ਕਹਾਣੀ ਚਮਕੀਲੇ ਦੀ | Untold Story of Chamkila Murder: How the Plan was made at a College Hostel

Ойын-сауық

This is Life Story of Amar Singh Chamkila, his love with Amarjot, How he made wave storm in Punjabi Music Industry and how Amar Singh Chamkila was Killed at Mehsampur Village.
Howamarsinghchamkilawaskilled?
Whokilledchamkila?
Chamkiladeathreason
Chamkilacauseofdeath
Amarjotkaur
Chamkilaamarjot
Chamkilasongs
Chamkilamovie
Imtiazali
Bollywoodmovieonchamkila
Mehsampurvillage
Dugri
Ludhiana
Chamkilastory
Chamkilaakhada
Chamkilasongs
Takuetetakua
Dhaniramchamkila
Dhaniram
Jaimanchamkila
Harisinghsandila
Chamkilafather

Пікірлер: 343

  • @06061984Singh
    @06061984Singh4 ай бұрын

    That's the first time any channel has told the correct story. Few corrections, mehsumpur is near phillaur not Nakodar and picture of sodhi rurkan is incorrect,but well done to channel for telling the truth

  • @harpreetkaur5022

    @harpreetkaur5022

    4 ай бұрын

    Yes

  • @partappartsingh-qg1om

    @partappartsingh-qg1om

    3 ай бұрын

  • @GurdevSingh-cx7vs

    @GurdevSingh-cx7vs

    3 ай бұрын

    😊,​@@harpreetkaur5022

  • @user-vy1ww9ri6m
    @user-vy1ww9ri6m4 ай бұрын

    ਬਿਲਕੁਲ ਸੱਚ ਦੱਸਿਆ ਹੈ ਤੁਸੀਂ ਬਾਈ ਜੀ।। ਜਿਹੜਾ ਯੋਗਦਾਨ ਪੰਜਾਬੀ ਸੰਗੀਤ ਵਿੱਚ ਅਮਰ ਸਿੰਘ ਚਮਕੀਲਾ ਜੀ ਪਾ ਗਏ ਹਨ, ਉਹ ਕੋਈ ਹੋਰ ਨਹੀਂ ਪਾ ਸਕਦਾ। ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਅਤੇ ਸਿਰਫ਼ 6 ਜਮਾਤਾ ਪੜਿਆ ਇਨਸਾਨ, ਹਰੇਕ ਗੀਤ ਦੀ ਹਰ ਇਕ ਲਾਈਨ ਵਿੱਚ ਅਖਾਣ ਜਾਂ ਮੁਹਾਵਰਾ ਵਰਤ ਗਿਆ ਹੈ, ਜੋ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ।। ਅਮਰ ਸਿੰਘ ਚਮਕੀਲਾ ਹਮੇਸ਼ਾ ਲਈ ਅਮਰ ਰਹੇਗਾ।। ਧੰਨਵਾਦ ਸਹਿਤ ❤❤❤

  • @RanbirSingh-rm1km
    @RanbirSingh-rm1km4 ай бұрын

    ਚਮਕੀਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ❤❤❤❤❤

  • @saffbron
    @saffbron3 ай бұрын

    ਮੈ ਦੁੱਗਰੀ ਤੋ ਹੀ ਆ, big fan of ਚਮਕੀਲਾ। ਬਾਕੀ ਸਭ ਠੀਕ ਆ। ਪੰਡਿਤ ਨੇ ਚਾਹੇ ਟੁੱਲ ਈ ਮਾਰਿਆ ਪਰ ਹੋਇਆ ਓਹੀ ਜੋਂ ਕੇਹਾ ਸੀ। ਧਨੀਆ ਧਨੀ ਹੀ ਨਿੱਕਲਿਆ ❤

  • @rukh3142
    @rukh31424 ай бұрын

    ਜੋ ਵੀ ਕੀਤਾ ਗਲਤ ਕੰਮ ਕੀਤਾ। ਮਾਰਨਾ ਨਹੀਂ ਸੀ ਚਮਕੀਲਾ। ਧਾਰਮਿਕ ਗੀਤ ਚਮਕੀਲੇ ਵਰਗੇ ਕੋਈ ਵੀ ਨਹੀਂ ਗਾ ਸਕਦਾ।

  • @brar293
    @brar2934 ай бұрын

    ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ.. 'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ.. ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ' ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ" ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ' ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ. ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ, "ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ, ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ, ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ । ਭੁੱਲ ਚੁੱਕ ਲਈ ਮੁਆਫੀ

