ਸੁਧੀਰ ਸੂਰੀ ਦੇ ਪਰਿਵਾਰ ਦਾ Exclusive Interview, 2 ਪਰਸੈਂਟ ਵਾਲੇ ਬਿਆਨ ’ਤੇ ਬੋਲਿਆ ਪਰਿਵਾਰ। OnAir

ਸੁਧੀਰ ਸੂਰੀ ਦੇ ਪਰਿਵਾਰ ਦਾ Exclusive Interview, 2 ਪਰਸੈਂਟ ਵਾਲੇ ਬਿਆਨ ’ਤੇ ਬੋਲਿਆ ਪਰਿਵਾਰ। OnAir
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #LatestNews #PunjabNews #Updates #Exclusive #ShivSena Simranjot Singh Makkar #SudhirSuri #Family

Пікірлер: 2 000

  • @KuldeepSingh-lv6nj
    @KuldeepSingh-lv6nj22 күн бұрын

    ਭਿੰਡਰਾਂਵਾਲਿਆਂ ਨੇ ਤਾਂ ਹਿੰਦੂਆਂ ਦੀਆਂ ਧੀਆਂ ਭੈਣਾਂ ‌ਦੀਆ ਭੈਣਾਂ ਦੀ ਵੀ ਰਕਸ਼ਾ ਕੀਤੀ ।ਫਿਰ ਉਹ ਅੱਤਵਾਦੀ ਕਿਵੇਂ ਹੋਇਆ ‌। ਅੱਤਵਾਦੀ ਤਾਂ ਸਿੱਖਾਂ ਨੂੰ ਮਾਰਨ ਵਾਲੇ ਨੇ।

  • @Diljitkourjosan6170
    @Diljitkourjosan6170 Жыл бұрын

    ਜਦੋਂ ਸੂਰੀ ਕਹਿੰਦਾ ਸੀ ਮੇਰੇ ਸਬੰਧ ਹੈ ਆ ਸਿਖਾਂ ਨੂੰਹਾਂ ਧੀਆਂ ਨਾਲ ਉਸ ਟਾਈਮ ਉਸ ਦੀ ਜ਼ਬਾਨ ਬੰਦ ਕਰਨੀ ਸੀ

  • @rajurj6829

    @rajurj6829

    Жыл бұрын

    Eh gl v kahi c es ghatiya bnde ne?

  • @mandeepuppal599

    @mandeepuppal599

    Жыл бұрын

    I’m also Sikh plz manu daso tusi ihh wala comment pariwar ton puch k kita , dekho banda jo karda oh khud jimewar hunda tusi eeda na kaho k uss time te oddi juban band karni c Pariwar kise da ni galat karn lai kenda banda khud karda te bhugtda v aa

  • @takshakphangania3969

    @takshakphangania3969

    Жыл бұрын

    ​@@mandeepuppal599sahi gall aa bilkul

  • @SatnamSingh-uw5fn
    @SatnamSingh-uw5fn Жыл бұрын

    ਇਨਸਾਨ ਕੋਈ ਵੀ ਮਾੜਾ ਨਹੀਂ ਧਰਮ ਕੋਈ ਵੀ ਬੁਰਾ ਨਹੀਂ.(ਬੋਲਣ ਦਾ ਫਰਕ ਹੈ.)

  • @ManmeetSandhu-Music
    @ManmeetSandhu-Music Жыл бұрын

    ਹੱਡੀ ਹੁੰਦੀ ਨੀ ਜੁਬਾਨ ਵਿੱਚ ਮਿੱਤਰਾ ਓਏ ਹੱਡੀਆ ਤੜਾ ਦੇਦੀ ਆ,,,,,? 💯 ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ 🚩

  • @VikramKumar-bz2pf

    @VikramKumar-bz2pf

    Жыл бұрын

    ❣️🙏🚩🚩

  • @harbhajansingh3048
    @harbhajansingh3048 Жыл бұрын

    ਅੱਸੀ ਪੰਜਾਬ ਚ safe ਹੀ ਹਾ ਕਿਉਕੀ ਸਾਡੀ ਜੁਬਾਨ ਤੇ ਕੰਟਰੋਲ ਹੈ👍

  • @neetniitsuccesshub

    @neetniitsuccesshub

    Жыл бұрын

    Aho tusi vi control vich Rakho nahi tan 1984 yaad kar lena

  • @harbhajansingh3048

    @harbhajansingh3048

    Жыл бұрын

    @@neetniitsuccesshub ਮੈਨੂੰ ਯਾਦ ਹੈ 1984 ਚ ਤੇਰੀ ਬੌਂਡ ਮਾਰੀ ਸੀ 👍😂

  • @manisidhu625

    @manisidhu625

    Ай бұрын

    ​@@neetniitsuccesshubਤੇ ਤੁਸੀਂ ਆਪਣੀ ਬੀਬੀ ਇੰਦਰਾ ਲਾਲਾ ਜਗਤ ਨਰਾਇਨ ਸੂਰੀ ਬਾਕੀ ਜਿਹੜੇ ਤੁਹਾਡੀ 2500 ਤੋਂ ਵੱਧ ਨਪੁਨਸੇਕ ਫੌਜ ਜਿਹੜੀ ਗੁਰੂ ਘਰ ਆਈ ਸੀ ਯਾਦ ਰਾਖਿਯੋ 😂😂😂

  • @royaltea8076

    @royaltea8076

    24 күн бұрын

    ​@@neetniitsuccesshubtenu 84 di badi Khushi a apne mandir di rakheya karlo moot peneo tuhade mandir tuhada bhapa modi tor reha o tan hindu aa

  • @user-bl4oe8tr2t

    @user-bl4oe8tr2t

    20 күн бұрын

    ​@@neetniitsuccesshubਤੂੰ ਵੀ ਸੂਰ ਨੂੰ ਯਾਦ ਰੱਖੀ ਉਹਦਾ ਹਾਲ ਹੋਇਆ ਤੇਰਾ ਨਾ ਹੋ ਜੇ😂😂😂😂😂😂

  • @gurnamsingh1404
    @gurnamsingh1404 Жыл бұрын

    ਜੇ ਸੂਰੀ ਦੀ ਪਹਿਲਾਂ ਜ਼ਬਾਨ ਬੰਦ ਕੀਤੀ ਹੁੰਦੀ ਇਹ ਟਾਈਮ ਨਾਂ ਆਉਂਦਾ

  • @rajwinder1968
    @rajwinder1968 Жыл бұрын

    ਅਪਣੀਆ ਜੁਬਾਨਾ ਤੇ ਕੰਟਰੋਲ ਰੱਖੋ ਪੰਜਾਬ ਵਿੱਚ ਸਾਂਤੀ ਬਣੀ ਰਹਿਣ ਦਿਉ

  • @JASWINDERSingh-eu9cf

    @JASWINDERSingh-eu9cf

    Жыл бұрын

    1 Video paei c jis bich 10 guru sahebana nu bora boliya c

  • @majorsingh7864

    @majorsingh7864

    Жыл бұрын

    Mehak deol male or female?

  • @riverocean4380

    @riverocean4380

    Жыл бұрын

    @@majorsingh7864 ਫਿਰ ਕੀ ਫਰਕ ਪੈਂਦਾ?

  • @neetniitsuccesshub

    @neetniitsuccesshub

    Жыл бұрын

    Action te vi control rakho nahi tan reaction eko din hi hunda fer 30-35 saal dekhde rehnde hai eh ki ho gaya

  • @riverocean4380

    @riverocean4380

    Жыл бұрын

    @@neetniitsuccesshub ਜਿਵੇ ਤੁਸੀਂ ਮੁਸਲਮਾਨਾ ਵੇਲੇ 1 ਹਜਾਰ ਸਾਲ ਦੇਖਦੇ ਰਹੇ ਸੀ !!

