ਤੁਹਾਡੇ ਸਵਾਲਾਂ ਦੇ ਆਧਾਰ ਤੇ| land record Jamabandi | khatoni number kaise dekhan |

Punjab land record Jamabandi | khasra khatoni number kaise dekhan | ​⁠
your Query:-
#punjabdeheere1
#kasrakhtoni
#landrecord
#jamabandi
#punjablandrecord
Punjab de heere channel
khatauni number kaise nikale
jamanbandi
Punjab jamanbandi
Khasra girdawari

Пікірлер: 23

  • @PunjabDeHeere1
    @PunjabDeHeere1Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist kzread.info/head/PLB_p17VNXntD2OJ4fiVqRQdf55OuSRM2U

  • @nirmalsingh7213
    @nirmalsingh7213Ай бұрын

    ਮੇਰੇ ਦਾਦਾ ਜੀ ਨੇ 1988 ਚ ਆਪਣੇ ਸ਼ਰੀਕੇ ਚੋਂ ਲੱਗਦੇ ਭਰਾ ਤੋਂ 6 ਕਨਾਲਾਂ ਜ਼ਮੀਨ ਖਰੀਦੀ ਸੀ। ਮੋਹ ਪਿਆਰ ਦੇ ਚੱਕਰ ਚ ਰਜਿਸਟਰੀ ਨਹੀਂ ਕਰਵਾਈ। ਗਰਦੌਰੀ ਤੇ ਕਬਜ਼ਾ ਸਾਡੇ ਕੋਲ ਹੀ ਹੈ 1988 ਤੋਂ। ਹੁਣ ਦਾਦਾ ਜੀ ਤੇ ਉਹਨਾਂ ਦੇ ਸ਼ਰੀਕੀ ਭਰਾ ਗੁਜ਼ਰ ਗਏ। ਹੁਣ ਸ਼ਰੀਕੀ ਭਰਾ ਦਾ ਮੁੰਡਾ ਕਹਿੰਦਾ ਮੈਂ ਤੁਹਾਡੇ ਨਾਂਅ ਨਹੀਂ ਕਰਵਾਉਂਦਾ ਜ਼ਮੀਨ, ਵੈਸੇ ਤੁਸੀਂ ਵਾਹੀ ਚੱਲੋ।। ਇਸਦਾ ਕੀ ਹੱਲ ਹੋਊ ਜੀ। ਹਰਿਆਣਾ ਤੋਂ ਹਾਂ ਅਸੀਂ

  • @SurjitSingh-zi1lb
    @SurjitSingh-zi1lbАй бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @er.dharampalsaini
    @er.dharampalsainiАй бұрын

