Drama in Nepal: How Killer of Partap Singh Kairon nabbed in Nepal by Punjab Police
After the Assassination of Partap Singh Kairon, Sucha Singh and his associates ran to different places.Sucha Singh ran to Uttar Pradesh and than to Nepal.How he was arrested in Nepal, watch this to know the full story
#PartapSinghKairon #SuchaSinghBassi #PunjabPolice #DIGAshwaniKumar #Nepal #nepalpolice #Delhi #kaironMurderCase #CriminalArrest #CrossBorderCrime #InternationalLawEnforcement #kaironmurdermystery #gurpreetmirpur #ikpunjabtv #punjabicrimestories #punjabistories #punjabi #punjab #truecrime #crimestories
Пікірлер: 72
Sir bhut interesting video bnade tusi...salute te hor video bnao Punjab bare 🇮🇳🇮🇳
Sucha Singh, Baldev Singh ਕਿਸੇ ਵੇਲੇ ਨਾਮਵਰ ਖਿਡਾਰੀਆਂ ਵਿਚੋਂ ਸਨ, Sucha Singh India ਚੈਂਪੀਅਨ ਸੀ around 1945-50 , ਬਾਈ ਜੀ ਬੰਦੇ yaariyan ਕਰਕੇ ਏਸ ਸੱਭ ਕੁਛ ਨੂੰ ਅੰਜਾਮ ਦੇ ਗਏ, ਜੇਕਰ Baldev Singh footballer ਦਾਰੂ ਨਾ ਪੀਂਦਾ ਹੁੰਦਾ ਏਹ ਸੱਭ ਕੁਝ ਦਾ ਪਤਾ ਏਨਾ ਸੌਖਾ ਨਾ ਲੱਗਦਾ, political ਧੱਕੇਸ਼ਾਹੀ ਅੱਜ ਦੀ ਤਰ੍ਹਾਂ ਓਸ ਵੇਲੇ v ਚੱਲਦੀ ਸੀ, ਕਿਤੇ ਸਬੱਬ ਬਣੇ ਤਾਂ ਸੰਪਰਕ kareyo Sucha Singh as a student of Khalsa College Amritsar ਫੋਟੋ v vikhawanga , ਓਸ ਬੰਦੇ ਨੂੰ ਨਿਰਾ ਕਾਤਲ ਹੀ ਨਾ ਦੱਸੋ ਓਸ ਵਿਚ ਗੁਣ v ਬਹੁਤ ਸਨ। ਧੰਨਵਾਦ
@IKPUNJABTV
6 ай бұрын
ਜ਼ਰੂਰ ਮਿਲਾਂਗੇ ਜੀ। ਇਹਨਾਂ ਸਭ ਤੇ ਇੱਕ ਵੀਡਿਓ ਵਿੱਚ ਇਹਨਾਂ ਦੇ ਪਿਛੋਕੜ ਬਾਰੇ ਗੱਲ ਕਰਾਂਗੇ।ਬਾਕੀ ਇੱਕ ਪੱਤਰਕਾਰ ਦੇ ਲਈ Facts & Evidence ਸਭ ਤੋਂ ਮਹੱਤਵਪੂਰਨ ਹੁੰਦਾ, ਆਪਣਾ opinion ਨਹੀ। ਲਿਹਾਜ਼ਾ ਅਸੀਂ ਸਿਰਫ਼ ਚਾਰਜਸ਼ੀਟ ਤੇ ਜਜਮੈਂਟਸ ਨੂੰ ਅਧਾਰ ਬਣਾਇਆ ਹੈ । ਮੇਰੀ ਨਿੱਜੀ ਹਮਦਰਦੀ ਕਿਸੇ ਨਾਲ ਵੀ ਹੋ ਸਕਦੀ ਹੈ ਪਰ ਉਹ ਮੇਰੇ ਪੇਸ਼ੇ ਵਿੱਚ ਨਹੀਂ ਝਲਕਣੀ ਚਾਹੀਦੀ। ਏਹੀ ਜਰਨਲਿਜ਼ਮ ਵੇਲੇ ਪੜ੍ਹਿਆ ਤੇ ਇਹੀ ਚੰਗੇ ਸੰਪਾਦਕਾਂ ਤੋਂ ਸਿੱਖਿਆ ।ਹਾਲਾਂਕਿ ਨਵੇਂ ਦੌਰ ਦੀ ਪੱਤਰਕਾਰੀ ਨੇ ਬਹੁਤ ਕੁਝ ਬਦਲ ਦਿੱਤਾ ਹੈ।ਬਹੁਤ ਧੰਨਵਾਦ ਤੁਹਾਡਾ।
@gurigill309
6 ай бұрын
Tuc sahi fact vkhaya.. Eh sade pind 3 raat reh ke gye c.. sangha ne drink krke kise dhabe te kiha c ki asi. Vade vade mantri mare ne othe police baithi c civil dress vch ohna ohnu arrest kita fr pta chlya c..8 saal baad aah gal leek hoi c…
@IKPUNJABTV
6 ай бұрын
@@gurigill309 ਤੁਹਾਡਾ ਪਿੰਡ ਕਿਹੜਾ ਹੈ? ਚੋਰਮਾਰ ਜਾਂ ਨੇੜੇ ਕੋਈ ਹੋਰ?
