ਕਿਹਨੂੰ ਰੋਕਾਂਗੇ ਸਾਡੇ ਬੱਚਿਆਂ ਬਾਰੇ ਇਸ ਤਰਾਂ ਬੋਲਣ ਲਈ ਵੀਰ ਜੀ

  • @sukhmanpreetkaur5802
    @sukhmanpreetkaur5802 Жыл бұрын

    ਮੈਂ ਉਹਨਾਂ ਮਾਤਾ ਪਿਤਾ ਸਾਰੀਆਂ ਨੂੰ ਸ਼ੇਅਰ ਕਰਤਾ ਜਿਹਨਾਂ ਨੂੰ ਇਸ ਦੀ ਲੋੜ ਸੀ ਜਾਂ ਜਿਹੜੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਗੇ ਤੇ ਅਰਦਾਸ ਕਰਦੀ ਹਾਂ ਕਿ ਹਰ ਮਾਂ ਬਾਪ ਦੇ ਚੰਗੇ ਗੁਣ ਬੱਚੇ ਗ੍ਰਹਿਣ ਕਰਨ

  • @shivanisharma5562

    @shivanisharma5562

    Жыл бұрын

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ,😢 ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ , ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😢

  • @sukhisukhi7250

    @sukhisukhi7250

    Жыл бұрын

    Menu lgda tuhade nll v mere vali hoi lgdi a😂

  • @shivanisharma5562

    @shivanisharma5562

    Жыл бұрын

    @@sukhisukhi7250 kithe rende ho ji assi ta chandigarh de nere kharar vich rehnde ha

  • @achievehappily

    @achievehappily

    Жыл бұрын

    Thanks

  • @achievehappily

    @achievehappily

    Жыл бұрын

    Thanks

  • @majorchahal2854
    @majorchahal2854 Жыл бұрын

    ਬੇਟਾ ਜੀ ਜਿੰਹਨਾਂ ਬੱਚਿਆਂ ਦੇ ਛੋਟੇ ਹੁੰਦਿਆਂ ਮਾਂ ਪਿਉ ਸੁਰਗਵਾਸ ਹੋ ਜਾਂਦੇ ਹਨ। ਫਿਰ ਉਹ ਬੱਚੇ ਦੂਜਿਆਂ ਦੀ ਪਰਵਰਿਸ਼ ਹੇਠਾਂ ਵੱਡੇ ਹੁੰਦੇ ਹਨ। ਇਸ ਵਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਬੇਟਾ ਜੀ। ਇਹ ਮੇਰੀ ਆਪਣੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ

  • @rajchoudhary7835
    @rajchoudhary783511 ай бұрын

    ਬਿਲਕੁੱਲ ਸਹੀ ਵਿਚਾਰ ਜੀ, ਇਹ ਗੱਲਾਂ ਆਮ ਹੁੰਦੀਆਂ ਸੀ ਪਿੰਡਾਂ ਚ ਪਹਿਲੇ ਸਮੇਂ ਚ। ਹੁਣ ਸ਼ਾਇਦ ਘੱਟ ਐ।

  • @gurwinderkaurgill2802
    @gurwinderkaurgill28023 ай бұрын

    ਪਰ ਜਦੋ ਵੀਰ ਜੀ ਇਹੋ ਗੱਲਾ ਬੱਚੇ ਮਾਂ ਬਾਪ ਨੂੰ ਕਹਿਣ ਫੇਰ ਕੀ ਕਰ ਸਕਦੇ ਆ

  • @SukhBrar-ql2vn
    @SukhBrar-ql2vn Жыл бұрын

    ਬਹੁਤ ਚੰਗਾ ਲੱਗਾ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਜੀ ਸਾਨੂੰ ਹੋਰ ਚੰਗੀ ਸੇਦ ਦੇਵੋਗੇ ਜੀ

