Love and Betrayal: The Story of Mr. BT, Harnami, and Daku Kundha Singh Gajiana in British India

ਇਹ ਕਹਾਣੀ ਹੈ ਬ੍ਰਿਟਿਸ਼ ਇੰਡੀਆ ਵੇਲੇ ਪਟਿਆਲਾ ਵਿੱਚ ਤਾਇਨਾਤ ਇੱਕ ਅੰਗਰੇਜ਼ ਅਫ਼ਸਰ ਤੇ ਇੱਕ ਔਰਤ ਦੇ ਪਿਆਰ ਦੀ। ਜਿਸਦਾ ਨਾਮ ਸੀ ਐੱਸ ਜੀ ਐੱਮ ਬੀ ਟੀ।ਇਹ ਅਫ਼ਸਰ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਦੇ ਸੁਨਾਮ ਨੇੜੇ ਹੀ ਵਸ ਗਿਆ ਤੇ ਪਿੰਡ ਦੀ ਹੀ ਔਰਤ ਨੂੰ ਘਰ ਵਸਾ ਲਿਆ। ਇਸ ਅਫ਼ਸਰ ਦੀ ਭੂਮਿਕਾ ਗੁਰੂ ਕਾ ਬਾਗ਼ ਮੋਰਚਾ ਵੇਲੇ ਵੀ ਬਹੁਤ ਖਤਰਨਾਕ ਸੀ ,ਇਸਨੇ ਮੋਰਚੇ ਤੇ ਬੇਹੱਦ ਤਸ਼ੱਦਦ ਕੀਤਾ ਸੀ। ਉਧਰ ਕੁਝ ਡਾਕੂ ਜਿਨਾ ਵਿੱਚ ਕੁੰਢਾ ਸਿੰਘ ਗਾਜੀਆਣਾ ਵੀ ਸੀ,ਵੀ ਇਸ ਦੇ ਪਿੱਛੇ ਪਏ ਹੋਏ ਸਨ, ਬੱਬਰ ਅਕਾਲੀ ਇਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਕਿਵੇਂ ਇਸਦਾ ਸੁਨਾਮ ਨੇੜੇ ਅੰਤ ਹੋਇਆ। ਇਤਿਹਾਸ ਦੇ ਉਹ ਪਾਤਰ ਜਿਨਾਂ ਦੀਆਂ ਕਹਾਣੀਆਂ ਵਕਤ ਦੇ ਹੇਠਾਂ ਦੱਬ ਗਈਆਂ।
This is the Triangular Love story of British police officer and a lady in Sunam of Punjab.After the Retirement this officer settled near Sunam and kept a lady of the same village in his house.He tortured Sikhs in Guru Ka Bagh Morcha so Babbar Akalis were behind him. Famous Dacoit of that time Kundha Singh Gajiana was also behind him.The faces of History that went faded with time.
#Britishpoliceofficerlovestory #historicallovestory #BritishIndialovestory #MrBTandharnamilovestory#kundhasinghgajiana #sunamlovestory #tragiclovestory #romantichistoricalstory #Britishofficerlovestory #lovestoryincolonialIndia
#lovestory #gurukabaghmorcha #kartarsinghchhiniwal #fazlaghummanwala #bachansinghlohakhera #badrukhan #punjabicrimestory #punjabistory #punjabi #punjab

Пікірлер: 114

  • @prabhdyalsingh4722
    @prabhdyalsingh47226 ай бұрын

    ਤੁਹਾਡੀਆਂ ਵੀਡੀਓਜ ਪੰਜਾਬੀਆਂ ਨੂੰ ਪੰਜਾਬ ਨਾਲ ਜੋੜਨਗੀਆਂ। ਇਹ ਪਹਿਲਾ ਮੌਕਾ ਹੋਵੇਗਾ ਜੋ ਤੱਥਾਂ ਸਮੇਤ ਅਜਿਹੀਆਂ ਪੜਤਾਲੀ ਵੀਡੀਓਜ ਬਣਾ ਰਹੇ ਹੋ।

