ਪ੍ਰਤਾਪ ਸਿੰਘ ਕੈਰੋਂ ਦੇ ਕਤਲ ਦਾ ਵੱਡਾ ਕਾਰਨ ਸੀ ਇੱਕ ਇਸ਼ਕ ਕਹਾਣੀ

#New Zealand #Punjabi in NZ
🔺 🔺
✔ਸ਼ੇਅਰ ਜਰੂਰ ਕਰੋ - Share it Maximum
📺 / ankhilapunjabtvnz
📺 www. nzpunjabinews24
📺 www.nzpunjabinews.com
🔺ਤੁਸੀਂ ਚੈਨਲ 📡📺 @Vision Asia Set Top Box @Real Tv Box Tv , Shawa Tv , Cruze tv World Max Tv , Max Tv ,Swift Tv Box ਤੇ ਵੀ ਦੇਖ ਸਕਦੇ ਹੋ
More info 📲 093912340

Пікірлер: 196

  • @user-nr4zd2qb9p
    @user-nr4zd2qb9p5 ай бұрын

    I didn't see Mr Partap Singh Kairon as chief minister but I heard from elders that Kairon was a leader with great vision. He was a great nationalist. He was one of few leaders who could talk with Jawahar lal Nehru with confidence and nd eye contact.

  • @dalbirjammu320
    @dalbirjammu3204 ай бұрын

    ਆਪ ਜੀ ਜਾਣਕਾਰੀ ਲਈ ਇਹ ਦੱਸਣਾ ਵੀ ਜ਼ਰੂਰੀ ਹੈ ਕਿ 1947 ਦੀ ਪੰਜਾਬ ਦੀ ਵੰਡ ਤੋਂ ਪਹਿਲਾਂ 1911 ਤੱਕ ਦਿੱਲੀ ਵੀ ਕਾਫੀ ਅਰਸਾ ਪੰਜਾਬ ਦਾ ਇੱਕ ਜ਼ਿਲ੍ਹਾ ਹੁੰਦਾ ਸੀ।

  • @IqbalSingh-id2ko
    @IqbalSingh-id2ko6 ай бұрын

    ਇੱਕ ਕੁੜੀ ਦੀ ਗਲਤੀ ਨਾਲ ਇੱਕ ਮੁੱਖ ਮੰਤਰੀਦੀ ਮੌਤ,ਚਾਰ ਫਾਂਸੀਆਂ , ਇੱਕ ਪਰਿਵਾਰ ਦੇ ਦੋ ਮੈਂਬਰ ਪਿਓ ਪੁੱਤ ਨੂੰ ਫਾਂਸੀ ਕੁੱਲ ਛੇ ਫਾਂਸੀਆਂ ਇੱਕ ਅਫ਼ਸਰ ਇਕ ਡਰਾਈਵਰ ਇਕ ਪੀ ਏ ਜੇ ਮੈ ਗਲਤ ਨਾ ਹੋਵਾਂ ਤਾਂ ਸਾਇਦ 10 ਮੌਤਾਂ ਹੋਗੀਆਂ ਕਿੰਨੇ ਘਰ ਬਰਬਾਦ ਹੋਗੇ। ਕਿੰਨੀ ਦੁਖਦਾਈ ਘਟਨਾ ਕੇ ਕੁੜੀ। ਦੇ ਪਿਓ ਤੇ ਭਰਾ ਨੂੰ ਇਕੋ ਦੀ ਫਾਂਸੀ । ਪਿਆਰ ਦੇ ਚੱਕਰਾਂ ਚ ਪੈਣ ਵਾਲੇ ਛਲਾਰੂ ਮੁੰਡੇ ਕੁੜੀਆਂ ਧਿਆਨ ਦੇਣ ਤੇ ਸ਼ਰਮ ਮੰਨਣ।

  • @wisdomhigh5808

    @wisdomhigh5808

    4 ай бұрын

    ਗੱਲ ਆਪ ਜੀ ਦੀ ਸਹੀ ਹੈ ਜੀ।ਪਰ ਕੁੜੀਆਂ ਨੇ ਤਾਂ ਸ਼ਰਮ ਲਾਹ ਦਿੱਤੀ ਹੈ। ਕੁੜੀ ਦੀ ਸ਼ਰਮ ਲੱਥ ਗਈ ਸਮਝੋ ਪਿਓ ਦੀ ਪੱਗ ਲੱਥ ਗਈ।