  • @raghvirkaur5454

    @raghvirkaur5454

    Жыл бұрын

    ਬਹੁਤ ਹੀ ਚੰਗਾ 🙏🙏👌

  • @sukhjeetsingh2869
    @sukhjeetsingh2869 Жыл бұрын

    ਬਹੁਤ ਹੀ ਵੱਡੀਆਂ ਗੱਲਾਂ ਵੀਰ ਜੀ ਬਹੁਤ ਧੰਨਵਾਦ ਆਪ ਜੀ ਦਾ 🙏🏻🙏🏻

  • @kirpalsingh1737
    @kirpalsingh17373 ай бұрын

    ਬਹੁਤ ਸੋਹਣੀਆਂ ਤੇ ਸਿਆਣੀਆਂ ਗੱਲਾਂ ਕੀਤੀਆਂ ਵੀਰ ,

  • @baldevsidhu3025
    @baldevsidhu30258 ай бұрын

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੱਭ ਨੂੰ ਵਧਾਵੇ ਪਰਮਾਤਮਾਂ 🙏🙏

  • @CharanSingh-bm8ps
    @CharanSingh-bm8ps Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਦੀ ਯਾਂ ਗਲਆਂ ਬਹੁਤ ਅਸਰਦਾਰ ਅਤੇ ਗੁਣਕਾਰੀ ਆ ।ਅਤੇ ਛੋਟੇ ਬਚਯਾਂ ਦੇ ਸੋਣੇ ਪਵਿਖ ਲ ਈ ਅਛੀਯਾਂ ਅਛੀਯਾਂ ਗਲਾਂ ਦਸਦੇ ਰਹਣਾ ਜੀ ਤਾਕੀ ਅਸੀਂ ਆਪਣੇ ਬਚਯਾਂ ਦਾ ਚੰਗਾ ਖਯਾਲ ਰਖਸਕੀਯੇ ਜੀ

  • @jagdevkaur3144
    @jagdevkaur3144 Жыл бұрын

    ਬਿਲਕੁਲ ਸਹੀ ਕਿਹਾ ਭਾਈ ਸਾਹਬ ਜੀ ਨੇ ਕਦੇ ਵੀ ਕਿਸੇ ਦੇ ਸਾਹਮਣੇ ਬੱਚੇ ਦੀ ਬੇਜ਼ਤੀ ਨਾ ਕਰੋ ਅਤੇ ਬੱਚੇ ਦੀ ਕਿਸੇ ਵੀ ਗ਼ਲਤ ਗੱਲ ਨੂੰ ਬੜਾਵਾ ਨਾ ਦਿਓ 🙏🏿 ਧੰਨਵਾਦ ਜੀ

  • @achievehappily

    @achievehappily

    Жыл бұрын

    Thanks

  • @bolpunjabde-sm2mt

    @bolpunjabde-sm2mt

    Жыл бұрын

    Very good

  • @parvindersingh9395
    @parvindersingh939511 ай бұрын

    ਵਾਹਿਗੁਰੂ ਜੀ ਤੁਸੀ ਸਾਡੀ ਰੂਹ ਝੰਜੋੜ ਦਿੱਤੀ ਸਾਡੇ ਤੋਹ ਅਣਜਾਣੇ ਚ ਬਹੁਤ ਗਲਤੀ ਹੋ ਗਈ ਅੱਗੇ ਤੋਹ ਧਿਆਨ ਰਖਾਗੇ

  • @Lolpo319
    @Lolpo3199 ай бұрын

    ਬਹੁਤ ਵਧੀਆ ਢੰਗ ਨਾਲ ਦਸਿਆ ਧਵਾਡਾ ਧੰਨ ਵਾਦ ਧਵਾਡੀ ਚੜਦੀ ਕਲਾ ਕਰੇ ਗੂਰੁ👌👌👌👌👌🙏🙏🙏🙏🙏🌹

  • @7519541
    @7519541 Жыл бұрын

    ਬੋਹਤ ਵਧੀਆ ਸੁਝਾਅ ਨੇ..ਕਾਸ਼ ਮਾਪੇ ਏਹਨਾ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਬੱਚਿਆਂ ਨਾਲ ਚੰਗਾ ਸਲੂਕ ਕਰਨ ਲੱਗ ਜਾਣ. ਧੰਨਵਾਦ ਜੀ l