  • @hardipsingh4234
    @hardipsingh4234 Жыл бұрын

    ਵੀਰ ਜੀ ਇਹ ਹਿੰਦੂ ਸਿੱਖ ਦਾ ਮਸਲਾ ਨਹੀਂ ਹੈ । ਸਭ ਪਿਆਰ ਨਾਲ ਰਹਿੰਦੇ ਨੇ। ਸਿਰਫ਼ ਤਾਂ ਸਿਰਫ਼ ਸਾਨੂੰ ਆਪਣੀ ਜ਼ਬਾਨ 'ਤੇ ਕੰਟਰੋਲ ਰੱਖਣ ਦੀ ਲੋੜ ਹੈ। ਪ੍ਰਮਾਤਮਾ ਕਰੇ ਸਭ ਨੂੰ ਸੁਮੱਤ ਬਖਸ਼ੇ।

  • @dilbaghsingh2230

    @dilbaghsingh2230

    Жыл бұрын

    8

  • @janaksingh7170

    @janaksingh7170

    Жыл бұрын

    @@dilbaghsingh2230 0 lo lllll

  • @sawindersingh6949
    @sawindersingh6949 Жыл бұрын

    ਭਾਈ ਅੰਮਿਰਤਪਾਲ ਸਿੰਘ ਖਾਲਸਾ ਜਿੰਦਾਬਾਦ

  • @narinderpalsingh5349
    @narinderpalsingh5349 Жыл бұрын

    ਵਾਹਿਗੁਰੂ ਮੇਹਰ ਕਰੋ।

  • @MANPREETMOHIE71
    @MANPREETMOHIE71 Жыл бұрын

    ਜੇਹੜਾ ਵੀ ਗੁਰੂਘਰ ਦੇ ਸਿੱਖਾਂ ਲਈ ਬੁਰੀ ਸ਼ਬਦਾਵਲੀ ਵਰਤੂ ਜਾਂ ਮਾੜੀ ਅੱਖ ਨਾਲ ਦੇਖੂ ਓਹਦਾ ਹਸ਼ਰ ਫੇਰ ਸੂਰੀ ਆਲਾ ਹਿ ਹੋਊ ਬਖਸ਼ਣਹਾਰ ,ਦੇਵੱਣਹਾਰੁ ,🙏🙏🙏

  • @rajwantkaur9639

    @rajwantkaur9639

    Жыл бұрын

    ਵੀਰ ਉਹਨਾ ਦਾ ਬਿਆਨ ਸੁਣਿਆ ਉਹ ਕਹਿ ਰਹੇ ਕੀ ਗੁਰੂ ਘਰ ਸਾਰਿਆ ਲਈ , ਤੁਹਾਡਾ ਵਿਚਾਰ ਸਹੀ ਜਗਾ ਨਹੀ ਹੈ

  • @rajwantkaur9639

    @rajwantkaur9639

    Жыл бұрын

    ਉਹਨਾ ਦਾ ਵੱਡਾ ਕਹਿੰਦਾ ਸੀ ਇਹ ਨਹੀ ਕਹਿ ਰਹੇ

  • @gurwantsingh5068

    @gurwantsingh5068

    Жыл бұрын

    @@rajwantkaur9639 Marya va tan he keh rahe ne j na marda Phir eh he Jabaan kuch hor honi c Bahen jee.............????????

  • @gurmailsingh1643

    @gurmailsingh1643

    Жыл бұрын

    @@rajwantkaur9639👐Copied text is stored in the clipboard for 1 hour.33Copied text is stored in the clipboard for 1 hour.3Copied text is stored in the clipboard for 1 hour.👐👐👐👐👐 👐👐22👐👐Copied text is stored in the clipboard for 1 hour.33

  • @riverocean4380

    @riverocean4380

    Жыл бұрын

    ਇਹ ਕਹਿੰਦੇ 2% - ਜੇ ਕਲ ਨੂ ਇੰਡੀਆ ਦੇ ਸਭ ਤੋ ਪਹਿਲਾ ਆਏ ਲੋਕ - ਆਦਿ ਵਾਸੀ ਜਾ ਦਲਿਤ - ਇਨਾ ਤੋ reparation ਮੰਗਣ ਲਗੇ ਫਿਰ ਇਨਾ ਨੂ ਪਤਾ ਲਗਨਾ ਜਿਵੇ ਕੈਨੇਡਾ ਆਸਟ੍ਰੇਲੀਆ ਆਦਿ ਵਿਚ ਮੰਗ ਰਹੇ ਹਨ !! brahmin ਬਾਨੀਆ ਸਾਰੇ ਦੇਸ ਵਿਚ ਕਿਨੇ ਕੁ ਨੇ !! ਸੰਸਕ੍ਰਿਤ ਤਾ ਆਪ Mesopotamia ਤੋ ਭਾਰਤ ਆਈ ਹੈ ਅਤੇ North India ਅਤੇ South Indian DNA different ਹੈ, ਨੋਰਥ ਇੰਡੀਅਨ ਯੂਰੋਪ, middle east ਤੋ ਆਇਆ, south ਇੰਡੀਅਨ ਅਫ੍ਰੀਕਾ ਤੋ !! ਇਹ ਆਮ ਆਪਾ ਵੀ ਦੇਖ ਸਕਦੇ ਹਾਂ ਰੰਗ ਤੋ ਅਤੇ ਬੋਲੀ ਤੋ - south ਦੀ ਬੋਲੀ dravidian ਹਾਂ Harvard university ਦੀ Genetics study ਹੈ ਜੋ ਇੰਡੀਆ ਦੇ scientist ਨੂ ਵੀ ਨਾਲ ਲੈ ਕੇ ਹੈ -The most recent study on this subject, led by geneticist David Reich of Harvard University, was published in March 2018 and co-authored by 92 scholars from all over the world - many of them leading names in disciplines as diverse as genetics, history, archaeology and anthropology. The Genome formation of South and Central Asia.

  • @rajpal4256
    @rajpal4256 Жыл бұрын

    ਇੱਕ ਗੱਲ ਮੱਕੜ ਵੀਰ ਜੀ ਨੂੰ ਬੇਨਤੀ ਆ ਵੀ ਇਹਨਾਂ ਸ਼ਿਵਸੈਨਾ ਵਾਲੀਆ ਨੂੰ ਇੱਕ ਗੱਲ ਕਹੋ ਵੀ ਅੱਗੇ ਤੋਂ ਕੋਈ ਵੀ ਸਿੱਖ ਦੀਆ ਧੀਆ ਭੈਣਾ ਨੂੰ ਗਲਤ ਬੋਲਣ ਸਮਝ ਜਾਣ ਸਾਡੇ ਸਿੱਖ ਕੌਮ ਹਿੰਦੂ ਸਿੱਖ ਮੁਸਲਮਾਨ ਭੈਣ ਧੀਆ ਨੂੰ ਹਮੇਸ਼ਾ ਦਿਲੋਂ ਇੱਜ਼ਤ ਕਰਦੇਆ ਹਮੇਸ਼ਾ

  • @harbhajankaur8434
    @harbhajankaur8434 Жыл бұрын

    ਹੱਡੀ ਹੁੰਦੀ ਨਹੀਂ ਜੁਬਾਨ ਵਿਚ ਮਿੱਤਰੋ ਪਰ ਹੱਡੀਆਂ ਤੁੜਾ ਦਿੰਦੀ ਹੈ

  • @kuka6853
    @kuka6853 Жыл бұрын

    ਭਾਜੀ ਤੁਹਾਡਾ ਤੇ ਤੁਹਾਡੇ ਭਰਾ ਸੂਰੀ ਦਾ ਬੋਲਣ ਦਾ ਢੰਗ ਬਹੁਤ ਗਲਤ ਸੀ

  • @amriksingh9589
    @amriksingh9589 Жыл бұрын

    ਮੇਰੀ ਤਾ ਇਕੋ ਹੀ ਮੰਗ ਹੈ ਸਰਕਾਰ ਕੋਲੋਂ ਜਿਸ ਨੂੰ ਵੀ ਸਕੋਰਟੀ ਦੇਣੀ ਹੈ ਤਾ ਮੁਲਾਜ਼ਮਾਂ ਦੀ ਤਨਖਾਹ ਰੋਟੀ ਪਾਣੀ ਦਾ ਖਰਚਾ ਉਹੀ ਦੇਵੇ

  • @GurpreetSingh-vw1tt

    @GurpreetSingh-vw1tt

    Жыл бұрын

    Right

  • @sunnysukhjeet8469

    @sunnysukhjeet8469

    Жыл бұрын

    Public fund di sahi vrto kro ji

  • @riverocean4380

    @riverocean4380

    Жыл бұрын

    ਕੀ ਕੋਈ ਸਿਖ ਇਨਾ ਦੇ ਬਨਾਰਸ ਆਦਿ major ਧਾਰਮਿਕ ਅਸਥਾਨ ਤੇ ਰਹਿ ਕੇ ਇਨਾ ਨੂ ਗਾਹਲਾ ਕਦ ਸਕਦਾ ਹੈ ਨਾਲੇ ਅਗਲੇ security ਦੇਣਗੇ !!