  • @IqbalSingh-id2ko

    @IqbalSingh-id2ko

    4 ай бұрын

    ਘਰ ਹੀ ਉੱਜੜ ਜਾਂਦਾ ਜੀ

  • @sukhwindersinghsukhwinde-xz2bl

    @sukhwindersinghsukhwinde-xz2bl

    4 ай бұрын

    Indra Kutti Nai Marwa Ditta Se Jai Na Marda Ta Maha Punjab Nahi Se Ttoonai De Raha Se

  • @mohansinghwarval87
    @mohansinghwarval875 ай бұрын

    ਜਦੋਂ ਤੋਂ ਸੋਸ਼ਲ ਮੀਡੀਆ ਮੁਬਾਇਲ ਫੋਨ ਆਇਆ ਹੈ , ਹਰ ਨਵੀ ਪੁਰਾਣੀ ਗੱਲ ਲੋਕਾਂ ਤੱਕ ਪਹੁੰਚਦੀ ਹੈ ਕਿਰਪਾ ਕਰਕੇ ਸੱਚ ਹੀ ਪਰੋਸਿਆ ਜਾਵੇ ਧੰਨਵਾਦ

  • @surjitsinghdhillondhillon896
    @surjitsinghdhillondhillon8964 ай бұрын

    ਜਾਣਕਾਰੀ ਲਈ ਧੰਨਵਾਦ ਜੀ

  • @sarinasandhu411
    @sarinasandhu4116 ай бұрын

    ਅਜੀਤ ਸਿੰਘ ਦਾ ਭਣੋੲਈਆ ਜਿਸ ਨੇ ਲਵ ਮੈਰਿਜ ਕਰਵਾਈ ਸੀ ੳਹ ਪ੍ਰਤਾਪ ਸਿੰਘ ਕੇਰੋ ਦੀ ਕੁੜੀ ਦੀ ਦਰਾਣੀ ਦਾ ਭਰਾ ਸੀ

  • @darshangill26
    @darshangill263 ай бұрын

    ਬਹੁਤ ਹੀ ਵਧੀਆ। ਇਹ। ਕਹਾਣੀ। ਅੱਜ। ਦੇ। ਨੌਜਵਾਨ। ਮੁੰਡੇ। ਕੁੜੀਆਂ। ਨੂੰ ਬਹੁਤ ਵਧੀਆ। ਮੈਸਜ। ਦਿੰਦੀ। ਆ।

  • @GurumeetSingh-yj1lp
    @GurumeetSingh-yj1lp5 ай бұрын

    ਵਧੀਆ ਜਾਣਕਾਰੀ ਹੈ ਪਰ ਇਸ ਕਹਾਣੀ ਤੋਂ ਬੀਤੇ ਸਮੇਂ ਦਾ ਤੇ ਕੁਝ ਨਹੀਂ ਹੋ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਬੜੀ ਵੱਡੀ ਸੇਰ ਹੈ ਕਿ ਕਿਸ ਤਰ੍ਹਾਂ ਇਕ ਲੜਕੀ ਦੀ ਛੋਟੀ ਜਿਹੀ ਗਲਤੀ ਕਾਰਨ ਕਿੰਨੀਆਂ ਫਾਂਸੀਆਂ ਕਿੰਨੇ ਕਤਲ ਹੋਏ ਕਿੰਨੇ ਘਰ ਬਰਬਾਦ ਹੋਏ ਤੇ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਸ਼ਾਇਦ ਕਿਤੇ ਕੈਰੋ ਸਾਹਿਬ ਭਾਰਤ ਦੇ ਗ੍ਰਿਹ ਮੰਤਰੀ ਬਣ ਜਾਂਦੇ ਤੇ ਪੰਜਾਬ ਨੇ ਕਿੱਥੇ ਜਾਣਾ ਸੀ ਵੇਖੋ ਇਕ ਨਿੱਕੀ ਜਿਹੀ ਗਲਤੀ ਕਿੱਥੋਂ ਤੱਕ ਲੈ ਕੇ ਗਈ ਸਾਨੂੰ ਸਮਝਣਾ ਚਾਹੀਦਾ ਹੈ

  • @HARBANSSingh-fu9pc

    @HARBANSSingh-fu9pc

    5 ай бұрын

    ਵੀਰ ਜੀ ਏਸ ਤਰਾਂ ਦੀ ਗ਼ਲਤੀ ਇਕੱਲੀ ਕੁੜੀ ਦੀ ਹੀ ਕਿਉਂ?

