Untold Story of Sundar Mehal Plan: How CM Kairon killed ਸੁੰਦਰ ਮਹਿਲ ਵਿੱਚ ਕਿਵੇਂ ਬਣੀ ਕੈਰੋਂ ਕਤਲ ਦੀ ਯੋਜਨਾ

Untold Story of Sundar Mehal Plan: How CM Kairon killed
ਸੁੰਦਰ ਮਹਿਲ ਵਿੱਚ ਕਿਵੇਂ ਬਣੀ ਕੈਰੋਂ ਕਤਲ ਦੀ ਯੋਜਨਾ
After Ucha Pind Murder Sucha Singh took hideout at Lalgarh, where he made the conspiracy to kill Punjab CM Partap Singh Kairon.At Hotel Sunder Mehal in Delhi Sucha Singh with his four associates Baldev Sangha, Nahar Singh Fauji, Daya Singh and Sukh Lal finalised the Murder Plot.On 6 Feb,1965 they killed Pratap Singh Kairon.This Killing shook the entire Punjab. All four ran to different places. #kaironmurder
#conspiracytheory #hotelSundarmehal #Punjabchiefminister #PartapSinghKairon #rasoivillage #FIATcarassassinationplot #killerconspiracy #truecrimedocumentary #unsolvedmysteries #punjabi #punjab #punjabistory #punjabicrimestory
#kaironmurdermystery #lalbahadurshastri #gtroad #suchasinghbassi #baldevsinghsangha #dayasingh #naharsinghfauji #sarwandacoit #lalgarh #punjabcmkilled #gurpreetmirpur

Пікірлер: 88

  • @Dosanjh84
    @Dosanjh844 ай бұрын

    ਧੰਨਵਾਦ ਬਾਈ ਜੀ। ਬਹੁਤ ਲੋਕ ਇਸ ਕੇਸ ਨੂੰ ਕੱਚ ਘਰੜ ਜਾਣਕਾਰੀ ਨਾਲ ਲੋਕਾਂ ਸਾਹਮਣੇ ਰੱਖ ਚੁੱਕੇ ਹਨ ਜਿਵੇਂ, ਉੱਚਾ ਪਿੰਡ (ਸੰਘੋਲ) ਦੂਸਰੇ ਨੂੰ ਦੱਸ ਦਿੰਦੇ ਹਨ ਇਸ ਪਿੰਡ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਫਗਵਾੜਾ ਕੋਲ ਵੀ ਉੱਚਾ ਪਿੰਡ ਹੈ।

  • @Truepicture24
    @Truepicture244 ай бұрын

    ਕੰਮ ਚੰਗਾ ਭਾਵੇਂ ਮਾੜਾ ਸੀ ਪਰ ਪੰਜਾਬੀ ਗ਼ੈਰਤਮੰਦ ਸੀ। ਇੱਕ ਨੇ ਪੱਗਵੱਟ ਭਰਾ ਬਣ ਕੇ ਵਅਦਾ ਆਖਿਰ ਤੱਕ ਨਿਭਾਇਆ ਤੇ ਦੂਜਿਆਂ ਨੇ ਯਾਰੀ।

  • @jasvirrai8719

    @jasvirrai8719

    4 ай бұрын

    ਕੰਮ ਤੇ ਮਾੜਾ ਹੀ ਸੀ ਪਰ ਪੰਜਾਬੀਆ ਦੀ ਪਹਿਚਾਣ ਵੀ ਇਥੋਂ ਹੀ ਹੁੰਦੀ ਸੀ

  • @ashjkf
    @ashjkf4 ай бұрын

    ਬਹੁਤ ਵਧੀਆ ਜਾਣਕਾਰੀ

  • @rajivkumar-cq4hn
    @rajivkumar-cq4hn4 ай бұрын

    ਬਹੁਤ ਹੀ ਸ਼ਾਨਦਾਰ ਪੇਸ਼ਕਾਰੀ। ਮੈਂ ਆਪ ਜੀ ਦੇ explain ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਾਂ, ਇਸ ਕੇਸ ਬਾਰੇ ਬਹੁਤ ਦੇਰ ਤੋਂ ਜਾਨਣਾ ਚਾਹੁੰਦਾ ਸੀ।