    ਭਾਜੀ, ਅਸੀਂ ਤਿੰਨ ਖਰੀਦਦਾਰਾਂ ਤੋਂ ਜ਼ਮੀਨ ਖਰੀਦੀ, ਇੱਕ ਤੋਂ ਚਾਰ ਕਨਾਲ, ਹੋਰਾਂ ਤੋਂ ਇੱਕ ਤੋਂ ਚਾਰ ਕਨਾਲ, ਇੱਕ ਕਨਾਲ ਤੋਂ ਅੱਠ ਕਨਾਲ, ਇਹ ਉਨ੍ਹਾਂ ਦੀ ਵਿਰਾਸਤੀ ਜ਼ਮੀਨ ਸੀ, ਇਸ ਲਈ ਉਨ੍ਹਾਂ ਦੀ ਇੱਕ ਧੀ ਵੀ ਇਸ ਵਿੱਚ ਹਿੱਸਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਜੋ ਉਹਨਾਂ ਤਿੰਨਾਂ ਭਰਾਵਾਂ ਦੁਆਰਾ ਜਮੀਨ ਵੇਚੀ ਗਈ ਹੈ ਮੈਂ ਉਸੇ ਵਿੱਚੋਂ ਹੀ ਹਿੱਸਾ ਲੈਣਾ ਹੈ ਕਿਉਂਕਿ ਉਹਨਾਂ ਦੀ ਤਕਸੀਮ ਨਹੀਂ ਹੋਈ ਇਹ ਪਹਿਲਾਂ ਇਸ ਕਰਕੇ ਕੀ ਸਾਨੂੰ ਅਸੀਂ ਇਸ ਬਾਰੇ ਕੀ ਕਾਰਵਾਈ ਕਰ ਸਕਦੇ ਹਾਂ ਅਤੇ ਕੀ ਲੜਕੀ ਇਸ ਤਰ੍ਹਾਂ ਹਿੱਸਾ ਸਾਡੀ ਜਮੀਨ ਵਿੱਚੋਂ ਲੈ ਸਕਦੀ ਹੈ ਜਾਂ ਨਹੀਂ.ਉਹਨਾਂ ਦੇ ਭਰਾਵਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਮੀਨ ਵਿੱਚੋਂ ਉਸ ਨੂੰ ਹੋਰ ਜਗਹਾ ਹੀਸਾ ਦੇ ਦੇਵਾਂਗੇ ਪਰ ਕੁੜੀ ਨਹੀਂ ਮੰਨ ਰਹੀ ਅਸੀਂ ਇਸ ਦਾ ਸੰਵਿਧਾਨ ਕਿਸ ਤਰ੍ਹਾਂ ਕਰ ਸਕਦੇ ਹਾਂ.ਅਤੇ ਉਨਾਂ ਦੇ ਆਪਸ ਵਿੱਚ ਵੀ ਰਿਸ਼ਤੇ ਜਿਆਦਾ ਮਜਬੂਤ ਨਹੀਂ ਹਨ ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ

  • @dhanoasingh9634
    @dhanoasingh9634Ай бұрын

    Keep it bro..very informative

  • @amritnoorsingh9364
    @amritnoorsingh936421 күн бұрын

    44 ਸਾਲਾਂ ਤੋਂ ਇੰਤਕਾਲ ਪਰਵਾਨ ਹੈ ਪਰ ਨਾਮ ਜਮ੍ਹਾਬੰਦੀ ਅਮਲ ਵਿੱਚ ਨਹੀਂ ਹੈ ਮਾਲਕ ਅਪਣੀ ਸਾਰੀ ਜਮੀਨ ਵੈਂਚ ਚੁੱਕਾ ਹੈ ਕੀ ਹੁਣ ਜਮ੍ਹਾਬੰਦੀ ਵਿੱਚ ਨਾਮ ਦਰਜ ਹੋ ਸਕਦਾ ਹੈ ਤੇ ਕਿਵੇਂ ?

  • @jasbirsingh4476
    @jasbirsingh4476Ай бұрын

    ਇੱਕ ਸਹਿਕਾਰੀ ਸਭਾ ਦੇ ਸਕੱਤਰ ਵੱਲੋਂ ਗਬਨ ਕੀਤਾ ਗਿਆ ਹੈ | ਕੀ ਉਸ ਦੇ ਪਿਤਾ ਜਾਂ ਪਤਨੀ ਦੀ ਜ਼ਮੀਨ ਅਟੈਚ ਹੋ ਸਕਦੀ ਹੈ |

  • @ArshSodhi-vv5te
    @ArshSodhi-vv5teАй бұрын

    Je Saanjhi Khate di jameen vich Panchayat Koii Rasta Pakka krr deve Bina Jamabandi cha nakshe Cha naa dikhaye Ki oh raasta Pakka Rahega ya Jinde naam Jagah hai kabja krr skda ?