  • @surjitsinghdhillondhillon896
    @surjitsinghdhillondhillon8964 ай бұрын

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @ramsinghkamalpuriakmalpuri2105
    @ramsinghkamalpuriakmalpuri21054 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ । ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹ ਕਹਾਣੀ ਮਨਘੱੜਤ ਹੋ ਹੀ ਨਹੀਂ ਸਕਦੀ ਕਿਉਂਕਿ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਹੈ। ਹਰ ਗੱਲ ਵਿੱਚ ਨਾਮ ਦੇ ਨਾਲ-ਨਾਲ ਲੋਕੇਸ਼ਨ ਵੀ ਦੱਸੀ ਗਈ ਹੈ। ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਦੀ ਮਿਹਨਤ ਦੀ ਸ਼ਲਾਘਾ ਕਰਨੀ ਬਣਦੀ ਹੈ ਜੀ। ਕਿਸੇ ਵੀ ਕਹਾਣੀ ਨੂੰ ਸੁਨਣਾ ਯਾਦ ਰੱਖਣਾ ਤੇ ਫਿਰ ਕੈਮਰੇ ਸਾਹਮਣੇ ਸੱਚ ਕਹਿਣਾ ਕੋਈ ਅਸਾਨ ਕੰਮ ਨਹੀਂ ਹੈ ਜੀ। 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @tarsemsingh1893

    @tarsemsingh1893

    3 ай бұрын

    Very good news.

  • @jaswindersingh4449

    @jaswindersingh4449

    2 ай бұрын

    Very nice and explain the hidden story of CM Kairo murder case.Excellent Sir Ji 🙏

  • @balvirkaur778
    @balvirkaur7785 ай бұрын

    ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @kanwalbrar6852
    @kanwalbrar68525 ай бұрын

    Very tragic. He was the only Sikh leader with vision and purpose. Not only, he was well educated educated educated

  • @jagdishraigarg3548
    @jagdishraigarg35485 ай бұрын

    ਅਨਸੁਣੀਆਂ ਗੱਲਾਂ ਕੰਨੀ ਪਈਆਂ!

  • @rajwantsingh2523
    @rajwantsingh25235 ай бұрын

    ਇਹ ਗੱਲ ਗਲਤ ਹੈ ਕਿ ਕੈਰੋਂ ਸਾਹਿਬ ਨਿਜੀਕੰਜਿਸ ਕਰਕੇ ਮਾਰਿਆ ਗਿਆ ਸੀ, ਸਗੋਂ ਕਾਂਗਰਸ ਦੀ ਅੰਦਰੂਨੀ ਵਿਰੋਧ ਕਾਰਨਤਤਲ ਹੋਇਆ ਸੀ।

  • @oijbbar
    @oijbbar5 ай бұрын

    The only patriotic, honest PM of India was Sh. Lal Bahadur Shastri. Alas he could live long. India would have really become a world power. Rabb nu ajje manzoor nhi si.

  • @JaswantSingh-du6yf
    @JaswantSingh-du6yf5 ай бұрын

    ਬੀਬੀ ਖੁਸ਼ਵੀਰ ਜੀ - ਸ: ਬਖਤੌਰ ਸਿੰਘ ਢਿਲੋਂ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ੀ ਅਕਾਲ ਜੀ। ਜਾਣ ਕਾਰੀ ਦੇਣ ਲਈ ਧੰਨਵਾਦ ਜੋ ਠੀਕ ਜਾਪਦੀ ਹੈ।

  • @RavinderSingh-ib5sr

    @RavinderSingh-ib5sr

    5 ай бұрын

    The correct story is this.