@jacklitt5099
6 ай бұрын
Murderer is criminal and has no other identity. So dont try to praise him.
@sikandersinghsidhu-ti1ce
5 ай бұрын
ਕੋਈ ਨਾਮਵਰ ਹੋਵੇ ਫਿਰ ਕਾਤਲ ਬਣ ਜਾਵੇ ਤਾਂ ਉਹ ਘਟੀਆ ਬੰਦਾ ਹੀ ਰਹਿੰਦਾ ਹੈ। ਇੱਕ ਖਿਲਾੜੀ jo ਹੱਟਾ ਕੱਟਾ ਸੀ ਉਸ ਨਾਲ ਇੱਕ jbt mistress ਅੰਧੇ ਇਸ਼ਕ ਵਿੱਚ ਫਸ ਕੇ ਘਰ ਦੀਆਂ warnigs de ਬਾਵਜੂਦ ਵਿਵਾਹ ਕਰਦੀ ਹੈ ਤੇ ਫਿਰ ਪਛਤਾਉਂਦੀ ਹੈ। ਅੰਧੇ ਇਸ਼ਕ ਅਤੇ ਸੈਕਸ ਨੇ usa ਚ ਪੜਿਆ cm ਮਰਵਾ ਕੇ ਰੱਖ ਦਿੱਤਾ jo ਪੰਾਬੀਅਤ ਦਾ ਅਲੰਬਰਦਾਰ ਸੀ ਓਹੀ ਪੰਜਾਬ ਤਿੰਨ subiyia ਚ ਵੰਡਿਆ ਗਿਆ। ਧੀਕਾਰ ਹੈ ਐਸੀ ਗੰਦੀ madam ਦੇ। ਤੁਹਡੀ ਪੇਸ਼ਕਕਾਰੀ ਦਾ ਅੰਦਾਜ਼ ਬਹੁਤ ਵਧੀਆ ਹੈ। Pro sikander singh sidhu lect economic sardulgarh dist mansa dist President save education committee Mansa
Very informative
Great information 👌👍
ਸਹੀ ਜਾਣਕਾਰੀ ਧੰਨਵਾਦ
ਬਹੁਤ ਵਧੀਆ👍
Little information about Sardar Nishan Singh Virk He had no connection to Phagwara town in Punjab but was a big landlord and respected person resident of village Bigwara located adjoining Rudharpur 11:58 see
Little information about Sardar Nishan Singh Virk He had no connection to Phagwara town in Punjab but was a big landlord and respected person resident of village Bigwara located adjoining to Rudharpur
Sahi ਜਾਣਕਾਰੀ
Nepal police has better standard for human rights .
