IK PUNJABtv ਇੱਕ ਪੰਜਾਬtv

IK PUNJABtv ਇੱਕ ਪੰਜਾਬtv

ਸਟੇਜ ਸ਼ੋਅ,ਵੀਡਿਓ, ਬਾਤਾਂ, ਕਿੱਸੇ-ਕਹਾਣੀਆਂ,ਜੁਰਮ,ਇਤਿਹਾਸ, ਸੱਭਿਆਚਾਰ
ਨਜਾਰਾ ਨਾ ਆਵੇ ਤਾਂ ਪੈਸੇ ਵਾਪਸ

IK PUNJAB is a unique platform which is actively documenting history, culture, music, qisse, kisse, kahani of punjab. See once and give your valueable feedback

Пікірлер

  • @user-gw5hj6nt3r
    @user-gw5hj6nt3r5 сағат бұрын

    Bhai sahib ji jo media press reporter nu salute h ji jehna ne apni Jindgi nu jokham vich pa ke muljam nu naga keta ji guru patsha ehna de parivara nu hamesha e chardikala bakhse ji

  • @ParveenKumar-ii7if
    @ParveenKumar-ii7ifКүн бұрын

    ਇਸ ਦਾ ਮਤਲਬ ਲਾਲਚ ਤੇ ਗਦਾਰੀਆਂ ਨੇ ਸਿੱਖਾ ਦਾ ਬਹੁਤ ਨੁਕਸਾਨ ਕੀਤਾ ਸਮਾਂ ਹੱਥ ਨਹੀਂ ਆਉਂਦੇ

  • @RamChand-t3h
    @RamChand-t3h2 күн бұрын

    Bhai hamesha Sade dila de vich vasda daroga kaisi hamesha bhai mujhe yad

  • @jagseerdeol1298
    @jagseerdeol12983 күн бұрын

    ਇਹ ਹੈ ਬੇਅੰਤ ਬੁੱਚੜ ਦੇ ਪੁੱਤਰੇ ਦੀ ਕਾਲੀ ਕਰਤੂਤ ਸਾਹਮਣੇ ਆਈ ਲੱਖ ਲਾਹਨਤ ਇਹੋ ਜਿਹੇ ਰਾਜਨੀਤੀ ਮੈਂਬਰਾਂ ਨੂੰ ਵੋਟਾਂ ਪਾਈਆਂ

  • @karmjitrai146
    @karmjitrai1463 күн бұрын

    ਬਾ ਕਮਾਲ ਦਾ ਨਿਰਦੇਸ਼ਕ ਨਿਰਮਾਤਾ ਤੇ ਕਹਾਣੀ ਕਾਰ ਨਹੀਂ ਹੋ ਸਕਦਾ ਅੱਜ ਨਿਰਮਾਤਾ ਨਿਰਦੇਸ਼ਕ ਹੀਰੋ ਜਿੰਨਾ ਚਾਹੇ ਫਿਲਮ ਤੇ ਖਰਚਾ ਕਰਨ ਪਰ ਵਰਿੰਦਰ ਦੀ ਫਿਲਮ ਵਰਗੀ ਫਿਲਮ ਨਹੀ ਬਣਾ ਸਕਦੇ

  • @karmjitrai146
    @karmjitrai1463 күн бұрын

    ਜਿੰਨੇ ਮਰਜ਼ੀ ਹੀਰੋ ਆ ਜਾਣ ਵਰਿੰਦਰ ਵਰਗਾ ਕੋਈ ਨਹੀਂ ਬਣ ਸਕਦਾ 😢

  • @Mahrasahab6306
    @Mahrasahab63066 күн бұрын

    ਬਹੁਤ ਵਧੀਆ ਨੋਲਿਜ ਦਿੱਤੀ ਹੈ ਜੀ

  • @manjitsinghexsarpanch21
    @manjitsinghexsarpanch219 күн бұрын

    ਹੈਰਾਨੀਜਨਕ ਹੈਕੇ ਪੰਜਾਬ ਦੇ ਲੋਕ ਇਨਾਂ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੁਰਕੀਰਤ ਕੋਟਲੀ ਨੂੰ ਵੋਟਾਂ ਪਾਉਂਦੇ ਹਨ..Shaaaaaam