  • @iqbalsinghchahel6245
    @iqbalsinghchahel62453 ай бұрын

    ਵਾਹਿਗੁਰੂ ਜੀ ਭੱਲਾ ਕਰਨ ਜੀ

  • @rajwindersingh1349
    @rajwindersingh13494 ай бұрын

    Thank you sir ji good job sir ji

  • @harbhajansohal705
    @harbhajansohal7053 жыл бұрын

    Thanks bro

  • @BalbirSingh-wp2nv
    @BalbirSingh-wp2nv5 ай бұрын

    ਵਾਹਿਗੁਰੂ ਸਾਹਿਬ ਜੀ

  • @shinderpal2171
    @shinderpal21714 ай бұрын

    Very good interveo

  • @exclusivenaf
    @exclusivenaf5 ай бұрын

    Uncle di storytelling technique kamaal di ai

  • @kashmirkaurbhinder6993
    @kashmirkaurbhinder69935 ай бұрын

    Very Good ❤

  • @hardavinderdhaliwal1293
    @hardavinderdhaliwal12933 жыл бұрын

    Dhillon Saab vadia jankari diti 🙏🙏🙏🙏🙏

  • @jarnaildhaliwal1949
    @jarnaildhaliwal19494 ай бұрын

    Great information

  • @karamjeet5746
    @karamjeet57463 жыл бұрын

    Hnji vadiya jankari diti,

  • @pargatchahal4894
    @pargatchahal48944 ай бұрын

    Great Information 👍

  • @HardeepSingh-tr5qb
    @HardeepSingh-tr5qb5 ай бұрын

    Khushbir sidu ji buhit dilchesp khani suni tuhde chanil to partap singh karo di. Esik ne partap singh karo da katal kra dita buhit dukh hoea. Kushbir ji es story badle tuhada danvad. ❤❤

  • @HarisinghPurewal-hr3fd
    @HarisinghPurewal-hr3fd4 ай бұрын

    Very good effort for information

  • @abnashnijjor4423
    @abnashnijjor44234 ай бұрын

    Very nicely narrated 👍🏼

  • @Nirbhay828
    @Nirbhay8285 ай бұрын

    Very good job

  • @TarsemSingh-oo6bv
    @TarsemSingh-oo6bv5 ай бұрын

    Very.good.Interveo.

  • @jaswantlohat571
    @jaswantlohat5715 ай бұрын

    Good information

  • @sudagarsingh6583
    @sudagarsingh65834 ай бұрын

    Good jankari

  • @Dialysiscenter744
    @Dialysiscenter7445 ай бұрын

    ਧਿਆਨ ਨਾਲ ਗੱਲ ਸੁਣੋ ਸਾਰੀ ਵੀਡੀਓ ਆਖੀਰ ਤਕ ਸੁਣੋ

  • @charanjeetsingh1934
    @charanjeetsingh19344 ай бұрын

    ਸਰਦਾਰ ਪਰਤਾਪ ਸਿੰਘ ਕੈਰੋਂ ਇਕ ਆਪਣੇ ਵਧੀਆ ਤੇ ਪਾਵਰਫੁਲ ਮੁੱਖ ਮੰਤਰੀ ਸਨ ਪਰੰਤੂ ਜਿਹੜਾ ਉਨ੍ਹਾਂ ਉਚੇ ਪਿੰਡ ਵਾਲੇ ਕਤਲ ਵਿੱਚ ਜਿਨ੍ਹਾਂ ਦਖਲ ਦਿੱਤਾ ਪਿਉਂ ਪੁਤਰ ਨੂੰ ਉਮਰਕੈਦ ਬਣਦੀ ਸੀ ਉਨ੍ਹਾਂ ਨੂੰ ਆਪਣੀ ਪਾਵਰ ਵਰਤ ਕੇ ਫਾਂਸੀ ਚੜਾਇਆ ਉਹ ਚੰਗਾ ਕੰਮ ਨਹੀਂ ਕੀਤਾ

  • @BalbirSingh-xg5uj
    @BalbirSingh-xg5uj5 ай бұрын

    ਇਸ਼ਕ ਕਹਾਣੀ ਦਾ ਕਾਰਣ ਨਹੀਂ ਮੰਨਿਆ ਜਾ ਸਕਦਾ ਕੈਰੋਂ ਸਾਹਿਬ ਦਾ ਕਤਲ ਕੁੜੀ ਦਾ ਵਿਆਹ ਹੋ ਗਿਆ ਸੀ ਪਰ ਪਤੀ ਤੰਗ ਕਰਦਾ ਸੀ ਭਰਾ ਨੂੰ ਗੁਸਾ ਆਉਣਾ ਈ ਸੀ ਬੇਸ਼ਕ arranged marriage ਹੁੰਦੀ ਭਣੋਈਏ ਦੇ ਕਤਲ ਦਾ ਕਾਰਣ ਭੈਣ ਨੂੰ ਤੰਗ ਕਰਨਾ ਸੀ ਨਾ ਕਿ ਲਵ ਮੈਰਿਜ ਇਸ ਰਿਪੋਰਟਰ ਨੇ ਕੁੜੀ ਅਤੇ ਕੁੜੀ ਦੇ ਪਰਿਵਾਰ ਨੂੰ ਬਦਨਾਮ ਕੀਤਾ ਹੈ