  • @manpreetchahal6836

    @manpreetchahal6836

    4 ай бұрын

    Jina anand tuhada comnt par ke aaea ona interview da v ni aaea

  • @kuldipbadyal1013

    @kuldipbadyal1013

    4 ай бұрын

    Bahut badiya kument pad ke maja aa gya

  • @user-vy1ww9ri6m

    @user-vy1ww9ri6m

    4 ай бұрын

    ਬਿਲਕੁਲ ਸੱਚ ਲਿਖਿਆ ਹੈ ਤੁਸੀਂ ਬਾਈ ਜੀ।। ਜਿਹੜਾ ਯੋਗਦਾਨ ਪੰਜਾਬੀ ਸੰਗੀਤ ਵਿੱਚ ਅਮਰ ਸਿੰਘ ਚਮਕੀਲਾ ਜੀ ਪਾ ਗਏ ਹਨ, ਉਹ ਕੋਈ ਹੋਰ ਨਹੀਂ ਪਾ ਸਕਦਾ। ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਅਤੇ ਸਿਰਫ਼ 6 ਜਮਾਤਾ ਪੜਿਆ ਇਨਸਾਨ, ਹਰੇਕ ਗੀਤ ਦੀ ਹਰ ਇਕ ਲਾਈਨ ਵਿੱਚ ਅਖਾਣ ਜਾਂ ਮੁਹਾਵਰਾ ਵਰਤ ਗਿਆ ਹੈ, ਜੋ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ।। ਅਮਰ ਸਿੰਘ ਚਮਕੀਲਾ ਹਮੇਸ਼ਾ ਲਈ ਅਮਰ ਰਹੇਗਾ।। ਧੰਨਵਾਦ ਸਹਿਤ ❤❤❤

  • @GurmailSingh-kw5wn

    @GurmailSingh-kw5wn

    4 ай бұрын

    ਤੁਸੀ ਸੱਚ ਲਿਖਿਆ

  • @user-le6ln5rb7m

    @user-le6ln5rb7m

    4 ай бұрын

    ਕੋਰਾ ਸੱਚ ਲਿਖਿਆ ਬਾਈ ਜੀ ਤੁਸੀਂ। ਸੱਚ ਤੇ ਕੱਚ ਹਮੇਸ਼ਾ ਚੁਭਦੇ ਹੀ ਹੁੰਦੇ ਨੇ।

  • @jigarveers2912
    @jigarveers29124 ай бұрын

    ਆਪਣੀ ਹਿੱਕ ਦੇ ਜੋਰ ਤੇ ਗਾਉਣ ਵਾਲੀ ਜੋੜੀ ਰਹਿੰਦੀ ਦੁਨੀਆ ਤੱਕ ਅਮਰ ਹੋ ਗਈ ਬਾਈ ਚਮਕੀਲੇ ਵਰਗਾ ਹੋਰ ਕੋਈ ਸਿੰਗਰ ਨਾ ਫਿਰ ਆਉਣਾ / ਇਕ ਚਮਕੀਲਾ ਜੀ ਔਰ ਦੂੱਜੇ ਸ਼ਿਵ ਕੁਮਾਰ ਬਟਾਲਵੀ ਜੀ ਦੋਨੋ ਪੰਜਾਬ ਦੀ ਸ਼ਾਨ ਹਨ ,🙏🙏

  • @sippydhaliwal7184
    @sippydhaliwal71844 ай бұрын

    ਮੈਂ ਦਸਵੀਂ ਚ ਪੜਦੇ ਨੇ ਦੋ ਵਾਰ 1987 ਚ ਚਮਕੀਲਾ ਲਾਇਵ ਵੇਖਿਆ ਐ ਅਖਾੜੇ ਚ । ਬਹੁਤ ਭਾਰੀ ਭੀੜ ਸੀ ।

  • @BalwinderSingh-qd3jl

    @BalwinderSingh-qd3jl

    3 ай бұрын

    ਮੈਂ ਵੀ ਉਸ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ

  • @khosasaab3464

    @khosasaab3464

    2 ай бұрын

    ਕਿਹੜੇ ਪਿੰਡ ਜੀ ਆਪਣਾ ਨੰਬਰ ਭੇਜਣਾ

  • @sippydhaliwal7184

    @sippydhaliwal7184

    2 ай бұрын

    @@khosasaab3464 Balluana

  • @bhinderduhewala2853
    @bhinderduhewala28534 ай бұрын

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @JasbirSingh-xu8xi
    @JasbirSingh-xu8xi4 ай бұрын

    ਬੇਸ਼ੱਕ ਕੁੱਝ ਗਾਇਕਾਂ ਨੇ ਚਮਕੀਲਾ ਜੀ ਦਾ ਕਤਲ ਕਰਵਾ ਦਿੱਤਾ ਸੀ ਪਰ ਲਗਦਾ ਹੈ ਕਿ ਦੋ ਤਿੰਨ ਤਾਂ ਤੂਰਗੇ ਪਰ ਚਮਕੀਲਾ ਅੱਜ ਵੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ

  • @baldevsingh9391
    @baldevsingh93914 ай бұрын

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ

  • @SURJITSINGH-jm3dp
    @SURJITSINGH-jm3dp4 ай бұрын

    ਹੁਣ ਕਿਹੜਾ ਲੋਕ ਮਾੜਾ ਲਿਖਣਾ ਗਾਉਣਾ ਤੇ ਸੁਣਨਾ ਹਟ ਗਏ। ਕਿਸੇ ਨੇ ਅਮਰ ਸਿੰਘ ਦਾ ਤਖ਼ੱਲਸ ਗਲਤ ਰੱਖਿਆ। ਉਸ ਦਾ ਤਖ਼ੱਲਸ ਅਮਰ ਹੋਣਾ ਚਾਹੀਦਾ ਸੀ। ਚਮਕੀਲਾ ਅਮਰ ਸੀ ਰਹਿਦੀ ਦੁਨੀਆਂ ਤੱਕ ਅਮਰ ਰਹੇਗਾ।