  • @vakhrekaraj9948
    @vakhrekaraj99485 ай бұрын

    ਵੀਰ ਜੀ ਬਹੁਤ ਵਧੀਆ ਢੰਗ ਨਾਲ ਸਾਰੀ story ਸੁਣਾਈ ਬਹੁਤ ਵਧੀਆ ਤਰੀਕਾ ਏਦਾ ਹੀ ਹੋਰ ਵ storyia ਪਾਇਆ ਕਰੋ

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਜੀ

  • @GurmeetSingh-np9pw
    @GurmeetSingh-np9pw3 ай бұрын

    ਧੰਨਵਾਦ ਜੀ

  • @user-vq1wn5tz3h
    @user-vq1wn5tz3h5 ай бұрын

    ਬਹੁਤ ਵਧੀਆ ਵੀਰ ਜੀ

  • @surindersingh-lk8gm
    @surindersingh-lk8gm5 ай бұрын

    Your way of telling story hypnotized me.May god give you a grand success.

  • @vasakhasingh1957
    @vasakhasingh19575 ай бұрын

    ਕਿਸੇ ਨੇ ਇਸ ਤਰਾਂ ਦਾ ਕੰਮ ਕਰਨਾ ਹੋਵੇ ਤਾਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ।

  • @user-tl8uj3ef2h
    @user-tl8uj3ef2h5 ай бұрын

    Good work

  • @PARDEEPKUMAR-kr9ep
    @PARDEEPKUMAR-kr9ep5 ай бұрын

    ਸ਼੍ਰੀ ਮਾਨ ਜੀ ,, ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਸੇਵਾ ਮੁਕਤ ਪ੍ਰੀਤਮ ਸਿੰਘ ਜੀ ਨੇ,,, ਕਾਫ਼ੀ ਸਾਲ ਪਹਿਲਾਂ,, ਕੈਰੋਂ ਕਤਲ ਕਾਂਡ,, ਸਬੰਧੀ ਇੱਕ ਲੇਖ ਲਿਖਿਆ ਸੀ ਜੋਂ ਕਿ ਜੱਗ ਬਾਣੀ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਇਆ ਸੀ,, ਉਹ ਸਹੀ ਸੀ,, ਕਿਉਂ,,,? ਕਿਉਂ ਕਿ ਉਸ ਸਮੇਂ ਪੰਜਾਬ ਸਰਕਾਰ ਵਿੱਚ ਸੀਨੀਅਰ ics ਅਧਿਕਾਰੀ ਸੀ,, ਜੈ ਕਰ ਹੋ ਸਕਦਾ ਹੈ ਤਾਂ ਉਹਦੀ ਵੀ ਸਟੱਡੀ ਕਰੋ

  • @sarinasandhu411
    @sarinasandhu4115 ай бұрын

    Thanks for sharing

  • @IKPUNJABTV

    @IKPUNJABTV

    5 ай бұрын

    Thanks a lot

  • @progressivefarm3212
    @progressivefarm32125 ай бұрын

    ਬੜੇ ਦਿਲਚਸਪ ਤਰੀਕੇ ਨਾਲ ਸਾਰੀ ਵਾਰਦਾਤ explain ਕੀਤੀ ਭਰਾ ਜੀ।

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਜੀ

  • @diljeetsekhon2438
    @diljeetsekhon24385 ай бұрын

    Very good 👍

  • @ChahalGurvinder
    @ChahalGurvinder3 ай бұрын

    Good sir

  • @dhariwalroadways7519
    @dhariwalroadways75194 ай бұрын

    Very good ver ji

  • @user-zh9gv7fv4i
    @user-zh9gv7fv4i5 ай бұрын

    💯

  • @joginderpaulsingh1352
    @joginderpaulsingh13525 ай бұрын

    Thanks for Sharing this memorable information 🙏

  • @joginderpaulsingh1352

    @joginderpaulsingh1352

    5 ай бұрын

    Very nice Very impressive 👏 👌 👍

  • @ashishtanwar8670
    @ashishtanwar86705 ай бұрын

    Bhut badiya story teller ho aap, keep it up 👍

  • @IKPUNJABTV

    @IKPUNJABTV

    5 ай бұрын

    Thank you brother

  • @carchalanaseekhe6881
    @carchalanaseekhe68813 ай бұрын

    ਬਹੁਤ ਵਧੀਆ

  • @TalkHandle
    @TalkHandle5 ай бұрын

    It sounds like the 'Ucha Pind' storyline is interwoven to cover up this high-profile political murder case.