  • @IKPUNJABTV

    @IKPUNJABTV

    6 ай бұрын

    ਬਗੈਰ ਤੱਥਾਂ ਦੇ ਜਾਂ ਲੋਕ ਚਰਚਾ ਦੇ ਅਧਾਰ ਦੇ ਕੋਈ ਵੀਡਿਓ ਨਹੀਂ ਹੋਵੇਗਾ। ਕੋਸ਼ਿਸ਼ ਹੈ ਦਸਤਾਵੇਜ਼ੀ ਰੂਪ ਨਾ ਲੈ ਸਕੇ ਪੰਜਾਬ ਦੇ ਲੋਕ ਸਾਹਿਤ ਤੇ ਲੋਕ ਇਤਿਹਾਸ ਨੂੰ ਦਸਤਾਵੇਜ਼ ਬਣਾ ਕੇ ਸਾਂਭ ਦਿੱਤਾ ਜਾਵੇ, ਪੂਰੀ ਕੋਸ਼ਿਸ਼ ਨਾਲ ਇਹ ਕਰਨ ਲਈ ਵਚਨਬੱਧ ਹਾਂ।ਤੁਹਾਡਾ ਬਹੁਤ ਧੰਨਵਾਦ।

  • @jaswindersandhu941
    @jaswindersandhu9415 ай бұрын

    ਬਹੁਤ ਵਧੀਆ ਤਰੀਕੇ ਨਾਲ ਦਸਿਆ ਜੀ

  • @narulapatto5234
    @narulapatto52346 ай бұрын

    ਬਹੁਤ ਹੀ ਵਧੀਆ ਤੇ ਰੌਚਕ ਜਾਣਕਾਰੀ ਧੰਨਵਾਦ ਜੀ 💖💖💖💖🙏🙏🙏🙏

  • @MejjyrorkiWala-uv9id
    @MejjyrorkiWala-uv9id6 ай бұрын

    ਬਹੁਤ ਵਧੀਆ

  • @charanjeetgill1708
    @charanjeetgill17086 ай бұрын

    ਬਹੁਤ ਵਧੀਆ ਜੀ

  • @sonikapil2111
    @sonikapil21116 ай бұрын

    ਬਹੁਤ ਵਧੀਆ ਕਹਾਣੀ

  • @NG_EDITZ09
    @NG_EDITZ096 ай бұрын

    Bahot doongia jankaria han g,dhnvad

  • @hemrajsarangal6590
    @hemrajsarangal65905 ай бұрын

    ਗੁਡ ਬਹੁਤ ਵਧੀਆ ਮਿੱਤਰਆ

  • @MasterCadreUnion
    @MasterCadreUnion6 ай бұрын

    ਬਹੁਤ ਸੋਹਣੀ ਜਾਣਕਾਰੀ ਜੀ

  • @mohinderbhumbla1334
    @mohinderbhumbla13345 ай бұрын

    Excellent presentation.

  • @jagseersingh4395
    @jagseersingh43956 ай бұрын

    Bai ji bahut great Jaankari

  • @singhdavinder2390
    @singhdavinder23906 ай бұрын

    ਬਹੁਤ ਖੂਬ, ਬਹੁਤ ਵਧੀਆ ਲੱਗਿਆ ਸੁਣ ਕੇ,

  • @IKPUNJABTV

    @IKPUNJABTV

    6 ай бұрын

    ਬਹੁਤ ਧੰਨਵਾਦ ਜੀ

  • @PenduRoots
    @PenduRoots6 ай бұрын

    Good information ! Keep it up

  • @GurwinderSingh-iz1tb
    @GurwinderSingh-iz1tb6 ай бұрын

    Very interesting and informative 👌👍

  • @preetkiran9556
    @preetkiran95565 ай бұрын

    Boht khoob boht hi vadiya tareeke nal tusi daseya Boht boht dhanvaad

  • @IKPUNJABTV

    @IKPUNJABTV

    5 ай бұрын

    Thanks and Welcome

  • @swarnsingh6145
    @swarnsingh61456 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਤੁਹਾਡਾ

  • @IKPUNJABTV

    @IKPUNJABTV

    6 ай бұрын

    ਬਹੁਤ ਧੰਨਵਾਦ ਜੀ

  • @BhupinderSingh-ul8im
    @BhupinderSingh-ul8im5 ай бұрын

    Short good explain

  • @KuldeepSingh-ww7nl
    @KuldeepSingh-ww7nl6 ай бұрын

    Very good way of explanation

  • @PUNIAg
    @PUNIAg5 ай бұрын

    Very good presentation

  • @AshokKumar-pd7ec
    @AshokKumar-pd7ec6 ай бұрын

    Very intersting

  • @monighai6496
    @monighai64964 ай бұрын

    Good morning sir ji aapki stories bahut interesting hote hai👈

  • @user-ks1ib6gr8x
    @user-ks1ib6gr8x6 ай бұрын

    Gud job

  • @EkamBajwa-ps9kk
    @EkamBajwa-ps9kk5 ай бұрын

    Good gob❤❤

  • @jacklitt5099
    @jacklitt50996 ай бұрын

    Interesting.

  • @surinderjohal7258
    @surinderjohal72586 ай бұрын

    Paji good job ❤

  • @Jatt-ke8jn
    @Jatt-ke8jn6 ай бұрын

    Good job

  • @EkamBajwa-ps9kk
    @EkamBajwa-ps9kk5 ай бұрын

    Good gob❤❤❤❤❤❤❤

  • @inderjit748
    @inderjit7486 ай бұрын

    SAT SIRI AKAL KAKA JI PESHKARI BOHAT HI WADIA HAI TE KAIRON CASE DE FACT BILKUL SAHI CE CARRY ON WAHEGURU JI CHARDIKLA BAKSHAN

  • @IKPUNJABTV

    @IKPUNJABTV

    6 ай бұрын

    ਇਸ ਅਸੀਸ ਲਈ ਬਹੁਤ ਧੰਨਵਾਦ ਜੀ

  • @Armaan_kulria
    @Armaan_kulria6 ай бұрын

    Very good 💯

  • @AshokKumar-pd7ec
    @AshokKumar-pd7ec6 ай бұрын

    Partap singh kairo de muder da kisa tusi bahut vadia treeke nal sunaea

  • @narindersidhu5434
    @narindersidhu54346 ай бұрын

    sir ਬਹੁਤ ਵਧੀਆ stories ਨੇ, ਹੋਰ ਵੀ ਪਾਉ ਇਹੋ ਜੀਆਂ ਇਸ ਨਾਲ ਤੁਹਾਡਾ channel ਵੀ grow ਹੋਏਗਾ❤

  • @IKPUNJABTV

    @IKPUNJABTV

    6 ай бұрын

    ਹਾਂਜੀ ਕੋਸ਼ਿਸ਼ ਕਰ ਰਹੇ ਹਾਂ।ਬਹੁਤ ਧੰਨਵਾਦ

  • @baldishkaur9953
    @baldishkaur99536 ай бұрын

    Nice video

  • @user-em2py9tv6o
    @user-em2py9tv6o4 ай бұрын

    Very nice brother story sad ❤

  • @sakattarsingh7114
    @sakattarsingh71146 ай бұрын

    Hello Brother I am new viewer of your channel , you do very good work 👌 Well done From Amritsar Punjab 👍

  • @IKPUNJABTV

    @IKPUNJABTV

    6 ай бұрын

    Thanks a lot brother.You are welcome here.