  • @utamsidhu2995

    @utamsidhu2995

    Жыл бұрын

    Bilkul shi bhai fir kise nu koi thread call ne aoni

  • @STARSTUDIO1

    @STARSTUDIO1

    Жыл бұрын

    Sidhu 2 karor tex bhrda c ousdi ta squrty kho li jere punjab dy tex cho pay lende pese khande politics bndea nu squrty diti jandi aa sarkari khrche cho a

  • @Brar___88-k6t
    @Brar___88-k6t Жыл бұрын

    ਰਾਜ ਕਰੇਗਾ ਖ਼ਾਲਸਾ 🙏🙏🙏

  • @gurlabhsingh8072
    @gurlabhsingh8072 Жыл бұрын

    ਦੋ ਫੀਸਦੀ ਵਾਲਾ ਬਿਆਨ ਸਿੱਖਾਂ ਨੂੰ ਹੀ ਆਖਿਆ ਸੀ ਕਿਉਂਕਿ ਸਿੱਖ ਹੀ ਦੋ ਫੀਸਦੀ ਹਨ ਇਹ ਤਾਂ ਪੜਦੇ ਪਾ ਰਹੇ ਹਨ

  • @harneksingh3032

    @harneksingh3032

    Жыл бұрын

    ਹੁਣ ਕੋਈ ਘਾਟਾ ਪਿਆ

  • @harneksingh3032

    @harneksingh3032

    Жыл бұрын

    1 ਸੇਰ ਠਾਰਾ 18 ਗਿਦੜ

  • @mandeepsinghBhinder

    @mandeepsinghBhinder

    Жыл бұрын

    J ehna kol puri video a ta oh dikhan na jis vich kiha a k 2% aatkvadi kiha c

  • @OhiSandhu

    @OhiSandhu

    Жыл бұрын

    @@mandeepsinghBhinder fufu bna re

  • @jassakhakh7456

    @jassakhakh7456

    Жыл бұрын

    Bai ji patar kar vi khul ke gal nahi kar reha patarkar ehna da he hai

  • @sukhwindersinghrandhawa5889
    @sukhwindersinghrandhawa5889 Жыл бұрын

    ਜਿਵੇ ਦਾ ਬੀਜ ਬੀਜੂ ਗਿਏ ਉਹਦਾ ਦਾ ਵੱਡਣਾ ਪੈਣਾ🙏 ਗਲਤ ਬੋਲੋ ਗਿਏ ਤਾ ਗਲਤ ਹੀ ਹੋਣਾ ਭਾਵੈ ਇੰਦਰਾ ਹੋਵੇ ਜਾ ਕੋਈ ਹੋਰ ਇਨਸਾਨ 🙏

  • @user-er7yi8gg4z

    @user-er7yi8gg4z

    Жыл бұрын

    Fer tan Tusi vi Amrit pal Warga beej beej rahe ho. Fer na keho ghalughara ho gya

  • @deepkhatri1626

    @deepkhatri1626

    Жыл бұрын

    Sahi gal aa jewe bhindrawala c te deep sidhu v..

  • @Billa-yn1pk
    @Billa-yn1pk Жыл бұрын

    Punjab is beautiful. Our Guru land. Waheguruji 🥰

  • @kuljinderdhaliwal3241
    @kuljinderdhaliwal3241 Жыл бұрын

    ਆਹ ਆ ਗਿਆ ਬਾਹਰੋ ਫੋਨ ਇੱਹ ਗਾਲਾ ਕੱਢਣਗੇ। ਇੱਹਨਾ ਦਾ ਬੰਦਾ ਹੀ ਦੁਸਰੇ ਕਮਰੇ ਵਿੱਚ ਬੇਠਾ ਫੋਨ ਕਰ ਰਿਹਾ ਇੱਹ ਅਜੇ ਵੀ ਧਮਕੀਆ ਦੇ ਰਹੇ ਨੇ 84 ਬਣੂ ਹੁਣ ਓਹ ਸਮਾ ਗਿਆ 2% ਵਾਲੇ ਸਾਰੀ ਦੁਨੀਆ ਵਿੱਚ ਬੇਠੇ ਹਾ। ਚੀਕਾ ਘਡਾ ਦਿਆ ਗੇ ਚੀਕਾ ਪੰਜਾਬ ਸਾਡਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @riverocean4380

    @riverocean4380

    Жыл бұрын

    ਇਹ ਇਸ ਗਲ ਤੇ ਚੁਪ ਕਿਓ ਹਨ ਮੋਦੀ ਦੇ boss ਮੋਹਨ ਭਗਵਤ ਬਾਰੇ ਜੋ ਇੰਡੀਆ ਨੂ ਹਿੰਦੂ ਖਾਲਿਸਤਾਨ ਬਣਾਓਣ ਦੀ ਮੰਗ ਕਰਦਾ ਹੈ !! ਮੋਦੀ ਤਾ rss ਦਾ ਛੋਟਾ ਜਿਹਾ worker ਸੀ ਅਸਲ boss ਤਾ ਭਗਵਤ ਹੀ ਹੈ ! ਬ੍ਰਿਟਿਸ਼ ਤੋ ਪਹਿਲਾ ਮਹਾ ਪੰਜਾਬ ਸਿਖਾ ਦਾ ਸੀ ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਮਾਬਾਦ ਵੀ ਸਨ !! ਅੱਜ ਸਿਖਾ ਕੋਲ 1/5 ਹਿਸੇ ਪੰਜਾਬੀ ਸੂਬੀ ਹੈ ਜਿਸ ਨੂ rss ਅਤੇ ਸ਼ਿਵ ਸੇਨਾ ਵਰਗਿਆ ਨੂ ਹਜਮ ਨਹੀ ਹੈ !! ਕੀ ਕੋਈ ਸਿਖ ਤੁਹਾਡੇ main ਧਾਰਮਿਕ ਅਸਥਾਨ ਜਿਵੇ ਬਨਾਰਸ ਵਿਚ ਜਾ ਕੇ ਸੂਰੀ ਵਾਂਗੂ ਤੁਹਾਨੂ ਗਾਹਲਾ ਕੱਢ ਸਕਦਾ ਨਾਲੇ ਅਗਲੇ security ਵੀ ਦੇਣਗੇ !! ਜੇ ਤੇਰੇ ਵਿਚ iota ਵੀ conscience ਹੈ ਤਾ ਹਿੰਦੂ ਖਾਲਿਸਤਾਨੀ ਵਿਰੁਧ ਵੀ ਬੋਲ . cji ਰਮਨਾ ਨੇ ਅਮਰੀਕਾ ਵਿਚ ਇਕ ਸਪੀਚ ਵਿਚ ਕਹਿਆ ਸੀ judiciary ਸਿਰਫ constitution ਨੂ ਜੁਵਾਬਦੇਹ ਹੈ - ਦੂਸਰੇ ਦਿਨ ਹੀ rss ਦੇ ਬੁਲਾਰੇ ਮੈਗਜ਼ੀਨ ਨੇ ਲਿਖਿਆ - cji wrong ਹੈ ਅਸੀਂ ਤਾ constitution ਹੀ change ਕਰ ਦਿਆਗੇ!! ਧਰਮ ਦੇ ਅਧਾਰ ਤੇ ਬਣਾਵਾਗੇ !!

  • @gbgaming5811
    @gbgaming5811 Жыл бұрын

    ਪਰ ਅੱਤਵਾਦੀੀ ਇੱਥੇ ਹੈ ਕੌਣ ਨੇ ਕਿਹੜੇ ਅੱਤਵਾਦੀ 2% ਨੇ ਜਰਾ ਨਾਮ ਲੈ ਕੇ ਤਾ ਦੱਸੋ।

  • @s-singh-

    @s-singh-

    Жыл бұрын

    ਜਿਹੜੇ ਫੋਜ਼ੀ ਬੋਰਡਾਂ ਤੇ ਬੈਠੇ ਆ ਅੱਤਵਾਦੀਆਂ ਦੁਸ਼ਮਣਾਂ ਨੂੰ ਮਾਰਨ ਲਈ ਦਿਨ ਰਾਤ ਇੱਕ ਕਰਦੇ ਆ ਉਹ ਤਾਂ ਨਕਲੀ ਆ ਅਸਲੀ ਫੋਜ਼ ਤਾਂ ਸ਼ਿਵ ਸੈਨਾ ਵਾਲੇ ਆ ਇਹਨਾਂ ਨੇ ਅੱਤਵਾਦੀਆਂ ਨੂੰ ਮਾਰਨਾਂ ਆ 🐒🐖

  • @CJ21605

    @CJ21605

    Жыл бұрын

    Dass tan ditta ohne ke ohnu Amritpal lagg reha. Jehra v loka nu bhadka reha oho attwadi hi hai. Chahe oho hindu hove ya sikh. Inna sareya nu chakk ke andar dena chaida. Saley sirf aapsi siyasat chamka rahe.

  • @singhpaljazz9518

    @singhpaljazz9518

    Жыл бұрын

    Amritpal nu javai na banao kute vang bhokna shadu nai ta thokana ida ik ik kerke

  • @GurpreetSingh-qu1hk

    @GurpreetSingh-qu1hk

    Жыл бұрын

    @@CJ21605 fhir ta rss wale Mohan bhagbat v attwadi hi hai Jo hindua nu patdkonda aa..

  • @SATAN-eq8ws

    @SATAN-eq8ws

    Жыл бұрын

    @@CJ21605tnu apna suri n dikh da kina glt bolya c oh sikha ware te kde amritpal ne thoudi dhea bhena ware kde kuch glt bolya ?