  • @chohank2473
    @chohank2473 Жыл бұрын

    ਬਹੁਤ ਵਧੀਆ ਗੱਲਾਂ ਕੀਤੀਆ ਵੀਰ ਜੀ ਮੈਂ ਵੀ ਆਪਣੇ ਬੱਚਿਆ ਨੂੰ ਵਧੀਆ ਰੱਖਿਆ ਇਸ ਟਾਈਮ ਬੱਚੇ ਸਾਨੂੰ ਸਮਝਾਉਦੇ 🙏🙏🙏🙏🙏

  • @MandeepKaur-vr8bc
    @MandeepKaur-vr8bc4 ай бұрын

    ਧੰਨਵਾਦ ਵੀਰ ਜੀ, ਬਹੁਤ ਕੀਮਤੀ ਗੱਲਾਂ ਸਮਝਾਈਆ

  • @simrandesignersuit502
    @simrandesignersuit5023 ай бұрын

    yes it's true 👍👍 ਸਹੀ ਗੱਲ ਹੈ ਵੀਰ ਜੀ ਬਹੁਤ ਵਧੀਆ ਸੁਨੇਹਾ

  • @amarkaur9128
    @amarkaur9128 Жыл бұрын

    ਤੁਸੀਂ ਬਹੁਤ ਵਧੀਆ ਸਮਝਾਇਆ ਵੀਰ 🙏

  • @achievehappily

    @achievehappily

    Жыл бұрын

    Thanks

  • @dilbagsaini1967
    @dilbagsaini1967 Жыл бұрын

    ਬਹੁਤ ਸੋਹਣੀਆਂ ਗੱਲਾਂ ਦੱਸੀਆਂ ਵੀਰ ਜੀ ਤੁਸੀਂ 🙏🙏

  • @tejram8594
    @tejram859411 ай бұрын

    ਬਹੁਤ ਵਧੀਆ ਸੁਝਾਅ ਦਿੱਤੇ ਆ ਵੀਰ,ਧੰਨਵਾਦ

  • @GaganSandhu-ug2te
    @GaganSandhu-ug2te8 күн бұрын

    ਬਹੁਤ ਵਧੀਆ ਵੀਰ ਤੁਸੀ ਸਮਝਾਇਆ

  • @paramjeet230
    @paramjeet230 Жыл бұрын

    ਬਹੁਤ ਸੋਹਣੀ ਸੀ ਵੀਡੀਓ ਵੀਰ ਜੀ ਬੱਚਿਆਂ ਦੇ ਭਵਿੱਖ ਲਈ ❤

  • @achievehappily

    @achievehappily

    Жыл бұрын

    Thanks

  • @kuldeepkaur7351
    @kuldeepkaur7351 Жыл бұрын

    ਬਹੁਤ ਹੀ ਵਧੀਆ ਗੱਲਾਂ ਦੱਸ ਰਹੇ ਹਨ ਵੀਰ ਜੀ ਜਿਆਦਾਤਰ ਇਹ ਗੱਲਾਂ ਅਸੀਂ ਬੱਚਿਆਂ ਨਾਲ ਕਰਦੇ ਹਨ। 🙏🙏

  • @kuljeetkaur6678
    @kuljeetkaur66782 ай бұрын

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸਮਝਾਇਆ ਕਿ ਸਾਡੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਗੱਲਾਂ ਨੇ 🙏❤