  • @TARUBALETIAUK
    @TARUBALETIAUK3 ай бұрын

    Good. Advice

  • @BakilChand-iv7oc
    @BakilChand-iv7oc3 ай бұрын

    Itihaas gahrai jitni aapko hai shayad hi kisi Ko Ho vah Kamal kar Diya aapane 1960 sardarshahar Singh ji aap aise hi praniyon baton ko ujagar karte rahen aur apna Mal badhate rahe Kamal kar Diya sacchi kahani per sacchi ghatna

  • @user-xx3qu6gk1f
    @user-xx3qu6gk1f3 жыл бұрын

    ਢਿੱਲੋ ਸਾਬ ਜਾਣਕਾਰੀ ਚ ਭਰਪੂਰ ਵਾਧਾ ਕਰਨ ਵਾਲੀ ਜਾਣਕਾਰੀ

  • @SabkaTvShow
    @SabkaTvShow3 жыл бұрын

    Very nice interview - Great effort and commendable work :-)

  • @balrampal4753

    @balrampal4753

    5 ай бұрын

    Good 🎉For Back knowledge

  • @parulkhatri9206
    @parulkhatri92064 ай бұрын

    ❤ kush Raho ❤

  • @goldysandhu4630
    @goldysandhu46305 ай бұрын

    Wah uncle ji bahut sohne tareeke nal tusi kairon sahib di kahani sunayi eh vi ik hunar hunda menu crime tak de shamsi vargi soch lagi te andaz vi jionde vasde raho meri gal mano kite tusi channel bna lao te us te kahania sunaya karo dekhio kina channel chalu ga thx ji

  • @iqbalsingh401
    @iqbalsingh4015 ай бұрын

    It seems right information.

  • @deepindernilvi7189

    @deepindernilvi7189

    4 ай бұрын

    No, it’s not right, story.

  • @GurmailSingh-fs4vy
    @GurmailSingh-fs4vy5 ай бұрын

    Very nice

  • @BALWANTSingh-sc2xg
    @BALWANTSingh-sc2xg4 ай бұрын

    ਬਿਲਕੁਲ ਸਹੀ ਕਿਹਾ ਹੈ ਜੀ

  • @lekhraj4608
    @lekhraj46085 ай бұрын

    99.9.percent correct story also based on The Tribbune from1962 onward as i am still reader of this Paper today

  • @rdsc.455
    @rdsc.4553 жыл бұрын

    ਬਾ ਕਮਾਲ ਗੱਲਬਾਤ। ਪੰਜਾਬ ਅਤੇ ਪੰਜਾਬੀਆਂ ਦੇ ਲੰਘੈ ਸਮੇਂ ਅਯੇ ਇਤਿਹਾਸਕ ਮਹੱਤਤਾ ਵਾਲੀ ਗੱਲਬਾਤ 👍

  • @user-tr2qm3nl6w
    @user-tr2qm3nl6w4 ай бұрын

    This story absolutely right because s veer Singh was my taya ji

  • @user-qf6jd1de6q
    @user-qf6jd1de6q5 ай бұрын

    Vvgood

  • @balbirverma8444
    @balbirverma84445 ай бұрын

    Nice knowledge

  • @user-wq9tk8vw9g
    @user-wq9tk8vw9g5 ай бұрын

    ਇਹ ਕਹਾਣੀ ਮਨਘੜਤ ਅਤੇ ਰਾਜਨੀਤੀ ਅਟੇਕ ਜਾਂਦਾ ਹੈ

  • @deepindernilvi7189

    @deepindernilvi7189

    4 ай бұрын

    This is totally, wrong information.

