ਰੇਗਿਸਤਾਨ ਦਾ ਡਕੈਤ: Dark Truth of Sarwan Daku and his link with Killing of CM Kairon

ਰੇਗਿਸਤਾਨ ਦਾ ਡਕੈਤ: Dark Truth of Sarwan Daku and Plan to Kill CM Kairon
This is the story of Dacoit Sarwan who became the point for killers of Punjab CM Partap Singh Kairon.Kairon assassination plot was hatched at house of Sarwan dacoit in Lalgarh Village of Rajasthan where Sucha Singh, Daya singh, Nahar Singh Fauji and Baldev Sangha came into contact and made the plan.Sarwan was from Bathinda District in Punjab.He is still considered as the Robinhood of Lalgarh Village.The remains of His house are still present in Rajasthan.
DesertdacoitSarwan
Assassinationplot
Punjabchiefminister
PratapSinghKairon
DacoitSarwanhouse
Indian history
Conspiracytheories
Notoriouscriminals
Infamousassassinations
Truecrimestories
Punjabicrimestories
Punjabistories
Lalgarhjattan
Punjabcmkilling
Cmpunjabmurder
Kaironmurdermystery
Dakusarwan

Пікірлер: 86

  • @GurmeetSingh-np9pw
    @GurmeetSingh-np9pw4 ай бұрын

    ਧੰਨਵਾਦ

  • @MejjyrorkiWala-uv9id
    @MejjyrorkiWala-uv9id5 ай бұрын

    ਬਹੁਤ ਵਧੀਆ

  • @progressivefarm3212
    @progressivefarm32123 ай бұрын

    ਧੰਨਵਾਦ ਵੀਰਿਆ, ਬੜੀ ਦਿਲਚਸਪ ਤੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @Armaan_kulria
    @Armaan_kulria5 ай бұрын

    ਬਹੁਤ ਵਧੀਆ ਜਾਣਕਾਰੀ

  • @user-oi3nb1gu5q
    @user-oi3nb1gu5q3 ай бұрын

    Very nice brother. Keep it up.

  • @balwinderkaur2106
    @balwinderkaur21065 ай бұрын

    Bhut vadia kahani

  • @goranjitdeol
    @goranjitdeol4 ай бұрын

    Very good very interesting informative Presentation keep it up good work

  • @RakeshBagri-zr1vr
    @RakeshBagri-zr1vr13 күн бұрын

    Good speech

  • @diljeetsekhon2438
    @diljeetsekhon24385 ай бұрын

    Best way to explain things in simple way.. very good idea 👍 you are one of the best people I have ever seen on this platform

  • @IKPUNJABTV

    @IKPUNJABTV

    5 ай бұрын

    Much Thanks for the kind words Brother

  • @jagtarchahal2541
    @jagtarchahal25415 ай бұрын

    ਗੁਰਪ੍ਰੀਤ ਸਿੰਘ ਪਹਿਲਾਂ ਤੁਸੀਂ ਇੱਕ ਚੈਨਲ ਤੇ ਖਬਰਾਂ ਦਿੰਦੇ ਹੁੰਦੇ ਸੀ ਤੇ ਮੰਗਰ ਕੁਲਰੀਆਂ ਲਿਖਦੇ ਹੁੰਦੇ ਸੀ, ਤੁਹਾਡਾ ਇਹ ਸਟੋਰੀਆਂ ਦਾ ਸਿਲਸਿਲਾ ਵਧੀਆ ਹੈ।

  • @IKPUNJABTV

    @IKPUNJABTV

    5 ай бұрын

    ਜੀ, ਧੰਨਵਾਦ

  • @DalbirsinghPannu-yf4il
    @DalbirsinghPannu-yf4il5 ай бұрын

    Very nice video ji

  • @mohinderbhumbla1334
    @mohinderbhumbla13345 ай бұрын

    Excellentelly explained story of Sarwan Daku.