  • @jassijassi8736
    @jassijassi8736 Жыл бұрын

    ਮੱਕੜ ਵੀਰ ਜੀ ਤੁਸੀ ਬਹੁਤ ਵਧੀਅਾ ਤੇ ਦਲੇਰ ਪੱਤਰਕਾਰ ਹੋ ਵੀਰ ਜੀ ਤੁਸੀ ਵੀ ਬਹੁਤ ਚੰਗੇ ਤਰ੍ਹਾਂ ਜਾਣਦੇ ਹੋ ਸੂਰੀ ਗਲਤ ਸੀ ਤੇ ਗਲਤ ਬੋਲ ਰਹੇ ਅਾ ਸੀ ਤੇ ੳੁਸ ਦੀ ਜ਼ੁਬਾਨ ਦੇ ਰਸ ਨੇ ੲਿਹ ਕੰਮ ਕਰਵਾ ਦਿੱਤਾ ਜੀ ਪਰ ਵੀਰ ਤੁਸੀ ਵੀ ੲਿਹਨਾ ਦੀ ੲਿੰਟਰਵਿੳੂ ਲੈਣ ਦੀ ਕੋੲੀ ਲੋੜ ਨਹੀ ਹੈ ਜੋ ੳੁਸ ਨੇ ਕਿਤਾ ੳੁਹ ਸੂਰੀ ਨੇ ਪਾ ਲਿਅਾ ਬਸ ਹੁੱਣ ੲਿਹਨਾ ਨੂੰ ਕੋੲੀ ਫੈਮ ਦੇਣ ਦੀ ਕੋੲੀ ਲੋੜ ਨਹੀ ਜੀ ੲਿਹਨਾ ਦੇ ਪੱਲੇ ਹੱਲੇ ਵੀ ੲਿਕੋ ਗੱਲਾ ਰਹਿਣੀਅਾ ਸਾਨੂੰ ਧਮਕੀਅਾ ਅਾੳੁਦੀਅਾ ਨੇ ਸਾਨੂੰ ਬਾਹਰ ਤੋ ਕਾਲਾ ਅਾ ਰਹੀਅਾਾ ਨੇ ਸਾਨੂੰ ਸਰਕਿੳੁਟੀਅਾ ਦੇ ਦੋ ੳੁਪਰੋ ਪੁਲੀਸ ੲਿਹਨਾ ਦੀਅਾ ਰਾਖੀਅਾ ਕਰਦੇ ਨੇ ਤੇ ੲਿਹੋ ਲੋਕ ਹੀ ਪੁਲੀਸ ਨੂੰ ਮਾੜਾ ਬੋਲ ਰਹੇ ਨੇ ਤੇ ਪੰਜਾਬ ਪੁਲੀਸ ਦੇ ੲੇ ਸੀ ਪੀ ਨੂੰ ਕਿਹ ਰਹੇ ਨੇ ੳੁਹ ਹਲੇ ਵੀ ਡੳੂਟੀ ਹੀ ਕਰ ਰਿਹਾ ਸ਼ਰਮ ਕਰੋ ੳੁਹ ਬੰਦੇ ਪੁਲੀਸ ਵਾਲੇ ਤੁਹਾਡੇੇ ਨਾਲ ਹਰ ਸਮੇ ਖੜੇ ਰਿਹੇ ਨੇ ਹੁੱਣ ੳੁਹ ਮਾੜੇ ਹੋ ਗੇ

  • @yashpal4717
    @yashpal4717 Жыл бұрын

    ਸਾਨੂੰ ਪੰਜਾਬ ਵਿੱਚ ਸ਼ਾਂਤੀ ਚਾਹੀਦੀ ਹੈ

  • @sukhjitsingh8397
    @sukhjitsingh8397 Жыл бұрын

    ਜਦੋ ਗਲਤ ਬੋਦਲਾ ਸੀ ਉਦੋ ਕਿਊ ਨਹੀ ਸਮਝਿਆ

  • @mukhidhaliwal.1261

    @mukhidhaliwal.1261

    Жыл бұрын

    ਸਿਧੇ ਕੰਮ ਕਰਦਾ ਤਾ ਕਿਉ ਮਰਦਾ। ਇਹੋ ਜਿਹੇ ਕੁਤੇ ਤਾ ਆਮ ਮਰਦੇ ਐ।ਕਿਉ ਟਾਈਮ ਖਰਾਬ ਕੀਤੈ।

  • @kitchenentertainment9305
    @kitchenentertainment9305 Жыл бұрын

    Sikh Kom Zinda baad

  • @Bdog6868
    @Bdog6868 Жыл бұрын

    ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਜੀ ਨੂੰ ਚੜਦੀਆ ਕਲਾ ਬਖਸ਼ਣ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ

  • @kajindersingh4957

    @kajindersingh4957

    Жыл бұрын

    It is humble request pls complete your name with SINGH or Kaur only otherwise non punjabis think there is caste system in Punjabis. Caste system was eliminated by our Gurus.

  • @californiausasinghlelpuria1292
    @californiausasinghlelpuria1292 Жыл бұрын

    ਵਾਹਿਗੁਰੂ ਪੰਜਾਬ ਦਾ ਹੱਲ ਅਜ਼ਾਦੀ ਦੇ ਬਿਨਾਂ ਨਹੀਂ ਹੋ ਸਕਦਾ ਵਾਹਿਗੁਰੂ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦਾ ਤੇ ਦੇਸ਼ ਪੰਜਾਬ ਦਾ ਵਾਹਿਗੁਰੂ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ

  • @kitkat3039

    @kitkat3039

    Жыл бұрын

    ਆਜ਼ਾਦੀ ਹੀ ਹੱਲ ਹੈ ਵੀਰ ਜੀ

  • @kauranmol3152

    @kauranmol3152

    Жыл бұрын

    Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @vaidjaswindersingh3495
    @vaidjaswindersingh3495 Жыл бұрын

    Amritpal singh jindabad king 🤴 ♥️

  • @rachan.rachangill6758
    @rachan.rachangill6758 Жыл бұрын

    ਵੇਖ ਪਰਾਈਆ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ ਸੁਰੀਂ ਨੇ ਇਨ੍ਹਾਂ ਸ਼ਬਦਾਂ ਤੇ ਧਿਆਨ ਨਹੀਂ ਦਿੱਤਾ

  • @angrejsinghkala6096
    @angrejsinghkala6096 Жыл бұрын

    ਮੱਕੜ ਸਾਹਿਬ ਜੀ ਇਹਨਾਂ ਨੇ ਆਪ ਬਿਆਨ ਦਿੱਤਾ ਸੀ ਕੇ ਕੋਈ ਵੀ ਮੰਤਰੀ ਜਾਂ ਐਮ ਐਲ ਏ ਸਾਡੇ ਘਰ ਨਾਂ ਆਉਣ ਅਸੀਂ ਬੇਜਤੀ ਕਰਾਂ ਗੇ ਅੱਜ ਇਹ ਕਹਿ ਰਹੇ ਨੇ ਕੇ ਸਾਡੇ ਨਾਲ ਕਿਸੇ ਮੰਤਰੀ ਨੇ ਅਫਸੋਸ ਨਹੀਂ ਕੀਤਾ ਹੈ ਵੀਡੀਓਜ਼ ਹੈ

  • @mandeepsinghdhiman5224
    @mandeepsinghdhiman5224 Жыл бұрын

    ਅਮਿ੍ਤਪਾਲ ਸਿੰਘ ਖਾਲਸਾ ਜਿਦਾਂ ਬਾਦ

  • @gurchetansingh153
    @gurchetansingh153 Жыл бұрын

    ਭਾਈ ਜੇਕਰ ਤੁਸੀਂ ਸੁਰੱਖਿਆ ਲੈਣੀ ਤਾਂ ਉਹਨਾਂ ਦੀਆਂ ਤਨਖ਼ਾਹਾਂ ਆਪਣੇ ਕੋਲੋਂ ਦੇਵੋਗੇ ਤਾਂ ਦੂਜੇ ਦਿਨ ਸੁਰੱਖਿਆ ਵਾਪਸ ਕਰ ਦੇਣੀ,ਜੇਕਰ ਤੁਹਾਡੀ ਗੱਲ ਮੰਨ ਲਈ ਜਾਵੇ ਅੱਤਵਾਦੀਆਂ ਨਾਲ ਲੜਨਾ ਤਾਂ ਆਪਣੇ ਪਰਵਾਰ ਦੇ ਮੈਂਬਰ ਚੀਨ ਪਾਕਿਸਤਾਨ ਸਰਹੱਦ ਤੇ ਜਾਵੋ ਅਤੇ ਦੇਸ਼ ਲਈ ਲੜੋ ਫਿਰ ਆਪਦੀ ਇੱਛਾ ਅੱਤਵਾਦੀਆਂ ਨਾਲ਼ ਲੜਣ ਪੂਰੀ ਹੋਵੇਗੀ

  • @Tulip77732

    @Tulip77732

    Жыл бұрын

    Hn g bakwas v nhi krnge fir.