  • @user-pt8ho4iv1r
    @user-pt8ho4iv1r10 күн бұрын

    Bai ji eh case Sangha karke khulleya c. Sangha sharabi hon de naal he bhonkad v c. Oh kisse naal larh peya te keh ditta ke ethe kairon varge thok te ta tu ki cheez aw. Eh gal police kol pahunch gayi. My late dad SPS Gill was SHO hanumangarh. He used to tell this story to us. Baaki Daya Singh kairon murder vele nabalig c yani less than 18 years old. Daya Singh bahut baad vich arrest hoya. Oh Gurudwara Suhawa Sahib Rajasthan vich pathi Singh ban ke reh reha c. Ohda death sentence nu life imprisonment vich badal ke ohnu bachaya c Devi Lal ne deputy PM hunde hoye. Daya Singh was released in 1992

  • @user-pt8ho4iv1r
    @user-pt8ho4iv1r10 күн бұрын

    Bai ji Nishan Singh da farm Bagwara c Ruderpur kol. Phagwara farm nahi. Ashwini kumar IG c. Odo IG police mukhi hunda c state da. DGP post baad vich bani. Eh case Sangha kar ke khulleya c kyoki oh ik sirre da sharabi te bhonkad c.

  • @user-pt8ho4iv1r
    @user-pt8ho4iv1r10 күн бұрын

    ਬਾਈ ਜੀ ਦਯਾ ਸਿੰਘ ਉਸ ਕਤਲ ਵੇਲੇ ਨਾਬਾਲਿਗ ਸੀ ਤੇ ਉਹ 1989-92 ਤਕ ਮੇਰੇ ਨਾਲ ਹੀ ਰੋਹਤਕ ਜੇਲ ਵਿਚ ਬੰਦ ਸੀ। ਉਸ ਨੂੰ ਦੋ ਵਾਰੀ ਚੌਧਰੀ ਦੇਵੀਲਾਲ ਮਿਲਣ ਆਇਆ ਸੀ ਸਾਡੇ ਸਾਹਮਣੇ। ਇਕ ਵਾਰੀ ਤਾ ਜਦੋ ਉਹ ਹਰਿਆਣਾ ਦਾ ਮੁੱਖਮੰਤਰੀ ਸੀ ਤੇ ਦੂਜੀ ਵਾਰੀ ਜਦੋ ਦੇਵੀਲਾਲ ਉਪ ਪ੍ਰਧਾਨਮੰਤਰੀ ਬਣ ਗਿਆ ਸੀ 1990 ਚ। ਫੇਰ ਉਹਨੇ ਆਵਦਾ ਪ੍ਰਭਾਵ ਵਰਤ ਕੇ ਦਯਾ ਸਿੰਘ ਦੀ ਫਾਂਸੀ ਦੀ ਸਜ਼ਾ ਉਮਰਕੈਦ ਵਿਚ ਬਦਲਵਾ ਦਿੱਤੀ ਸੀ। ਸੋ ਦਯਾ ਸਿੰਘ ਜੋ ਕੇ ਉਮਰਕੈਦ ਤੋ ਵ ਵਧ ਸਾਲ ਜੇਲ ਵਿਚ ਗੁਜ਼ਾਰ ਚੁੱਕਾ ਸੀ ਤਾ ਉਹਨੂੰ 1992 ਵਿਚ ਰਿਹਾ ਕਰ ਦਿੱਤਾ ਗਿਆ। ਸੋ ਪ੍ਰਤਾਪ ਸਿੰਘ ਕੈਰੋਂ ਕਤਲ ਪਿੱਛੇ ਹੋਰ ਕਾਰਨ ਸੀ। ਇਹ ਕਾਰਨ ਨਹੀਂ ਜੋ ਤੁਸੀਂ ਦੱਸ ਰਹੇ ਹੋ ਤੇ ਜਿਹਦਾ ਪ੍ਰਚਾਰ ਕੀਤਾ ਗਿਆ। ਕੈਰੋਂ ਦਾ ਕਤਲ ਇਕ ਸਿਆਸੀ ਕਤਲ ਸੀ। ਨਹੀਂ ਤਾ ਇਕ ਸੀ ਐਮ ਤੇ ਉਪ ਪ੍ਰਧਾਨਮੰਤਰੀ ਦਯਾ ਸਿੰਘ ਨੂੰ ਜੇਲ ਚ ਕਿਉ ਮਿਲਣ ਆਉਂਦਾ ਸੀ ਤੇ ਉਸ ਨੂੰ ਫਾਂਸੀ ਤੋ ਕਿਓ ਬਚਾਇਆ ਸੀ। ਦੇਵੀਲਾਲ ਪੰਜਾਬ ਦੇ ਇਕ ਸਿਆਸੀ ਪਰਿਵਾਰ ਦਾ ਵੀ ਖ਼ਾਸ ਸੀ। ਦਯਾ ਸਿੰਘ ਰਾਜਸਥਾਨ ਦਾ ਰਹਿਣ ਵਾਲਾ ਸੀ ਤੇ ਕਤਲ ਵੇਲੇ ਉਹ ਨਾਬਾਲਿਗ ਸੀ ਨਾ ਕੇ ਕੋਈ ਹੰਡਿਆ ਹੋਇਆ ਬਦਮਾਸ਼। ਜਦੋ ਉਹ ਗਰਿਫਤਾਰ ਹੋਇਆ ਓਦੋ ਉਹ ਗੁਰੂਦੁਆਰਾ ਸੁਹਾਵਾ ਸਾਹਿਬ ਵਿਖੇ ਪਾਠੀ ਬਣ ਕੇ ਰਹਿ ਰਿਹਾ ਸੀ। ਸੁਹਾਵਾਸਾਹਿਬ ਰਾਜਸਥਾਨ ਵਿਚ ਹੈ।