  • @IKPUNJABTV

    @IKPUNJABTV

    5 ай бұрын

    Thanks

  • @surajchaudhary1620
    @surajchaudhary16205 ай бұрын

    👏👏👏

  • @harbanssinghdhillon9222
    @harbanssinghdhillon92225 ай бұрын

    ਵੀਰ ਸਾਡੇ ਪਿੰਡ ਦੇ ਜੰਗ ਸਿੰਘ ਡਾਕੂ ਦੀ ਵੀਡੀਉ ਪਾਉ 70-75 ਵਿਚ ਬੜਾ ਮਸ਼ਹੂਰ ਸੀ ਪੰਜਾਬ ਰਾਜਿਸਥਾਨ ਵਿਚ ਬੜੇ ਡਾਕੇ ਮਾਰੇ ਗਰੀਬਾ ਦਾ ਹਮਦਰਦ ਸੀ ਲੋਕ ਜੰਗੀ ਡਾਕੂ ਕਹਿਦੇ ਸਨ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @IKPUNJABTV

    @IKPUNJABTV

    5 ай бұрын

    ਕਿਹੜਾ ਪਿੰਡ ਸੀ ਇਹਨਾਂ ਦਾ ਜੀ?

  • @jagjitsingh3127
    @jagjitsingh31275 ай бұрын

    Your voice and vocabulary is óf par excellence please share some more details of old Punjab videos 🙏

  • @IKPUNJABTV

    @IKPUNJABTV

    5 ай бұрын

    Much Thanks

  • @sarbbrar4173
    @sarbbrar4173Ай бұрын

    Sat Shri akal ji 🙏🙏

  • @charnjeetmiancharnjeetmian6367
    @charnjeetmiancharnjeetmian63675 ай бұрын

    ਵੀਰੇ ਕਹਾਣੀ ਰੌਚਕ ਹੁੰਦੀ ਆ,ਤੁਹਾਡੀ ਆਵਾਜ਼ ਵੀ ਵਧੀਆ,,,ਬਿਲਕੁਲ ਸ਼ਾਂਤ ਵੀਡਿਓ ਬਣਾਇਆ ਕਰੋ ਜੀ।

  • @IKPUNJABTV

    @IKPUNJABTV

    5 ай бұрын

    ਧੰਨਵਾਦ ਬਾਈ ਜੀ

  • @user-ks1ib6gr8x
    @user-ks1ib6gr8x5 ай бұрын

    Good work

  • @IKPUNJABTV

    @IKPUNJABTV

    5 ай бұрын

    Much Thanks

  • @pargatsingh4457
    @pargatsingh44575 ай бұрын

    👍👍💯🙏🙏🙏🙏

  • @nirmalsekhon2209
    @nirmalsekhon22095 ай бұрын

    ਬਾਈ ਜੀ ਕੀ ਇਸ ਤੇ ਫਿਲਮ ਵੀ ਬਣ।ਸਕਦੀ ਏ?

  • @guruguru8633
    @guruguru86333 ай бұрын

    💯💯💯👍👍🔥👌👌

  • @farmer4456
    @farmer44565 ай бұрын

    ਸਰਵਣ ਸਿੰਘ ਦਾ ਭਤੀਜਾ ਮੇਰਾ ਦੋਸਤ ਹੈ ਸਰਵਣ ਸਿੰਘ ਦਾ ਚੁਬਾਰਾ ਹੁਣ 1ਸਾਲ ਪਹਿਲਾਂ ਹੀ ਢਾਹਿਆ ਹੈ

  • @baljindersekhon5759
    @baljindersekhon57595 ай бұрын

    ਵਾਹ ਬਈ ਵਾਹ ਬਹੁਤ ਰੌਚਿਕ

  • @IKPUNJABTV

    @IKPUNJABTV

    5 ай бұрын

    ਧੰਨਵਾਦ ਜੀ

  • @jagirsinghsran7568
    @jagirsinghsran75685 ай бұрын

    Bai ji , your program on stories of Social mileau of Punjab are a novel idea . Being delivered without creating any sensationalism is your hallmark . Its facts n research is superb . Pl Cover story of Makhan Daura Valtoha firing case of 1961 or so . Kairaon was CM then .

  • @IKPUNJABTV

    @IKPUNJABTV

    5 ай бұрын

    Thanks a lot ji. Can you please provide some details of the Daura Case on our Insta Handle?