  • @Punjabiroast169

    @Punjabiroast169

    Жыл бұрын

    Y g eh Galt gall AA jado Pakistan ja Cheen de border te Jaan de gall aundi AA ta sadi tatti Nikal jandi AA.asi ta Galt bol k surf security Leni aa

  • @Tulip77732

    @Tulip77732

    Жыл бұрын

    @@Punjabiroast169 tuci ki kehna chande ho smj nhi aya brother

  • @Punjabiroast169

    @Punjabiroast169

    Жыл бұрын

    @@Tulip77732 Mai eh keha g v eh Suri warge Lok desh bhakat nhi hege...eh sirf security stunt karde ne

  • @Tulip77732

    @Tulip77732

    Жыл бұрын

    @@Punjabiroast169 ok now I got it.

  • @JaswinderSingh-lc4vv
    @JaswinderSingh-lc4vv Жыл бұрын

    ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ, ਪ੍ਰਮਾਤਮਾ ਦੇ ਬਣਾਏ ਹੋਏ, ਹਰ ਜੀਵ ਨੂੰ ਪਿਆਰ ਕਰਦੇ ਹਨ। ਦੇ ਤੂਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੀ ਨਹੀਂ ਤਾਂ 13 ਬੰਦੇ ਸਕਿਰਉਰਟੀ ਕਿਉਂ ਲੈਂਦੇ ਜੇ

  • @tarangrewal2609
    @tarangrewal2609 Жыл бұрын

    ਸਿਰ ਨੀਵਾਂ ਕਰਲਾ ਗੁਰੂ ਘਰ ਦਿਆਂ ਦੋਖਿਆ ਖਾਲਿਸਤਾਨ ਜਿੰਦਾਬਾਦ

  • @luvpreetsingh4887
    @luvpreetsingh4887 Жыл бұрын

    ਵੱਖਰੇ ਨਾ ਹੋਵੇ ਵੀਰ ,,, ਪਰ ਆਪਾ ਆਪਣੇ ਪੰਜਾਬ ਨੂੰ ਬਚੋਂਣ ਲਈ ਅੰਮ੍ਰਿਤਪਾਲ ਨਾਲ ਖੜ੍ਹ ਸਕਦੇ ਆ ,,, ਕਿਉੰਕਿ ਸਰਕਾਰਾਂ ਨੇ ਕੁੱਝ ਨੀ ਕਰਨਾ ਇਹ ਆਪਾ ਨੂੰ ਆਪ ਸੋਚਣਾ ਪਵੇਗਾ

  • @momdad7094
    @momdad7094 Жыл бұрын

    ਅੰਮ੍ਰਿਤਪਾਲ ਜਿੰਦਾਬਾਦ 🙏🚩🚩🚩

  • @GurvinderSingh-ug3xe
    @GurvinderSingh-ug3xe Жыл бұрын

    ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਅੱਗ ਨਾਲ ਅੱਗ ਨਹੀਂ ਬੁਝਦੀ ਵਾਹਿਗੁਰੂ ਭਲੀ ਕਰੇ

  • @Tulip77732
    @Tulip77732 Жыл бұрын

    I respect ur journalism Makkad veer ji very calmly nd fairly.

  • @hkeekat2954

    @hkeekat2954

    Жыл бұрын

    Ryt

  • @Liam-cp3cp

    @Liam-cp3cp

    Жыл бұрын

    Kaahda journalism suri ne keha c tusi bahar chale jaane ho te tuhadia gharwalia bhaiya naal samband banandia. Eh ni puchea makkar ne

  • @dragonwalker9832

    @dragonwalker9832

    Жыл бұрын

    ਮੱਕੜ ਿਸਰੇ ਦੀ ਖੱਚ ਆ

  • @Tulip77732

    @Tulip77732

    Жыл бұрын

    @@Liam-cp3cp ladies v program dekhdiya ne ki aisi koi siyana bnda gal karda live te us ne puchya kai war ki unna de byan Sardaara de khilaf ne hor kiwe puche.

  • @GurpreetSinghChahal005

    @GurpreetSinghChahal005

    Жыл бұрын

    @@Tulip77732 ki seyana sach boln ch ki Darr aa ji,, kudiya reels paa skdiya,, gndh mndh sun vekh skdiya....but sach ni sunn skdiya

  • @aslipunjabi7725
    @aslipunjabi7725 Жыл бұрын

    Asi v Hindu aa sanu ta koi kuch kehnda ni galat na bolo sanu kise toh khatra ni I love punjab

  • @randhirsingh6706

    @randhirsingh6706

    Жыл бұрын

    Good dear

  • @r.k3261

    @r.k3261

    Жыл бұрын

    Bilkul theek keha

  • @addmad99

    @addmad99

    Жыл бұрын

    ਤੁਹਾਨੂੰ ਤਾਂ ਨੀ ਕਹਿੰਦਾ ਕਿਉਂ ਕੋ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਦੇ ਰਹਿੰਦੇ ਹੋ.... ਤੁਸੀਂ ਆਪਣੇ ਧਰਮ ਲਯੀ ਕਦੀ ਨਹੀਂ ਇਹਨਾਂ ਨਾਲ ਲੜੇ, ਹਮੇਸ਼ਾ ਇਹਨਾਂ ਦੇ ਹੇਠਾਂ ਹੀ ਲਗ ਕੇ ਰਹੇ... ਬਾਵੇ ਪੰਜਾਬੀ ਫਿਮਲਾ ਚ ਪੰਡਿਤਾਂ ਦਾ ਮਜ਼ਾਕ ਹੋਵੇ, ਜਾ ਪੰਜਾਬੀ ਫ਼ਿਲਮਾਂ ਚ rape ਕਰਣ ਵਾਲਾ ਮੁੰਨਾ ਹੋਵੇ... ਯਾ ਕਿੱਸੇ ਕੁੜੀ ਤੂੰ ਥੱਪੜ ਖਾਣ ਵਾਲਾ ਮੁਨਾ ਹੋਵੇ... ਜਾ ਸ਼ਿਵਲਿੰਗ ਦੀ ਪੂਜਾ ਦਾ ਮਜ਼ਾਕ ਹੋਵੇ... ਜਾ ਪੰਜਾਬੀ ਫਿਲਮ ਇੰਡਸਟਰੀ ਚ ਜੇ success ਚਾਹੀਦਾ ਤਾ anti hindu pro khalistani ਹੋਣਾ ਹੀ ਪੈਣਾ... ਕਦੀ ਸਤਿ ਸ੍ਰੀ ਅਕਾਲ ਦਾ ਜਵਾਬ ਰਾਮ ਰਾਮ ਨੇ ਦੇ ਕੇ ਦੇਖੋ l ਦਿਮਾਕ ਡਿਕਾਣੇ ਲਗ ਜਾਣਾ l

  • @sonusonu-qv4op

    @sonusonu-qv4op

    Жыл бұрын

    Chup be fake ID hindu khatre me h

  • @official_virk0333

    @official_virk0333

    Жыл бұрын

    @@sonusonu-qv4op 😂😂😂

  • @gagandeepsingh5760
    @gagandeepsingh5760 Жыл бұрын

    ਉਸਨੇ ਮਰਨਾ ਸੀ ੳ ਮਰ ਗਿਆ ਦੱਲਾ ਕਿੳ ਕਿ ਉਸਨੇ ਸਾਡੀ ਭੈਣਾਂ ਮਾਂਵਾਂ ਵਾਰੇ ਬਹੁਤ ਗੱਲਤ ਬੋਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਲੈਣੀ ਸੀ ਸਨੀ ਤੋਂ ਲਿ ਲਈ ਰਹਿੰਦੀ ਦੁਨੀਆ ਤੱਕ ਨਾਂ ਰਹੂ ਸਨੀ ਸਿੰਘ ਦਾ

  • @shavymehta1473

    @shavymehta1473

    Жыл бұрын

    Lode de sewa saalya 500-1000 bnda phone fb WhatsApp te gnd Boluga ki gll oh busdill c chup … rhi gll galaan di ohne Khalistani lokan nu kaddiya te oh Sahi c jawab.. Bathere uth gye fikr na hun Khalistan tu deke ravange tu asl ch lodd aa hun

  • @rubalsinghs9305

    @rubalsinghs9305

    Жыл бұрын

    😂

  • @rubalsinghs9305

    @rubalsinghs9305

    Жыл бұрын

    @ਗAVਵੀ ਬAਜWਵਾ mere dand meri marji. Ohne murder kitta koi gal nhi 4 hor kare but crime nu guru gobind singh ji di seva nal jod dena eh galat hunda