  • @sonikapil2111
    @sonikapil21116 ай бұрын

    ਮੁਬਾਰਕਾਂ ਬਾਈ ਜੀ 1000 ਸਬਕ੍ਰਾਈਬ ਹੋਣ ਤੇ

  • @IKPUNJABTV

    @IKPUNJABTV

    6 ай бұрын

    ਬਹੁਤ ਧੰਨਵਾਦ ਬਾਈ ਜੀ

  • @arshmallhi9311
    @arshmallhi93114 ай бұрын

    Bai ji tuhadia vodeos bohat vadia hundia.please mic use karea kro.audio quality nhi vadia

  • @RajvinderSingh-kv5lc
    @RajvinderSingh-kv5lc6 ай бұрын

    Excellent sir ,keep it up

  • @IKPUNJABTV

    @IKPUNJABTV

    6 ай бұрын

    Thank you brother

  • @user-zh9gv7fv4i
    @user-zh9gv7fv4i6 ай бұрын

    Good

  • @suhalbansal
    @suhalbansal6 ай бұрын

    Great 22ji

  • @IKPUNJABTV

    @IKPUNJABTV

    6 ай бұрын

    Thanks 👍

  • @user-fy1su4so8v
    @user-fy1su4so8v4 ай бұрын

    ਅਣਖੀ ਸਾਬ ਦਾ ਨਾਵਲ ਕੋਠੇ ਖੜਕ ਸਿੰਘ ਵਿਚ ਇਹ ਕਿਰਦਾਰ ਹੁੰਦੇ ਆ ਹਰਨਾਮੀ ਉਹਦਾ ਆਸਕ ਅਰਜਨ ਤੇ ਥੋੜੀ ਜਿਹੀ ਕਹਾਣੀ ਵੀ ਮੇਲ ਖਾਂਦੀ ਆ

  • @kulwindersingh4401
    @kulwindersingh44016 ай бұрын

    Sohna kam aa veer tuhda

  • @IKPUNJABTV

    @IKPUNJABTV

    6 ай бұрын

    Thank you ji

  • @progressivefarm3212
    @progressivefarm32125 ай бұрын

    ਵਾਹ ਭਰਾ ਮੇਰਿਆ, ਕਮਾਲ ਕਰੀ ਜਾਨੈਂ।

  • @IKPUNJABTV

    @IKPUNJABTV

    5 ай бұрын

    ਬਹੁਤ ਧੰਨਵਾਦ ਬਾਈ ਜੀ

  • @rajabrar5497
    @rajabrar54975 ай бұрын

    ਬਹੁਤ ਹੀ ਵਧੀਆ ਜਾਣਕਾਰੀਆਂ ਦੇ ਰਹੇ ਹੋ ਵੀਰ ਜੀ ਕਿਰਪਾ ਕਰਕੇ ਆਪਣਾ ਨੰਬਰ ਭੇਜਿਓ ਜੀ

  • @gurditsingh3546
    @gurditsingh35466 ай бұрын

    You completed 1000 subscribers. 👍

  • @IKPUNJABTV

    @IKPUNJABTV

    6 ай бұрын

    ਬਹੁਤ ਧੰਨਵਾਦ ਇਸ ਮੁਹੱਬਤ ਲਈ,ਪੰਜਾਬ ਦੇ ਇਤਿਹਾਸ ਦੇ ਰਸੀਏ ਇੱਕੋ ਜਿਹੇ 1000😊।

  • @jagvirsekhon2597
    @jagvirsekhon25976 ай бұрын

    intracting story bai ji 🙏

  • @IKPUNJABTV

    @IKPUNJABTV

    6 ай бұрын

    Thank you bai ji

  • @rajchahal1980
    @rajchahal19805 ай бұрын

    Bai ji audio quality da khayal rakhia karo

  • @surinderjohal7258
    @surinderjohal72586 ай бұрын

    ❤❤❤❤❤❤❤❤❤

  • @bupindersingh7592
    @bupindersingh75926 ай бұрын

    Rochak

  • @balvirsidhu1271
    @balvirsidhu12715 ай бұрын

    ਬਹੁਤ ਵਧੀਆ ਜਾਣਕਾਰੀ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਗੋਰੇਆਂ ਚ ਵੀ ਵੈਲੀ ਹੁੰਦੇ ਐ