  • @gurmejsingh8125
    @gurmejsingh812511 күн бұрын

    ਲੱਖ ਲਾਹਨਤ ਹੈ ਬੁੱਚੜ ਕੁੰਭੇ ਤੇ ।

  • @KulwinderSingh-rk9gi
    @KulwinderSingh-rk9gi11 күн бұрын

    ਸਿੱਧੁ ਮੂਸੇ ਵਾਲੇ ਬਾਰੇ ਜਰੂਰ ਪਾਉ ਵੀਡਿਉ ਜੀ ਕਿਉਕਿ ਤੁਸੀ ਤੱਥਾ ਦੇ ਅਧਾਰ ਤੇ ਗੱਲ ਕਰਦੇ ਹੋ ਜੀ

  • @bhindermangat2777
    @bhindermangat277712 күн бұрын

    This bittu family who is giving the advice to the public shame on this family and shame on people who behind this family

  • @gurpartapsidhu2006
    @gurpartapsidhu200612 күн бұрын

    ਮਾਮੀ ਨੇ ਮਰਵਾਇਆ ਫਿਰ ਤਾ ਇਮਾਮ ਦੀਨ ??

  • @harmanjotsidhu7
    @harmanjotsidhu713 күн бұрын

    ਚਮਕੀਲੇ ਨੇ ਆਪਣਾ ਆਖਰੀ ਅਖਾੜਾ ਮਿਤੀ 6ਮਾਰਚ 1988 ਨੂੰ ਪਿੰਡ ਅਚਾਨਕ ( ਲਾਭ ਹੀਰੇ ਦੇ ਪਿੰਡ)ਜਿਲ੍ਹਾ ਮਾਨਸਾ ਲਗਾਇਆ ਸੀ । ਕਿਉਕਿ 7 ਮਾਰਚ ਨੂੰ ਚਮਕੀਲੇ ਦੀ ਜਮਾਲਪੁਰ ਵਾਲੀ ਕੋਠੀ ਦੀ ਛੱਤ ਪਈ ਜਿਸ ਕਾਰਨ ਚਮਕੀਲੇ ਨੇ ਆਪਣਾ ਪ੍ਰੋਗਰਾਮ ਕੁਲਦੀਪ ਪਾਰਸ ਨੂੰ ਦਿੱਤਾ ਸੀ। ਫਿਰ 8 ਮਾਰਚ 1988 ਨੂੰ ਮਹਿਸਮਪੁਰ ਪਿੰਡ ਵਿੱਚ ਤਾ ਉਸਨੂੰ ਅਖਾੜਾ ਲਗਾਉਣ ਦਾ ਮੌਕਾ ਹੀ ਨਹੀ ਮਿਲਿਆ ।

  • @RakeshBagri-zr1vr
    @RakeshBagri-zr1vr13 күн бұрын

    Good speech

  • @ranjitSingh-dj5pr
    @ranjitSingh-dj5pr14 күн бұрын

    ੲਏਹ ਬੁਚੜ ਦਾ ਪੋਹਤਾ ਅਜੇ ਵੀ ਐ ਲੲ। ਬਣਿਆ। ਫਿਰਦਾ ਐਸੇ ਬਘਿਆੜਾਂ ਨੂ ਏਹ ਬੁਚੜ ਦਾਪੋਹਤਾ ਹੈ ਐਸੇ ਲੋਕਾਂ ਨੂੰ ਫਾਂਸੀ ਤੇ ਲਟਕਾ ਉਣਾ ਚਾਹੀਦਾ ਸੀ ਤਾਂ ਕਿ ਹੋਰ ਐਸ ਤਰਾਂ ਦੈ ਭੂਰੇ ਲੋਕਾਂ ਨੂੰ ਹੋਣ