  • @jagirsinghsran7568

    @jagirsinghsran7568

    5 ай бұрын

    I shl try to get more details.

  • @shamshersingh-oo4yr
    @shamshersingh-oo4yr5 ай бұрын

    So nice information about old punjab

  • @farmer4456
    @farmer44565 ай бұрын

    ਇਕ ਹੋਰ ਵੀਡੀਓ ਚ ਕੈਰੋਂ ਕਤਲ ਚ ਸਰਵਣ ਸਿੰਘ ਮਾਰਵਾਲ ਦਾ ਨਾਮ ਨਹੀ ਲਿਆ ਸੀ ਮਾਨਕਸਰ ਵਾਲੇ ਬੁਜ਼ੁਰਗ ਦਾ ਨਾਮ ਲਿਆ ਸੀ ਉਸ ਰਿਪੋਰਟ ਚ ਦੱਸਿਆ ਸੀ ਕੀ ਮਾਨਕਸਰ ਵਾਲੇ ਬੁਜ਼ੁਰਗ ਨੇ ਇਸ ਸਟੋਰੀ ਨੂੰ ਲਿਖਵਾ ਰੱਖਿਆ ਹੈ ਓਹਦੀ ਸ਼ਰਤ ਸੀ ਕਿ ਓਹਦੇ ਮਰਨ ਤੋਂ ਬਾਅਦ ਇਹ ਸਟੋਰੀ ਜਨਤਕ ਕਰ ਦਿੱਤੀ ਜਾਵੇ ਕਿ ਪ੍ਰਤਾਪ ਸਿੰਘ ਦਾ ਕਤਲ ਕਿਉ ਕੀਤਾ

  • @narindersinghnamha9448
    @narindersinghnamha94483 ай бұрын

    Ok

  • @shamsunderkansal4589
    @shamsunderkansal45895 ай бұрын

    Veer ji Kirpa karke ik kahani ih vi dasso ki Sarwan ne Pind Kamalu kion chhaddia ci ih vi vadi dilchasp kahani hai

  • @IKPUNJABTV

    @IKPUNJABTV

    5 ай бұрын

    ਜੀ, ਬਣਾ ਦੇਵਾਂਗੇ।

  • @gursewakjhajj6875
    @gursewakjhajj68755 ай бұрын

    ਕਿਹੜਾ ਪਿੰਡ ਆ ਬਾਈ ਜੀ ਥੋਡਾ। ਉਮੈਦਪੁਰ। ਲੁਧਿਆਣੇ ਜਿਲ੍ਹੇ ਵਾਲਾ। ਜੋ ਸਾਹਨੇਵਾਲ ਕੋਲ ਆ

  • @HariSingh-ot8dn
    @HariSingh-ot8dn5 ай бұрын

    Unko Sarbania Daku ya sarbania kana v bolde c

  • @farmer4456
    @farmer44565 ай бұрын

    ਅੱਜ ਦੇ ਟਾਈਮ ਬਾਬਾ ਸਰਵਣ ਸਿੰਘ ਜੀ ਦਾ ਮੰਦਰ ਬਣਿਆ ਹੋਇਆ ਹੈ ਓਹਨਾ ਦਾ ਪਰਿਵਾਰ ਤੇ ਹੋਰ ਸੰਗਤ ਵੀ ਮੰਦਰ ਤੇ ਸ਼ਰਧਾ ਨਾਲ ਜਾਂਦੇ ਹੈ

  • @harnambhitiwala9099

    @harnambhitiwala9099

    5 ай бұрын

    ਕਿਸ ਪਿੰਡ ਆ ਮੰਦਰ ਦਸੋ

  • @farmer4456

    @farmer4456

    5 ай бұрын

    @@harnambhitiwala9099 लालगढ़ जाटान श्री गंगानगर

  • @ravijalandra40
    @ravijalandra405 ай бұрын

    Mere par nana ji c 🙏 chote honde c bot khede aa ghar bot sona hunda c ❤ video to manu hune shoot kari lgdi aa