  • @baljindersekhon5759
    @baljindersekhon57596 ай бұрын

    ਬਾਈ ਤੁਸੀਂ ਤਾਂ ਬੂ ਵਧੀਆ ਜਾਣਕਾਰੀਆਂ ਦੇ ਰਹੇ ਓ

  • @IKPUNJABTV

    @IKPUNJABTV

    6 ай бұрын

    ਬਹੁਤ ਧੰਨਵਾਦ

  • @darshansingh-6299

    @darshansingh-6299

    5 ай бұрын

    ਇਸ ਕਹਾਣੀ ਵਿੱਚ ਹੋਰ ਵੀ ਬਹੁਤ ਜਾਣਕਾਰੀ ਹੈ

  • @baljindersekhon5759

    @baljindersekhon5759

    5 ай бұрын

    @@darshansingh-6299 ਜ਼ਰੂਰ ਸ਼ੇਅਰ ਕਰੋ ਜੀ

  • @surindersingh-lk8gm
    @surindersingh-lk8gm5 ай бұрын

    Excellent presentation. God bless you. Be blessed.

  • @balwindersinghjattana5770
    @balwindersinghjattana57706 ай бұрын

    ❤❤❤❤❤❤❤❤❤❤❤❤❤

  • @lovepreetsingh2235
    @lovepreetsingh22355 ай бұрын

    Guru partap karro wali story complete kara …sanga continues

  • @GagandeepSingh-em1dr
    @GagandeepSingh-em1dr5 ай бұрын

    ram sroop ankhi da novel "kothe khadak singh" nal mildi a stroy

  • @RajvinderSingh-kv5lc
    @RajvinderSingh-kv5lc6 ай бұрын

    Audio quality is very poor

  • @gavydhaliwal2421
    @gavydhaliwal24213 ай бұрын

    Bai ji daku jora gobindpura bareta di and baldev daku di story pao ji

  • @modernagricu3006
    @modernagricu30065 ай бұрын

    ਏਹ ਸਾਰਾ ithaas ਤੁਸੀਂ ਪੜ੍ਹਦੇ ਕਿੱਥੋਂ ਓ ਤੁਸੀਂ ਬਾਈ ਜੀ

  • @ManmohanSingh-qt2rl
    @ManmohanSingh-qt2rl5 ай бұрын

    Kunda Singh ji Daku nahi c Puri gal daso

  • @user-kh9ut7wg6y
    @user-kh9ut7wg6y5 ай бұрын

    Ajj pta Eh lgeya Badall honi Harnami ke laane vicho c.BT di blood line ne bargharhi Golli challai h.

  • @gurbirsingh982

    @gurbirsingh982

    4 ай бұрын

    1:40 o bhaaji kithe seep la ti😂

  • @TheParis2008
    @TheParis20086 ай бұрын

    🙏👍… Annoying background noise ..please fix it next time

  • @IKPUNJABTV

    @IKPUNJABTV

    6 ай бұрын

    Ji

  • @AshokKumar-pd7ec
    @AshokKumar-pd7ec6 ай бұрын

    Bahut vafia treeke nal sunoufe ho

  • @IKPUNJABTV

    @IKPUNJABTV

    6 ай бұрын

    Much Thanks

  • @JOG722
    @JOG7226 ай бұрын

    Bai hor kahaniya vi sunao

  • @IKPUNJABTV

    @IKPUNJABTV

    6 ай бұрын

    ਹਾਂਜੀ, ਲੋਕ ਧਾਰਾ ਦੇ ਅਹਿਮ ਪਾਤਰਾਂ ਤੇ ਘਟਨਾਵਾਂ ਨੂੰ ਤੱਥਾਂ ਸਹਿਤ ਦਸਤਾਵੇਜ਼ ਬਣਾ ਕੇ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ।