  • @surjitgill6411
    @surjitgill641115 күн бұрын

    ਜਿਹੜੇ ਰਾਜ਼ ਦਾ ਡੀਜੀਪੀ ਇੱਕ ਆਈਏਐਸ ਮਹਿਲਾ ਅਫਸਰ ਨੂੰ ਛੇੜਛਾੜ ਦੋਸ਼ਾਂ ਚ ਦੋਸ਼ੀ ਹੋਵੇ ਮੂੱਖ ਮੰਤਰੀ ਦਾ ਪੋਤਰਾ ਵਿਦੇਸ਼ੀ ਲੜਕੀ ਨੂੰ ਅਗਵਾਹ ਕਰਨ ਦਾ ਦੋਸ਼ੀ ਹੋਵੈ ਮੁੱਖ ਮੰਤਰੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਲਈ ਮਜਬੂਰ ਹੋਵੇ ਤੁਸੀਂ ਆਪ ਹੀ ਅੰਦਾਜਾ ਲਗਾ ਲਵੋ ਕਿ ਕਿਹੋ ਜਿਹਾ ਹੋਵੇਗਾ ਬੇਅੰਤ ਸਿੰਘ ਦਾ ਰਾਜ। ਪੰਜਾਬ ਦੀ ਜਨਤਾ ਕਿਹੋ ਜਿਹੇ ਮਾਹੌਲ ਵਿਚ ਦਿਨ ਕਟੀ ਕਰ ਰਹੀ ਹੋਵੇਗੀ।

  • @gursewak22pro93
    @gursewak22pro9315 күн бұрын

    ਪੰਜਾਬੀ ਬੜੇ ਹੀ ਸਿਆਣੇ ਹਨ ਜੋ ਕੁੱਟਦਾ ਹੈ ਉਸਨੂੰ ਚੰਗਾ ਲੀਡਰ ਮੰਨਦੇ ਹਨ ਜੀ

  • @MitthuRaj-di3bc
    @MitthuRaj-di3bc16 күн бұрын

    😂😂😂😂😭😭😭😢😢🐩🐩😢😢😥😥😢☹️

  • @skumarsharma5612
    @skumarsharma561218 күн бұрын

    Punjab da lock es blat kare ko bota que pay ray ha ja koey dud ka dhoda nehi ha ji baint singh ka poja se ko fancei key saja hone chidey

  • @rajinderkaur9036
    @rajinderkaur903618 күн бұрын

    Where are u sir I waiting your video

  • @parmodkumarsharma6684
    @parmodkumarsharma668419 күн бұрын

    Sarika sala kuta phela b Sarika se te hun b Sarika hh

  • @GurvinderSingh-cg6cg
    @GurvinderSingh-cg6cg20 күн бұрын

    ਆਪ ਕੁਜ ਕਰ ਨੀਂ ਸਕਦੇ ਜੋ ਕਰਦਾ ਓਨੁ ਜਰਨਾ ਨੀਂ ਆਪਾ ਪਂਜਾਬ ਚ ਰੇਹ੍ਨ੍ਦੇ ਆ ਪਰ ਲੋਕਾਂ ਦੀ ਸੋਚ ਬਹੁਤ ਮਾੜੀ ਏ

  • @SANDEEPSingh-cb2np
    @SANDEEPSingh-cb2np20 күн бұрын

    ਚਮਕੀਲਾ ਮਾਂ ਨੇ ਚਮਕੀਲਾ ਈ ਜੰਮਿਆਂ ਸੀ। ਹੋਰ ਨੀ ਕੋਈ ਜੰਮਣਾ।

  • @BalwinderSingh-pf2nr
    @BalwinderSingh-pf2nr20 күн бұрын

    EHH SAARAA TABBAR HEE PROSITITUTIONS JOB KARDA VAA??????

  • @pawankumar-go2td
    @pawankumar-go2td21 күн бұрын

    Shame on Punjabi who voted for these people's.