  • @kitkat3039

    @kitkat3039

    Жыл бұрын

    ਸੁਧੀਰ ਸੂਰੀ ਇਕ ਲਾਨਤੀ ਇੰਸਾਨ ਸੀ

  • @sebigill9203

    @sebigill9203

    Жыл бұрын

    BOLE SO NIHAAL 🙏🏻 SAASRIYAKAL

  • @preetains1171
    @preetains1171 Жыл бұрын

    Punjab punjabi Zindabad

  • @Gursharan_Singh_Malhi
    @Gursharan_Singh_Malhi Жыл бұрын

    ਜੋ ਮਾਵਾਂ, ਭੈਣਾਂ ਬਾਰੇ ਬੋਲਦਾ ਸੀ, ਉਸ ਦੀ ਸਜ਼ਾ ਮਿਲੀ, ਨਾਲੇ ਕਹਿੰਦਾ ਸੀ ਕਿ ਕੋਈ ਹੋਰ ਧਰਮ ਛੱਡਣਾ ਨਹੀਂ ਸਿਰਫ ਹਿੰਦੂ ਧਰਮ ਹੀ ਰਹੂਗਾ,

  • @shindachahal216
    @shindachahal216 Жыл бұрын

    ਜਿਸ ਦਿਨ ਦਾ ਅੰਮਰਿਤਪਾਲ ਆਇਆ ਇਹਨਾ ਨੂੰ ਟੱਟੀਆ ਲੱਗੀਆ ਪਈਆ 😂😂😂😂

  • @jshinda7708

    @jshinda7708

    Жыл бұрын

    ਬਿਲਕੁਲ ਸਹੀ ਗੱਲ ਹੈ

  • @gagandeepsingh5760

    @gagandeepsingh5760

    Жыл бұрын

    😂😂😂😂😂

  • @devindersinghmaanPB23
    @devindersinghmaanPB23 Жыл бұрын

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਪੰਜਾਬ ਦੀ 🙏🙏🙏🙏🙏

  • @dalwindersingh6323
    @dalwindersingh6323 Жыл бұрын

    ਬਹੁਤ ਵਧੀਆ ਪੱਤ੍ਰਕਾਰਤਾ ਉੱਚ ਸਤਿਕਾਰਤ ਕੋਸ਼ਿਸ਼, ਮੱਕੜ ਮੱਕੜ ਮੱਕੜ, ਮੱਕੜ ਸ੍ਹਾਬ 👍👍🙏

  • @harmangill6429

    @harmangill6429

    Жыл бұрын

    ਮੱਕੜ ਸਾਹਿਬ 👌👌👌👌 very good partkar

  • @immortal0014

    @immortal0014

    Жыл бұрын

    ghnta vdia patarkaar khul ke taa gal krda ni puche ina nu jdo oh gala dinda cc odo parivaar kithe cc loka dia dheea bhena nu gala dinda cc odo parivaar ne kyu ni rokya ? jithe makhar sahi othe he sahi bolo eve pump ch na rakho

  • @ParmjitMahal09
    @ParmjitMahal09 Жыл бұрын

    🙏🏻Waheguru Ji Ka Khalsa.. Waheguru Ji Ke Fateh 🙏🏻

  • @inderjeetpoonia
    @inderjeetpoonia Жыл бұрын

    ਹਰ ਇਨਸਾਨ ਅਪਣੇ ਕੀਤੇ ਕਰਮਾ ਦਾ ਫ਼ਲ ਪਾਉਂਦਾ ਹੈ। ਜੁਬਾਨ ਤੇ ਲਗਾਮ ਜਰੂਰੀ ਹੈ।

  • @parnavmehra499
    @parnavmehra499 Жыл бұрын

    Waheguru ji 🙏🙏

  • @rbrar3859
    @rbrar3859 Жыл бұрын

    ਵਾਹਿਗੁਰੂ ਜੀ। ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ। ਨਾ ਕਿਸੇ ਨੂੰ ਮਾੜਾ ਬੋਲੋ ਨਾ ਮਾੜੇ ਬਣੋ ਪਿਆਰ ਥਬਾਕ ਏਕਤਾ ਬਣਾਕੇ ਰੱਖੋ

  • @agamsfunandcreativechannel518
    @agamsfunandcreativechannel518 Жыл бұрын

    Mr. Mikkar , we are highly disappointed from your interview because you did not give any counter questions to them and could not put the right narrative in front of public. You went there to listen their non sense and false narrative.

  • @sehajbains6148
    @sehajbains6148 Жыл бұрын

    ਮੱਕੜ ਸਾਬ ਇੱਕ ਸਮਝਦਾਰ ਤੇ ਸੁਲਝਿਆ ਪੱਤਰਕਾਰ ਹੈ

  • @lakhwindersingh-zp9ye
    @lakhwindersingh-zp9ye Жыл бұрын

    ਮੱਕੜ ਸਾਬ, ਖੁਲਕੇ ਪੁੱਛੋ ,ਸਿਖ ਔਰਤਾਂ ਬਾਰੇ ਜੋ ਗੰਦ ਬਕਿਆ

  • @shubh9154

    @shubh9154

    Жыл бұрын

    Veer ehde nallo changa reporter ta heera veer a jo hindu a ik ik swal pushda oho e sardar ho ke sharm oni chahi di a ehnu

  • @jamadesigallan5356
    @jamadesigallan5356 Жыл бұрын

    ਮੱਕੜ ਸਾਬ੍ਹ ਜੀ ਸਵਾਲ ਬਹੁਤ ਹੀ ਵਧੀਆ

  • @Pawanadeep
    @Pawanadeep6 ай бұрын

    Suri da sodha lon wala Bhai Sandeep singh sunny nu waheguru chardikala vich rakhe 🙏💯

  • @amanjot7439
    @amanjot7439 Жыл бұрын

    Waheguru ji

  • @SurinderSingh-mi5dh
    @SurinderSingh-mi5dh Жыл бұрын

    ਭਾਈ ਅਮਿ੍ਰਤ ਪਾਲ ਸਿੰਘ ਵਾਹਿਗੁਰੂ ਦੀ ਮੇਹਰ ਆ ਕੋਈ ਕੁਛ ਨਹੀਂ ਵਿਗਾੜ ਸਕਦਾ ਉਹਨਾਂ ਦਾ

  • @vickysharma2766

    @vickysharma2766

    Жыл бұрын

    Hahahahaha.. kal da tatpoonja ajj bhai saab bna dita.. eh km sbh agencies de ne lok mgr lg jnde aa.. deep sidhu veer ne ta esnu hr tha to block kita hoya c.

  • @KuldeepSingh-bw9mq

    @KuldeepSingh-bw9mq

    Жыл бұрын

    @@vickysharma2766 ਅੱਕਲ ਨਾਲ ਬੋਲ ਅੱਗ ਨਾ ਲਾ

  • @ramankumariee5318

    @ramankumariee5318

    Жыл бұрын

    @@vickysharma2766 ਤੁਸੀ ਆਪਣੇ ਧਰਮ ਦੀ ਗੱਲ ਕਰੋ ਸਿੱਖ ਕੌਮ ਨੂੰ ਸਭ ਪਤਾ ਐ ਕੋਣ ਸਹੀ ਆ ਵੀਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਸੀ ਜਿੰਦਾਬਾਦ ਰਹੁ ਗਾ

  • @vickysharma2766

    @vickysharma2766

    Жыл бұрын

    @@ramankumariee5318 ਬਹੁਤ ਹਾਸੇਮਈ ਗੱਲ ਕੀਤੀ ਆ ਤੁਸੀਂ ਕਾਫੀ ਸਮਝਦਾਰ ਲੱਗਦੈ ਆਂ ਮੈਂਨੂੰ ਦੇਸ਼ ਦੀ ਵਾਗਡੋਰ ਤੁਹਾਡੇ ਹੱਥ ਦੇਣੀ ਚਾਹੀਦੀ ਆ

  • @vickysharma2766

    @vickysharma2766

    Жыл бұрын

    @@ramankumariee5318 tuc mull khreedya sikh dharm? Tohde varge loka nu e dharm de thekedar keha janda..thonu bht lod ae study di...padho ja k..