  • @RashpalSingh-du5rk
    @RashpalSingh-du5rk5 ай бұрын

    Boht vadhya stayle a boln da bilkul shums tahir khan vang

  • @davesingh8066
    @davesingh80665 ай бұрын

    💯% correct story

  • @jacklitt5099
    @jacklitt50995 ай бұрын

    Killing Partap Singh was equal to kill Punjab Future. Same Punjabi Criminals Gangster Valleys culture of Punjab. Killing each other , it's Shameful. I never knew this fact.

  • @RanjitSingh-bf8pq

    @RanjitSingh-bf8pq

    5 ай бұрын

    Main reason Partap singh kairo against for punjab partition haryana and himachal opposite party put eligation against the kero and suspended him his position so criminal were advantage this chance

  • @luckysidhu1952

    @luckysidhu1952

    5 ай бұрын

    1000% RYT AA JI HE IRON MAN OF PANJAB

  • @hemrajsarangal6590

    @hemrajsarangal6590

    4 ай бұрын

    Correct

  • @narindersinghnamha9448
    @narindersinghnamha94483 ай бұрын

    Ok Told

  • @davesingh8066
    @davesingh80665 ай бұрын

    100% correct

  • @pargatsingh4457
    @pargatsingh44575 ай бұрын

    👍👍💯🙏🙏🙏🙏

  • @hydragaming2.0boss16
    @hydragaming2.0boss165 ай бұрын

    👍👍👍 very good ji

  • @IKPUNJABTV

    @IKPUNJABTV

    5 ай бұрын

    Thanks ji

  • @sakattarsingh7114
    @sakattarsingh71145 ай бұрын

    Very very good work 👌 From Amritsar Punjab 👍

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਪਿਆਰਿਓ

  • @gillmandeep0260
    @gillmandeep02605 ай бұрын

    Murder case solve kive hoya ohdi v video banayi veer. Bahut sare myth hai, tuhadi knowledge ch eh case kive sove hoya jaroor daseyo

  • @MasterCadreUnion
    @MasterCadreUnion5 ай бұрын

    Good Job sir

  • @IKPUNJABTV

    @IKPUNJABTV

    5 ай бұрын

    Thank you

  • @davesingh8066
    @davesingh80665 ай бұрын

    💯% correct story thaks

  • @IKPUNJABTV

    @IKPUNJABTV

    5 ай бұрын

    Thanks ji

  • @manveersingh5087
    @manveersingh50874 ай бұрын

    Kindly story de part number 1 2 3 bna ke pesh kro so search karna sokha ho janda aa

  • @kuldevsingh8941
    @kuldevsingh89415 ай бұрын

    Too many flaws in storytelling and unnecessary repetitions to prolong presentation. Some high level people in Central Government Delhi must have been involved in coordinating and making it happen.

  • @user-dz9uw3og6c
    @user-dz9uw3og6c5 ай бұрын

    I hope you will mention the wrong decision of the judge to whom partap singh brought from Delhi to punjab high Court He was forced to give death penalty the justice was involved in a criminal activity

  • @mohinderkaur7867
    @mohinderkaur78675 ай бұрын

    Iknow this i am from kairon

  • @Infinitoxyzaktg
    @Infinitoxyzaktg5 ай бұрын

    ਵੀਰ ਜੀ ਬੁਹਤ ਵਧੀਆ ਜਾਣਕਾਰੀ ਦਿੰਦੇ ਹੋ। ਜੀ ਪੰਜਾਬੀ ਤੇ ਤੁਹਾਡੀ ਡੀਬੇਟ ਪੱਤਰਕਾਰੀ ਸਮੇ ਵੀ ਤੁਹਾਨੂੰ ਬੁਹਤ ਦੇਖਿਆ ਇਹ ਵੀ ਦੱਸੋ ਕਿ ਇਹਨਾਂ ਉਪਰ ਕਿਵੇ ਕੇਸ ਚਲੇ ,ਵਾਹਿਗੁਰੂ ਮਹਰ ਕਰਨ