  • @brar293

    @brar293

    4 ай бұрын

    Right g

  • @brar293

    @brar293

    4 ай бұрын

    ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ.. 'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ.. ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ' ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ" ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ' ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ. ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ, "ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ, ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ, ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ । ਭੁੱਲ ਚੁੱਕ ਲਈ ਮੁਆਫੀ

  • @gurpreetsingh327

    @gurpreetsingh327

    4 ай бұрын

    👌👌👌👌👌👌

  • @IndrajeetSingh9698_

    @IndrajeetSingh9698_

    4 ай бұрын

    Chamkile ne jo likheya oh hi ajj kal chall raheya jihde rishte diya oh Galla karda c ganeya ch oh rishte dekhlo ajj kall kive sab sacch ho reha hai chamkile ne abde time to agge de time Diya Galla likheya Jo ajj sach ho rahe ne

  • @harpreetkaur5022

    @harpreetkaur5022

    4 ай бұрын

    ਅੱਜ ਤੱਕ ਨਾਂ ਝਮਕੀਲਾ ਸੁਣਿਆ ਨਾ ਲੱਚਰ ਗੀਤ ਹੋਰ ਗੌਣ ਵਲਿਆ ਦੇ ਸੁਣੇ

  • @kirtanjathamuktsar455
    @kirtanjathamuktsar4553 ай бұрын

    ਬਹੁਤ ਮਾੜਾ ਕੀਤਾ। ਧਾਰਮਿਕ ਗੀਤਾਂ ਨੂੰ ਅਣਸੁਣਿਆ ਕਰ ਦਿੱਤਾ। ਚਮਕੀਲਾ ਅਮਰ ਰਹੇ

  • @BalwinderSingh-zb6gc
    @BalwinderSingh-zb6gc4 ай бұрын

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਅਸ਼ਲੀਲ ਗੀਤਾਂ ਦਿਸਦੇ ਹਨ ਪਰ ਜਿਹੜੇ ਧਾਰਮਿਕ ਗੀਤ ਗਾਏਂ ਉਹ ਨਹੀ ਦਿਸੇ ਬਾਕੀ ਹੁੰਦਾ ਤਾਂ ਉਹੀ,ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਏ

  • @user-le6ln5rb7m
    @user-le6ln5rb7m4 ай бұрын

    ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ ਚਮਕੀਲਾ ਜੀ ਤੇ ਅਮਰਜੋਤ ਜੀ। ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ।

  • @singhdavinder2390
    @singhdavinder23904 ай бұрын

    ਬਹੁਤ ਖੂਬ, ਬਹੁਤ ਵਧੀਆ ਰਿਪੋਰਟ ਬਣਾਈ 22 ਜੀ

  • @BalkarSingh-pd2jh
    @BalkarSingh-pd2jh4 ай бұрын

    ਵੀਰ ਜੀ ਪੂਰੀ ਕਹਾਣੀ ਸੁਣ ਕੇ ਰੋਣਾ a ਗਿਆ ਬੜਾ e ਮਾੜਾ ਹੋਇਆ ਕਾਸ਼ ਏਹ ਨੇ ਹੋਇਆ ਹੁੰਦਾ 😢😢😢

  • @BharpoorSingh-ds6ef
    @BharpoorSingh-ds6ef4 ай бұрын

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @James-Prinsep
    @James-Prinsep4 ай бұрын

    ਲਵਸ਼ਿੰਦਰ ਕਤੀੜ ਅੱਜ ਵੀ ਰੇਡੀਓ ਚਲਾਉਂਦਾ ਯੂ ਕੇ ਚ ਪਰ ਕਮੈਂਟ ਬੰਦ ਹੁੰਦੇ ਹਨ ਚਮਕੀਲਾ ਅੱਜ ਵੀ ਜਿਓੰਦਾ ਪਰ ਬਾਕੀ ਟੱਟੂਆਂ ਨੂੰ ਕੋਈ ਨਹੀਂ ਪੁੱਛਦਾ

  • @harcharansinghmaan2624

    @harcharansinghmaan2624

    3 ай бұрын

    ਕੀ ਨਾਂਮ ਰੇਡੀਓ ਦਾ ਬਾਈ

  • @GurdeepSingh-xh3lk

    @GurdeepSingh-xh3lk

    3 ай бұрын

    Oh tah aap cur hai bayi

  • @gurwindersidhu6542

    @gurwindersidhu6542

    3 ай бұрын

    Bai eh pta karna chahida kehde munde ce us hostel ch keuon ke maran ta 3 aye ce jinna vicho 2 deepa te neka police ne incounter karta

  • @palwindersingh3731

    @palwindersingh3731

    2 ай бұрын

    DHANI RAAM AJJ VI LAKHAN LOKKA NU ROTI KHUAA RIHA HAI BLESS HIS SOUL.