  • @KulwinderKaur-od3qh
    @KulwinderKaur-od3qh9 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਵੀਰ ਜੀ ਸੱਚੀ ਆਪ ਜੀ ਦੀਆਂ ਗੱਲਾਂ ਸੁਣ ਕੇ ਅੱਗਾਂ ਵਿਚ ਹੰਝੂ ਆ ਗਏ ਪਰ ਇੱਕ ਗੱਲ ਜਰੂਰ ਕਹਾਂਗੇ ਵੀਰ ਜੀ ਅਸੀਂ ਆਪਣੇ ਬੱਚਿਆਂ ਨੂੰ ਇਹ ਵਾਲਾ ਮਾਹੌਲ ਨਹੀਂ ਦੇਵਾਂਗੇ ਅਸੀਂ ਵੀ ਇਹ ਮਾਹੌਲ ਦੇਖਿਆ ਹੈ ਵੀਰ ਜੀ ਪਰ ਆਕਾਲ ਪੁਰਖ ਵਾਹਿਗੁਰੂ ਜੀ ਨੇ ਕਦੇ ਡੋਲਣ ਨਹੀਂ ਦਿੱਤਾ

  • @lakhbirkaur5970
    @lakhbirkaur5970 Жыл бұрын

    ਮੈਂ ਵੀ ਅਮਲ ਕਰਾਂਗੀ ਸਰ ਇਨਾਂ ਗੱਲਾਂ ਤੇ ਸਰ ।

  • @artlovers647
    @artlovers647 Жыл бұрын

    ਬਹੁਤ ਵਧੀਆ ਸਮਝਾਇਆ ਵੀਰ ਜੀ।ਇਹ ਜਾਣਕਾਰੀ ਅੱਜ ਦੇ ਸਮੇਂ ਦੀ ਮੁੱਖ ਲੋੜ ਸੀ।❤

  • @achievehappily

    @achievehappily

    Жыл бұрын

    Thanks

  • @techmoviez-rl1nx
    @techmoviez-rl1nx11 ай бұрын

    ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਹਨ ਹੋਰ ਵੀ ਦੱਸੋ thank you sir ji

  • @surjitrana1768
    @surjitrana1768 Жыл бұрын

    ਤੁਸੀਂ ਬਹੁਤ ਵਦੀਆ ਗੱਲਾਂ ਕੀਤੀਆਂ ਹਨ ,ਮੈਨੂੰ ਇਸ ਗੱਲ ਦੀ ਬਹੁਤ ਚੰਗੀ ਤਰਾ ਸਮਜ ਆਈਹੈ ਧੰਨਵਾਦ

  • @wahegurujiwaheguruji4306
    @wahegurujiwaheguruji4306 Жыл бұрын

    🙏🙏🙏🙏🙏 👌👌👌👌👌 ♥️♥️♥️♥️♥️ Love u yaar. ਸਿੰਘ ਸਾਬ ਦਿਲੋਂ ਸਲੂਟ ਜੀ! ਬਹੁਤ ਹੀ ਡੂੰਘੀਆਂ ਤੇ ਸੱਚ ਗੱਲਾਂ ਹਨ! ਸਾਰੇ ਮਾਪਿਆ ਨੂੰ ਅੱਜ ਤੋਂ ਹੀ ਸਮਝ ਕੇ ਆਪਣੇ ਜੀਵਨ ਵਿੱਚ ਢਾਲ ਲੈਣੀਆ ਚਾਹੀਦੀਆਂ ਹਨ ਤਾਂ ਹੀ ਵੀਡਿਓ ਵੇਖੀ ਤੇ ਲਾਈਕ ਕੀਤੀ ਦਾ ਕੋਈ ਫਾਇਦਾ ਹੈ!