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਜੀ

  • @Gurpreetsingh-rv2yt
    @Gurpreetsingh-rv2yt5 ай бұрын

    ਬਹੁਤ ਵਧੀਆ ਵੀ ਰੇ

  • @GurmailSingh-nd9hc
    @GurmailSingh-nd9hc5 ай бұрын

    Very Good Veer Ji

  • @RanjitSingh-bf8pq
    @RanjitSingh-bf8pq5 ай бұрын

    ਕਿਸੇ ਪਤਰਕਾਰ ਨੇ ਦੱਸਿਆ 4 ਦੇ ਵਿਚੋਂ ਇਨਾਂ ਦਾ 4 ਸਾਥੀ ਦਯਾ ਸਿੰਘ ਅਜੇ ਜਿਉਂਦਾ ਹੈ ਰਾਜਸਥਾਨ ਦੇ ਪਿੰਡ ਮਾਨਕਸਰ ਵਿਚ ਰਹਿ ਰਿਹਾ ਉਨੇ ਕਿਹਾ ਜੇ ਮੈ ਰਿਹਾ ਹੈ ਤਾਂ ਇਸੇ ਸ਼ਰਤ ਤੇ ਕੀ ਕਿਸੇ ਨਾਲ ਜਾਨਕਾਰੀ ਨਹੀ ਸ਼ੇਆਰ ਕਰਨੀ

  • @IKPUNJABTV

    @IKPUNJABTV

    5 ай бұрын

    He died last year bhaji

  • @arogijivan

    @arogijivan

    5 ай бұрын

    ​​@@IKPUNJABTVਪੱਤਰਕਾਰ ਬਖ਼ਤੌਰ ਸਿੰਘ ਢਿੱਲੋਂ ਖੁਦ ਉਸ ਬੰਦੇ ਨੂੰ ਕੁਝ ਸਮਾਂ ਪਹਿਲਾਂ ਹੀ ਮਿਲਕੇ ਆਇਆ ਸੀ। ਉਸ ਬੰਦੇ ਨੇ ਇਹ ਗੱਲ ਵੀ ਕਹੀ ਸੀ ਕਿ ਮੈਂ ਆਪਣੇ ਬੱਚੇ ਨੂੰ ਕੁਝ ਦਸਤਾਵੇਜ਼ ਦੇਵਾਂਗਾ ਜੋ ਮੇਰੇ ਮਰਨ ਤੋਂ ਬਾਅਦ ਰਿਲੀਜ਼ ਕੀਤੇ ਜਾਣ।ਕੀ ਕੋਈ ਦਸਤਾਵੇਜ਼ ਜਨਤਕ ਹੋਇਆ।

  • @ToyPomLand

    @ToyPomLand

    5 ай бұрын

    ਪਿੰਡ ਬੇਨੜਾ ਨੇੜੇ ਲੱਡਾ ਕੋਠੀ ਧੂਰੀ ਦਾ ਸੀ ਦਯਾ ਸਿੰਘ‌ ਸ਼ਾਇਦ.

  • @user-kf2ff9cr1c

    @user-kf2ff9cr1c

    5 ай бұрын

    ਦਯਾ ਸਿੰਘ ਨੇ ਤਾਂ ਵਿਆਹ ਨੀ ਕਰਾਯਾ ਸੀ ਪਿਛਲੇ ਸਾਲ ਪਿੰਡ ਮਾਨਕਸਰ ਨੇੜੇ ਹਨੂੰਮਾਨਗੜ੍ਹ ਰੱਬ ਨੂੰ ਪਿਆਰਾ ਹੋ ਗਿਆ

  • @arogijivan

    @arogijivan

    5 ай бұрын

    @@user-kf2ff9cr1c ਸ਼ਾਇਦ ਉਹ ਭਾਣਜੇ ਕੋਲ ਰਹਿੰਦਾ ਸੀ। ਅੱਜ ਸ਼ਾਮ ਨੂੰ ਮੈਂ ਬਖ਼ਤੌਰ ਸਿੰਘ ਢਿੱਲੋਂ ਪੱਤਰਕਾਰ ਨਾਲ ਗੱਲਬਾਤ ਕਰਕੇ ਦੱਸੂਂ ਉਹ ਮਿਲਕੇ ਆਇਆ ਸੀ।