  • @vickymehramehra2843
    @vickymehramehra284322 күн бұрын

    dobara banao vedio veere, awaj bahut ghat aa

  • @damandeepsingh7721
    @damandeepsingh772124 күн бұрын

    Oh Trailer c Chamkila ji di Shuruat hun hoi Dalewal te Deepa da dimag km nhi kita ki sachai jani jave Kharku singh kadi nihathe te vaar nhi karde c Ena ne kive kita?

  • @sewakchani2437
    @sewakchani243724 күн бұрын

    ਇੱਕ ਵਾਰ ਬਾਦਲ ਕੀ ਇੰਟਰਬਿਊ ਲਓ ਜੀ ਉਹ ਕਿੱਦਾ ਮੁੱਖ ਮੰਤਰੀ ਬਣੇ ਤੇ ਕਿੰਨਿਆ ਦੇ ਨੌਜਵਾਨ ਪੁੱਤਾ ਨੂੰ ਖਤਮ ਕਰਕੇ ਇੱਥੋ ਤੱਕ ਪਹੁੰਚੇ

  • @Kambojtravelsirsa
    @Kambojtravelsirsa25 күн бұрын

    Eh film dekh ke mallo mallo hanju aa jande ne bahut sohni movie and real love story te bni film

  • @NirmalSingh-by3dp
    @NirmalSingh-by3dp25 күн бұрын

    Very very very good

  • @kanwaljitsingh9725
    @kanwaljitsingh972526 күн бұрын

    Ah kuttaain dhee family haa jina na punjab ch ajkal dhaa halat padhaa kitaa Punjabi jawan munde maraa ah kal Congress party chhad k BJP Join ker gai naa hun fir ah BJP nal leg k punjab ch badmashi ker reha naa

  • @parveensehgal7955
    @parveensehgal795527 күн бұрын

    K P S Gill Amar Rahe

  • @manisadiq9226
    @manisadiq922627 күн бұрын

    ਬਾਈ ਸਿੱਧੂ ਮੂਸੇਵਾਲਾ ਜੀ ਤੇ ਵੀ ਵੀਡੀਓ ਬਣਾਉ ਜੀ

  • @user-gk3dt9ey6w
    @user-gk3dt9ey6w27 күн бұрын

    ਵੀਡੀਓ ਨਹੀਂ ਆ ਰਹੀ ਠੀਕ ਹੋ ਬਾਈ ਜੀ 🙏🏼

  • @jassasinghsidhu2884
    @jassasinghsidhu2884Ай бұрын

    Very bad news

  • @JaswinderSingh-gf7xk
    @JaswinderSingh-gf7xkАй бұрын

    k p s gill jindabad

  • @gurpreetbrar9025
    @gurpreetbrar9025Ай бұрын

    ਲਾਲਗੜ੍ਹ ਜਟਾਂਨ ਹੈ ਬਾਈ,ਮਾਣਕਸਰ ਪਿੰਡ ਸੰਗਰਿਆ ਹਨੁਮਾਂਗੜ੍ਹ ਰੋਡ ਤੇ ਹੈ

  • @inderjitsingh1179
    @inderjitsingh1179Ай бұрын

    Waheguru ji 😭

  • @ShamLal-rt5rb
    @ShamLal-rt5rbАй бұрын

    Oh ai v great hai jis da. Name c virender ji jo aj v sarea de dil ch raaj karda aa mis you virender ji ❤

  • @JaswinderKaur-gp1on
    @JaswinderKaur-gp1onАй бұрын

    Waheguru

  • @krishandev3633
    @krishandev3633Ай бұрын

    Legend

  • @sarbbrar4173
    @sarbbrar4173Ай бұрын

    Good information 👍

  • @amanpreetkaur4521
    @amanpreetkaur4521Ай бұрын

    E bnda te eda parvar phle din to e gnda c

  • @sarbbrar4173
    @sarbbrar4173Ай бұрын

    Great information 👌👍

  • @devinderkumar2629
    @devinderkumar2629Ай бұрын

    Kuttayan da desh😢😢😢😢😢😢😢😢

  • @sarabjitsinghchaudhry6892
    @sarabjitsinghchaudhry6892Ай бұрын

    Tell story of Padda murder in Leela Mumbai. Connection with Shree Devi, Shree Devi Sister and Shri Devi Dance at Punjab Police Night and KPS Gill connection.

  • @sarbbrar4173
    @sarbbrar4173Ай бұрын

    Sat Shri akal ji 🙏🙏