ਲੱਖ ਵਾਰ ਧੰਨਬਾਦ ਕਰਦੇ ਅਸੀ। ਸਰਦਾਰ ਸੁਚਾ ਸਿੰਘ ਜੀ ਦਾ। ਜਿਨਾਂ ਨੇ ਭਾਰਤੀ ਗੰਦ ਕੈਰੋਂ ਨੂੰ ਨਰਕ ਭੇਜਿਆ
Ok Told
❤❤❤
🔥🔥🙏🙏🙏
Little information about Sardar Nishan Singh Virk He had no connection to Phagwara town in Punjab but was a big landlord and respected person resident of village Bigwara located adjoining Rudharpur 11:58 see 11:58
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਗਈ ਹੈ
👍👍💯💯🙏🙏🙏🙏🙏
Sucha Singh Padiala Village Dist SAS Nagar Then Dist Rupnagar V Puja Near Kharar He was Leaving there
ਸੁਣੀਆ ਸੁਣਾਈਆ ਦਸੀ ਜਾਦੇ ਹਨ।
❤❤❤❤
@IKPUNJABTV
6 ай бұрын
Thank you
Writing information Sardar Nishan Singh Virk was a big Landlord and respected person of village Bigwara situated adjoining Rudharpurand no connection to Phagwara town in Punjab
ਬਾਈ ਜੀ ਥੋਡੀ ਆਵਾਜ਼ ਜਮਾ ਪਰੋਫੈਸਰ ਤਾਰਿਕ ਗੁੱਜਰ ਵਰਗੀ ਆ। ਜਿੰਨਾ ਦਾ Ek se Punjab ਚੈਨਲ ਆ ਪਾਕਿਸਤਾਨ ਤੋ
@IKPUNJABTV
6 ай бұрын
ਬਹੁਤ ਧੰਨਵਾਦ ਜੀ। ਪ੍ਰੋ ਤਾਰਿਕ ਪਾਕਿਸਤਾਨ ਵਿੱਚ ਪੰਜਾਬੀ ਨੂੰ ਜ਼ਿੰਦਾ ਰੱਖਣ ਲਈ ਉੱਠਣ ਵਾਲੀਆਂ ਅਵਾਜ਼ਾਂ 'ਚੋਂ ਅਹਿਮ ਹਨ।❤❤
@gursewakjhajj6875
6 ай бұрын
@@IKPUNJABTV ਜੀ ਬਿਲਕੁਲ ਸਹੀ ਕਿਹਾ ਤੁਸੀਂ
@dharmveergill8332
5 ай бұрын
Pakistan valea ne punjabi de nal nal apna virsa ajj v sambh ke rakhea
Je Partap Singh karion na hunda Punjab da vi Bihar vala hall hunda
Sucha Singh Bassi was from the village Bir Bansian. I know he is known as a bad person now, but as his family member, I knew him well and I know he was a good person. Even though I was quite young at that time, I witnessed a lot before I left India. However, I still don’t support anyone’s life being taken.
Exact information.i am from nepal border khatima city. That nepal city mahendranagar not mahendargarh.till today similar arrests happens here in nepal frw years back they arrested delhi police mens who came here to arrest a nepali criminal wanted in delhi
Kairon koi bhalamanas nahi,Nehru ne usnu sikh kaum virudh vartia c.Punjabi suba andolan vich Sikhs nu kuttan te kuchlan da kamm Nehru di sheh te shuru Hoya c.jo ajj takk chall riha hai.
What were the reasons for this crime.? Please explain.
@IKPUNJABTV
5 ай бұрын
Watch other videos of this series, Thanks
1/2 2/2😊
My grandfather aware Sardar kairon jee don't go alone to delhi which he always used to do
ਰਣਜੀਤ ਸਿੰਘ ਦੇ ਵਿਆਹ ਨੇ ਦੇਖੋ ਕਿਥੋਂ ਤੱਕ ਕਾਂਡ ਕਰਵਾ ਤਾ
Bai ji Nishan Singh da farm Bagwara c Ruderpur kol. Phagwara farm nahi. Ashwini kumar IG c. Odo IG police mukhi hunda c state da. DGP post baad vich bani. Eh case Sangha kar ke khulleya c kyoki oh ik sirre da sharabi te bhonkad c.