  • @RavinderSingh-gk2ld
    @RavinderSingh-gk2ld5 ай бұрын

    Partap Singh Kairon was killed when Nehru was Prime minister because Nehru did not want big punjab that time Partap Singh was chief minister of Punjab when he was killed by Sucha singh

  • @RanbirSingh-uw9me
    @RanbirSingh-uw9me3 жыл бұрын

    , 👌👌

  • @jasbinderbhogal8407
    @jasbinderbhogal84075 ай бұрын

    History of Kairon murder case analysed threadbare .....Mr.P S.Kairon ( M.A.Pol.Sc.& Eco.)from Michigan U.S.A.but (was not a Ph.D) was indeed a dynamic and broad-minded political persona of yesteryear of 5th 6th decade yore.

  • @kewaljitgill4149
    @kewaljitgill41495 ай бұрын

    Amazing story I heard first time thank you so much

  • @kanwalbrar6852
    @kanwalbrar68525 ай бұрын

    Mr. Dhillon, you have done a wonderful and remarkable reach. Thanks

  • @jagjitsingh6918
    @jagjitsingh69183 ай бұрын

    Very good story

  • @GurpreetSingh-ih8qe
    @GurpreetSingh-ih8qe3 жыл бұрын

    Thanks Sir

  • @baljitsingh8757
    @baljitsingh87575 ай бұрын

    ਕਿਉ ਮਰਿਆਂ ਦੀ ਮਿੜਟੀ ਪਲੀਤ ਕਰਦੇ ਜੇ ਤੁਸੀਂ ਕਿਹੜਾ ਨਾਲ ਸੀ ! Lot of bullshit in India

  • @RanjitSingh-si6jx
    @RanjitSingh-si6jx5 ай бұрын

    Right Story

  • @HarjinderSingh-vs6te
    @HarjinderSingh-vs6te5 ай бұрын

    Bilkul tru

  • @bhalwansabdamaan-abc8053
    @bhalwansabdamaan-abc80534 ай бұрын

    ਇਤਿਹਾਸ ਹਮੇਸ਼ਾਂ ਮੌਕੇ ਮੁਤਾਬਿਕ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਿਆਸੀ ਦਬਾਅ ਅਨੂਸਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੇਗੀ

  • @bir_randhawax
    @bir_randhawax4 ай бұрын

    I have seen Partap Singh Karion as CM. I heard soany. I feel the story affor said as correct.

  • @charnjitsinghrourkila5416
    @charnjitsinghrourkila54164 ай бұрын

    ਉਸ ਸਮੇਂ ਗੁਲਜਾਰੀ ਲਾਲ ਨੰਦਾ ਜੀ ਦੇ ਬਾਰੇ ਵੀ ਰੌਲਾ ਪਿਆ ਸੀ

  • @kanwalbrar6852
    @kanwalbrar68525 ай бұрын

    I think that was a true reason of the assassination. He was a very powerful and strong leader. It was not possible for any other leader to dare anything else

  • @ranjitmand3674
    @ranjitmand36745 ай бұрын

    ਬਾਈ ਗੱਲ ਕੀ ਕਰਨ ਲਈ ਬੈਠੇ ਸੀ, ਤੇ ਕਹਾਣੀ ਕਿਸੇ ਹੋਰ ਪਾਸੇ ਲੈ ਗਏ

  • @PARDEEPKUMAR-kr9ep
    @PARDEEPKUMAR-kr9ep3 жыл бұрын

    Mr vedio's maker,, needed to mORE hARd wORk,, jNAb kUSh hAd tEq tOUN sAhi hAiN,,but full N finalize Nhi,,Aisa vedio's release Nhi kARTA , mAIN bi untouched hUN,,Ics cASE nAll,,but please hOR,,👍

  • @taaskiransingh25
    @taaskiransingh25Ай бұрын

    ਭਰਾ ਜੀ ਭੈਣ ਅਜੀਤ ਕੌਰ ਦਾ ਕੀ ਬਣਿਆ ਕਿਸੇ ਨੇ ਨਹੀਂ ਦੱਸਿਆ

  • @HARBANSSingh-fu9pc
    @HARBANSSingh-fu9pc5 ай бұрын

    Sood sahib, where from you ji ?