  • @Hastinderbhaker
    @Hastinderbhaker6 ай бұрын

    Eh

  • @dilrajdhion
    @dilrajdhion5 ай бұрын

    First time gazianainfzr

  • @kamalsingh-dc1vs
    @kamalsingh-dc1vs6 ай бұрын

    ਵੈਲਣ ਜੱਟੀ

  • @user-yh9su1wf6i
    @user-yh9su1wf6i6 ай бұрын

    ਪਟਿਆਲੈ ਲੈ ਜਾਂਦਾ

  • @sukhwantsingh2513
    @sukhwantsingh25135 ай бұрын

    Bhi,ji,khan,singh,nu,chadoo,v,ally,asal,ch,oss,nu,keha,janda,c,Jo,gharon,atte,sistam,ton,baggi,ho,janda,c,,ho,janda,h,

  • @hardeepsinghbehniwal3033
    @hardeepsinghbehniwal30336 ай бұрын

    ਗਾਜੀਆਣਾ ਤਾਂ ਮੋਗੇ ਜਿਲੇ ਚ ਪੈਦਾ ।

  • @IKPUNJABTV

    @IKPUNJABTV

    6 ай бұрын

    ਜੀ

  • @dilrajdhion
    @dilrajdhion4 ай бұрын

    Tru story

  • @jasbirkaurchahal1021
    @jasbirkaurchahal10216 ай бұрын

    ਪਾਕਿਸਤਾਨ ਵਿੱਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਅਖੌਤੀ ਭੈਣ ਦਲਬੀਰ ਕੌਰ ਬਾਰੇ ਵੀ ਦੱਸੋ ਜੀ । ਸੁਣਿਆ ਹੈ ਕਿ ਉਹ ਸਰਬਜੀਤ ਸਿੰਘ ਦੀ ਸਕੳ ਭੈਣ ਨਹੀਂ ਸੀ ।

  • @jasbirkaurchahal1021

    @jasbirkaurchahal1021

    6 ай бұрын

    ਸਕੀ ।

  • @IKPUNJABTV

    @IKPUNJABTV

    6 ай бұрын

    ਜ਼ਰੂਰ ਜੀ,ਜਲਦੀ

  • @gurbirsingh982

    @gurbirsingh982

    4 ай бұрын

    2:47 hnji....eh khbrr v aayi c

  • @r.k3261
    @r.k32615 ай бұрын

    Sir onne zabardasti nhi rakhi sigi aap rendi sigi osde naal

  • @sukhwantsingh2513
    @sukhwantsingh25135 ай бұрын

    Bhi,ji,appni, knowledge,theek,kro,patoala,satet,c,asr,britch,rool,de,under,c,es,kar,k,badli,kinve,ho,sakdi,h,,odharon,Chad,k,patiala,ch,nokri,kiti,ho,sakdi,a

  • @surindersingh-lk8gm
    @surindersingh-lk8gm5 ай бұрын

    5:00 Behram.They were called PINDAARIS.

  • @sonasingh5306
    @sonasingh53065 ай бұрын

    😂😂 Barri wadi Khoz kitte tu , Tu pakka Padam sheer Award da haq-dar

  • @user-kSSingh

    @user-kSSingh

    5 ай бұрын

    ਨਾਮ ਸੋਨਾ, ਬੋਲ ਬਾਣੀ ਕੋਲਿਆ ਦੀ ਦਲਾਲੀ ਵਾਲੀ

  • @sonasingh5306

    @sonasingh5306

    5 ай бұрын

    @@user-kSSingh-hasha , manu nai see pata k eh story tuhade parwar di , sorry for this ,

  • @user-kSSingh

    @user-kSSingh

    5 ай бұрын

    ਗੁੱਸਾ ਨੀ ਕਰੀਦਾ ਵੀਰ ਸੋਨਾ(Gold) ਜੀ

  • @sonasingh5306

    @sonasingh5306

    5 ай бұрын

    @@user-kSSingh - Gussa ta pardan tu karda , es Story upload karn de ki benefit aa das ?