  • @preetmaan013
    @preetmaan0135 ай бұрын

    ਮੇਰਾ ਪਿੰਡ ਵੀ ਆਹੀ ਹੈ ਬਾਈ ਲਾਲਗਢ਼ ਜਟਾਂ

  • @inderjit748
    @inderjit7485 ай бұрын

    SAT SIRI AKAL PUTT EHNU SARWANIA DAKU KEHA JANDA CE BOHAT WADIA HIMMAT KITI HAI WAHEGURU JI CHARDIKLA BAKSHAN

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਜੀ

  • @user-qo6pv3wk3e
    @user-qo6pv3wk3eАй бұрын

    Mera padosi c gariba da mashiha sarwan Singh Sade pariwar cho hi c ... Lalgarh jattan pind rajasthani jaat ( bagri) da pind h...

  • @user-qo6pv3wk3e
    @user-qo6pv3wk3eАй бұрын

    Lalgarh vi mandir v h sarwan ji da jithe lok pujde h sarwan nu...

  • @tjsingh3641
    @tjsingh36415 ай бұрын

    ਛੋਟੇ ਵੀਰ ਬਹੁਤ ਵੱਡਾ ਡਾਕੂ ਹੋਇਆ ਦਰਵਾਰਾ ਸਿੰਘ ਜਿਲਾ ਪਟਿਆਲ਼ਾ ਪਿਡ ਫਤੇ ਗੜ ਛੰਨਾ ਤਹਿਸੀਲ ਸਮਾਨਾਂ ਉਸ ਬਾਰੇ ਜ਼ਰੂਰ ਜਾਨਕਾਰੀ ਦੇਵੈ ਜੀ ਮੇਹਰਬਾਨੀ

  • @IKPUNJABTV

    @IKPUNJABTV

    5 ай бұрын

    ਗਰਜਾ ਸਰਜਾ ਕਤਲ ਵੀਡਿਓ ਵਿੱਚ ਦਰਬਾਰਾ ਸਿੰਘ ਛੰਨਾ ਦਾ ਜ਼ਿਕਰ ਹੈ ਜੀ, ਉਸ ਵੇਲੇ ਦਰਬਾਰਾ ਸਿੰਘ ਨਾਲ ਸੀ ਕੁੰਢਾ ਸਿੰਘ ਗਾਜੀਆਣਾ ਦੇ। ਦੋਵਾਂ ਨੇ ਮਿਸਤਰੀ ਦੀਆਂ ਧੀਆਂ ਨੂੰ ਬਚਾਇਆ ਸੀ। ਦਰਬਾਰਾ ਸਿੰਘ ਦੀ ਇਕੱਲੇ ਦੀ ਵੀਡਿਓ ਵੀ ਜਲਦੀ ਕਰਾਂਗੇ।

  • @gurnoorsinghsaharan7803
    @gurnoorsinghsaharan78035 ай бұрын

    Tandebhann tungwali te bnao vdo

  • @IKPUNJABTV

    @IKPUNJABTV

    5 ай бұрын

    ਹਾਂਜੀ, ਹੈ ਧਿਆਨ 'ਚ। ਜਲਦੀ ਕਰਾਂਗੇ।

  • @channitt420

    @channitt420

    5 ай бұрын

    ਬਿਲਕੁਲ ਜਰੂਰ ਬਾਈ ਬਣਾਓ ਆਪਣੇ ਸਕੀਰੀ ਚੋ ਸੀ ਬਾਈ ਹੋਰੀਂ

  • @user-ks1ib6gr8x
    @user-ks1ib6gr8x5 ай бұрын

    Daku janga 1950 1960 patiala district vich famous c plz kro story

  • @IKPUNJABTV

    @IKPUNJABTV

    5 ай бұрын

    ਕਿਹੜਾ ਪਿੰਡ ਸੀ ਇਹਨਾਂ ਦਾ?

  • @user-tl1tu3in5n
    @user-tl1tu3in5n5 ай бұрын

    Ik Lal singh made near nihalsingh wall bi daku Hoya os bRe bi koe Medio kro

  • @IKPUNJABTV

    @IKPUNJABTV

    5 ай бұрын

    ਜੀ

  • @kunwersingh3342

    @kunwersingh3342

    5 ай бұрын

    Kis pind da c lal singh???