  • @herminderkaurshergill7969
    @herminderkaurshergill79695 ай бұрын

    He is well educated and well managed and well behaved man i also heard indra maderd

  • @kulwindersingh7771
    @kulwindersingh77713 ай бұрын

    It’s 100% true story because I’m from Ucha Pind

  • @MohinderSingh-ko4eq
    @MohinderSingh-ko4eq4 ай бұрын

    True story

  • @princebhullar5660
    @princebhullar56604 ай бұрын

    PAU LUDHIANA v Mr kairo de dan hai 🙏🙏

  • @amarjeetsinghchoudhry3099
    @amarjeetsinghchoudhry30995 ай бұрын

    Commendable Investigation !👍🫡

  • @dr.brijbhushangoyal6827
    @dr.brijbhushangoyal68274 ай бұрын

    Bibi Khushbir Ji and Dhillon Sahib, I was MBBS Student at medical college Rohtak. P. M . Of Kairon Sahib was done at GMC Rtk . Cause of murder is still a mystery. You have told a good story but how far it is true, only God knows

  • @PuranSingh-sr5gp
    @PuranSingh-sr5gp5 ай бұрын

    Very sad . Dhillon has wrongly incorporated the story of murder of CM Kairon with another murder of a woman by giving it's colour with Ishak / love affair . This is the foolish ness of Dhillon . Kairon had no role in the love affair of daughter of Veer Singh . Dhillon has tried to damage the image of Partap Singh Kairon . Some action should be taken against Mr Dhillon .

  • @raghbirsingh1515

    @raghbirsingh1515

    5 ай бұрын

    ਕਤਲ ਦੀ ਕਹਾਣੀ ਨੂੰ (murder of a woman) ਨਾਲ ਨਹੀਂ ਬਲਕਿ ਇਕ ਦੀਵਾਨੀ ਔਰਤ ਦੇ ਨਸ਼ੇੜੀ ਪਤੀ (ਗਲਤ ਚੋਣ) ਦੇ ਕਤਲ ਨਾਲ ਅੰਸ਼ਕ ਰੂਪ ਵਿਚ ਜੋੜਿਆ ਲਗਦਾ ਹੈ।

  • @kulbeersingh4229
    @kulbeersingh42294 ай бұрын

    ਇਹ ਸਾਰੀ ਸਟੋਰੀ ਕਿਸੇ ਅਖਬਾਰ ਦੇ ਲੇਖਕ ਨੇ ਵੀ ਇਸਤਰਾ ਹੀ ਲਿਖੀ ਸੀ

  • @jauhalboy9195
    @jauhalboy91954 ай бұрын

    Ih ਹਾਂ ਕੀ ਹੁੰਦੈ ਕੁੜੀਏ ਹਾਂਜੀ ਤਾਂ ਕਹਿ

  • @exclusivenaf
    @exclusivenaf5 ай бұрын

    Saade pind di dhoossi bann Partap Singh Kairon ne banaya si. Bhala maanas manukh si.

  • @HARBANSSingh-fu9pc
    @HARBANSSingh-fu9pc5 ай бұрын

    ਘੁੱਦਾ ਸਾਹਿਬ ਐਗਰੀਕਲਚਰਲ land ਦੀ ਮੁਰੱਬਾਬੰਦੀ ਵੀ ਬਹੁਤ ਵੱਡਾ ਕੰਮ ਸੀ.

  • @manusood467

    @manusood467

    5 ай бұрын

    Sahi kiha ji. Je Sardar Partap Singh Kairon Sahib CM na hunde, Ede vadde Punjab di murabba bandi nahi ho sakdi si. Badi afsos di gal hai ki kuchh personal reasons karke edi vaddi political shaksiyat nu katal kar ditta giya. Je kite oh jiunde rehnde, tan Punjab ate Hindustan di tasveer kujh hor hi honi si ji.

  • @daljeetsingh2931
    @daljeetsingh29314 ай бұрын

    Diyal singh is now alive please tell

  • @gulzarsinghmathauda1151
    @gulzarsinghmathauda11514 ай бұрын

    It is not Rasoi pind, it is Rayee or Rai now a big sports college

  • @baldevsinghgill7069
    @baldevsinghgill70694 ай бұрын

    Here I want add one thing which s kairon had done that is cosolidation of punjab land this told smanohar singh I a s

  • @Paramlatakamboj
    @Paramlatakamboj3 ай бұрын

    श्री मान प्रताप सिंह कैरो जी के बारे में और उन के जीवन के बारे में किताब “ यादों का जश्न “ पढ़ें उन के अच्छे सराहनीय कार्य फ़ोटो सहित…. लेखक कुंवर महेंद्र सिंह बेदी साहब गुरू नानक देव जी 46:27 अठारहवे वन्शज s/o बाबा हरदेत सिंह जी उर्दू में है जी 🙏🏻🙏🏻 वाहेगुरु जी 🙏🏻🙏🏻

  • @Satluj1
    @Satluj14 ай бұрын

    Very tragic for Panjab to loose such a visionary leader due to his son Surinder Singh gunda-gard friends

  • @satinderkaur1866
    @satinderkaur18663 ай бұрын

    He was very respectful person so you supposed give the example respectfully, not ਿੲਜ ਿਕਦਾ ਸੀ Gaya see Aaya see .