  • @BaljinderKaur-vu4ki
    @BaljinderKaur-vu4ki Жыл бұрын

    ਸਹੀ ਗੱਲਾਂ ਹੈ ਵੀਰ ਜੀ ਬਹੁਤ ਵਧੀਆ ਵਿਚਾਰ ਹਨ🙏🙏❤️👌

  • @JasveersahotaJasveersaho-gt9bv
    @JasveersahotaJasveersaho-gt9bv11 ай бұрын

    ਵੀਰ ਜੀ ਬਹੁਤ ਵਧੀਆ ਗੱਲਾਂ ਦਸੀਆਂ wel done beer ji 👍👍👍👍

  • @ajaybawa4794
    @ajaybawa4794Ай бұрын

    ਬਹੁਤ ਵਧੀਆਂ ਜੀ

  • @rajinderaustria7819
    @rajinderaustria7819 Жыл бұрын

    ਧੰਨਵਾਦ ਗੁਰਇਕਬਾਲ ਸਿੰਘ ਜੀ ਇਹੋ-ਜਿਹੇ ਅੱਛੇ ਸੁਝਾਅ ਦੇਣ ਲਈ। RAJINDER SINGH AUSTRIA (VIENNA)

  • @gamingbaster2300
    @gamingbaster2300 Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਇੰਨੇ ਸੋਹਣੇ ਵਿਚਾਰ ਦੇਣ ਲਈ

  • @kulwindersingh2484
    @kulwindersingh248411 ай бұрын

    ਸੋ ਪ੍ਰੀਸਤ ਸੱਚ ਹੈ ਵੀਰ ਜੀ 🙏🏼

  • @gymmotivation6519
    @gymmotivation651911 ай бұрын

    sir menu rona agya c video vekh k 🥹mere nal hund eh sab pr waheguru ji di kirpa me hale tak kise vi galt raste te ni gya 😊sir life di sab to vadiya lagge tuhadi speech ❤✅

  • @pawanjitkaur8832
    @pawanjitkaur8832 Жыл бұрын

    ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਆ ਵੀਰ ਜੀ ਤੁਸੀਂ ❤ ਬਿਲਕੁਲ ਸਹੀ ਗੱਲ ਕੀਤੀ ਆ ਤੁਸੀਂ ਆਪਾ ਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ

  • @vichitrasingh3987

    @vichitrasingh3987

    Жыл бұрын

    Aap ji ne sahee kiha ji may aap dee baat nal sahmat han bachey jo marjee maa baap dey juteyan maree jan per maa baap nu una agey chup hee rahna chaheeda hay

  • @amarjeetkaur2927

    @amarjeetkaur2927

    Жыл бұрын

    ਬਹੁਤ ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਸਮਝਣ ਦੀ ਲੋੜ ਹੈ ❤❤

  • @gurmeetkaur-fh7lw

    @gurmeetkaur-fh7lw

    Жыл бұрын

    Very very nice g🎉❤

  • @harkiretsingh1457
    @harkiretsingh1457 Жыл бұрын

    ਵਾਹਿਗੁਰੂ ਜੀ ਕਲਯੁਗੀ ਇਨਸਾਨ ਹਾ ਵਾਹਿਗੁਰੂ ਜੀ ਹੀ ਬਚਾਵੇ ਇਹੋ ਜਿਹੇ ਗਲਤੀਆ ਤੋਂ

  • @randhawaboutique_2622

    @randhawaboutique_2622

    Жыл бұрын

    Hlo sir Jhede parent ne bina mange lai dithe hovn motorcycle camra built etc Beta vagharr jave phir ustha ki ketta jave please halp me