  • @beinghuman4622
    @beinghuman46223 ай бұрын

    Ek jawanda si ,ek kotre pind da si bathinda jile da

  • @tejisandhu2197
    @tejisandhu21975 ай бұрын

    bai ji sarwan singh di death kida hoi ?????

  • @user-qo6pv3wk3e

    @user-qo6pv3wk3e

    Ай бұрын

    Bhai kheer vich jehar deta c us de pag vat bhra Santa Singh Jatt ne...Mera pind v Lalgarh h...

  • @gurwindersinghsaran2501
    @gurwindersinghsaran25015 ай бұрын

    ਬਾਈ ਜੀ ਸਤਿ ਸ਼੍ਰੀ ਆਕਾਲ ਬਾਈ ਜੀ ਸਾਡਾ ਬਾਬਾ ਦਾਦਾ ਜੀ ਦਾ ਭਰਾ ਸਨ ਬਦਨ ਸਿੰਘ ਜਿਸ ਨੇ ਅੰਗਰੇਜ ਹਕੂਮਤ ਚ ਥਾਣੇਦਾਰ ਦਾ ਕਤਲ ਕੀਤਾ ਸੀ ਤੇ ਉਹਨਾਂ ਨੂੰ ਫਾਂਸੀ ਹੋਈ ਸੀ ਜਗਰਾਓਂ ਦੀ ਰੋਸ਼ਨੀ ਤੇ ਬੋਲੀਆਂ ਪੈਦੀਆ ਸੀ ਅੱਲਾ ਅੱਲਾ ਕਰੇ ਰੋਣਕੀ ਜਦੋਂ ਕਹੀ ਬਦਨ ਸਿੰਘ ਨੇ ਮਾਰੀ ਆਪ ਨੂੰ ਬੇਨਤੀ ਆ ਕਿ ਉਹਨਾਂ ਦਾ ਰਿਕਾਰਡ ਕਿਵੇਂ ਮਿਲ ਸਕਦਾ ਐਡਰੈੱਸ ਸ ਬਦਨ ਸਿੰਘ ਸਰਾਂ ਪਿੰਡ ਜੱਸੋਵਾਲ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ। 142023

  • @IKPUNJABTV

    @IKPUNJABTV

    5 ай бұрын

    ਤੁਸੀਂ ਆਪਣਾ ਫੋਨ ਨੰਬਰ ਕ੍ਰਿਪਾ ਕਰਕੇ ਸਾਡੇ Instagram ਪ੍ਰੋਫਾਈਲ ਤੇ ਸ਼ੇਅਰ ਕਰਨਾ ਜੀ, ਅੱਗੇ ਦੀ ਪੜਤਾਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ।

  • @harsharnkamalpreetsingh9046
    @harsharnkamalpreetsingh90462 ай бұрын

    ਕਿਹੜੇ ਮੀਰਪੁਰ ਤੋਂ ਓ ਬਾਈ ਤੁਸੀ?

  • @Harwinder-ul4zz

    @Harwinder-ul4zz

    12 күн бұрын

    ਮੀਰਪੁਰ ਖੁਰਦ ਸਰਦੂਲਗੜ੍ਹ ਕੋਲ ਆ ਜ਼ਿਲ੍ਹਾ ਮਾਨਸਾ

  • @inderjit748
    @inderjit7485 ай бұрын

    BALDEV SANGHA AMRITSAR SAHIB SIDE TOO CE TE WELL EDUCATED CE OH APNE DOST KARTAR SINGH PANUU KOL PATIALAE PADDEA CE MAY BE PHYSICALLY COLLEGE CH

  • @raghubirsingh6089

    @raghubirsingh6089

    5 ай бұрын

    Baldev sangha da asli pind jandusingha dist jalandhar si. Per oh chak FD near gajsinghpur dist ganganagar vich rehda si uthe vi uhna di jmin si

  • @baltejsinghdhillon691

    @baltejsinghdhillon691

    5 ай бұрын

    Baldev sanga govt college ganganagar da prinsipl V riha?