  • @krishandev3633
    @krishandev36334 ай бұрын

    ਖਾੜਕੂ ਸਿੰਘਾ ਨੇ ਬਾਈਁ ਚਮਕੀਲੇ ਨੂੰ ਨਹੀਂ ਮਾਰਿਆ ਲੁਟੇਰਿਆਂ ਨੇ ਮਾਰਿਆ ਸਿੰਘ ਕਦੇ ਵੀ ਔਰਤਾਂ ਨੂੰ ਨਹੀਂ ਮਾਰਦੇ 🙏

  • @Navjotsinghgill876

    @Navjotsinghgill876

    4 ай бұрын

    Sadea pind a je.tanu Dak du kharku a da Kam.

  • @dhanwantmoga

    @dhanwantmoga

    4 ай бұрын

    @@Navjotsinghgill876 kahda pind hai veer and ki hoya ce..?…kam tan hor vi bahot hoye sarkar wallo ih vi daikh lawange

  • @gurpiarsingh5222

    @gurpiarsingh5222

    4 ай бұрын

    ਡੱਲੇਵਾਲ ਦੀ ਵੀਡੀਓ ਦੇਖ‌ ਲਵੀਂ

  • @daljitsingh1686

    @daljitsingh1686

    4 ай бұрын

    Oh bhai now everyone knows kharku group has killed chamkila & amarjot 2 others

  • @harmandersandhusandhu4764

    @harmandersandhusandhu4764

    4 ай бұрын

    ​@@gurpiarsingh5222bai ki likh ke search hougi?

  • @UnheardVoicesIndia
    @UnheardVoicesIndia4 ай бұрын

    ਬਹੁਤ ਵਧੀਆ ਕਹਾਣੀ। ਮਜ਼ਾ ਆ ਗਿਆ ਸੁਣ ਕੇ।

  • @satnambilla7913
    @satnambilla79134 ай бұрын

    ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਚਮਕੀਲੇ ਤੈ ਅਮਰਜੋਤ ਵਾਰੇ ਦੱਸਿਆ ਜੀ

  • @Vjs1212
    @Vjs12122 ай бұрын

    ਬਹੁਤ ਵਧੀਆ ਤਰੀਕੇ ਦੀ ਪੇਸ਼ਕਾਰੀ

  • @swaranjitkaur-vw2kq
    @swaranjitkaur-vw2kq3 ай бұрын

    ਜਿਸ ਕਿਸੇ ਨੇ ਚਮਕੀਲੇ ਨੁੰ ਮਾਰ ਦਿਤਾਂ ਬਹੁਤ ਬਹੁਤ ਮਾੜਾ ਕੀਤਾਂ ਅੱਜ ਕੱਲ ਦੋ ਤਿੰਨ ਸਾਲ ਦੀਆ ਦੇ ਰੇਪ ਹੁੰਦੇ ਆ ਉੱਥੇ ਵੀ ਹਾਜ਼ਰੀ ਲਵਾ ਦੀਆ ਕਰਨ ਅਮਰ ਸਿੰਘ ਚਮਕੀਲੇ ਨੇ ਰਹਿੰਦੀ ਦੁਨੀਆ ਤਕ ਅਮਰ ਰਹਿਣਾ

  • @HARBANSSingh-fu9pc
    @HARBANSSingh-fu9pc4 ай бұрын

    Wah ਜੀ wah ਬਹੁਤ ਹੀ ਛਿਪੇ ਰਾਜ ਪਤਾ ਲੱਗੇ. ਧੰਨਵਾਦੀ ਹਾਂ ਜੀ

  • @Mahrasahab6306
    @Mahrasahab63066 күн бұрын

    ਬਹੁਤ ਵਧੀਆ ਨੋਲਿਜ ਦਿੱਤੀ ਹੈ ਜੀ

  • @rajvideos61
    @rajvideos613 ай бұрын

    ਹੁਣ ਤੈ ਗੀਤਾ ਵਿਚ ਬਹੁਤ ਜ਼ਿਆਦਾ ਗੰਦ ਗਯਾ ਜਾਂਦਾ ਹੈ, ਚਮਕੀਲਾ ਤਾ ਉਹੀ ਬਦਨਾਮ ਕਰ ਰੱਖਿਆ ਲੋਕਾ ਨੇ

  • @msttusaab7474
    @msttusaab74742 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ |

  • @sikandersinghsidhu-ti1ce
    @sikandersinghsidhu-ti1ce4 ай бұрын

    ਬਹੁਤ ਖੂਬਸੂਰਤ ਅੰਦਾਜ਼ ਨਾਲ ਪੇਸ਼ਕਾਰੀ

  • @anmolkahlon1974
    @anmolkahlon19743 ай бұрын

    ਹੁਣ ਕਿਹੜਾ ਨਹੀ ਗਾਉਦੇ ਗੰਦੇ ਗੀਤ ਉਹ ਤੇ ਲੋਕ ਸਭਿਆਚਾਰ ਨੂੰ ਦਿਰਸਊਦਾ ਜੋ ਜੀਜਾ ਸਾਲੀ ਦਿਉਰ ਭਰਜਾਈ ਜੇਠ ਭਾਬੀ ਬਾਰੇ ਗੀਤ ਜਨਾਨੀਆ ਗਿਧੇ ਵਿਚ ਬੋਲਦੀਆ ਸੀ ਚਮਕੀਲਾ ਜੀ ਉਹ ਆਖੜੇ ਵਿਚ ਗਾ ਤੇ ਲੋਕ ਸੁਣਦੇ.ਸੀ ਪਸੰਦ ਕਰਦੇ ਸੀ ਬਹਤ ਵਧੀਆ.ਗਾਇਕ ਸਨ ਜਿਵੇ ਹੁਣ ਮੂਸੇਵਾਲੇ ਨਾਲ ਵੀ ਮਾੜਾ ਕਰਤਾ ਜੋ ਵੀ ਹੋਵੇ ਕਿਸੇ ਨੂੰ ਮਾਰਨਾ ਕਿਸੇ ਗਲ ਦਾ ਹਲ ਨਹੀ

  • @davindersingh5257
    @davindersingh52574 ай бұрын

    ਐਂਵੇ ਭੂਤਰੀਆਂ ਕਤੀੜਾਂ ਨੇ ਮਾਰ ਦਿੱਤਾ ਦਰਵੇਸ਼ ਨੂੰ।

  • @user-lf5bh8cj4o
    @user-lf5bh8cj4o4 ай бұрын

    ਬਾਈ ਜੀ ਸਵਰਨ ਸਿਵੀਆ ਜੋ ਕਿਤਾਬ ਕਹਿੰਦੇ ਸੀ ਲਿਖੀ ਜਾਂ ਨਹੀਂ ਉਹ ਕਹਿੰਦੇ ਸੀ ਕਿ ਉਸ ਕਿਤਾਬ ਵਿੱਚ ਚਮਕੀਲਾ ਜੋੜੀ ਅਤੇ ਸਾਥੀਆਂ ਦੇ ਕਤਲ ਕਰਾਉਣ ਪਿੱਛੇ ਕਿਹੜੇ ਵੱਡੇ ਗਾਇਕਾਂ ਦੀਆਂ ਸਾਜ਼ਿਸ਼ਾਂ ਸੀ ਉਹਨਾਂ ਦੇ ਉਜਾਗਰ ਕੀਤੇ ਜਾਣਗੇ ਉਨ੍ਹਾਂ ਬਾਰੇ ਜਾਂ ਕਿਤਾਬ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜੀ ਧੰਨਵਾਦੀ ਹੋਵਾਂਗੇ ਜੀ ਕਿਉਂਕਿ ਸਿਵੀਆ ਜੀ ਵੀ ਨਹੀਂ ਰਹੇ ਹੁਣ ਇਸ ਦੁਨੀਆਂ ਵਿੱਚ ਦਾਸ ਨੇ ਸਿਵਿਆਂ ਸਾਬ੍ਹ ਹੋਰਾਂ ਤੋਂ ਵੀ ਇਹ ਸਵਾਲ ਪੁੱਛੇ ਸਨ ਪਰ ਉਹ ਉਸ ਟਾਇਮ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਤਾਂ ਉਹਨਾਂ ਨੇ ਇਹ ਕਹਿ ਕੇ ਉੱਤਰ ਦਿੱਤਾ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਕਿਤਾਬ ਨੂੰ ਲੋਕਾਂ ਦੇ ਰੁਬਰੂ ਕੀਤਾ ਜਾਵੇਗਾ ਜੀ ਪਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ 😢 ਕਿਤਾਬ ਬਾਰੇ ਕੁੱਝ ਪਤਾ ਹੀ ਨਹੀਂ ਲੱਗ ਸਕਿਆ ਜੀ👏 ਕ੍ਰਿਪਾ ਕਰਕੇ ਹੋ ਸਕੇ ਤਾਂ ਜਾਣਕਾਰੀ ਜੋ ਵੀ ਮਿਲੇ ਸਾਂਝੀ ਜ਼ਰੂਰ ਕਰਿਓ ਜੀ,🙏

  • @gurwindersidhu6542

    @gurwindersidhu6542

    3 ай бұрын

    Bai Tainu ke lagda Deepa neka eh khalistani cn ja eh paise le ke bande marde ce, keuon ke Canada vaalea ne ta hun TV te interview ch kehna suru kar dita Deepa khadku ce te usne chamkile da sodha laya