  • @karansidhu9820

    @karansidhu9820

    Жыл бұрын

    🙏🙏🙏🙏🙏🙏🙏🙏🙏

  • @MohinderkaurBrar-vb3bb
    @MohinderkaurBrar-vb3bb2 ай бұрын

    ਵੀਰ ਜੀ ਬਹੁਤ ਵਿਦਿਆ ਸੁਜਾਆ ਹੈ ਤਹਾਡੇ

  • @user-fg6eg3jd4q
    @user-fg6eg3jd4q5 ай бұрын

    ਬਹੁਤ ਵਧੀਆ ਵੀਰ ਜੀ ਬਹੁਤ ਕੁੱਝ ਸਿਖਿਆ ਜੀ ਮੈਂ ਿੲਸ ਵੀਡੀਓ ਤੋਂ ਬਾਅਦ ਆਪਣੀ ਬੇਟੀ ਨੂੰlike a frd ਸਮਝਣ ਲੱਗੀ ਹਾਂ ਉਹ ਬਹੁਤ ਛੋਟੀ ਹੈ ਪਰ ਮੈਂ diprasion. Di pasent a ਤਾਂ ਕਰਕੇ ਬੱਚੀ ਦੇ ਨਾਲ ਬਹੁਤ ਗੱਸਾ ਹੁੰਦੀ ਸੀ ਹੁਣ ਮੈਂ ਖੁਦ ਵੀ ਠੀਕ ਹੋ ਰਹੀ ਹਾਂ ਤੇ ਮੇਰੀ ਬੇਟੀ ਨੂੰ ਵੀ ਬਹੁਤ ਪਿਆਰ ਕਰਦੀ ਹਾਂ ਜੀthanks brother

  • @JasMH
    @JasMH Жыл бұрын

    ਬਹੁਤ ਵਧੀਆ ਵਿਡੀਉ ਹੈ ਜੀ 🙏🙏👍👍

  • @GurpreetSingh-ln2fg
    @GurpreetSingh-ln2fg Жыл бұрын

    ਬਹੁਤ ਵਧੀਆ ਸਮਝਿਆ, ਵੀਰੇ।

  • @MahaSingh-qs6uh
    @MahaSingh-qs6uh16 күн бұрын

    ਧੰਨਵਾਦ ਵੀਰ ਜੀ ਤੁਹਾਡਾ❤❤❤❤

  • @amanpreetkaur8781
    @amanpreetkaur87812 ай бұрын

    ਬਿਲਕੁਲ ਤੁਹਾਡੀਆਂ ਗੱਲਾਂ ਸੋਲਾਂ ਆਨੇ ਸੱਚ ਨੇ ਬਾਈ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਗੱਲਾਂ ਬੱਚੇ ਤੇ ਬੋਝ ਬਣ ਜਾਂਦੀਆਂ ਹਨ ਬੱਚੇ ਨੂੰ ਹਰੇਕ ਗੱਲ ਤੋਂ ਨਹੀਂ ਰੋਕਣਾ ਟੋਕਣਾ ਚਾਹੀਦਾ 🎉🎉🎉😂🎉🎉🎉🎉🎉

  • @MegaRamanjit
    @MegaRamanjit Жыл бұрын

    Eh Sara kuj mere nl hoyea te hunda hai pr main apne bacheya nu eda da kde kuj nhi keha. Uhna di Maa te Friend bn ke rehndi hai. Waheguru ji di mehr hai so far. Thank you for sharing this video with us paji ji. God bless you all ji. 🙏😊