  • @Harjeetsingh-wp5tj
    @Harjeetsingh-wp5tj2 ай бұрын

    ਬਾਈ ਜੀ ਨਾਹਰਸਿੰਘ ਨਾਰੀ ਫੋਜੀਕੋਈਡਾਕੂ ਨਹੀਸੀਉਸਨੇ ਜਾਰੀ ਖ਼ਾਤਰ ਸਭ ਕੁਝ ਕੀਤਾ

  • @preetmaan013
    @preetmaan0134 ай бұрын

    ਬਾਈ ਜੀ ਇਹ ਸੱਚ ਹੈ ਮੇਰਾ ਪਿੰਡ ਵੀ ਆਹੀ h ਲਾਲਗਢ਼ ਰਾਜਸਥਾਨ

  • @UmairFaroq-oe1sv
    @UmairFaroq-oe1sv5 ай бұрын

    7 minutes ki video 14 minutes pr lay gay ap.aur qatlo ka kya bna yah bi bataya nhi

  • @baltejsinghdhillon691

    @baltejsinghdhillon691

    5 ай бұрын

    3 ko fansi Daya singh bari

  • @bluerobe1
    @bluerobe15 ай бұрын

    bahut vadhiya jaankaari te punjabi te pakad aa thodi. koi befajool angreji ni vartde tusi. jo ke ajjkal saare samjhde ne ke jaroori aa. te ucharan taa picho ee na lagda saare utar pardesh ton aaye ne. vadhiya jaankari deni jaari rakho.

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਪਿਆਰਿਓ

  • @oijbbar
    @oijbbar4 ай бұрын

    The then Hon'ble PM Sh Lal Bahadur Shastri had decided to appoint Kairon as Union Home Minister. This was not tolerated by some persons for obvious reasons. See, who would have been the most sufferer, if he would have become the Home Minister.

  • @jattstud
    @jattstud5 ай бұрын

    ਵੀਰ ਜੀ, "उतावला" ਹਿੰਦੀ ਬੋਲੀ ਦਾ ਸ਼ਬਦ ਹੈ, ਸਾਡੀ ਮਾਂ ਬੋਲੀ ਚ ਇਸਦੇ ਲਈ "ਕਾਹਲਾ" ਜਾਂ "ਤੱਤਾ" ਸ਼ਬਦ ਵਰਤੇ ਜਾਂਦੇ ਹਨ | ਹਿੰਦੀ ਦੇ ਸ਼ਬਦ ਵਰਤ ਕੇ ਅਸੀਂ ਖੁਦ ਆਪਣੀ ਮਾਂ ਬੋਲੀ ਦਾ ਘਾਣ ਕਰ ਰਹੇ ਹਾਂ |

  • @rajivgaur01
    @rajivgaur015 ай бұрын

    Os time ex. CM nu security ni mildi c ke nhi?

  • @prof.bhogalps9965

    @prof.bhogalps9965

    5 ай бұрын

    No security was provided to ex CMs in those days.

  • @balwindersinghjattana5770

    @balwindersinghjattana5770

    13 күн бұрын

    ਇੰਦਰਾ ਗਾਂਧੀ ਰਾਜੀਵ ਗਾਂਧੀ ਦੀ ਮੌਤ ਤੋ ਬਾਅਦ ਦਿੱਲੀ ਚ ਸਿੱਖ ਕਤਲੇਆਮ ਦੇ ਦੋਸੀਆਂ ਦੇ ਸੋਧੇ ਤੋਂ ਬਾਅਦ ਸਕਿਉਰਟੀ ਤੇ ਜਿਆਦਾ ਜੋਰ ਹੋਇਆ ਵੀਰ ਜੀ