  • @kamaljeetsidhu3060
    @kamaljeetsidhu30604 ай бұрын

    6 ਮਾਰਚ 1988 ਨੂੰ ਮੇਰੇ ਪਿੰਡ ਅਚਾਨਕ ਆਇਆ ਸੀ । ਜ਼ਿਲਾ ਮਾਨਸਾ ਵਿੱਚ

  • @lakhwindersidhu2730

    @lakhwindersidhu2730

    4 ай бұрын

    ਕੇਹੜਾ ਪਿੰਡ ਸੀ

  • @jagdeepsingh6540

    @jagdeepsingh6540

    4 ай бұрын

    Budhlada sehr aea c district mansa

  • @darshansingh7013
    @darshansingh70133 ай бұрын

    Excellent Excellent

  • @anantdeepsingh7000
    @anantdeepsingh70003 ай бұрын

    Love❤️ ਚਮਕੀਲਾ ਅਮਰਜੋਤ ❤️❤️

  • @randhirs1256
    @randhirs12564 ай бұрын

    ਪੈਸੈ ਲਈ ਮਾਰਿਆ. ਚਮਕੀਲੇ ਨੂ ਮਾਰਨ ਤੋ ਬਾਅਦ. ਦੁਬਾਰਾ ੳਹੀ ਲੋਕ ਰਾਤ ਨੂ ਵਿਆਹ ਵਾਲੇ ਘਰ ਤੌ 50000 ਲੈਕੇ ਗਏ ਸੀ. ਕਹਿੰਦੇ ਤੁਸੀ ਚਮਕੀਲੇ ਨੂ ਕਿਊ ਬੁਲਿੲਆ . ਜੁਰਮਾਨਾ ਦੇਣਾ ਪਞੇਗਾ

  • @GurdeepSingh-xh3lk

    @GurdeepSingh-xh3lk

    3 ай бұрын

    Right veer

  • @gora9973
    @gora99734 ай бұрын

    ਗਰੀਬ ਬੰਦੇ ਦੀ ਚੜ੍ਹਾਈ ਨਹੀਂ ਜਰੀ ਗਈ ਜੱਟਾਂ ਤੋਂ ਹੋਰ ਕੋਈ ਗੱਲ ਨਹੀਂ

  • @harjeetkaur7663

    @harjeetkaur7663

    4 ай бұрын

    Jattan to nhi sirf gaika ton jimve k moose wale d

  • @s.p.singhsidhubrar5828

    @s.p.singhsidhubrar5828

    3 ай бұрын

    Veer ji ehde vich Jattan wali koi gall nhi hai,assi ta aap Chamkila bai de fan ha...!!! 🙏🙏🙏🙏🙏🙏🙏🙏🙏🙏

  • @sidher13
    @sidher134 ай бұрын

    Legend Bai chamkila ji ❤

  • @Hussanlalsund
    @Hussanlalsund2 ай бұрын

    Sir ਜੀ ਤੁਹਾਡਾ ਅੰਦਾਜ਼ ਕਮਾਲ ਦਾ ਹੈ ਤੁਸੀ ਬਿਲਕੁਲ true story ਦੱਸੀ ਹੈ ਜਿਓੰਦੇ ਵੱਸਦੇ ਰਹੋ

  • @hydragaming2.0boss16
    @hydragaming2.0boss164 ай бұрын

    Sir asi dekhia ni chamkila, pr edi shandar story dasan laii shukria, Sara kuch pta lag gie g.bhut vdia

  • @amritthabal6245
    @amritthabal62452 ай бұрын

    ਜੋ ਧਰਮ ਜ਼ੁਲਮ ਦੇ ਖਿਲਾਫ ਲੜਨ ਲਈ ਬਣਾਇਆ ਸੀ ਉਸੇ ਧਰਮ ਦੇ ਨਾਮ ਤੇ ਜੋ ਜ਼ੁਲਮ ਚਸਮਕੀਲੇ ਨਾਲ ਹੋਇਆ ਉਸ ਤਾ ਕੱਲਾਨਕ ਕਦੇ ਨਹੀਂ ਲੱਥਨਾ

  • @tarsemlal4576
    @tarsemlal45764 ай бұрын

    Very bad news Legends never die, My favourite Chamkeela ji . I love Chamkeela. May God bless both babbi and Chamkeela his soul peace

  • @sukhdeepsingh-ot1dt
    @sukhdeepsingh-ot1dt4 ай бұрын

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ ਐਂਕਰ ਸੱਤਪਾਲ ਭੱਟੀ ਮੋਗਾ

  • @RanjitKaur-vj4pu
    @RanjitKaur-vj4pu3 ай бұрын

    Buhat vadiy ji🎉🎉

  • @user-mn8kl3sr8z
    @user-mn8kl3sr8z3 ай бұрын

    Veer ji tusi bohut hi vidya jankari ditti

  • @sitarkhan1924
    @sitarkhan19244 ай бұрын

    Bahut vadia jankari den lai Bahut Bahut dhanbad ji .

  • @Armaan_kulria
    @Armaan_kulria4 ай бұрын

    ਬਹੁਤ ਵਧੀਆ ਜਾਣਕਾਰੀ।

  • @dilbagbaude
    @dilbagbaude4 ай бұрын

    ਬਹੁਤ ਚੰਗੀ ਜਾਣਕਾਰੀ

  • @itzmeharry
    @itzmeharry4 ай бұрын

    Amar Singh Chamkila te Amarjot hamesha Amar rehange...Great great great singer jodi...till date no one can match them...god bless them