  • @veergrewal5809
    @veergrewal5809 Жыл бұрын

    Sharam chahidi e parivar nu vi k justify kr rhe ne soor nu shame on these guys and jihna ehna de ghar kudhi viahi

  • @harbhajansingh3048
    @harbhajansingh3048 Жыл бұрын

    ਪੁਲੀਸ ਨੂੰ ਤਾਂ ਤੁਸੀ ਲੋਕਾਂ ਨੇ ਪਹਿਲਾ ਹੀ ਦੁਖੀ ਕੀਤਾ ਹੋਇਆ ਤੁਹਾਡੇ ਨਾਲ ਕਿ ਖੜੇ ਹੋਣ ਅੱਧੀ ਪੰਜਾਬ ਪੁਲਿਸ ਤਾਂ ਥੋਡੀ ਸੁਰੱਖਿਆ ਤੇ ਲੱਗੀ ਪਈ ਹੈ ਇਹ ਜੁਬਾਨ ਅਰਸ਼ ਤੇ ਇਹੀ ਜੁਬਾਨ ਫ਼ਰਸ਼ ਤੇ ਪੋਚਾ ਦੇਂਦੀ ਹੈ 👍

  • @sabarali7195
    @sabarali7195 Жыл бұрын

    ਵੀਰ ਸਕਊਟੀ ਕੁਸ਼ ਨਹੀਂ ਕਰ ਸਕਦੀ

  • @vaidjaswindersingh3495
    @vaidjaswindersingh3495 Жыл бұрын

    Singh is king 🤴

  • @baliharsingh5558
    @baliharsingh5558 Жыл бұрын

    🙏🏻 Sant Jarnal Singh khelsa Ji 🙏🏻

  • @shiv6263

    @shiv6263

    Жыл бұрын

    Lulle nu mai sant kehna aaja chup laa

  • @punjabidubaiwale8794
    @punjabidubaiwale8794 Жыл бұрын

    Waheguru ji Mehar Karo Punjab te

  • @harindersingh3520
    @harindersingh3520 Жыл бұрын

    Sir if suri is so honest & lovest person than why we need securities. His hate speeches set Punjab & Hindu sikh relationship on fire.

  • @rapinderdhanjal4453

    @rapinderdhanjal4453

    Жыл бұрын

    But why don’t you look at the language some Sikhs use? Why do they think there won’t be any replies? People abroad don’t want peace in Punjab.

  • @rajveerlondontoaustralia1646
    @rajveerlondontoaustralia1646 Жыл бұрын

    PLEASE REQUEST TO ALL PUNJABI’S AND ALL RELEGIES PEOPLE,DONT DISTURB PUNJAB’S PIECE.

  • @akashdeep1423
    @akashdeep1423 Жыл бұрын

    Jo vi sikh kaom nu glt bolega oda aeda hi naash hovega 👍bhame o surri wrge hon te bhame koi hor hon sikh kaom dushmn nu kde maaf nhi kregi aeda hi golliya chngiya fir🙏 ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ❤️🙏👍

  • @sonusonu-qv4op

    @sonusonu-qv4op

    Жыл бұрын

    Chal be khalistani kutte.

  • @karamjitrandhawa4733

    @karamjitrandhawa4733

    Жыл бұрын

    Fer ta tu sikh vi nahi.... SATGURUJI kehnde ne GURBANI vich......NA KO DUSHMAN DOKHIYA NAHI KO MANDA....NIRWAIR da ki Matlab hoya.

  • @momdad7094
    @momdad7094 Жыл бұрын

    ਖਾਲਿਸਤਾਨ ਜਿੰਦਾਬਾਦ 🙏🚩🚩🚩🚩🚩

  • @HarkrishanSinghDhillon
    @HarkrishanSinghDhillon Жыл бұрын

    Bhai Amritpal Singh Ji Khalsa Zindabad

  • @balsingh5965
    @balsingh5965 Жыл бұрын

    ਮਸਲੇਆ ਗਿਆ ਨਾਂ 2% ਵਾਲੇ ਯਾ ਹੱਥੋਂ

  • @balsingh5965

    @balsingh5965

    Жыл бұрын

    @@satishjuneja702 ਬਜ਼ੁਰਗ ਤਾਂ ਸੂਝਵਾਨ ਹੁੰਦੇ ਨੇ ਕਿਸੀ ਧਰਮ ਨੂੰ ਮੰਦਾ ਨਹਿ ਬੋਲਦੇ ਸਾਡੇ ਬਜ਼ੁਰਗ ਹਨ बाबा ਬੁੱਢਾ ਸਾਹਿਬ ਜੀ

  • @gurlabhsingh8072
    @gurlabhsingh8072 Жыл бұрын

    ਸਿੱਖਾਂ ਨੂੰ ਗੁੱਸਾ ਇਸ ਲਈ ਆ ਜਾਂਦਾ ਹੈ ਕੀ ਪੰਜਾਬ ਲਈ ਕੁਰਬਾਨੀਆਂ ਵੀ ਸਿੱਖਾਂ ਨੇ ਕੀਤੀ ਇਹ ਲੋਕ ਤਾਂ ਕਿਤੇ ਨਹੀਂ ਆ ਰਹੇ ਉਲਟਾ ਗਾਲਾਂ ਕੱਢਦੇ ਹਨ ਉਸ ਦੀਆਂ ਜੱਬਲੀਆ ਦਾ ਸਮਾਜ ਨੂੰ ਕੀ ਫਾਇਦਾ

  • @RajinderSingh-ld1ws

    @RajinderSingh-ld1ws

    Жыл бұрын

    Eh gal na akho k kurbaniya sirf sikha diya Thora etiyas padd ke dekh lo Hor v bhut kuj ne jina apniya jana variya

  • @baldevsidhu7719

    @baldevsidhu7719

    Жыл бұрын

    % wise dekho!

  • @baldevsidhu7719

    @baldevsidhu7719

    Жыл бұрын

    British to phila , maha Punjab Sikhan da si jis vich Delhi and Islamabad vi sn, 1947 vele sarian riastana ikthida ho ke ik desh bnaie USA de republic di tra. Aj sikha kol hai . 1/5 original Punjab oh vi rss shiv sena valia da thiid dukhda rhinda

  • @baldevsidhu7719

    @baldevsidhu7719

    Жыл бұрын

    Rajinder Singh compare Sikh and others. over 90%. Sikhan ne Punjab ne , maha Punjab jis vich. Haryana ate Himachal , Delhi vi si. India da dhid kis ne bhria ?

  • @riverocean4380

    @riverocean4380

    Жыл бұрын

    @@RajinderSingh-ld1ws ਸੂਰੀ ਦੇ ਕਤਲ ਦਾ ਜੁਮੇਵਾਰ ਸੂਰੀ ਆਪ ਹੈ ਜਾ ਇੰਡੀਆ ਦੀਆਂ agencies ਜੋ ਜਾਣ ਬੁਝ ਕੇ ਉਸ ਨੂ ਬੰਦ ਨਹੀ ਕਰ ਰਹੀਆ ਸੀ!! ਸੂਰੀ ਰੀਆ ਦੀਆਂ video ਦੇਖੀਆ ਕਿਸੇ ਨੇ ਖਾਸ ਕਰ ਜੋ ਓਹ 84 ਬਾਰੇ ਕਹਿ ਰਹਿਆ !! ਸਿਖਾ ਦੇ ਘਰੇ( ਸ਼੍ਰੀ ਅੰਮ੍ਰਿਤਸਰ) ਵਿਚ ਬੈਠ ਕੇ ਸਿਖਾ ਨੂ ਹੀ taunt ਕਰ ਰਹਿਆ ਫਿਰ security ਦੇ ਸਹਾਰੇ ਲੋਕਾ ਨੂ ਗਾਹਲਾ ਕਢਦਾ !! ਕੀ ਕਿਸੇ ਸਿਖ ਨੂ ਵੀ ਇਸ ਤਰਾ ਬੋਲਣ ਦਾ ਹਕ ਹੈ - ਹਿੰਦੂਆ ਦੇ ਖਾਸ ਧਾਮ ਤੇ ਜਾ ਕੇ!! ਕੀ ਉਥੇ ਦੀ ਸਰਕਾਰ ਉਸ ਨੂ ਇਸ ਤਰਾ ਦੀ security ਦੇਵੇਗੀ?

  • @rajwantkaur9639
    @rajwantkaur9639 Жыл бұрын

    ਉਹਨਾ ਦਾ ਉਸ ਦਿਨ ਦੀ ਕਾਲ ਕਾਪੀ ਕਰੋ ਜੀ ਤਾਂ ਕੀ ਸੱਚ ਦਿਖਾਈ ਦੇਵੇ , ਬੋਲ ਕੇ ਦੱਸਣਾ ਕੋਈ ਸਬੂਤ ਨਹੀ ਮੰਨਦੇ ਅਸੀ