  • @oijbbar
    @oijbbar5 ай бұрын

    Concocted story. The people who could not tolerate Kairon's elevation as Union Home Minister were responsible. Need not be named.

  • @harbanssingh7374
    @harbanssingh73745 ай бұрын

    ਪੱਤਰਕਾਰ ਨੂੰ ਮਸਾਲਾ ਚਾਹੀਦਾ ਹੈ ਕਿੰਨਾਂ ਸੀਮਿੰਟ ਲਾਉਣਾਂ ਹੈ ਵਿਊ ਚਾਹੀਦਾ ਹੈ

  • @SamreenBhullar
    @SamreenBhullar5 ай бұрын

    The title of this story is absolutely wrong only 50./. Story is correct.at what no i tell the true story because I belong the both parties

  • @wisdomhigh5808
    @wisdomhigh58084 ай бұрын

    ਇੰਦਰਾ ਨੇ ਨਹੀਂ ਮਰਵਾਇਆ ਸੀ, ਤੁਹਾਨੂੰ ਪਤਾ ਨਹੀਂ ਕਿਸ ਨੇ ਕਿਹਾ ਇੰਦਰਾ ਨੇ ਮਰਵਾਇਆ। ਬਖ਼ਤਾਵਰ ਸਿੰਘ ਢਿੱਲੋਂ ਦੀ ਗਲ ਠੀਕ ਹੈ।ਮੇਰੀ ਉਮਰ ਵੀ 73 ਸਾਲ ਦੀ ਹੋ ਗਈ ਹੈ। ਬਖ਼ਤਾਵਰ ਸਿੰਘ ਢਿੱਲੋਂ ਤਾਂ ਉਸ ਬੰਦੇ ਨੂੰ ਮਿਲ ਕੇ ਵੀ ਆਇਆ ਜੋਕਤਲ ਵਿੱਚ ਸ਼ਾਮਲ ਸੀ,ਇਹ ਰਾਜਿਸਥਾਨ ਦੀ ਗੱਲ ਹੈ।

  • @ravindersharma4069
    @ravindersharma40693 жыл бұрын

    Heading galt ditta h

  • @bhupinderchhokar8969
    @bhupinderchhokar89695 ай бұрын

    SUCHA.S...VPO..BEER BANSIAN ( BAASI .LASTE NEAM > THL.PHILLOUR JAL... IAM SEE HOME../ BHINDA SINGH EDMONTON CAN.

  • @gulwantsingh4494
    @gulwantsingh44945 ай бұрын

    Good 👍

  • @oijbbar
    @oijbbar5 ай бұрын

    Actual reason was political.

  • @SamreenBhullar
    @SamreenBhullar5 ай бұрын

    The love story of a girl reason of murder is absolutely wrong

  • @bishan3189
    @bishan31895 ай бұрын

    सरदार जी कहानी तो सुनाई एक तरफी करो एक सेकुलर पंजाबी आजकल सरदार की सरदार तारीफ कार्ड हिंदू हिंदू दी तारीफ आपने भी उधर ही पेश किया

  • @paramveersinghchani217
    @paramveersinghchani2174 ай бұрын

    I heard from my father that; he uttered lion of Punjab a great loss India.but i was so little to understand.

  • @maninderjitkaur808
    @maninderjitkaur8085 ай бұрын

    This girl needs to learn some etiquette . She is breaking the flow of conversations

  • @arminderKaur-yb7zk

    @arminderKaur-yb7zk

    5 ай бұрын

    Same here she is irritating a lot

  • @somparkash7851

    @somparkash7851

    5 ай бұрын

    I stop listening bc of this woman interruption .

  • @user-mb3wp5qp4t
    @user-mb3wp5qp4t5 ай бұрын

    tusi done ni si so vele gap lag da ha 😢

Келесі