  • @pahuldeepsinghmatharu985
    @pahuldeepsinghmatharu985Ай бұрын

    Veer g mere papa honi 2 pra han sade dada g ne ek bande kolo jameen khredi c te os nll adha kila punjab sarkar di v zameen c zis di gardawari us bande de nam te chidi ah rhi si ate mere dada 9 de min toh badch mera chacha e ghar da krta c te us ny 2008 ch hi gardawari case laa k apne ekle de nam krvali hun sanu vakh hoi nu 4-5 saal ho gye athe oh sarkari zameen da kabja nhi shta hun asi adhe gardawari apne naam kive karwaiya

  • @user-rw6oo1yh2y
    @user-rw6oo1yh2yАй бұрын

    Ladda benra sangrur district vich hai

  • @pp99986
    @pp99986Ай бұрын

    Ki samti nal kiti Taksim ta apeel kiti ja sakdi ha sir yes /No And time period ki ha

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gugnu500
    @gugnu500Ай бұрын

    Veer ki ei bnde dia 2 limt ho skdia ?

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jagjitsingh-yo7py
    @jagjitsingh-yo7pyАй бұрын

    ਖੈ,ਤ ਨੁ ਰਸਤਾ ਨਹੀ ਹੇ ੳੁਸ ਨੁ ਰਸਤਾ ਲਵਾਣ ਦਾ ਹਲ ਦਸੋ ਜੀ

  • @PunjabDeHeere1

    @PunjabDeHeere1

    Ай бұрын

    Jurr ji

  • @satbirsatbir-uo5qc
    @satbirsatbir-uo5qcАй бұрын

    गैर मरूसी के क्या अधिकार हैं 150 वर्षों से कब्जा है मालिक क्या तानाशाही कब्जा ले सकता है

  • @PunjabDeHeere1

    @PunjabDeHeere1

    28 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization2779Ай бұрын

    ਬਾਈ ਲੋਕਾਂ ਦੇ ਫੁੱਦੂ ਫੁਦੂ ਸਵਾਲ ਪਟਵਾਰੀ ਸਾਹਿਬ ਨੂੰ ਪੁੱਛੀ ਜਾਂਦੇ ਹੋ ।ਕਿ ਕਰਮ ਕਿੰਨੇ ਫੁਟ ਦੀ ਹੰਦੀ ਜਾਂ ਰਸਤਾ ਕਿਵੇਂ ਮਿਲੂ । ਮੈਂ ਦਸ ਵਾਰ ਬਹੁਤ ਜਰੂਰੀ ਨੁਕਤੇ 'ਤੇ ਸਵਾਲ ਪੁੱਛਿਆ ਹੈ ਕੋਈ ਜਵਾਬ ਨਹੀਂ ਆਇਆ ਨਾ ਸੁਆਲ ਨੂੰ ਕੋਈ ਮਹੱਤਵ ਦਿਤਾ । ਮੈਂ ਲਿਖਿਆ ਸੀ ਕਿ ਅਸੀ ਅਠ ਕਨਾਲ ਜਮੀਨ ਖਰੀਦੀ ਸੀ । ਇੰਤਕਾਲ ਵੀ ਅੱਠ ਦਾ ਹੋ ਗਿਆ ਗਿਰਦਾਵਰੀ ਵੀ ਅੱਠ ਦੀ ਹੁੰਦੀ ਪਰ ਖੇਤ ਅੱਠ ਕਨਾਲ ਪੂਰਾ ਨਹੀ ਹੈ । ਇਕ ਕਨਾਲ ਸੜਕ ਚੱਲੀ ਜਾਂਦੀ ਹੈ । ਸਾਨੂੰ ਸੜਕ ਮਹਿਕਮਾ ਸਾਡੀ ਅੱਠ ਕਨਾਲ ਜਮੀਨ ਪੂਰੀ ਕਰੇਗਾ ਜਾਂ ਨਹੀ ਜਦੋਂ ਸਾਡੇ ਨਾਂ ਅੱਠ ਕਨਾਲ ਦੀ ਮਾਲਕੀ ਤੇ ਗਿਰਦਾਵਰੀ ਹੈ