BHAI JI ONE OF MURDERER OF KAIRON WAS FOUND IN VILLAGE PERHAPS SARON NEAR DHURI
Bahji sucha Singh ji v colleges gaye hoie c village samrai jalndhar ohna de bhua ji c ranjit Singh da munda mere tayia ji de bete da friend c te gurpreet ballh ajj kal Toronto ch ah
@IKPUNJABTV
5 ай бұрын
ਹਾਂਜੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1948-49 ਵਿੱਚ BA ਕੀਤੀ ਸੀ।
MAIN ROLE INS PANJAB POLICE SARDAR SHABDAL SINGH DA CE BALDEV SINGH SANGHA NU OH JANDE CE
@IKPUNJABTV
6 ай бұрын
ਜੀ, ਸ਼ਬਦਲ ਸਿੰਘ ਨੇ ਬਲਦੇਵ ਸਿੰਘ ਨੂੰ ਚੋਰਮਾਰ ਪਿੰਡ ਜ਼ਿਲ੍ਹਾ ਸਿਰਸਾ ਨੇੜਿਓਂ ਗਿਰਫ਼ਤਾਰ ਕੀਤਾ ਸੀ। ਸਿਲਸਿਲੇਵਾਰ ਸਭ ਦੀ ਗੱਲ ਕਰਾਂਗੇ।
@fatehsingh3512
6 ай бұрын
ਬਿਲਕੁਲ ਸਹੀ hai jnab.........Baldev Singh ਦੀ wording c Sabdala ਮੋਢਿਆਂ ਤੇ ਤਾਰੇ lawone ਤਾਂ lawala, ਜੱਟ chief minister ਮਾਰਕੇ aya ਓਏ, ਬੱਸ ਫੇਰ ਯਾਰ ਮਾਰ ਹੋਗੀ,
2:44 ਬਲਦੇਵ ਸੰਘਾ ਕਿਵੇਂ ਹੱਥ ਲਗਿਆ ਪੂਰੀ ਡੇਟਲ ਦੇਣੀ ਸੀ ਬਾਈ ਜੀ
@IKPUNJABTV
5 ай бұрын
ਬਾਈ ਜੀ ਵੀਡਿਓ ਲੰਬੇ ਹੋ ਜਾਂਦੇ ਇਸ ਕਰਕੇ ਅਗਲੇ ਹਿੱਸੇ ਵਿੱਚ ਉਹਦੀ ਗੱਲ ਕਰਾਂਗੇ।
@JassS634
5 ай бұрын
@@IKPUNJABTV ok ji
@satishkumar-cv7tt
4 ай бұрын
Sucha singh baldev singh photo release
Deya singh ਦੀ ਤਾਂ ਹੁਣ ਹੀ ਮੌਤ ਹੋਈ ਹੈ 2 ਮਹੀਨੇ ਪਹਿਲਾਂ
@charnjeetmiancharnjeetmian6367
6 ай бұрын
ਕਿੱਥੋਂ ਦਾ ਸੀ ਤੇ ਕਿੱਥੇ ਰਹਿੰਦਾ ਸੀ 22 ਜੀ
@IKPUNJABTV
6 ай бұрын
ਜੀ, ਪਿਛਲੇ ਸਾਲ ਨਵੰਬਰ ਵਿੱਚ ਹਨੂੰਮਾਨਗੜ੍ਹ ਨੇੜੇ ਪਿੰਡ ਮਾਨਕਸਰ ਵਿੱਚ।
@dharmveergill8332
5 ай бұрын
Kini age da ho k mrea bai g
@vpsran
5 ай бұрын
85 saal da
Baldev singh rajsathan de 1fd pind che renda si mere dada ji Nu janda si hisar jail che mil ke vi aaye si
Bai ji fer ohi gall addhi adhoori jaankaari
@IKPUNJABTV
6 ай бұрын
We are open to discussions, please put your point to complete the information if it lacks any.
@navjot9khangura877
5 ай бұрын
Please send your contact number so that we can discuss the other side too
@navjot9khangura877
5 ай бұрын
Please share your contact so that we can discuss upon this.
@navjot9khangura877
5 ай бұрын
Please share your contact
P
Little information about Sardar Nishan Singh Virk He had no connection to Phagwara town in Punjab but was a big landlord and respected person resident of village Bigwara located adjoining to Rudharpur