  • @Mandeepbhamri590
    @Mandeepbhamri5904 ай бұрын

    Bhut vadia ji

  • @sorabsorab5356
    @sorabsorab53563 ай бұрын

    ਚਮਕੀਲਾ ਪੰਜਾਬ ਦਾ ਹੀਰਾਂ

  • @dalbirsinghgrewal4531
    @dalbirsinghgrewal45313 ай бұрын

    Bahut Bahut wadiya ji

  • @brar293
    @brar2934 ай бұрын

    V gud explain

  • @sahibsingh6733
    @sahibsingh67334 ай бұрын

    ਬਹੁਤ ਵਧੀਆ ਜਾਨ ਕਾਰੀ

  • @user-cu6lq7os3c
    @user-cu6lq7os3c2 ай бұрын

    Bahut vadia laggi verr ji poori intrew 😢

  • @SSB489
    @SSB4894 ай бұрын

    Chamkela and Amarjot was Great singer sat sat naman

  • @jaswinderkaur1907
    @jaswinderkaur19073 ай бұрын

    Very nicely explained 👍

  • @susheelchopra1230
    @susheelchopra12304 ай бұрын

    Good Job bro

  • @sanjuchanansingh329
    @sanjuchanansingh3293 ай бұрын

    ਚਮਕੀਲਾ ਉਸਤਾਦ ਅਮਰ ਹੋ ਗਿਆ ਓਨਾ ਦੇ ਬਰਗੀ ਕਿਸੇ ਦੀ ਕਲਮ ਨਹੀਂ ਲਿਖ ਸਕੀ ਅਤੇ ਨਾ ਕੋਈ ਚਮਕੀਲੇ ਬਰਗਾ ਗਾ ਸਕਿਆ ਤੇ ਨਾਂ ਅੱਗੇ ਕੋਈ ਗਾ ਸਕਦਾ ਨਾਂ ਲਿਖ ਸਕਦਾ ਹੈ ਅਫਸੋਸ ਹੈ ਮੈਨੂੰ ਨਮੈ ਮਿਲ ਨਾ ਸਕਿਆ ਓਨਾ ਲੋਕਾ ਕਦੇ ਸਕੂਨ ਨਾ ਮਿਲੇ ਰੱਬਾ ਜਿਨਾ ਨੇ ਚਮਕੀਲਾ ਮਾਰਿਆ

  • @chahalkhant3040
    @chahalkhant30403 ай бұрын

    Vadia information

  • @jagsingh3303
    @jagsingh33033 ай бұрын

    Excellent,Waiting to hear more stories from you

  • @Jagtarsingh-in2rx
    @Jagtarsingh-in2rx3 ай бұрын

    Very nice ji

  • @rajindercheema4985
    @rajindercheema49853 ай бұрын

    ਮੈਨੂੰ ਲੱਗਦਾ ਇਹ ਯੂਟਿਊਬ ਚੈਨਲਾਂ ਵਾਲੇ ਹਰ ਰੋਜ਼ ਕੋਈ ਨਾ ਕੋਈ ਨਵਾਂ ਬਕਵਾਸ ਕਰਦੇ ਨੇ ਰੋਟੀਆਂ ਸ਼ੇਕਣ ਦਾ ਵਧੀਆ ਤਰੀਕਾ ਅਜੇ ਮਹੀਨਾ ਡੇਢ ਮਹੀਨਾ ਇਹ ਹੋਰ ਚੱਲੇਗਾ ਮੇਰੇ ਵਿਆਹ ਚ ਚਮਕੀਲਾ ਛਿੰਦੇ ਦੇ ਨਾਲ ਆਇਆ ਸੀ 1980 ਵਰਵਰੀ ਮਸਾਂ ਚਾਰ ਗੀਤ ਗਾਉਣ ਦਿੱਤੇ ਛਿੰਦੇ ਨੇ ਹਾਂ ਅਵਾਜ ਗੋਲਡਨ ਵੁਆਇਸ਼ ਬਹੁਤ ਵਧੀਆ

  • @user-je9dk4rf1d
    @user-je9dk4rf1d4 ай бұрын

    ਇਸ ਬਾਈ ਨੇ ਚਮਕੀਲੇ ਦੀ ਅਸਲ ਸਟੋਰੀ ਦਸੀ ਹੈ ਬਾਕੀ ਤਾ ਕੋਈ ਕੁਝ ਦਸਦਾ ਹੈ ਕੋਈ ਹੋਰ ਇਹ ਸੱਚ ਹੈ

  • @sukhmandervirk3252
    @sukhmandervirk32523 ай бұрын

    Really story thanks

  • @KulwinderSingh-dc6be
    @KulwinderSingh-dc6be4 ай бұрын

    Very nice information thanks vir ji

  • @kulvirsingh1742
    @kulvirsingh17424 ай бұрын

    Top jankari

  • @satbirsinghkahlon6614
    @satbirsinghkahlon66144 ай бұрын

    Very nice information

  • @user-lx3yb6uy8u
    @user-lx3yb6uy8u3 ай бұрын

    Good 👍 presentation

  • @parmindersingh7490
    @parmindersingh74904 ай бұрын

    Chamkila sahib chamkila hee c veerji

  • @user-mi3qf2jc5s
    @user-mi3qf2jc5s4 ай бұрын

    Good information.