  • @MejjyrorkiWala-uv9id
    @MejjyrorkiWala-uv9id5 ай бұрын

    ਆਪਣੇ ਏਰੀਏ ਦੇ ਫੱਗੂ ਆਲੇ ਚੰਦ ਦੀ ਵੀਡੀਉ ਪਾਉ

  • @dheeraj2634
    @dheeraj26345 ай бұрын

    ਉਚੇ ਪਿੰਡ ਦਾ ਕਰਮਾ ਵੀ ਚਰਚਾ ਚ ਰਿਹਾ ਆ

  • @user-qo6pv3wk3e
    @user-qo6pv3wk3eАй бұрын

    Sarwan Amira nu lut ke gariba nu dinda c ...sada padosi c sarwan dada...

  • @beinghuman4622
    @beinghuman46223 ай бұрын

    Mirpur saahib lok kehnde ne ki daru peete hoye kise bande ne bhet kholiya si katal da

  • @IKPUNJABTV

    @IKPUNJABTV

    3 ай бұрын

    ਹਾਂਜੀ,ਚਰਚਾਵਾਂ ਹੋਈਆਂ ਸੀ ਕਿ ਬਲਦੇਵ ਸੰਘੇ ਨੇ ਸ਼ਰਾਬੀ ਹੋਕੇ ਦੱਸਤਾ ਸੀ। ਬਲਦੇਵ ਸੰਘਾ ਵਾਲੇ ਵੀਡਿਓ ਵਿੱਚ ਦੱਸਿਆ ਹੈ ਇਹ ਸਭ।

  • @user-qo6pv3wk3e
    @user-qo6pv3wk3eАй бұрын

    Gariba da mashiha sarwan..

  • @user-rk8pi4ce1t
    @user-rk8pi4ce1t5 ай бұрын

    नहीजी।लालगढजटान,आ।ना।सही।ह।फोटो।सही ह,सबतो।बडीगल।ह।चोदरी।आपनी।धीयानाल।कमरे।बीच।बाडदीदेसी।पूलस।नू।केदेसी।साडा।परोना।पीया।नाल।कूडी।दोनो।पेह।2गल।कनक।बाली।टेकी।हूदीह।जा।कनक।बाला।डराम।आखदेह।ऐहोजी।पानी।बाली।टेकी।हूदीह।पराने।लोकानू।पताह।हाडे।आजबी।कनक।पोदेने।ऊना।बीच।बाडके।सरबन।नू।पीडो।बाहार।छडके।ओदेसी।

  • @ireeshwadhwa
    @ireeshwadhwa5 ай бұрын

    Sat Sri akal aur RAM RAM bhi kaha karo. Hindu also listen u

  • @ARJAN.DHILLON.FANS.

    @ARJAN.DHILLON.FANS.

    Ай бұрын

    Sat Sri akal Hindu ke ley v hai

  • @user-rr2pj8hs3k
    @user-rr2pj8hs3k5 ай бұрын

    dear sath sath shor bohat hai

  • @IKPUNJABTV

    @IKPUNJABTV

    5 ай бұрын

    Noted

  • @gurpreetbrar9025
    @gurpreetbrar9025Ай бұрын

    ਲਾਲਗੜ੍ਹ ਜਟਾਂਨ ਹੈ ਬਾਈ,ਮਾਣਕਸਰ ਪਿੰਡ ਸੰਗਰਿਆ ਹਨੁਮਾਂਗੜ੍ਹ ਰੋਡ ਤੇ ਹੈ

  • @SukhdevSingh-cv3ge
    @SukhdevSingh-cv3ge5 ай бұрын

    गलत जानकारी

  • @rameshkumar-tr2gj
    @rameshkumar-tr2gj5 ай бұрын

    kahani tak dherk hai marriya puzan wala kam galat hai

  • @mukhtiarsinghgill1053
    @mukhtiarsinghgill10535 ай бұрын

    Very nice video ji

  • @IKPUNJABTV

    @IKPUNJABTV

    5 ай бұрын

    Thanks a lot ji

Келесі