  • @jagmailsingh6660
    @jagmailsingh6660 Жыл бұрын

    ਆਬਦੀ ਤਨਖਾ ਤੇ ਰੱਖਨ ਸਕਿਊਟੀ ਜਿਨੇ ਰੱਖਨੀ ਹੈ ਸਰਕਾਰ ਏ ਲਾਨ ਕਰੇ ਭਗਬੰਤ ਜੁ ਮੇਰੀ ਬੇਨਤੀ ਸੂਨੋ

  • @Sukhveersidhu84
    @Sukhveersidhu84 Жыл бұрын

    khalistan jindabad 🙏🏻♥️💯💯🥷🥷

  • @jaswinderbrar6656
    @jaswinderbrar6656 Жыл бұрын

    ਅਮ੍ਰਿਤਪਾਲ ਜਿੰਦਾ ਬਾਦ

  • @VikramKumar-bz2pf
    @VikramKumar-bz2pf Жыл бұрын

    Khalistan jindabad ❣️🚩🚩

  • @Sukhwinderpannu2883
    @Sukhwinderpannu28832 ай бұрын

    ਜਦ ਸੂਰੀ ਕਹਿੰਦਾ ਸੀ ਬਈ ਸਿੱਖਾ ਦਿਆਂ ਧੀਆਂ ਭੈਣਾਂ ਨਾਲ ਮੇਰੇ ਸਬੰਧ ਨੇ ਉਸ ਟਾਈਮ ਕਿਊਂ ਨੀ ਰੋਕਿਆ ਸੂਰ ਨੂੰ ਉਸ ਦੀ ਜਬਾਨ ਨੇ ਮਰਵਾਇਆ

  • @Addy-745
    @Addy-745 Жыл бұрын

    Bhai Sandeep Singh soorma Bhai Amritpal Singh jindaabaad 🙏

  • @Shinder_Pal
    @Shinder_Pal Жыл бұрын

    ਮੱਕੜ ਸਾਬ ਤੁਸੀ ਉਸ ਤਰ੍ਹਾਂ ਸਵਾਲ ਨਹੀਂ ਕੀਤੇ ਜਿਵੇਂ ਦੂਜਿਆ ਨੂੰ ਸਵਾਲ ਕਰਦੇ ਹੋ

  • @ranranjit237
    @ranranjit2372 ай бұрын

    ਕੋਈ ਵੀ ਹੋਵੇ ਆਪਣੀ ਜ਼ਬਾਨ ਤੇ ਕੰਟਰੋਲ ਕਰਨ। ਹਿੰਦੂ ਸਿੱਖ ਏਕਤਾ ਚੇ ਫਰਕ ਨਾ ਪਾਉਣ

  • @jagdeepsingh-bv1dz
    @jagdeepsingh-bv1dz Жыл бұрын

    People like Sudhir Suri was threat to peace and Brotherhood of Punjab. There are still such people who doing same thing to disturb peace of Punjab.

  • @baliharsingh5558
    @baliharsingh5558 Жыл бұрын

    Khelsa Ji All Time very good working Sir 💪

  • @kuljitsandhu5647
    @kuljitsandhu5647 Жыл бұрын

    Sandeep singh sunny soorma putt Punjab da Babber sher 🙏🏽✌🏾🙏🏽✌🏾🙏🏽🙏🏽🙏🏽✌🏾✌🏾✌🏾✌🏾✌🏾

  • @tarvindersingh1072
    @tarvindersingh1072 Жыл бұрын

    ਹੁਣ ਇਸ ਪਰਿਵਾਰ ਦੀ ਬੋਲ ਬਾਣੀ ਬਦਲ ਗਈ ਹੈ ਪਹਿਲਾਂ ਏਹੀ ਪ੍ਰਵਾਰ ਸਿੱਖ ਸ਼ਬਦ ਵਰਤ k sikha nu ਟਾਰਗੇਟ ਕਰਦਾ c Te ehnu eh v ਪੁੱਛਣਾ c sikha ਦੀਆਂ ਮਾਵਾਂ ਭੈਣਾਂ ਬਾਰੇ ਮਾੜੇ ਸ਼ਬਦ Jo bole ਗਏ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਓਸਵਾਲ ਦਾ ਜਵਾਬ ਹੀ ਨਹੀਂ ਦਿੱਤਾ ਗੱਲ ਨੂੰ ਕਿੰਨੀ ਚਲਾਕੀ ਨਾਲ ਬਦਲ ਗਏ

  • @gaganpreetsingh9729
    @gaganpreetsingh9729 Жыл бұрын

    Amritpal veer😍

  • @user-rq3bb1hh2w
    @user-rq3bb1hh2w Жыл бұрын

    ਕਿੰਨਾ ਬੋਜ ਸਾਡੇ ਕਿਸਾਨ ਭਰਾਵਾਂ ਤੇ 13 ਸਕਿਉਰਟੀ ਓ ਫ੍ਰੀ ਸਰਕਾਰਾਂ ਪਾਗਲ ਹੈ ਤੁਸੀਂ ਸਾਡੇ ਪੰਜਾਬ ਦੇ ਠੇਕੇਦਾਰ ਹੋ ਸਾਡੀ ਪੰਜਾਬ ਨੂੰ ਸਾਡੀ ਸਰਕਾਰ ਸੈਟਰ ਦੀ ਸਰਕਾਰ ਦੇਖੂ

  • @rajwantkaur9639

    @rajwantkaur9639

    Жыл бұрын

    How come center government can introductory law in Punjab ?

  • @riverocean4380

    @riverocean4380

    Жыл бұрын

    @@rajwantkaur9639 Learn to write proper English first. Trying to impress people by writing garbage!!

  • @dharmpal8380
    @dharmpal8380 Жыл бұрын

    Sat shiri akal🙏 aapa vee hindu aa suri nu .maraya vadia kita

  • @user-sh8rh9kl5b
    @user-sh8rh9kl5b Жыл бұрын

    ਚਲੋ ਛੱਡੋ ਮਾੜਾ ਬੋਲਣ ਵਾਲੇ ਨੂੰ ਆਪੇ ਰੱਬ ..... .

  • @AmritpalSingh-uk8te
    @AmritpalSingh-uk8te Жыл бұрын

    ਇਹ ਕਹਿੰਦਾ ਦੋ ਪਰਸੈਂਟ ਆਤੰਕਵਾਦ ਨੂੰ ਕਿਹਾ ਪਹਿਲੀ ਵਾਰ ਪਤਾ ਲੱਗਾ ਇੰਡੀਆ ਵਿੱਚ ਅਤਿਵਾਦ ੨% ਆ

  • @kmlchhl9547
    @kmlchhl9547 Жыл бұрын

    ਸਰਬੱਤ ਦਾ ਭਲਾ

  • @user-nz3vs7dl4h
    @user-nz3vs7dl4h Жыл бұрын

    ਇਕ ਪਾਸੇ ਕਹਿੰਦੇ ਸਾਨੂੰ ਸਕਿਉਰਟੀ ਦਿਉ ਦੂਜੇ ਪਾਸੇ ਕਹਿੰਦੇ ਅਸੀਂ ਜੈਕਟਾ ਵਾਪਿਸ ਕਰ ਦੇਣੀਆਂ

  • @akashrai4243
    @akashrai4243 Жыл бұрын

    Ehna nu naukri chahidi a hun and security hor kuj ni😮

  • @gurdassingh5049
    @gurdassingh5049 Жыл бұрын

    ਅੱਜ ਵੀ ਬਕਵਾਸ ਤੋਂ ਸਿਵਾਏ ਕੁਛ ਨਹੀਂ ਇਸ ਪਰਿਵਾਰ ਕੋਲ

  • @MOONGAMERZ1
    @MOONGAMERZ1 Жыл бұрын

    Khalistan zindabaad ❤️

  • @prabhjyotsingh54
    @prabhjyotsingh54 Жыл бұрын

    Bhai Amritpal singh zindabad Panth da heera Sant Jarnail Singh Bhindranwale zindabad

  • @kaur_bajwa
    @kaur_bajwa Жыл бұрын

    ਜਰੂਰੀ ਨੀ amritpal ਨੇ ਮਾਰਿਆ ਕੰਮ ਕੋਈ ਹੋਰ ਕਰ ਜਾਂਦਾ ਆਪਣਾ ਹੀ ਨਾ ਹਮੇਸ਼ਾ ਨਾ ਕਿਸੇ ਹੋਰ ਦਾ ਆ ਜਾਂਦਾ ਆ

  • @happyhothi4859
    @happyhothi4859 Жыл бұрын

    Veer. Amritpal Singh jindabad.

  • @Honey-on2on
    @Honey-on2on6 ай бұрын

    ਜੋ ਅੜੇ , ਸੋ ਚੜ੍ਹੇ ! ⚔️

  • @Harjindersingh-mr5qu
    @Harjindersingh-mr5qu Жыл бұрын

    Amritpal singh ji khalsa zindabad

  • @kashmirsingh9175
    @kashmirsingh9175 Жыл бұрын

    ਇਨ੍ਹਾਂ ਨੂੰ ਪਰਮਾਤਮਾ ਅੱਕਲ ਬਖਸ਼ੇ ਅਜੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਠੀਕ ਬੋਲ ਰਹੇ ਹਨ

  • @sanjaygodara484
    @sanjaygodara484 Жыл бұрын

    Bhai Amritpaal Singh zindabad 🙏🙏

  • @parivartanawareness2404
    @parivartanawareness2404 Жыл бұрын

    Je sadi kanoon vivastha theek ho jave. Punjab police bohat alert hai. Ohna nu apna work karan dena chahidaa hai

Келесі