  • @SukhdevSingh-cv3ge
    @SukhdevSingh-cv3ge5 ай бұрын

    ਸ੍ਰੀ ਮਾਨ ਜੀ ਨਾਹਰ ਸਿੰਘ ਫੋਜੀ ਟਿੱਬੀ ਠਾਣੇ ਦੀ ਪੁਲਿਸ ਨੇ ਫੜਿਆ ਸੀ

  • @hardeepsinghbehniwal3033
    @hardeepsinghbehniwal30335 ай бұрын

    ਜਨਾਨੀ ਕੁਛ ਵੀ ਕਰਵਾ ਸਕਦੀ ਆ

  • @gurwindersidhu6542

    @gurwindersidhu6542

    4 ай бұрын

    Janani da ke dosh a, dosh sucha Singh da ce jehda aapne dost nu Canada lajan ly jidh kari janda ce te ese jidh nu pura karan ly aapne dost de jije nu mar dita, je kudi arange marriage hunde te ke husband sharabi hunda fer be ehi comment karna ce, kudi de brother ne katal keeta ce father innocent ce pr sucha Singh nu yeh enni parvah ce innocent father de ta oh aap court ch pesh hunda te statement denda ke katal kudi de brother te sucha Singh ne keeta es vich kudi da father innocent hain, ulta sucha Singh Partap Singh karron de magar pai gya Mainu eh sucha Singh he befkuf insaan lagda jisne ek CM de jaan ly ulta naal 10 bande hor marva dete, usnu ke jarurat ce dost nu Canada laike jaan de , pehla dost nu chak de ke jija marvaya fer usde dost te usde peo nu fansi ho gaye es fansi da badla len ly karoun nu maar dita usde driver nu maar dita fer sucha Singh usde 2 dost fansi chad gaye te Daya singh de life jail ch gujri, changa hunda je sucha Singh Canada to vapis na aunda te na aapne dost nu Canada lajan ly jidh karda

  • @bsbrar5264
    @bsbrar52643 ай бұрын

    My be this video is good but murder of partap Singh Karon is doubtful and hand of player is political at the time of nehru he never responds to other leaders without administration impossible who give information about their rute and their time its doubtful

  • @sarinasandhu411
    @sarinasandhu4115 ай бұрын

    ਸਾਰੇ ਫਸਾਦ ਦੀ ਜੜ੍ਹ ਕੁੜੀ ਸੀ

  • @sukhpalpurewal1956

    @sukhpalpurewal1956

    5 ай бұрын

    Veeray m sunay a c k larhki nu uhday sohreaan ne nangee kar k gharo kudeaa c ,uh neighbor to kaprhay l k ae c ,jis din sucha singh nu fanci lagi us din ek aadmi ne poori story sunai c,m v sun reha c,m shota c, duchayne kairon nu kiha c k ek banda burry krwa da,Kaito nhi c mneaa

  • @gurwindersidhu6542

    @gurwindersidhu6542

    4 ай бұрын

    Saari galati sucha Singh de ce usnu ke lod ce kudi de brother nu Canada lajan ly jidh karan de te kudi de husband nu maran de

  • @gurdevsondhi3458
    @gurdevsondhi3458Ай бұрын

    ਸਰਦਾਰ daya singh g di death ਹੋ ਗਈ g 2024 vich

  • @mangatsingh670
    @mangatsingh6704 ай бұрын

    ਸੁਣਨ ਵਿੱਚ ਆਇਆ ਸੀ ਕਿ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰਵਾਉਣ ਲਈ ਨਹਿਰੂ ਨੇ ਇਹਨਾਂ ਕਾਤਲਾਂ ਦੀ ਮਦਦ ਕੀਤੀ ਸੀ

  • @shangarasinghsandhar7216

    @shangarasinghsandhar7216

    4 ай бұрын

    ਗੁਲਜ਼ਾਰੀ ਲਾਲ ਨੰਦਾ ਦਾ ਵੀ ਹੱਥ ਸੀ

  • @gurwindersidhu6542

    @gurwindersidhu6542

    4 ай бұрын

    Nahi Nehru de death pehla ho gaye ce 1964 ch us time lal bahadur shastri prime minister ce te oh karoun nu centre ch home minister banona chaunde ce, kuch fact be dekh lea karo

  • @gurwindersidhu6542

    @gurwindersidhu6542

    4 ай бұрын

    Nehru paka dost ce jinna cher Nehru da hath karuon de ser te reha punjab ch koi congressman usda kuch vigad nui sakea Nehru de marde ce karoun khilaf inquiry betha ke usnu CM de post to hta dita

  • @gurwindersidhu6542

    @gurwindersidhu6542

    4 ай бұрын

    Es vich hariana de Devi lal da hath be ce usne he karuon de katil Daya singh de sartiya rehai karvai ce

  • @kuldeepsarpanch4953
    @kuldeepsarpanch49535 ай бұрын

    Y ਜੀ ਤੁਹਾਡਾ ਫੋਨ ਨੰਬਰ ਦੇਔ ਜੀ

  • @khalsa7332
    @khalsa73325 ай бұрын

    ਹਾ ਹਾ ਹਾ -----ਬੜੀ security ਸੀ ਮੁੱਖ ਮੰਤਰੀ ਦੀ😂

  • @sunilkumar-ch1ze

    @sunilkumar-ch1ze

    5 ай бұрын

    ਉਦੋ ਕ੍ਰਾਇਮ ਜ਼ਿਆਦਾ ਨਹੀ ਸੀ

Келесі