  • @PunjabDeHeere1

    @PunjabDeHeere1

    Ай бұрын

    Y ji ਇਹ ਤੁਹਾਡੇ ਵਰਗੇ ਭਰਾਵਾਂ ਦੇ ਹੀ ਸਵਾਲ ਨੇ , ਤੁਹਾਡੇ ਵਾਲੇ ਸਵਾਲ ਦਾ ਉੱਤਰ ਦੇ ਚੁਕੇ ਇਹ ਵੀਡੀਉ ਦੇਖਣੀ ਪੳ ਕਿਸ ਸੀਰੀਜ਼ ਵਿੱਚ ਤੁਹਾਡੇ ਸਵਾਲ ਦਾ ਉੱਤਰ ਹੈ

  • @harrapacivilization2779

    @harrapacivilization2779

    Ай бұрын

    @@Khehra_Saab ਅਸੀਂ ਪੈਸੇ ਨਹੀ ਲਏ । ਅਸੀਂ ਜਮੀਨ ਖਰੀਦੀ ਸੀ । ਜੱਦੀ ਮਾਲਕ ਨੂੰ ਅਠ ਕਨਾਲ ਦੇ ਪੈਸੇ ਦਿਤੇ ਸਨ । ਮਾਲਕ ਛੜਾ ਸੀ ਲਾਵਾਰਿਸ ਮਰ ਗਿਆ ਕਿਸੇ ਭੈਣ ਭਰਾ ਭਤੀਜੇ ਨੇ ਉਸਦੀ ਬਾਕੀ ਬਚਦੀ ਜਮੀਨ ਦੀ ਵਿਰਾਸਤ ਨਹੀ ਲਈ । ਮੰਨ ਲਓ ਕਿ ੳਹ ਸੜਕ ਵਾਲਿਆਂ ਤੋਂ ਪੈਸੇ ਲੈ ਗਿਆ ਹੋਵੇਗਾ ਤਾਂ ਕੀ ਉਸਦੀ ਬਾਕੀ ਬਚਦੀ ਜਮੀਨ ਤੋਂ ਸਾਡੀ ਜਮੀਨ ਪੂਰੀ ਹੋ ਸਕਦੀ ਹੈ ?

  • @Khehra_Saab

    @Khehra_Saab

    Ай бұрын

    @@harrapacivilization2779 ਅੱਜ ਦੇ ਟਾਇਮ ਵਿੱਚ ਪੱਕੇ ਕਿੱਲਾ ਨੰਬਰ ਨਹੀ ਵਿੱਕਦੇ ਤੁਹਾਨੂੰ ਉਸ ਬੰਦੇ ਨੇ ਆਪਣਾ ਹਿੱਸਾ (8 ਕਨਾਲਾਂ) ਵੇਚਿਆ ਹੋਵੇਗਾ। ਤੁਸੀਂ ਆਪਣਾ ਇਹ ਹਿੱਸਾ ਉਸਦੀ ਦੂਜੀ ਜ਼ਮੀਨ ਵਿੱਚੋਂ ਵੀ ਲੈ ਸਕਦੇ ਹੋ। ਇਸ ਲਈ ਤੁਸੀਂ ਆਪਣੀਆਂ 8 ਕਨਾਲਾਂ ਦੀ ਮਿਣਤੀ ਜ਼ਰੂਰ ਕਰਵਾਓ। ਜੇਕਰ ਸੜਕ ਵਾਲੇ ਕਿੱਲੇ ਵਿੱਚੋਂ ਤੁਹਾਡੀਆਂ 8 ਕਨਾਲਾਂ ਪੂਰੀਆਂ ਨਾ ਹੁੰਦੀਆਂ ਹੋਈਆਂ ਤਾਂ ਵੇਚਣ ਵਾਲੇ ਬੰਦੇ ਦੀ ਹੋਰ ਜ਼ਮੀਨ ਵਿੱਚੋਂ ਤੁਹਾਨੂੰ ਜ਼ਮੀਨ ਮਿਲੇਗੀ।

  • @harrapacivilization2779

    @harrapacivilization2779

    Ай бұрын

    @@Khehra_Saab 1962

Келесі