  • @sukhwantsidhu6364
    @sukhwantsidhu63645 ай бұрын

    ਯਾਰ ਤੂੰ ਡਾਕੂ ਅਰਜਨ ਸਿੰਘ ਉਰਫ ਅਰਜਨ ਵੈਲੀ, ਡਾਕੂ ਜਗਰੂਪ ਸਿੰਘ ਉਰਫ ਰੂਪ ਵੈਲੀ ਬਾਰੇ ਕੀ ਜਾਣਗਾ। ਉਹ ਵੈਲੀ ਹੋਰ ਹੋਣਗੇ ਜਿਹੜੀ ਤੂੰ ਗੱਲ ਕੀਤੀ ਪਿੰਡ ਦੀਆ ਧੀਆ ਭੈਣਾ ਰੱਖਣ ਵਾਰੇ । ਇਨਾਂ ਬਾਰੇ ਪਹਿਲਾ ਪੂਰੀ ਜਾਣਕਾਰੀ ਲੈ ਬਾਈ ਫੇਰ ਦੱਸੀ ਇਨਾਂ ਬਾਰੇ ਕਿਸ ਤਰਾਂ ਦੇ ਡਾਕੂ ਜਾ ਵੈਲੀ ਸਨ।ਇਹ ਪਿੰਡ ਦਾਉਧਰ ਜਿਲਾ ਮੋਗਾ ਦੇ ਨੇ. Sry ਪਰ ਬਿਨਾਂ ਜਾਣਕਾਰੀ ਤੋ ਕਿਸੇ ਬਾਰੇ ਨੀ ਬੋਲੀਦਾ........

  • @raghvirsarao1446

    @raghvirsarao1446

    4 ай бұрын

    ਜੈਤੋ ਦੇ ਮੋਰਚੇ ਤੇ ਇੱਕ ਜਾਲਮ ਅੰਗਰੇਜ ਅਫ਼ਸਰ ਵੱਲੋਂ ਐਨਾ ਜੁਲਮ ਕੀਤਾ ਜਾਂਦਾ ਸੀ ਜਿਸ ਨੂੰ ਦੇਖ ਕੇ ਇੱਕ ਹੋਰ ਅੰਗਰੇਜ ਨੇ ਉਹਨਾਂ ਸਿਖਾਂ ਦੀ ਯਿਸੂ ਮਸੀਹ ਨਾਲ ਤੁਲਨਾ ਕੀਤੀ ਸੀ,ਓਹਦੇ ਕਤਲ ਦੀ ਕਹਾਣੀ ਸੁਣਾਈ ਹੈ

  • @manpreetmann3095
    @manpreetmann30955 ай бұрын

    Harami pehla jail kyo gayi c tuc eh ni dasia.

  • @inderjit748
    @inderjit7486 ай бұрын

    EHDA MATLAB GOREY VE VELIY HUNDE NE 😂😂 DEKHNA NU TAA CHIK NNE JEHE LAGDE NE

  • @user-yh9su1wf6i

    @user-yh9su1wf6i

    6 ай бұрын

    ਸੱਤ ਸਮੁੰਦਰੋ ਪਾਰ ਆ ਕੇ ਲੜਦੈ ਵੀ ਸੀ।

  • @brocklesnarmaanmeet7597

    @brocklesnarmaanmeet7597

    6 ай бұрын

    Puri duniya te pehla vi raaj karde si te hun vi karde ne pehla hatheyara naal te hun kanoona naal.....

  • @ashishtanwar8670
    @ashishtanwar86706 ай бұрын

    900 katal kiye bahram ne

  • @davindersahni6975
    @davindersahni69755 ай бұрын

    Behram killed 100 people?Brother do some more study.But other video is good .Thanks.

  • @nationbuilder9626
    @nationbuilder96264 ай бұрын

    Sir, Maulana style cloth/ rumala on your shoulder doesn't suits to your personality as you are Punjabi. It's not Punjabi dress. Wear parna if you want.

  • @Dhaliwal21892
    @Dhaliwal218925 ай бұрын

    Aho jine punjabi c ona te jhuthe case oaunde c gore te je gore ne bhawnigarh legal tareke naal complaint kiti oh valley ho gya had ho gayi nira jhuth hi chaddi jane o

Келесі