  • @gurjitkaur8601
    @gurjitkaur8601 Жыл бұрын

    ਸਹੀ ਕਿਹਾ ਅਸੀਂ ਵੀ ਸਭ ਸੁਣਿਆ

  • @himmatsinghwaraich8844
    @himmatsinghwaraich88442 ай бұрын

    Bhut Ashi gal kiti veer ji sb kuj tusi thik khnda pya o🙏🙏👌👌👌

  • @jasveersingh7007
    @jasveersingh700711 ай бұрын

    Very good veer g ਸੱਚੀਆਂ ਗੱਲਾਂ ਹਨ ਬਹੁਤ ਬਹੁਤ ਧੰਨਵਾਦ ਵੀਰ ਜੀ ਸੁਝਾਅ ਦੇਣ ਲਈ ਜੀ।

  • @sandeepkaur-by8nh
    @sandeepkaur-by8nh Жыл бұрын

    ਬਹੁਤ ਹੀ ਬਦੀਆ ਤਰੀਕੇ ਨਾਲ ਸਮਜਾਇਆ ਵੀਰ ਜੀ 🙏🙏

  • @gssaini8888
    @gssaini888811 ай бұрын

    ਬਹੁਤ ਵਧੀਆ ਗੱਲਾ ਦੱਸੀਆਂ ਵੀਰੇ ਬਹੁਤ ਧੰਨਵਾਦ ਜੀ

  • @InderjitSingh-se5np
    @InderjitSingh-se5np11 ай бұрын

    ਬਹੁਤ ਹੀ ਵਧੀਆ ਗਾਈਡ ਕੀਤਾ ਕੰਬਿਆ ਸਰੀਰ ਗੱਲਾਂ ਸੁਣ ਕਿ ਵੀਰ ਵਡਾ ਵਧੀਆ

  • @PreetKaur-pv8eb
    @PreetKaur-pv8eb Жыл бұрын

    ਵੀਰੇ ਬਹੁਤ ਵਧੀਆ ਸਮਝਾਇਆ ਤੁਸੀ very nice message 😊

  • @tirathkaur847
    @tirathkaur847 Жыл бұрын

    ਤੁਸੀ ਬਹੁਤ ਵਧੀਆ ਸਮਝਾਇਆ 🙏🙏

  • @achievehappily

    @achievehappily

    Жыл бұрын

    Thanks

  • @Savitajsinghkullar.5th.C.
    @Savitajsinghkullar.5th.C.11 ай бұрын

    👍👍 ਬਿਲਕੁੱਲ ਸਹੀ ਕਿਹਾ ਜੀ 👍👍💯

  • @raghvirsingh3311
    @raghvirsingh3311Ай бұрын

    ਬਹੁਤ ਵਧੀਆ

  • @ekaumsimran
    @ekaumsimran Жыл бұрын

    ਬਹੁਤ ਤੇ ਪਿਆਰੀ ਤੇ ਸੋਹਣੀਆਂ ਗੱਲ ਅਈ 🙏🏼

  • @manjotsingh9573
    @manjotsingh9573 Жыл бұрын

    ਬਿਲਕੁਲ ਸੱਚ ਕਿਹਾ ਵੀਰ ਜੀ 🙏🙏🙏🙏🙏🙏

  • @preetgill1985
    @preetgill198521 күн бұрын

    Bhut sohni dikhta diti aa veer ji. Am very proud of you

  • @navjotkaur9785
    @navjotkaur97854 ай бұрын

    ਪਰਮਾਤਮਾ ਦਾ ਸ਼ੁਕਰ ਹੈ ਇਹਨਾਂ ਵਿੱਚੋਂ ਬੱਚਿਆਂ ਲਈ ਕਦੀ ਕੋਈ ਸ਼ਬਦ ਨਹੀਂ ਵਰਤਿਆ 🙏🏻

  • @suneducation6638
    @suneducation6638 Жыл бұрын

    ਵੀਰ ਸਭ ਕੁਝ ਮੇਰੇ ਨਾਲ ਹੋਈਆਂ ਉਹ ਵੀ ਲੰਬਾ ਸਮਾਂ । ਮੈ ਹੁਣ ਇੱਕ ਪਿਤਾ ਵੀ ਆ, ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਮੈ ਸਾਰੀਆਂ ਗੱਲਾਂ ਇੰਪਲੀਮੈਂਟ ਕਰ ਰੱਖਿਆ ਸੀ ਹੁਣ ਹੋਰ ਵੀ ਧਿਆਨ ਰੱਖੇਗਾ। ਧੰਨਵਾਦ ਸੋਹਣੀ ਜਾਣਕਾਰੀ ਲਈ

  • @mohabatgamerz6967

    @mohabatgamerz6967

    Жыл бұрын

    Bout galan dhik Han

  • @jasn9900

    @jasn9900

    Жыл бұрын

    You don't have to say in front of people, you can say nicely to improve his or her habits . If payrents know how to tech them, only family can teach, nit other people

Келесі