  • @sandipthind2077
    @sandipthind20774 ай бұрын

    Good knowledge

  • @satsagar8582
    @satsagar85823 ай бұрын

    Bhut bdiya

  • @user-zh9gv7fv4i
    @user-zh9gv7fv4i4 ай бұрын

    Bohat wadiea jankari ji

  • @BalkarSingh-pd2jh
    @BalkarSingh-pd2jh4 ай бұрын

    ਬਿਲ ਕੁਲ ਸਹੀ ਦੱਸਿਆਂ ji

  • @BaljitSingh-ot4ip
    @BaljitSingh-ot4ip4 ай бұрын

    ਬਹੁਤ ਗੱਲਾਂ ਚਮਕੀਲੇ ਦੀਆਂ ਅੱਜ ਪਤਾ ਲੱਗੀਆਂ

  • @lakhwindersingh8867
    @lakhwindersingh88674 ай бұрын

    Very good veer

  • @rajgur4794
    @rajgur47943 ай бұрын

    Very heart touching story

  • @VikramjeetRecords
    @VikramjeetRecords4 ай бұрын

    Bohat vadia jaankari with facts 🙏

  • @jasbirsingh4906
    @jasbirsingh49064 ай бұрын

    CHAMKILA NAHI KOI BAN SAKDA

  • @sitarkhan1924
    @sitarkhan19244 ай бұрын

    Very good

  • @sakattarsingh7114
    @sakattarsingh71144 ай бұрын

    Respected Brother Thanks so much 🙏 For this information From Amritsar Punjab

  • @user-wc3je3jr7q
    @user-wc3je3jr7q3 ай бұрын

    ਬਾਈ ਜੀ ਚਮਕੀਲਾ ਤੇ ਅਮਰਜੋਤ ਦੇ ਨਾਲ ਬਹੁਤ ਗ਼ਲਤ ਹੋਇਆਂ ਉਹ ਬਹੁਤ ਵਧੀਆ ਕਲਾਕਾਰ ਸੀ ਅੱਜ ਦੇ ਟਾਈਮ ਵਿੱਚ ਵੇਖ ਲਵੋ ਕੀ ਕੁਝ ਗਾਉਂਦੇ ਨੇ

  • @boban5194
    @boban51944 ай бұрын

    Chamkila 💗💕

  • @pardeepsdg2134
    @pardeepsdg21343 ай бұрын

    ਚਮਕੀਲਾ ਅਤੇ ਅਮਰਜੋਤ ❤❤

  • @user-ez4kd6vz4v
    @user-ez4kd6vz4v4 ай бұрын

    BRO GOOD JOB ❤

  • @JOG722
    @JOG7224 ай бұрын

    ਚਮਕੀਲਾ ਬਾਈ ਜਿੰਦਾਬਾਦ

  • @surjitdhillon1014
    @surjitdhillon10144 ай бұрын

    ਬਾਈ ਜੀ ਬਹੁਤ ਵਧੀਆ ਤੁਸੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਧੰਨਵਾਦ ਚਮਕੀਲਾ ਤੇ ਅਮਰਜੋਤ ਦੀ ਜੋੜੀ ਬਹੁਤ ਵਧੀਆ ਸੀ ਇਨ੍ਹਾਂ ਵਰਗਾਂ ਕੋਈ ਗਾ ਨਹੀਂ ਸਕਦਾ

  • @user-qg1hc7hd9u
    @user-qg1hc7hd9u3 ай бұрын

    Jio veer g

  • @user-ok8ib3pw6g
    @user-ok8ib3pw6g4 ай бұрын

    Chamkila ❤❤

  • @anantdeepsingh7000
    @anantdeepsingh70003 ай бұрын

    100% ਸਹੀ.. ਪਰ ਉਸ ਬਾਬੇ ਦੀ photo ਸਮਾਧ ਤੇ ਲੱਗੀ ਹੋਈ ਆ ਜਿਹਨੇ ਚਮਕੀਲੇ ਦੀ ਭਵਾਖਵਾਨੀ ਕੀਤੀ ਸੀ 🙏🙏

  • @HappyBajra-sz4vp
    @HappyBajra-sz4vp4 ай бұрын

    Yar chamkila ji te bahot vdia web series BN skdi Punjabi web

  • @user-dp6te3rg8u
    @user-dp6te3rg8u4 ай бұрын

    Nice

  • @JasvirSingh-hw1ku
    @JasvirSingh-hw1ku3 ай бұрын

    Chamkila was very good singer

  • @kinda147
    @kinda1474 ай бұрын

    ਅਵਾਜ਼ਾਂ ਹੁਣ ਵੀ ਅਮਰ ਅ

  • @maninderjits
    @maninderjits3 ай бұрын

    👍

  • @mewasinghmewasingh1364
    @mewasinghmewasingh13644 ай бұрын

    Good by g

  • @mohitsangar9687
    @mohitsangar96874 ай бұрын

    Chamkila ustad ji jindabad

  • @rajveersinghraj4299
    @rajveersinghraj42994 ай бұрын

    Chamkila amar rhuga

  • @jasvirkhuttan5091
    @jasvirkhuttan50914 ай бұрын

    Chamkila ajj vi amar ae❤❤

Келесі